Totli Te Kamli Gharwali Totla Gharwala, ਕਮਲੀ ਘਰਵਾਲੀ ਤੋਤਲਾ ਘਰਵਾਲਾ , Soo Funny Video 😂😂

แชร์
ฝัง
  • เผยแพร่เมื่อ 10 ธ.ค. 2024

ความคิดเห็น • 1.6K

  • @SarabjitSingh-tn8fj
    @SarabjitSingh-tn8fj ปีที่แล้ว +28

    ਸੋਨੁ ਵੀਰ ਜੀਤਾ ਦੀਦੀ ਕਮਾਲ ਕਰਤੀ ਤੁਸੀ ਸੋਨੀ ਵੀਰ ਤੁਸੀ ਦੋ ਵਾਰੀ ਧਧਾ ਕੇ ਗਲ ਕੀਤੀ ਸਡੇ ਭੇਟ ਚ ਕਿ ਇਸ ਕੇ ਦਰਦ ਹੋਗੀ ਸੋਨੁ ਜੀਤਾ ਦੀਦੀ Love you 👌👌

  • @tarnpreetkaur8000
    @tarnpreetkaur8000 ปีที่แล้ว +20

    ਮਜਾ ਆ ਗਿਆ ਪ੍ਰੀਤ ਦੀਦੀ ਏਨੀ ਸੋਹਣੀ ਵੀਡੀਓ ਕੱਦੀ ਨੀ ਦੇਖੀ ਬਹੁਤ ਸੋਹਣੀ ਐਕਟਿੰਗ ਆ ਸੱਚੀ ❤🎉😂

  • @roopdhillon2134
    @roopdhillon2134 ปีที่แล้ว +46

    ਬੋਹਤ ਬਹੁਤ ਮਜ਼ਾ ਆਇਆ ਵੀਡੀਓ ਵੇਖ ਕੇ😂😂

  • @HarpreetKaur-ch7xx
    @HarpreetKaur-ch7xx ปีที่แล้ว +3

    Nc bhut vadiyaa more videos plzzz😅

  • @karmjeet38
    @karmjeet38 ปีที่แล้ว +7

    Mara mood of c video wakh k bht Kushi hoi😂😂😂

  • @sukhveerwaraich8058
    @sukhveerwaraich8058 ปีที่แล้ว +78

    ਬੋਲਣ ਚ ਬਹੁਤ ਮਿਹਨਤ ਕੀਤੀ ਪ੍ਰੀਤ ਨੇ ਤੇ ਵਿੱਕੀ ਨੇ ❤🎉

  • @btspurpleworld1013
    @btspurpleworld1013 ปีที่แล้ว +2

    Sat Shri akal all family m shi dsa m video sariya dekh di aa but kde cmnt ni krya si per aj majboor ho gyi cmnt krn t sachii ena hasa aaya😂 m ta sochya kawal veer nu bulya o ta shi bolde hon ge o ta sarya to sirra si 😂😂❤❤

  • @simranvirk4754
    @simranvirk4754 ปีที่แล้ว +31

    Pehla te tusi bhut khush hoye hovo gye fir Sanu krta khush god bless you all family ❤😂😂😂😂

  • @gurjeetgill5241
    @gurjeetgill5241 ปีที่แล้ว +5

    ਸੋਨੂੰ ਵੀਰਾ ਮੋਟੇ ਹੋ ਗਏ ਬਾਕੀ ਵੈਰੀ ਫਨੀ ਵੀਡੀਓ 😂😂😂

  • @harjinderkaur9514
    @harjinderkaur9514 ปีที่แล้ว +60

    ਇਹਦੇ ਤਾਂ bloopers ਵੀ ਬਹੁਤ funny ਹੋਣੇ 😂😂

  • @jpsinghphull6713
    @jpsinghphull6713 ปีที่แล้ว +8

    ਵਾਹ ਜੀ ਬਹੁਤ ਹੀ ਮਿਹਨਤ ਕੀਤੀ ਗਈ ਹੈ ਵਿੱਕੀ ਅਤੇ ਪ੍ਰੀਤ 😅😅 ਜੀਤਾਂ ਸੋਨੂੰ ਵੱਲੋਂ ਵੀ ਮਿਹਨਤ ਕੀਤੀ ਹੈ। ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਗਈ ਹੈ। ਵਾਹਿਗੁਰੂ ਜੀ ਸਾਰਿਆਂ ਨੂੰ ਚੜਦੀਕਲਾ ਵਿੱਚ ਰੱਖੇ। ❤❤😊😊

