Na na kade b nhi pisli baar vote de k galti keti esbaar vote kida b nhi eh modi di run modi di 2gi timi rakhel sirf modi da vistra gram kar sakdi Runa 😂
Maan nu main ik gal kehna chonda haa tu bhai sarbjit Singh khalsa ji de khilaf banda khda karke changa ni kita. Sarbjit de khilaf ghatia byan deke tu das dita tu sirf lasha te rajniti karn wala hai. Shaheed priwar de bachya di tarrakki tere kolo bardahst ni hundi.sarbjit singh khalsa zindabad
Full support simranjit Maan nu hum rakhte patshahi bava deep sidhu zindabad Punjab valea vote simranjit Maan nu pao sare waheguru ji ka khalsa waheguru ji ki Fateh 💪 Punjab zindabad 💪💪
Bahrat nu nuclear di load hai.hun bs😂😂😂bshar da sikh nuclear tank naal apni army tyar kro jis fouj na attack kita sikh usah fouj di support job karda shram kro....
ਹਮ ਰਾਖਤ ਪਾਤਿਸ਼ਾਹੀ ਦਾਵਾ।
ਸੀ, ਸਿਮਰਨਜੀਤ ਸਿੰਘ ਮਾਨ, ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਜ਼ਿੰਦਾਬਾਦ
ਸਰਦਾਰ ਸਿਮਰਜੀਤ ਸਿੰਘ ਮਾਨ
ਸ ਐਸ ਐਸ ਮਾਨ ਸਾਬ ।
ਪੂਰਨ ਆਜਾਦੀ ਦੀ ਮੰਗ ਵਾਰੀ ਖਹਿਰੇ ਦੀ ਜੁਬਾਨ ਨੂੰ ਲਕਵਾ ਕਿਉਂ ਮਾਰ ਜਾਂਦਾ ਹੈ?
S. Simranjeet Singh ji maan
S, simranjeet singh ji maan jindabad
ਵਾਹਿਗੁਰੂ ਭਲੀ ਕਰੇ ਪਿਆਰੇ ਬੇਟਾ 🙏🙏👍👌❤️❤️
ਵਾਹਿਗੁਰੂ ਜੀ ਖੁਸ਼ ਰਹੁ ਬੇਟਾ 🙏🙏👍👌❤️❤️
ਵਾਹਿਗੁਰੂ ਖੁਸ਼ੀਆਂ ਬਖਸ਼ੇ 🙏🙏👌👍❤️❤️
❤❤❤❤❤waheguru ji
Interview with ss maan bahut wadhia laggi. Wadhia topics te gall baat keeti. Achha lagga
