New Punjabi Song 2023 | Tu Ni Challeya (Official Song) Pavitar Lassoi | Latest Punjabi Songs 2023

แชร์
ฝัง
  • เผยแพร่เมื่อ 24 ก.ย. 2024
  • ► Vibe Music Studios Presents New Punjabi Song 2023 Tu Ni Challeya By Pavitar Lassoi
    Must Watch, Like, Share & Leave Your Valuable Comments.
    New Punjabi Song 2023 | Tu Ni Challeya (Official Song) Pavitar Lassoi | Latest Punjabi Songs 2023
    #Trending #pavitarlassoi #latestpunjabisongs2023 #newpunjabisongs2023
    ► Subscribe To Our Channel For Upcoming Songs :-
    ___________________________________________________
    ♫ Now You Can Stream And Download Audio Song ♫
    Tu Ni Challeya By Pavitar Lassoi
    ♪Gaana :- tinyurl.com/b6...
    ♪Wynk :- tinyurl.com/hu...
    ♪Jiosaavn :- tinyurl.com/w6...
    ♪Spotify :- tinyurl.com/vw...
    ♪TH-cam Music :- tinyurl.com/mv...
    ♪Amazon Prime Music :- tinyurl.com/2m...
    ♪Resso :- tinyurl.com/bd...
    ___________________________________________
    🎧 Song Credits :-
    ☞ Title - Tu Ni Challeya
    ☞ Singer- Pavitar Lassoi
    ☞ Lyrics- Pavitar Lassoi
    ☞ Composer - Pavitar Lassoi
    ☞Producer - Harjinder Singh
    ☞ Music - Deol Harman
    ☞ Visuals - Yasheen Ghurail
    ☞ Digital Partner - Coin Digital
    ( / coin_digital )
    ☞ Label - Vibe Music Studios
    ______________________________________________
    For Digital enquiries: Coin Digital
    Snapchat - / coindigital
    TH-cam - / coindigital
    Facebook - / coindigital73
    Instagram - / coin_digital
    ______________________________________________
    ► Record Label - Vibe Music Studios
    ► Enjoy & Stay Connected with us 📲

ความคิดเห็น • 325

  • @ManjitSingh-jc7nd
    @ManjitSingh-jc7nd 8 หลายเดือนก่อน +94

    ਬਾਈ ਮੈਂ ਫੇਸਬੁੱਕ ਦੇਖ ਰਿਹਾ ਸੀ। ਕਿਸੇ ਵਿਡੀਉ ਨਾਲ ਇਹ ਗੀਤ ਚੱਲ ਰਿਹਾ ਸੀ। ਮੈਂ ਉਸੇ ਟੈਮ ਯੂ ਟਿਊਬ ਖੋਲੀ ਅਤੇ ਸਰਚ ਕੀਤਾ। ਬਸ ਹੁਣ ਲਗਾਤਾਰ ਚੱਲ ਰਿਹਾ। ❤❤❤❤❤❤❤❤❤❤❤❤❤❤❤❤

  • @harpreetkaur7239
    @harpreetkaur7239 10 หลายเดือนก่อน +54

    ਬਿਨ ਸਬਰਾਂ ਤੋਂ ਦਸ ਵੇ , ਸਾਡੇ ਕੀ ਪੱਲੇ ਆ.
    ਕੱਲਾ ਤੂੰ ਨੀ ਚੱਲਿਆ ਵੇ, ਤੇਰੇ ਨਾਲ ਜੱਟੀ ਦੇ ਹਾਸੇ ਵੀ ਚਲੇ ਨੇ 🙂❤️

  • @bajwa-yj2po
    @bajwa-yj2po 10 หลายเดือนก่อน +96

    ਹਾਏ ਓਏ ਪਵਿੱਤਰਾ ਕਿੱਥੇ ਬਹਿ ਕੇ ਲਿਖਦਾ ਤੇਰੇ ਬੋਲ ਕਲੇਜੇ ਦੇ ਆਰ ਪਾਰ ਲੰਘਦੇ ਈ ❤ ਜਿਓਦਾ ਰਹਿ ਪਵਿੱਤਰਾ ❤❤❤

