ਪਿੰਡ ਥੋਪੀਆ ਵਾਸੀਆਂ ਨੇ ਕੀਤੇ ਸਮਾਜ ਲਈ ਕੁਝ ਅਹਿਮ ਫੈਸਲੇ

แชร์
ฝัง
  • เผยแพร่เมื่อ 7 ก.พ. 2025

ความคิดเห็น • 9

  • @ManjitDhada
    @ManjitDhada 9 หลายเดือนก่อน +5

    ਇਕ ਬੇਨਤੀ ਹੋਰ ਜੋੜ ਬਹੁਤ ਜ਼ਰੂਰੀ ਆ ਕੂੜੀਆ ਜਿਸ ਨੂੰ ਬਾਪ ਦੀ ਪੰਗ ਵਜੋਂ ਜਾਣੀਆਂ ਜਾਂਦਾ ਆ ਜੇਕਰ ਤੁਹਾਨੂੰ ਲੱਗਦਾ ਕੀ ਕੋਈ ਕੂੜੀ ਸੋਸ਼ਲ ਮੀਡੀਆ ਤੇ ਆਪਣੀ ਨੱਚਦੀ ਟੱਪਦੀ ਵੀਡੀਓ ਪਾਉਦੀ ਤਾਂ ਉਸ ਦੇ ਘਰ ਵਾਲੀਆ ਨੂ ਸੁਚੇਤ ਕਰੋ ਕਿੳਕਿ ਧੀਆ ਦਾ ਨਾਮ ਪੂਰੇ ਪਿੰਡ ਨਾਲ ਜੁੜੀਆਂ ਹੁੰਦਾ ਆ ਸੋ ਮੇਰੀ ਬੇਨਤੀ ਤੇ ਜ਼ਰੂਰੀ ਗੋਰ ਕਰਨਾ ਜੀ ਜਿਸ ਦੀ ਹੁਣ ਬਹੁਤ ਲੋੜ ਆ ਧੰਨਵਾਦ ਸਾਰੇ ਨੰਗਰ ਦਾ

    • @NishuSethiram
      @NishuSethiram 9 หลายเดือนก่อน

      👍

    • @raghavchaudhary8156
      @raghavchaudhary8156 9 หลายเดือนก่อน +1

      ਇੱਕ ਮੇਰੀ ਬੇਨਤੀ ਬੇਨਤੀ ਹੈ ਕਿ ਜਿਵੇਂ ਸਾਡੇ ਘਰ ਮੌਤ ਦੇ ਜਾਂਦੀ ਹੈ ਜੋ ਮਕਾਨਾਂ ਆਉਦੀਆਂ ਨੇ ਸਾਡੇ ਰਿਸਤੇ ਦਾਰ ਆਉਦੇ ਖ਼ਾਸਕਰ ਜਨਾਨੀਆਂ ਜੋ ਕਿ ਰੋਦੀਆ ਆਉਦੀਆਂ ਬਲ ਕੇ ਕਿਰਨੇ ਪਾਉਂਦੀਆਂ ਆਉਦੀਆਂ ਆਗਰ ਉਹ ਚੁਪਚਾਪ ਆਉਣ ਤਾਂ ਚੰਗੀ ਗੱਲ ਹੈ ਠੀਕ ਹੈ ਦੁੱਖ ਤਾਂ ਹੁੰਦਾ ਪਰ ਦੁੱਖ ਤਾਂ ਆਪਣੇ ਮਨ ਵਿੱਚ ਹੁੰਦਾ ਰੋਲਾ ਪਾਉਣ ਜਿਆਦਾ ਨਹੀਂ ਹੁੰਦਾ ਚੁਪਚਾਪ ਆਉਣ ਤੇ ਰੱਬ ਦਾ ਨਾਮ ਲੇਦੇ ਹੌਏ ਅੱਜ ਕੱਲ ਦੀ ਕੁੜੀਆਂ ਨੂੰ ਉਹ ਬੋਲ ਨਹੀਂ ਬੋਲਣ ਆਉਂਦੇ ਤਾਂ ਜਨਾਨੀਆਂ ਹੱਸਦੀਆਂ ਪਰ ਉਹ ਦੇ ਵਿੱਚ ਹੁੰਦਾ ਤਾਂ ਕੁੱਝ ਨਹੀਂ ਇਹ ਵੀ ਬੰਦ ਹੋਣ ਚਾਹੀਦਾ ਹੈ ਵਿਆਹ ਵਿਚ ਸ਼ਗਨਾ ਗੀਤ ਗਾਉਣ ਨਹੀਂ ਆਪਣੇ ਆਪ ਨੂੰ modern ਸਮਝ ਦੀਆਂ ਅਗਰ ਇਧਰ ਵੀ ਧਿਆਨ ਦਿੱਤਾ ਜਾਵੇ ਤਾਂ ਚੰਗੀ ਗੱਲ ਹੈ ਕੋਣ ਕੋਣ ਇਸ ਗੱਲ ਗੱਲ ਸਹਿਮਤ ਹੈ🙏🙏🙏

    • @sureshkumarrajput5215
      @sureshkumarrajput5215 9 หลายเดือนก่อน

  • @ManjitKaur-i3d
    @ManjitKaur-i3d 9 หลายเดือนก่อน

    ❤❤

  • @kewaldassy2817
    @kewaldassy2817 9 หลายเดือนก่อน

    Good 👍

  • @kewaldassy2817
    @kewaldassy2817 9 หลายเดือนก่อน

    Sat sahib ji ❤

  • @kewaldassy2817
    @kewaldassy2817 9 หลายเดือนก่อน

    Radha Soami Ji

  • @SandeepGujjar-pf6yu
    @SandeepGujjar-pf6yu 8 หลายเดือนก่อน

    ❤❤