ਕੀ ਮਾਈਕੋਰਾਜਾ ਨਾਲ ਇਕ ਗਿੱठ ਜੜ੍ਹਾਂ ਲੰਬੀਆਂ ਹੋਣਗੀਆਂ? a scan of Mycorrhiza for roots

แชร์
ฝัง
  • เผยแพร่เมื่อ 1 ม.ค. 2025

ความคิดเห็น • 111

  • @jeetgill3362
    @jeetgill3362 ปีที่แล้ว +6

    ਸਾਰੇ ਕਿਸਾਨ ਵੀਰਾ ਨੂੰ ਨੈਨੋ ਯੂਰੀਆ ਧੱਕੇ ਨਾਲ ਦਿੱਤੀ ਯ ਰਹੀ ਯੂਰੀਆ ਦੇ ਤੇ ਨੈਨੋ ਯੂਰੀਆ ਬਣਾਉਣ ਵਾਲੀ ਇਫਕੋ ਅਪਣਾ ਰਿਕਾਰਡ ਬਣਾ ਰਹੀ ਕਿ ਕਿਸਾਨ ਮੰਗ ਕੇ ਖਰੀਦ ਰਹੇ ਅਹੇ ਯੂਰੀਆ ਦੇ ਥਾਂ ਤੇ ਸਰਕਾਰ ਨੂੰ ਨੈਨੋ ਯੂਰੀਆ ਚਲਾਉਣੀ ਚਾਹੀਦੀ ਤੇ ਯੂਰੀਆ ਘੱਟ ਦੇਣੀ ਚਾਹੀਦੀ ਕਿਸਾਨਾਂ ਇਹ ਸਾਡੇ ਖਿਲਾਫ ਕੰਮ ਹੋ ਰਿਹਾ ਸਾਨੂੰ ਇਸਦਾ ਵਿਰੋਧ ਸਰਕਾਰੀ ਪੱਧਰ ਤੇ ਕਰਨਾ ਚਾਹੀਦਾ

  • @kamalpreetbrar9828
    @kamalpreetbrar9828 ปีที่แล้ว +2

    ਬਹੁਤ ਵਧੀਆ ਜਾਣਕਾਰੀ

  • @jagseerbrar
    @jagseerbrar ปีที่แล้ว +1

    ਪੋਟਾਸ ਤੇ ਸੁਪਰ ਦਾ ਗੱਟਾ ਬਾਸਪਤੀ ਤੇ 55 ਦਿਨ ਤੇ ਪਾਈ ਸੀ ਬਹੁਤ ਚੰਗਾ ਚਾੜ ਤੇ ਮੋਟਾ ਦਾਣਾ ਬਣਿਆ ਸੀ ਹੁਣ ਕਣਕ ਤੇ ਕਦੋ ਪਾਇਆ ਕਣਕ 35 ਦਿਨ ਦੀ ਹੋ ਗਈ ਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @MandeepSingh-dj2ni
    @MandeepSingh-dj2ni ปีที่แล้ว

    ਸਾਰੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਹੈ ਮਾਇਕੋ ਰਾਜਾ ਤਿਆਰ ਕਿਸ ਤਰਾਂ ਹੁੰਦਾ ਹੈ ਇਸ ਬਾਰੇ ਜਾਣਕਾਰੀ ਜਰੂਰ ਦਿਉ ਸੁਣਨ ਵਿੱਚ ਆਇਆ ਹੈ ਕੇ ਮਾਇਕੋ ਰਾਜਾ ਜਵਾਰ ਮਕੀ ਦੀਆਂ ਜੜਾਂ ਤੋ ਤਿਆਰ ਹੁੰਦਾ ਹੈ ਤੇ ਉਹ ਵੀ ਬਹੁਤ ਜਿਆਦਾ ਜੜਾਂ ਤੋ ਘੱਟ ਹੀ ਤਿਆਰ ਹੁੰਦਾ ਹੈ ਫਿਰ ਐਨੀਆਂ ਕੰਪਨੀਆ ਕਿਸ ਤਰੀਕੇ ਨਾਲ ਵੇਚ ਰਹੀਆਂ ਨੇ ਜੁਮਿਐਲਿਕ ਐਸਿਡ ਜੋ ਪੰਜਾਬ ਵਿੱਚ ਬੈਨ ਹੈ ਉਹ ਹੀ ਕਿਸਾਨਾ ਨੂੰ ਵੇਚ ਰਹੇ ਹਨ ਜਿਸ ਦਾ ਰੇਟ ਸਿਰਫ 200 ਰੁਪਏ ਲੀਟਰ ਹੈ ਤੇ ਮਾਇਕੋ ਰਾਜਾ ਘੱਟੋ-ਘੱਟ 500 ਰੁਪਏ ਤੋ ਜਿਆਦਾ ਕਿਸਾਨ ਭਰਾਵੋ ਚੰਗੀ ਤਰੀਕੇ ਨਾਲ ਪੜਤਾਲ ਕਰਕੇ ਹੀ ਮਾਇਕੋ ਰਾਜਾ ਵਰਤੋ ਜੋ ਵਾਕਿਆ ਹੀ ਸਹੀ ਹੋਵੇ ਪਰ ਸਹੀ ਹੋਣ ਦੀ ਸੰਬਾਵਨਾ ਬਹੁਤ ਘੱਟ ਹੈ

  • @promax9842
    @promax9842 ปีที่แล้ว +1

    Sir urar kai sath 80℅ wdg sulphur, zink sulphate 33℅ or tata metri ko ek sath milakar gehu ki fasal mai use kar sakhte hai kya

  • @mahabirsinghsandhu5560
    @mahabirsinghsandhu5560 ปีที่แล้ว +2

    Good information Sir

  • @shindabrar1283
    @shindabrar1283 ปีที่แล้ว

    ਧੰਨਵਾਦ ਜੀ

  • @ranjodhsaini5078
    @ranjodhsaini5078 ปีที่แล้ว +2

    ਸਤਿ ਸ਼੍ਰੀ ਅਕਾਲ ਜੀ

  • @KarnKarn-pv8on
    @KarnKarn-pv8on ปีที่แล้ว

    Very nice 👌 👍

  • @Amritpalsingh-zt4wv
    @Amritpalsingh-zt4wv ปีที่แล้ว

    Bai ji Amritsar attari ta Bai ਗੋਲ਼ੀ ਡੰਡਾ ਬਹੁਤ va Bayer di momi vi kari see

  • @SumitKumar-wj2rx
    @SumitKumar-wj2rx ปีที่แล้ว

    Good information 👍 👌

  • @karamjeetchahal4630
    @karamjeetchahal4630 ปีที่แล้ว +1

    Bai ik yr palak jaa bhut ho reha us te kdo spray krea yr and kahde karea pani laa dita kanak nu

  • @sukhmindersingh7565
    @sukhmindersingh7565 ปีที่แล้ว

    Very informative video bai ji

  • @hardeepgrewal7761
    @hardeepgrewal7761 ปีที่แล้ว +1

    bro magzeen ch N P K 0-52-34 mala k kar sakda ha g

  • @GurvinderSingh-cw3hx
    @GurvinderSingh-cw3hx ปีที่แล้ว +1

    Gd work bai

  • @DreamyOwl
    @DreamyOwl ปีที่แล้ว +1

    Bai g jarOori hel kreo. Veere m new hai agriculture vich mere soil vich wheat lai hai m. 2851 seed laya. Soil vich potash 95 de nede hai... Ehnu ghatt kive KR skde aa g. Lab Wale kehnde potash jada hai soil vich.

  • @Amritpalaps1996
    @Amritpalaps1996 ปีที่แล้ว

    @cropsinformation
    Veer ji super seeder nl kanak beeji aa. pishle samme vich vdh metri+vijay di dose nl v ghah ni mrda rea. 26 ku din di kanak aa. upro vahan hlka sukka disda pr niche moisture hai ...
    ess time pani toh bina j speay krni hove te kedo kriye. pani 15 k din bdh lghon da iradda hai .. 17:01

  • @GurvinderGillz
    @GurvinderGillz ปีที่แล้ว

    Good information bro...

