Jee Aayan Nu | Full Punjabi Movie | Harbhajan Mann | Priya Gill
ฝัง
- เผยแพร่เมื่อ 22 ก.ค. 2012
- Jee Ayan Nu is a Punjabi feature film, released in 2002. It stars Harbhajan Mann in the lead role with Priya Gill. It was directed by Manmohan Singh. It is one of the most successful movie in Punjabi cinema. The movie's songs are quite popular and were sung by Harbhajan Mann, Alka Yagnik and others. Jee Aayan Nu is the first film in the history of Punjabi cinema to be made on such a lavish scale and with renowned technicians who have contributed their best efforts and dedication.
- เพลง
ਕੌਣ ਕੌਣ ਵੇਖ ਰਿਹਾ ਅੱਜ ਵੀ 2024 ਵਿੱਚ ਕਰੋ ਲਾਈਕ ਫੇਰ।
❤
M dekh rha gaa bai
Me 🙋
2024 ਵਾਲੇ ਹਾਜ਼ਰੀ ਲਗਾਓ ਜੀ 😊
ਲਓ ਵੀਰ ਜੀ 🙏
🫡
ਇਸ ਫਿਲਮ ਨੇ ਪੰਜਾਬੀ ਸਿਨੇਮੇ ਨੂੰ ਦੁਬਾਰਾ ਜਿਉਂਦਾ ਕੀਤਾ!
ਹਰਭਜਨ ਮਾਨ ਨੇ ਬਹੁਤ ਵਧੀਆ ਕੰਮ ਕੀਤਾ ❤❤❤❤😍😍
Right ..g
Right sir
@@karanveersidhu8903 للپ کے
@@karanveersidhu8903 ضو
ਅਠਾਰਾਂ ਸਾਲ ਬਾਅਦ ਅੱਜ ਇਹ ਫਿਲਮ ਦੇਖ ਕੇ ਪੁਰਾਣੀ ਯਾਦਾਂ ਤਾਜ਼ਾ ਹੋ ਗੲੀਆਂ,
ਪਰ ਹੁਣ ਦੀ ਫਿਲਮਾਂ ਵਿੱਚ ਅਤੇ ਪੁਰਾਣੀ ਫਿਲਮਾਂ ਵਿੱਚ ਬਹੁਤ ਫਰਕ ਐ 👍👌👍👌👍👌🙏👌👍👌👍
Xn,
ਕੌਣ-ਕੌਣ ਇਸ ਗੱਲ ਨਾਲ ਸਹਿਮਤ ਹੈ,ਕਿ ਮਾਨ ਸਾਹਿਬ ਨੇ ਇਸ ਫਿਲਮ ਨਾਲ ਪੰਜਾਬੀ ਸਿਨੇਮੇ ਵਿੱਚ ਹਰੀ ਕ੍ਰਾਂਤੀ ਲਿਆਂਦੀ ਸੀ।ਅਤੇ ਓਹਨਾ ਦਾ ਦੇਣ ਕਦੇ ਵੀ ਦਿੱਤਾ ਨਹੀਂ ਜਾ ਸਕਦਾ। ਅਤੇ ਅੱਜ ਜੋ ਵੀ ਸਾਡੇ ਵੱਡੇ ਵੱਡੇ ਫਿਲਮ ਸਿਤਾਰੇ ਹਨ , ਸਾਰੇ ਮਾਨ ਸਾਹਿਬ ਦੀ ਬਦੌਲਤ ਹਨ। ਕਿਉਕਿ ਮਾਨ ਸਾਹਿਬ ਨੇ ਹੀ ਉਦੋਂ ਹਿੰਮਤ ਦਿਖਾਈ ਸੀ t-series ਨਾਲ ਲਿਖਤੀ ਸਹਿਮਤੀ ਪੱਤਰ ਉੱਪਰ ਹਸਤਾਖ਼ਰ ਕਰਨ ਦੀ। ਅਤੇ ਓਹਨਾ ਨੇ ਹੀ ਮਨਮੋਹਨ ਸਿੰਘ ਅਤੇ t-series ਨੂੰ ਪੰਜਾਬੀ ਸਿਨੇਮੇ ਵੱਲ ਪ੍ਰੇਰਿਤ ਕੀਤਾ ਸੀ।
😊
ਸਹੀ ਕਿਹਾ
Bilkul sahi a bro harbhajan mann jindabad
Hhhhhhhhhhhhuh
❤🎉
ਪੰਜਾਬੀ ਸਿਨੇਮੇ ਨੂੰ ਬਚਾਉਣ ਵਾਲਾ
ਤੇ ਨਵੀਂ ਸੇਧ ਦੇਣ ਵਾਲਾ
ਮਾਨ ਸਾਬ
ਬਹੁਤ ਵਧੀਆ ਤੇ ਪਿਆਰੀ ਦੋ ਪੰਜਾਬਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਸੱਧਰਾਂ ਦੀ ਕਹਾਣੀ 👍👍
ਬੱਬੂ ਮਾਨ ਨੂੰ ਉਹਦੇ ਗੀਤਾਂ ਨੇ ਮਸ਼ਹੂਰ ਕੀਤਾ
ਤੇ ਹਰਭਜਨ ਮਾਨ ਨੂੰ ਉਹਦੀਆਂ ਫਿਲਮਾਂ ਨੇ..
