ਕੀ ਗੁਰਬਾਣੀ ਜ਼ਿਆਦਾ ਜ਼ਰੂਰੀ ਹੈ ਕਿ ਨਾਮ? ਸੁਣੋ ਭਾਈ ਸਾਹਿਬ ਕੁਲਬੀਰ ਸਿੰਘ ਜੀ ਦੀ ਜ਼ੁਬਾਨੀ। Gurbani vs Naam

แชร์
ฝัง
  • เผยแพร่เมื่อ 8 ส.ค. 2023
  • PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • ภาพยนตร์และแอนิเมชัน

ความคิดเห็น • 117

  • @sr3048
    @sr3048 11 หลายเดือนก่อน +14

    ਗੁਰਸਿਖ ਰਹਿਤ ਸੁਨਹੁ ਹੇ ਮੀਤ ਪਰਭਾਤੇ ਉਠ ਕਰ ਹਿਤ ਚੀਤ ॥
    ਵਾਹਿਗੁਰੂ ਗੁਰੁ ਮੰਤ੍ਰ ਸੁ ਜਾਪ ਕਰ ਇਸਨਾਨ ਪੜ੍ਹੈ ਜਪੁ ਜਾਪੁ ॥
    ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
    ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥

  • @sukhwindersingh-fm3us
    @sukhwindersingh-fm3us 11 หลายเดือนก่อน +6

    🚩ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏

  • @sahibsingh7259
    @sahibsingh7259 11 หลายเดือนก่อน +11

    ਧੰਨ ਹਨ ਗੁਰੂ ਕੇ ਪਿਆਰੇ ਜੀ

  • @Pannu.kulwindersingh
    @Pannu.kulwindersingh 11 หลายเดือนก่อน +5

    ਕਹੁ ਨਾਨਕ ਇਹੁ ਤਤੁ ਬੀਚਾਰਾ।। ਬਿਨੁ ਹਰਿ ਭਜਨ ਨਾਹੀ ਛੁਟਕਾਰਾ।।

  • @JatinderSingh-jy9jp
    @JatinderSingh-jy9jp 11 หลายเดือนก่อน +3

    ਪ੍ਰਭ ਕਾ ਸਿਮਰਨ ਸਭ ਤੇ ਊਚਾ।

  • @mandmand9107
    @mandmand9107 11 หลายเดือนก่อน +4

    SATNAM waheguru ji DHAN DHAN SHRI GURU NANAK DEV ji MAHARAJ DHAN DHAN SHRI GURU Granth saheb ji MAHARAJ waheguru ji waheguru ji

  • @jaisinghcheema9362
    @jaisinghcheema9362 11 หลายเดือนก่อน +4

    ਵਾਹਿਗੁਰੂ ਜੀ ਧੰਨ ਹੋਂ।

  • @RavinderKaur-cq5cx
    @RavinderKaur-cq5cx 11 หลายเดือนก่อน +6

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

  • @davindersinghrandhawa6123
    @davindersinghrandhawa6123 11 หลายเดือนก่อน +2

    Dhan guru Nank fav Ji

  • @amarjeetkour3220
    @amarjeetkour3220 หลายเดือนก่อน +1

    Waheguru ji Waheguru ji 🙏

  • @ashokklair2629
    @ashokklair2629 11 หลายเดือนก่อน +4

    ਗੁਰਬਾਣੀ ਪੜ੍ਹਨ ਨਾਲ ਵੀ ਨਾਮ ਦੀ ਜਰੂਰਤ ਹੈ

    • @paulchahal3095
      @paulchahal3095 10 วันที่ผ่านมา

      ਦੋਨੋਂ ਹੀ ਕਰਨੇ ਹਨ।
      ਨਾਮ ਸਿਮਰਨ ਸਭ ਤੋਂ ਜਰੂਰੀ ਪਰ ਗੁਰਬਾਣੀ ਪੜ੍ਹਨ ਬਿਨਾਂ ਨਾਮ ਸਿਮਰਨ ਭੀ ਰੁੱਕ ਜਾਂਦਾ ਹੈ।🎉

  • @Parmjeetkaur-ys6zk
    @Parmjeetkaur-ys6zk 11 หลายเดือนก่อน +2

    ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ 🙏🙏🙏🇨🇦🇨🇦✈️✈️✈️

  • @user-xb3ip1lh6q
    @user-xb3ip1lh6q 11 หลายเดือนก่อน +2

    Waheguru ji

  • @talwindersingh9180
    @talwindersingh9180 11 หลายเดือนก่อน +2

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @Singhfromtoronto21
    @Singhfromtoronto21 11 หลายเดือนก่อน +1

    ਵਾਹਿਗੁਰੂ

  • @nisharani9275
    @nisharani9275 11 หลายเดือนก่อน

    Satnam sri waheguru sahib ji🙏🙏🙏🙏🙏

  • @DavinderSingh-gu8rc
    @DavinderSingh-gu8rc 11 หลายเดือนก่อน +1

    ਵਾਹਿਗੁਰੂ ਜੀ

  • @anjalijuneja74
    @anjalijuneja74 11 หลายเดือนก่อน +2

    Ek naam jug chaar udhare..oh sacha naam ek hi h jisde sir saari srishti khdi aa os to bina ethe kise di hsti kayam nhi reh skdi.. oh sacha naam eko h jo aad jugad . Os sache naam nu japo baani da eko ehi updesh h 🙏

    • @paulchahal3095
      @paulchahal3095 10 วันที่ผ่านมา

      "ਸਤਿਨਾਮੁ ਪਰਾ ਤੇਰਾ ਪੂਰਬਲਾ।।"