  • @kabulsingh1375
    @kabulsingh1375 ปีที่แล้ว

    meri kanak di jad lambhi dandi ban rhi aa koi hal daso pls

  • @vipankumar6273
    @vipankumar6273 ปีที่แล้ว

    Nematode lyi spray dsio 22

  • @SukhpalSingh-xy8pg
    @SukhpalSingh-xy8pg ปีที่แล้ว

    Very nice ji

  • @lakhamaan5274
    @lakhamaan5274 ปีที่แล้ว +1

    Good 👍

  • @jeetgill3362
    @jeetgill3362 ปีที่แล้ว

    ਵੀਰ ਜੀ ਕੈਲਸ਼ੀਅਮ ਬਾਰੇ ਵੀ ਜਾਣਕਾਰੀ ਦਿਓ

  • @gursimransingh663
    @gursimransingh663 ปีที่แล้ว

    Veere seed treatment layi is nu paani ch ghol k seed te shirkaa kr skde a ?

  • @sumanmukeshsumanmukesh797
    @sumanmukeshsumanmukesh797 ปีที่แล้ว

    good work ser

  • @harshdeepsekhon6720
    @harshdeepsekhon6720 ปีที่แล้ว

    Bai ji pehla mangnese di spray kariye ya fer nadim nashak spray kariye

  • @GursewakSingh-lb5fp
    @GursewakSingh-lb5fp ปีที่แล้ว

    Good bro

  • @preetbatti8931
    @preetbatti8931 ปีที่แล้ว +9

    ਵੀਰ ਜੀ ਜ਼ਮੀਨ 3ਸਾਲ਼ ਤੋਂ ਝੌਨੇ ਕਣਕ ਦਾ ਨਾੜ ਵਿੱਚ ਵਾਹ ਰਹੇ ਹਾਂ ਜੈਵਿਕ ਕਾਰਬਨ ਵੀ ਠੀਕ ਆ ਮਿੱਟੀ ਟੈਸਟ ਕਰਵਾਈ ਸੀ ਕੀ ਮਾਈਕੋ ਰਾਜ਼ਾ ਕੰਮ ਕਰੂ ਰੂੜੀ ਵਿੱਚ ਮਿਕਸ ਕਰਕੇ ਪਾਇਆ ਜਾਵੇ

    • @sukhmindersingh7565
      @sukhmindersingh7565 ปีที่แล้ว

      💯 %Bilkul Karo ji

    • @AmarSingh-hn3lj
      @AmarSingh-hn3lj ปีที่แล้ว

      It is good fungus
      Learn soil biology
      See video of
      Elaine Ingham
      Christi Jones
      Each time we plough about 50 % fungus dies

  • @GulshanKumar-et5ch
    @GulshanKumar-et5ch ปีที่แล้ว

    Veer g sara kisan urea vich mila ka panda na .

  • @hsd7031
    @hsd7031 ปีที่แล้ว +2

    👍🙏 sira

  • @GurvinderSingh-cw3hx
    @GurvinderSingh-cw3hx ปีที่แล้ว +1

    Frist cmnt Naruana

    • @Jatt673
      @Jatt673 ปีที่แล้ว

      Frist

  • @manpreetsingh-zr4ye
    @manpreetsingh-zr4ye ปีที่แล้ว +3

    Paji kanak ch tricontanol pa sakde ha ji

    • @cropsinformation
      @cropsinformation  ปีที่แล้ว +2

      Na ਬਾਬੇ की load a

    • @manpreetsingh-zr4ye
      @manpreetsingh-zr4ye ปีที่แล้ว +1

      @@cropsinformation paji kanak Kali shaa karni apa

    • @jagrooopsingh6962
      @jagrooopsingh6962 ปีที่แล้ว +2

      ​@@manpreetsingh-zr4yeKali krke ki lena tuc
      Hari chahidi aa fasal

    • @manpreetsingh-zr4ye
      @manpreetsingh-zr4ye ปีที่แล้ว

      @@jagrooopsingh6962 paji me pehle urea ch payeya si kanak di growth bohat sohni hoyi hai te asi 50din ch urea pura kar dita hai ji

