Asa Nu Maan Watna Da | Harbhajan Mann | Latest Punjabi Movies

แชร์
ฝัง
  • เผยแพร่เมื่อ 31 ต.ค. 2024

ความคิดเห็น • 2.7K

  • @DalvirSingh24
    @DalvirSingh24 ปีที่แล้ว +43

    ਜੇ ਇਹ ਫਿਲਮ ਅੱਜ ਦੇ ਸਮੇਂ ਰਿਲੀਜ਼ ਹੁੰਦੀ ਉਦੋਂ ਪੰਜਾਬੀ ਸਿਨੇਮਾ ਐਵੇਂ ਦੀਆਂ ਫ਼ਿਲਮਾਂ ਲਈ ਤਿਆਰ ਈ ਨਈ ਸੀ।

    • @Anugarg-qx3vy
      @Anugarg-qx3vy 2 หลายเดือนก่อน

      I love Maa Song ❤❤🎉🎉

  • @jagseernannu9571
    @jagseernannu9571 2 ปีที่แล้ว +50

    ਐਂਡ ਵਾਲਾ ਸੀਨ ਦੇਖਕੇ ਮਨ ਭਰ ਆਉਂਦਾ ....
    ਕਿਵੇਂ ਵੰਡਾਂਗੇ ? ....
    ਹੁਣ ਵਾਲੀਆਂ ਫ਼ਿਲਮਾਂ ਤੋਂ ਏਹ੍ਹ ਗੱਲ ਨਹੀਂ ਬਣਦੀ ...
    ਵਾਹਿਗੁਰੂ ਜੀ 🙏🙏

  • @harmandeepsingh7705
    @harmandeepsingh7705 ปีที่แล้ว +8

    ਕਲ ਲੋਹੜੀ ਸੀ, ਹਰਭਜਨ ਮਾਨ ਸਾਬ ਦਾ ਗੀਤ ਯਾਦ ਆਯਾ ਤੇ ਸੁਣਨ ਲਗਿਆ, ਤੇ ਫਿਰ ਸੋਚਿਆ ਕਿ ਮੂਵੀ ਹੀ ਦੇਖ ਲੈਨੇ।ਇਕ ਵਾਰ ਫਿਰ ਆਹ ਮੂਵੀ ਦੇਖ ਕੇ ਇਹ ਯਕੀਨ ਹੋ ਗਿਆ ਕਿ ਪੁਰਾਣੇ ਖਾਯਲਾਤ ਰੱਖਣਾ ਆਪਣੇ ਵਿਰਸੇ ਨਾਲ ਪਿਆਰ ਹੋਣਾ ਕੋਈ ਗੁਨਾਹ ਨਹੀਂ ਬਲਕਿ ਮਾਣ ਹੈ|
    ਮੈ ਆਸਟ੍ਰੇਲੀਆ ਚ ਹਾਂ ਪਿਛਲੇ ਤਕਰੀਬਨ ੮-੯ ਮਹੀਨੇ ਤੋ |

  • @Happykokri47
    @Happykokri47 8 หลายเดือนก่อน +32

    ਕਿਆ ਬਾਤਾਂ ਸੀ ਓਸ ਦੌਰ ਦੀਆਂ 2004 ,,, ਜਦੋਂ ਅਸੀਂ ਗੌਰਮਿੰਟ ਕਾਲਜ ਲੁਧਿਆਣਾ ਪੜਦੇ ਸੀ ,,,, ਓਦੋਂ ਆਈ ਸੀ ਇਹ ਫਿਲਮ❤