  • @Shabad-kirtan1313
    @Shabad-kirtan1313 11 หลายเดือนก่อน +1

    Waheguru ji ka Khalsa waheguru ji Fateh

  • @mandeepsingh4114
    @mandeepsingh4114 11 หลายเดือนก่อน

    Waheguru Ji 🙏

  • @ramandeepsingh6675
    @ramandeepsingh6675 11 หลายเดือนก่อน

    Waheguru Ji

  • @GurdialSingh-yn9tq
    @GurdialSingh-yn9tq 11 หลายเดือนก่อน +2

    ਗੁਰਬਾਣੀ ਦੀ ਹਰ ਲਗਾ ਮਾਤਰ ਨਾਮ ਰੂਪ ਉਪਦੇਸ਼ ਹੀ ਹੈ ਗੁਰਬਾਣੀ ਇਕ ਪੜਨੀ ਹੁੰਦੀ ਐ ਇਕ ਜਪਣੀ ਹੁੰਦੀ ਐ ਸੋ ਗੁਰਬਾਣੀ ਨੂੰ ਜਪਣਾ ਹੀ ਨਾਮ ਜਪਣਾ

    • @RavinderSingh-bt3zk
      @RavinderSingh-bt3zk 11 หลายเดือนก่อน

      ਉਪਦੇਸ਼ ਜ਼ਰੂਰ ਹੈ ਫੇਰ ਵੀ ਨਾਮ ਪ੍ਰਾਪਤ ਕਰਕੇ ਹੀ ਸਿੱਖ ਬਣਿਆ ਜਾਂਦਾ ਤੇ ਗੁਰਬਾਣੀ ਅਤੇ ਨਾਮ ਦੋਨੋ ਪੜਕੇ ਜਪਕੇ ਪਰ ਉਤਾਰਾ ਹੁੰਦਾ।

  • @ayasingh8809
    @ayasingh8809 11 หลายเดือนก่อน

    Waheguru ji ka khalsa waheguru ji ke fateh🙏🏼 tuhadi videos bhot knowledge dinda ne🙏🏼🙏🏼🙏🏼ek video aa vi bnaeo ki jehre sade kaum ch bhot zada path puja krn wale lok ne ki oh kise da booth kaal vartman kaal te bavikh kaal ds skde ne?

  • @jassar100
    @jassar100 11 หลายเดือนก่อน +6

    Gurbani says. ॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥
    😊

    • @user-og4in5yx2i
      @user-og4in5yx2i 11 หลายเดือนก่อน +5

      ਉਹ ਇੱਕ ਗੱਲ ਕਿਹੜੀ ਹੈ??
      ਅਤੇ ਗੁਰਬਾਣੀ ਫੁਰਮਾਨ ਇਹ ਵੀ ਹੈ _ ਆਇਓ ਸੁਨਨ ਪੜਨ ਕਉ ਬਾਣੀ

    • @user-ze2to
      @user-ze2to 11 หลายเดือนก่อน

      ​@@user-og4in5yx2iਵੀਰ matlb ਜੋ ਪੜ੍ਹ ke ਅਮਲ ਨਹੀਂ ਕਰਦਾ
      ਅਸੀਂ ਗੁਰਬਾਣੀ ਪੜ੍ਹਕੇ ਧਿਆਨ ਲਾਕੇ ਵੀ ਲਾਲਚ ਕਾਮ ਕ੍ਰੋਧ ਲੋਭ ਚ ਫਸੇ ਹੁੰਦੇ aa ਤੇ matlb ਅਸੀਂ ratta la rhe aa ਸਿਰਫ ਪੜ੍ਹ ਰਹੇ aa ਪਰ ਅਮਲ ch ਨਹੀਂ leke aa ਰਹੇ

    • @jassar100
      @jassar100 11 หลายเดือนก่อน

      Gurbani says
      ਕਿਆ ਪੜੀਐ ਕਿਆ ਗੁਨੀਐ ॥ ਕਿਆ ਬੇਦ ਪੁਰਾਨਾਂ ਸੁਨੀਐ ॥ ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥

    • @ashokklair2629
      @ashokklair2629 11 หลายเดือนก่อน +3

      ​​@@user-og4in5yx2i ਜੀ ! ਉਹ ਇਕ ਗੱਲ ****"(((ਨਾਮੁ)))*** ਹੀ ਹੈ, ਜਾਂ ਬਾਣੀ, ਜਾਂ ਹੁਕਮ ਕਹਿ ਲਓ।
      ਜਿਸ ਥੰਮ੍ਹ ਜਾਂ ਨਾਲ ਧਰਤੀ ਖੜ੍ਹੀ ਹੈ।

    • @hgs60
      @hgs60 11 หลายเดือนก่อน +1

      This only shows your ignorance. Read the uthanka of this shabad - it is addressed to a pandit in Mattan (Kashmir) by Guru Nanak sahib when the pandit was carrying camel loads of books and used that knowledge to engage in debate, rather than use that updesh to teach himself.

  • @Shabad-kirtan1313
    @Shabad-kirtan1313 11 หลายเดือนก่อน

    Waheguru ji please sub kirpa karo

  • @GurjeetSingh-gh6cn
    @GurjeetSingh-gh6cn 11 หลายเดือนก่อน

    vaheguru ji!

  • @SS-xl2fp
    @SS-xl2fp 11 หลายเดือนก่อน

    Vaheguru vaheguru

  • @harveersingh7738
    @harveersingh7738 11 หลายเดือนก่อน +1

    ਗੁਰਸਿੱਖਾਂ ਨੂੰ ਕੋਟ ਕੋਟ ਪ੍ਰਣਾਮ

  • @AmarjitKaur-pd8mb
    @AmarjitKaur-pd8mb 9 หลายเดือนก่อน

    ❤ wahguru ji

  • @RavinderSingh-bt3zk
    @RavinderSingh-bt3zk 11 หลายเดือนก่อน +9

    ਧਨ ਗੁਰੂ ਧਨ ਗੁਰੂ ਪਿਆਰੇ। ਭਾਈ ਕੁਲਬੀਰ ਸਿੰਘ ਜੀ ਦਾ ਕੋਈ ਸਾਨੀ ਨਹੀਂ। ਲੱਖ ਵਾਰ ਪ੍ਰਣਾਮ ਭਾਈ ਸਾਹਿਬ ਜੀ🙏🙏🙏🙏🙏