ਲਵ ਯੂ ਦੋਨਾਂ ਮਾਨਾ ..
ਅੱਜ ਮੈ ਆਵਦੇ birthday te ਇਹ ਮੂਵੀ ਦੇਖੀ..
7:1:2000.birthday
7:1:2021
Did any one watching 2023 ❤❤
So incredibly role and true story about foreign living people
Such a so beautiful role harbhajan Singh and kanwaljit Singh ( we need a people like kanwaljit Singh in every house ) ❤❤❤❤
Thank you for creation such a wonderful movie.
AJ fer eh movie dekh k mai apna bachpan dubara jee leya, mainu aj v yad aa pehli vad jad eh movie dekhi c ta pind var var light chle jndi c... Dilo dhanwad Maan Saab tuhada eh movie bnaun lyi.. punjabi cinema nu tusi dubara khda kita c eh movie bna k❤❤❤❤❤❤❤❤❤
ਇਸ ਫ਼ਿਲਮ ਨੂੰ ਜਿੰਨੀ ਵਾਰ ਮਰਜ਼ੀ ਦੇਖੋ, ਪਰ ਡੀਵੀਡੀ 'ਤੇ ਪਹਿਲੀ ਵਾਰ 2003 'ਚ ਦੇਖਿਆ, ਜਦੋਂ ਦਿਲ ਨਹੀਂ ਭਰਦਾ।
ਪਹਿਲਾਂ ਪੰਜਾਬ ਵਿੱਚ ਵੇਖਦੇ ਹੁੰਦੇ ਸੀ ਅੱਜ ਕੈਨੇਡਾ ਵਿੱਚ ਵੇਖ ਰਹੇ ਹਾਂ. ਆਲ ਟੈਮ ਫੇਵਰਿਟ ਮੂਵੀ 🇨🇦🌾
ਬੰਦ ਪਏ cinema ਖੁੱਲੇ ਸੀ 22 ਨੇ ਪੰਜਾਬੀਆਂ ਲਈ lub u maan saab ❤❤
ਦਿਲ ਕਰਦਾ ਹੁਣੇ ਪੰਜਾਬ ਚਲਾ ਜਾਵਾ ਅਹ ਫਿਲਮ ਦੇਖ k ਪੰਜਾਬ ਯਾਦ a ਗਿਆ ਜਿਉਂਦਾ ਰਹਿ ਮਾਨਾ
ਮੈਂ 17 ਸਾਲਾਂ ਦਾ ਸੀ ਮੈਂ ਇਸ ਫਿਲਮ ਨੂੰ ਪਹਿਲੀ ਵਾਰ V CD 'ਤੇ ਦੇਖਿਆ ਮੈਨੂੰ ਇਹ ਪਸੰਦ ਹੈ
ਪਰਦੇਸ ਚ ਰਹਿ ਕੇ ਕੌਣ ਕੌਣ ਏਹ ਫਿਲਮ ਦੇਖ ਰਿਹਾ ਅਤੇ ਅਪਣੇ ਪੰਜਾਬ ਨੂੰ ਯਾਦ ਕਰਕੇ ਕੌਣ ਕੌਣ ਰੋ ਰਿਹਾ
ਫਿਲਮ ਦੀਆਂ ਧੁਨਾਂ ਦਿਲ ਨੂੰ ਟੁੰਬ ਕੇ ਵਾਪਸ ਉਸੇ ਦੌਰ ਚ ਲੈ ਜਾਂਦੀਆ ਨੇ😘😘😘😭😭😭
ok
Iií'
@@ThePunjabiIreland !!!n
1st Punjabi super duper movie.... Break all the previous records..... after a long list of flop films..... Great job H.Maan Saab......🤗🤗
I love punjab pakistan or indi m jo punjab hy
Really truly right jinda gee
ਉਹ ਵੀ ਟਾਈਮ ਸੀ ਜਦੋ ਘਰੇ CDਤੇ ਇਹ ਫਿਲਮਾ ਸਾਰੀ ਫੈਮਲੀ ਚ ਬੈਠ ਕੇ ਦੇਖਦੇ ਸੀ। ਸਿਰਾ ਟਾਈਮ ਸੀ।
Sach kya aa movie asi v all family ek saath vcr te dekhi cc 2002 nice old time
@@user-bp8mg1ip7m Bilkul pr hun de jawak oss time nu nai smj skde