  • @ranjitdeol1799
    @ranjitdeol1799 ปีที่แล้ว +93

    ਬਹੁਤ ਫਨੀ ਵੀਡੀਓ 😂😂😂😂😂😂 ਪ੍ਰੀਤ ਜੀਤਾਂ ਵਿੱਕੀ ਐਕਟਿੰਗ 👌❤️🧡

    • @Rajwinder-w6b
      @Rajwinder-w6b ปีที่แล้ว

      ਪ੍ਰੀਤ ਕਮਲ਼ੀ ਕੇ ਤੋਤਲੀ ਆ

    • @dalbirsingh1920
      @dalbirsingh1920 ปีที่แล้ว

      Bharat Soni video

  • @kamaljeet8881
    @kamaljeet8881 ปีที่แล้ว +34

    ਬਹੁਤ ਵਧੀਆ ਵੀਡੀਓ ਹੱਸ ਹੱਸ ਕੇ ਢਿੱਡ ਦੁਖਣ ਲੱਗ ਗਿਆ 😂😂😂

  • @Ranjitkaur-kb9in
    @Ranjitkaur-kb9in ปีที่แล้ว +41

    ਸ਼ੂਕਰ ਆ ਫਨੀ ਵੀਡੀਓ ਆ ਗਈ ਐਹੋ ਜਿਹੀ ਵੀਡੀਓ ਦਾ ਇੰਤਜ਼ਾਰ ਸੀ ਬਹੁਤ ਵਧੀਆ ਵੀਡੀਓ ਆ ਰੂਹ ਖੁਸ਼ ਹੋ ਗਈ ਸਾਰੀ ਟੀਮ ਦਾ ਬਹੁਤ ਵਧੀਆ ਕੰਮ ਆ ਰਬ ਸਦਾ ਚੜਦੀ ਕਲਾ ਵਿੱਚ ਰੱਖਣ

  • @harpreetsingh-ec9bp
    @harpreetsingh-ec9bp ปีที่แล้ว +2

    ਬਹੁਤ ਵਧੀਆ ਵੀਡੀਓ ਵਿਕੀ ਤੇ ਪ੍ਰੀਤ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ 😂😂😂😂😂😂😂

  • @prabhdhillon2348
    @prabhdhillon2348 ปีที่แล้ว +36

    ਵੈਰੀ ਨਾਈਸ ਫੈਮਿਲੀ ਪਹਿਲੀ ਗੱਲ ਸਾਰੇ ਬਦਾਮ ਖਾਓ ਗੁਆਂਢੀਆ ਦਾ ਰੂਪ ਨਹੀਂ ਮੱਤ ਆ ਜਾਂਦੀ ਆ ❤🎉❤🎉❤ ਮਜ਼ਾ ਆ ਗਿਆ ਹੱਸ ਹੱਸ ਕੇ ਢਿੱਡੀ ਪੀੜਾਂ ਪਾ ਦਿਤੀਆਂ ਆ ❤🎉❤🎉❤🎉❤