  • @sukh-Raj
    @sukh-Raj 7 หลายเดือนก่อน +413

    2024 ਵਿੱਚ ਕੌਣ ਕੌਣ ਦੇਖ ਰਿਹਾ?❤

    • @SehjaeetSingh
      @SehjaeetSingh 7 หลายเดือนก่อน +13

      Asi,,,😂,,,,❤

    • @rajatkumar6994
      @rajatkumar6994 7 หลายเดือนก่อน +5

      Mai vi 😅😅

    • @pawandeepkaur4245
      @pawandeepkaur4245 7 หลายเดือนก่อน +3

      Mai v

    • @devsingh4338
      @devsingh4338 7 หลายเดือนก่อน +2

      👍👍

    • @kamaljitsingh9353
      @kamaljitsingh9353 7 หลายเดือนก่อน +1

      🙋🏻‍♂️🙋🏻‍♂️🙋🏻‍♂️

  • @luckybajwa4386
    @luckybajwa4386 4 ปีที่แล้ว +37

    ਜੇ ਪੰਜਾਬੀ ਫਿਲਮ ਇੰਡਸਟਰੀ ਚ ਕੋਈ ਪੁੱਛੇ No.1 ਐਕਟਰ ਕੌਣ ਆ
    ਮੈਂ ਕਹੂੰਗਾ ਹਰਭਜਨ ਮਾਨ ਸਾਬ
    ਕਿਉਂਕਿ ਅੱਜ ਤੱਕ ਜਿੰਨੀਆਂ ਵੀ
    ਇੰਨਾ ਦੀਆਂ ਫਿਲਮਾਂ ਆਈਆਂ
    ਕੋਈ ਓਸ ਤਰ੍ਹਾਂ ਦੀ ਨਹੀਂ ਵੀ
    ਜਿਸਨੂੰ ਕੋਈ ਬਕਵਾਸ ਕਹਿ ਸਕੇ
    ਇਹਨਾਂ ਦੀਆਂ ਫਿਲਮਾਂ ਪੂਰੇ ਪਰਿਵਾਰ ਚ ਬੈਠ ਕੇ ਵੇਖਣ
    ਵਾਲੀਆਂ ਹੁੰਦੀਆਂ
    ਇਹਨਾਂ ਦੀ ਹਰੇਕ ਫਿਲਮ ਚ ਮੈਸੇਜ ਹੁੰਦਾ ਕਿ ਸਾਨੂੰ ਆਪਣਾ ਵਿਰਸਾ ਨਹੀਂ ਭੁੱਲਣਾ ਚਾਹੀਦਾ
    I Love Harbhajan Maan Saab

    • @Shamuraii-r5i
      @Shamuraii-r5i 6 หลายเดือนก่อน

      Sach kya yaara sachi 🎉🎉🎉🎉

    • @Shamuraii-r5i
      @Shamuraii-r5i 6 หลายเดือนก่อน +1

      Aa movie vcr te all family vich dekhi cc 🎉🎉

  • @punjab-records451
    @punjab-records451 ปีที่แล้ว +24

    Harbhajan Maan Movies are Still No.1 From Decades❤No Diljit Ammy Amrinder Gippy Can Beat Him.

    • @Bytbuzz9
      @Bytbuzz9 หลายเดือนก่อน

      bro they all have their own place

  • @sukhrajsingh7121
    @sukhrajsingh7121 ปีที่แล้ว +9

    Eh movie kde v purani nhi ho skdi hmesha sade dila Ch vasdi rahegi 🥺🥺🥺❤️‍🔥❤️‍🔥❤️‍🔥❤️‍🔥❤️‍🔥

  • @RajveerSingh-xl3zz
    @RajveerSingh-xl3zz ปีที่แล้ว +107

    8 ਸਾਲ ਹੋ ਗਏ ਬਾਹਰ ਆਇਆ ਨੂੰ ਹਰ ਸਾਲ ਸੋਚੀਂ ਦਾ ਕਿ ਇਸ ਸਾਲ ਜਾਵਾਂ ਗਏ ਪੰਜਾਬ ਫ਼ਿਲਮ ਦੇਖ ਕੇ ਦਿਲ ਬਹੁਤ ਭਾਵੁਕ ਹੋ ਗਿਆ

  • @ohisandhu828
    @ohisandhu828 7 หลายเดือนก่อน +50

    ਫੇਸਬੁੱਕ ਤੋਂ ਕੌਣ ਕੌਣ ਦੇਖਣ ਆਇਆ ਏਥੇ movie

  • @noobarmy241
    @noobarmy241 7 หลายเดือนก่อน +8

    Harbhajan Mann nu idan Diya movies hor ਬਣਾਉਣੀਆ ਚਾਹੀਦੀਆਂ ❤

  • @harnaibchahal4761
    @harnaibchahal4761 3 ปีที่แล้ว +9

    ਬਹੁਤ ਹੀ ਵਧੀਆ ਫਿਲਮ ਹੈ ਹਰਭਜਨ ਮਾਂਨ ਜੀ ਬਹੁਤ ਵਾਰ ਮੈ ਇਹ ਫਿਲਮ ਵੇਖ ਲਈ ਬਹੁਤ ਹੀ ਵਧੀਆ ਸਟੋਰੀ ਅਤੇ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਕਮਾਲ ਦੀ ਹੈ

  • @arshdeep5339
    @arshdeep5339 ปีที่แล้ว +8

    ਮੈਨੂੰ ਇਹ ਫ਼ਿਲਮ ਬਹੁਤ ਵਧੀਆ ਲੱਗਦੀ ਆ ਜਦ ਵੀ ਮੈਂ ਕੋਈ ਫ਼ਿਲਮ ਦੇਖਣੀ ਹੁੰਦੀ ਆ ਤਾਂ ਮੈ ਇਹ ਹੀ ਦੇਖਦੀ ਆ ਹਮੇਸ਼ਾਂ 🥰💞💞🥰💞🥰💞🥰💞🥰💞🥰💞🌹🌹🌹🌹🌹🌹🌹🌹🌹🌹🌹🌹🌹🌹🌹🌹🌹👌👌👌👌👌👌🌹👌🌹👌

