Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Good 🙏👍..... Lekin lekhka ne masaala bahut la ditta c... har ek dharm diya holy books vich.. Sirf kuchh granth kuchh thik h, ji,, 100 percent nhi theek.
Baba Deep singh was 78 yr. Old when he fought with Jahan khan and with 14 seers (13 kilo weight) two edges sword. He was the first head of Damdami taksal (Sikh warrior group). BABA JARNAIL SINGH BHINDRAWALA was 14th. Head of Damdami taksal and he laid down his life in Blue Star operation 1984. It's better for you to read history of baba Deep singh in Google. Best wishes from Australia.
ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਜੀ ❤❤
ਛੋਟੇ ਵੀਰ ਖਾਨ ਭਰਾਵੋ ਜਿੳਦੇ ਵਸਦੇ ਰਹੋ ਬਾਬਾ ਦੀਪ ਸਿੰਘ ਜੀਸ਼ਹੀਦ ਅਆਪ ਜੀ ਨੂੰ ਚੜਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੋ ਤੁਸਸੀ ਬਾਬਾ ਜੀ ਵਿੱਚ ਇਨੀ ਸ਼ਰਧਾ ਤੇ ਪਿਆਰ ਦਿਖਾ ਰਹੇ ਹੋ ਜੀ ਧੰਨਵਾਦ ਭਾਈ ਸਾਹਿਬ ।
ਮਜਵ੍ਹ ਦਾ ਪੱਕਾ ਸ਼ਹੀਦ ਬਾਬਾ ਦੀਪ ਸਿੰਘ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੇ ਖੇਤ ਧੰਨ ਧੰਨ ਬਾਬਾ ਦੀਪ ਸਿੰਘ ਜੀ
80 ਸਾਲ ਦਾ ਬਾਬਾ ਦੀਪ ਸਿੰਘ ਹਨੇਰੀ ਲਿਆ ਗਿਆ ਸੀ🔥❤️
❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਹੀਦ ਦੇਗ ਤੇਗ ਫਤਿਹ 🚩🚩🚩🚩🚩🚩🚩🚩🚩🚩🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻⚔️⚔️⚔️⚔️⚔️⚔️⚔️⚔️⚔️⚔️🗡🗡🗡🗡🗡🗡🗡🗡🗡💕❤️💕❤️💕❤️💕❤️🌷🌷🌷🌷🌷🌷🌷🌷🌷🌷
Waheguru ji 🙏🙏
ਭਰਾਵੋ ਜਿਉਂਦੇ ਰਹੋ ਤੁਸੀਂ ਤਹਾਡੇ ਪਰਿਵਾਰ ਨਗਰ ਪਿੰਡ ਜੋ ਤੁਸੀਂ ਕਿੰਨਾ ਪਿਆਰ ਤੇ ਸਤਿਕਾਰ ਤੇ ਸ਼ਰਧਾ ਦਿਖਾ ਰਹੇ ਹੋ ਸਹੀਦ ਬਾਬਾ ਦੀਪ ਸਿੰਘ ਜੀ ਤੁਹਾਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ।
ਧਨੰ ਧਨੰ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਮਹਾਰਾਜ 🙏🙏🙏🙏
🙏🌹ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀਉ ਕੋਟਿ ਕੋਟਿ ਕੋਟਿ ਪ੍ਰਣਾਮ ਮੇਰੇ ਮਾਲਕਾ ਜੀਉ 🌹🙏💘❤💘