  • @daljitkaur1383
    @daljitkaur1383 ปีที่แล้ว +37

    ਹੱਸ ਹੱਸ ਕੇ ਬੁਰਾ ਹਾਲ ਹੋ ਗਿਆ 😂😂😂😂😂

  • @RajaRaja-b6y2t
    @RajaRaja-b6y2t ปีที่แล้ว +6

    ਪ੍ਰੀਤ ਦੀ ਤੋਤਲੀ ਦੇ ਨਾਲ ਨਾਲ ਪਾਗਲ ਜਿਆਦਾ ਲੱਗ ਰਹੀ ਏ।😅

  • @SohanSingh-ly3vt
    @SohanSingh-ly3vt ปีที่แล้ว +4

    ਬਹੁਤ ਵਧੀਆ ਵੀਡੀਓ ਬਣਾਈ ਬਰੇਤੀ😂😂😊😅😮😢

  • @kirankaur6619
    @kirankaur6619 ปีที่แล้ว +37

    ਸਨਦੀਪ ਦੀਦੀ ਤੁਸੀਂ ਹਾਸਾ ਕਿਵੇਂ ਰੋਕਿਆ 😂😂😂😂😂

  • @RajwinderSingh-in8bc
    @RajwinderSingh-in8bc ปีที่แล้ว +4

    ਪ੍ਰੀਤ ਦੀ ਸੂਟ ਬਹੁਤ ਸੋਹਣਾ ਲੱਗਦਾ ਹੈ

  • @JaspreetSingh-yw6gb
    @JaspreetSingh-yw6gb ปีที่แล้ว +71

    ਹੱਸ ਹੱਸ ਕੇ ਢਿੱਡ ਦੁੱਖਣ ਲੱਗ ਪ ਏ😂😂😂

  • @Randeepkaurgillĺ
    @Randeepkaurgillĺ ปีที่แล้ว +6

    ਦੱਲੇ ਦੱਲੇ😂 ਮੇਰਾ ਤਾਂ ਹਾਸਾ ਈ ਨੀ ਰੁਕਦਾ ਸੀ

  • @kaurkaur468
    @kaurkaur468 ปีที่แล้ว +8

    ਪਾਗਲ ਤਾ ਜੀਤਾ ਦੀਦੀ ਵਿਚਾਰੇ ਹੋਗੇ😂😂

  • @harpaldhaliwal5706
    @harpaldhaliwal5706 ปีที่แล้ว +13

    Jeeta di acting bhut natural aa !! Keep it up 👍

  • @malhipreet241
    @malhipreet241 ปีที่แล้ว +53

    ਹਾਏ ਪ੍ਰੀਤੋ ਹਸਾ ਹਸਾ ਕੇ ਢਿੱਡੀਆ ਦੁੱਖਣ ਲਾ ਦਿੱਤੀਆ soo funny 🤣🤣🤣🤣

  • @sukhveerwaraich8058
    @sukhveerwaraich8058 ปีที่แล้ว +4

    ਪ੍ਰੀਤ ਦਾ ਬਹੁਤ ਜੋਰ ਲੱਗਾ । ਜੀਭ ਨੂੰ ਵਲ ਪਾਉਣ ਚ ।

  • @PrabhJot-ej8jh
    @PrabhJot-ej8jh ปีที่แล้ว +18

    O my god kamal veer ji di acting is very good.... Badam wali gll bhut vdiea thoriya thoriya

  • @maninderkaur659
    @maninderkaur659 ปีที่แล้ว +4

    Hahahaha 😂🤣😂🤣 mera hass hass bora haal ho gaya 😅preet di acting ne att krti jeeta didi da ta hasa nikali janda c video ch😂😂😂

  • @ManpreetKaur-np6rj
    @ManpreetKaur-np6rj ปีที่แล้ว +25

    ਕਵਾਲ ਤੇ ਵਿਕੀ ਵੀਰੇ ਨੇ ਕਮਾਲ ਕਰ ਦਿੱਤੀ ਹੈ 😀😀😀😀😀😀😀😀😀😀😀❤️❤️❤️❤️❤️👍👍👍👌👌👌👌

  • @SukhVeersidhu-y3l
    @SukhVeersidhu-y3l 9 หลายเดือนก่อน

    ਬਹੁਤ ਵਧੀਆ ਵਾਹਿਗੁਰੂ ਜੀ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖੇ 🥰🥰🥰🥰👌👌👌👌🌹🌹🌹🌹🌹