  • @kanhiyasoni4533
    @kanhiyasoni4533 4 หลายเดือนก่อน +4

    ਇਹ ਮੂਵੀ ਕਦੇ ਵੀ ਪੁਰਾਨੀ ਨਹੀਂ ਹੋ ਸਕਦੀ। ਬਹੁਤ ਵਧੀਆ ਤੇ ਪਰਿਵਾਰਕ ਫਿਲਮ ਆ।

  • @rajwindersrabba5308
    @rajwindersrabba5308 ปีที่แล้ว +45

    ਜਦੋਂ ਮੈਂ ਪੰਜਾਬ ਰਹਿੰਦਿਆਂ ਇਹ ਫ਼ਿਲਮ ਦੇਖੀ ਤਾਂ ਸਮਝ ਨੀ ਆਈ , ਹੁਣ ਜਦੋਂ ਦੁਬਾਰਾ 18 ਸਾਲ ਬਾਅਦ ਅੱਜ ਫਿਲਮ ਦੇਖੀ ਤਾਂ ਦਿਲ ਚ ਹੋਲ ਜਿਹਾ ਪੈਂਦਾ ਯਾਰ, ਕਿਓਕਿ ਬਾਹਰ ਆਇਆਂ ਮੈਨੂੰ ਵੀ 16 ਸਾਲ ਹੋ ਗਏ, ਵਾਪਸ ਜਾਣ ਨੂੰ ਬੜਾ ਦਿਲ ਕਰਦਾ ਯਾਰ😢

    • @mickygill17
      @mickygill17 6 หลายเดือนก่อน +2

      koi na hun v chala ja bai vapas.. Main v 18 saal toh bahar hi aa te next year May ch chalya pakka Punjab

    • @shubhamchadha6196
      @shubhamchadha6196 6 หลายเดือนก่อน +1

      Returning this week ❤ Pakka punjab nu

    • @SadaRanglaPunjab
      @SadaRanglaPunjab 3 หลายเดือนก่อน

      @@mickygill17 wlc bro

  • @b.musafir5763
    @b.musafir5763 4 ปีที่แล้ว +24

    ਅਸਾਂ ਨੂੰ ਮਾਣ ਵਤਨਾਂ ਦਾ❤️ ਅਸੀ ਆ ਤੇਰੇ ਯਾਰ ਪਰਦੇਸੀ

  • @bhangubhangu703
    @bhangubhangu703 3 ปีที่แล้ว +17

    ਹਰਭਜ ਮਾਨ ਜੀ ਬਹੁਤ ਸੋਹਣੀ ਫਿਲਮ ਏ ਆਸਾ ਨੂੰ ਮਾਣ ਵਤਨਾਂ ਦਾ . ਆਸਾ ਨੂੰ ਮਾਣ ਵਤਨਾਂ ਦਾ 2 ਵੀ ਲੈਅ ਕੇ ਆਓ ਫਿਲਮ

  • @SABDABOSS
    @SABDABOSS ปีที่แล้ว +27

    ਸਾਡਾ ਵੱਸਦਾ ਦਾ ਰਹਿ ਪੰਜਾਬ ਤੇ ਹਰਭਜਨ ਸਿੰਘ ਮਾਨ ਸਾਡਾ ਮਾਣ ❤ 2023🤗

  • @kulwindersekhon4694
    @kulwindersekhon4694 7 หลายเดือนก่อน +3

    ਬਿਲਕੁਲ ਸੇਮ ਹੋਏਆ ਮੇਰੇ ਅਤੇ ਮੇਰੇ ਪਰਿਵਾਰ ਨਾਲ ਸਾਡਾ ਸਕਾਂ ਚਾਚਾ ਨਾਲੇ ਮਾਸੜ ਡੈਡੀ ਜੀ ਨੇ ਜ਼ਮੀਨ ਲਈ ਸੀ ਚਾਚਾ ਜੀ ਦੇ ਨਾਮ ਕਰਵਾ ਦਿੱਤੀ। ਹੁਣ ਮੁਕਰ ਗਿਆ
    ਗੁਰੂ ਗ੍ਰਰਥ ਸਹਿਬ ਜੀ ਦੀ ਝੂਠੀ ਸੁੱਹ ਵੀ ਚੁਕ ਗਿਆ 😢😢😢

  • @Brarsaab_
    @Brarsaab_ 11 หลายเดือนก่อน +5

    11 November 2023 watching on diwali 🪔 ਦੇਸ ਅਪਨੇ ਦੀਆ ਯਾਦਾ ਨੂ ਤਰੋ ਤਾਜਾ ਕਰਦੀ ਮਾਨ ਸਾਬ ਦੀ ਫਿਲਮ ❤️❤️❤️

    • @tirathsingh6539
      @tirathsingh6539 11 หลายเดือนก่อน +1

      ਬਿਲਕੁਲ ਸਹੀ ❤❤❤

  • @suchadjkathgarh8450
    @suchadjkathgarh8450 4 ปีที่แล้ว +11

    ਬਹੁਤ ਹੀ ਵਧੀਅਾ ਦਿਲ ਨੂੰ ਸ਼ੂ ਜਾਣ ਵਾਲੀ femliy movie harbhajan maan is best actor and singer

