Girl Crazy For Babbu Maan In Kapurthala 2020

แชร์
ฝัง
  • เผยแพร่เมื่อ 14 ม.ค. 2025

ความคิดเห็น • 2.3K

  • @sewaksinghsamra7492
    @sewaksinghsamra7492 2 ปีที่แล้ว +86

    ਏ ਵਾਹਿਗੁਰੂ ਜੀ ਬੂੱਬ ਮਾਨ ਦੀ ਵੱਡੀ ਤੋ ਵੱਡੀ ਉਮਰ ਹੋਵੇ

  • @karmasingh1900
    @karmasingh1900 5 ปีที่แล้ว +47

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾਂ ਚ ਰੱਖਣਾ ਸਾਡੇ ਵੱਡੇ ਵੀਰ ਨੂੰ 🙏

  • @Rai3287
    @Rai3287 ปีที่แล้ว +19

    ਬਹੁਤ ਵਧੀਆ ਸਿੰਗਰ ਵੱਡੇ ਭਰਾ ਮਾਨਾ ਦਾ ਮਾਨ ਵੱਡੇ ਭਰਾ ਬੱਬੂ ਮਾਨ ਜੀ

  • @harnoorkaurrandhawa5244
    @harnoorkaurrandhawa5244 3 ปีที่แล้ว +51

    Live show 4+millions views. Real legend Babbu maan saab ji

    • @diljaano3o2
      @diljaano3o2 3 ปีที่แล้ว +3

      Hnji bm fan army

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/lnIGOJfE1EQ/w-d-xo.html - Goldy seehra vlogs 5

    • @AmanGill-vx2sq
      @AmanGill-vx2sq ปีที่แล้ว

      Sidhu moose wala 5m

  • @Rai3287
    @Rai3287 ปีที่แล้ว +13

    ਵਾਹਿਗੁਰੂ ਹਮੇਸ਼ਾ ਖੁਸ਼ ਰਖੇ ਜਿਉਂਦਾ ਵੱਸਦਾ ਰਹਿ ਭਰਾ ਸਾਡਾ ❤❤❤❤❤😊😊

  • @ajay7023
    @ajay7023 5 ปีที่แล้ว +180

    ਰੂਹਾਂ ਚ ਕਰੰਟ ਭਰ ਦਿੰਦਾ ਮਾਨ ਦਾ ਮਿਊਜ਼ਿਕ👍👍like if agree

  • @manpreetdhaliwal1526
    @manpreetdhaliwal1526 5 ปีที่แล้ว +142

    ਇਸ ਤਰਾਂ ਦੀ ਸੋਚ ਕਰਕੇ ਹੀ ਤਾਂ ਮਾਨ ਸਾਬ ਦੀ ਕੋਈ ਰੀਸ ਨੀ ਕਰ ਸਕਦਾ
    ਵਾਹ ਜੀ ਵਾਹ ਮਾਨ ਸਾਬ
    ਰੱਬ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਮੇਰੇ ਮਾਨ ਨੂੰ ਅਤੇ ਹੱਸਦਾ ਵਸਦਾ ਰਹੇ ਮੇਰਾ ਪੰਜਾਬ 😊🙏🙏

    • @charanpreetsingh2921
      @charanpreetsingh2921 4 ปีที่แล้ว +1

      Love you bro rabh khus rakhe babu man nu

    • @goldyseehravlogs
      @goldyseehravlogs 3 ปีที่แล้ว +1

      Babbu maan balachaur live show vlog th-cam.com/video/lnIGOJfE1EQ/w-d-xo.html - Goldy seehra vlogs 5

    • @Karamchand-c3l
      @Karamchand-c3l ปีที่แล้ว

      ❤❤❤❤❤❤❤❤

  • @nikkanikka5209
    @nikkanikka5209 4 ปีที่แล้ว +165

    ਮੈਂਨੂੰ ਉਸਤਾਦ ਨਾ ਕਹੋ
    ਮੈਂ ਸਿੱਖਣਾ ਚਾਹੁੰਦਾ ਹਾਂ
    Love You Maan Saab ji.✍👌❤😘

    • @manojmannu5964
      @manojmannu5964 3 ปีที่แล้ว +2

      Y

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/lnIGOJfE1EQ/w-d-xo.html - Goldy seehra vlogs 5

  • @sewasingh8610
    @sewasingh8610 4 ปีที่แล้ว +91

    ਮਾਨ ਸਾਹਿਬ ਮੈਂ ਵੀ ਚਾਹੁੰਦਾ ਹਾਂ ਕਿ ਜ਼ਿੰਦਗੀ ਵਿਚ ਇਕ ਵਾਰ ਤੁਹਾਡੇ ਨਾਲ ਭੰਗੜਾ ਪਾਵਾਂ, ਜੇ ਜਿੰਦਗੀ ਰਹੀ ਤੇ ਰੱਬ ਨੇ ਮਿਲਾਏ ਤਾਂ ਆਪਣੀ ਇੱਛਾ ਪੂਰੀ ਕਰੂੰਗਾ,

