ਵਿਆਹ ਕਰਵਾਕੇ ਭੱਜ ਗਈ ਦੁਬਈ ਤੇ ਮੁੰਡਾ ਲੱਗਿਆ ਸੀ ਦੂਜਾ ਵਿਆਹ ਕਰਵਾਉਣ 😂 । ਆ ਕੀ ਭਾਣਾ ਵਾਪਰ ਗਿਆ। latest comedy l

แชร์
ฝัง
  • เผยแพร่เมื่อ 16 ธ.ค. 2024

ความคิดเห็น • 421

  • @sukharatol6515
    @sukharatol6515 ปีที่แล้ว +38

    ਕਰਨੈਲ ਰਾਮੇ ਜਿੰਦਰ ਬੰਤ ਵੀਰੇ ਇੱਕ ਦਿਨ ਤੁਸੀਂ ਸੁਪਰਸਟਾਰ ਹੋਵਾਗੇ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

    • @suchasingh3466
      @suchasingh3466 ปีที่แล้ว +4

      Very nice video🙏🙏👌🏻👌🏻👌🏻👌🏻✌✌🌱🌱🌱🌱🌱🌱🌱🌱💞💞💯💯💯💯

    • @husanpreetkaur1041
      @husanpreetkaur1041 ปีที่แล้ว +1

      ​@@suchasingh3466laii 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @jasvirsingh4292
      @jasvirsingh4292 ปีที่แล้ว +2

      ❤❤ very very nice videos ❤️‍🩹❤️‍🩹

    • @IqbalSingh-hw8hb
      @IqbalSingh-hw8hb ปีที่แล้ว

      👍🏻👍🏻👌👌

    • @jagtarsinghmaan1984
      @jagtarsinghmaan1984 ปีที่แล้ว

      Bgg❤F de

  • @bindunangal4072
    @bindunangal4072 ปีที่แล้ว +21

    ਬੰਤ ਉਸਤਾਦ ਦੇ ਡਾਇਲਾਗ ਸਿਰਾ ਆ🤣🤣🤣🤣ਬਾਲੀ ਅੱਤ ਕਰਾਉਦਾ ਯਾਰ 😄😄😁😁 ਬਾਬਾ ਮੇਹਰ ਕਰੇ ਸਾਰੀ ਟੀਮ ਤੇ ਚੜਦੀਕਲਾ ਚ ਰਹੇ 🙏🙏

  • @rajdeep3329
    @rajdeep3329 ปีที่แล้ว +5

    ਬਹੁਤ ਵਧੀਅਾ ਵੀਡੀਓ ਕਰਨੈਲ ਬੰਤ best ਅੈਕਟਿੰਗ ਕੁਲ ਮਿਲਾ ਕੇ ਸਾਰੀ ਟੀਮ ਦਾ ਵਰਕ ਬਹੁਤ ਹੀ ਵਧੀਅਾ ਅਸੀ ੲਿਸ ਦੇ ਸਾਰੇ ਅੈਪੀਸੋਡ ਦੇਖਦੇ ਹਾ