  • @gurjinderbrarmudki6343
    @gurjinderbrarmudki6343 ปีที่แล้ว

    Bai g 500g manganese bahut a1acre layi 100l paani nal

  • @Jatt673
    @Jatt673 ปีที่แล้ว +3

    Tricontanol kanak ch paun nal fyada hou kanak beezan ton baad fas k nikal rehi

  • @HarjinderSingh-cv1kt
    @HarjinderSingh-cv1kt ปีที่แล้ว

    Sundi kha gi knk y hl DSO pao video y

  • @varunsaini8154
    @varunsaini8154 ปีที่แล้ว

    Sir Active kaise krna h thoda details m btao

  • @tejindersingh9310
    @tejindersingh9310 22 วันที่ผ่านมา

    ਮਾਈਕੋਰਾਜਾ ਤੇ ਕੰਨਸੋਰੀਅਮ ਚ ਕੀ ਫਰਕ ਆ

  • @tractorreview786
    @tractorreview786 ปีที่แล้ว

    Vere kanak 44 dina di hogi ohdiya nokha piliya ku ho rahiya ny paani time 505 ni payi

  • @RavinderrSingh-hu8pn
    @RavinderrSingh-hu8pn ปีที่แล้ว +1

    ਕਣਕ ਵਿਚ ਕੈਲਸ਼ੀਅਮ ਦੀ ਵਰਤੋ ਕਰਨੀ ਚਾਹੀਦਾ?

  • @jazzygill3009
    @jazzygill3009 ปีที่แล้ว

    Ssa veer ji

  • @jassbadrukhan3121
    @jassbadrukhan3121 ปีที่แล้ว

    nithrobinjin 2 kilo di thali ch milda

  • @singhghuman7586
    @singhghuman7586 ปีที่แล้ว +1

    ਕਣਕ ਵਿਚ ਮੈਗਨਸ਼ੀਅਮ ਦਾ ਕੀ ਰੋਲ ਹੈ ਤੇ ਇਹ ਕਿੰਨੀ ਮਾਤਰਾ ਵਿੱਚ , ਕਿਸ ਤਰਾਂ ਛਿੱਟਾਂ ਦੇ ਸਕਦੇ ਹਾਂ ਤੇ ਕਿੰਨੇ ਦਿਨਾ ਦੀ ਕਣਕ ਤੱਕ ਪਾ ਸਕਦੇ ਹਾਂ
    ਪੂਰੀ ਜਾਣਕਾਰੀ ਦਿਓ

    • @superpower5101
      @superpower5101 ปีที่แล้ว

      Magnesium naal pattea ch chlorophyll banda jehda harapan hunda patte ch,, ohde naal photosynthesis hunda jehdi process naal kanak da bhojan banda h.
      Je jhone ch 10-12kg/acre paya hoya tan kanak nu paun di lod nahi.
      Tusi urea naal milake paa skde hon 10-15kg/acre. Pr naal di naal mix krke chhitta maar dyo kyonki urea naal milke eh paani chhad da h.
      Vaise koi bala jyada jroori tatt v haini eh.

  • @MUKESHKUMAR-hp7jo
    @MUKESHKUMAR-hp7jo ปีที่แล้ว

    यदि गेंहू का बिजाई की अपेक्षाकृत छिङका लगाना हो तो बीज कितना अधिक डालना पङेगा

  • @Singhsingh86714
    @Singhsingh86714 ปีที่แล้ว +1

    sir maganse30.9+zinc 21 (500g)+nano urea mix kar sakda

    • @simransaini2133
      @simransaini2133 ปีที่แล้ว

      Nhi krni bai ji

    • @superpower5101
      @superpower5101 ปีที่แล้ว

      Hn kr skde ho bilkul... Ghol alag alag bna lyo pehla.