ਪਰ ਪੰਜਾਬ ਵਿੱਚ ਭਾਰਤ ਸਰਕਾਰ ਨੂੰ ਆਪਣੇ ਟੁਕੜਿਆਂ ਤੇ ਪਲਣ ਵਾਲੇ ਗੁਲਾਮ ਹੀ ਚਾਹੀਦੇ ਹਨ, ਪੰਜਾਬ ਵਿੱਚ ਆ ਕੇ ਸਾਰੀਆਂ ਪਾਰਟੀਆਂ ਦੇ ਮੱਤਭੇਦ ਖ਼ਤਮ ਹੋ ਜਾਂਦੇ ਹਨ, ਬੱਸ ਇੱਕ ਹੀ ਏਜੰਡਾ ਹੁੰਦਾ ਕਿ ਜੋ ਮਰਜ਼ੀ ਜਿੱਤੇ, ਪੰਜਾਬ ਦੇ ਹੱਕਾਂ ਲਈ ਲੜਨ ਵਾਲਾ ਨਹੀਂ ਜਿੱਤਣਾ ਚਾਹੀਦਾ
Waheguru ji kirpa karna ji 🌹🌹🙏🙏
Sardar Simranjit Singh maan
S Simrnjeet Singh maan All 💪
Bhai Amritpal khalsa 🎙️
BHAI SARBJEET SINGH 🪯 fridkot
Vir Lakha Sidhana 🪣 ਬਠਿੰਡਾ
Maan sahib camera wala sahi kahiya hai full support
ਖ਼ਾਲਸ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਚਾਰ ਜੂਨ ਤੱਕ ਕੋਈ ਰਾਜਨੀਤਿਕ ਟਿੱਪਣੀ ਨਹੀਂ ਕਰਨੀ
S simranjeet Singh maan jindabaad jindabaad jindabaad jindabaad jindabaad jindabaad jindabaad jindabaad
ਬੀਬਾ ਜੀ! ਮਹੰਤ ਅਤੇ ਮਸੰਦਾਂ ਨੂੰ ਪੰਥ ਨਾ ਮੰਨੋਂ।
Objective conversation congratulations to the anchor
ਜਿੰਦਾਬਾਦ💪🏻
👌👌
ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਫਿਰ ਤੋਂ ਜੀਤਾਉ ਸੰਗਰੂਰ ਆਲੇਉ
Na na kade b nhi pisli baar vote de k galti keti esbaar vote kida b nhi eh modi di run modi di 2gi timi rakhel sirf modi da vistra gram kar sakdi Runa 😂
ਫਰੀਦਕੋਟ ਤੋਂ ਕੈਂਡੀਡੇਟ ਵਾਪਿਸ ਲਓ ਮਾਨ ਸਾਬ੍ਹ ਜੇ ਤੁਸੀਂ ਸਿੱਖਾਂ ਦੇ ਹੱਕ ਚ ਹੋ,ਕਮਲਜੀਤ ਬਰਾੜ ਦਾ ਸਾਥ ਕੈਂਡੀਡੇਟ ਵਾਪਿਸ ਲੈ ਕੇ ਦੇਵੋ,
🦁⛳️
G o bapu g
ਬਾਪੂ ਘੈਂਟ ਬੰਦਾ
ਮਾਨ ਕੋਮ ਦੀ ਸਾਨ ਰੋਲਤਾ ਪੰਥ ਗੱਦਾਰ ਨੇ
ਮਾਨ ਸਾਹਿਬ ਪਾਰਟੀ ਕਿੱਥੇ
Mann sabb jiten ga