  • @Abhibhangu7
    @Abhibhangu7 ปีที่แล้ว +25

    ਕਿਵੇਂ ਲੱਗੀ ਵੀਡੀਉ ਕਮੈਂਟ ਕਰਕੇ ਦੱਸਿਉ ਚੈਂਨਲ ਵੀ ਸਬਸਕਰਾਇਬ ਕਰਲੋ😂😂❤❤

    • @Abhibhangu7
      @Abhibhangu7 ปีที่แล้ว +2

      👏

    • @Reetrekke
      @Reetrekke ปีที่แล้ว +2

      ok

    • @Sidhu99953
      @Sidhu99953 ปีที่แล้ว +1

      @@Abhibhangu7 ♥️♥️♥️

    • @Mann5153
      @Mann5153 ปีที่แล้ว +1

      Sirraa👌🏻👌🏻

    • @dalvirkooner8867
      @dalvirkooner8867 ปีที่แล้ว +1

      ਬਹੁਤ ਵਧੀਆ ਵੀਡਿਓ ਆ ਬਈ ਸਿਰਾ😂😂❤

  • @gurpreetdhillon3164
    @gurpreetdhillon3164 ปีที่แล้ว +13

    ਬੰਤ ਬਾਹਲਾ sirra ਕਰਾਈ ਜੰਦਾ ਦਿਨੋ ਦਿਨ😊

    • @parmindersingh6072
      @parmindersingh6072 ปีที่แล้ว +2

      ਸਹੀ ਕਿਹਾ ਜੀ, ਬੰਤ ਜਾਨ ਪਾ ਦਿੰਦਾ ਵੀਡਿਓ ਚ 😂 ਬਾਹਲਾ ਸਿਰਾ ਕਰਾਉਂਦਾ ਪਤੰਦਰ

  • @rutjeetsingh8471
    @rutjeetsingh8471 ปีที่แล้ว +2

    Lovely cricket bhut kaint khedda ga nmol tornament te dekhea c

  • @sukhdevsingh2930
    @sukhdevsingh2930 ปีที่แล้ว +30

    ਬੰਤ ਤਾਂ ਫੇਰ ਬੰਤ ਹੈ ਬਈ, ਐਕਟਿੰਗ ਦਾ ਬਾਦਸ਼ਾਹ।ਨਸੀਬ ਸ਼ਾਬਾਸ਼ੇ ਦਾ ਕੰਮ।

  • @jaspreetsinghkhalsa5162
    @jaspreetsinghkhalsa5162 ปีที่แล้ว +18

    ਬੁਹਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ 🙏🙏🙏🙏🙏🙏

  • @amarveer520
    @amarveer520 ปีที่แล้ว +24

    ਬੱਬਰ ਸ਼ੇਰ ਪਾਲਿਆ ਮੈਂ 17 ਰੋਟੀਆ 1 ਟਾਈਮ ਦੀਆ😂😂😂

  • @ChodarySaif-lq5wf
    @ChodarySaif-lq5wf ปีที่แล้ว +1

    Trali pulti k nai biaj khata tha na rama krnail conversation bdi zabardast the bunt ke lalkare aaj ke video me sb se zabardast funny scene tha

  • @mannialisher5308
    @mannialisher5308 ปีที่แล้ว +7

    ਬੰਤ ਲੋਂਦਾ ਸਿੱਰਾ 😂😂

  • @Thealtafmalik_
    @Thealtafmalik_ ปีที่แล้ว +92

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @davindersingh7424
      @davindersingh7424 ปีที่แล้ว +3

      ਵਾਹਿਗੁਰੂ ਜੀ 🙏🥀🌸🥀💐🌹🌹🥰🥰

    • @gorasinghsidhumansa1019
      @gorasinghsidhumansa1019 ปีที่แล้ว +1

      ਵਾਹਿਰੁਗੂ ਜੀ ਕਾਂ ਖਾਲਸਾ ਵਾਹਿਗੁਰੂ ਜੀ ਕੀ ਫਤਹਿਂ ਜੀ 🙏🙏🙏🙏

    • @gorasinghsidhumansa1019
      @gorasinghsidhumansa1019 ปีที่แล้ว +1

      ਵਾਹਿਗੁਰੂ ਜੀੇੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿਂ ਜੀ 🙏🙏🙏🙏

    • @rachhpalsingh78466
      @rachhpalsingh78466 ปีที่แล้ว +1

      ਸਰਬੱਤ ਦਾ ਭਲਾ

    • @rachhpalsingh78466
      @rachhpalsingh78466 ปีที่แล้ว +1

      ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @sukhdhillonpb4671
    @sukhdhillonpb4671 ปีที่แล้ว +4

    ਅਸਕੂਜ ਮੀ ਆਰੋ ਪਾਣੀ ਬੱਚਾ ਬੈਚਲਰ ਦਾ😂😂 ਬਹੁਤ ਵਧੀਆ ਕਮੇਡੀ ਜੀਤੋ ਤੇ ਨਾਜਰ ਦੀ

  • @GurmeetKaur-kl7zs
    @GurmeetKaur-kl7zs ปีที่แล้ว +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @abdulmajid565
    @abdulmajid565 ปีที่แล้ว +1