  • @neetusonu7248
    @neetusonu7248 ปีที่แล้ว +13

    Sada Punjab video dekhen da alag hi maza aanda ....bht funny video bnayi preeti ne kinna hassa paya..kawal veer ji te Vickey veere di totli acting kiti superb..hass hass ke teed dukhen kg peya....wilden veer ji 🎉❤❤

  • @ParminderSingh-se3ou
    @ParminderSingh-se3ou ปีที่แล้ว +10

    Preity bahut Sone acting Teri Kush karta waheguru ji bless you rab tahanu hamesha kuch rakhe

  • @kirankaur6619
    @kirankaur6619 ปีที่แล้ว +25

    ਵੀਡੀਓ ਬਣਾੲੀ ਕਿਵੇਂ ਵਿੱਕੀ ਵੀਰ ਤੁਸੀਂ ਅਸੀਂ ਤਾਂ ਦੇਖੀ ਮਸਾ ਵੀਡੀਓ ਹਾਸਾ ਨੀ ਰੁਕਿਆ ਬਹੁਤ ਮਜਾ ਆੲਿਆ ਸਾਰੇ ਖੁਸ਼ ਰਹੋ ਤੁਸੀਂ ਰੱਬ ਲੰਮੀਆਂ ਉਮਰਾਂ ਕਰੇ ਸਾਰੇ ਪਰਿਵਾਰ ਦੀਆਂ❤❤😊😊😂😂

  • @MehakDee-u1q
    @MehakDee-u1q ปีที่แล้ว +1

    Hmm ajj bhout sad c thudi video dekh ke khush ho gye ji😂😂😂

  • @navkaur73
    @navkaur73 ปีที่แล้ว +29

    Jeetan di acting bhut natural a

  • @rajwinderkaur979
    @rajwinderkaur979 ปีที่แล้ว +14

    ਵੈਰੀ ਨਾਈਸ ਵੀਡੀਓ ਜੀ 😂😂😂😂🎉🎉❤ ਸਾਰੀਆਂ ਦੀ ਐਕਟਿੰਗ ਬਹੁਤ ਹੀ ਵਧੀਆ ਏ

  • @gurkamalbansal9668
    @gurkamalbansal9668 ปีที่แล้ว +26

    ਪ੍ਰੀਤ so cute 🥰🥰🥰😅😅😅😅🎉🎉

  • @ManinderKaur-wr8oi
    @ManinderKaur-wr8oi ปีที่แล้ว +7

    Mera ta ਪੇਟ ਦਰਦ ਕਰਨ ਲੱਗ ਗਿਆ ਹਸ ਹਸ ਕੇ 🤣🤣😂😂😂😂

  • @RajaRaja-b6y2t
    @RajaRaja-b6y2t ปีที่แล้ว +23

    ਕਿੰਨੇ ਦਿਨ ਲੱਗੇ ਵੀਰੇ ਵੀਡੀਓ ਬਣਾਉਣ ਨੂੰ 😂😂😂❤

  • @SimranSran-o2s
    @SimranSran-o2s ปีที่แล้ว +1

    Thanks bahut hassya di tuhadi video ne😂😂😂😂🙏🏻🥰🙏🏻

  • @MandeepKaur-s8i
    @MandeepKaur-s8i ปีที่แล้ว +7

    Very funny 🤣😂😂🤣😂😂 Preeti didi tudi acting awesome att krwatii 😂😂😂😂😂 Vicky paji supebbbbb Preeti didi tusi end krwatii 😂🎉😂😂😂😂😂😂😂😂

  • @pargatsingh2721
    @pargatsingh2721 ปีที่แล้ว +1

    Bahut hasa a raha😂😂😂😂

  • @amanatbhinder6376
    @amanatbhinder6376 ปีที่แล้ว +48

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @AmarjitSingh-ou3kz
    @AmarjitSingh-ou3kz ปีที่แล้ว +1