In 2013 a Punjabi friend introduced me to India's movie industry with several Punjabi movies and Bollywood movies. Some movies he would watch all the way through but at times he would decide to watch something different. This is one of the movies that he only showed me part of, some of the scenes stuck with me, bits and pieces only. I had for quite some time wondered about this particular movie and desired to see it again but didn't know the name of the movie or the actors, so very pleased to have finally found it. Thoroughly enjoyed this movie and will definitely be rewatching it in the future and not just the scenes my friend chooses to share. Beautiful plot and tells an important truth about the very real need for people to maintain a connection with their culture. Love this.
0p97ip00
@@gurjitkaur2869 I don't understand your comment.
@@kristiosborne2786 😊
very.good.nice.picture
😊
I love harbhajan maan all movie,,,,, दिल ओर रूह को छू लेने वाली एक ऐतिहासिक movie,,,, निशब्द,,,
Hjkllnb bbnnnkkb nnnc
😍👌👌 bahut wadhiya
Ik priwaar naal beth k dekhan waali moovi h. I like u harbhajan man g
Sade naal vi baith jao
My childhood memory 😢 😭 it was first indian punjabi film I saw I can't describe my feeling it was mind blowing and master piece of Indian punjabi cinema
ਮੈਂ ਇਹ ਫਿਲਮ 2023 ਵਿੱਚ ਦੇਖ ਰਿਹਾਂ ਅੱਜ ਵੀ ਓਹਨੀ ਹੀ ਵਧੀਆ ਲੱਗਦੀ ਜਿੰਨੀ ਪਹਿਲੀ ਵਾਰ ਸੀਡੀ ਤੇ ਦੇਖ ਕੇ ਲੱਗਦੀ ਸੀ। ਪੰਜਾਬੀ ਫਿਲਮ ਇਡਸਟਰੀ ਦਾ ਇੰਜੰਨ ਹਰਭਜਨ ਮਾਨ ਸਾਡਾ ਮਾਣ ❤❤
Bilkul shi .. eh film dekhn nu var var dil krda
mai vi bai ajj kitte chotta jiha clip dekhia es movie da social media te oh video othe he bandh karke ah movie la layi sachi ajj vi oni hee vadia lagi jini pehle din dekhi si
بہت اعلی سٹوری۔۔۔۔ جہڑے اپنیاں جڑھاں توں وکھ ہوجان اوہ کدی توڑنئیں چڑھے ۔۔۔بابا گرونانک دی دھرتی سدا آباد رئے گی ۔ساڈا پنجاب زندہ باد پنجابی سارے پائندہ باد
Good
ਬਹੁਤ ਸੋਹਣੀ ਫਿਲਮ ਅੱਜ ਵੀ ਨਵੀਂ ਲਗਦੀ ਹੈ!