    Jutt sauda ki sari teem ko boht boht piar khas kr krneel bant prdan seebo g sub ko Dil SE love you Main majid Pakistan 🇵🇰❤️

  • @flopboy189
    @flopboy189 ปีที่แล้ว +9

    ਸਾਰੀ ਟੀਮ ਬਹੁਤ ਵਧੀਆ 🎉😊😊😊

  • @SukhwinderSingh-wq5ip
    @SukhwinderSingh-wq5ip ปีที่แล้ว +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @tarsamsingh4442
    @tarsamsingh4442 ปีที่แล้ว +1

    ਬੰਤ 😂😅 is best

  • @harjinderkaur325
    @harjinderkaur325 ปีที่แล้ว +9

    ਬੰਤ ਕਰਨੈਲ ਰਾਮਾ ਨਾਜਰ ਵੀਰ ਸਿਰਾ ਬਹੁਤ, ਵਧੀਆ👍💯

  • @lakhvinderkaur9021
    @lakhvinderkaur9021 ปีที่แล้ว +9

    ਵਿਆਜ ਖਾਂਦਾ ਸੀ ਤਾਂ ਟਰਾਲੀ ਪਲਟ ਗਈ 😂😂😂😂ਬਸ ਵੀ ਕਰ ਕਰਨੈਲ ਸਿਆਂ

  • @ramsharanmuktsari2637
    @ramsharanmuktsari2637 ปีที่แล้ว +9

    ❤❤😂😂 ਪ੍ਰਧਾਨ ਕਹਿੰਦਾ 30 ..40 ਰੁਪੇ. ਹੇਗੈ ਤਾ ਪੳੁੲਾ ਲੇ.ਕੇ ਅਾ ਬੋਤਲ ਤਾ ਖਾਂਲ਼ੀ ਕਰਤਿ ਮੈ 😅😅😅😅

    • @drkala3594
      @drkala3594 ปีที่แล้ว +1

      Io😮😮😮😢 2:41

  • @officialRupinderchahal
    @officialRupinderchahal ปีที่แล้ว +7

    ਸਿਰਾਂ ਵੀਡੀਓ ਆ ਬਾਈ ਲਾਡੀ ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ

  • @amritdhanjal532
    @amritdhanjal532 2 หลายเดือนก่อน

    ਸੋਹ ਲੱਗੇ ਪ੍ਰਿਤੋ ਜੀ ਦਾ ਮੇਰੀ ਜਮਾ੍ ਹੀ ਘਰ ਦਿਆ ਦੇ ਮੂੰਹ ਵਰਗਾ ਮੂੰਹ ਆ ਬਹੁਤ ਭੁਲੇਖਾ ਪੇਦਾ ਦੇਖ ਦੇਖ ਕੇ ਸੋਹ ਵਾਹਿਗੁਰੂ ਜੀ ਦੀ ❤❤❤❤
    ਬਾਕੀ ਸਾਰੀ ਟੀਮ ਦਾ ਬਹੁਤ ਵਧੀਆ ਕੰਮ ਕਰਦੀ ਆ ❤❤❤❤❤❤❤❤❤❤

  • @JaspalSingh-lc2eq
    @JaspalSingh-lc2eq ปีที่แล้ว +6

    ਪ੍ਰੀਤੋ ਹੁਣ ਤੂੰ ਪ੍ਰਧਾਨ ਨੂੰ ਸਮਝਾਵੇ ਗੀ

  • @100babbu
    @100babbu ปีที่แล้ว +4

    ਕੈਲੀ ਨੂੰ ਚੱਕ ਹੁਣ ਬੰਤ 😂😂😂😂😂

  • @vijayarana7729
    @vijayarana7729 ปีที่แล้ว +4

    ਕੌਣ ਕਹਿ ਦਿਉ ਕਿ ਬੀਬੀ ਐਕਟਿੰਗ ਕਰਦੀ ਹੈ ਲਗਦਾ ਹੀ ਨਹੀਂ ਬਿਲਕੁਲ ਪਿੰਡਾ ਵਰਗਿਆਂ ਵਾਂਗ ਕਰਦੀ ਹੈ,,,,,, ਨਿਰਮਲ ਰਿਸ਼ੀ ਵਰਗੀ ਐਕਟਿੰਗ ਮੋਨੋ ਉਹ ਤਾਂ ਕੁਛ ਵੀ ਨੀਂ ਬੀਬੀ ਅੱਗੇ😅😅😅😅😅😅