ਧਨ ਧਨ ਬਾਬਾ ਦੀਪ ਸਿੰਘ ਜੀ ਸਭ ਤੇ ਮੇਹਰ ਰੱਖੀ ਜੀ ਵਾਹਿਗੁਰੂ ਜੀ
ਬਾਬਾ ਦੀਪ ਸਿੰਘ ਜੀ ਅੱਜ ਵੇਖ ਰਹੇ ਨੇ ਹਰਮੰਦਰ ਸਾਹਿਬ 84ਵਿੱਚ ਟੈੱਕ ਨੂੰ ਅੱਗੇ ਵਧਣ ਨਹੀ ਸੀ ਦਿੱਤਾ ਪੱਥਰ ਵਿੱਚ ਧਸ ਗਿਆ ਸੀ।
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਾਡੀ ਭੈਣ ਨੇ ਕਿੰਨਾ ਸੋਹਣਾ ਸਿਰ ਢੱਕਿਆ ਹੋਇਆ 🙏
English vich likho ji ohna nu panjabi parni ni ondi pls 🙏🏻
INSANYAT FIRST HAA dupatta taa Muslims lady b serr dhakdeya na
😁😁
Un ko Panjabi samz nahi ati English me massage karo
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
ਧੰਨ ਧੰਨ ਮਹਾਰਾਜ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ।।
🙏🙏🙏🙏
Wahegurujl❤❤❤❤❤❤❤❤
ਮਗਰ ਬੈਠੀ ਇਸ ਭੈਣਾ ਜੀ ਨੇ ਸਿਰ ਢੱਕ ਕੇ ਰੱਖਿਆ ਸਲੂਟ ਹੈ ਇਸ ਭੈਣ ਨੂੰ,, ਬਹੁਤ ਵਧੀਆ ਲੱਗਾ,, ਧੰਨਵਾਦ,,
ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ ਵਿਚ ਰੱਖੇ ਵਾਹਿਗੁਰੂ ਜੀ ਪਤਰਕਾਰ ਜੀ ਜ਼ਿੰਦਾਬਾਦ ਜ਼ਿੰਦਾਬਾਦ
⚔️🌻🌹 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🌹🌻⚔️ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ⚔️⚔️⚔️⚔️⚔️🌹🌻💐🌼🌺🙏🏼
I proud of ਮਜ਼੍ਹਬੀ ਸਿੱਖ ਬਾਬਾ ਦੀਪ ਸਿੰਘ ❤️❤️❤️
Majbi sikh zindabaad
@@JaspreetSingh-yn2ld oa Jatt Nu Kyon maje bhi banaa Diya use time Aaj
ਉਏ ਬਸ ਕਰ ਮਜਬੀ ਜੱਟ ਕਰਨ ਵਾਲਿਆ ਗੁਰੂ ਸਾਹਿਬ ਨੇ ਤੁਹਾਨੂੰ ਜਾਤਾਂ ਪਾਤਾਂ ਚੋਂ ਕੱਢਿਆ ਤੁਹਾਡੇ ਵਰਗੇ ਮਜਬੀ ਜੱਟ ਕਰਦੇ ਰਹਿੰਦੇ
@@OnkarSingh-uq4jj sahi keha
ਖਾਲਸੇ ਦੀ ਕੋਈ ਜਾਤ ਨਹੀਂ ਹੁੰਦੀ ਬਾਬਾ ਦੀਪ ਸਿੰਘ ਜੀ ਸਿਰਫ਼ ਸਿੰਘ ਸਨ ਖਾਲਸਾ ਜੀ ਸਨ ਜੋ ਵੀ ਅੰਮਿ੍ਤਧਾਰੀ ਸਿੰਘ ਹੈ ਸਿਰਫ਼ ਸਿੰਘ ਹੈ ਖਾਲਸਾ ਹੈ ਕੋਈ ਜਾਤ ਨਹੀਂ ਕਿਰਪਾ ਕਰਕੇ ਸਿੰਘਾਂ ਨੂੰ ਖਾਲਸਾ ਜੀ ਨੂੰ ਜਾਤ ਪਾਤ ਵਿੱਚ ਨਾ ਵੰਡੋ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਜਾਤ ਪਾਤ ਖਤਮ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ ਪਿਆਰਾ ਸਿੰਘ ਗੁੰਮਟੀ🙏