Punjabi Film Industry nu phir to zinda karn wala Harbhajan Maan Saab A Thxx Maan Saaab Love U 💕💕💕💕
At that time Gurpreet Ghuggi was 32 years old now he is 50 years old still looks same love from Pakistan punjab ♥😍
Is movie ko Mene bahut baar dekha hai magar Mann nahi bharta Hai.
ਮੈ 9 ਸਾਲ ਦਾ ਸੀ ਜਦੋ ਇਹ ਫਿਲਮ ਆਈ ਸੀ,,,,ਸਾਨੂੰ ਸਕੂਲ ਵਾਲੇ ਲੈ ਕੇ ਗਏ ਸੀ,,,ਫਿਲਮ ਵਖਾਉਣ ਮੈ S.k public school talwandi bhai ਪੜਦਾ ਸੀ ਉਦੋ ਸਨੇਮਾ ਕੰਬੋਜ ਸੀ ਤੇ ਟਿਕਟ 30 ਰੁਪਏ ਸੀ ਉਦੋ ,,,ਅੱਜ ਯਾਦਾਂ ਤਾਜੀਆ ਹੋ ਗਈਆ ਫਿਰ
Too good movie. Watched anytime before 2002 October.when I was in early stage to learn Punjabi. Let me say that I love punjabis, their culture and punjab itself. So beautiful... Mennu sachhi saara hi kuch dil te lagke rehnda.. I want to spend my life in Punjab, and Punjab wants to live in Canada😓😓
Tusi kithe rehnde ho?
kj
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
@@theunidentified01 suuuuuuuuuuuuuuuuuuuuuuuuuuuuuuuuuuuuuuuuuuuu
Harbhajan Mann best aa ❤️❤️❤️❤️ bhot sonhni film aa m roz ਵਾਂਗੂੰ ਹੀ ਦੇਖ lyna
Who is watching this movie in the lockdown? (Watching from Australia)
yes
@@newlookboutique5746 ukplh
i am
I Am Watching In Uk
I'm watching in Singapore lockdown
ਇਹੋ ਜਿਹੀ ਫਿਲਮ ਕੋਈ ਵੀ ਨਹੀਂ ਬਣਾ ਸਕਦਾ ਨਾ ਹੀ ਬਣਨੀ ਕਿਸੇ ਤੋਂ I love harbjajan maan
Right g
I candy from canada
All credit goes to director Manmohan Singh... Good script and right cast for the movie.. Make it masterpiece
Yaar aa movie aj v ohh din yaad karva dindi haa jado all family ek saath vcr te aa movie dekhi cc 😊😊😊😢😢miss you old days 2002
Watching this masterpiece in 2023... I miss my mom so much ... Maaape chale jaan ta bahut yaad aaunde aa ....
Very nice movie love from Pakistan Punjab...I love all punjabi persons from deep of my heart....
Hasda te vasda rahvay punjab jug jug jio punjabio
Thanks bhai tusi v hasde vasde rho
Hey what about us Fat people don't you love is aswell
@@Dinvadbhatmarathi98 my
@@sukhrajsingh7236 ni no no no no no no go by yourself by by by by by by
Bo in no no credit on our end
ਹਰਭਜਨ ਮਾਨ ਦੀਅਾਂ ਫਿਲਮਾਂ ਵਿਚ ਕੁਝ ਅਜਿਹਾ ਖਾਸ ਸੀ ਹੈ ਤੇ ਰਹਿਣਾਂ ਜਿਹੜਾ ਹਾਲੇ ਤਕ ਕਿਸੇ ਹੋਰ ਫਿਲਮਾਂ ਚ ਦੇਖਣ ਨੂੰ ਨਹੀਂ ਮਿਲਿਅਾ ॥
❤
ਬਿਲਕੁਲ ਸਹੀ ਕਿਹਾ
very good movie jee aayaa nu Maan ji tuhde all songs and movies very good ji❤️🙏🙏🙏
I love this movie jee anyaun nu my favorite singer actor Harbajan maan legend Harbajan maan god bless you
ਬਹੁਤ ਵਧੀਆ ਫਿਲਮ ਲੱਗੀ ਵਾ ਕਮਾਲ ਮਾਨ ਸਾਬ ਜੀ।
Punjabi cinema Ch Jaan payi c harbhajan maan ne❤❤
ਬਚਪਨ ਵਿੱਚ ਇਹ ਫਿਲਮ ਗੁਆਂਢੀਆ ਦੇ ਘਰ ਦੇਖੀ ਸੀ VCR ਚ ਉਦੋਂ ਮੈ 10-11 ਦਾ ਸੀ ਅਜ ਫਿਰ ਦੇਖ ਕੇ ਪਿਆਰਾ ਬਚਪਨ ਯਾਦ ਆ ਗਿਆ
The Beginning of New Era of Punjabi Film industry 🌹🇮🇳🇨🇦
MNM
@@Asokkumar-dg3qk Naa Mann , Tainu Mna k v kisse ne kee Laina!