  • @Malwabelt786
    @Malwabelt786 ปีที่แล้ว +4

    ਵਾਹ ਓਏ ਬਾਈ ਬੰਤ ਅੱਜ ਤਨ ਸਵਾਦ ਲਿਆ ਤਨ ਐਕਟਿੰਗ ਆਲਾ . ਕਰਨੈਲ, ਜਿੰਦਰ, ਰਾਮਾ, ਸੰਦੀਪ, ਕੱਟਾ,ਸਾਰੇ 🔚 ਓ,,, ਜਿਉਂਦੇ ਵੱਸਦੇ ਰਹੋ, ਬਾਬਾ ਨਾਨਕ ਹੋਰ ਤਰੱਕੀ ਦੇਵੇ ❤

  • @preetbenipal5839
    @preetbenipal5839 ปีที่แล้ว +1

    ਵੀਡੀਓ ਬਹੁਤ ਘੈਂਟ ਲੱਗੀ ਬਾਈ, ਬੰਤ ਦੀ ਐਕਟਿੰਗ ਸਿਰਾ ਹੁੰਦੀ ਆ ਹਰ ਬਾਰ,

  • @JaspalSingh-db9xi
    @JaspalSingh-db9xi ปีที่แล้ว +2

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍

  • @boghadhillon12
    @boghadhillon12 ปีที่แล้ว +3

    ਬੰਤ ਕਰਨੈਲ ਤੋਂ ਬਦਲਾਂ ਲਈ😂😂😂😂

  • @sukhwindersingh2210
    @sukhwindersingh2210 ปีที่แล้ว +1

    ਦੋ ਬੰਦਿਆਂ ਦੀ ਗੱਲ ਵਿੱਚ ਵਿੱਚ ਸਭ ਤੋਂ ਵਧੀਆ ਰਾਮਾ ਹੈ। ਬਹੁਤ ਵਧੀਆ ਕੰਮ ਕਰਦਾ ਹੈ ਰਾਮਾ ਜਦੋਂ ਦੂਜੇ ਦੀ ਗੱਲ ਸੁਣਦਾ ਹੈਤੇ ਨਾਲ ਦੀ ਨਾਲ ਬੰਦੇ ਦੀ ਬੇਇੱਜਤੀ ਕਰੀਂ ਜਾਂਦਾ ਹੈ।ਇਸ ਕੰਮ ਵਿੱਚ ਰਾਮੇਂ ਦੀ ਕੋਈ ਰੀਸ ਨਹੀਂ।ਬੰਤ ਤੇ ਕਰਨੈਲ ਸਿਰੇ ਦੇ ਗੱਪੀ।

  • @jimmysingh9054
    @jimmysingh9054 ปีที่แล้ว +2

    ਰਾਮਾ ਤੇ ਕਰਨੈਲ ਅੱਤ ਕਰਦੇ ਆ good work bro rule& regulations🤣🤣👌👌♥️🇩🇪🇩🇪🇩🇪🇩🇪

  • @GurpreetSingh-fq7di
    @GurpreetSingh-fq7di ปีที่แล้ว +7

    ਬਹੁਤ ਹੀ ਵਧੀਆ ਵੀਡੀਓ ਬਾਈ ਜਿੰਦਰ ਬੰਤ ਕਰਨੈਲ ਤੇ ਰਾਮੇ ਦੀ ਐਕਟਿੰਗ ਬਹੁਤ ਵਧੀਆ ਸੀਬੋ ਦੀ ਐਕਟਿੰਗ ਪੂਰੀ ਘੈਟ ❤️👍🌹🙏🙏

  • @rupinderdhillon2374
    @rupinderdhillon2374 ปีที่แล้ว +3

    ਬੰਤ ਸਿਰਾ ਕਰਦਾ
    ਵੀਡੀਓ ਬਹੁਤ ਹੀ ਵਧੀਆ

  • @NarinderKumar-uz4hy
    @NarinderKumar-uz4hy ปีที่แล้ว +3

    BANT tan vadda star banuga kise din bai !!!