ਵਾਹਿਗੁਰੂ ਜੀ।75.ਸਾਲ ਹੋ ਗਏ ਸਿਖ ਹੀ ਮੁੱਖ ਮੰਤਰੀ ਹੈ। ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਮਰੀ ਜ਼ਮੀਰ ਵਾਲੇ ਦੁਸ਼ਟ ਦਿਲੀ ਦਰਬਾਰ ਦੇ ਦਲਾਲ ਬਨਣ ਲਈ ਸ਼ਹੀਦਾਂ ਦੀਆਂ ਗਲਾਂ ਕਰਦੇ ਹਨ। ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
S maan
ਇਹ ਚੌਰ ਦਾੜੀਏ ਦੀ ਧੀ ਦੀ ਉਮਰ ਦੀ ਐਂਕਰ ਹੈ ਪਰ ਇਹ ਇਹ ਇਸ ਨੂੰ ਮੈਡਮ ਮੈਡਮ ਕਹਿ ਰਿਹਾ ਹੈ ਤੁਸੀਂ ਸੋਚੋ ਇਹਦੇ ਵਿੱਚ ਕੋਈ ਇੱਕ ਵੀ ਗੱਲ ਸਿੱਖੀ ਵਾਲੀ ਹੈ ਇਹਦੀ ਬੋਲੀ ਤੋਂ ਸਿੱਖੀ ਝਲਕਦੀ ਹੈ ਇਹ ਅੰਗਰੇਜ਼ਾਂ ਦੇ ਪਿੱਠੂ ਹਨ ਉਹਨਾਂ ਦੇ ਬਣਾਏ ਹੋਏ ਰਜਵਾੜੇ ਹਨ ਇਹਨਾਂ ਦੇ ਸਿੱਖੀ ਨੇੜੇ ਤੇੜੇ ਵੀ ਨਹੀਂ ਲੰਘਦੀ ਮੈਡਮ ਸ਼ਬਦ ਬਹੁਤ ਹੀ ਘਾਤਕ ਹੈ ਮੇਰੀ ਸਿੱਖਾਂ ਨੂੰ ਅਪੀਲ ਹੈ ਕਿ ਆਲੇ ਦੁਆਲੇ ਕਿਸੇ ਵੀ ਬੰਦੇ ਨੂੰ ਸਰ ਜਾਂ ਮੈਡਮ ਕਹਿ ਕੇ ਜਾਂ ਮਿਸਟਰ ਕਹਿ ਕੇ ਨਾ ਸੰਬੋਧਨ ਕੀਤਾ ਜਾਵੇ ਧੰਨਵਾਦ ਜੀ
ਵੀਰ ਇਹ ਦੱਲਾ ਵੀ ਦੋਗਲਾ ਹੈ ਇਸ ਨੂੰ ਪਤਾ ਸੀ ਦੀਪ ਸਿੱਧੂ ਜਾਂ ਅੰਮ੍ਰਿਤਪਾਲ ਸਿੰਘ ਅੱਗੇ ਆ ਗਏ ਤਾਂ ਮੈਂਨੂੰ ਕਿਸੇ ਪੁੱਛਣਾ ਨਹੀਂ ਇਹ ਗੁਰਸਿੱਖ ਅੰਮ੍ਰਿਤਧਾਰੀ ਭੈਣ ਨੂੰ ਮੈਡਮ 2 ਕਰ ਰਿਹਾ ਇਸ ਨੂੰ ਕੋਈ ਸ਼ਰਮ ਜਾਹ ਨਹੀਂ
Hun khalsa khudmukhtyari krega khalsa azaad hai.sikh teria gallan vich aun wale nahi.bhai sarbjit Singh khalsa zindabad
ਇੱਕ ਮੌਕਾ ਮਿਲਿਆ ਤਾਂ ਕੀਤਾ ਤੁਸੀ
ਜਿਸਨੇ ਬਹੁਤ ਕੀਤਾ ਉਸਨੂੰ ਪਾ ਲਵੋ।
Mann shab faridkot to candidate bapas lo ji dhanwad ji 🙏 Fridkot to sarabjit veer nu jarur jatona🙏
Khaira has made a biggest blunder by fighting the Sangrur parliament seat
S Simrnjeet Singh maan 💪
ਸ਼ੁਕਰ। ਇਹਨੇਂ। ਸਹੀ। ਜਵਾਬ। ਦਿੱਤੇ। ਇਹ। ਤਾਂ। ਬੈੜਾ। ਬੋਲਦਾ। ਹੁੰਦਾਏ
Tere daade di Umar da veer...
ਲੱਖ ਲਾਹਣਤ ਤੇਰੀ ਬੋਲੀ ਤੇ..
ਇਹ ਆਦਮੀ ਵਿਦੇਸ਼ੀ ਸ਼ਰਣ ਮੰਗਣ ਵਾਲਿਆਂ ਤੋਂ ਪੈਸੇ ਦੇ ਟੁਕੜੇ ਖਿੱਚਦਾ ਹੈ
੨੨ ਤੂੰ ਕਿੰਨੇ ਕ ਦਿੱਤੇ ਅੱਜ ਤੱਕ ??
ਰਸੀਦ ਭੇਜੀ ਕਮੈਂਟ ਵਿੱਚ ??