ਧੰਨ ਬਾਬਾ ਦੀਪ ਸਿੰਘ ਜੀ ਖਾਲਸਾ ਤੁਸੀਂ ਵੀਰ ਜੀ ਸਿੱਖੀ ਨੂੰ ਇਨ੍ਹਾਂ ਪਿਆਰ ਕਰਦੇ ਹੋ ਬਹੁਤ ਖੁਸ਼ੀ ਹੋਈ
ਧੰਨ ਧੰਨ ਬਾਬਾ ਦੀਪ ਸਿੰਘ ਜੀ
ਵਾਹਿਗੁਰੂ ਜੀ 🙏ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ 🙏🙏🙏
ਧੰਨ ਧੰਨ ਬਾਬਾ ਦੀਪ ਸਿੰਘ ਜੀ।
ਸ਼ਹੀਦ ਬਾਬਾ ਦੀਪ ਸਿੰਘ ਜੀ ਕਥਨੀ ਤੇ ਕਰਨੀ ਦੇ ਪੂਰੇ ਸਨ। ਵੀਡੀਓ ਬਹੁਤ ਹੀ ਵਧੀਆ ਲੱਗਿਆ ਸਾਨੂੰ ਬਹੁਤ ਪਸੰਦ ਆਇਆ ਹੈ ਜੀ ।।
ਆਪ ਜੀ ਦਾ ਬਹੁਤ ਬਹੁਤ ਧੰਨਵਾਦ ।।
ਕੋਟਿ ਕੋਟਿ ਪ੍ਰਣਾਮ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਸ਼ਹੀਦਾਂ ਸਿੰਘਾ ਸਿੰਘਣੀਆਂ ਭੁਝੰਗੀਆਂ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਧੰਨ ਧੰਨ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪੰਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਖਾਲਸਾ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਕੋਮ ਲਈ ਜਿੰਦ ਬਾਰੀ ❤️🙏🏻⚔️🗡️ ੴ ❤️🙏🏻
🌹🙏ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🌹
ਪਾਕਿਸਤਾਨੀ ਦੇ ਅਸੀਂ ਵੀਰਾਂ ਦੇ ਵਾਰੇ ਵਾਰੇ ਜਾਨੇ ਐਂਜੀ ਜੋ ਪੰਜਾਬੀ ਸਿਖ ਵੀਰਾਂ ਦੇ ਨਾਲ ਪਿਆਰ ਕਰਦੇ ਹਨ।ਧੰਨਵਾਦ।
Lp
ਪਾਕੀਸਤਾਨੀ ਵੀਰਾਂ ਨੁ ਬਾਬਾ ਜੀ ਬਾਰੇ ਵਿਡੀਉ ਨੁ ਲੈਕੇ ਜੋ ਜਾਨਕਾਰੀ ਦਿੱਤੀ ਜਾਂ ਰਹੀਂ ਹੈਂ।ਆਸੀ ਬਹੁਤ ਧਨਵਾਦੀ ਹਾ ਆਪਣੇਂ ਭਰਾਵਾਂ ਦੇ। ਚੜਦੀਆਂ ਕਲਾਂ ਵਿੱਚ ਰਹੋਂ।
Darshansingh
P😢
ਬੈਠ ਜਾ ਟਿਕ ਕੇ ਕਈ ਕਈ ਕਰਦੇ ਇੱਜ਼ਤ
ਤੁਸੀ ਤੇ ਅਸੀਂ ਇਕ ਆ ,ਅਸੀਂ 1947 ਦੀ ਵੰਡ ਵੇਲੇ ਸ਼ੇਖ਼ੂਪੁਰੇ ਜਿਲੇ ਚੋ ਦਾਦਾ ਤੇ fatherਗਏ ਸਨ। ਸੋ ਓਹ ਤੇ ਆਖਰੀ ਸਾਹਾ ਤੱਕ ਤੁਹਾਡੀਆਂ ਗਲਾ ਕਰਦੇ ਖਾਣਾ ਖਾਂਦੇ ਹਰ ਵਕਤ ਸਾਡਾ ਪਿੰਡ ਕਰਦੇ ਸਨ। ਏਨੇ ਸਾਲ ਇੱਥੇ ਰਹਿ ਕੇ ਵੀ ਸੋਚਦੇ ਸੀ ਫੇਰ ਵਟਾਂਦਰਾ ਹੋ ਜਾਏ ਤਾ ਵਾਪਿਸ ਜਾਈਏ। ਤੁਸੀ ਵੇਖ ਰਹੇ ਓ , ਬੜਾ ਮਾਣ ਹੋ ਰਿਹਾ ਕਿ ਸਿੱਖ ਹਿਸਟਰੀ ਵੇਖਣ ਲਈ ਸ਼ੁਕਰੀਆ।
ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਫਾਹਿਤ
ਅਸੀਂ ਸਜਦਾ ਕਰਦੇ ਹਾਂ ਤੁਹਾਨੂੰ ਵੀਰ ਜੀ ਜੋ ਬਾਬਾ ਦੀਪ ਸਿੰਘ ਜੀ ਬਾਰੇ ਉਚ ਵਿਚਾਰ ਰੱਖੇ
Dhan dhan baba deep singh ji 🙏🏻❣️