  • @Saaa4421
    @Saaa4421 ปีที่แล้ว +17

    ਜੀਤੋ ਤਾਂ ਬਹੁਤ ਅੱਤ ਕਰਾ ਤੀ, ਤੇ ਜੀਤੋ ਦਾ "ਐਕਸਕਉਜ ਮੀਂ" 😂👏

  • @KuldeepKhangura-yk5rc
    @KuldeepKhangura-yk5rc ปีที่แล้ว

    ਵਾ ਬਈ ਬੰਤ ਤੇ ਪਰੀਤੋ ਤੇ ਸੀਬੋ ਕਮਾਲ ਦੀ ਐਕਟਿੰਗ ਆ ਬਈ😂😂👌👌👍

  • @gautam11975
    @gautam11975 ปีที่แล้ว +3

    Bahut badhiya ji...
    Bant da te chehra dekh k hi hasa aa janda.... 😂😂😂😂😂😂😂

  • @davindersingh7424
    @davindersingh7424 ปีที่แล้ว +2

    ਬਹੁਤ ਵਧੀਆ ਜੀ 👍❤️❤️❤️😅😅😅😅😂😂😂😂😂❤❤❤😊😊😮🥰🥰🌹🌹💐💐🥀🥀🌸👌👌😛😛🤪🤪🤪😘😂😀😀🌟✅🌟🔥🔥🔥🔥🔥😜😜✌️✌️💪💪👏👏🌷🌺🥳😴🤩😍🥰🥰😘😘😚😚😁😆😄😃😀😁😆😂🤣

  • @ramsharanmuktsari2637
    @ramsharanmuktsari2637 ปีที่แล้ว +5

    ❤❤😂😂🎉🎉 ਕਰਨੈਲ ਕਹਿੰਦਾ. ਨਾਜਰ ਡਰਪੋਕ ਹੇ...😅😅

  • @AmandeepSingh-bu4wn
    @AmandeepSingh-bu4wn ปีที่แล้ว +4

    ਬਹੁਤ ਵਧੀਆ ਜੀ

  • @balkarsingh-nn5le
    @balkarsingh-nn5le ปีที่แล้ว +4

    ਬਹੁਤ ਵਧੀਆ ਵਧੀਆ ਲੱਗਿਆ ਵੀਰ ਜੀ 👌👍😂😂😂😂 ਰਾਮਾ ਭਗੌੜਾ ਹੋ ਗਿਆ 😅😅😅😅❤❤❤

  • @vickysidhu13013
    @vickysidhu13013 ปีที่แล้ว +1

    ਨਸ਼ੇ ਦਾ ਪੱਟਿਆ ਤੇ ਕਰਨੈਲ ਦਾ ....😂😂😂

  • @amarjitsingh1946
    @amarjitsingh1946 ปีที่แล้ว +20

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @khaintbanda9067
    @khaintbanda9067 ปีที่แล้ว +7

    Bahut sira krde tusi bai sari team, jeonde vasde rho.

    • @suchasingh3466
      @suchasingh3466 ปีที่แล้ว +1

      Very nice,, Bata, very nice 🙏🏽🙏🏽🙏🏽🙏🏽👌🏻👌🏻

  • @rachhpalsingh78466
    @rachhpalsingh78466 4 หลายเดือนก่อน

    ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @surendersheoran1696
    @surendersheoran1696 ปีที่แล้ว +1