  • @armaansama
    @armaansama 7 หลายเดือนก่อน +41

    ਤੇਰੀ ਦੀਦ ਨੂੰ ਤਰਸੇ ਪਏ ਆ,
    ਭਾਵੇਂ ਮਿਲਣੇ ਨੂੰ ਅਰਸੇ ਪਏ ਆ🥺🥀#A

  • @乇ツ乃GAMING
    @乇ツ乃GAMING 6 หลายเดือนก่อน +70

    ਪਹਿਲੀ ਵਾਰੀ ਕਿਸੇ ਨੇ ਇੰਡੀਆ ਰਹਿੰਦੀਆਂ ਕੁੜੀਆਂ ਬਾਰੇ ਲਿਖਿਆ ਸਾਰੇ ਜਜ਼ਬਾਤ ਲਿਖੇ ❤️❤️

    • @Atozmovies_hindi
      @Atozmovies_hindi 5 หลายเดือนก่อน +5

      ਮੈ ਵੀ ਲਿਖਿਆ ਵਾ ਕੋਈ ਸਿਗਰ ਨੀ ਮਿਲਦਾ ਸੋਗ ਬਹੁਤ ਸੋਹਣੇ ਲਿਖੇ❤

  • @JaswinderSingh-h1w2t
    @JaswinderSingh-h1w2t 4 หลายเดือนก่อน +19

    ਜੇ ਦੂਰ ਜਾਣਾ ਹੁੰਦਾ ਨੇੜੇ ਨਹੀਂ ਆਈਦਾ,
    ਸਾਨੂੰ ਫੁੱਲਾਂ ਵਰਗੀਆਂ ਨੂੰ ਹੱਥ ਨਹੀਂ ਲਾਈਦਾ।

  • @karmitakaur3390
    @karmitakaur3390 10 หลายเดือนก่อน +273

    ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤

    • @beantsingh7980
      @beantsingh7980 10 หลายเดือนก่อน +11

      Hrek song te ehi cmmnt hunda

    • @Anime_shorts.77
      @Anime_shorts.77 10 หลายเดือนก่อน +4

      ​@@beantsingh7980😂sahi keha like di bhukhhi lag rhi

    • @charanjitkaur3799
      @charanjitkaur3799 10 หลายเดือนก่อน +1

      @@Anime_shorts.77 lgda tah menu v aa 😅😅

    • @Anime_shorts.77
      @Anime_shorts.77 10 หลายเดือนก่อน

      @@charanjitkaur3799 par tedda rotiyan khake hi bhru 😂bhaavein lakh like aa Jaan cmnt te 😂

    • @charanjitkaur3799
      @charanjitkaur3799 10 หลายเดือนก่อน

      @@Anime_shorts.77 😅😅😅

  • @RajbeerKaur-lm4nb
    @RajbeerKaur-lm4nb 6 หลายเดือนก่อน +10

    First vaar kise ne kudiya lyi likhya eh bhot sohna song aa ji bhot time to main sochdi c k koi eda da song aave ❤❤❤

