ਹੇਮਕੁੰਟ ਸਾਹਿਬ ਤੋਂ ਤੁਰਦਿਆਂ ਮੌਸਮ ਹੋਇਆ ਖਰਾਬ। Hemkunt Sahib । Snowfall। Amrik Manpreet । Walk With Turna

แชร์
ฝัง
  • เผยแพร่เมื่อ 31 ม.ค. 2025

ความคิดเห็น • 109

  • @DevSingh-tm4eq
    @DevSingh-tm4eq ปีที่แล้ว +15

    @0:52 ਧੰਨ ਨੇ ਸਾਡੀ ਫੌਜ ਦੇ ਜਵਾਨ ਜੋ ਐਨੇ ਬਿਖੜੇ ਪੈਂਡੇ ਵਿੱਚੋਂ ਵੀ ਰਸਤਾ ਸਾਫ ਕਰਕੇ ਸੰਗਤ ਦੇ ਲੰਘਣ ਲਈ ਰਾਹ ਬਣਾਉਂਦੇ ਨੇ। 🙏 ਫੌਜੀ ਵੀਰਾਂ ਦੀ ਹਰ ਵੇਲੇ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਹੈ ਜੀ। 🙏

    • @jatindersingh4046
      @jatindersingh4046 ปีที่แล้ว +2

      ਫੌਜੀ ਵੀਰ ਨਹੀਂ ਗੁਰੂ ਘਰ ਦੇ ਸੇਵਾਦਾਰ ਨੇ ਉਹਨਾਂ ਨੂੰ ਸੌਕ ਵਾਰਦੀ ਪੌਣ ਦਾ

  • @gogijosan4966
    @gogijosan4966 ปีที่แล้ว +10

    ਅਮਰੀਕ ਸਿੰਘ ਬਾਈ ਜੀ ਬਹੁਤ ਸੋਹਣਾ ਅਲੌਕਿਕ ਨਜ਼ਾਰੇ ਦਿਖਾਏ ਹਨ ਅਤੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਬਹੁਤ ਵਧੀਆ ਦਰਸ਼ਨ ਕਰਵਾਏ ਹਨ ਵਾਹਿਗੁਰੂ ਚੜਦੀਕਲਾ ਚ ਰੱਖੇ

  • @Manjot_kaur70
    @Manjot_kaur70 ปีที่แล้ว +7

    ਬਹੁਤ ਵਧੀਆ ਦਰਸ਼ਨ ਕਰਵਾਏ ਜੀ‌ ਧੰਨਵਾਦ ਜੀ

  • @sanjaykapoor7205
    @sanjaykapoor7205 ปีที่แล้ว +8

    dhan dhan shri guru granth sahib ji maharaj

  • @Beauty_queenGrewal00786
    @Beauty_queenGrewal00786 ปีที่แล้ว +6

    ਧੰਨ ਨੇ ਮੈਰੇ ਫੌਜੀ ਵੀਰ ਜਿਊਂਦੇ ਵਾਸਦੇ ਰਹੋ ਰੱਬ ਤਰੱਕੀ ਦੇਵੇ ❤️❤️⚘️🌲⚘️🙏🙏🙏🙏🙏🌹🌲🌹🌲❤️❤️👌ਵਾਊ ਸਾਡਾ ਵੀ ਬਹੁਤ ਜੀ ਕਰਦਾ ਆਉਣ ਨੂੰ ਕੰਨਾ ਵਧਿਆ ਕੰਨਾ ਸੋਹਣਾ

  • @sushilgarggarg1478
    @sushilgarggarg1478 ปีที่แล้ว +6

    Dhan-Dhan guru gobind sahib ji 🙏 desvi patshahi....@

  • @jassi0625
    @jassi0625 ปีที่แล้ว +3

    ਬਹੁਤ ਹੀ ਵੀਡੀਓ ਦੇਖਣ ਵਿੱਚ ਜਾਣਕਾਰੀ ਮਿਲੀ। ਬਹੁਤ ਮੁਸ਼ਕਿਲ ਲਗ ਰਿਹਾ। ਧਿਆਨ ਨਾਲ ਆਉ ਬੇਟਾ। ਫੌਜੀ ਵੀਰ ਬਚਿਆ ਦੀ ਵਾਹਿਗੁਰੂ ਜੀਉ ਲੰਬੀ ਉਮਰ ਕਰਨ।