    Surender sheoran kheowali sirsa nice video

  • @singh_kaur_status
    @singh_kaur_status ปีที่แล้ว +9

    ਪ੍ਰਧਾਨ ਦੀ ਐਕਟਿੰਗ ਸਭ ਤੋ ਸਿਰਾ ਹੁੰਦੀ 👌👌👌👌🥰🥰🥰

  • @butasingh-fr8ei
    @butasingh-fr8ei ปีที่แล้ว

    2 ਮਿੰਟਾਂ ਵਿਚ ਪੱਲੀਆਂ ਬਸਾਦੁ ਬਾਈ ਸਿਰਾ 😀😀🤣🤣

  • @Mann5153
    @Mann5153 ปีที่แล้ว +1

    ਵਿਆਜ ਖਾਦਾ ਸੀ ਤਾਹੀ ਟਰਾਲੀ ਪਲਟ ਗਈ ਕਰਨੈਲ ਕਹਿੰਦਾ 😂😂

  • @bahalsingh6735
    @bahalsingh6735 ปีที่แล้ว +5

    ਬਹੁਤ ਸੋਹਣੀ ਵੀਡੀਓ ਸਾਰੀ ਟੀਮ ਨੂੰ ਵਧਾਈ ❤❤❤❤

  • @RavneetKaur-he2tq
    @RavneetKaur-he2tq ปีที่แล้ว +2

    ਬੁਹਤ ਵਧੀਆ ਲੱਗੀ 😂😂😂😂

  • @kulvirgill5881
    @kulvirgill5881 ปีที่แล้ว +1

    Very very nice 👌 parmatma chadhadi kala vich Rakhe sari team nu 👍😂😂😂😂😂

  • @daljitekaur5487
    @daljitekaur5487 ปีที่แล้ว +1

    ਹੁਣ ਬੰਤ ਕਰਨੈਲ ਦੀ ਕਟਾਈ ਕਰ ਕੇ ਬਦਲਾ ਲੈਣ 😅

  • @gurjindersingh3638
    @gurjindersingh3638 ปีที่แล้ว +19

    Sari team nu sat Shri akal jatt sauda g 🙏 bahut vadia episode karnail g sari team nu waheguru g chardi klla rakhe g guri good acting best 👍🙏🥀💙🥀👌 Yamuna Nagar

  • @SurinderKaur-fh9el
    @SurinderKaur-fh9el ปีที่แล้ว +7

    बंत प्रीतो दोनो आग का गोला बंत आगे आगे बहुत बदीया रोल कर रहा हैं रंब जी आपको खुश रखे

  • @darshangill9613
    @darshangill9613 ปีที่แล้ว +7

    ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਮੂਵੀ ਬਣਾਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ। ਵੱਲੋਂ ,,,,, ਦਰਸ਼ਨ ਸਿੰਘ ਤਰਨ ਤਾਰਨ

  • @msf5937
    @msf5937 ปีที่แล้ว

    ਸਿਰਾ ਵੀਡੀਓ ਬਾਈ ਰੱਬ ਤਰੱਕੀਆਂ ਬਕਸੇ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @GurnaibGill
    @GurnaibGill ปีที่แล้ว

    ਕੱਟਾ ਸਿਆਂ ਤੂੰ ਤਾਂ ਲੁੱਟਿਆ ਗਿਆ, ਇਹ ਸ਼ਾਨਾਂ ਵਿੱਚੋਂ ਆਈ ਹੈ 😂😂

  • @majorsingh1668
    @majorsingh1668 ปีที่แล้ว +3

    ਬਹੁਤ ਵਧੀਆ ਵੀਰ ਜੀ

  • @hakamsingh4624
    @hakamsingh4624 ปีที่แล้ว +1

    ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ ਬਾਈ ਬਣਕੇ

  • @Reetkaur1206
    @Reetkaur1206 ปีที่แล้ว +1

    Ennndd😂😂😂😂😂🤣🤣🤣🤣🤣wmk all team te❤🙌🏻

  • @jaswantsingh7713
    @jaswantsingh7713 ปีที่แล้ว +4

    Very nice and funny. Bant and Rama and funny video guri is very nice. Acting❤️❤️❤️❤️❤️❤️💯💯💯💯😂😂😂😂😂😂💯