  • @Happykamboj22
    @Happykamboj22 9 หลายเดือนก่อน +83

    2024 ਵਿਚ ਕੌਣ ਕੌਣ ਦੇਖ ਰਿਹਾ ਹੈ

  • @Gur_89
    @Gur_89 3 ปีที่แล้ว +16

    ਕਿੰਨੇ ਵਧੀਆ ਵੇਲੇ ਹੁੰਦੇ ਸੀ ਉਹ ਜਦ ਇਹ ਫ਼ਿਲਮ ਆਈ ਸੀ ਅੱਜ ਇੰਨੇ ਸਾਲਾਂ ਬਾਦ ਖੁਦ ਬਾਹਰ ਬੈਠੇ ਤੇ ਯੂ ਟਿਊਬ ਉਤੇ ਇਹ ਫ਼ਿਲਮ ਦੇਖ ਕੇ ਪੁਰਾਣੇ ਦਿਨ ਅੱਖਾਂ ਸਾਹਮਣੇ ਘੁੰਮਣ ਲੱਗੇ 🙏

  • @GurjitSingh-tb1lm
    @GurjitSingh-tb1lm หลายเดือนก่อน +1

    ਅੱਜ ਦੇ ਦਿਨ ਦੇਖੀ ਇਹ ਫਿਲਮ ਦਿਨ ਬੁੱਧਵਾਰ ਤਰੀਕ /18/9/2024/ ਬਹੁਤ ਵਧੀਆ ਲੱਗੀ ਇਹ ਫਿਲਮ ਸੱਚੀਂ ਰੋਣਾ ਨਿਕਲ ਆਇਆ ❤❤❤❤❤

  • @WalkWithArunThakur
    @WalkWithArunThakur 6 หลายเดือนก่อน +17

    Facebook ਤੋਂ ਕੋਣ ਕੋਣ ਦੇਖਣ ਆਇਆ ?? 2024 ਵਿੱਚ

  • @desivlogger7858
    @desivlogger7858 4 ปีที่แล้ว +20

    *ਅਸਾਂ ਨੂੰ ਮਾਂਣ ਵਤਨਾਂ ਦਾ ਅਸੀਂ ਆਂ ਤੇਰੇ ਯਾਰ ਪਰਦੇਸੀ* 🇨🇦🇮🇳🇦🇪

  • @rammirammi2000
    @rammirammi2000 3 ปีที่แล้ว +10

    AA movie ne loka de dila ch bhot jagah bnai. 😍

  • @manjindersingh4156
    @manjindersingh4156 4 ปีที่แล้ว +11

    ਵਾ ਕਮਾਲ ਫਿਲਮ ਮਾਨ ਸਾਬ ਜੀ ਦਾ ਕਿਰਦਾਰ ਬਹੁਤ ਵਧੀਆ ਲੱਗਾ ਜੀ।

  • @ankitlamba8708
    @ankitlamba8708 6 หลายเดือนก่อน +4

    India is a place of heaven but vaha ki government achi ho tho videsh koi na aaye . 🙏🌾

  • @gurpartapsingh6324
    @gurpartapsingh6324 11 หลายเดือนก่อน +2

    I am watching this movie on 11 nov, 2023. Bachpan ch dekhi c eh movie.... Ajj v vekh k bachpan di yaad aa jaandi.... Bahut sohni movie aa... And very close to reality

    • @navsidhumebourne2391
      @navsidhumebourne2391 11 หลายเดือนก่อน

      Bro watching it today and just came to comments

  • @lakhylmander8171
    @lakhylmander8171 4 ปีที่แล้ว +48

    Best Movies in Punjabi cinema Jee Aayea nu, Asa nu maan watna da, Dil Apna Punjabi, Mitti Waaja Mardi 👏👍

  • @roshanbagla6596
    @roshanbagla6596 ปีที่แล้ว +5

    Who is watching this movie in 2023? I am watching this from Australia. When I miss punjab I watch his movies. It's an epic movie!