  • @jasbirkaurmalhi4968
    @jasbirkaurmalhi4968 11 หลายเดือนก่อน +1

    🙏🙏🙏🙏❤️🙏

  • @slaveofimmortal4678
    @slaveofimmortal4678 11 หลายเดือนก่อน +1

    Pr Sant Maskeen Singh Saheb Ji kende Raat de chauthe pehar 2 de kreeb uth ke ishnaan krke pehla kuch ghaddi Mool Mantar da jaap kro fer Guru Mantar WAHEGURU da jaap kro....fer subha chrde Suraj nu panj baniya da path kro....fer swas swas WAHEGURU nap japo....uthde bethde....

  • @paramjitsinghsingh251
    @paramjitsinghsingh251 11 หลายเดือนก่อน

    ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻

  • @baljeetrathour7230
    @baljeetrathour7230 11 หลายเดือนก่อน

    khalsa g plzz sarbloh bibek reht te video bnayo ki j apa amrit shk k reht rkhiye te family amritdhari nhii te ki reht rkhiyee ki ki khaa skde aa kise de htho te ki srf apne htha nl ki koi apna pande dho skdaa ?? ja apa kise de dho skde aa?? ki kise toh le k pi skde aa kuj ?? guru ghro lngr shk skde aa ?? Qki aj kl rehti singh hi ni lngr bnade j koi apne ghr singha nu lngr shkan lyi bulaye te oh teyar singh na hon ohna de htho lngr shkiyee ?? ki guru ghr di deg shk skde aa Qki kyiya di reht ch til hundi aa oh deg bnade aa plzzzz mere ques da ans dvo jo main ucha suchaa jivan zee skaa 🙏🏻🙏🏻

  • @manikaur9097
    @manikaur9097 11 หลายเดือนก่อน +1

    Gurbani padni chahidi but jey kanth Ni kar sakdey waheguru sanu rabda yaad karda liv laggi rehndi jad asi kam tey hundey

  • @sunnydeol2362
    @sunnydeol2362 11 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    🙏🙏🙏🙏🙏🙏

  • @trueforyouchannel1807
    @trueforyouchannel1807 11 หลายเดือนก่อน +3

    2:40 ਪਹਿਲੇ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਦੀ ਮਰਿਆਦਾ ਕਿਵੇ ਬੰਨ ਤੀ ਬਾਣੀ ਤਾਂ ਇਹ ਪੰਜਵੇਂ ਪਾਤਸ਼ਾਹ ਜੀ ਦੀ ਆ ਨਾਲੇ ਪੰਜ ਬਾਣੀਆਂ ਦਾ ਪਾਠ ਕਰਨ ਬਾਰੇ ਕਿਸੇ ਗੁਰੂ ਸਾਹਿਬ ਨੇ ਨਹੀਂ ਕਿਹਾ ਓਹਨਾ ਗੁਰਬਾਣੀ ਤੋਂ ਸੇਧ ਲੈਣ ਅਤੇ ਨਾਮ ਜਪਣ ਲਈ ਕਿਹਾ ll

    • @user-og4in5yx2i
      @user-og4in5yx2i 11 หลายเดือนก่อน

      ਵੀਰ ਜੀ ਤੁਸੀ ਕਦੀ ਆਸਾ ਕੀ ਵਾਰ ਦਾ ਪਾਠ ਕੀਤਾ ਨਹੀਂ ਲੱਗਦਾ। ਆਸਾ ਮਹਲਾ ਪਹਿਲਾ ਲਿਖਿਆ ਕੀ ਪੰਜਵਾਂ??

    • @ashokklair2629
      @ashokklair2629 11 หลายเดือนก่อน +2

      ​​​@@user-og4in5yx2iਇਹ ਸਭ ਢਢਰੀਆ ਵਾਲੇ ਤੋ ਗੁੰਮਰਾਹ ਹੋਗੇ।
      ਕਿਉਕਿ ਢਢਰੀ ਕਹਿੰਦੈ ਕਿ, ਅੰਮ੍ਰਿਤ ਵੇਲੇ ਉਠਣ ਦੀ ਲੋੜ ਨਹੀ, ਇਸਨਾਨ ਦੀ ਲੋੜ ਨੀ,ਗੁਰੂ ਦੀ ਲੋੜ ਨੀ, ਪੰਜ ਬਾਣੀਆ ਦੀ ਲੋੜ ਨਹੀ, ਖਿਓ ਪੀਓ, ਐਸ਼ ਕਰੋ, ਕੰਮ ਕਰੋ ਬੱਚੇ ਜੰਮੋ, ਤੇ ਮੌਤ ਦੇ ਵਸ ਪੈ ਕੇ, ਦੁਨੀਆ ਤੋ ਤੁਰਜੋ,

    • @Khalsa1699mrsingh
      @Khalsa1699mrsingh 11 หลายเดือนก่อน

      Kinne keha k panj bania ni padnia . Kithe padeya tusi

    • @1ladhar256
      @1ladhar256 11 หลายเดือนก่อน

      ਹ੍ਹਾ ਹਾਹਾਹਾਹ ਹਾਹਾਹਾ ,
      ਬਾਈ ਏਹ ਆ ਅਸਲੀ ਟੰਗ ਅੜਾਂਊ
      ਕਿਸੇ ਵੀ ਗਿਆਨ ਤੋਂ ਬਿਨਾਂ ਈ ਧੂੜ ਚੱ ਭੱਜਾਤਾ ਟੱਟੜੂ

  • @happyjohal5001
    @happyjohal5001 11 หลายเดือนก่อน

    Waheguru 🙏🙏

  • @user-ni4wl1zp7s
    @user-ni4wl1zp7s 11 หลายเดือนก่อน

    Aak kal log viha to baad ya Munda hon te jatheria te jande hai te kheha janda hai ki te jathere na pujo ta Ghar problems he rehndia han. Ki ek amritdhari Singh ya singhni jatheria te ja sakda hai .
    Mere in law Wale Peer khuaja ji di drha te jande hai kyoki tuhna da pind wala Ghar te khet os darha te naal he han . Ki os jaga te amritdhari Singh ya singhni ja ke hatha tekna sahi hai ya nhi. Before marriage main kadi gurudware to elawa kese hor jaga te nhi gayi .
    Ki menu ohna da he religious pattern follow krna chahida hai. Gurbani jathere te peera bnare ki likhiya hai. Please thoda detail ch dasna.