    • @opticalsworld2393
      @opticalsworld2393 7 หลายเดือนก่อน +6

      O video air na kreo bahout gaala pein giyan😂

    • @bhawansingh0001
      @bhawansingh0001 5 หลายเดือนก่อน

      @@opticalsworld2393gusse valay di bhed😂

  • @darkproduction2672
    @darkproduction2672 4 ปีที่แล้ว +28

    97 ਤੋਂ Hit ਆ ਉਸਤਾਦ ਤੇ ਅੱਜ ਵੀ ਆ ਪੁਰੀ ਧੰਨ ਧੰਨ ।।

    • @JaspreetSingh-ic9ih
      @JaspreetSingh-ic9ih 3 ปีที่แล้ว +2

      MERA NAME VI JASPREET SINGH HE

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/lnIGOJfE1EQ/w-d-xo.html - Goldy seehra vlogs 5

  • @gaggugaggu9830
    @gaggugaggu9830 5 ปีที่แล้ว +59

    Veera teri sis di tarf to vht sria duawaan...rabb mehr kre ..kade tri kalam ruke na ..vagde pania vaang chldi rahe ..love u mre veer😘😘🌹🥰🥰

    • @gurpreetsingh-bt7qp
      @gurpreetsingh-bt7qp 4 ปีที่แล้ว

      ਕੁੜੀ ਬਹੁਤ ਸੋਹਣਾ ਨੱਚੀ । ਸ਼ਾਬਾਸ਼ ਭੈਣੇ ਮਾਨ ਬਾਈ ਵਾਂਗ ਹੀ ਨੱਚਦੀ ਹੈ

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/lnIGOJfE1EQ/w-d-xo.html - Goldy seehra vlogs 5

  • @khalsaorganicfarmnaturalfa8578
    @khalsaorganicfarmnaturalfa8578 5 ปีที่แล้ว +409

    ਜਿਊਦਾ ਰਹਿ ਬੱਬੂ ਮਾਨ ਸ਼ੇਰਾਂ ਸਿੱਖੀ ਦਾ ਇਤਹਾਸ ਦੱਸਦਾ ਰਹੀ ਸਟੇਜਾਂ ਤੋਂ 👏🏻👏🏻👏🏻

  • @nikkanikka5209
    @nikkanikka5209 5 ปีที่แล้ว +101

    ਗਿਆਨ ਦਾ ਸਾਗਰ ਉਸਤਾਦ ਬੱਬੂ ਮਾਨ ਸਾਬ.😘😘😘😘😘😘😘😘 Love you maana.❤❤🤘🤘🤘🤘🤘👍🏻

  • @happysinghusa5050
    @happysinghusa5050 3 ปีที่แล้ว +19

    Kis kis ne kini vaar eh repeat dekheya maan saab tn att h e
    Isda music bala sira te girl da bhangra v bhut ghaint aa

    • @gurdevsingh9787
      @gurdevsingh9787 3 ปีที่แล้ว +1

      👍

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/lnIGOJfE1EQ/w-d-xo.html - Goldy seehra vlogs 5

  • @nardeepdhimanjilasangrursa2230
    @nardeepdhimanjilasangrursa2230 3 ปีที่แล้ว +8

    ਬਹੁਤ ਵਧੀਆ ਹੈ ਕਲਾਕਾਰਾਂ ਬੱਬੂ ਮਾਨ ਜੀ 👍👍👍👍👍👍👌👌👌👌❤️❤️❤️❤️✍️✍️✍️

  • @Amanpreetsingh-pi4dx
    @Amanpreetsingh-pi4dx 5 ปีที่แล้ว +311

    ਜਿਹੜਾ ਕਦੇ ਦੱਬਣਾ ਨੀ ਜਾਣਦਾ, ਮੁੰਡਾ ਫੈਨ ਉਸ ਖੰਟ ਵਾਲੇ ਮਾਨ ਦਾ। 😍😍😘😘

  • @Randhawa548
    @Randhawa548 5 ปีที่แล้ว +563

    👌ਨੲੀ ਰੀਸਾ ਮਾਨਾ ਤੇਰੀਅਾ,ਹਰ ਜਗਾ ਪੰਜਾਬੀ ☝ਪੰਜਾਬੀਅਤ ਜਰਨੈਲਾ ਯੋਧਿਅਾ ਸਿੰਘਾ ਕਿਸਾਨਾ ਮਜਦੂਰਾ ਦੀ ਅਾਵਾਜ ਬਣਦਾ, ਕੋੲੀ ਲੱਖ ਮਾੜਾ ਬੋਲੀ ਜਾੲੀ ਪਰ ਮਾਨ ਜਿਦਾਬਾਦ ਰਹੂ ਹਮੇਸ਼ਾ💝