    • @arshdeep0076
      @arshdeep0076 ปีที่แล้ว

      me also from canada ryt now

  • @gamingzone9336
    @gamingzone9336 11 หลายเดือนก่อน +18

    i use to watch this movie for time pass when i was teenager ....now i see after a decade and realised what a great story and cast this movie had ...such a masterpiece

    • @ambarsarwala
      @ambarsarwala 9 หลายเดือนก่อน

      Right 😅

  • @SunnyRai.u.s.a
    @SunnyRai.u.s.a ปีที่แล้ว +1

    13 ਜੂਨ 2023, ਨੂੰ ਪੁਰਾਣੀਆ ਯਾਦਾਂ ਫੇਰ ਤਾਜਾ ਕੀਤੀਆਂ ਪੰਜਾਬੀ ਫਿਲਮ ਅਸਾਂ ਨੂੰ ਮਾਣ ਵਤਨਾ ਦਾ ਦੇਖ ਕੇ,👍🙏🌴💖❣️🌹🌴

  • @visheshranjan6687
    @visheshranjan6687 9 หลายเดือนก่อน +4

    That's a beautiful movie about motherland BHARAT MATA KI JAI... VANDE MATRAM

  • @guri_pohir118
    @guri_pohir118 6 ปีที่แล้ว +17

    Sachi Yaar rona nikal aunda eh movie dekh k...❤..love from ludhiana Punjab

  • @anmolpreet3746
    @anmolpreet3746 ปีที่แล้ว +127

    ਕੋਣ ਕੋਣ ਵੇਖ ਦਾ ਵਾ ਫਿੰਲਮ ਅੱਜ ਵੀ 23-12-2022 ਚਾ ਬਹੁਤ ਸੋਣੀ ਫਿਲਮ

  • @sharma934
    @sharma934 12 ปีที่แล้ว +7

    i love myy indiaaaaaaaaaa.......
    miss a lotttttt...... mum, dad, bhai... and allllll...

  • @TajinderSingh86850
    @TajinderSingh86850 7 หลายเดือนก่อน +2

    ਜੋ ਅੱਜ ਕਲ ਹੋ ਰਿਹਾ ਇਸ ਫਿਲਮ ਵਿਚ 20 ਸਾਲ ਪਹਿਲਾ ਹੀ ਦਿਖਾ ਦਿੱਤਾ ਗਿਆ ਸੀ 😊

  • @aartimehra1212
    @aartimehra1212 2 ปีที่แล้ว +1

    Kis kis di aa favourite movie hai or thonu vi lagda hai jo punjab phele si hone ohh Punjab hon nhi hai ga kon kon phele wala Punjab nu miss karda hai 🥺i all so miss old Punjab ❤️

  • @belongtopunjab-n6l
    @belongtopunjab-n6l 2 ปีที่แล้ว +21

    I can feel now the separation from my nation as a student in. Canada .IT is amazing movie and my favourite movie

  • @shakilnasir3829
    @shakilnasir3829 5 ปีที่แล้ว +21

    I was born in Faisalabad Pakistan but I speak exactly same language , it's amazing.

    • @SurinderSingh-te3ub
      @SurinderSingh-te3ub 4 ปีที่แล้ว +3

      Veer je desh vandia gya , language taan Nahi band hoe.

    • @shrisharma221
      @shrisharma221 4 ปีที่แล้ว

      Eh ek desh si bad vich do bnn gye pr language tah nhi badli iss krke same language aa

    • @mastermushtaq2580
      @mastermushtaq2580 3 ปีที่แล้ว

      I'm also from Faisalabad Pakistan 🇵🇰

    • @aajabbajawa2527
      @aajabbajawa2527 ปีที่แล้ว

      @@SurinderSingh-te3ub mp

  • @Ahmad-ik6vz
    @Ahmad-ik6vz 5 ปีที่แล้ว +30

    The acting, dialogue delivery and sweet voice of Harbhjan Maan is better than Shah Rukh Khan.
    Love from Lahore

  • @nishipal1500
    @nishipal1500 5 หลายเดือนก่อน +3

    Rooh Kush ho jaddi ea movie dekh k ❤

  • @rickykhadak1121
    @rickykhadak1121 7 หลายเดือนก่อน +3

    March 2024 vich main dekhda veer ❤️ I love this movie

  • @JaskaranSingh-md3hw
    @JaskaranSingh-md3hw 4 ปีที่แล้ว +10

    I miss Punjab a lot from Canada ❤️❤️🇨🇦🇨🇦😭😭😭😭😭🇨🇦🇨🇦🇨🇦🇨🇦🇨🇦😭😭❤️❤️❤️❤️... Missing my family .....

  • @zaighamafzalchaudhary9299
    @zaighamafzalchaudhary9299 6 ปีที่แล้ว +11

    Very nice movie emotional kr deti hai jab b dekho harbajan great singer & actor from -Pakistan punjab

  • @Mustansar216
    @Mustansar216 9 ปีที่แล้ว +18

    we always find hated movies from Bollywood about Pakistan and Muslims. what i really like about Punjabi movies IS they never shoW hate to any body always shows great respect.LOVE FROM PUNJAB PAKISTAN

  • @kg3818
    @kg3818 11 หลายเดือนก่อน +2

    Hun Meri umer 29 saal hogi jdo eih movie Dekhi si school vlo Cinema 📽️ dekhn gye si 😭 Sare to roye si end wale seen dekh ke 😢 Sari team nu boht respect te Dilo pyarr ❤❤❤❤❤❤❤ 😊

  • @sahibjotsingh3330
    @sahibjotsingh3330 ปีที่แล้ว +2

    3 july 2023, amazing picture ever. Big hands to Harbhajan maan. Pehla india baithe hunde c te hun Canada aake dekh re aa.

