ਪੁਰੇ ਸੰਸਾਰ ਵਿੱਚ ਸਿੱਖਾ ਦੀ ਬਹਾਦਰੀ ਦੇ ਚਰਚੇ ਕਿਊ ਹੈ | Pakistani Reaction on Sikh Bravery
ฝัง
- เผยแพร่เมื่อ 31 ก.ค. 2024
- LIKE 👍 | SUBSCRIBE ✔️ | SHARE 😍
ਪੁਰੇ ਸੰਸਾਰ ਵਿੱਚ ਸਿੱਖਾ ਦੀ ਬਹਾਦਰੀ ਦੇ ਚਰਚੇ ਕਿਊ ਹੈ | Pakistani Reaction on Sikh Bravery
©️ Copyright ©️
#TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
Facebook Page: / 100086415039684
📧 sajjad.isp.sdk@gmail.com
🔔 / sajjadtatla.pk
Whatsapp: www.whatsapp.com/channel/0029...
💖 Patreon: / tagrareaction
Tatla Vlogs: / @tatlavlogs
We do not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
📺 Watch more hot 🔥 videos on our channel 📺 - บันเทิง
ਸ਼ੁਕਰੀਆ ਜੀ ਐਨਾ ਮਾਣ ਦੇਣ ਲਈ।
ਲਹਿੰਦਾ ਪੰਜਾਬ ਤੇ ਚੜਦਾ ਪੰਜਾਬ ਇਕੱਠਾ ਕਰਨਾ ਖਾਲਸੇ ਨੇ ਦੁਬਾਰਾ ਤਾਹੀ ਭਲਾ ਹੋਣਾ ਇਥੇ
ਯੋਧਿਆਂ ਦੀ ਧਰਤੀ ਮਹਾ ਪੰਜਾਬ ❤❤❤
ਮਹਾ ਲਾਂਗਰੀ
@@sukhdevsingh4796 ਭੁਖਿਆ ਨੰਗਿਆ ਲਈ ਲਾਂਗਰੀ ਤੇ ਯੋਧਿਆਂ ਵਾਸਤੇ ਮਹਾ ਪੰਜਾਬ ਆ fudia
Australian army is launching sikh regiment, approximately 100 Sikhs joined so far as informed Australian army officer in Gurudwara in perth. (Kulwant Singh Australia)
I proud to be a sikh
ਅਸੀਂ ਵੱ ਸ ਆਪਣੇ ਲਈ ਕੁੱਜ ਨਹੀਂ ਕੀਤਾ ਦੁਸਰੇ ਲਈ ਮਰੀ ਗਏ ਹੋਰ ਕੁੱ ਜ ਨਹੀਂ ਆ ਭਾਈ
ਖ਼ਾਲਸਾ ਹੁਣ ਆਪਣਾ ਘਰ ਵੀ ਬਣਾਏਗਾ ਵੀਰ।
@@singhhardeep2006jarur veer young generation v nal a eh 84 Val time nai hega Jo dhokha kha gye c par hun gal nai bnni
@@VirenderYadav-ct4phkyu gl nhi bnni???
Sada akaal sade naal aa hor ki chaida sada komi ghar v bnega ikk din .is gal da afsoas aa ke 1947 ch apa v apna komi ghar bnade. India ne sada pani bhrya karna c. Par sikh chalbaaz nhi hunde oss time hindu neta chalbazi kr gye sade nal.