  • @Gurbhinder.Kaur96
    @Gurbhinder.Kaur96 10 หลายเดือนก่อน +65

    ਹੀਰੇ ਨੀ ਹੀਰੇ, ਕਿਉਂ ਆਪਣੀਆਂ ਕਦਰਾਂ ਗਵਾਈਆਂ ਨੇ।
    ਮੰਨ ਲਿਆ, ਉਹ ਸੁਬਾਅ ਦੇ ਚੰਗੇ ਸੀ, ਏਸੇ ਲਈ ਤੂੰ ਓਹਦੇ ਜਾਣ ਦੀਆਂ ਖਬਰਾਂ ਦਿਲ ਤੇ ਲਾਈਆਂ ਨੇ।
    ਛੱਡ ਪਰਾਂ, ਮਨਾਂ ਲੈ ਇਸ ਦਿਲ ਕਮਲੇ ਨੂੰ, ਸਮਰੱਥ ਹੋ, ਕਿਸੇ ਵਧੀਆ ਗੁਣ ਦੇ, ਕਿ ਪਛਤਾਓਣਾ ਓਸ ਨੂੰ ਪਵੇ, ਕਿ ਇਕ ਵਧੀਆਂ ਕੁੜੀ ਨੇ ਸਾਡੇ ਪਿੱਛੇ ਆਪਣੀਆਂ ਸਦਰਾਂ ਖੁਵਾਹੀਆਂ ਨੇ।
    ਕਿਉਂ ਮੁਹਬੱਤਾਂ ਵਿਚ ਪੈ ਕੇ ਆਪਣੀ ਜਾਈ ਦਾ ਮਾਣ ਤੋੜਦੀ ਏਂ, ਕਦਰ ਕਰਨਾ ਸਿੱਖ ਆਪਣੀ, ਵੇਖ ਸਹੀ, ਇਨਸਾਨ ਨੂੰ ਪਿਆਰ ਕਰਨਾ ਛੱਡ ਕੇ,
    ਕਮਲੀਏ, ਰੱਬ ਨੇ ਤੈਨੂੰ ਬਣਾਉਣ ਲਈ ਵੀ ਆਪਣੀਆਂ ਕਈ ਕੀਮਤੀ ਘੜੀਆਂ ਲਾਈਆਂ ਨੇ।
    ਕੀ ਖਾਸ ਸੀ ਤੇਰੇ ਦਿਲਦਾਰ ਵਿਚ, ਇਹ ਤਾਂ ਤੂੰ ਹੀ ਜਾਣਦੀ ਏਂ, ਪਰ ਧਿਆਨ ਉਸ ਦਾ ਛੱਡ ਕੇ ਗੱਲ ਦਿਮਾਗ ਵਿੱਚ ਬਿਠਾ ਲੈ, ਜਿਸਨੇ ਤੇਰੀ ਕਦਰ ਨੀ ਪਾਈ ਉਹਦੇ ਲਈ ਤੂੰ ਆਪਣੀਆਂ ਮੋਤੀਆਂ ਵਰਗੀਆਂ ਹੰਜੂਆਂ ਕੀਉ ਦਾਅ ਤੇ ਲਾਈਆਂ ਨੇ।

    • @harmandhillon8873
      @harmandhillon8873 10 หลายเดือนก่อน +1

      👌✍️♥️

    • @karamjitboparai9211
      @karamjitboparai9211 10 หลายเดือนก่อน +1

      Bout vdia likhya....parh ke vdia lgga ...... ਉਹ ਸੁਬਹ ਦੇ ਚੰਗੇ ਸੀ,,, 🥲

  • @kamaldeep4284
    @kamaldeep4284 9 หลายเดือนก่อน +12

    ਚੱਲ ਓਹਨੂੰ ਜਾਣ ਦਿਨੇ ਆ
    ਪਰ ਫੇਰ ਸਾਡੇ ਕੋਲ ਬਚਣਾ ਕੱਖ ਨੀ ਇੱਥੇ ਅਸੀ ਮਤਲਬੀ ਹੋ ਜਾਣੇ ਆ ਤੇ ਹਰ ਵਾਰ ਹਾਰ ਜਾਣੇ ਆ