  • @khushdeepkaur9855
    @khushdeepkaur9855 ปีที่แล้ว +9

    such a nice movie . I used to watch this movie with my dad in Punjab during my childhood and today I am watching this movie in Canada and I am understanding each and every emotion of this movie 😪😪...............

  • @proudtobeeapakistani3357
    @proudtobeeapakistani3357 4 ปีที่แล้ว +36

    Kis kis nu film vakh k apny punjab di yaad a gie menu ty bari yaad andi ay apny punjab dii

  • @thekiller3959
    @thekiller3959 5 ปีที่แล้ว +6

    Meri nano ki favourite movie thi ye ...Aaj many ye movie apni nano ki waja sa phir sa dekhi hai on ki yad aa rahi thi..Allah meri nano our nana abo dada abo dado ko jannat ma aala makam dy....plz Ameen bol dy....

  • @ankitmehta3971
    @ankitmehta3971 2 ปีที่แล้ว +2

    BAHAR RHE K SHAYAD TU BHUL GYA VEERA " KI JAAT NU KADE HATH NI FELANA AANDA ". 👌👌🔥🔥🔥🔥

  • @englishlover3053
    @englishlover3053 3 ปีที่แล้ว +4

    Ah film nhi kde bhuldi❤️❤️❤️❤️❤️❤️

  • @karangill6912
    @karangill6912 4 ปีที่แล้ว +70

    13 ਸਾਲ ਤੋਂ england ਬੇਠੇ ਆ ਘਰ ਕਦੋਂ ਜਾਣਾ ਅਜੇ ਕੋਈ ਪਤਾ ਨਹੀਂ ਕਿੰਨੇ ਜੀ ਤੁਰਗੇ ਪਿੱਛੋਂ ਵਾਪਸ ਆਵਾਂਗੇ ਮਾ ਜਰੂਰ

    • @vikasjyani7979
      @vikasjyani7979 3 ปีที่แล้ว +3

      😭😭

    • @jatinderrukanpuri5514
      @jatinderrukanpuri5514 3 ปีที่แล้ว +8

      ਤੇਰੀ ਚੜਦੀ ਜਵਾਨੀ ਜਿਉਣ ਯੋਗਿਆਂ ਲੱਗ ਗਈ ਵਿਦੇਸ਼ਾਂ ਦੇ ਹੀ ਲੇਖੇ ਵੇ.. 🙏🙏 ਮੈਂ ਲਿਖਾਰੀ ਆ ਜੀ

    • @afzaalmobile7842
      @afzaalmobile7842 ปีที่แล้ว

      😍😍😍😍

    • @jagroopsingh5848
      @jagroopsingh5848 ปีที่แล้ว

      Wahguru ji mehar kare

    • @Gurisandhupb04
      @Gurisandhupb04 ปีที่แล้ว +1

      Same here bro but menu 13 saal ta nhi hoye but family bhut yd aoundi aa 🥺🥺🥺 waheguru ji meher krn sb te 🙏

  • @ershadbhatti3425
    @ershadbhatti3425 4 ปีที่แล้ว +32

    Kon Kon dekh raha h 2020 me
    Lovely movie 😍

  • @shavindersingh8655
    @shavindersingh8655 ปีที่แล้ว +6

    Childhood memories ❤
    Har Sunday family naal dekhde c Kinney sohne din c

  • @InnocentIceClimber-nj1do
    @InnocentIceClimber-nj1do 9 หลายเดือนก่อน +2

    Bahut baar dekhi pr Dil nhi bharda
    ❤❤❤❤ 2024

  • @karamjeetkaur5888
    @karamjeetkaur5888 ปีที่แล้ว +1

    Sab dekhde ne.Apni mitts nal Judi film hai.

  • @jassdeepsahota9673
    @jassdeepsahota9673 4 ปีที่แล้ว +7

    1:19 te main taa bht hi jada emotional 😭 ho janna kambal ch muuh de k roun leina | ptta ni kdo ja k apni mata,bapu,bhein te bhra nu millna
    i really miss all my family too much 😍😍😘😘❣️❣️

  • @Ahmad-ik6vz
    @Ahmad-ik6vz 5 ปีที่แล้ว +9

    This movie is far better than DWDLJ Mughle Aazam, Dushman, Sholay etc.