84 vich india dee 25 saal rahi prime minister nei bakhshi veer hinduaa da moot nikal janda sant jarnail bhindrawale di photo dekh ke ajj vee
ਅਮਿਰਤਧਾਰੀ ਸਿੱਖ ਆਂਡਾ ਮੀਟ ਕੋਈ ਵੀ ਨਸ਼ਾ ਨਹੀਂ ਕਰ ਸਕਦਾ
ਪਰ ਜੇ ਕਿਸੇ ਸਮੇਂ ਹੱਦ ਹੋ ਜਾਵੇ ਮਜਬੂਰੀ ਹੋਵੇ ਅਮਿਰਤਧਾਰੀ ਸਿੱਖ ਸਿਰਫ ਝਟਕੇ ਦਾ ਮੀਟ ਖਾ ਸਕਦੇ ਹਾਂ ਜੀ
ਨਿਹੰਗ ਸਿੰਘ ਖਾਲਸਾ ਫੌਜ ਹੈ ਜਿਹਨਾਂ ਨੂੰ ਲੜਾਈਆਂ ਲਈ ਹਰ ਸਮੇਂ ਤਿਆਰ ਬਰ ਤਿਆਰ ਰਹਿਣਾ ਪੈਂਦਾ ਝਟਕਾ ਮੱਤਲੱਬ ਲੜਾਈ ਲਈ ਤਿਆਰ ਹੋਣ ਲਈ ਬਹੁਤ ਜ਼ਰੂਰੀ ਹੈ ਜੀ
( ਤੁਸੀਂ ਜੋ ਵੀਡੀਓ ਦੇਖੀ ਹੈ ਉਹ ਹਜ਼ੂਰ ਸਾਹਿਬ ਜੀ ਦੀ ਹੋਵੇਗੀ
ਜਿੱਥੇ ਸਰਕਾਰਾਂ ਦਖਲ ਦਿੰਦੀਆਂ ਹਨ ਜੀ
ਉਹ ਵੀਡੀਓ ਬਹੁਤ ਗਲਤ ਹੈ ਜੀ )
tusi Gurmukhi ch likhya inha ne parna kiddan?
@@RAMNIKK
I can’t understand ji ?
Waheguru g 🙏 ka khalsa shri waheguru g ki fateh 🙏🙏🙏
A Putter Guru Gobind Singh Ji Maharaja Ji de Waheguru Ji ka khalsa Waheguru Ji Ki Fathe ❤❤❤❤❤
ਬਾਈ ਜੀ ਸਿੱਖ ਕੌਮ ਦੀ ਸਭ ਤੋਂ ਵੱਡੀ ਤਾਕਤ ਸਾਨੂੰ ਸਿੱਖ ਗੁਰੂਆਂ ਤੋਂ ਇਹ ਮਿਲੀ ਆ ਹੁਣ ਤੱਕ ਜਿੰਨੇ ਅਵਤਾਰ ਆਏ ਆਰਾਮ ਅਵਤਾਰ ਕ੍ਰਿਸ਼ਨ ਅਵਤਾਰ ਉਨਾਂ ਨੇ ਆਪ ਜੰਗਾਂ ਲੜੀਆਂ ਪਬਲਿਕ ਨੂੰ ਨਹੀਂ ਲੜਨ ਲੱਗੀਆਂ ਸਾਡੇ ਗੁਰੂਆਂ ਨੇ ਸਾਨੂੰ ਐਸੀ ਗੁੜਤੀ ਸਿਖਾਈ ਹੈ ਕਿ ਜਿਹਨੇ ਅੰਮ੍ਰਿਤ ਪਾਨ ਕਰ ਲਿਆ ਜਿਹੜਾ ਸਿੱਖ ਸਜ ਗਿਆ ਉਹ ਖੁਦ ਹੀ ਇੱਕ ਫੌਜ ਬਣ ਗਿਆ ਸਾਨੂੰ ਡਰਨਾ ਨਹੀਂ ਸਿਖਾਇਆ ਗਿਆ ਲੜਕੇ ਮਰਨਾ ਸਿਖਾਇਆ ਗਿਆ
Sukhdav singh
❤😂🎉😢😮😮😅😊
⚔️Singha nal vair na paivi veereya⚔️
Tnx Veero Charde Punjab ton
GREAT REACTION BAHUT VADIA JI
🦁🦁singh is king 🦁🦁
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji waheguru ji 🙏
Waheguru ji...