    • @balwindersingh-yl8gt
      @balwindersingh-yl8gt 5 ปีที่แล้ว +12

      You Tuße sahi kiha veere ustad babbu maan jindabad

    • @saabibath1470
      @saabibath1470 5 ปีที่แล้ว +10

      You Tuße sir i love babbu maan and babbu singh ji maan

    • @nirpakhsidhu7714
      @nirpakhsidhu7714 5 ปีที่แล้ว +9

      Love you Maan saab

    • @rickysingh4292
      @rickysingh4292 5 ปีที่แล้ว +7

      Ryt ji

    • @jagjeetsidhu9800
      @jagjeetsidhu9800 5 ปีที่แล้ว +8

      Love you Mera Bai Babu maan love you

  • @MandeepSingh-rg8rl
    @MandeepSingh-rg8rl 5 ปีที่แล้ว +142

    ਬਣ ਗਿਆ ਮਸਲਾ ਨੀ ਜਿੰਦ ਜਾਨ ਦਾ,ਪਰ ਫੈਨ ਤੇਰਾ ਯਾਰ ਕੱਟੜ ਨੀ ਬੱਬੂ ਮਾਨ ਦਾ,ਗਾਣੇ ਸੁਣਕੇ ਜਿਸਦੇ ਵੱਖਰਾ ਹੀ ਨਜਾਰਾ ਛਿੜਦਾ,ਜ਼ੀਰੇ ਵਾਲਾ 10 ਫਰਵਰੀ ਨੂੰ ਮਾਨ ਅਖਾੜਾ ਦੇਖਣ ਪਹੁੰਚ ਰਿਹਾ ਦਿੜਬਾ😘😘😘😘😘
    ਲਵ ਯੂ ਬੱਬੂ ਮਾਨ😘 ਲਵ ਯੂ ਬੱਬੂ ਮਾਨ ਫੈਨੋ
    ਮਨਜਿੰਦਰ ਜ਼ੀਰਾ

    • @ladlaji786
      @ladlaji786 4 ปีที่แล้ว +1

      22g je kite babbu maan ji akhada hove ta jaroor daso

    • @harpinderpannu279
      @harpinderpannu279 4 ปีที่แล้ว +2

      Kyaa baat bai

  • @ਰੰਧਾਵਾ97
    @ਰੰਧਾਵਾ97 4 ปีที่แล้ว +25

    Sikh dharm de itehaas bare ehna jaanu mainu ne lagda hor koi singer kronda hauga 👌👌👌👌👌👌👌👌👌👌love u maan saab❤

  • @kewalkanjlasongsofficial7813
    @kewalkanjlasongsofficial7813 6 หลายเดือนก่อน +2

    ਪਤਾ ਨਹੀਂ ਕਿਹੋ ਜਿਹੀ ਬੀਨ ਵਜਾਉਦਾ ਏ,, ਪਤੰਦਰ ਮੇਲਣ ਲਾ ਦਿੰਦਾ ❤❤❤❤❤❤❤

  • @taranjeetsingh9073
    @taranjeetsingh9073 4 ปีที่แล้ว +159

    ਅਕਾਲੀ ਸਾਬ ਵਾਲੀ ਗੱਲ ਸੁਣ ਕੇ ਸਿਰ ਮਾਣ ਨਾਲ ਉੱਚਾ ਹੋ ਗਿਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਮਾਨ ਸਾਬ੍ਹ ਤੁਹਾਨੂੰ

    • @punjabijatti3899
      @punjabijatti3899 4 ปีที่แล้ว +1

      Sahi keha

    • @Rajeshkumar-wf3hw
      @Rajeshkumar-wf3hw 4 ปีที่แล้ว +1

      @@punjabijatti3899 ⁰00000⁰000000⁰00⁰⁰0⁰⁰00000⁰0000000⁰00⁰00⁰⁰00000

    • @kambiaulakh6777
      @kambiaulakh6777 4 ปีที่แล้ว +2

      Asal sach dekho
      th-cam.com/video/dWaITM1s3dk/w-d-xo.html

    • @santoshkumar2160
      @santoshkumar2160 4 ปีที่แล้ว +1

      Hi

    • @goldyseehravlogs
      @goldyseehravlogs 3 ปีที่แล้ว +1

      Babbu maan balachaur live show vlog th-cam.com/video/lnIGOJfE1EQ/w-d-xo.html - Goldy seehra vlogs 5

  • @amritaulakh6256
    @amritaulakh6256 5 ปีที่แล้ว +595

    ਸੰਨ 98 ਤੋਂ ਚੱਲੇ ਸੀ, ਹੁਣ ਤੱਕ ਕੈਮ ਅਾ 🤘🏻
    ਜਿਹੜੇ ਸਾਨੂੰ ਦੱਬਣ ਨੂੰ ਫਿਰਦੇ💪 ਆ
    ਦਿੜਬਾ ਵਿੱਖੇ 10 ਫਰਵਰੀ ਨੂੰ ਕੱਢਣੇ ਜਵਾਕਾ ਦੇ ਵਹਿਮ ਆ
    ਬੱਬੂਮਾਨ_ਜਿੰਦਾਬਾਦ

    • @rajdhindsa9338
      @rajdhindsa9338 5 ปีที่แล้ว +19

      AMRIT AULAKH ਬਹੁਤ ਆਏ ਬਹੁਤ ਗਏ ਪਰ ਮਾਨ ਸਾਡਾ ਕਿਧਰੇ ਨੀ ਦਬਦਾ

    • @cute9381
      @cute9381 5 ปีที่แล้ว +9

      Veer 88 to

    • @ramanramanpreet7552
      @ramanramanpreet7552 5 ปีที่แล้ว +3

      Suggestions could GLUAB

    • @arshdeepsingh7265
      @arshdeepsingh7265 5 ปีที่แล้ว +11

      Haha 10 nu final aw tan krke ikath jade hou nahi tan pta hi aw🤣
      Budde hoge sidhu da kyi mkaam paunde aw ethe dunia kma ti do sala vich