  • @msingh9634
    @msingh9634 ปีที่แล้ว +27

    19 years old and I still love this movie

  • @AFEWRITER
    @AFEWRITER หลายเดือนก่อน

    Bachpan yad a gya again so nice time ....
    Aj phir daikh k time refresh ho gya with tears 😢
    Precious time tha wo sooooo missing

  • @rajeshdhunna7569
    @rajeshdhunna7569 3 หลายเดือนก่อน +2

    Aa movie mere dil cha aa😊😊😊😊😊❤❤❤❤❤

  • @amarjit-kirandutta8495
    @amarjit-kirandutta8495 10 ปีที่แล้ว +6

    It is a story of every home. It is 100% true. Today all brothers are like same.

  • @ajaysarhali4136
    @ajaysarhali4136 5 ปีที่แล้ว +65

    ਮੇਰਾ ਵਸਦਾ ਰਹੇ ਪੰਜਾਬ, I love punjab from Scotland

    • @polinasweets5932
      @polinasweets5932 3 ปีที่แล้ว

      *Only 18* 👇👇👇
      347180.loveisreal.ru

  • @qamarzaman604
    @qamarzaman604 2 ปีที่แล้ว +6

    chlidhood memories....yadan tazan ho gian...love from Lahore

  • @M.haider25
    @M.haider25 5 หลายเดือนก่อน +2

    Very good movie❤❤

  • @kirandeepsingh9278
    @kirandeepsingh9278 ปีที่แล้ว +3

    Shote hunde Punjab bethke Dekhde hunde si Te aj Canada bethke ❤️❤️

  • @iPUNJABISLIVE
    @iPUNJABISLIVE ปีที่แล้ว +12

    Watching i 2023 still love this movie and story no one can replace this story

  • @evangelinecarino2434
    @evangelinecarino2434 11 ปีที่แล้ว +6

    I loved to watch Bollywood Movies w/English Subtittle

  • @Patriotindian157
    @Patriotindian157 4 ปีที่แล้ว +23

    Miss u india miss u punjab miss u pind miss u maa miss u dad miss u pind de log

  • @Sukh_Pannu
    @Sukh_Pannu 6 หลายเดือนก่อน +1

    Bhout ghaint movie aw ❤️❤️

  • @Upenderkumar-kn2he
    @Upenderkumar-kn2he 27 วันที่ผ่านมา

    I Love harbhajan maan ji......mere childhood memories related movie aa...........meri favt movie ❤

  • @haramhadiya27
    @haramhadiya27 4 ปีที่แล้ว +6

    ustaad harbhajan Maan ka ik apna Nam hai I love him❤️💖♥️💓💋💞💕

  • @rahulbuwade3950
    @rahulbuwade3950 5 ปีที่แล้ว +8

    Bhai bahut jabardast hai movie I love this movie

  • @bhajansingh452
    @bhajansingh452 6 ปีที่แล้ว +51

    Paisa sb kush nhi hota Hai
    Pyaar woh ahsaas Hai Jo Dil ko jodta Hai.
    Great film

  • @sandeepgill1087
    @sandeepgill1087 2 หลายเดือนก่อน

    ਐਵੇਂ ਦੀਆਂ ਫਿਲਮ ਨਈਂ ਬੰਨਣੀਆਂ ਹੁਣ ❤

  • @RajVeer-co6ue
    @RajVeer-co6ue ปีที่แล้ว +1

    Top Di film Punjabi cinema Di ajj VI nazara AA jnda vekh k

  • @sandeepjattana7686
    @sandeepjattana7686 5 ปีที่แล้ว +11

    ਕਿਵੇਂ ਵੰਡਾਂਗੇ ਤੈਨੂੰ ਮਾਂ ਦੱਸ ਕਿਵੇਂ ਵੰਡਾਂਗੇ 😭😭😭😭

  • @santoshkunwar4366
    @santoshkunwar4366 8 ปีที่แล้ว +46

    first time watch punjabi movie .....awesome

    • @juttjutt5081
      @juttjutt5081 5 ปีที่แล้ว +1

      Please new film relize

  • @DamanPunjab
    @DamanPunjab 3 ปีที่แล้ว +17

    Always favorite movies by HM ♥️🧡🌹

  • @rajatbadhan3380
    @rajatbadhan3380 3 ปีที่แล้ว +3

    2021 ch v ohi feel aaya dekh k jo bchpan ch aunda c DVD te dekh k❤️❤️❤️❤️❤️❤️

  • @harpalsandhu7733
    @harpalsandhu7733 7 หลายเดือนก่อน +1

    Jee ayaya nu and this movie the best as always old is gold masterpieces

  • @mirzajameel2836
    @mirzajameel2836 7 ปีที่แล้ว +5

    Mainu rona aagya bohat vadiya movie bnai aa.

  • @jaspreetvirk6976
    @jaspreetvirk6976 6 ปีที่แล้ว +54

    Father s character is very very nice every father should be like him.