ਸਤਿਨਾਮ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ 👏👏👏🙏🏻🙏🏻🙏🏻⛳
Veer ji lambi umar hove
@@amrikdhaliwal8929 o
🙏🌹ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏ਪਾਕਿਸਤਾਨ ਵਾਲੇ ਵੀ ਸਾਡੇ ਵੀਰ ਭਰਾ ਤੇ ਭੈਣਾਂ ਹੈ🙏🙏🙏🙏🙏🙏
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏
ਵੀਰ ਜੀ ਤੁਸੀਂ ਬਾਬੇ ਦੀਪ ਸਿੰਘ ਜੀ ਦੀ ਕਥਾ ਕਹਾਣੀ ਸੁਣਾਈਂ ਸਾਨੂੰ ਬਹੁਤ ਖੁਸ਼ੀ ਹੋਈ ਧੰਨਵਾਦ ਬਹਾਦੁਰ ਸਿੰਘ ਸਿੱਧੂ
ਵੀਰ ਜੀ ਜੋ ਆਪ ਜੀ ਨੇ ਸਿੱਖ ਇਤਿਹਾਸ ਦੇ ਜਜਬੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤੇ ਹਨ ਪਰਮ ਪਿਤਾ ਵਾਹਿਗੁਰੂ ਜੀ ਆਪ ਜੀ ਉਤੇ ਬਹੁਤ ਬਖਸਿਸ਼ਾ ਕਰਨ ਜੀ 💐
ਬਹੁਤ ਹੀ ਵਧੀਆ ਸਿੱਖ ਧਰਮ ਦਾ ਇਤਿਹਾਸ ਜੀਵਨੀ ਸ਼ਹੀਦ ਬਾਬਾ ਦੀਪ ਸਿੰਘ ਜੀ,ਖਾਨ ਸਾਬ੍ਹ ਜੀ ਇਹ ਮੇਰੇ ਪਿੰਡ ਤਲਵੰਡੀ ਸਾਬੋ ਦਮਦਮਾ ਸਾਹਿਬ ਪੰਜਵਾ ਤਖ਼ਤ ਦਾ ਬਹੁਤ ਹੀ ਅਣਮੁੱਲਾ ਇਤਿਹਾਸ ਹੈ ਮਾਲਵੇ ਦੀ ਧਰਤੀ ਦਾ ਮੇਰੇ ਪਿੰਡ ਤਲਵੰਡੀ ਸਾਬੋ ਵਿਖ਼ੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 9 ਮਹੀਨੇ 9 ਦਿਨ 9 ਘੜੀਆਂ 9 ਪਲ ਦਾ ਸਮਾਂ ਬਤੀਤ ਕਰਕੇ ਫੇਰ ਅੱਗੇ ਗਏ ਸੀ ਅਸੀਂ ਬਹੁਤ ਹੀ ਕਰਮਾਂ ਵਾਲੇ ਹਾਂ ਸਾਨੂੰ ਭਾਗਾਂ ਵਾਲੀ ਧਰਤੀ ਤੇ ਸਾਡੀ ਮਾਂ ਨੇ ਜਨਮ ਦਿੱਤਾ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਪਾਉਣ ਲਈ 💞🙏🏻🙏🏻🙏🏻🙏🏻💞💞
ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਰੰਘਰੇਟੇ ਗੁਰੂ ਕੇ ਬੇਟੇ ਧੰਨ ਕਿ੍ਪਾ ਗੁਰੂ ਸਹਿਬ ਜੀ ਦੀ
ਜਿਉਦੇ ਰੈਣ ਸਾਡੇ ਪਾਕਿਸਤਾਨੀ ਵੀਰ ਜੋ ਸਾਡੇ ਇਤਿਹਾਸ ਤੇ ਭਰਾਭਾਵਿਤ ਹੁੰਦੇ ਹਨ 👍
Dhan dhan baba deep singh g. Waheguru g ka khalsa Waheguru ki fateh
Dhan Dhan Baba Deep Singh Ji 🙏🙏🙏 waheguru Ji ka khalsa waheguru Ji ki Fateh 🙏🙏
ਧੰਨ ਬਾਬਾ ਦੀਪ ਸਿੰਘ ਜੀ 🙏
🙏 Waheguru Ji 🙏 ਵਾਹਿਗੁਰੂ ਜੀ 🙏
ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਸਿੱਖ ਕੌਮ ਦੇ ਮਹਾਨ ਜਰਨੈਲ। ਪਾਕਿਸਤਾਨੀ ਵੀਰਾਂ ਦੇ ਇਸ ਪ੍ਰਸੰਗ ਨੂੰ ਸੁਣਾਉਣ ਤੇ ਬਹੁਤ ਬਹੁਤ ਧੰਨਵਾਦ ਜੀ।
