Raja Jang village History ||ਰਾਜਾ ਜੰਗ ਦੇ ਇਤਿਹਾਸ ਨੂੰ ਫਿਰੋਲਣ ਦਾ ਯਤਨ||Kulwinder Sandhu

แชร์
ฝัง
  • เผยแพร่เมื่อ 11 เม.ย. 2023
  • ਕਿਵੇਂ ਬਣਿਆ ਖੁਦਪੁਰ ਢੋਲੇ ਤੋਂ ਰਾਜਾਜੰਗ
    ਰਾਜਾਜੰਗ ਸ਼ਹਿਰ, ਜਿਸਦੇ ਚਾਰੇ ਪਾਸੇ ਨਹਿਰ
    ਪਿੰਡ ਦੇ ਵਿਚ ਸਟੇਸ਼ਨ, ਤੁਰਨਾ ਪਵੇ ਨਾਂ ਪੈਰ।
    ਰਾਜਾਜੰਗ ਵੰਡ ਤੋਂ ਪਹਿਲਾਂ ਪੰਜਾਬ ਦੇ ਲਾਹੌਰ ਜਿਲ੍ਹੇ ਵਿੱਚ ਰਾਏਵਿੰਡ ਅਤੇ ਕਸੂਰ ਦੇ ਵਿੱਚਕਾਰ ਪੈਂਦਾ ਸੀ। ਜੋ ਹੁਣ ਭਾਰਤ ਵਿੱਚ ਨਹੀਂ ਪਾਕਿਸਤਾਨ ਵਿੱਚ ਹੈ।
    ਪਹੁਵਿੰਡ ਤੋਂ ਪਰਿਵਾਰ ਤੋਂ ਵੱਖ ਹੋ ਕੇ ਨੱਥੂ ਦੇ ਮੁੰਡੇ ਕਾਹਨੇਂ ਨੇ ਵੱਖਰਾ ਕਾਹਨਾਂ ਪਿੰਡ ਵਸਾ ਲਿਆ, ਬਾਬੇ ਕਾਹਨੇਂ ਸੰਧੂ ਦੀ ਔਲਾਦ ਬਾਬਾ ਜੈ ਸਿੰਘ ਕਾਹਨੀਆਂ ਹੋਏ ਜਿੰਨਾਂ ਨੇ ਨਵਾਬ ਮਮਦੋਟ ਦੇ ਪੁਰਖਿਆਂ ਤੋਂ ਕਸੂਰ ਖੋਹਿਆ ਤੇ ਸਿੱਖ ਰਾਜ ਚ ਸ਼ਾਮਿਲ ਕੀਤਾ ਸੰਧਾਵਾਲੀਆ ਮਿਸਲ ਜਿਹੜੀ ਕਿ ਬਾਅਦ ਚ ਗੋਤ ਸੰਧਾਵਾਲੀਆ ਬਣ ਗਈ। ਸੰਧਾਵਾਲੀਆ ਗੋਤ ਵੀ ਸੰਧੂਆਂ ਦੀ ਹੀ ਉਪ ਗੋਤ ਹੈ। ਕਸੂਰ ਤੇ ਕਾਬਜ ਹੋਣ ਤੋਂ ਬਾਅਦ ਕਸੂਰ ਦੀ ਵੱਖੀ ਚ ਬਾਬੇ ਜੈ ਸਿੰਘ ਕਾਹਨੀਏਂ ਦੇ ਭਤੀਜਿਆਂ ਰਾਜੇ ਤੇ ਢੋਲੇ ਨੇ ਕਰੀਬ ਪੰਜ ਹਜਾਰ ਘੁਮਾਂ ਤੋਂ ਵੱਧ ਜਮੀਨ ਤੇ ਘੋੜਾ ਫੇਰ ਕੇ ਨਵੇਂ ਪਿੰਡ ਦੀ ਮੋਹੜੀ ਗੱਡ ਦਿੱਤੀ। ਜਿਸ ਪਿੰਡ ਦਾ ਨਾਂ ਖੁਦਪੁਰ ਢੋਲਾ ਰੱਖਿਆ ਗਿਆ।
  • บันเทิง