    ਪਰੀਤ ਦੀ ਐਕਟੀਨ ਬਹੁਤ ਸੋਹਣੀ ਆ

  • @agamjitsandhu9881
    @agamjitsandhu9881 ปีที่แล้ว +4

    ਕਵਲ ਵੀਰ ਜੀ real acting lagde ਇਹਨਾਂ ਦੀ 😂

  • @shayiri_vala_sardar9706
    @shayiri_vala_sardar9706 ปีที่แล้ว +1

    ਅਜ ਤਾ ਸਾਰੇ ਕਮਲੇ ਕਠੇ ਹੋ ਗੲਏ ਤੁਸੀ ਤਾ ਦੂਜੇ ਵੀ ਕਮਲੇ ਕਰ ਦੇਣੇ ਆ 😅😅😅😅😅😅😅😅😅😅😅😅😅😅😅

  • @sidhusaab412
    @sidhusaab412 ปีที่แล้ว +15

    ਹਾਸੀ ਤਾਂ ਆਈ ਪਰਰ ਜਿਆਦਾ ਮਜ਼ਾ ਨਈ ਆਯਾ ਪਤਾ ਨਹੀਂ ਕਿਊ

    • @GurkamalSingh-y8w
      @GurkamalSingh-y8w ปีที่แล้ว

      Asha Sanu te but aya g

    • @sidhusaab412
      @sidhusaab412 ปีที่แล้ว

      Shayd preet d smj bhut ght aayi

    • @sidhusaab412
      @sidhusaab412 ปีที่แล้ว +2

      ਓਦਾਂ ਸਭ ਟੋ ਜਿਆਫ਼ਾ ਸੋਹਣੀ ਐਕਟਿੰਗ ਪ੍ਰੀਤ ਦੀ ਆ

  • @harpaldhaliwal5706
    @harpaldhaliwal5706 ปีที่แล้ว +1

    Sonu paji bada simple sober insaan lgde

  • @gurmeetkaur_099
    @gurmeetkaur_099 ปีที่แล้ว +24

    ਮਜਾ ਆ ਗਿਆ ❤❤

  • @LovepreetSingh-x7l
    @LovepreetSingh-x7l 3 หลายเดือนก่อน

    ਬਹੁਤ ਵਧੀਆ ਲੱਗਿਆ 😂😂😂😂😂😂😂😂😂😂😂😂

  • @hamreetdhaliwal804
    @hamreetdhaliwal804 ปีที่แล้ว +4

    Preet viche shi bolan lag jandi aa 😂😂vicky bhaji acting sirra

  • @someelse-ui6kf
    @someelse-ui6kf ปีที่แล้ว +2

    ਕੁੱਛ ਜਿਆਦਾ ਵਲੋਗ ਜਚਿਆ ਨੀ

  • @samarekamvirk007
    @samarekamvirk007 ปีที่แล้ว +3

    ਵੀਚਾਰੀ ਦਾ ਨਾਮ ਹੀ ਪਲੀਤ ਕਰਤਾ😅😅😅😅

  • @nidhirana9660
    @nidhirana9660 ปีที่แล้ว +1

    Jeeta deedi and Sandeep dee ne bahut der lwai honi ...bloopers se pta lgna .has has k

  • @sumanpreetkaur247
    @sumanpreetkaur247 ปีที่แล้ว +14

    😂😂😂preet didi di ta funny acting hai hi❤.....jeeta te Sonu di v boht vadia😂😂😂😂boht hassa aya😊

  • @DineshDinesh-nv3bn
    @DineshDinesh-nv3bn ปีที่แล้ว

    So funny video preey dii kawal veer vicky veer na acting bhut kiti jeeta sandeep dii sonu veer dee acting v nyc aa hass hass k pagal hoo gya 😅😅😅😅😅😅