  • @amarpreetkaur9299
    @amarpreetkaur9299 ปีที่แล้ว +1

    Waheguru waheguru waheguru waheguru waheguru jiii 🙏 ♥️ ❤️ 👌🎉

  • @SatnamSingh-fe3tg
    @SatnamSingh-fe3tg ปีที่แล้ว +3

    Very good 👍👍👍👍

  • @segasingh7136
    @segasingh7136 ปีที่แล้ว

    ਸ੍ਰੀ ਤਰਨਤਾਰਨ ਸਾਹਿਬ ਜ਼ਿਲ੍ਹੇ ਤੋ ਸ੍ਰੀ ਹੇਮਕੁੰਟ ਸਾਹਿਬ ਜੀ

  • @IftikharAhmad-uc8nj
    @IftikharAhmad-uc8nj ปีที่แล้ว

    بہت ودیا جی
    From Lahore punjab Pakistan 🇵🇰

  • @jugindersingh4910
    @jugindersingh4910 ปีที่แล้ว +6

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

    • @WalkWithTurna
      @WalkWithTurna  ปีที่แล้ว

      ਸਤਿ ਸ੍ਰੀ ਅਕਾਲ ਜੀ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +2

    ਬਹੁਤ ਹਿੰਮਤ ਤੋਂ ਕੰਮ ਲਿਆ ਆਪ ਨੇ। ਦਰਸ਼ਨ ਦੀਦਾਰੇ ਕਰੇ ਚੜ੍ਹਦੀ ਕਲਾ ਰਹੇ।

  • @segasingh7136
    @segasingh7136 ปีที่แล้ว +1

    ਅਸੀ ਵੀ ਆਉਣਾ ਦਸ ਜੂਨ ਨੂੰ ਛੇਵੀ ਯਾਤਰਾ ਜੀ ਸਾਡੀ

  • @sanjaykapoor7205
    @sanjaykapoor7205 ปีที่แล้ว +5

    waheguru ji tuhanu hamesha khush rakhe

  • @AshokKumar-ry7pz
    @AshokKumar-ry7pz ปีที่แล้ว +1

    Wahe Guru Ji 😊

  • @gurdialsingh5951
    @gurdialsingh5951 ปีที่แล้ว +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @AnilKumar-gc8ue
    @AnilKumar-gc8ue ปีที่แล้ว +2

    Satsree akal Dona nu from palwal haryana

  • @shilpamehta2940
    @shilpamehta2940 ปีที่แล้ว +1

    Darshan karvane ke thanks very much.God bless you

  • @SukhwinderSingh-wq5ip
    @SukhwinderSingh-wq5ip ปีที่แล้ว +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @krishanahuja3606
    @krishanahuja3606 ปีที่แล้ว

    Thank you very much for your sharing these beautiful and memorable moments. God bless you🙏

  • @jasbirkaur-e9l
    @jasbirkaur-e9l ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏💞

  • @dalvirboparai6471
    @dalvirboparai6471 ปีที่แล้ว

    ਵਾਹਿਗੁਰੂ ਜੀ 🌹🌹

  • @Sukhrajjs
    @Sukhrajjs ปีที่แล้ว +4

    Waheguru ji ❤

  • @babbubirdi
    @babbubirdi ปีที่แล้ว +3

    ❤❤

  • @gurdeepsingh8508
    @gurdeepsingh8508 ปีที่แล้ว

    Very good information thanxx vir hun main jaroor jawanga

  • @justimagine256
    @justimagine256 ปีที่แล้ว

    🙏satshriakal ji

  • @surinderbajaj4381
    @surinderbajaj4381 ปีที่แล้ว

    So nice video sir ji

  • @muhammadashrafkhan5533
    @muhammadashrafkhan5533 ปีที่แล้ว

    SsA ji very sweet Jodi

  • @geshusinghteja2758
    @geshusinghteja2758 ปีที่แล้ว

    Satnam Waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @parmjeetsingh1314
    @parmjeetsingh1314 ปีที่แล้ว +1

    👌👌 ਬਹੁਤ ਹੀ ਸੋਹਣਾ ਮੌਸਮ ਹੈ 👌👌

  • @babbudeep4922
    @babbudeep4922 ปีที่แล้ว +1

    Very good ❤🎉

  • @gurdeepsingh8508
    @gurdeepsingh8508 ปีที่แล้ว

    Madam da vi bahut badaa jigraa salute Madam

  • @guysdabeasta3200
    @guysdabeasta3200 ปีที่แล้ว +1

    Wahaguru Wahaguru Wahaguru wahaguru wahaguru well done good job keep going through the world 🌎 👏 you and your wife both are lucky

  • @1skyboi
    @1skyboi ปีที่แล้ว

    Waheguru, may waheguru bless me and my family to visit this heaven someday. Ty for thr video, i truly enjoyed every bit of it.