  • @jagseersinghsidhu220
    @jagseersinghsidhu220 10 หลายเดือนก่อน +33

    ਜਿਊਂਦਾ ਰਹਿ ਪਵਿੱਤਰ ਬਾਈ ❤

  • @KhushBrar-e9f
    @KhushBrar-e9f 7 หลายเดือนก่อน +42

    ਮੇਰੀਆਂ ਫੀਲਿੰਗ ਸਬ ਇਸ ਗੀਤ ਚ😢😢😢😢😢😢😢😢😢😢😢😢

    • @Deepdeep-yy8bz
      @Deepdeep-yy8bz หลายเดือนก่อน

      bai hogya rishta k nai

    • @arnav9945
      @arnav9945 หลายเดือนก่อน

      😢

  • @ranjitkhehra5454
    @ranjitkhehra5454 9 หลายเดือนก่อน +4

    ਸਾਡੀ ਕੀ ਕੀਮਤ ਪਾਵੇਗੀ
    ਹਰ ਗੀਤ ਵਿੱਚ ਵੱਖਰਾ ਹੁਨਰ , ਦਰਦ ਤੇ ਸਰੂਰ ਹੈ ।ਦਰਦਾਂ ਦੀ ਬਾਤ ਪਾਉਂਦਾ ਰਿਹਾ ਰੂਹਾਂ ਤੋ ਮਰਹੂਮ ਸਾਬਰਕੋਟੀ ਸਾਬ,
    ਅਰਸੇ ਤੋ ਬਾਅਦ ਸਕੂਨ ਭਰੀ ਅਵਾਜ ਮਿਲੀ ਹੈ .ਅਫ਼ਸੋਸ ਹੈ ਸਰੀਰਕ ਪੱਖੋਂ ਤੋ ਨਹੀ ਪਰ ਦਿਲਾਂ ਵਿੱਚ ਆਬਾਦ ਨੇ ਇਹ ਅਵਾਜ 💐😢💐
    ਬਾਹਲੀ ਸ਼ਿੱਦਤ ਨਾਲ ਲਫ਼ਜ਼ ਬਿਆਨ ਕੀਤਾ ਹੈ ਪਵਿੱਤਰ ਨੇ

  • @ranjitkhehra5454
    @ranjitkhehra5454 10 หลายเดือนก่อน +5

    ਬਾਹਲੀ ਸ਼ਿੱਦਤ ਨਾਲ ਲਿਖੀਆਂ ਤੇ ਗਾ ਕਿ ਮੋਤੀ ਪਰੋ ਦਿੱਤੇ ਨੇ
    ਹਰ ਵਾਰੀ ਜ਼ਿਕਰ ਪੰਜਾਬ ਦਾ ਬਾਕਮਾਲ ਐ ।
    ਜਿਉਂਦਾ ਵੱਸਦਾ ਰਹੇ ਮੇਰਾ ਪੰਜਾਬ

  • @gurpalsingh804
    @gurpalsingh804 10 หลายเดือนก่อน +7

    ਕਲਾ ਤੂੰ ਨਹੀ ਚਲਿਆ ਬੇ ਤੇਰੇ ਨਾਲ਼ ਜੱਟੀ ਦੇ ਹਾਸੇ ਬੀ ਚੱਲੇ ਏ 😭😭😭😭heart touching song

  • @sitarani538
    @sitarani538 9 หลายเดือนก่อน +9

    ਸੱਚੀ ਤੂੰ ਨਹੀ ਗਿਆ ਤੇਰੇ ਨਾਲ ਮੇਰੇ ਹਾਸੇ ਵੀ ਗੇ ਚਲੇ ਕੋਈ ਨੀ ਪੁਸ਼ ਦਾ ਹਾਲ ਚਾਲ ਚੁੱਪ ਵਿਚ ਦਿਨ ਬੀਤ ਜੰਦਾ ਤੇ ਸੋਚ ਵਿਚ ਰਾਤ 😢😢😢😢😢😢