  • @sukhiduggankaur384
    @sukhiduggankaur384 ปีที่แล้ว +1

    ਬੰਤ ਤੇਰੀ ਪ੍ਰਧਾਨਗੀ ਕਿਥੇ ਕੰਮ ਆਉ, ਕੋਈ ਮਾੜਾ ਮੋਟਾ ਦਮ ਦਿਖਾਇਆ ਕਰ, ਤੇਰੀ ਐਕਟਿੰਗ ਸਭ ਤੋਂ ਸਿਰੇ ਆ, ਪ੍ਰਦਾਨ ਪਿਉਆਂ ਕਿਥੇ ਲਿਆਉ ਡੱਬਾ ਬੰਦ ਰੱਖਿਆ ਕਰੋਂ 😂😂😂😂😂

  • @JaspalSingh-gd3yv
    @JaspalSingh-gd3yv ปีที่แล้ว +1

    ਜੀਤੋ ਤਾ ਅਤ ਹੈ 👍👌

  • @BaldevSingh-vt9bm
    @BaldevSingh-vt9bm ปีที่แล้ว +4

    ਗੁਰੀ ਭੈਣ ਰੋਣਕ ਲਾਤੀ 😂😂

  • @shamansukhreetgeetforever1491
    @shamansukhreetgeetforever1491 ปีที่แล้ว +1

    ਸਭ ਦਾ ਹੀ ਬੁਹਤ ਪਿਆਰ ਆਉਂਦਾਗਾ ਦਿਲ ਦੇ ਜਾਦਾਂ ਤੁਹਾਨੂੰ ਸਭ ਨੂੰ ਦੇਖ ਸੁਣ ਕੇ। ਟੈਂਸ਼ਨ ਭੁਲ ਜਾਈ ਦੀ ਆ ਜਦੋਂ ਤੁਹਾਨੂੰ ਵੇਖਦੀ ਆ।।।ਲਵ ਯੂ ਭੈਣੋਂ ਤੇ ਭਰਾਵੋ ❤

  • @kaurpreet-g1w
    @kaurpreet-g1w ปีที่แล้ว +2

    amazing 👌👍👌 viedo bhot shoni viedo bni aa all team members acting is mind blowing

  • @Gurleen-ho5pj
    @Gurleen-ho5pj ปีที่แล้ว

    ਹੋਰ ਨਾ ਨਾੜ ਦਬ ਦੀ ਕਿਤੇ ਲੱਤ ਖੜਜੇ 😅😅😅😅😅😅😅😅😅😅😅

  • @billosingh1985
    @billosingh1985 ปีที่แล้ว

    ਬਹੁਤ ਵਧੀਆ ਵੀਡੀਓ ਸਾਰਿਆਨੇਬਹੁਤਵਧੀਆਕਮਕੀਤਾ

  • @boharsingh7725
    @boharsingh7725 ปีที่แล้ว +4

    ਬਹੁਤ ਵਧੀਆ ਬਾਈ
    👍👍👍👍👍

  • @sukharatol6515
    @sukharatol6515 ปีที่แล้ว +5

    ਰਾਮੇ ਵੀਰੇ ਸਿਰਾ ਐਕਟਿੰਗ ਤੇਰੀ

  • @jagseersingh4506
    @jagseersingh4506 ปีที่แล้ว +2

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD

  • @Sonu-ot6tg
    @Sonu-ot6tg ปีที่แล้ว +4

    Bant di acting sab to siraaaa❤❤❤❤❤

  • @sukhpalsingh9477
    @sukhpalsingh9477 ปีที่แล้ว +2

    ਨਾਜ਼ਰ ਕੱਟਾ ਵੀ ਸਿਰਾ

  • @flexwallpaperfateh3125
    @flexwallpaperfateh3125 ปีที่แล้ว +3

    Happy bdy guri ji 😊hamesha eda hi khush raho 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😊😊