  • @parasdhillon1642
    @parasdhillon1642 11 หลายเดือนก่อน +3

    ਇਕ ਮਹਾਤਮਾ ਹੋਏ ਸੀ ਢਾਬਸਰ ਵਾਲੇ ਹੁਣ ਉਹ ਸਰੀਰ ਛੱਡ ਗਏ ਹਨ ਉਹ ਬਿਲਕੁਲ ਹੀ ਅੰਗੂਠਾ ਛਾਪ ਸੀ ਉਹ ਵਾਹਿਗੁਰੂ ਸ਼ਬਦ ਦਾ ਹੀ ਅਭਿਆਸ ਕਰਦੇ ਰਹੇ ਉਹਨਾਂ ਨੂੰ ਪ੍ਰਾਪਤੀ ਸੀ 35 /36 ਸਾਲ ਅਭਿਆਸ ਕੀਤਾ ਉਨਾਂ ਤੁਰੀਆਂ ਅਵਸਥਾ ਵਿੱਚ ਸੁਰਤ ਚੱਲੇ ਗਈ

    • @1ladhar256
      @1ladhar256 11 หลายเดือนก่อน

      ਓਹੁ ਕੀ ਹੁੰਦਾ ਹੈ ਜੀ ਤੁਰਿਆ ਅਵਸਥਾ
      ਜਰੂਰ ਦੱਸਣਾ ਪਲੀਜ਼

    • @navjotsingh8828
      @navjotsingh8828 11 หลายเดือนก่อน

      ​@@1ladhar256hl8ygc😊😊😅😮5³

    • @parasdhillon1642
      @parasdhillon1642 11 หลายเดือนก่อน

      @@1ladhar256 ਆਪ ਦੇ ਪਿੰਡ ਦੇ ਗ੍ਰੰਥੀ ਸਾਹਬ ਜੀ ਨੂੰ ਜਾਂ ਕੇ ਪੁੱਛ ਲੈਣਾ
      ਕੇ ਤੁਰੀਆ ਬਿਰਤੀ ਕੀ ਹੁੰਦੀ

    • @sr3048
      @sr3048 11 หลายเดือนก่อน

      @@1ladhar256 ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥
      ਗੁਰੂ ਦੀ ਸਰਨ ਪਿਆਂ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ, ਤ੍ਰਿਗੁਣੀ ਮਾਇਆ ਦੀਆਂ ਆਸਾਂ ਤੋਂ ਨਿਰਲੇਪ ਰਹਿ ਸਕੀਦਾ ਹੈ ।
      ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥
      ਜਦੋਂ ਸਤਸੰਗ ਦਾ ਆਸਰਾ ਲਈਏ, ਜਦੋਂ ਗੁਰੂ ਦੇ ਦੱਸੇ ਹੋਏ ਰਾਹੇ ਤੁਰੀਏ, ਤਦੋਂ ਹੀ ਉਹ ਆਤਮਕ ਅਵਸਥਾ ਬਣਦੀ ਹੈ ਜਿਥੇ ਮਾਇਆ ਪੋਹ ਨ ਸਕੇ ।੪।
      Guru Nanak Dev Ji in Raag Aasaa - 356

    • @paulchahal3095
      @paulchahal3095 10 วันที่ผ่านมา

      ​​@@1ladhar256
      ਪਹਿਲੀਆਂ ਤਿੰਨ ਅਵਸਥਾ ਵਿੱਚ ਸਾਰੇ ਹੀ ਇਨਸਾਨ ਤੇ
      ਸਵਰਗਾਂ ਦੇ ਦੇਵਤੇ ਹਨ। ਇਹਨਾਂ ਨੂੰ ਜਨਮ-ਮਰਨ ਹੈ। ਜੋ ਇਨਸਾਨ ਗੁਰਬਾਣੀ ਤੇ ਸਿਮਰਨ ਨਾਲ ਚੌਥੀ ਅਵਸਥਾ ਵਿੱਚ ਪਹੁੰਚਦਾ ਹੈ ਉਹ ਇਸ ਤੁਰੀਆ ਜਾਂ ਮੁਕਤੀ ਦਾ ਅਧਿਕਾਰੀ ਹੈ।
      ਸੰਗਤ ਵਿੱਚ ਜਾਓ ਜੀ।

  • @manjitchaggar5730
    @manjitchaggar5730 11 หลายเดือนก่อน

    Mere sawal hai ki dard vich naam simran kive kita jave. Bhai taru Singh ji ne khopri uttar to baad 21 din simran kita aate Sade thori ji sar dard Hove ta simran nahi hunda is bare kuch daso

    • @mauryasingh8897
      @mauryasingh8897 11 หลายเดือนก่อน

      Naam Simran sun sakde hu

  • @user-ni4wl1zp7s
    @user-ni4wl1zp7s 11 หลายเดือนก่อน +1

    Main puchna chahni hai ki ,
    kuch log gurpurab Wale din ya jado v koi gurudware samagam hunda hai ta langar Ghar le ande han, ki he theek hai.
    Purane gutka sahib ch rehras sahib te chupai sahib ji di bani thodi labi hai te new gutka sahib ch 2-3 paragraph Ghat han , kyo? kehda gutka sahib di bani nu follow krna chahida hai.