  • @amandeepsingh7321
    @amandeepsingh7321 10 หลายเดือนก่อน +41

    ਬਹੁਤ ਹੀ ਕਮਾਲ ਦਾ ਗੀਤ ਕਿਸਮਤ ਨਾਲ ਮਿਲਿਆ ਸੀ ਪੰਜਾਬ ਵਰਗਿਆਂ ਬੇ 💎

  • @guribhangu1594
    @guribhangu1594 8 หลายเดือนก่อน +5

    ਤੈਨੂੰ ਜਿੱਤ ਵੀ ਸਕਦੇ ਨਾ, ਮੁੱਲ ਲੈ ਵੀ ਹੁੰਦਾ ਨੀ ਬਹੁਤ ਸੋਹਣਾ ਲਿਖਿਆ

  • @musiclovers5136
    @musiclovers5136 9 หลายเดือนก่อน +13

    ❤❤❤❤ਬੋਹਤ ਹੀ ਸੋਹਣਾ ਗਾਣਾ ਰੂਹ ਖੁਸ਼ ਹੋ ਗਈ

  • @RajinderSingh-uj7pc
    @RajinderSingh-uj7pc 8 หลายเดือนก่อน +6

    ਮੈਂ ਤੈਨੂੰ ਹਰ ਰੁੱਤ ਵਿੱਚ ਪਿਆਰ ਕੀਤਾ ਏ,
    ਜਿਵੇਂ ਕਿ ਤਾਰੇ ਰੋਜ਼ ਚੜਦੇ ਨੇ
    ਤਾਰਿਆਂ ਦੀ ਕੋਈ ਰੁੱਤ ਨਹੀਂ ਹੁੰਦੀ।
    ਸੰਧੂ ਅੰਮਿ੍ਤ ✍️

  • @D..preet..
    @D..preet.. 4 หลายเดือนก่อน +5

  • @sandeepchanni7270
    @sandeepchanni7270 8 หลายเดือนก่อน +7

    ਬਹੁਤ ਔਖਾ ਕਿਸੇ ਨੂੰ ਛੱਡਣਾ😢😢😢😢

  • @ohisandhu3152
    @ohisandhu3152 10 หลายเดือนก่อน +7

    ਜਿਊਦਾ ਵੱਸਦਾ ਰਹਿ ਲਸੋਈ ਆਲਿਆ❤❤❤

  • @love_you9511
    @love_you9511 10 หลายเดือนก่อน +13

    Repeat 🔁 te chlda song sachi ena vadia aa. God bless you 🙏🥰🥰🥰🥰💞💞💞

  • @MonikaHammi
    @MonikaHammi 7 หลายเดือนก่อน +4

    Yaar plz eda di song nu motivate krea kro bhut jada heart nu touch karr jan bala song aa 😢😢

  • @shammisaroya4373
    @shammisaroya4373 19 วันที่ผ่านมา

    ਯਾਦਾਂ ਦਾ ਕੋਈ ਵੀਜ਼ਾ ਨੀ ਲਗਦਾ.. ਇਹ ਨਾਲ ਹੀ ਚੱਲ ਪੈਂਦੀਆਂ 💔

  • @Lakhvirsingh-jj8uy
    @Lakhvirsingh-jj8uy 6 หลายเดือนก่อน +9

    ਪਵਿੱਤਰ ਵੀਰ ਤੇਰੀ ਸਿਫ਼ਤ ਲਈ ਮੇਰਾ ਕੋਲ ਲਫ਼ਜ਼ ਨੀ ਹੈਗਾ ❤

  • @SukhmandeepKaur-g2z
    @SukhmandeepKaur-g2z 10 หลายเดือนก่อน +3

    very nice song veera 👍👍👍👍waheguru ji tohanu tarakeaa bakshan

  • @RamandeepKaur-im3cw
    @RamandeepKaur-im3cw 10 หลายเดือนก่อน +14

    Bhut asha song explains all the feelings of girl😢❤

  • @Arman8285
    @Arman8285 10 หลายเดือนก่อน +2

    ਤੈਨੂੰ ਜਿੱਤ ਵੀ ਸਕਦੇ ਨਾ ਮੂਲ ਲੈ ਵੀ ਹੁੰਦਾ ਨੀ❤❤❤😊

  • @KhanSaab-ft1fj
    @KhanSaab-ft1fj 2 หลายเดือนก่อน +2

    1:51 ❤❤

  • @rohitdhiman5123
    @rohitdhiman5123 10 หลายเดือนก่อน +2

    ਯਰ ਗਾਣਾ ਲਿਖਿਆ ਵੀ ਤੇ ਗਾਇਆ ਵੀ ਬਹੁਤ ਵਧਿਆ , ਆਖਰੀ ਪਹਿਰਾ ਤਾ ਬਾਹਲਾ ਹੀ ਸੋਹਣਾ

  • @sarajsandhu6604
    @sarajsandhu6604 21 วันที่ผ่านมา

    ਬਹੁਤ ਲਾਜਵਾਬ ਗਾਣਾ... ਬਾਈ ਤੇਰੀ ਕਲਮ ਨੂੰ ਲੱਖ ਲੱਖ ਵਾਰੀ ਸਲਾਮ ... ਬਹੁਤ ਸੋਹਣੇ ਗਾਣੇ ਹੁੰਦੇ ਤੁਹਾਡਾ ❤