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤
No one is near bravery of the Sikhs throughout the world
Love you aa charde punjab wallo lehnde punjab nu....m from haryana
ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਕੀ ਤੁਸੀਂ ਸਾਡੇ ਬਜ਼ੁਰਗਾਂ ਦੀਆਂ ਸਾਡੇ ਇਤਿਹਾਸ ਦੀਆਂ ਸੱਚੀਆਂ ਕਹਾਣੀਆਂ ਇਹਨਾਂ ਲੋਕਾਂ ਨੂੰ ਦੱਸ ਰਹੇ ਹੋ ਜਿਹੜੇ ਸਾਡੇ ਬਾਰੇ ਕੁਝ ਜਾਣਦੇ ਹੀ ਨਹੀਂ ਆ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਅਕਾਲ ਪੁਰਖ ਦਾ ਜੈਕਾਰਾ ਏ ਸਿੱਧੀ ਪਰਮਾਤਮਾ ਦਾ ਹੀ ਸਿਮਰਨ ਹੁੰਦਾ ਹੈ ਨਾ ਕਿ ਵਿਚਲੇ ਵਿਚੋਲਿਆਂ ਦਾ
Satnam Shri waheguruji 🙏🙏🙏🙏🙏🌸🌷🌹🪷🌻🌼🍀💐🌺very nice 👍 video 🙏
Very nice reaction
Veer ji your all family is best ❤❤❤❤❤
dhanwadh bai g for sharing this video
Sikh koum hi hai jo sidhi centre (delhi) naal takkr laindi hai. 👍🙏
ਮੈਰਾ ਦਾਦਾ ਜੀ ਇਹ ਜੱਗ ਵਿੱਚ ਸੀ 🙏🏻🙏🏻🙏🏻🙏🏻🙏🏻
ਜੰਗ ਚ ਹੋਣਗੇ ਮੇਰੇ ਵੀਰ ਤੇਰੇ ਦਾਦਾ ਜੀ। ਏਸ ਜੱਗ ਚ ਤਾਂ ਹਰੇਕ ਚੀਜ਼ ਹੀ ਆ ਜੋ ਆਪਾਂ ਨੂੰ ਦਿਸਦੀ ਆ।
Veere salute aa tere dada g nu jo sada sikha da naam roshan kita dunia vich 🙏🏻🙏🏻🙏🏻
Bha je respect for u🙏🙏
Wah wah wah
WAHEGURU EH V TERI DAAT HAI JI❤
Chardi klaa wich rho hamesha all of you bro.....jeo
ਬਹੁਤ ਸੋਹਣੀ ਵੀਡੀਓ ਸੀ ਵੀਰ ਜੀ
Salute to your team ❤❤
ਬਾਈ ਜੀ ਮਰਨਾ ਤਾਂ ਪੱਕਾ ਏ ਫਿਰ ਕਿਉਂ ਨਾ ਬਹਾਦਰੀ ਨਾਲ ਮਰੀਏ ਡਰ ਡਰ ਕੇ ਮਰਨੇ ਨਾਲੋਂ ਤਾਂ ਕਿਤੇ ਚੰਗਾ ਏ ਵੀ ਬਹਾਦਰੀ ਨਾਲ ਲੜਨਾ
Waheguru ji ka khalstan
Very very nice 👍👍
Waheguru
Waheguru ji 🙏
ਵਹਿਗੁਰੂ ਜੀ❤❤❤❤❤❤❤❤
Proud to be an sikh or bharti
Eh gal bilkul sach hai, ik german ne daseya ke ohde dade ne es jung vich hisa leya c, ohda dada yani grandfather german foj vich c, kehnda ke dada ji dasde c ke asi England kolo jung jit de ja rahe c ke fer england ik ajeeb dikhayi den wale foji leke aiya, jihna ne pagga baniya c te ajeeb dikhayi dinde c, oh duje paseyo toph da gola chalunde te kehnda toph da gola baad vich pahunchda oh ajeeb foji pehla pahunch jande, lagda c jiwe ohna nu mot da khauf hi nhi, fer England lagatar jit hasil krda geya. Kehnda sanu germans nu darr lagda c ke sade morche di jung kite ohna fojiya naal ta nhi ho rahi, oh hor koi nhi sikh foji c jo india to aye c England di madad krn.
Waheguru ji da Khalsa waheguru ji di fateh ⚔️💪🏻🔥❤️🔥
Good luck
Love you too bro,,,,,,you are very nice man,,,gareen,,shart
Bahut bahut vadhia ji
Very well reaction bhaijaan ❤. Love from punjab ( India )
Wha ji wha bhaijaan bahut vadiya
अस्त्र शस्त्र रखने वाले लोगों के लिए मांस का सेवन जरूरी है
इसी से मानवता के दुश्मनों से लड़ने के लिए मानसिक शक्ति मिलती है
Bhaaji tusi tote rang di kameej pa ke bahut jabardust lajawab nidar te ghaint Jatt lag rahe o. Shukria
Bhai ji sorry par ik mardh duje mardh di es tarah di tareef nahi karda Dekheya kade mai .
