ਦੁਨੀਆਂ ਦਾ ਸਭ ਤੋਂ ਖਤਰਨਾਕ ਭੂਤੀਆ ਪਿੰਡ | ਰਾਤ ਰੁਕਣ ਵਾਲੇ ਨੂੰ ਮਿਲਦਾ ਭਾਰੀ ਇਨਾਮ

แชร์
ฝัง
  • เผยแพร่เมื่อ 4 ม.ค. 2025

ความคิดเห็น • 45

  • @Chankypandey-v3o
    @Chankypandey-v3o 6 วันที่ผ่านมา +2

    ਬੱਲੇ ਬੱਲੇ ਬੱਲੇ ਬੱਲੇ ਅੰਮ੍ਰਿਤ ਬਾਲ ਵੀਰ ਜੀ ਬਹੁਤ ਸੋਹਣੀ ਵੀਡੀਓ ਤੁਹਾਡੀ ਦੇਖ ਕੇ ਰੂਹ ਖੁਸ਼ ਹੋ ਗਈ ਜੈਸਲਮੇਰ ਇੱਕ ਰਾਜਸਥਾਨ ਦਾ ਔਰ ਸਾਡੇ ਭਾਰਤ ਦੀ ਸ਼ਾਨ ਰਾਜਪੁਤਾਨਾ ਸ਼ਾਨ ਹੈ ਇਹ ਬੜਾ ਹੀ ਵਧੀਆ ਜਗ੍ਹਾ ਹੈਗੀ ਆ ਵਧੀਆ ਮਾਹੌਲ ਆ ਔਰ ਹਰ ਪਾਸੇ ਤੁਹਾਨੂੰ ਭਾਰਤ ਦੀ ਜਿਹੜੀ ਸੰਸਕ੍ਰਿਤਿਕ ਕਲਾਕਾਰੀ ਮੀਨਾਕਾਰੀ ਜੋ ਹੈਗੀ ਆ ਉਹ ਦੇਖਣ ਨੂੰ ਮਿਲਦੀ ਆ ਬਹੁਤ ਹੀ ਇੱਥੇ ਸੋਹਣੇ ਸੋਹਣੇ ਮਹਿਲ ਔਰ ਹਵੇਲੀਆਂ ਬਣੀਆਂ ਹੋਈਆਂ ਤੇ ਆਹ ਜਿਹੜਾ ਪਿੰਡ ਤੁਸੀਂ ਦਿਖਾਇਆ ਇਹ ਪਿੰਡ ਦੇਖ ਕੇ ਬੜਾ ਵਧੀਆ ਲੱਗਾ ਕਿਉਂਕਿ ਇਦਾਂ ਦੇ ਪਿੰਡ ਜਿਹੜੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਪਰ ਕੋਈ ਕੋਈ ਬੰਦਾ ਹੈਗਾ ਜਿਹੜਾ ਇਦਾਂ ਦੇ ਪਿੰਡ ਦਿਖਾਉਂਦਾ ਹੈਗਾ ਔਰ ਤੁਸੀਂ ਹਮੇਸ਼ਾ ਹੀ ਇੱਕ ਹਿਡਨ ਪਲੇਸਿਸ ਜਿਹੜੇ ਹੈਗੇ ਆ ਉਹਨਾਂ ਨੂੰ ਦਿਖਾਉਣ ਦੇ ਵਿੱਚ ਰੁਚੀ ਰੱਖਦੇ ਆਂ ਸੋ ਸਾਨੂੰ ਇੱਕ ਨਵੀਂ ਜਗ੍ਹਾ ਦੇਖਣ ਨੂੰ ਮਿਲਦੀ ਹੈ ਕਿਉਂਕਿ ਜਿੱਦਾਂ ਕਿ ਤੁਸੀਂ ਵੀਡੀਓ 'ਚ ਦੱਸਿਆ ਕੁਲ ਧਾਰਾ ਪਿੰਡ ਇਹ ਉਸ ਤੋਂ ਵੀ ਡਰਾਵਣਾ ਹੈਗਾ ਵਾ ਔਰ ਪਿਆਵੇ ਹੈਗਾ ਔਰ ਬਿਲਕੁਲ ਸਹੀ ਗੱਲ ਆ ਕਿਉਂਕਿ ਕੁਲ ਧਾਰਾ ਜਿਹੜਾ ਉਹ ਤਾਂ ਕਈਆਂ ਨੇ ਦਿਖਾਇਆ ਤਕਰੀਬਨ ਤਕਰੀਬਨ ਸਾਰੇ ਵਿਸ਼ਵ ਨਹੀਂ ਉਹ ਦੇਖਿਆ ਹੋਇਆ ਕੁਲ ਧਾਰਾ ਬਾਰੇ ਨੌਲੇਜ ਆ ਲੇਕਿਨ ਆਹ ਜਿਹੜਾ ਪਿੰਡ ਤੁਸੀਂ ਦਿਖਾਇਆ ਇਹ ਅਸੀਂ ਕਦੀ ਨਾ ਸੁਣਿਆ ਸੀ ਨਾ ਕਦੀ ਦੇਖਿਆ ਸੀਗਾ ਪਹਿਲੀ ਵਾਰ ਇਸ ਨੂੰ ਦੇਖ ਰਹੇ ਸੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਏਦਾਂ ਦੀਆਂ ਸੋਹਣੀਆਂ ਸੋਹਣੀਆਂ ਜਗਾਵਾਂ ਜਿਹੜੀਆਂ ਲੁਕੀਆਂ ਹੋਈਆਂ ਹੈਗੀਆਂ ਉਹ ਦਿਖਾਨੇ ਆ ਤੇ ਇਸੇ ਲਈ ਅਸੀਂ ਤੁਹਾਡੇ ਕਿਸੇ ਦਿਲੋਂ ਧੰਨਵਾਦੀ ਹਾਂ ਤੇ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਜਿਹਦੇ ਵੱਸਦੇ ਰਹੋ ਪਿਆਰਿਓ