  • @gurcharansingh1354
    @gurcharansingh1354 10 หลายเดือนก่อน +5

    ਬਾ - ਕਮਾਲ ਲਿਖਤ 👌❤️

  • @KulwinderKaur-ow7xm
    @KulwinderKaur-ow7xm 10 หลายเดือนก่อน +2

    Gaint song very very very nice ji ghot ghaint song a wah ji Kamal da gana ha

  • @butadhurkot3116
    @butadhurkot3116 10 หลายเดือนก่อน +3

    Bhut shona song aa bhut kush jaad kra dita.

  • @shamindersinghbam9324
    @shamindersinghbam9324 10 หลายเดือนก่อน +4

    Apni umer tu vadhke likhda bai pavitar..❤❤

  • @bahalsingh7654
    @bahalsingh7654 10 หลายเดือนก่อน +2

    ਬਹੁਤ ਸੋਹਣਾ ਲਿਖਿਆ ਬਾਈ ਅੋਥੇ ਪੰਜਾਬ ਨੀ ਹੋਣਾ

  • @HarpreetNaruana-j9p
    @HarpreetNaruana-j9p 10 หลายเดือนก่อน +2

    Bhutt piyara song veere girls diyea feeling emotions nu kina feel krkr likhiya

  • @shimlasingh5044
    @shimlasingh5044 10 หลายเดือนก่อน +8

    ਬਾਕਮਾਲ ਬਾਈ❤❤❤❤

  • @punjabisuits3076
    @punjabisuits3076 8 หลายเดือนก่อน +4

    So beautiful voice and song ❤️😢😢😢😢

  • @ManpreetKaur-f9e9x
    @ManpreetKaur-f9e9x 4 วันที่ผ่านมา

    Hart toch song aa bilkul meri story ❤❤❤

  • @GurjinderKaur-cm1og
    @GurjinderKaur-cm1og 9 หลายเดือนก่อน +2

    Boht ਸੋਹਣਾ ਗੀਤ ਆ

  • @Hellomusic0786
    @Hellomusic0786 10 หลายเดือนก่อน +2

    #justiceforsidhumoosewala 🥀💔

  • @HappySingh-sq5di
    @HappySingh-sq5di 10 หลายเดือนก่อน +3

    Bahut ghaint song hunde aa paviter veer de sare

  • @AmandeepkaurAmandeepKaur-jf3pl
    @AmandeepkaurAmandeepKaur-jf3pl 10 หลายเดือนก่อน +3

    ❤️👌 likhat kmal aa jatta❤️

  • @CharanjitkaurJassal
    @CharanjitkaurJassal 10 หลายเดือนก่อน +3

    Bhout vadia veer g
    Baba g always bless you

  • @harpinderbrar342
    @harpinderbrar342 10 หลายเดือนก่อน +3

    Sohna gana bai 👌🏻

  • @navneetkaur7709
    @navneetkaur7709 9 หลายเดือนก่อน +3

    ਸ਼ਾਨਦਾਰ! ਜੁਗ ਜੁਗ ਜੀੳ!