    • @amritaulakh6256
      @amritaulakh6256 5 ปีที่แล้ว +5

      Tera veham a putt a bahut vadda

  • @rajahussainraja1272
    @rajahussainraja1272 5 ปีที่แล้ว +242

    I frm kashmir I am big fain of Maan Saab....
    jo b Maan Sab like krda hit kai like maroo

  • @navish7039
    @navish7039 4 ปีที่แล้ว +28

    Punjabi live King🤴 love u maan saab

  • @Abcdefghnsbsh
    @Abcdefghnsbsh 4 ปีที่แล้ว +2

    ਜੱਟ ਬਿਨਾਂ ਦਾਣੇ ਨੀਂ ਬੱਬੂ ਮਾਨ ਬਿਨਾਂ ਗਾਣੇ ਨੀ
    Like for USTAAD 👍🏽👍🏽

    • @soniboy5296
      @soniboy5296 4 ปีที่แล้ว +1

      Babu maan sab da peyo h sare singar ya da badsha

  • @nikkanikka5209
    @nikkanikka5209 5 ปีที่แล้ว +101

    ਪੰਜਾਬ ਦੀ ਸ਼ਾਨ👌👌
    ਸਾਡਾ ਉਸਤਾਦ ਬੱਬੂ ਮਾਨ.✍❤

    • @_op_yogit_295
      @_op_yogit_295 3 ปีที่แล้ว

      .

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/lnIGOJfE1EQ/w-d-xo.html - Goldy seehra vlogs 5

  • @ਬਾਬਾਜੀਬੱਬੂਮਾਨਸਾਬਦੀਜੈ

    ਊਸਤਾਦ ਜੀ ਵਰਗੇ ਓਹਨਾ ਦੇ ਫੈਨ
    ਪੰਜਾਬ ਪੰਜਾਬੀਅਤ ਜਿੰਦਾਵਾਦ ❤

    • @here4aujla
      @here4aujla 5 ปีที่แล้ว

      Sidhu Moosewala Zindabad
      💪💪

    • @MeenaDevi-li6ob
      @MeenaDevi-li6ob 3 ปีที่แล้ว

      @@here4aujla o

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/lnIGOJfE1EQ/w-d-xo.html - Goldy seehra vlogs 5

  • @deepdehriwal595
    @deepdehriwal595 5 ปีที่แล้ว +46

    ਬੁਹਤ ਚੰਗੀਆ ਗੱਲਾਂ ਦੱਸੀਆਂ ਬਾਈ 🙏🙏

    • @balwindersingh-yl8gt
      @balwindersingh-yl8gt 5 ปีที่แล้ว

      306 Wale sahi kiha veere
      isliya apa veere babbu maan ustad de fan han😂😂😂😂😂😂😂

  • @BaljeetSingh-gp2kb
    @BaljeetSingh-gp2kb 2 ปีที่แล้ว +20

    Legendary live king legend babbu maan saab❣️🤘

  • @preet9484
    @preet9484 3 ปีที่แล้ว +8

    Ithas ware maan saab to bohat knowledge mildi A hmesha ❤️ Dance v sirra C❤️

    • @gurrybasra331
      @gurrybasra331 3 ปีที่แล้ว +1

      shi kiha

    • @officialmaan2279
      @officialmaan2279 3 ปีที่แล้ว

      Hnji shi gll aa g😊🦅𝑼𝒔𝒕𝒂𝒂𝒅😘ਮਾਨ ਸਾਬ 𝑮🎸🧑

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/lnIGOJfE1EQ/w-d-xo.html - Goldy seehra vlogs 5