  • @RamanKumar-im1oe
    @RamanKumar-im1oe 3 ปีที่แล้ว +5

    Best movie, best songs, dil khush ho gya dekh k aaj😊

  • @pankajrajput7003
    @pankajrajput7003 6 หลายเดือนก่อน +1

    Bhar ake hee zad aya ehh film v dakh liya shote hundiya ne dakhi see ❤ immoshnal kr dita 😢

  • @ramansingh6725
    @ramansingh6725 ปีที่แล้ว +2

    Bhht sohni movie aa Punjab culture 💕💕💕😘😘😘😘😘❤️❤️❤️

  • @tazatwal7761
    @tazatwal7761 8 ปีที่แล้ว +139

    Missing those days 😢😢😢😢 Kde Asi v sochde c bahar jawage Eda diya movies dekh k Te ajj bahar Beth k desh kina yaad aunda heart touching movie 😘😘😘😘😘😘😘🙏🏻🙏🏻

    • @kenkoberakai3498
      @kenkoberakai3498 5 ปีที่แล้ว +3

      Yuvi Mahajan .ml

    • @kenkoberakai3498
      @kenkoberakai3498 5 ปีที่แล้ว +2

      Tasvir singhė lO😄hi

    • @MangalSingh-og5eo
      @MangalSingh-og5eo 5 ปีที่แล้ว +2

      same here veer😓😓😢😢

    • @ashkumar7616
      @ashkumar7616 4 ปีที่แล้ว +3

      Tasvir singh yes bro you said right same story here

    • @NareshKumar-km9id
      @NareshKumar-km9id 4 ปีที่แล้ว +2

      😍😍😍😍😍😍😍😍😍😍😍😍😍😍😍😛😜😙😔😌😭😪😞😝😜😌😔😜😗😗😔😗😗😗😙😙😒😒😜😙😙😙😙😙😙😙😙😜

  • @MrZahoor2010
    @MrZahoor2010 5 ปีที่แล้ว +6

    Mera wasda raway Punjab ❤️ 🇵🇰

  • @myshare001
    @myshare001 3 ปีที่แล้ว +6

    2004 ਵਿੱਚ ਇਸੇ ਫਿਲਮ ਨੇ ਪੱਟਿਆ ਮੈਨੂੰ।

  • @Maan_751
    @Maan_751 9 หลายเดือนก่อน +4

    ਅੱਜ ਦਿਨ 26.01.2024 ਕੌਣ ਦੇਖ ਰਿਹਾ ਫਿਲਮ ❤

    • @sukhchainsingh-cb9pb
      @sukhchainsingh-cb9pb 9 หลายเดือนก่อน

      1 ਫਰਵਰੀ 2024

    • @noobarmy241
      @noobarmy241 7 หลายเดือนก่อน

      ਅੱਜ ਦਿਨ 25mar 2024

  • @kaptaanboy4894
    @kaptaanboy4894 4 ปีที่แล้ว +1

    Harbhajan Mann di har ek movie ch Jado maa wala scene aaunda hi ta sachi Dil moh lehnda yrrr 22 jeonda wasda reh

  • @muhammadshahzad2370
    @muhammadshahzad2370 5 ปีที่แล้ว +7

    Very good production Punjabi film. B G (maa) is very nice & perfect character of old Lady .

  • @juliekalra6617
    @juliekalra6617 9 ปีที่แล้ว +83

    punjab da apnapan pyar kitthe bhi nahin milda ! love you state of loving people with a big heart.

  • @latestnewsaboutimrankhan6209
    @latestnewsaboutimrankhan6209 4 ปีที่แล้ว +27

    01-01-2020 I watched this movie I think 10th time it is really nice and harbajjn maan superb movies all..
    Jag joedaya da mallar
    Mera Pind.

    • @dharvindersinghkhaira4172
      @dharvindersinghkhaira4172 4 ปีที่แล้ว

      Vry nice movie jan 2020 and 20th times

    • @dharvindersinghkhaira4172
      @dharvindersinghkhaira4172 4 ปีที่แล้ว +1

      Movies eho jihiya banniya band ho rahiya ne because hum log abhi kush hor dekhna pasand krade aa kehnde padhe likheya da jamana aa gya but eho jiha jamana je na aunda tan punjab aj kuj hor hi level te hunda kise da ki dosh eh tan sade warge loga da hi aa jo hun kuj hor dekhna chaunde ne fer artist ki kran

  • @happysingh113
    @happysingh113 20 วันที่ผ่านมา

    Pure 20 saal bad aj fr eh movie dekhi a 🙌🏻🙌🏻🙌🏻❤️❤️❤️❤️

  • @mubasherkasuri
    @mubasherkasuri 3 หลายเดือนก่อน

    i request to the film makers to plese convert this masterpiece in High Definition atleast...love you from lehnda punjab