ความคิดเห็น • 40

  • @lovelypunjabi68
    @lovelypunjabi68 ปีที่แล้ว +4

    بہت سوھنی وڈیو لگی۔ وڈیو بناون والے ویر نوں مبارک ہوئے۔۔۔۔

  • @msandhu2319
    @msandhu2319 หลายเดือนก่อน

    Super ❤❤❤❤

  • @angrejsinghsaggu5969
    @angrejsinghsaggu5969 ปีที่แล้ว +3

    ਮੇਰੇ ਬਜ਼ੁਰਗਾਂ ਦੇ ਸ਼ਹਿਰ ਰਾਜਾਜੰਗ ਬਾਰੇ ਬਹੁਤ ਹੀ ਸੋਹਣੀ ਅਤੇ ਤਫਸੀਲੀ ਜਾਣਕਾਰੀ ਦਿੱਤੀ ਗਈ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ ਸਿੰਘ ਸੰਧੂ ਸਾਹਿਬ, 🌹🙏🙏

  • @Waseemahmad0848
    @Waseemahmad0848 5 หลายเดือนก่อน

    Wah g wah boat changa lagga raja jang di history sun k.
    Ma raja jang wich hi renda wan dholy di patti wich.

  • @virsasingh1415
    @virsasingh1415 ปีที่แล้ว

    Very good verji virsa sarawan bodla

  • @sukhwinderbhau1477
    @sukhwinderbhau1477 ปีที่แล้ว +2

    ਕੁਲਵਿੰਦਰ ਸੰਧੂ ਵੀਰ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਅੱਗੇ ਲਈ ਸੁਭ ਇਛਾਵਾਂ 🎊

  • @mustafaidigital.
    @mustafaidigital. ปีที่แล้ว +3

    Good work dear

  • @IKPindPunjabDa
    @IKPindPunjabDa ปีที่แล้ว +2

    Buhat vadia jankaari, andaz bht vadia ate video result bht Aala

  • @tanveerbodla3132
    @tanveerbodla3132 6 หลายเดือนก่อน

    Thanks for sharing this information.

  • @SavekSandhu
    @SavekSandhu หลายเดือนก่อน

  • @Pritpalsingh-bj7op
    @Pritpalsingh-bj7op ปีที่แล้ว

    Good information

  • @harmanpreet8573
    @harmanpreet8573 8 หลายเดือนก่อน

    Paati surtiya di ❤️

  • @lovelypunjabi68
    @lovelypunjabi68 ปีที่แล้ว +2

    Very good verr g

  • @walkntalk3769
    @walkntalk3769 ปีที่แล้ว +4

    Our ancestors migrated from Gharyala, district Tarn Taran to Raja Jang in 1947. Now we live in district Khanewal near Multan, Punjab, Pakistan.

    • @kulwindersandhu3338
      @kulwindersandhu3338  ปีที่แล้ว +1

      Gharyala History on my youtube channel

    • @harmanpreet8573
      @harmanpreet8573 8 หลายเดือนก่อน

      @@kulwindersandhu3338 Ssa ji tuc raja Jung ton surtiya di paati bake jada jankari de skde hoye ta Jaror reply kryo 🙏🙏🙏🙏

  • @tanveerbodla3132
    @tanveerbodla3132 6 หลายเดือนก่อน

    Sarawan Bodla 💞

  • @meharsaggu9101
    @meharsaggu9101 2 หลายเดือนก่อน

    Sada pind raja jang

  • @GurvinderSingh-ms6oz
    @GurvinderSingh-ms6oz ปีที่แล้ว +2

    Good 👍

  • @punjabisatuts4564
    @punjabisatuts4564 ปีที่แล้ว +2

    Very good

  • @rjqasimpakistani
    @rjqasimpakistani ปีที่แล้ว +4

    Mery channel ty Raja Jang dia Bhat video upload ne jis nu changa lgaye oho vhekh skta ha is video vhich vi meria bnaia honia Kuch videos han 😘