  • @lovelallian8613
    @lovelallian8613 5 ปีที่แล้ว +7

    Pehli var live dekhiya udn
    Attt ho gi 🔥🔥👏
    Luv u maan saab❤😘

  • @sumeetkumar4438
    @sumeetkumar4438 4 ปีที่แล้ว +12

    Aa hunda live show jo banda majboor hoje nachan nu..😍😍🥰

  • @naturehumanity9493
    @naturehumanity9493 5 ปีที่แล้ว +62

    ਜਿੰਨਾ ਬੱਬੂ ਮਾਨ ਦਾ ਪੱਗ ਦਸਤਾਰ ਨਾਲ ਰੋਭ ਅਾ। ਓਹ ਬਹੁਤ ਘੱਟ ਆ ਹੋਰ ਦਾ।

  • @simrakalaran9461
    @simrakalaran9461 2 ปีที่แล้ว +32

    Living legend maan saab ji

  • @majorsingh1649
    @majorsingh1649 3 ปีที่แล้ว

    Ma phali vaar coment kita jatta tara ta love uuu🤩🤩

  • @manindermaan3197
    @manindermaan3197 5 ปีที่แล้ว +300

    ਤੁਹਾਡੀ ਸੋਚ ਨੂੰ ਸਲਾਮ ਉਸਤਾਦ ,,ਬਾਕੀ ਕਤੀੜ ਨੇ ਰੋਲਾ ਪਾਉਣਾ ਟੈਂਨਸ਼ਨ ਨੀ ਲੈਣੀ

  • @AmandeepKaur-dc7pp
    @AmandeepKaur-dc7pp 4 ปีที่แล้ว +25

    I m a big fan of maan saab ❤❤😘👍👍

  • @vickySingh-qr8hc
    @vickySingh-qr8hc 5 ปีที่แล้ว +15

    ਜਦ ਤੱਕ ਪੰਜਾਬੀ ਸੰਗੀਤ ਰਹੂੰ ਊਦੋ ਤੱਕ ਮਾਨ ਦੇ ਗੀਤ ਰਹੂ

  • @ਮੰਨੂਗੁਰਦਾਸਪੁਰ
    @ਮੰਨੂਗੁਰਦਾਸਪੁਰ 3 ปีที่แล้ว

    Sachi maan saab ji di awaaz jido kanna cho pandi odu bhut sakoon milda Aw🤗🤗🤗🤗😊😊😊

  • @kabbadi1230
    @kabbadi1230 4 ปีที่แล้ว +1

    ਜ਼ਿੰਦਗੀ ਚ ਮੇਲ ਹੋਇਆ ਤਾਂ ਇਹਨੂੰ ਬਾਈ ਨੂੰ ਵੇਖ ਵੇਖ ਹੱਸੀ ਜਾਣਾ ਯਰ। ਇਹ ਹਿੱਲਿਆ ਜੱਟ ਸਿਰਾ ਬਾਈ ਜੀ ਲਵਾਤਾ

  • @ParamThaper
    @ParamThaper 5 ปีที่แล้ว +243

    ਵਾਹ ਮਾਨਾ 🙏 ਪੰਜਾਬ ਪੰਜਾਬੀਅਤ ਜ਼ਿੰਦਾਬਾਦ💪💪

  • @pinder.12
    @pinder.12 4 ปีที่แล้ว +22

    0:43 kam di gal 🙏🏼 parnaam yodeyan nu 🙏🏼❤️

    • @GurmeetSingh-oz6rh
      @GurmeetSingh-oz6rh 3 ปีที่แล้ว

      Nice veerji

    • @GurmeetSingh-oz6rh
      @GurmeetSingh-oz6rh 3 ปีที่แล้ว

      Attttt nice 👌

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/lnIGOJfE1EQ/w-d-xo.html - Goldy seehra vlogs 5

  • @Shershah0765
    @Shershah0765 3 ปีที่แล้ว +7

    लंबे बालों वाले बोहोत आए और बोहोत गए but Maan साहब दा कोई सानी नहीं

  • @bajwa4032
    @bajwa4032 3 ปีที่แล้ว +1

    ਗੁਰਦਾਸ ਮਾਨ ਬਬੂ ਮਾਨ ਮੇਰੇ ਪੰਜਾਬ ਦੀ ਆਨ ਤੇ ਸ਼ਾਨ ਰਬਾ ਇਨਾ ਦੋਵਾ ਸ਼ੇਰਾ ਦੀ ਉਮਰ ਲੰਬੀ ਲੰਬੀ ਕਰੀ ਹੋ ਸਕੇ ਤਾ ਮੇਰੇ ਹਿਸੇ ਦੀ ਵੀ ਉਮਰ ਇਨਾ ਦੋਵਾ ਸ਼ੇਰਾ ਨੂੰ ਲਾ ਦੇਵੀ ਵਾਹਿਗੁਰੂ ਜੀ ਅਰਦਾਸ ਬੇਨਤੀ ਪਰਵਾਨ ਕਰੀ

  • @sultangamer5102
    @sultangamer5102 3 ปีที่แล้ว +2

    Babbu Maan jann meri kive o ❤️❤️🙏🙏🙏🙏🔥🔥🔥🔥🔥 ustaad ji

  • @jindilamber7793
    @jindilamber7793 5 ปีที่แล้ว +11

    Sidhu musse nu ta kal de jwak sunde oh tere to ni maan Saab di rees kr honi love you maan sabb 😘😘😘😘😘😘😘😘😘😘👌👌👌👌👌👌👌👌👌👌👌👌

  • @sureshk.prajapati.2909
    @sureshk.prajapati.2909 5 ปีที่แล้ว +561

    Ek like 👍 Mera ladki ke liye Jo ladki Babu mann ji fan he wo ladki Super he

    • @AyubKhan-xl7jr
      @AyubKhan-xl7jr 5 ปีที่แล้ว +11

      Nice a Mann Sab ji👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍gal bat end y ji

    • @Harjitsingh-ig9gn
      @Harjitsingh-ig9gn 5 ปีที่แล้ว +8

      I love u Babbu Mana

    • @here4aujla
      @here4aujla 5 ปีที่แล้ว +3

      Fuddu Babbu amli

    • @jashanbhinder2415
      @jashanbhinder2415 5 ปีที่แล้ว +2

      Here 4 Moosewala tu ta ohnu chitta de ke auna hna

    • @luckysodhi8413
      @luckysodhi8413 5 ปีที่แล้ว +1

      Babu man good

  • @rajuuae5333
    @rajuuae5333 5 ปีที่แล้ว +74

    ਮਾਨ ਕਿਸਾਨਾਂ ਦੇ ਹੱਕਾ ਲਈ ਬੋਲਦਾ ਜਿਉਦਾ ਰਹੋ ਮਾਨ ਸਾਹਿਬ

    • @jatinderdhatt2854
      @jatinderdhatt2854 4 ปีที่แล้ว

      Always at the top maan sab love you

    • @kulwindesingh8519
      @kulwindesingh8519 4 ปีที่แล้ว +1

      Musheala landu Babu maan sab jindabad ks deo indean army

  • @gurpreetsingh-zg3km
    @gurpreetsingh-zg3km 3 ปีที่แล้ว +1

    ਮੈਂ ਵੀ ਉੱਥੇ ਹੀ ਸੀ ਕਪੂਰਥਲੇ ਸ਼ਾਲੀਮਾਰ ਬਾਗ ਵਿਚ

  • @majhablock8586
    @majhablock8586 5 ปีที่แล้ว +10

    ਵਾਹ ਓਏ ਮਾਨਾ ਨਹੀ ਰੀਸਾ ਤੇਰੀਆਂ 👌👌🔥🔥🔥

  • @RaviPal-fb7kc
    @RaviPal-fb7kc 5 ปีที่แล้ว +24

    1 million views 👌👌

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/lnIGOJfE1EQ/w-d-xo.html - Goldy seehra vlogs 5

  • @manjitsingh8389
    @manjitsingh8389 3 ปีที่แล้ว +8

    Very nice song. Babbu maan👌👌👌👌👌👌👌👌👌👌👌👌👌

  • @amanbuttar2686
    @amanbuttar2686 3 ปีที่แล้ว +23

    4m views of live outstanding

  • @RajivRajivkumar-w4y
    @RajivRajivkumar-w4y 8 หลายเดือนก่อน +1

    ❤❤❤❤❤❤Bai ji Supeer

  • @davysaab5473
    @davysaab5473 5 ปีที่แล้ว +37

    Maan saab ta sirra hege he aa but really kudi meri bhen sirra kra gyi😘😘😘😘😘😘😘😘sachi dil nu tuch krgi video sari👌👌👌👌👌👌

  • @gurjantsingh7692
    @gurjantsingh7692 5 ปีที่แล้ว +195

    ਦਿਲ ਚ ਦਲੇਰੀ ਉਂਝ ਇਨਸਾਨੀਅਤ ਵੀ ਬੜੀ ਆ ਜੱਟ ਦੀ ਗੁੱਡੀ ਕਹਿੰਦੇ ਅੰਬਰਾਂ ਤੇ ਚੜ੍ਹੀ ਆ

    • @michaeljohnmcain3231
      @michaeljohnmcain3231 5 ปีที่แล้ว +3

      babbu bhai 1984 te film bna k india government nu world wide nanga kita c.babbu zindabad

    • @kamleshrani2773
      @kamleshrani2773 5 ปีที่แล้ว +1

      Babbu Mann love you

  • @amarjitkaur5313
    @amarjitkaur5313 3 ปีที่แล้ว +11

    Waheguru ਬੱਬੂ ਮਾਨ ਨੂੰ ਹਮੇਸ਼ਾ ਖੁਸ਼ ਰੱਖੇ

  • @GayaPrasad-r1m
    @GayaPrasad-r1m 6 หลายเดือนก่อน +1

    Nice Super Singer Song Singing Video Babbu Maan Punjabi Punjab 💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @satishsattu5182
    @satishsattu5182 4 ปีที่แล้ว +1

    बब्बू मान उस्ताद जी दा गाणा ते कुड़ी दा डांस देख के मन खुश हो गया जेओंदा रहीं वीरे रब तुहानू हमेशा खुश रखे ते इस सिस्टर ने भी तुहाडे गानें नू भी बहुत एन्जॉय कीता.....💞💞💞👌👌👌