ਇਸ ਨੂੰ ਪੁੱਛੋ 11ਸੀਟਾ ਲੈਕੇ ਕੀ ਕੀਤਾ ਸੀ ਸ਼ਰੌਮਣੀ ਕਮੇਟੀ ਤਾਂ ਬਾਾਬਾ ਛੁੱਟਾਂ ਨਹੀਂ ਸਕਿਆ ਹੁਣ ਸ਼ਰਮ ਤਰ ਬਾਬਾ ਜੀ ਤੁਸੀਂ ਕੰਮ ਕਰਨ ਞਾਲੇ ਕੁਛ ਕੂਤੀ ਨਹੀਂ ਜਦੋਂ ਪੰਜਾਬ ਦੀ ਜਞਾਨੀ ਘਰਾਂ ਕੱਢ ਕੇ ਮਾਰ ਰਹੇ ਸੀ ਤੇਰੀ ਹੱਥ ਞੀ ਨੀਲ ਸੀ 1989 ਞਿਚ ਕੁਛ ਨਹੀਂ ਕੀਤਾ
Jinna tu Tuci vota paunde aa rahe ho oh tuhanu Mangal te lai gye aa bai
ਭੰਡ ਬੁੱਚੜ ਮਸੰਦ ਬਹਿਰੂਪੀਏ ਭਜਾਓ ਪੰਜਾਬ ਬਚਾਓ
S Simrnjeet Singh maan 💪
Bhai Amritpal khalsa 🎙️
BHAI SARBJEET SINGH 🪯 fridkot
LAKHA SIDHANA 🪣 ਬਠਿੰਡਾ
ਬਾਹ ਜੀ ਬਾਹ 1984 ਤੋਂ ਲੈਕੇ ਹੁਣ ਤੱਕ ਸਿਖ ਕੌਮ ਨੂੰ ਬਹੁਤ ਮੂਰਖ ਬਣਾਇਆ ਮਾਨ ਸਾਹਿਬ ਨੇ।
ਭੰਡ ਦੇ ਘੁੱਟ ਕੇ ਫੜ ਕੇ ਰੱਖੀ
Murk ta Badal kya ne banaya maan saab ta kde sarkar ch nahi rhe tuci eh gal kive keh skde oo bhai
S Simrnjeet Singh maan 💪
Maan nu main ik gal kehna chonda haa tu bhai sarbjit Singh khalsa ji de khilaf banda khda karke changa ni kita. Sarbjit de khilaf ghatia byan deke tu das dita tu sirf lasha te rajniti karn wala hai. Shaheed priwar de bachya di tarrakki tere kolo bardahst ni hundi.sarbjit singh khalsa zindabad
Bcho ehdyy tu books pdoo
ਘੁਮਾਂ ਘੁਮਾ ਕੇ ਜਵਾਬ ਦਿੱਤਾ ਐ ਗੱਲਾਂ ਦਾ ਬੁੱਢੇ ਨੇ
Othe ja Khnde mnu boln nhi dinde Phir
Sirf gala karda ha kita kuch nahi ,
Full support simranjit Maan nu hum rakhte patshahi bava deep sidhu zindabad Punjab valea vote simranjit Maan nu pao sare waheguru ji ka khalsa waheguru ji ki Fateh 💪 Punjab zindabad 💪💪
Bhen de swal balya hi vadia ne
ਇਸ ਵਾਰ ਨਹੀਂ ਜਿਤਦਾ ਇਹ ਸ੍ਰੀ ਮਾਨ