    • @paulchahal3095
      @paulchahal3095 10 วันที่ผ่านมา

      Kindly read the Gurbani that comforts you.
      SGPC changed many rules in past.
      Stay with God, not rituals.
      Bring food home for
      one who could not attend. Just to grab free food is not right, it is greed!🎉

  • @parasdhillon1642
    @parasdhillon1642 11 หลายเดือนก่อน +3

    ਵੀਰ ਜੀ ਤੁਹਾਡੇ ਵਿਚੋ ਕਿਸੇ ਨੂੰ ਅਜੇ ਤੱਕ ਰੱਬ ਦਾ ਅਨੁਭਵ ਹੋਇਆ ਕੇ ਨਹੀ

    • @RavinderSingh-bt3zk
      @RavinderSingh-bt3zk 11 หลายเดือนก่อน

      Channel ਨਾਲ ਜੁੜੇ ਹੋ ਤਾਂ ਸਾਰੀਆਂ ਵੀਡਿਓ ਦੇਖੋ ਆਪੇ ਪਤਾ ਲੱਗ ਜਾਣਾ। ਜਿਹਦੇ ਅੰਦਰ ਕੁਛ ਹੋਵੇ ਓਹੀ ਸਮਝਾ ਸਕਦਾ ਵੀਰੇ

    • @daljeetsingh1869
      @daljeetsingh1869 11 หลายเดือนก่อน

      ਜੀ ਹੋਇਆ ਅਤੇ ਹੁੰਦਾ ਹੈ।

    • @parasdhillon1642
      @parasdhillon1642 11 หลายเดือนก่อน

      @@daljeetsingh1869 ਕਿਹੜੀ ਜਗਾ ਤੋ ਤੁਸੀਂ

    • @paulchahal3095
      @paulchahal3095 10 วันที่ผ่านมา

      ਤਾਂ ਕੇ ਸੇਵਕ ਲੱਗੇ ਰਹਿਣ:
      ਦਾਸ ਨੂੰ ਗੁਰਬਾਣੀ ਪੜ੍ਹਨ ਤੇ ਅਨੰਦ ਸਰੂਪ ਮਿਲਿਆ। ਮੇਰੇ ਲਈ ਉਹ ਵਾਹਿਗੁਰੂ ਹੀ ਹਨ। 🎉

  • @navjotsingh1045
    @navjotsingh1045 11 หลายเดือนก่อน +2

    Gurbani te naam nu differentiate ni krna chahida... Dono ik ne
    Eh Ik confusion create krn Ali gal hai

    • @paulchahal3095
      @paulchahal3095 10 วันที่ผ่านมา

      ਤੁਹਾਨੂੰ ਸੰਗਤ ਜਾਣਾ ਚਾਹੀਦਾ ਹੈ।
      ਗੁਰਬਾਣੀ ਬਿਨਾਂ ਕੋਈ ਕਲਿਆਣ ਨਹੀਂ।
      ਗੁਰਬਾਣੀ ਕਹਿੰਦੀ ਹੈ ਸਿਮਰਨ ਕਰੋ।
      ਦੋਨੋਂ ਹੀ ਜਰੂਰੀ ਹਨ ।🎉

  • @balwinderkhattar6703
    @balwinderkhattar6703 11 หลายเดือนก่อน

    Can I listen punj grunthi also or I have to read 🙏

    • @GurmatBibek
      @GurmatBibek  11 หลายเดือนก่อน

      ਸ਼ੁਰੂ ਵਿਚ ਸਿੱਖਣ ਲਈ ਸੁਣ ਸਕਦੇ ਹੋ ਪੜਨ ਦੇ ਨਾਲ। ਬਾਅਦ ਵਿਚ ਆਪ ਪੜ੍ਹਕੇ ਪਾਠ ਕਰਨਾ ਚਾਹੀਦਾ ਜੀ।

  • @NishanSingh-bk6gx
    @NishanSingh-bk6gx 11 หลายเดือนก่อน

    Sant slngh maskeen jl

  • @rahulpreetsingh4892
    @rahulpreetsingh4892 11 หลายเดือนก่อน +1

    It's gurbani and naam and not gurbani vs naam 🙏

  • @user-ze2to
    @user-ze2to 11 หลายเดือนก่อน +1

    ਗੁਰਬਾਣੀ ਤੇ ਨਾਮ ਅਲੱਗ ਹੈ?
    ਗੁਰਬਾਣੀ ਹੀ ਨਾਮ ਹੈ
    ਗੁਰਬਾਣੀ gao
    ਗੁਰਬਾਣੀ ਦਾ ਧਿਆਨ ਕਰੋ
    ਵਾਹਿਗੁਰੂ gurmantr da ਜਾਪ ਕਰੋ
    Moolmantr da ਜਾਪ ਕਰੋ