  • @Takhar_vlog
    @Takhar_vlog ปีที่แล้ว +1

    M hisar haryana ka rhne wala hu hmare yaha same wali jameen h knk me pani lgate hi knk pili ho jati h eska koi ilaj h

  • @SANJEEVKUMAR-oy7nm
    @SANJEEVKUMAR-oy7nm ปีที่แล้ว +1

    BHAJI PEHLE PANI CH UREA NAAL POTSH PAI JA SAKDI A

  • @jeetgill3362
    @jeetgill3362 ปีที่แล้ว

    ਬਾਈ ਜੀ ਕੀ ਇਹ ਗੱਲ ਸਹੀ ਭਾਵੇਂ ਯਾਮੀਨ ਚੰਗੀ ਹੋਵੇ ਯ ਮਾੜੀ ਜੇਕਰ ਫ਼ਸਲ ਚ phosphate ਵਾਲੀ ਖਾਦ ਵਰਤੀ ਇਹ ਅਸਰ ਨਹੀਂ ਕਰੇਗਾ

  • @rupinder6320
    @rupinder6320 ปีที่แล้ว +6

    Gulabi sundi da solution duso koi v bolda nhi gulabi sundi lye

  • @jagvirbrar12
    @jagvirbrar12 ปีที่แล้ว +4

    ਭੂਅਸਤਰ ਵਾਲੇ ਬਹੁਤ ਆਉਂਦੇ ਨੇ ਪਾਈਏ ਕੇ ਨਾਂ

  • @jasvirgosal1610
    @jasvirgosal1610 ปีที่แล้ว

    ਵੀਰ ਜੀ ਕਣਕ ਨੂੰ ਪਹਿਲਾ ਪਾਣੀ ਲਾਉਣ ਤੋ ਮੈਗਨੀਜ ਇਕ ਕਿਲੋ ਦੋ ਕਿਲੋ ਯੂਰੀਆ ਪਾ ਸਪਰੇਅ ਕੀਤੀ ਸੀ ਪਾਣੀ ਲਾਉਣ ਤੋ ਬਾਅਦ ਕਣਕ ਪੀਲੀ ਪੈ ਗਈ ਹੁਣ ਕੀ ਕਰੀਏ ਜਰੂਰ ਦੱਸਿਊ ਜੀ

  • @gill.farmerz
    @gill.farmerz ปีที่แล้ว

    ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ

  • @karamjeetchahal4630
    @karamjeetchahal4630 ปีที่แล้ว

    ਜੇ ਵਾਹਨ ਪਾਣੀ ਘੱਟ ਪੀਵੇ ਫਿਰ ਕੀ ਕਰੀਏ pls dseo

  • @jeevansohal1599
    @jeevansohal1599 ปีที่แล้ว

    NPK 191919 THIK A

  • @Adv.Sanjeev__Rao
    @Adv.Sanjeev__Rao ปีที่แล้ว

    Bro zinc,maganese, kalinde pani naal magnesium mix kita ja skda spray ch ??

    • @superpower5101
      @superpower5101 ปีที่แล้ว

      Kita tan ja skda pr na he kro. Ohdi jgah urea krlo 1.5kg/acre

    • @Adv.Sanjeev__Rao
      @Adv.Sanjeev__Rao ปีที่แล้ว

      @@superpower5101 22 kali da pani 1kg kali da kille da pa skde aa ??

    • @superpower5101
      @superpower5101 ปีที่แล้ว

      @@Adv.Sanjeev__Rao adda killo dalle aali kali da boht... Adda kilo kali ch 10-15 litre paani palo te ohnu chngi trah hilake 6-8 ghante rakhdo fer nitrya paani vart lo.

    • @Adv.Sanjeev__Rao
      @Adv.Sanjeev__Rao ปีที่แล้ว

      @@superpower5101 bro j 1kg kali da pani laiye kanak te ni sadd jau ?

    • @superpower5101
      @superpower5101 ปีที่แล้ว +1

      @@Adv.Sanjeev__Rao nahi bilkul nahi. 👍

  • @sabhidhesi7326
    @sabhidhesi7326 ปีที่แล้ว +1

    Jas ok

  • @vinoddhimandhiman1724
    @vinoddhimandhiman1724 ปีที่แล้ว

    Magnes ki ky does h 1 kile di

    • @superpower5101
      @superpower5101 ปีที่แล้ว

      Pehle paani ton pehla krni h tan adda kilo te paani ton baad jan mix krke krni hor spray naal tan 1 kilo.