  • @hakamsingh4624
    @hakamsingh4624 ปีที่แล้ว

    ਵਾਹਿਗੁਰੂ ਜੀ

  • @TarsemSingh-st1vw
    @TarsemSingh-st1vw ปีที่แล้ว +1

    Amrik te manpreet beta ji gurudwara sahib ji de darshan karaoun laye tuhada bahut bahut dhanbad God bless both of you Lakhwinder kaur from gurdaspur

  • @akashdeep8942
    @akashdeep8942 ปีที่แล้ว +1

    Waheguru ji sarbat da pala krana

  • @gurjass026
    @gurjass026 ปีที่แล้ว +3

    👏👏

  • @jaswantkaur-vd9mc
    @jaswantkaur-vd9mc ปีที่แล้ว +1

    Jasbir. Singh. Waheguru🙏🙏

  • @Aman_bahadurgarh
    @Aman_bahadurgarh ปีที่แล้ว +2

    Waheguru ji 🙏🙏

  • @hvajavabhavba7416
    @hvajavabhavba7416 ปีที่แล้ว +2

    Waheguru ji

  • @asifmehmood-pi3mu
    @asifmehmood-pi3mu ปีที่แล้ว +1

    An amazing journey wish you good luck. Asif Mehmood Draftsman Irrigation Department Gujrat Pakistan Punjab.

  • @rajakamboj5042
    @rajakamboj5042 ปีที่แล้ว +1

    Thank you

  • @BaljinderSingh-cq5lk
    @BaljinderSingh-cq5lk ปีที่แล้ว

    Waheguruji🙏⚔️🙏🌷

  • @jagtaarsingh4010
    @jagtaarsingh4010 ปีที่แล้ว +1

    🙏🙏🙏🙏🙏

  • @ApnaPunjabwaikh
    @ApnaPunjabwaikh ปีที่แล้ว +2

    Ma tuhaday naal milna see pakistan 🇵🇰 Bata pur Rehta hun.
    But manu baad vich pta chaliya tuhaday baray.
    Chalo next ao tay dasna jaroor

  • @gurcharansinghdhillon8532
    @gurcharansinghdhillon8532 ปีที่แล้ว +1

    Waheguru.ji❤❤

  • @surinderkaur819
    @surinderkaur819 ปีที่แล้ว

    Waheguru ji God bless you 🙏

  • @sartajsingh3492
    @sartajsingh3492 ปีที่แล้ว +2

    Waheguru

  • @bobbybobby-pv2yb
    @bobbybobby-pv2yb ปีที่แล้ว +2

    🙏🙏🙏🙏

  • @jagbeersingh1428
    @jagbeersingh1428 ปีที่แล้ว +1

    Waheguru mehar kare g

  • @surinderbrar4249
    @surinderbrar4249 ปีที่แล้ว +1

    Canada vich , snow time lok snow shoe paonde te heavy warm jackets te gloves use karde. Je surface jiada sleepery hove taan shoe uton paun lai ik badrian jian mildian jina thale nails vang koke lage hunde, es naal foot slip nahi hunda. slippery surface te choti bajri vi pa dinde jis naal foot slip nahi hunda.

  • @singhrasal8483
    @singhrasal8483 ปีที่แล้ว

    Wahguru ji gndu asr

  • @bkgandhi5780
    @bkgandhi5780 ปีที่แล้ว

    Mani mai tera first time vlog dekhya bhut Vdiya lga god bless you ❤

  • @RamanpreetToor
    @RamanpreetToor ปีที่แล้ว

    Kya mausam hai asi bi pakke ho ke auno waheguru mehar kari

  • @harrybanger6295
    @harrybanger6295 ปีที่แล้ว +2

    Sat shri akal veer ji mein tuhanu mileya c hemkunt sahib pooriyan ch jdon Tuc Matha tekn jaande c snow fall jdon shuru hoyi c