    • @ashokklair2629
      @ashokklair2629 11 หลายเดือนก่อน +1

      ਬਾਣੀ=ਰੱਬ ਦਾ ਬੋਲ ਜਾਂ ਨਾਮੁ ਹੈ।
      ਗੁਰਬਾਣੀ ਗੁਰੂ ਦੇ ਬੋਲ।
      ਸੋ ਗੁਰਬਾਣੀ ਨਾਲ , ਹੀ, ਜੀਵ, ਬਾਣੀ ਜਾ ਨਾਮੁ ਤੱਕ ਪਹੁੰਚ ਸਕਦੈ।
      👉🏿ਅਨਹਤ ਬਾਣੀ, ਗੁਰਸਬਦਿ ਜਾਣੀ, ਹਰਿ ਨਾਮੁ, ਹਰਿ ਰਸ ਭੋਗੋ।। ਕਹੈ ਨਾਨਕ ਪ੍ਰਭ ਆਪਿ ਮਿਲਿਆ, ਕਰਣ ਕਾਰਣ ਜੋਗੋ।।
      ਮੰਨ ਲਓ! spose:-
      ਬਾਣੀ=ਜਿਵੇ ਕਣਕ ਦੇ ਦਾਣੇ।
      ਗੁਰਬਾਣੀ=ਕਣਕ ਦੇ ਪੀਸੇ ਦਾਣੇ, ਆੱਟਾ (flour)
      ਭਾਵ ਕਿ ਜਿਵੇ ਦਾਣਿਆ ਤੋ ਆਟਾ ਬਣਦੈ, ਇਸੇ ਤਰਾ, ਜਿਸ ਕਿਸੇ ਸੰਤ, ਭਗਤ, ਗੁਰੂਆ, ਜਾ ਭਗਤਾ, ਜਾ ਭੱਟਾ ਨੂੰ ਜੇ ਪਹਿਲਾ **(ਧੁਰ ਕੀ ਬਾਣੀ)** , ਆ ਜਾਵੇ, ਫਿਰ ਉਹੀ ਬਾਣੀ ਜਦੋ ਮੁਖ, ਜੀਭ, ਤਾਲੂਏ, ਬੁਲ੍ਹਾ ਨਾਲ ਮਿਲਕੇ ਅੱਖਰ ਬਣਦੇ ਹਨ, ਉਹ ਗੁਰਬਾਣੀ ਬਣ ਜਾਂਦੀ।

  • @kulwindersinghraikhana1960
    @kulwindersinghraikhana1960 2 หลายเดือนก่อน +1

    ih sab bhulekhya vich pa rhe ne naam Japan de asli definition nhi dass rhe

    • @paulchahal3095
      @paulchahal3095 10 วันที่ผ่านมา

      Remembering Waheguru God is Naam Simran.
      God's names as infinite as His virtues. Any name devotee chooses is OK with God Waheguru.🎉

  • @navneetanttal2651
    @navneetanttal2651 11 หลายเดือนก่อน

    Naam jap and bani not vs🙏

  • @AkashdeepSingh-tb3or
    @AkashdeepSingh-tb3or 11 หลายเดือนก่อน

    sirf -Sikh -gubani -Naam di bilkul steek defination samja deo baki kuch Karan di lod nahi

  • @RanbeerSingh-dp6qd
    @RanbeerSingh-dp6qd 6 หลายเดือนก่อน

    Sant singh maklssan jl

  • @gurwinderpunia1522
    @gurwinderpunia1522 11 หลายเดือนก่อน

    Dome jaroori ne,kalnu koi khedo maa jaroori aa ka peyo so dome jaroori aa

  • @harkiratsingh310
    @harkiratsingh310 11 หลายเดือนก่อน +1

    Eh b haje bhulekhe ch e ne

    • @RavinderSingh-bt3zk
      @RavinderSingh-bt3zk 11 หลายเดือนก่อน

      ਭੁਲੇਖੇ ਦੂਰ ਕਰ ਰਹੇ ਨੇ।

  • @1ladhar256
    @1ladhar256 11 หลายเดือนก่อน +1

    ਰੋਟੀ ਕਮਾਉਣ ਲਈ ਕਿਹੜਾ ਸਮਾਂ ਬਾਕੀ ਰੱਖਿਆ ਜੀ, ਉਹ ਵੀ ਦਸੋ

    • @RavinderSingh-bt3zk
      @RavinderSingh-bt3zk 11 หลายเดือนก่อน

      ਅਜੀਬ ਚਿੰਤਾ ਕਰ ਰਹੇ ਹੋ। ਰੋਟੀ ਤਾਂ ਲੋਕ ਸਾਰਾ ਦਿਨ ਕਮਾਈ ਜਾਂਦੇ ਭਗਤੀ ਬੰਦਗੀ ਕਰਨ ਦਾ ਸਮਾਂ ਨਹੀਂ ਕਢਦੇ। ਜਦ ਰੋਟੀ ਕਮਾਉਣੀ ਓਸ ਵੇਲੇ ਵੀ ਨਾਮ ਤੇ ਗੁਰਬਾਣੀ ਵਿਸਰਨੇ ਨਹੀਂ ਚਾਹੀਦੇ।

    • @1ladhar256
      @1ladhar256 11 หลายเดือนก่อน

      @@RavinderSingh-bt3zk ਏਹੁ ਹੀ ਤਾਂ ਮੇਰੀ ਬੇਨਤੀ ਹੈ ਜੋ ਉਹ ਵਾਰ ਵਾਰ ਕਹਿ ਰਹੇ, ਏਸ ਵੇਲੇ ਏਹ ਬਾਣੀ ਓਸ ਵੇਲੇ ਓਹੁ , ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਲਗਾਤਾਰ 48 ਘੰਟੇ ਚੱ ਸੰਪੂਰਨ ਹੋ ਸਕਦੀ ਐ ਤੇ ਓਹੁ ਵੀ ਇੱਕ ਮਸ਼ੀਨ ਦੀ ਤਰਾਂ ਬਿਨਾਂ ਕੋਈ ਅਰਥ ਭਾਵ ਜਾਣੇ ਤੋਂ,,
      ਇੱਕੋ ਗੱਲ ਕਿਉਂ ਨਹੀਂ ਕਹਿੰਦੇ ਕਿ ਹਰ ਵੇਲੇ ਨਿਰੰਤਰ ਸਵਾਸ ਸਵਾਸ ਓਸ ਨਿਰੰਕਾਰ ਦਾ ਸਿਮਰਨ
      ਪਰ ਸਿੱਖਾਂ ਵਿਚ ਅੱਜ ਦੀ ਤਰੀਖ ਚੱ ਸ਼ਾਇਦ ਹੀ ਕੋਈ ਨਾਮਦੇਵ ਕੋਈ ਸਧਨਾ ਜਾਂ ਕੋਈ ਰਵਿਦਾਸ ਹੋਏ,, ਕੋਈ ਨਹੀਂ ਕਿਉਕਿ ਭਗਤੀ ਨਹੀਂ ਇੱਕ ਬੰਨ੍ਹਣ ਪਾ ਛੱਡਿਆ ਧਾਕੜ ਗਿਆਨੀਆਂ ਨੇ
      ਅੱਗੇ ਕੁਝ ਨਹੀਂ