    • @pb7rider
      @pb7rider  วันที่ผ่านมา

      ਦਿਲੋਂ ਧੰਨਵਾਦ ਜੀ 🙏

  • @ranbirsinghjogich197
    @ranbirsinghjogich197 5 วันที่ผ่านมา

    ਰਾਜਸਥਾਨ ਦਾ ਇਹ ਪਾਸਾ ਦਿਖਾ ਕੇ ਤੁਸਾਂ ਸਾਰੇ ਦਰਸ਼ਕਾਂ ਦਾ ਦਿੱਲ ਜਿੱਤ ਲਿਆ ਹੈ। ਮੈਂ ਬਜ਼ੁਰਗ ਹੋ ਗਿਆ ਹਾਂ ਪਰ ਅੱਜ ਵੀ ਰਾਜਸਥਾਨ ਦੀ ਆਬੋ ਹਵਾ ਤ ਉਥੋਂ ਦੇ ਪਿਆਰ ਨੂੰ ਮਾਣਨਾ ਚਾਹੁੰਦਾ ਹਾਂ। ਰੱਬ ਤੇਰੇ ਤੇ ਮਿਹਰਾਂ ਬਣਾਈ ਰੱਖੇ। ਰੂਹ ਅੱਜ ਬਹੁਤ ਤੜਪ ਸੀ । ਤੂੰ ਉਹ ਘਾਟਾ ਪੂਰਾ ਕਰ ਦਿੱਤਾ। ਰੱਬ ਤੈਨੂੰ ਰਾਜੀ ਰੱਖੇ।

    • @pb7rider
      @pb7rider  วันที่ผ่านมา

      ਦਿਲੋਂ ਧੰਨਵਾਦ ਜੀ 🙏

  • @SatpalSharma-y5q
    @SatpalSharma-y5q 6 วันที่ผ่านมา +2

    ਗੌਡ ਬਲੈਸ ਯੂ ਅੰਮਿ੍ਤਪਾਲ ਵੀਰ ਅਤੇ ਬਹੁਤ ਵਧੀਆ ਵੀਡੀਓ ਜੀ ਤੇ ਪਰਮਾਤਮਾ ਤੁਹਾਨੂੰ ਚੜੵਦੀ ਕਲਾ ਵਿੱਚ ਰੱਖੇ❤ਸੱਤਪਾਲ ਸ਼ਰਮਾ ਅਲੀਸ਼ੇਰ ਤਹਿਸੀਲ ਲਹਿਰਾਗਾਗਾ ਜਿਲਾੵ ਸੰਗਰੂਰ PB-13

    • @pb7rider
      @pb7rider  วันที่ผ่านมา

      ਦਿਲੋਂ ਧੰਨਵਾਦ ਜੀ 🙏

  • @ravinderpourh564
    @ravinderpourh564 6 วันที่ผ่านมา +1

    ਬਹੁਤ ਵਧੀਆ ਜਗ੍ਹਾ ਦਿਖਾਈ ਵੀਰ ਜੀ ਸਾਨੂੰ ਇੰਤਜ਼ਾਰ ਰਹਿੰਦਾ ਤੁਹਾਡੀ ਵੀਡੀਓ ਦਾ ਬਹੁਤ ਵਧੀਆ ਵੀਡੀਓ ਬਣਾਉਂਦੇ ਤੁਸੀਂ
    ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