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
@@Asokkumar-dg3qk suuuuuuuuuuuuuuuuuuuuuuuuuuuuuuuuuuuuuuuuuu
Pta nahi kini vaar dekhi movie par hj v oda di he a love u fillm member
Sirrra movie harbhajan always fav 2020 ch kon dekh ria
golden time tha yr na internet na android mobile pure desi and organic mahol. kia era tha ye bhi jaha rishton ki sahi pehchan thi
The 3:05:01 moment gives goose bumps 😘😘😘 Jo v a but dil ch india di jgh koi ni le skda..paave lakh mada etho da system but india dil ch vassda ❤️
Reality hai ji
Fd
Sach kiha tan Punjab wargi mauj na kise state ch a te na kise country ch 💕💕💕💕 i love my Punjab 🤘🤘💪💪💪💪💪
@@luckymaan5063 nhi ji edda di koi gall ni asi UP to ha ji or sanu sadda hi area sona lggda paave lakh sona tuhada punjab...jedi jgh te insan peda hunda a ode naal alag hi attachment hunda a
ਇੱਕ ਦੋਰ ਅਜਿਹਾ ਵੀ ਆਇਆ ਸੀ ਕਿ ਪੰਜਾਬੀ ਸਿਨੇਮਾ ਦੀਆ ਫਿਲਮਾਂ ਸਿਰਫ ਅਤੇ ਸਿਰਫ ਜੱਟ ਸ਼ਬਦ ਉਪਰ ਹੀ ਬਨਣ ਲੱਗ ਪਈਆ ਸਨ ਕਿਉਂਕਿ 1-2 ਫਿਲਮ ਹਿੱਟ ਹੋਣ ਤੋ ਬਾਅਦ ਬਾਕੀ ਫਿਲਮਾਂ ਸੁਪਰ ਡੁਪਰ ਫਲਾਪ ਹੋ ਗਈਆ। ਫਿਰ ਪੰਜਾਬੀ ਸਿਨੇਮਾ ਸ਼ਾਤ ਹੋ ਗਿਆ, ਜਿਵੇਂ ਖਤਮ ਜਿਹਾ ਹੋ ਗਿਆ ਸੀ। ਸਿਰਫ ਗੁਰਦਾਸ ਮਾਨ ਜੀ ਦੀ ਫਿਲਮ ਸ਼ਹੀਦੇ ਮੁਹੱਬਤ ਬੂਟਾ ਸਿੰਘ ਹੀ ਵਧੀਆ ਫਿਲਮ ਸਾਬਤ ਹੋਈ।
ਫਿਰ ਅਚਾਨਕ ਐਂਟਰੀ ਹੋਈ ਮਨਮੋਹਨ ਸਿੰਘ ਉਰਫ ਮਨ ਜੀ ਦੀ, ਜਿੰਨਾ ਨੇ ਹਰਭਜਨ ਮਾਨ ਨੂੰ ਲੈ ਕੇ ਜੀ ਆਇਆ ਨੂੰ ਫਿਲਮ ਦਾ ਨਿਰਦੇਸ਼ਨ ਕੀਤਾ ਅਤੇ ਇਸ ਫਿਲਮ ਤੋ ਬਾਅਦ ਪੰਜਾਬੀ ਸਿਨੇਮਾ ਵਿਚ ਇਕ ਨਵੀ ਜਾਨ ਆ ਗਈ। ਹੁਣ ਤੱਕ ਜੋ ਵੀ ਫਿਲਮਾਂ ਆਈਆ ਜੱਟ ਸ਼ਬਦ ਤੋ ਹੱਟ ਕੇ ਆਈਆ ਅਤੇ ਉਨ੍ਹਾ ਦੀ ਕਹਾਣੀ ਵੀ ਖੂਬ ਪਸੰਦ ਕੀਤੀ ਗਈ। ਵਿਦੇਸ਼ੀ ਲੋਕੇਸ਼ਨ ਨੂੰ ਵੀ ਖੂਬ ਸਰਾਹਿਆ ਗਿਆ।
ਬਹੁਤ-ਬਹੁਤ ਧੰਨਵਾਂਦ ਮਨ ਜੀ
First movie i watched in cinema at Khanna ludhiana. First movie which was a comeback of Modern Punjabi cinema. I still remember harbhajan said we took a big risk to make such a big movie.Will never forget the feelings..and so much different than other movies of that time.