    • @RavinderSingh-bt3zk
      @RavinderSingh-bt3zk 11 หลายเดือนก่อน

      ਬਿਨਾ ਗੁਰਬਾਣੀ ਦੇ ਪਾਠ ਤੋਂ ਸਿਮਰਨ ਨਹੀਂ ਹੁੰਦਾ। ਅਜਿਹਾ ਹੁੰਦਾ ਤਾਂ ਸਾਡੇ ਗੁਰੂ ਸਾਹਿਬ ਜੀ ਤੋਂ ਵਧ ਸਿਆਣੇ ਨਹੀਂ ਅਸੀਂ। ਗੁਰਬਾਣੀ ਉਚਾਰਨ ਦਾ ਕੀ ਮਕਸਦ ਹੈ ਫੇਰ?
      ਜਿਹਨਾ ਨੇ ਜੀਵਨ ਵਿਚ ਕਮਾਈਆਂ ਤੇ ਪ੍ਰਾਪਤੀਆਂ ਕੀਤੀਆਂ ਗੁਰਬਾਣੀ ਤੇ ਨਾਮ ਦੀਆਂ ਓਹ ਹੀ ਦਸ ਸਕਦੇ ਭਗਤੀ ਕਿਵੇਂ ਕਰਨੀ। ਓਹ ਸਾਡੇ ਤੇ ਪਰਉਪਕਾਰ ਕਰਦੇ ਸਾਨੂੰ ਚੰਗੀ ਗਲ ਦਸਕੇ। ਸਾਨੂੰ ਅਹਿਸਾਨਮੰਦ ਹੋਣਾ ਚਾਹੀਦਾ ਭਾਈ ਸਾਹਿਬ ਜੀ ਦੇ ਨਾ ਕਿ ਗਲਤ ਸ਼ਬਦਾਵਲੀ ਵਰਤਕੇ ਸਿਰ ਤੇ ਭਾਰ ਚੜ੍ਹਾਉਣਾ ਚਾਹੀਦਾ

    • @RavinderSingh-bt3zk
      @RavinderSingh-bt3zk 11 หลายเดือนก่อน

      ਹਰ ਵੇਲੇ ਸਵਾਸ ਸਵਾਸ ਸਿਮਰਨ ਕਿੰਨੇ ਕੁ ਲੋਕ ਕਰਦੇ ਹਨ ਆਪਾਂ ਚੰਗੀ ਤਰਾਂ ਜਾਣਦੇ ਹਾਂ। ਏਨਾ ਸੌਖਾ ਕੰਮ ਹੁੰਦਾ ਤਾਂ ਸਾਰੇ ਤਰੇ ਨਾ ਹੁੰਦੇ। ਜੇਕਰ ਕੋਈ ਕਮਾਈ ਵਾਲਾ ਗੁਰਮੁਖ ਚੰਗੀ ਸਲਾਹ ਦੇਵੇ ਮਨ ਲੈਣੀ ਚਾਹੀਦੀ ਜੇਕਰ ਆਪ ਤੋਂ ਨਹੀਂ ਵੀ ਉਦਮ ਹੁੰਦਾ ਤਾਂ ਵਿਰੋਧਤਾ ਨਹੀਂ ਕਰਨੀ ਚਾਹੀਦੀ ਆਪਣੀ ਕਮਜ਼ੋਰੀ ਛਪਾਉਣ ਖਾਤਰ।

  • @sandysingh3429
    @sandysingh3429 11 หลายเดือนก่อน +1

    Naam japo.....Kom nu azaad kran di koi load nhi gulam rehn deo....ik din namo nishan mit ju. Duniya to...fer Aram nal ktha krde reho ....

    • @Blue-kd7lv
      @Blue-kd7lv 11 หลายเดือนก่อน

      kom nu azaad kiven karna, tusi dso kee karna chaheeda?

    • @Khalsa1699mrsingh
      @Khalsa1699mrsingh 11 หลายเดือนก่อน

      Bevkuf banda

    • @Blue-kd7lv
      @Blue-kd7lv 11 หลายเดือนก่อน

      @@Khalsa1699mrsingh oh taan disdaa hi hai, par kaee vaar guru Sahib kirpa kar dehnde ne, moorakh nu v sab kuch samajh a janda.

  • @arvindersinghramma8463
    @arvindersinghramma8463 11 หลายเดือนก่อน

    ਗ਼ਲਤ ਅਰਥ ਕੀਤੇ ਬਹੁਤ ਘਾਟ ਸਮਜ ਹੈ ਗੁਰਬਾਣੀ ਬਾਰੇ ਭਾਈ ਸਾਹਿਬ ਜੀ ਨੂੰ

    • @RavinderSingh-bt3zk
      @RavinderSingh-bt3zk 11 หลายเดือนก่อน +1

      ਭਾਈ ਸਾਹਿਬ ਜਿੰਨੀ ਕਮਾਈ ਅਵਸਥਾ ਤੇ ਗਿਆਨ ਦੇ ਨੇੜੇ ਤੇੜੇ ਵੀ ਨਹੀਂ ਕੋਈ। ਜੇਕਰ ਤੁਹਾਨੂੰ ਸਮਝ ਨਹੀਂ ਤਾਂ ਚੁੱਪ ਰਹੋ। ਗੁਰਮੁਖਾਂ ਦੀ ਨਿੰਦਾ ਕਰਕੇ ਸਿਰ ਤੇ ਭਾਰ ਨਹੀਂ ਚੜ੍ਹਾਈਦਾ