Dhan dhan anokhe amar shahid baba deep singh ji🙏🙏❤❤ waheguru g
🙏🙏🙏🙏🙏
Dhan Dhan Sheead Baba Deep Singh gi mehar Karo gi sab te
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
WADHI HAI KAMAI BABA DEEP SINGH JI DI. 🙏 BHUT JADA BHAGTI HAI BABA JI DI
ਧੰਨ ਧੰਨ ਬਾਬਾ ਦੀਪ ਸਿੰਘ ਜੀ
ਪਾਕਿਸਤਾਨੀ ਵੀਰ ਦਾ ਧੰਨਵਾਦ ਹੈ
🙏Dha dhan Baba Deep Singh ji🙏
Anokhe Amar Shaheed
Dhan dhan waheguru ji
Waheguru ji dhan dhan baba deep singh ji
ਬਾਬਾ ਦੀਪ ਸਿੰਘ ਜੀ, ਦੀ ਸ਼ਹਾਦਤ, ਮਹਾਨ, ਸੀ❤ ਬਾਕੀ, ਮੁਸਲਮਾਨ ਵੀਰਾਂ ਤੇ ਭਰਾਵਾਂ ਦਾ ਬਹੁਤ ਬਹਤ.ਧੰਨਵਾਦ, ੲਿੰਨਾ ਪਿਅਾਰ ਕਰਨ ਦਾ?.❤
ਪਾਕਿਸਤਾਨੀ ਵੀਰਾਂ ਤੇ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏👍❤️🥰🥰🙏
ਬਾਬਾ ਦੀਪ ਸਿੰਘ ਜੀ 🙏🙏🙏
Merian ta akhan 😢cho hanju nikal aye eh sb kuch sun k dhan dhan baba Deep Singh ji🙏🙏🙏
ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਸਿੱਖ ਧਰਮ ਵਿਚ ਕਰਾਮਾਤਾਂ ਦਾ ਕੋਈ ਸਥਾਨ ਨਹੀਂ ਹੈ । ਬ੍ਰਾਹਮਣ ਬਾਦੀ ਤਾਕਤਾਂ ਨੇ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਨੂੰ ਕਰਾਮਾਤ ਵਿਚ ਬਦਲ ਦਿੱਤਾ ਹੈ ।
" ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ। ਇਤੁ ਮਾਰਗੁ ਪੈਰ ਧਰੀਜੈ ਸਿਰੁ ਦੀਜੈ੍ ਕਾਣ ਨਾ ਕੀਜੈ ।"
ਇਸ ਦਾ ਅਰਥ ਹੈ ਕਿ ਭਗਤੀ ਦਾ ਰਸਤਾ ਬਹੁਤ ਖਤਰਨਾਕ ਹੈ । ਜੇਕਰ ਆਪ ਇਸ ਰਸਤੇ ਤੇ ਚਲਣਾ ਚਾਹੁੰਦੇ ਹੋ ਤਾਂ ਜਾਨ ਨੂੰ ਖਤਰੇ ਵਿਚ ਪਾ ਕੇ ਆ । ਇਹ ਅਰਥ ਨਹੀਂ ਹੈ ਕਿ ਗਰਦਨ ਕੱਟ ਕੇ ਸਿਰ ਹੱਥ ਵਿਚ ਫੜ ਕੇ ਆ ।
ਬਾਬਾ ਜੀ ਲੜਦੇ ਹੋਏ ਇੰਨੇ ਜਖਮੀ ਹੋ ਗਏ ਸਨ ਕਿ ਆਪਣੇ ਕੀਤੇ ਪ੍ਰਣ ਨਿਭਾਉਂਦੇ ਹੋਏ ਉਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਾਣ ਤਿਆਗੇ ।
ਬਾਬਾ ਦੀਪ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਕਰਾਮਾਤਾਂ ਵਿਚ ਨਾ ਬਦਲੋ । ਇਹ ਮੇਰੀ ਬੇਨਤੀ ਹੈ ।
ਮੇਵਾ ਸਿੰਘ ਪੁਰਖਾਲੀ
Guru Sahib said, Your head will fall but you will not forget Waheguru, it was Guru gobind singhji bachan.