  • @kamaljeet3751
    @kamaljeet3751 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵੀਰ ਜੀ ਤੁਹਾਡੇ ਅੱਗੇ ਬੇਨਤੀ ਹੈ ‌ਕੀ ਇਕ ਪੂਰਾ ਵਿਡੀਉ ਦਾ ਪਾਰਟ ਬਣਾਉਣ ਦੀ ਕੋਸ਼ਿਸ਼ ਕਰੋਂ ਜਿਸ ਵਿੱਚ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਦਾ ਵੇਰਵਾ ਅੱਤੇ ਕਿਨਾਂ ਖ਼ਰਚਾ ਅੱਤੇ ਕਿਨਾਂ ਸਮੇਂ ( ਦਿਨ ) ਲੱਗਦੇ ਨੇ ਵਾਹਿਗੁਰੂ ਜੀ ਨੇ ਮੇਹਰ ਕੀਤੀ ਤਾਂ ਆਪਾਂ ਵੀ ਪਰਿਵਾਰ ਨਾਲ ਯਾਤਰਾ ਕਰਨ ਦੀ ਕੋਸ਼ਿਸ਼ ਕਰਾਂ ਗੇ

    • @WalkWithTurna
      @WalkWithTurna  ปีที่แล้ว

      ਹੁਣ ਅਗਲੀ ਵੀਡੀਓ ਇਸੇ ਬਾਰੇ ਆ ਰਹੀ ਹੈ ਜੀ

  • @gurdeepsingh8508
    @gurdeepsingh8508 ปีที่แล้ว

    Manprit g ethe laxman g da Mandir vi hai agar time mile tan jaroor darshan karva deo

  • @parminderkaur-tl6rw
    @parminderkaur-tl6rw ปีที่แล้ว

    🙏🙏🙏🙏🙏🙏🙏🙏🙏

  • @pk-wj8vb
    @pk-wj8vb ปีที่แล้ว

    6june d video hai g ja kise hor din d ?

  • @ArshadGoraya-ce2ev
    @ArshadGoraya-ce2ev 2 วันที่ผ่านมา +1

    Arshad goraya 0:27

  • @RamandeepKaur-un2xw
    @RamandeepKaur-un2xw ปีที่แล้ว +1

    Dar kina ku lgda veer ethe asi v ona jhdai vdia ho jndi h ?

    • @WalkWithTurna
      @WalkWithTurna  ปีที่แล้ว

      zroor aao ji darn wali koi gall nahi

  • @sector22chandigarh
    @sector22chandigarh ปีที่แล้ว +2

    Sab 13 13 🙏🙏🙏🙏🙏🙏🙏🙏

  • @priyankagill5972
    @priyankagill5972 ปีที่แล้ว +1

    Bai ji bchea nal jana thek rahega kirpa krk dso

    • @WalkWithTurna
      @WalkWithTurna  ปีที่แล้ว +1

      ਹਾਂਜੀ ਕੋਈ ਗੱਲ ਨਹੀਂ
      ਬਰਫ਼ ਘਟ ਲੈਣ ਦਿਓ ਥੋੜੇ ਦਿਨ ਰੁਕ ਕੇ ਜਾਇਓ

    • @priyankagill5972
      @priyankagill5972 ปีที่แล้ว

      @@WalkWithTurna asi 11 June Tak da krre a plan

  • @priyankagill5972
    @priyankagill5972 ปีที่แล้ว

    Meri beti 3 saal di a

  • @pawandeepkaur8943
    @pawandeepkaur8943 ปีที่แล้ว

    Verg ye dasso ke ghode chal rahe ne upar leke jaan lai ??

  • @mehramanpreet
    @mehramanpreet ปีที่แล้ว

    Mere vi buat Dil krda ethe jan nu darshan krn nu par ghar di majboori kran siyad kde na ja ska paise di problem krke

  • @Nirmalsingh-kc6dt
    @Nirmalsingh-kc6dt ปีที่แล้ว +1

    ਬਾਈ ਮੈਂ ਤੁਹਾਡੀ ਵਿਡੀਉ ਵਿਚ ਦੇਖੇਆ ਰੈਨ ਕੋਟ ਸਿਟੇਆ ਪਏਆ ਸ਼ੀ ਕਿਰਪਾ ਕਰਕੇ ਇਂਙ ਨਾਂ ਕਰੇਆ ਕਰੋ ਇਹ ਹੀ ਘਟਨਾ ਦਾ ਕਾਰਨ ਬਣਦਾ ਇਸ ਉਤੇ ਬਰਫ ਖੜ ਜਾਂਦੀਆ ਫਿਰ ਜਦੋਂ ਉਹ ਜਾਦੇ ਹੋ ਜਾਂਦੀਆ ਫਿਰ ਪਹਾੜ ਗਿਰਦੇ ਨੈਂ ਧੰਨਵਾਦ