  • @HarmeetKaur-ni2zb
    @HarmeetKaur-ni2zb ปีที่แล้ว +3

    ਹਾਏ ਰੱਬਾ ਕਵਲ ਭਾਜੀ ਦਾ ਬੱਲੇ ਬੱਲੇ ਕਹਿਣ ਦਾ ਤਰੀਕਾ😂😂😂😂😂🤣🤣🤣🤣🤣😂

    • @lakhbirkaur5970
      @lakhbirkaur5970 ปีที่แล้ว

      ਬਸ ਇਸੇ ਗੱਲ ਦਾ ਬਹੁਤ ਹਾਸਾ ਆਇਆ

  • @Daksh-c4h
    @Daksh-c4h ปีที่แล้ว

    Hy oy rabba sachhii mja hi aagya bhut funny vidio h tid pid pai gyi has has k😂😂😂😂😂😂😂😂😂😂😂😂😂😂😂😂😂😂

  • @gindermultani-qe3ed
    @gindermultani-qe3ed ปีที่แล้ว +15

    Vry funny preet te Vicky veer g Sonu Paji jeeta so funny. 😃😃😃😃😃😂😂😂😂😂😂

  • @baljinderbadhan5680
    @baljinderbadhan5680 ปีที่แล้ว +2

    ❤❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂😂 ਵਿੱਕੀ ਭਾਜੀ ਤੇ ਪਰੀਤ ਦੀਦੀ ਦੀ ਫਨੀ ਐਕਟਿੰਗ😂😂😂😂😂😂😂😂😂

  • @parmjeetkaur6247
    @parmjeetkaur6247 ปีที่แล้ว +3

    ਬਹੁਤ ਵਧੀਆ ਵੀਡੀਓ ਆ ਜੀ 😂😂😂😂😂😂

  • @manjinderkaur7531
    @manjinderkaur7531 ปีที่แล้ว +1

    ਦਵਿੰਦਰ ਦੀ ਤੇ ਜੋਬਨ ਦੀ ਰੀਸ ਲਈ ਆ ਇੰਨਾ ਨੇ ਏਨਾ ਦੀਆਂ ਗੱਲਾਂ ਤੇ ਹਾਸਾ ਨੀ ਆਉਂਦਾ

  • @palakkhehra6852
    @palakkhehra6852 ปีที่แล้ว +17

    Very funny 😂😂😂😂😂😂vicky preet di acting very funny god blssu u all family 😂😂😂😂❤🌹🌹🌹

  • @GurjantSingh-pz7rk
    @GurjantSingh-pz7rk ปีที่แล้ว +1

    Boht vadia lggi video

  • @fatheveersingh9348
    @fatheveersingh9348 ปีที่แล้ว +5

    ਹੱਸ ਹੱਸ ਕੇ ਢਿੱਡ ਦੱਖਣ ਲੱਗ ਪਏ ਬਹੁਤ ਫਨੀ ਵੀਡੀਓ 😂😂😂😂😂😂

  • @SimranjeetSingh-n6u
    @SimranjeetSingh-n6u ปีที่แล้ว

    ਬਹੁਤ ਵਧੀਆ ਹੈ ਮੈਂ ਤਾਂ ਹੱਸ ਹੱਸ ਕੇ ਪਾਗਲ ਹੀ ਹੋ ਗਈ ਆ ਮੇਰੇ ਤਾਂ ਹੱਸ ਹੱਸ ਕੇ ਢਿੱਡ ਹੀ ਪੀਰ ਹੋਨ ਲਗ ਪਈ ਆ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @navkaur73
    @navkaur73 ปีที่แล้ว +6

    Eh dso Sonu da Hassa kida control kita tuc😂 😂😂

  • @rupinderkaurbamrah7281
    @rupinderkaurbamrah7281 ปีที่แล้ว

    Bht sohni video hassa bht aya dekh k😂😂😂😂

  • @kalsijatt307
    @kalsijatt307 ปีที่แล้ว +20

    Very Very funny 😂😂😂😂🤣 Vicky preet di acting very funny 🤣🤣 God bless you all family members 🌹🌹