    • @pb7rider
      @pb7rider  วันที่ผ่านมา

      ਦਿਲੋਂ ਧੰਨਵਾਦ ਜੀ 🙏

  • @haridassenterprises5502
    @haridassenterprises5502 6 วันที่ผ่านมา +1

    🙏🙏🙏ਖੱਬਲ village❤❤

  • @sunilanand9765
    @sunilanand9765 5 วันที่ผ่านมา

    Nice Video Amrit Pal ji.Sunil anand from Germany 🎉

    • @pb7rider
      @pb7rider  วันที่ผ่านมา

      Thanks and welcome

    • @pb7rider
      @pb7rider  วันที่ผ่านมา

      ਦਿਲੋਂ ਧੰਨਵਾਦ ਜੀ 🙏

  • @Majorsingh-d1o
    @Majorsingh-d1o 5 วันที่ผ่านมา

    VERY NICE AND VERY INFORMATIVE VLOG OF AMRIT PAL SINGH PB7 RIDER, HOSHIARPUR WALE JI.WELL CAPTURED DEAR BROTHER AMRITPAL SINGH JI.

    • @pb7rider
      @pb7rider  วันที่ผ่านมา

      ਦਿਲੋਂ ਧੰਨਵਾਦ ਜੀ 🙏

  • @ranbirsinghjogich197
    @ranbirsinghjogich197 5 วันที่ผ่านมา

    ਮੇਰਾ ਖਿਆਲ ਹੈ ਅੰਮਿ੍ਤਪਾਲ ਸਿੰਘ ਜੀ ਕਿ ਰਾਜਸਥਾਨ ਦੀਆਂ ਇਹੋ ਜਿਹੀਆਂ ਗੈਰ ਆਬਾਦ ਥਾਵਾਂ ਦਾ ਜਿਕਰ ਪੰਜਾਬ ਆ ਕੇ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨਾਲ ਕਰੋ। ਉਹ ਸਰਦੀਆਂ ਵਿੱਚ ਵੱਿਚ ਇਥੇ ਆਕੇ ਖੁੱਲੇ ਮਾਹੌਲ ਵਿੱਚ ਜੰਗੀ ਜੌਹਰਾਂ ਦਾ ਅਭਿਆਸ ਕਰ ਲਿਆ ਕਰਨਗੇ।

  • @aryansharma2654
    @aryansharma2654 6 วันที่ผ่านมา +1

    wah ji wah kya bata bada sohna hai jaisalmer bahut wadhiya laga dekh ke te aa pind v bada sohna bhaji tusi kida labh lainde eda diya secret jagah very good maza aa gya bai ji nice video keep it up

  • @sevenriversrummi5763
    @sevenriversrummi5763 6 วันที่ผ่านมา +2

    SHER RAJPUT 🦁 YUDHA ZINDABAAD ⚔️

    • @pb7rider
      @pb7rider  วันที่ผ่านมา

      ਦਿਲੋਂ ਧੰਨਵਾਦ ਜੀ 🙏

  • @PindaBajwa-m2u
    @PindaBajwa-m2u 6 วันที่ผ่านมา

    Bauth vadya jaga aa dil kush ho gaya thudi video dekh ke

    • @pb7rider
      @pb7rider  วันที่ผ่านมา

      ਦਿਲੋਂ ਧੰਨਵਾਦ ਜੀ 🙏

  • @manvir6090
    @manvir6090 6 วันที่ผ่านมา +1

    Beautiful place

    • @pb7rider
      @pb7rider  วันที่ผ่านมา

      Yes, it's a beautiful and mysterious place.