  • @arshcholedefancholaa9596
    @arshcholedefancholaa9596 ปีที่แล้ว +1

    tuc dooji vr aye o vr hna karma wale oo

  • @milandeeprider9547
    @milandeeprider9547 ปีที่แล้ว

    Sade wari snowfall ni hoyi

    • @WalkWithTurna
      @WalkWithTurna  ปีที่แล้ว +1

      ਮਈ ਅਖੀਰ ਤੇ ਜੂਨ ਦੇ ਪਹਿਲੇ ਹਫਤੇ ਤੱਕ ਰਹੀ ਸੀ ਥੋੜੀ ਕੁ ਬਰਫਵਾਰੀ

    • @milandeeprider9547
      @milandeeprider9547 ปีที่แล้ว +1

      @@WalkWithTurna asi 11 June gye se matha tekn os din ni hoyi

    • @WalkWithTurna
      @WalkWithTurna  ปีที่แล้ว +1

      @@milandeeprider9547 ਇਹ ਵੀਡੀਓ 29 ਮਈ ਦੀ ਹੈ

  • @ShinderKaur-rj9nd
    @ShinderKaur-rj9nd ปีที่แล้ว +5

    ਤੁਰੇ ਜਾਂਦੇ ਬੰਦੇ ਏਲੀਅਨ ਲਗਦੇ ਆ

  • @jagdevsamra2829
    @jagdevsamra2829 ปีที่แล้ว +2

    Sab kuj ghar me baher nahi

  • @RajinderSingh-pp2ch
    @RajinderSingh-pp2ch ปีที่แล้ว +2

    Nhi jana chahida mausam theek nhi

  • @KulwantSingh-gg5qe
    @KulwantSingh-gg5qe ปีที่แล้ว

    ਕਿਉਂ ਜਾਨ ਨੂੰ ਖ਼ਤਰੇ ਵਿਚ ਪਾਉਂਦੇ ਹੋ ਹੇਮਕੁੰਟ ਦੀ ਸਾਰੀ ਕਹਾਣੀ ਝੂਠੀ ਹੈ

  • @maluksingh5489
    @maluksingh5489 ปีที่แล้ว +2

    ਸਹੀ ਟਾਈਮ ਕਿੰਨੇ ਵਜੇ ਦਾ ਹੈ ਟੁਰਨਾ ਸਾਬ੍ਹ

    • @WalkWithTurna
      @WalkWithTurna  ปีที่แล้ว

      ਸਵੇਰੇ ਜਿੰਨੀ ਜਲਦੀ ਹੋ ਸਕੇ ਬਸ ਮੌਸਮ ਸਹੀ ਹੋਵੇ
      ਸੰਗਤ 4 ਵਜੇ ਵੀ ਚੜ੍ਹਾਈ ਚੜ੍ਹਨ ਲੱਗ ਪੈਂਦੀ ਹੈ

  • @BalvirSingh-kz3uf
    @BalvirSingh-kz3uf ปีที่แล้ว

    ਵਾਹਿਗੁਰੂ ਜੀ

  • @SandeepSingh-qt4ml
    @SandeepSingh-qt4ml ปีที่แล้ว +2

    Waheguru ji

  • @akashdeep8942
    @akashdeep8942 ปีที่แล้ว +1

    Waheguru ji

  • @hssukh7117
    @hssukh7117 7 หลายเดือนก่อน

    ਵਾਹਿਗੁਰੂ ਜੀ

  • @Rajindervlogs886
    @Rajindervlogs886 ปีที่แล้ว +1

    Waheguru ji

  • @Amandeepsingh-hv4zk
    @Amandeepsingh-hv4zk ปีที่แล้ว +1

    Waheguru ji

  • @Karajboparai011
    @Karajboparai011 ปีที่แล้ว

    Waheguru ji

  • @AvtarSingh-jq8ey
    @AvtarSingh-jq8ey ปีที่แล้ว

    Waheguru ji

  • @harishmehta1304
    @harishmehta1304 ปีที่แล้ว

    Waheguru ji

  • @baliharsingh6130
    @baliharsingh6130 ปีที่แล้ว

    Waheguru ji

  • @SukhjitSingh-ew9up
    @SukhjitSingh-ew9up ปีที่แล้ว

    Waheguru ji

  • @maansinghsingh4641
    @maansinghsingh4641 ปีที่แล้ว

    Waheguru ji

  • @GaganSingh-qx9tc
    @GaganSingh-qx9tc ปีที่แล้ว

    Waheguru ji