Military planning is very bold and efficient also Alah supports them because they are very truthful.
Verry good video love from charda Punjab ❤
❤ love u bro thanks ❤
Very nice 👌
Contribution of Sikhs in India's Freedom struggle
Out of 121 patriots hanged 93 were Sikhs. Of the 2626 awarded life-imprisonment 2147 were Sikhs. Of the 1300 martyred in Jallianwala Bagh 799 were Sikhs. Salute
Satnam waheguru g 🙏
Nice video Bhai ji 🙏🙏🙏🙏✅
Very good point
ਵਾਹ ਵਾਹ ਬਹੁਤ ਵਧੀਆ ਲੱਗਾ
I love you Bhai Jann
ਵਹਿਗੁਰੂ ਜੀ
Thanks❤❤❤❤
i proud sikh
Good keep it up
Right information
Very very good reviews
Thanks ji
ਜਦੋ ਜੰਗਾ ਯੁਧਾ ਲੰਮਾ ਟਾਈਮ ਹੁੰਦੀਆ ਸੀ ।ਤੇ ਲੰਗਰ ਮਸਤਾਨੇ ਹੋ ਜਾਦੇ ਸੀ ਜਾ ਲੰਗਰਾ ਦੀ ਰਸਤ ਵਧ ਜਾਦੀ ।ਜਾ ਰਸਤ ਲੲਇਉਣ ਵਿੱਚ ਮੁਸ਼ਕਲ ਹੁੰਦੀ ਸੀ ।ਫਿਰ ਗੁਰੂ ਜੀ ਨੇ ਝਟਕਾ ਖਾਣ ਵਾਸਤੇ ਹੁਕਮ ਦਿੱਤਾ ਸੀ ।ਪਰ ਅੱਜ ਇਹੋ ਜਹੀ ਕੋਈ ਗਲ ਨਹੀ ।ਹੁਣ ਤਾ ਝਟਕਾ ਜੀਭ ਦਾ ਸਵਾਦ ਬਣ ਗਿਆ। ਹਜੂਰ ਸਾਹਿਬ ਤੋ ਬਕਰਾ ਝਟਕਾਉਣ ਦੇ ਸਮੇ ਇਕ ਵੀਡੀਓ ਪਾਈ ਸੀ ।ਉਹ ਵੀਡੀਓ ਦੇਖ ਕੇ ਮੇਰਾ ਮਨ ਬਹੁਤ ਖਰਾਬ ਹੋਇਆ। ਜਿਸ ਜਗਾ ਆ ਕੇ ਸਾਨੂੰ ਨਵੀ ਜਿੰਦਗੀ ਮਿਲਦੀ ਆ ।ਉਸ ਜਗਾ ਬਕਰਿਆ ਦੀ ਬਲੀ ਵੀ ਦਿੱਤੀ ਜਾਦੀ ।ਇੱਥੇ ਤਾ ਜਾਨ ਬਖਸ਼ੀ ਜਾਦੀ ।ਪਰ ਜਾਨ ਲਈ ਨਹੀ ਜਾਦੀ ।ਮੇਰੇ ਵੀਰੋ ਮੇਰੀ ਤੁਹਾਡੇ ਅਗੇ ਬੇਨਤੀ ਆ ।ਗੁਰੂ ਜੀ ਅਰਦਾਸ ਕਰਕੇ ਇਹ ਝਟਕੇ ਕੰਮ ਬੰਦ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Khushl raho Rabb rakha
Nice sir ji
Very great Sikhism History
ਕੀ ਗੱਲ ਦੱਬ ਗਏ
Good job.