  • @jeetgill3362
    @jeetgill3362 ปีที่แล้ว

    Bai ji Sadi ਭੱਸਰ ਮਿੱਟੀ ਵਾਲੀ ਜਮੀਨ ਸਾਡਾ ਇਰਾਦਾ ਕੁਝ ਖੇਤ ਚ ਤੋਤੇ ਹੱਲ ਵਰਤੇ ਜਾਣ ਯਾਮੀਨ ਚ ਪਾਣੀ ਖੜਦਾ ਹੈ ਸਖ਼ਤ ਤਹਿ ਤੋੜਨ ਦਾ ਇਰਾਦਾ ਪਿਛਲੇ ਚਾਰ ਸਾਲ ਤੋਂ ਚੰਗੇ ਮਾੜੇ ਮੌਸਮ ਦੇ ਹਿਸਾਬ ਨਾਲ ਔਸਤ ਝਾੜ ਵੀ ਘੱਟ ਗਿਆ ਖ਼ਾਸਕਰ ਕਣਕ ਦਾ ਐਸ ਚਿਸਲਰ ਤਕਨੀਕ ਬਾਰੇ ਵੀਡੀਓ ਬਣਾਏ ਔਰਗੈਨਿਕ ਮਟਰ ੦.55 ਏ

    • @superpower5101
      @superpower5101 ปีที่แล้ว

      Kanak di chiseler maar ke bijayi krni te jhone da sukka kaddu krke launa sab to best h ji.

  • @gorakingra8216
    @gorakingra8216 ปีที่แล้ว +1

    ਪਹਿਲੇ ਪਾਣੀ ਤੋਂ ਬਾਅਦ ਲੀਡਰ ਦੀ ਸਪਰੇ ਕੀਤੀ ਆ ਦੂਜਾ ਪਾਣੀ ਸਪਰੇ ਤੋਂ ਕਿੰਨੇ ਦਿਨ ਬਾਅਦ ਲਾ ਸਕਦੇ a

  • @jeetgill3362
    @jeetgill3362 ปีที่แล้ว

    ਬਾਈ ਜੀ ਅਸੀਂ ਕਿ ਸਾਲ ਤੋਂ ਮਿੱਟੀ ਟੈਸਟ ਕਰ ਰਹੇ ਪੋਟਾਸ਼ ਲੋੜ ਤੋਂ ਜ਼ਿਆਦਾ ਆਉਂਦੀ ਜਮੀਨ ਚ ਇੰਝ ਹੀ ਪਰ ਢਾਈ ਤੇ 50 ਕਿਲੋ ਹੀ ਪਾਉਣੇ ਸਿਰਫ ਕਣਕ ਚ ਪਰ ਫੇਰ ਵੀ ਜਮੀਨ ਚ ਢਾਈ ਵੱਧ ਆਈ ਪਤਾ ਨੀ ਕਿਉਂ ਝੋਨੇ ਚ ਨਹੀਂ ਪਾਈ ਕਦੀ

    • @superpower5101
      @superpower5101 ปีที่แล้ว +1

      Dayi kade v puri available nahi hundi kanak nu... Hrek de bahn ch jyada he aundi h pr kanak nu sari nahi mildi... Es karke dayi puri he paya kro.... Jhone wale time garmi hundi h te khade paani de kanak temperature high hon krke jehde dayi extra payi rehndi h oh apne aap available ho jandi h tan kehnde h v jhone nu nahi lod jehdi kanak nu nahi mildi ose cho jhone nu mil jandi h.
      Potash je jyada aayi tan vdia gall. Koi v tatt je jyada aaya h tan chngi gall he h koi dikkat nahi.