4-5 class wale din yaad agge 😍😍😍 in 2020 💕
Lm
Very well nice 👌
You are right bro
بہت ھی خوبصورت مووی میں پاکستان سے ھوں مگر رھتا انگلینڈ میں ھوں دونوں پنجاب سے بہت پیار ھے شالا وسدے راھن دونوں پنجاب
I LOVE PUNJABI ❤❤❤❤❤❤❤❤❤❤❤❤❤❤❤❤❤❤❤❤❤
Mere bachpan di sab ton sohni movie I miss old days bachpan bhut sohna hunda yaar ❤❤❤😢😢
Nice film and iam very excited watching for this film
I understand culture of panjab for this this film watching
Achi hai film
Hi
Ji Maan thonu
Hi
Milestone in punjabi cinema.
It's gives again new life to punjabi cinema. Very nice movie
Did.Anna.
Yes download. Jeeaaya he
30:21
14-2-2024 vich kon dakh riha
Mee . Te Meri ex da naa v Manpreet c Mera na Gurpreet ,gopipreet
Very nice ਜਦੋਂ ਇਹ ਫਿਲਮ ਆਈ ਸੀ ਮੈਂਬੁਹਤ ਵਾਰ ਦੇਖੀ ਤੇ ਹੁਣ ਅੱਜ ਦੇਖ ਰਹੀ ਹਾਂ ਬੁਹਤ ਵਧੀਆ ਵੀਡਿਓ
Amazing and splendid Movie to see with Family it's all about Love for mother land and Effection with blood Relations
7
Golden f
Golden
ਪੰਜਾਬੀ ਫਿਲਮਾਂ ਦੇ ਅਜੋਕੇ ਦੌਰ ਦੀ ਸ਼ੁਰੂਆਤ ਹੋਈ ਸੀ ਇਸ ਫਿਲਮ ਨਾਲ। ਸਾਡੇ ਕਾਲਜ ਦੇ ਦਿਨ ਸੀ ਜਦੋਂ ਇਹ ਫਿਲਮ ਆਈ ਸੀ। ਇਸ ਤੋਂ ਬਾਅਦ ਦੇਖਦੇ ਦੇਖਦੇ ਅੱਜ ਪੰਜਾਬੀ ਫਿਲਮ ਇੰਡਸਟਰੀ ਕਿੱਥੇ ਤੋਂ ਕਿੱਥੇ ਪਹੁੰਚ ਗਈ।
R oo 6
@@mohindersingh8348 4
@@mohindersingh8348 b😊11 m.h.1😊😊😊
P@@mohindersingh8348
My Ist punjabi movie in my life.I am very fortunate.I am a punjabi learner for the last forty five years .My punjabi is nomani.l love punjabi language.
It was a superb movie...❤❤still live this movie
*ਹਰਭਜਨ ਮਾਨ ਨੇ ਇਸ ਫ਼ਿਲਮ ਲਈ ਟੀ ਸੀਰੀਜ਼ ਲਈ ਫ੍ਰੀ ਗੀਤ ਕੀਤੇ,ਲੱਖ ਵਾਰੀ ਸਲਾਮ*
D to d to get s and the
Thanks for translation!!!