  • @Komal_pb13
    @Komal_pb13 10 หลายเดือนก่อน +3

    ♥️ love pavitar lassoi

  • @balwinderkaur9729
    @balwinderkaur9729 9 หลายเดือนก่อน +3

    ਬਹੁਤ ਬਹੁਤ ਵਧੀਆ❤❤❤

  • @sandeepkaur6405
    @sandeepkaur6405 10 หลายเดือนก่อน +2

    Bus kuj khn nu haini bhut sohna song ❤

  • @rinkuneetugulzaar3471
    @rinkuneetugulzaar3471 5 วันที่ผ่านมา +1

    ❤❤❤❤❤

  • @AnureetKaur-ls4fg
    @AnureetKaur-ls4fg 7 หลายเดือนก่อน +6

    Menu lgda eh song mere ly bnea , kyo k my husband is soldier 😢😊

  • @Desifitness-ex4kf
    @Desifitness-ex4kf 9 หลายเดือนก่อน +4

    Touching to heart this song 😢

  • @inderKaur-pn2lw
    @inderKaur-pn2lw 9 หลายเดือนก่อน +2

    Tenu jitt v skde na mull lai v hunda ni......tu ki aiyn mere li metho keh v hunda ni 🥺

  • @rattunaresh9820
    @rattunaresh9820 5 หลายเดือนก่อน

    ਨਾ ਜਖ਼ਮ ਭਰੇ,ਨਾ ਸ਼ਰਾਬ ਸਹਾਰਾ ਹੋਈ,ਨਾ ਤੂੰ ਮਿੱਲੀ,ਨਾ ਮਹੁੱਬਤ ਦੁਬਾਰਾ ਹੋਈ ..ਰੱਤੂ

  • @BabliRai-i8v
    @BabliRai-i8v 3 หลายเดือนก่อน +1

    Tenu jit v skde na mul lh v hunda nhi tu ki ae mere lai metho keh v hunda nhi....sad line😢😢