  • @user-kd5xp9oc3z
    @user-kd5xp9oc3z 11 หลายเดือนก่อน +1

    Shimre wala (Faridkot)pind v hn raje jung de lok

  • @sohaibsafdar6702
    @sohaibsafdar6702 หลายเดือนก่อน

    Nice

  • @rjqasimpakistani
    @rjqasimpakistani ปีที่แล้ว +3

    Raja Jang bary ya kisy hor village bary koi video dekhna chandy oh ty channel ty vhik skdy oh

    • @user-kd5xp9oc3z
      @user-kd5xp9oc3z 11 หลายเดือนก่อน

      Please veer g mai apne pind lalyaani ( kasoor) lahore.... ghar dekhna h

  • @amanvirk7367
    @amanvirk7367 ปีที่แล้ว +1

    Great job

  • @deepsandhu4137
    @deepsandhu4137 9 หลายเดือนก่อน

    Brother assi muktsar sahib to aw.. Saada pind Dhigana aw saade bazurag v raja jung to aye c te hun muktsar ch saade pind ch e tkreeban 30 to 35 sandhu ghar raja jung de e aw te hmesha ikathe rhne aw ek pariwar di tra te avdi ek e glli ch aw saare ghar

  • @GillJattStudio
    @GillJattStudio ปีที่แล้ว +1

    1947 to phale Lubiainwali watch Jatt Gill Abad san

  • @iqbalqaiser3210
    @iqbalqaiser3210 3 หลายเดือนก่อน

    ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖਾਈ ਫੇਮੇ ਅਤੇ ਬੁਰਜ ਦਾ ਇਤਿਹਾਸ ਵੀ ਦੱਸੋ

  • @jaswantsandhu2701
    @jaswantsandhu2701 9 หลายเดือนก่อน

    Mintu ji asi babe ke sandhu ghaneyeke pelvan kikersinghvale ha pind ghagge maloutvichha

  • @uniqueclips1068
    @uniqueclips1068 4 หลายเดือนก่อน

    Asi Raja jang rehan de an pichla pind kasu begu

  • @jassekhon7651
    @jassekhon7651 ปีที่แล้ว

    Good information sandhu saab

  • @rupindersingh2322
    @rupindersingh2322 9 หลายเดือนก่อน

    ਸੰਧਾਵਾਲੀਏ ਰਾਜਾ ਸਾਂਸੀ ਮਹਾਰਾਜਾ ਰਣਜੀਤ ਸਿੰਘ ਵਾਲੇ ਹਨ ਗ਼ਲਤ ਇਤਿਹਾਸ ਕਿਓ ਦੱਸਦੇ ਹੋ

  • @rupindersingh2322
    @rupindersingh2322 9 หลายเดือนก่อน

    ਗ਼ਲਤ ਇਤਿਹਾਸ ਕਿਓ ਦੱਸਦੇ ਹੋ ਲੋਕਾਂ ਨੂੰ ਇੰਨਸਾਈਕਲੋਪੀਡੀਆ ਦੀ ਕਿਤਾਬ ਵਿਚ ਸੰਧਾਵਾਲੀਏ ਰਾਜ ਘਰਾਨੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਿਚੋ ਜੇਹਣਾ ਨੇ ਮਹਾਰਾਜਾ ਦੁਲੀਪ ਸਿੰਘ ਨੂੰ ਰਾਜ ਤਿਲਕ ਕੀਤਾ ਸੀ

  • @sheetalfeeds5417
    @sheetalfeeds5417 ปีที่แล้ว +1

    Good information