I am proud to be a sikh
Very good veero
ਸਿਰਫ ਵੀਰ ਜੀ ਹਜੂਰ ਸਾਹਿਬ ਵਿੱਚ ਝੱਟਕਾ ਕੀਤਾ ਜਾਂਦਾ ਹੋਰ ਕਿਤੇ ਨਹੀਂ ਏਥੇ ਝੱਟਕਾ ਕਰਕੇ ਓਥੇ ਜਿੰਨੇ v ਹਥਿਆਰ ਸ਼ਸ਼ਤਰ ਨੇ ਓਹਨਾ ਨੁੰ ਤਿਲਕ ਕੀਤਾ ਜਾਦਾ ਹੈ ਤੇ ਇਹ ਪ੍ਰਸਾਦ ਦੇ ਰੂਪ ਵਿਚ ਡਲਾ (ਝਟਕੇ ਦਾ ਮੀਟ ਨਹੀ ਕਿਹਾ ਜਾਂਦਾ ਇਸਨੂੰ ) ਦਾ ਪ੍ਰਸਾਦ ਦਿੱਤਾ ਜਾਂਦਾ ਹੈ ਹਜੂਰ ਸਾਹਿਬ ਦਾ ਇਤਿਹਾਸ ਇਹੀ ਹੈ ਕਿਸੇ ਟਾਈਮ ਏਥੇ ਗੁਰੂ ਸਾਹਿਬ ਨੇ ਭੇਟ ਵਿੱਚ ਮਿਲਿਆ ਚਤੰਗਾ (ਬੱਕਰਾ) ਝਟਕਾਇਆ ਸੀ ਤੇ ਸਾਰੀ ਸੰਗਤ ਤੇ ਸਿੰਘਾ ਵਿੱਚ ਵੰਡ ਦਿੱਤਾ ਸੀ ਥੋੜਾ ਥੋੜਾ ਓਦੋਂ ਤੋਂ ਹੀ ਇਸ ਜਗਾ ਤੇ ਇਹ ਰਸਮ ਚਲਦੀ ਆ ਰਹੀ ਹੈ ਜੀ
Shri Anandpur Sahib jaake dekhi lagju pta jhatke da
Bhai ji Har jagah te chalda Hai chatka,jithe bi Budhe Dal Nihang Singh Hunde Han othe oh Bana hi lainde Han chatka
Bai pehli gal unha nu Gurmukhi nhi aaundi Pakistan ch Shahmukhi chldi aa
Duji kal tenu kine keha kla Hazzor Sahib ch hi jhatke di maryada aa. Me Anandpur Sahib rehnde saade ithe v hunda Jhatka.
ਬਨਸਪਤੀ ਵਿਚ ਵੀ ਜੀਵਣ ਹੈ ਜੇ ਕੋਈ ਸੱਕ ਹੋਵੇ ਵਿਚਾਰ ਕਰ ਲਵੇ ਮਾਸ ਤੋ ਨਹੀ ਬਚਿਆ ਜਾ ਸਕਦਾ
ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏
❤❤❤❤❤❤
Ajj duniya sikha da sath dewe .sanu hindostan toah ajaadi chaidi aa.asi ladh sakde aa .par ajj hun ajadi uno rahi mil skdi uno da sath chaida jekar ladh ke milda hunda te asi khalastan bna chuke hunde.but kehnde ne hun kalam di jung aa .asi ajaadi chone aa ...khalastan jindabaad❤
Very Nice 👍
🙏🙏🙏🙏🙏
Very nice
Hello man,,ji,,u,,job,very good
Great Punjabi 🎉
Good reactionn
Nice bro
Bagghi de songs te reaction kro 🙏
Bole so Nihal sat Shri akaal
Good vedio
❤❤❤❤
Reaction on Toronto song Jang Dhillon sira song aw g
Very nice video
Bhai akaal PuraKh di fauj aa jida khud baap he akaal PuraKh Hove usnu khun khatam kar skda sanu sadde pita dusmes guru Gobind Singh Ji Maharaj da thapra ❤️🙏
Please come live too!
MAJHE Ale ❤❤
Proud im Sikh
Jdo khalsa raj hona dunniya de taktvar fouj honi khalsa fouj
bhai tufan singh play role by ranjit bava
Thanks brother, earlier Shah Mohammad praise sikh warriors against English army. One can find traitor anywhere, who harm the might.
Sikh kaum bahut javerdest dhakad kaum aa koi shak ni tahi saari dunia loha mndi aa
Sikh + Muslim= power
Selut to sikh yodha ❤❤❤❤