  • @LOSTED117
    @LOSTED117 10 วันที่ผ่านมา

    Bhut sohni hi vedio❤❤❤. Eho jehi hor bna dyo. 😂😂😂sabb bhut vadia ne sbb. Preeti bhut vadia a❤❤😅😅😅😅

  • @sandhusandhu5758
    @sandhusandhu5758 ปีที่แล้ว +6

    Ma ta hass hass margi😂😂😂😂😂😂😂

  • @ManpreetKaur-g1z9l
    @ManpreetKaur-g1z9l 11 หลายเดือนก่อน

    Bhut bhut funny video 😂😂😂 😂 baba g tuhade te Mahar kre 🫶🫶 gbu ❤️❤️

  • @NishanSingh-ee5jh
    @NishanSingh-ee5jh ปีที่แล้ว +35

    Kawal nd Vicky so funny 😂😂😂😂😂😂😂😂😂❤❤

    • @narinderkaur5771
      @narinderkaur5771 ปีที่แล้ว +1

      Verygood

    • @officialambarsariye6140
      @officialambarsariye6140 ปีที่แล้ว +1

      ਕੋਮਲ
      ਕਵਲ ਵੀਰ ਜੀ ਤੇ ਵਿਕੀ ਵੀਰ ਜੀ ਬੁਹਤ ਵਧੀਆ ਐਕਟਿੰਗ ਕੀਤੀ

  • @sandeepsandhu6853
    @sandeepsandhu6853 ปีที่แล้ว +1

    Preet didi di ackting 😂😂😂 bahut bahut zyada vadiya

  • @NehaMinhas-t8b
    @NehaMinhas-t8b ปีที่แล้ว +6

    Bhot vdiya video a eda diya video pande reha kro Bhot hassa aaya Vicky, preeti te Kamal paji d acting Bhot jada vdiya a baba ji tuhnu sariya nu khush rakhn

  • @tanusahni777
    @tanusahni777 ปีที่แล้ว

    Osam bhot bhot bhot maja aya video dekh ke 👌👌👌👌😂😂😂😂😂😂😂😂🤣🤣🤣🤣🤣🤣

  • @PrabhJot-ej8jh
    @PrabhJot-ej8jh ปีที่แล้ว +11

    Bhut vdiea acting preet vicky 😅😅😅god bless you

  • @pawandeepkaur2149
    @pawandeepkaur2149 ปีที่แล้ว

    Preet acting bot soni krdi a sareya ne hssa hssa bura hall krta😂😂😂😂😂😂😂😂😂😂

  • @GurjantSingh-jm2sn
    @GurjantSingh-jm2sn ปีที่แล้ว +14

    OMG so funny video preet acting is super and jeetan also 😂😂

  • @pritighotragotra6446
    @pritighotragotra6446 ปีที่แล้ว

    😂😂😂😂😂😂😂😂waha ji waha maza aa gaya video dakh k 😅😅😅😅

  • @jashangoraya8984
    @jashangoraya8984 ปีที่แล้ว +5

    Hye oye Rabba 😅😅 eni Masti

  • @avinash33224
    @avinash33224 ปีที่แล้ว +2

    ਅੱਗੇ ਹੋਰ ਐਹੋ ਜਿਹੀ ਵੀਡੀਓ ਪਾਓ ਬਹੁਤ ਮਜਾ ਆਇਆ😂😂😂😂

  • @arshbhullar106
    @arshbhullar106 ปีที่แล้ว +4

    ਹਾਏ ਰੱਬਾ ਪ੍ਰੀਤੋ ਅਸੀ ਸੱਸ ਪ੍ਰਧਾਨ ਵਾਲੀ ਵੇਖ ਕੇ ਹੱਸ ਹੱਸ ਕਮਲੇ ਹੋਏ ਪਾਏ ਸੀ ਆਹ ਵੀਡੀਓ ਨੇ ਉਸੋ ਵੀ ਸਿਰਾ ਕਰ ਦਿੱਤਾ ਪ੍ਰੀਤੋ ਤੇ ਘਭਲੋ ਹੈਗੀ ਹੈਗੀ ਆ ਕੰਵਲ ਵੀਰ ਜੀ ਵੀ ਤੋਤਲੇ ਬਣ ਗਾਏ ਆ ਓਫ ਹੋ ਹੱਸ ਹੱਸ ਢਿੱਡੀ ਪੀੜਾ ਪੈ ਗਈਆ ਨੇ 😂😂😂😂😂😂😂😂😂😂😂❤❤❤❤