    • @arvindersinghramma8463
      @arvindersinghramma8463 11 หลายเดือนก่อน

      @@RavinderSingh-bt3zkਇਹ ਤੇ ਕੋਈ ਵੀ ਜਵਾਬ ਨਹੀਂ ਗੁਰੂ ਕਾ ਸਿੱਖ ਸ਼ਬਦ ਰਾਹੀਂ ਪਾਪੀਆਂ ਅਗਿਆਨੀਆਂ ਨੂੰ ਤਾਰਦਾ ਹੈ ਤੇ ਸਾਡੇ ਵਰਗਿਆ ਅਗਿਆਨੀਆਂ ਨੂੰ ਅਵਸਥਾ ਵਾਲੇ ਸਿੱਖਾਂ ਨੇ ਤਾਰਨਾ ਹੈ ਨਾ ਕਿ ਗੁਰਬਾਣੀ ਦੇ ਅਰਥ ਆਵਦੇ ਹਿਸਾਬ ਨਾਲ ਵਰਤਨੇ ਬਾਕੀ ਜੇੜੀ ਅਵਸਥਾ ਤੁਹਾਡੇ ਸਾਰੇ ਬੰਦਿਆ ਦੀ ਓਹ ਸਿੱਖੀ ਨੂੰ ਸਮਰਪਣ ਨਹੀਂ ਹੈ ਪੰਜਾਬੀ ਦੀ ਅਨਾਰਕੀ ਵਿੱਚੋ ਪੈਦਾ ਹੋਈ ਹੈ ਤੁਹਾਡਾ ਨਾਮ ਸਿਮਰਨ ਵੀ ਹੰਕਾਰ ਦੇ ਅਭਿਆਸ ਵਿੱਚ ਚਲਣ ਲਗ ਪੈਂਦਾ ਹੈ ਫਿਰ ਤੁਸੀਂ ਏਥੇ ਰੁੱਕ ਜਾਂਦੇ ਹੋ ਅਗੇ ਨੀ ਵਧ ਪਾਉਂਦੇ ਤਾਂ ਕਰਕੇ ਹੁਣ ਵਾਲੇ ਅਖੰਡ ਕੀਰਤਨੀਏ ਸਿੱਖੀ ਵਿੱਚ ਕੁੱਝ ਵੀ ਪੈਦਾ ਨੀ ਕਰ ਪਾ ਰਹੇ ਨਾ ਕਾਲ ਦੇ ਮੰਡਲ ਵਿੱਚ ਨਾ ਹੀ ਅਕਾਲ ਦੇ ਮੰਡਲ ਵਿਚ

  • @gurjitsingh5335
    @gurjitsingh5335 11 หลายเดือนก่อน +1

    ਵਾਹਿਗੁਰੂ ਜੀ

  • @heerasingh7844
    @heerasingh7844 11 หลายเดือนก่อน +2

    Waheguru ji

  • @gurbaniquotes._1984
    @gurbaniquotes._1984 11 หลายเดือนก่อน +1

    Waheguru ji🙏🙏📿

  • @talwindersingh9180
    @talwindersingh9180 11 หลายเดือนก่อน

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @user-ni4wl1zp7s
    @user-ni4wl1zp7s 11 หลายเดือนก่อน +1

    Aak kal log viha to baad ya Munda hon te jatheria te jande hai te kheha janda hai ki te jathere na pujo ta Ghar problems he rehndia han. Ki ek amritdhari Singh ya singhni jatheria te ja sakda hai .
    Mere in law Wale Peer khuaja ji di drha te jande hai kyoki tuhna da pind wala Ghar te khet os darha te naal he han . Ki os jaga te amritdhari Singh ya singhni ja ke hatha tekna sahi hai ya nhi. Before marriage main kadi gurudware to elawa kese hor jaga te nhi gayi .
    Ki menu ohna da he religious pattern follow krna chahida hai. Gurbani jathere te peera bnare ki likhiya hai. Please thoda detail ch dasna.

    • @paulchahal3095
      @paulchahal3095 10 วันที่ผ่านมา

      Only Waheguru Almighty runs universe, not Jathere. Jathere is old ritual with roots in other religions. Jathere is run by fear!
      Stay where you can ask Guru Ji. I asked over 10,000 questions from Gurbani. Can your Jathere answer even one question?

  • @sharmapreeti8568
    @sharmapreeti8568 11 หลายเดือนก่อน +1

    Waheguru ji

  • @sarbkaur5199
    @sarbkaur5199 11 หลายเดือนก่อน +1

    Waheguru ji

  • @Er.HarjotSingh-xz6my
    @Er.HarjotSingh-xz6my 11 หลายเดือนก่อน

    Waheguru ji

  • @haibatpurhundal6983
    @haibatpurhundal6983 11 หลายเดือนก่อน

    Waheguru ji

  • @user-ni4wl1zp7s
    @user-ni4wl1zp7s 11 หลายเดือนก่อน

    Aak kal log viha to baad ya Munda hon te jatheria te jande hai te kheha janda hai ki te jathere na pujo ta Ghar problems he rehndia han. Ki ek amritdhari Singh ya singhni jatheria te ja sakda hai .
    Mere in law Wale Peer khuaja ji di drha te jande hai kyoki tuhna da pind wala Ghar te khet os darha te naal he han . Ki os jaga te amritdhari Singh ya singhni ja ke hatha tekna sahi hai ya nhi. Before marriage main kadi gurudware to elawa kese hor jaga te nhi gayi .
    Ki menu ohna da he religious pattern follow krna chahida hai. Gurbani jathere te peera bnare ki likhiya hai. Please thoda detail ch dasna.

    • @paulchahal3095
      @paulchahal3095 10 วันที่ผ่านมา

      Please read and follow Gurbani.
      To go along with family for peace, do as they do. But keep
      faith in Waheguru God.