  • @sun-ekalsi3889
    @sun-ekalsi3889 5 ปีที่แล้ว +150

    10:37 te main part aa...bhut sohna nachi kuri

  • @nasirjutt5977
    @nasirjutt5977 5 ปีที่แล้ว +5

    Inu kehide live show
    Love you Maan Saab
    #Babbu 🌹🤲🌹#Maan

  • @naturehumanity9493
    @naturehumanity9493 5 ปีที่แล้ว +328

    ਬੱਬੂ ਮਾਨ ਨੂੰ ਇਤਹਾਸ ਦੀ ਕਲੀ ਨਹੀਂ ਹੋਰ ਵੀ ਬਹੁਤ ਨੋਲਜ ਅਾ। ਗਿਆਨ ਬਹੁਤ ਅਾ।

  • @diljaano3o2
    @diljaano3o2 3 ปีที่แล้ว +23

    Godfather of Punjabi music industry 💪💪💪💪

  • @sukhdevkamboz3741
    @sukhdevkamboz3741 3 ปีที่แล้ว +1

    ਵਰਲਡ, ਦਾਂ, ਬੈਸਟ, ਸਿੰਗਰ, ਮਾਣ

  • @ManpreetKaur-mu3fg
    @ManpreetKaur-mu3fg 5 ปีที่แล้ว +4

    Har song att aa bhi very nice 👍👍👍

  • @ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ

    ਚੰਗੀ ਸੀ ਜ਼ਮੀਨ ਪਿੱਛੋਂ ਸੀ ਸੁਖਾਲਾ ਜੱਟ ਨੂੰ ਡਰੈਵਰੀ ਦਾ ਸ਼ੋਕ ਸੀ ਗਾ ਬਾਲਾ ਇਹ ਵੀ ਤੇਰਾ ਕੱਟੜ ਫੈਨ ਆ ਮਾਨਾ ਜਸਦੀਪ ਟਰੱਕਾ ਵਾਲਾ‌

  • @Kingt124
    @Kingt124 5 ปีที่แล้ว +193

    Only Babbu Maan Saab atttt ❤️❤️❤️❤️❤️❤️❤️👌👌👌👌👌👌👌👍👍👍👌

  • @GurpreetSingh-uu7ez
    @GurpreetSingh-uu7ez 3 ปีที่แล้ว

    Bahut vadhia song man sab god bless you

  • @gaurawshahi2547
    @gaurawshahi2547 4 ปีที่แล้ว +1

    Babu mann sahab, i am from gorakhpur, but i am fan of your all song.

  • @naturehumanity9493
    @naturehumanity9493 5 ปีที่แล้ว +28

    ਸਦਕੇ ਜਾਵਾਂ । ਕੌਮ ਨੂੰ ਦੇਣ ਅਾ ਕੁਸ਼ ਬੱਬੂ ਮਾਨ ਦੀ। ਹਿਟ ਗੀਤ ਸਿੱਖ ਕੌਮ ਲਈ। ਵੀਰ ਰਸ ਵਾਲਾ ਵਹਿਗੁਰੂ ਦਾ ਖਾਲਸਾ । ਹੋਰ ਬਹੁਤ

  • @sheraaujla9516
    @sheraaujla9516 3 ปีที่แล้ว +8

    I love my kapurthala city 🥰💞👌

  • @rajpaljhuty5287
    @rajpaljhuty5287 5 ปีที่แล้ว +41

    very nice ustad ji veer ji god bless you 22 g from Canada Vancouver British Columbia Rajpal Kaur 11year driving Canada USA All over my self only true veer ji

    • @gurmitsingh909
      @gurmitsingh909 3 ปีที่แล้ว +2

      Guu7yghuuggug7 gf hu hu hy hu hu ggg&-&hv utube b

    • @kkaur2634
      @kkaur2634 3 ปีที่แล้ว +2

      Gaye ta pjb to hi ho .ta punjabi likhan nu ki problem a

    • @satpalsahota7094
      @satpalsahota7094 3 ปีที่แล้ว

      Ppp

    • @satpalsahota7094
      @satpalsahota7094 3 ปีที่แล้ว +1

      00l00p

    • @ManiFuns-786
      @ManiFuns-786 3 ปีที่แล้ว +3

      Driving license v pa dinde 🤣🤣🤣🤣🤣

  • @arslanshahid9241
    @arslanshahid9241 ปีที่แล้ว +1

    Love you maan sab from 🇵🇰 Punjab

  • @jagtarsingh2450
    @jagtarsingh2450 4 ปีที่แล้ว

    ਮਾਨ ਲੰਡਰ ਗੌਣ ਆਲੇਆ ਵਾਂਗੂ ਆਕੜ ਨੀ ਦਿਖੋਂਦਾ ਤਾਹੀਓਂ ਤਾ ਸਾਡੇ ਦਿਲਾਂ ਚ ਵਸਦਾ ਪਤੰਦਰ.. 🤗🤗🤗🤗🤗🤗