  • @souravssurya6032
    @souravssurya6032 6 วันที่ผ่านมา +1

    Osm work❤

    • @pb7rider
      @pb7rider  วันที่ผ่านมา

      Thanks 🤗

  • @NareshKumar-ey8jh
    @NareshKumar-ey8jh 6 วันที่ผ่านมา

    very good bro
    Har Har mahadav

    • @pb7rider
      @pb7rider  วันที่ผ่านมา

      ਦਿਲੋਂ ਧੰਨਵਾਦ ਜੀ 🙏

  • @RakeshlalRakeshlal-xh5qd
    @RakeshlalRakeshlal-xh5qd 7 ชั่วโมงที่ผ่านมา

    Nice video

  • @ParveenHanda-r3m
    @ParveenHanda-r3m 5 วันที่ผ่านมา

    🙏🙏🙏❤️❤️

    • @pb7rider
      @pb7rider  วันที่ผ่านมา

      ਦਿਲੋਂ ਧੰਨਵਾਦ ਜੀ 🙏

  • @CharanJit-u2b
    @CharanJit-u2b 6 วันที่ผ่านมา

    Good. Video

    • @pb7rider
      @pb7rider  วันที่ผ่านมา

      Very good

    • @pb7rider
      @pb7rider  วันที่ผ่านมา

      ਦਿਲੋਂ ਧੰਨਵਾਦ ਜੀ 🙏

  • @gurlabhsingh8072
    @gurlabhsingh8072 6 วันที่ผ่านมา +1

    ਹੱਦ ਤੋ ਵੱਧ ਬੋਲ ਰਹੀਆ ਵੀਰ ਥੱਕਦੇ ਨਹੀ

    • @Majorsingh-d1o
      @Majorsingh-d1o 5 วันที่ผ่านมา

      DEAR BROTHER JI IHH BAHUT HI DEDICATED, VLOGGER PB7,RIDER, AMRITPAL SINGH JI,JO KI IKK ,PASSION DE TAUR TE VLOGING KAAR RIHA HAI, ATTE APPAN NU GHARR BETHE NAVIAN,NAVIAN JAGAH DIKHA RIHA HAI JI.

    • @pb7rider
      @pb7rider  วันที่ผ่านมา

      ਦਿਲੋਂ ਧੰਨਵਾਦ ਜੀ 🙏

  • @SunilBhatti-f4p
    @SunilBhatti-f4p 5 วันที่ผ่านมา

    nice video

    • @pb7rider
      @pb7rider  วันที่ผ่านมา

      Thanks

  • @1313gurukirpa
    @1313gurukirpa 5 วันที่ผ่านมา

    Bhra mare khander ta vikha te theak aa kile te v chard ke dikha dinde.

    • @pb7rider
      @pb7rider  วันที่ผ่านมา

      Ok , ਦਿਲੋਂ ਧੰਨਵਾਦ ਜੀ 🙏

  • @gurlabhsingh8072
    @gurlabhsingh8072 6 วันที่ผ่านมา

    ਵਿਖਾਉਣ ਵਾਲੀ ਚੀਜ਼ ਵਿਖਾਉਣ ਨਹੀ ਵੱਡਾ ਮੰਦਿਰ ਕਿਲਾਂ

  • @manmeet-Sachdeva.
    @manmeet-Sachdeva. 5 วันที่ผ่านมา

    ਵੀਰ ਇਹ ਜਿਹੜੀ ਤੁਸੀ ਸਟੋਰੀ ਸੁਣਾ ਰਹੇ ਹੋ ਇਹ ਸਟੋਰੀ ਕੁੱਲਧਰਾ ਪਿੰਡ ਦੀ ਹੈ। ਇਹ ਪਿੰਡ ਤਾਂ ਮੁਸਲਮਾਨਾਂ ਦਾ ਪਿੰਡ ਸੀ ਇਹ ਲੋਕ ਹਿੰਦੁਸਤਾਨ ਪਾਕਿਸਤਾਨ ਬਣਨ ਵੇਲੇ ਪਿੰਡ ਛੱਡ ਕੇ ਪਾਕਿਸਤਾਨ ਚਲੇ ਗਏ ਸਨ।

    • @pb7rider
      @pb7rider  วันที่ผ่านมา

      Ok vir ji, ਦਿਲੋਂ ਧੰਨਵਾਦ ਜੀ 🙏

    • @pb7rider
      @pb7rider  วันที่ผ่านมา

      Vir ji par eh alang pind hai

  • @JagsirSingh-ph5tg
    @JagsirSingh-ph5tg 6 วันที่ผ่านมา

    ਤਿਨਕਾ-ਤਿਨਕਾ ਇਕੱਠਾ ਕਰਕੇ ਘਰ ਬਣਾਇਆ, ਛੱਡਣਾ ਬਹੁਤ ਹੀ ਔਖਾ ਹੋਇਆ ਹੋਵੇਗਾ।

    • @pb7rider
      @pb7rider  วันที่ผ่านมา

      Right ji, ਦਿਲੋਂ ਧੰਨਵਾਦ ਜੀ 🙏