    • @jeetgill3362
      @jeetgill3362 ปีที่แล้ว

      @@superpower5101 ਤੁਹਾਡੀ ਗੱਲ ਠੀਕ ਜੀ ਪਾਈਦੀ ਪੂਰੀ ਹੀ ਆ ਬਾਈ ਜੀ ਮੈਂ ਕਿ ਰਿਹਾ ਕੁਝ ਖੇਤ ਚ ਦੂਜਿਆ ਨਾਲੋਂ ਜਿਆਦਾ ਆਈ ਡਾਈ ਪਾਈਦੀ 50ਕਿਲੋ ਹੀ ਆ ਪੋਟਾਸ਼ ਸਾਡੇ ਜਿਆਦਾ ਹੀ ਆਉਂਦੀ ਭਾਵੇ ਅਸੀਂ ਦੱਸ ਫੁੱਟ ਯਾਮੀਨ ਉਪਰੋਂ ਮਿੱਟੀ ਪੁੱਟ ਲਈਏ ਫੇਰ ਵੀ ਜਿਆਦਾ ਹੀ ਆਉਂਦਾ ਪੋਟਾਸ਼ ਕੁਦਰਤੀ ਤੌਰ ਤੇ ਜਿਆਦਾ ਯਾਮੀਨ ਚ ਮੈ ਬੱਸ ਇੱਹੋ ਪੁਛਣਾ ਸੀ ਕਿ ਜਦ ਡਾਈ ਪਾਈਦੀ ਹੀ 50ਕਿਲੋ ਏ ਫੇਰ ਕੁਝ ਖੇਤ ਚ ਇਹ ਲੋੜ ਤੋਂ ਜ਼ਿਆਦਾ ਕਿਵੇਂ ਹੋਗੀ

  • @sewaksursinghia585
    @sewaksursinghia585 ปีที่แล้ว

    👍

  • @GurpreetSingh-qz3yw
    @GurpreetSingh-qz3yw ปีที่แล้ว

    sir duja pani kado ਲਾਉਣਾ

    • @superpower5101
      @superpower5101 ปีที่แล้ว

      Pehle paani de 21 din baad. Baaki zmeen de hisaab naal thoda pehla jan thoda baad v lgg skda. Barish de hisaab naal v agge pichhe ho skda

  • @HardeepSinghButtar
    @HardeepSinghButtar ปีที่แล้ว

    🙏🏻🙏🏻🙏🏻

  • @BalwinderSingh-pi5fr
    @BalwinderSingh-pi5fr ปีที่แล้ว

    ਜਿੰਕ +19-19-19 ਪਾਉਣ ਚਾਹੀਦੀ ਹੈ

  • @jarmanjitdhillon9798
    @jarmanjitdhillon9798 ปีที่แล้ว

  • @malkeetbrar8814
    @malkeetbrar8814 ปีที่แล้ว +1

    Mere pta lepet wala khet ch jaad full aaea brother jithe ghat attack c oh jhona ghat hoea

    • @cropsinformation
      @cropsinformation  ปีที่แล้ว

      Ok

    • @jeetgill3362
      @jeetgill3362 ปีที่แล้ว

      ਓਹਨੇ ਸਪਰੇਅ ਦੀ ਮਤਰਾ ਨਾਲ ਗੱਲ ਕੀਤੀ ਸ਼ਾਇਦ

    • @Amritpalaps1996
      @Amritpalaps1996 ปีที่แล้ว

      ​@@cropsinformation
      Veer ji super seeder nl kanak beeji aa. pishle samme vich vdh metri+vijay di dose nl v ghah ni mrda rea. 26 ku din di kanak aa. upro vahan hlka sukka disda pr niche moisture hai ...
      ess time pani toh bina j speay krni hove te kedo kriye. pani 15 k din bdh lghon da iradda hai .. 17:01

  • @malkeetrajput4699
    @malkeetrajput4699 ปีที่แล้ว

    Sir tusi ajkl video bhut ghat paonde ho

  • @premsinghpremsingh-g4f
    @premsinghpremsingh-g4f ปีที่แล้ว

    y apna ph no dso

  • @kuldeepnain7362
    @kuldeepnain7362 ปีที่แล้ว

    Very good information ji