  • @lakhveerchahal23
    @lakhveerchahal23 5 ปีที่แล้ว +45

    ਬੱਬੂ ਮਾਨ ਬੱਬੂ ਹੋਈ ਪਈ ਸਿਰਾ ਤਾ ਕਰਾਉਣੀ

  • @dogsinboxl1351
    @dogsinboxl1351 5 ปีที่แล้ว +75

    ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ

  • @sewaksinghsamra7492
    @sewaksinghsamra7492 2 ปีที่แล้ว +4

    ਨਾਨਕ ਫਰੀਦ ਰਵੀਦਾਸ ਨੂੰ ਸਲਾਮ ਜਦ ਤੱਕ ਸਾਹ ਗਾਈ ਜਾਉ ਮਾਨ

  • @sukhsandhu8927
    @sukhsandhu8927 4 ปีที่แล้ว +1

    22 babbu maan de fan Rurka kalan ton

  • @basdavsingh7931
    @basdavsingh7931 4 ปีที่แล้ว +1

    Very super song pagg both vadia lagdi aw Bai hi pagg duniya karo

  • @manishkumar-tm9kr
    @manishkumar-tm9kr 5 ปีที่แล้ว +23

    That's the reason that makes him one of the grestest singers

    • @sahildeha9017
      @sahildeha9017 4 ปีที่แล้ว

      sahil Rana J 🌺🌺 😍🌸😀 😘 I

  • @MAAN_13
    @MAAN_13 4 ปีที่แล้ว +13

    Je sadak sagar te ban jave.... Baad vali. Haq v siraaaa hundi. Bai. Di❣️

  • @farmingsuccess4485
    @farmingsuccess4485 5 ปีที่แล้ว +11

    ਉਸਤਾਦ ਜੀ
    ਪੰਜਾਬ ਜ਼ਿੰਦਾਬਾਦ 🙏

  • @taranjeetsingh5655
    @taranjeetsingh5655 3 ปีที่แล้ว +4

    Babbu Maan saab ji ❤️💖💝💞💕🙏🙏🙏

  • @Randhawa548
    @Randhawa548 4 ปีที่แล้ว +11

    King of Live Babbu Maan

  • @manakmanak4939
    @manakmanak4939 5 ปีที่แล้ว +35

    Maan saab sadi jindjaan £ove you ustaad g

  • @anmolpreet9786
    @anmolpreet9786 5 ปีที่แล้ว +28

    22 ਬੁਬੋ ਮਾਨ ਦੇ ਫੈਨ Rajoke to

  • @bhallapartykapurthala7278
    @bhallapartykapurthala7278 5 ปีที่แล้ว +10

    Ehna crowd first time dekhya singer 🎤laye maan saab jeyo

    • @baljindersingh8042
      @baljindersingh8042 5 ปีที่แล้ว

      Very nice

    • @JatinderSingh-wh3dd
      @JatinderSingh-wh3dd 4 ปีที่แล้ว +1

      ਬਾਈ ਦਿੜਬੇ ਦਾ ਦੇਖੀ show 2010,,ਤੇ ਦਿੜਬੇ ਹੁਣ ਦਾ

  • @vipansharma4555
    @vipansharma4555 ปีที่แล้ว +2

    Kamaal krti kudiye Tu te. Love u maan saab❤

  • @manindermaan3197
    @manindermaan3197 5 ปีที่แล้ว +7

    Sare veera de comnt dekh k dill khush ho jnda lub u maan saab

  • @Watchingviewer
    @Watchingviewer 5 ปีที่แล้ว +356

    ਲੋਕਾਂ ਤੋ ਸੁਣ ਕੇ ਮੇਰੀ ਬੁਰਾਈ ਨਾ ਕਰੀ
    ਜਾਨਣਾ ਆ ਜੇ ਤਾਂ ਮੁਲਾਕਾਤ ਕਰੀ।

  • @simarsingh401
    @simarsingh401 4 ปีที่แล้ว +25

    Jathedaar Akali foola singh ji❤️🔥

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/lnIGOJfE1EQ/w-d-xo.html - Goldy seehra vlogs 5

  • @naunihalbhullar1788
    @naunihalbhullar1788 3 ปีที่แล้ว +1

    ਮਾਨ ਤਾਂ ਮਾਨ ਸਾਹਿਬ ਵਾਹਿਗੁਰੂ ਮੇਹਰ ਬਾਈ ਜੀ ਤੇ

  • @gurusewaksingh4094
    @gurusewaksingh4094 3 ปีที่แล้ว +1

    Babbu maan sirrra sare singra da baap👍👍👍👍✌✌✌✌✌

  • @jeevansingh6414
    @jeevansingh6414 4 ปีที่แล้ว +3

    Love you so much ustad ji ❣👌👌👌👌👌👌👌😘

  • @SonuDharamgarh
    @SonuDharamgarh 3 ปีที่แล้ว +4

    Living Legend Babbu Maan Saab love you jaan Ustaad

  • @AmitKumar-wn6mr
    @AmitKumar-wn6mr 5 ปีที่แล้ว +22

    Ishq me hum ghayal huye baithe the
    Muddato se Maan ji aapke sabdo ke kayal baithe h
    Bada karte h aapko Pyar y fan geeto se aapke pagal bane baithe hai
    Love uuuu Maana

  • @AmritSingh-lr2pl
    @AmritSingh-lr2pl ปีที่แล้ว +2

    Maan ta maan hi hai fer love maan Saab

  • @happymakhahappymakha6737
    @happymakhahappymakha6737 4 ปีที่แล้ว +5

    Ustaad ne v sirrrrrrra karta te kudi ne v sirrrrrrra karta love you maan Saab

  • @vikassirswal496
    @vikassirswal496 4 ปีที่แล้ว +8

    Love you maan saab ji 🤫😍

  • @Mਖਾਨਸਾਹਬ
    @Mਖਾਨਸਾਹਬ 4 ปีที่แล้ว +5

    love you ਉਸਤਾਦ ਜੀ 💖💖💖💖💖💖💖💖

    • @sukhdevsingh-eg6vl
      @sukhdevsingh-eg6vl 3 ปีที่แล้ว

      Best singer Babu maan👍👍👍🏆🏆🏆🏆🏆🏆