Karamaat te guru di klaa vich bhut fark hai
Dhan Dhan saheed Baba Deep Singh G RANGRETA
ਬਹੁਤ ਵਧੀਆ ਵੀਰ ਜੀ ਬਹੁਤ ਬਹੁਤ ਧੰਨਵਾਦ
I love Baba Deep Singh Ji 🙏🏻❤️
Good 🙏👍.....
Lekin lekhka ne masaala bahut la ditta c... har ek dharm diya holy books vich..
Sirf kuchh granth kuchh thik h, ji,, 100 percent nhi theek.
@@sushilsharma8061 ਬਾਮਣਾਂ ਨੂੰ ਤਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲ਼ੇ ਤੋਂ ਹੀ ? ਪੁਤ ਕੀ ਆਸ ?
@@sushilsharma8061eh fake galla tuhade grantha ch honia sade ch jo likhea ohda practical v krke dikhaya
ਬਾਈ ਜੀ ਸ਼ਾਡੇ ਬਹੁਤ ਸਤਿਕਾਰ ਯੋਗ ਨੇ ਬਾਬਾ ਦੀਪ ਸਿੰਘ ਜੀ ਸ਼ਹੀਦੀ ਨੂੰ ਞੀਰਾ ਨੇ ਕਿੰਨੇ ਪਿਆਰ ਦਿੱਤਾ
ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏
ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਆਪ ਜੀ ਦੀ
Dhan Dhan baba Deep Singh ji ।
ਧਨ ਬਾਬਾ ਦੀਪ ਸਿਘ ਜੀ ❤
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ⚔️🙏⚔️🙏🙏⚔️⚔️
ਵਾਹਿਗੁਰੂ ਜੀ 🙏🙏
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘
Dhan Dhan Shaheed BaBa Deep Singh ji,❤❤🙏 Waheguru ji Da Khalsa Waheguru ji Di Fateh 🙏🙏
ਬਿਲਕੁਲ ਸਹੀ ਗੱਲ ਹੈ ਵੀਰ ਜੀ ਦਰਿਆਵਾਂ ਦੇ ਹਿਸੇ ਵਿੱਚ ਆਉਣ ਵਾਲੇ ਇਲਾਕੇ ਨੂੰ ਮਾਜਾ, ਮਾਲਵਾ ਤੇ ਦੁਆਬੇ ਵਿੱਚ ਭਾਸ਼ਾਵਾਂ ਦੇ ਤੌਰ ਤੇ ਕਹਿੰਦੇ ਹਨ
ਸਾਨੂੰ ਬਹੁਤ ਮਾਣ ਆ ਕੇ ਅਸੀਂ ਉਸ ਧਰਤੀ ਤੋ ਆ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ❤❤❤❤
ਪੁੱਤ ਤੁਸੀਂ ਕਿੰਨੇ ਚੰਗੇ ਹੋ ਜਿਹੜੇ ਸਿੱਖ ਧਰਮ ਦਾ ਏਨਾ ਪਿਆਰ ਕਰ ਦੋ ਹੋ ਮੈਨੂੰ ਆਪਣੇ ਪੁੱਤਾਂ ਤੋਂ ਵੱਧ ਤੁਹਾਡਾ ਪਿਆਰ ਆਉਂਦਾ ਹੈ
DHAN DHAN DASHMESH PITA JI MAHARAJ JI SACHE PATSHAH JI❤️❤️
ਸੁਜਾਤ ਵੀਰ ਜੀ , ਸਾਹੀਦ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹਨ ਅਤੇ ਬਾਬਾ ਸੰਤ ਜਰਨੈਲ ਸਿੰਘ ਜੀ ਓਸੇ ਹੀ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਹਨ ਜੀ 🙏🙏 ਸੁਜਾਤ ਜੀ ਮੈਂ ਹਨ ਇਸ ਲਈ ਲਿਖਿਆ ਹੈ ਕਿ ਸੰਤ ਕਦੇ ਮਰਦੇ ਨਹੀਂ ਜੀ 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਉਨ੍ਹਾਂ ਦੀ ਸ਼ਹੀਦੀ 🙏🙏
ਵਾਹਿਗੁਰੂ ਮੇਹਰ ਕਰੇ ਆਪ ਜੀ ਤੇ।
ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਜਦੋਂ ਹੋਣੀ ਵੀ ਹਰਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Dhan Dhan Baba Deep Singh ji
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