ਪਹਿਲਾਂ ਵੀ ਦੀਪ ਸਿੱਧੂ ਤੇ ਮੂਸੇ ਵਾਲੇ ਦੀ ਵਜ੍ਹਾ ਨਾਲ ਜਿੱਤ ਗਿਆ ਸੀ
ਦੀਪ ਤੇ ਮੂਸੇਵਾਲੇ ਦੀ ਦੋ ਵੋਟਾਂ ਨਾਲ ਜਿਤਿਆ ਸੀ.. ਲੱਖ ਲਾਹਣਤ ਨਾਂ ਪਿਛੇ ਸਿੰਘ ਲਾ ਕੇ ਸਿੱਖ ਦਾ ਵਿਰੋਧ ਕਰਨ ਤੇ
S Simrnjeet Singh maan 💪
ਐਵੇਂ ਟੇਕੀਆਂ ਰੇਹੜੀ ਜਾਣੀਆਂ ਘਰੇ ਬੈਠੇ ਉਹ ਵੀ ਸ਼ੋਸ਼ਲ ਮੀਡੀਆ ਉੱਤੇ ਬਹੁਤ ਸੌਖੀਆਂ,, ਕਦੇ ਸੰਘਰਸ਼ੀਆਂ ਦੇ ਨਾਲ ਵਿਚਰੋ ਤੇ ਦੇਖੋ ਕਿ ਸ੍ਰ. ਮਾਨ ਕਦੋਂ ਤੋਂ ਕਿੱਥੇ ਖੜੇ ?? ੨੨ ਦੀਪ ਸਿੱਧੂ ਦਾ ਯੋਗਦਾਨ ਤਾਂ ਹੈ ਅਮਰਗੜ ਚੋਣਾਂ ਦੋਰਾਨ ਨਾਲ ਵਿਚਰਿਆ ੨੨ ਇਹ ਗੱਲ ਵੱਖਰੀ ਕਿ ਲੋਕ ਸਮਜੇ ਨਹੀਂ,, ਪਰ ਸਿੱਧੂ ਮੂਸੇਵਾਲਾ ੨੨ ਆਪ ਕਿਉ ਹਾਰਿਆ ਜੇ ਉਸਦਾ ਇੰਨਾ ਹੀ ਪ੍ਰਭਾਵ ਸੀ ਕਿ ਸ੍ਰ.ਮਾਨ ਸਾਬ੍ਹ ਸਿਰਫ ਉਸ ਕਰਕੇ ਜਿੱਤਿਆ ??
੧੯੯੯ ਵਿਚ ਕਿਹਨਾਂ ਕਰਕੇ ਜਿੱਤੇ ਸੀ ਸ੍ਰ. ਮਾਨ ਇਹ ਵੀ ਸਮਜਾ ਦਿਉ ਆਪਣੇ ਉੱਤਰ ਵਿੱਚ 🙏🙏
S
S Maan jindabad
Mann sahab thudi Narazi ha balkaur Singh ji nal tussi apna candidate kau nahi withdraw kita shadeed beant Singh ji de bete de himat ch
Baba ji tusi president election ch bjp nu vote pa ke aio ji. Shame
Bahrat nu nuclear di load hai.hun bs😂😂😂bshar da sikh nuclear tank naal apni army tyar kro jis fouj na attack kita sikh usah fouj di support job karda shram kro....
1 seat v ni aundi teri
ਏਸ ਵਾਰ ਨਹੀਂ ਜਿੱਤਦਾ ਇਹ 😂
ਜਿਸ ਹੋਰ ਨੂ ਜਿਤਾਓਗੇ.. ਜੁਤੀਆਂ ਹੀ ਖਾਓਗੇ..
S Simrnjeet Singh maan 💪
ਪੱਕਾ ਜਿੱਤੂਗਾ ਮਾਨ
ਹਾਰ ਗੇਆ ਸਿਮਰਾ ਮਾਨ 🤣🤣🤣
ਤੇ ਏਹਦੇ ਬਲੂੰਗੜੇ ਈਮਾਨ ਸਿੰਘ ਮਾਨ ਦੀ ਅੰਮ੍ਰਿਤਸਰ ਤੋ ਜਮਾਨਤ ਜਬਤ ਹੋ ਗਈ ਹੈ 🤣🤣🤣
@@JagroopSingh-no7xy ਆਹੋ ਪੱਕਾ ਜਿੱਤੂ 🤣🤣। ਪਰ ਸੁਪਨਿਆ ਚ 🤣🤣
S Simrnjeet Singh maan 💪
Bhai Amritpal khalsa 🎙️
BHAI SARBJEET SINGH 🪯 fridkot
Vir Lakha Sidhana 🪣 ਬਠਿੰਡਾ