  • @priyakaur5522
    @priyakaur5522 8 หลายเดือนก่อน +2

    I feel this song 🥺🥺 osm song....❤❤❤

  • @Mandeep_77735
    @Mandeep_77735 3 หลายเดือนก่อน +1

    ❤🙃📌💯

  • @HarpreetKaur-rq9zd
    @HarpreetKaur-rq9zd 2 หลายเดือนก่อน

    Wow just amazing voice nd song too❤

  • @jogitamehmi1303
    @jogitamehmi1303 8 หลายเดือนก่อน +3

    Heart touching 🎵 🎶

  • @gursharansingh3286
    @gursharansingh3286 9 หลายเดือนก่อน +1

    Bahut HI vadhea bai ❤❤

  • @avtara3663
    @avtara3663 3 หลายเดือนก่อน

    Kya baat ee babe sakoon jeha aa jnda gana sun ke😊

  • @navneetkaur5615
    @navneetkaur5615 9 หลายเดือนก่อน +1

    Bina sabara toh dss ve sde ki palle aw❤

  • @SimranSandeep-n2v
    @SimranSandeep-n2v 10 หลายเดือนก่อน +4

    Great song of 2023 🎉

  • @jaskomalpreetkaur4260
    @jaskomalpreetkaur4260 6 หลายเดือนก่อน +1

    Very nice song 💯💯❤❤❤

  • @kirtimehra7494
    @kirtimehra7494 24 วันที่ผ่านมา

    best song i have ever heard❤🌸

  • @preetbadboy1846
    @preetbadboy1846 6 หลายเดือนก่อน +1

    It's my favorite song ❣️😢

  • @gaggilassoi
    @gaggilassoi 10 หลายเดือนก่อน +2

    Bahut sohna ❤

  • @ParasRajput-o2x
    @ParasRajput-o2x 7 หลายเดือนก่อน

    Kya end song gaaya mere bhai tu jma he end ty end krwata pvitar y tusi ❤❤❤❤❤❤❤

  • @KewalSingh-lu6ok
    @KewalSingh-lu6ok 5 หลายเดือนก่อน +1

    Thank you so much Paviter bhaji... lots of love from uk

  • @RakeshKumar-zs9ee
    @RakeshKumar-zs9ee 3 หลายเดือนก่อน +1

    ❤❤❤❤❤❤❤❤❤❤❤❤❤❤❤❤❤❤

  • @HusanSingh-c9t
    @HusanSingh-c9t 3 หลายเดือนก่อน

    ਬਿਲਕੁਲ ਸੱਚੀ ਗੱਲ ਆ ਵੀਰ ਜੀ ❤❤

  • @sukhpreetkaur8146
    @sukhpreetkaur8146 10 หลายเดือนก่อน +4

    No words🌸

  • @anm9078
    @anm9078 6 หลายเดือนก่อน +1

    Nice vere 👌👌👌

  • @Lovesandhu746
    @Lovesandhu746 6 หลายเดือนก่อน

    I have no words about this song❤schi bda sohne lyrics ND voice ❤c

  • @jagtarsandhu5869
    @jagtarsandhu5869 6 หลายเดือนก่อน +1

    Nyc song ❤❤❤

  • @sandeepsingh-ls8xk
    @sandeepsingh-ls8xk 6 หลายเดือนก่อน +1

    dil nu lagan walia lines

  • @sandeepsidhu6457
    @sandeepsidhu6457 2 หลายเดือนก่อน

    Nice ji

  • @jasvirbrar6620
    @jasvirbrar6620 หลายเดือนก่อน

    wahhhhh

  • @KamalBhullar-uz8nz
    @KamalBhullar-uz8nz 6 หลายเดือนก่อน

    Bai video kado poni song Di bhot ghaint song aa bai video vekhan nu Dil Karda vai yr ❤❤❤❤

  • @charnjeetkaur615
    @charnjeetkaur615 5 หลายเดือนก่อน +1

    ਲੱਸੋਈ

  • @Sagarrsandhu-ux9in
    @Sagarrsandhu-ux9in 2 หลายเดือนก่อน

    Nice nice nice song veer a

  • @navjotpurewal2406
    @navjotpurewal2406 10 หลายเดือนก่อน +2

    No words veer ji😊

  • @Poonamkumari-d8t
    @Poonamkumari-d8t 4 หลายเดือนก่อน

    Meria saaria feeing aa es gaane ch

  • @SandeepKaur-wu4mm
    @SandeepKaur-wu4mm 4 หลายเดือนก่อน

    All time fav❤

  • @suniara.07
    @suniara.07 7 หลายเดือนก่อน +1

    duniya samne me:😁😂☺😊
    ;;
    ;;
    alone:😔☹😟😫😩🥺😭🤐

  • @ronkikg3419
    @ronkikg3419 9 หลายเดือนก่อน +2

    Ameging song❤❤❤❤❤

  • @AshokiThakur-zz9ey
    @AshokiThakur-zz9ey 3 หลายเดือนก่อน

    Nice song Bro

  • @Maazghick
    @Maazghick 2 หลายเดือนก่อน

    Hayee pavitar level bai💘💘💘😊

  • @muskan.misu2405
    @muskan.misu2405 10 หลายเดือนก่อน +2

    Awesome song❤❤❤❤❤❤🎉🎉🎉🎉🎉🎉

  • @sukhjindersingh01
    @sukhjindersingh01 5 หลายเดือนก่อน

    Nice song ❤❤❤ Instagram real dekh k aaya ❣️❣️❣️

  • @RamanChabbra-l8n
    @RamanChabbra-l8n 2 หลายเดือนก่อน

    ❤❤schi yrr jnn khadti song ne

  • @akashpreetsingh7178
    @akashpreetsingh7178 8 หลายเดือนก่อน

    Bahut ghant song veer g❤

  • @manindershergill9505
    @manindershergill9505 10 หลายเดือนก่อน +1

  • @PardeepSingh-ve8rr
    @PardeepSingh-ve8rr 10 หลายเดือนก่อน +1

    Sira ji❤❤❤❤❤❤

  • @parmindergill1722
    @parmindergill1722 2 หลายเดือนก่อน

    Jo veer insta to vehk k aye oh like kro

  • @9cjatindersinghtiwanarolln259
    @9cjatindersinghtiwanarolln259 10 หลายเดือนก่อน +1

    Sira ❤

  • @AshokiThakur-zz9ey
    @AshokiThakur-zz9ey 3 หลายเดือนก่อน

    Very nice song bro 😢😢