Dhan dhan baba deep singh ji 🙏 waheguru ji 🙏🙏
ਦੋਆਬਾ ਦੇ ਸਤਲੁਜ ਬਿਆਸ ਦਰਿਆ ਦਾ ਵਿਚਲਾ ਹਿਸਾ
ਨੂੰ ਦੁਆਬਾ ਅਖਦੇ ਹਨ
Baba deep sigh and baba noudh singh doven masi de put bhra c
🙏🌹ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ🌹🙏🙏🙏🙏🙏🙏🙏🙏🙏🙏
Waheguru ji ka Khalsa Waheguru ji ki Fateh 🙏🙏🙏🙏🙏🙏🙏🙏🙏🙏
Sahida singa de sartaz dhan ਧੰਨ ਬਾਬਾ ਦੀਪ ਸਿੰਘ ਜੀ❤❤❤❤🎉🎉
Lakha Tarn Taran Majha🙏🇮🇳🙏
Dhan dhan baba deep singh ji aaj bhi parthak hain aur rahain ge. Waheguru ❤ waheguru ❤ waheguru❤❤❤❤❤❤
Baba Deep singh was 78 yr. Old when he fought with Jahan khan and with 14 seers (13 kilo weight) two edges sword. He was the first head of Damdami taksal (Sikh warrior group). BABA JARNAIL SINGH BHINDRAWALA was 14th. Head of Damdami taksal and he laid down his life in Blue Star operation 1984. It's better for you to read history of baba Deep singh in Google. Best wishes from Australia.
@@jass_kamboj ryt bro
One seer is equal to 933 gms. You can see Google to confirm it.
@@kulwantsingh-nk3ed 22 seer ni pensera 5kg da hunda ae
18 ਸੇ ਰ 15 ਕਿਲੋ ਵਜ਼ਨ ਹੁੰਦਾ
Appna sirr app he wad laya c deep Singh ne.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤
Baba deep singh ji was Very great brave and he born by guru
Waheguru ji da khalsa waheguru ji di fateh 🙏🏻⚔️💐
ਸ੍ਰੀ ਧੰਨ ਧੰਨ ਬਾਬਾ ਅਮਰਦਾਸ ਧੰਨ ਧੰਨ ਬਾਬਾ ਦੀਪ ਸਿੰਘ ਜੀ
WAHEGURU JI DHAN DHAN BABA DEEP SINGH JI MAHRAJ JI SACHE PATSA JIO MAHRAJ JI WAHEGURU JI KA KALSA WAHEGURU JI KE FATHE FATHE FATHE FATHE FATHE 🙏
Very aptly commented upon by the team...a very good effort to unify Sikhs and Muslims for the betterment of United Punjab..
L
ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿੰਦਾ ਸ਼ਹੀਦ ਧੰਨ ਜੀ 🙏🙏🙏🙏🙏
Dhan dhan Amar Shaheed Baba Deep Singh ji 🙏🏻❤💐
Waheguru ji ka khalsa waheguru ji ki fateh
ਧੰਨ। ਧੰਨ। ਬਾਬਾ। ਦੀਪ। ਸਿੰਘ। ਜੀ। 🌹🌹🌹🌹🌹🌹🌹🌹🌹
Dhan dhan baba deep Singh ji🙏🏼
ਧੰਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ।। ਸ੍ਰੀ ਵਾਹਿਗੁਰੂ ਸਾਹਿਬ ਜੀ🌹🌹
Every Single Words is Blessed By Our Gurus❤️