Great for a night time movie, relax and enjoy it!!!
Hello
Thanks for translation of your life enjoy it
@@goramavi2095 ਪ
*ਪਲਲਲਪਰਲਪਯ
Harbhajan Maan Da Shukriya Saanu 2002 wala Canada and Usde Halaat Dikhaun layi❤
The best family Punjabi movie !!! Harbajhan Mann plzzzz do more this cind of Movies we Need you and we are Ready to support you !!!
love from Pakistani Punjabi community ❤️❤️❤️❤️❤️
ਨਾ ਉਹ ਦਿਨ ਦੁਬਾਰਾ ਆਉਣੇ ਨਾ ਸਮਾਂ ਜਵਾਕ ਹੁੰਦੇ ਸੀ ਉਦੋਂ ♥️♥️
Menu yaad hai main 10th class ch c jado eh film released hoyi Ludhiana aarti palace ch 4 mahine to jyada lagi rahi jado gaana wajda c govt college ludhiane de Munde bhut nachde c bhut sariya memories ne es film nal😘😘😘😘😘😘😘
❤️
Damn how old are you now ?
main vi 10th class ch si . guru nanak public school . great memories...
Bilkul yarra main vi same class ty same cinema vich dekhi si
ਪਹਿਲਾ ਇਹ ਫ਼ਿਲਮ ਪੰਜਾਬ ਘਰ ਵਿਚ ਬੈਠ ਕੇ ਦੇਖਦੇ ਸੀ ਹੁਣ Dubai ਬੈਠੇ ਦੇਖ ਰਹੇ ਆ❤️🇦🇪
ਅੱਜ ਕੱਲ੍ਹ ਦਿਆ ਫਿਲਮਾਂ ਕਿੱਥੇ ਰੀਸ ਕਰਨਗੀਆ ਇਹਨਾ ਫਿਲਮਾਂ ਦੀ ❤
Punjabi cinema je ajj bacheya ta ese movie krke hai ... Salute to Harbhajan Maan saaab ....
Bahut ghat lok jaande ne k harbhajan maan ne is movie lyi kinni daleri dikhayi c . .... Eh oh era c jdo companies singers nu paise dindian c cassette karn lyi .. 25-25 lakh companies wallo star singers nu offer kitey jande c ...harbhajan maan ik singing star c but punjabi movies upper koi vi company paisa laun nu tyaaar nhi c kyunki punjabi cinema oddo dubb chukka c par T-series ne contract kita c harbhajan maan nal k oh film ta kar lenge par je film flop hundi hai ta harbhajan maan nu 2 saal tak t-series lyi free cassettes krniya hongian .... And harbhajan maan ne haaan kiti and movie bni .... Mehnat rang leyai te film hit ho gyi te punjabi cinema mud kamyaaabi wall vadheya
BILKUL
ਇਹ ਫਿਲਮ ਸ਼ਾਇਦ 2002 ਵਿੱਚ ਆਈ ਸੀ 18 ਸਾਲ ਹੋਗੇ
ਹਾਲੇ ਕਲ ਦੀਆ ਗੱਲ ਲੱਗਦੀਆ ਨੇ
haan 2002 vich aayi c veer ji
غمگین فلم تے پرانیاں یاداں تازہ ھو گئیاں نے۔ شاعر ملک محمد طفیل پروانہ کھوکھر۔
I believe the culture shown in this film is close to the real.
Nice Story along with the songs.
Like it.