  • @ritusharma8394
    @ritusharma8394 ปีที่แล้ว

    ❤❤❤❤❤❤❤❤❤inni Soni vdiya Hasan hsaaaan vali video bnai inne time to dujjiya video dekh rahe c boht vdiya mhool bnata video ne 🎉🎉🎉🎉🎉🎉😂😂😂😂😂😂😂😂

  • @Chad_gaming001
    @Chad_gaming001 ปีที่แล้ว +5

    ਕੰਵਲ ਵੀਰਾਂ ਜੀ 😅😅

  • @varinderkaur7650
    @varinderkaur7650 ปีที่แล้ว

    3 di acting jbrdst a
    ..kawal bhaji very good acting

  • @mandeepkaurmandeepkaur8348
    @mandeepkaurmandeepkaur8348 ปีที่แล้ว +4

    ਸੋ fun ਵੀਡਿਓ 😊

  • @khannagirl2375
    @khannagirl2375 ปีที่แล้ว +1

    Hyeee oye rabba😂😂😂😂😂😂 ajj ta bhot bura haal hogya.. Ajj kal di stressful life ch eho jhi video honi hi chahidi c.. Good job all. God bless you😊

  • @PrabhJot-ej8jh
    @PrabhJot-ej8jh ปีที่แล้ว +5

    Sachi bhut bura haal ho gya mera ta hass hass ke 😂😂😂

  • @Surinderkaur-zm3db
    @Surinderkaur-zm3db ปีที่แล้ว +1

    bdhaa hasa aunda aji😂😂

  • @parmjeetKaur-dx7wh
    @parmjeetKaur-dx7wh ปีที่แล้ว +3

    ਵੀਰ ਜੀ ਵੀਡੀਓ ਵੇਖ ਕੇ ਹੱਸ ਹੱਸ ਕੇ ਅੱਖਾਂ ਵਿੱਚ ਪਾਣੀ ਆ ਗਿਆ

  • @anysharma9139
    @anysharma9139 ปีที่แล้ว

    Aaj Tak di sub tu best video 😂😂😂😂😂

  • @GurkamalSingh-y8w
    @GurkamalSingh-y8w ปีที่แล้ว +4

    So cute aaj Sonu but sona lag reha Love u Sonu g❤❤❤

  • @anmolmangat3412
    @anmolmangat3412 ปีที่แล้ว +1

    Sab ty Vadia aa video a 😂😂😂😂😂😂😂😂😂😂😂good job vir ji

  • @rajrani4535
    @rajrani4535 ปีที่แล้ว +5

    Preet di acting very funny🤣🤣❤❤

  • @kiratkour2850
    @kiratkour2850 ปีที่แล้ว

    So funny video bahut bahut acchi lagi hamen pet mein dard ho gai hans hans ke😅😅😅😂😂😂😂😂😂😂😂😂😂😂😂

  • @Beenuarora9439
    @Beenuarora9439 ปีที่แล้ว +4

    Sare thatte ik pase preeti ik passe😂😂

  • @Ramansidhu2427
    @Ramansidhu2427 5 หลายเดือนก่อน

    ਬਹੁਤ ਵਧੀਆ ਵੀਡੀਓ 😂😂😂😂😂

  • @arjanvirk9005
    @arjanvirk9005 ปีที่แล้ว +8

    Video ne din bnata ...bahutt hassa aayaa .. Thankyou sari team da 🙏❤️❤️