Lockdown ch kon kon dekh reha plss like
Main dekh riha g
Han g mai dekhi aa
Thanks
@@AliRaza-yp6jk welcome
jyoti rani Kam
Mothers are gift from God 💕💕💕
JskLvcjchfjdhycgfu
JSkL
Hdiyi
Right
Hi
ਮੈਂ ਇਹ ਫਿਲਮ ਹਰ ਮਹੀਨੇ ਦੇਖਦਾ ਤੇ ਹਰ ਪਾਠ ਬੜਾ ਦਿੱਲ ਦੇ ਕਰੀਬ ਏ ਤੇ ਰੋਣਾ ਆ ਜਾਂਦਾ ਏ । ਕਿਉਂਕਿ ਮੈਂ ਹੈ ਤਾਂ ਪੰਜਾਬ ਵਿੱਚ ਏ ਪਰ ਆਪਣੇ ਸਾਰੇ ਰਿਸ਼ਤੇ ਖੋਲੇ
great movie I watched it many times
ਇਸ ਫਿਲਮ ਦਾ ਕੋਈ ਮੁਕਾਬਲਾ ਨਹੀਂ। att movie
right bro old is gold
Still seeing in 2020 .. i love this movie which made me dreamer❤❤❤❤❤❤❤❤❤❤
Hi
I. Hi. Jan. Live you
@@imranimranimran1238 n
@@maherunissah2022 hi nissah
@@maherunissah2022 how r u
ultimate movie...inspired from purab paschim hindi movie....ik no movie..still watchg in 2022....
ਬੜੀਆਂ ਯਾਦਾਂ ਨੇ ਜਦੋਂ ਇਹ ਫਿਲਮ ਆਈ ਸੀ ਦਿਨ ਸੀ ਇਹ v
Me v 8thve ch see 😢 Golden memory I love mera punjab 😍
Astonish Movie. Apart of characters, story line has no comparison
...
@@alihassanjutt7749 a
मैं कई बार कमेंट ही नही कर पाता ऐसी नायाब फिल्मों के लिए,, क्योंकि नजर ही नही हटती,,, इतना emotional कर देती है, ये पारिवारिक फिल्में,,,,, ये नायाब दौर अब न आएगा,,,, लेकिन अफसोस की बात ये है,, की आज की पीढ़ी इन फ़िल्मो से,,, संस्कृति से,,इन नायाब कलाकारो से आज भी कोसो दूर है,,,😢😢😢😢😢😢
Wwdsv 💕😂😘😘😁💀
Up
A fine contribution to high light the soul searching for the land to whom we belong. Time to get it back.
es film nu main saal vich 2 vaar jarur vekhda ha hun tak 35-36 vaar vekh li hr vaar bilkul taza lagdia
Harry Harry vbjk
I'm still watching in 2020 ....👆👍👍
Asi eh movie 2024 de vich dekhi, i really liked the concepts and problems they have raised in this movie in the past years, which i think is most prevalent right now too, will all the much movie...
crying nd living my childhood ❤
Anyone in 2019 ....one of the great movie of Punjab love it 😘😘😘😘😘😘
😀😀
Me
@@Jashanmeenvrhing .7
Krishen Kumar زاژف
September 2019
Mainu yaad jado asi jis din new c.d and mew tv le ki aya os din phalai wali asi eh film eh dkahi c i love this movie
super 😍😍😍
2021 vich kon kon dekh reha like kro
Very beautiful movie I see first in 2004 now time also fresh for me because I love Punjab
One of my fav film. Remind me of my childhood days.
Inderveer Singh
Nis
As
@@azamraza7122,,
@@azamraza7122 z
This movie sums up our Punjabi culture.. Classic 🙏🏻
1:53.25
ਇਸ ਫ਼ਿਲਮ ਨੇ ਪੰਜਾਬੀ ਫ਼ਿਲਮਾਂ ਦਾ ਇਤਹਾਸ ਬਦਲ ਦਿੱਤਾ ਹੈ ।
बहुत ही सुन्दर मुवी है। अपने देश के प्रति प्रेम बनाए रखना चाहिए ।। धन्यवाद।।जय हिन्द वन्दे मातरम्।।
Probably one the best film.. reminds me of my college days and craze for Canada 🇨🇦
@@RetroFamilyVidslĺl""lllllll"lllllllllllllllll"ll"llllllllll
Watched many times and still love to watch. Best ❤️❤️
Jnxxsdf
Hjigda
I m 30 years old now.
Watching today after 19 years..
Aaj mehsos hwa k hm ktny barry hogye...😔😔😔
Very emotional family movie
2002 ch dekhi c kotkpure cinema ch odo main 8 Sal da c odo baad v pta nhi kini var dekh li te aaj v dekhe to lgda jida pheli war dekh rhea edao best movie àjj tak nhi bani