  • @Sidhu..Saab..bathinda
    @Sidhu..Saab..bathinda ปีที่แล้ว +2

    ਵਧੀਆ ਵੀਡੀਓ ਬਾਈ ਜੀ😂😂

  • @gurisingh383
    @gurisingh383 ปีที่แล้ว

    ਬੰਤ ਸਿਰਾ yaar 🎉🎉🎉😂

  • @meet__kaur.33
    @meet__kaur.33 ปีที่แล้ว +1

    Bant 😂😂😂

  • @ramsharanmuktsari2637
    @ramsharanmuktsari2637 ปีที่แล้ว +4

    ❤😂😂 ਮਾਨੋ ਨੂੰ ਬੰਤ ਕਹਿਦਾ ਤੂੰ ਤਾ ਫੋਨ ਕੀਤਾ ਮੇਨੁ ਪਾਪਾ ਜੀ ਮਾਰਨ ਅਾੳੁਦੇ ਫਿਰ ਮਾਨੋ ਮੁਕਰ ਗੀ ਕਹਿੰਦੀ ਮੇ ਕਦੋ ਕੀਤਾ..😅😅😅😅😅😅😅)

  • @varindersinghbagga8559
    @varindersinghbagga8559 ปีที่แล้ว +1

    Kaint kamm a y

  • @Snehakhosla345
    @Snehakhosla345 ปีที่แล้ว +1

    Bant da Rona te hasna ekko jiha😂😂😂😂

  • @SukhdevkaurRao
    @SukhdevkaurRao ปีที่แล้ว +1

    ਬਹੁਤ ਵਧੀਆ ਜੀ ਵਿਡੀਉ ਸਿਰਾ

  • @jagvirsinghbenipal5182
    @jagvirsinghbenipal5182 ปีที่แล้ว +3

    ਸਿਰਾ ਬਾਈ ਜੀ 👌👌🔥🔥🔥🔥

    • @suchasingh3466
      @suchasingh3466 ปีที่แล้ว +1

      Very nice, Guri, very nice , 🙏🏽🙏🏽💯💯💯👌🏻👌🏻👌🏻🌱🌱✌✌✌✌✌✌

  • @simarjeetkaursimarjeetkaur1700
    @simarjeetkaursimarjeetkaur1700 ปีที่แล้ว +1

    Bhut badia bhi ji 😂😂😂😂😂😂😂😂

  • @Manpreetsingh-ns8yj
    @Manpreetsingh-ns8yj ปีที่แล้ว +3

    ਕਰਨੈਲ ਰਾਮਾ ਸਿਰਾ👌👌👍👍😂😂

  • @mandeepsingh4978
    @mandeepsingh4978 ปีที่แล้ว

    Bant di acting badi kant aa te ronde hoye di usto v kant aa👌👌

  • @sajjansingh168
    @sajjansingh168 ปีที่แล้ว +1

    Siraaaaaaaaa bai ji

  • @rachhpalsingh78466
    @rachhpalsingh78466 4 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @MainAngel4881
    @MainAngel4881 ปีที่แล้ว +1

    Meri Bebe Seebo hai rab wargi🙏🙏🙏🙏🙏

  • @GurjeetSingh-bj6kq
    @GurjeetSingh-bj6kq ปีที่แล้ว +4

    Very nice video 😂

  • @PammaSingh-kv9qx
    @PammaSingh-kv9qx ปีที่แล้ว +1

    Nice video 😂😂😂😂😂😂

  • @gurlalgrewal2228
    @gurlalgrewal2228 ปีที่แล้ว +1

    ਕਰਨੈਲ ਦੀ ਐਕਟਿੰਗ ਸਭ ਤੋਂ ਸਿਰਾਂ ਐ

  • @deepmaan5998
    @deepmaan5998 ปีที่แล้ว +2

    Nice video ❤️

  • @jasveerkaur8572
    @jasveerkaur8572 ปีที่แล้ว

    😂😂😂😂 ਬਹੁਤ ਵਧੀਆ

  • @AmandeepKaur-eh5tt
    @AmandeepKaur-eh5tt ปีที่แล้ว +1

    Bant di acting bahut badhy 👍👍👍👍

  • @gurmeetgill6759
    @gurmeetgill6759 ปีที่แล้ว +1

    ਐਕਟਿੰਗ ਤਾਂ ਸਾਰਿਆਂ ਦੀ ਹੀ ਘੈਂਟ ਹੁੰਦੀ ਹੈ ਪਰ ਸੀਬੋ ਆਂਟੀ ਕਮਾਲ ਹੈ

  • @amitachara2996
    @amitachara2996 ปีที่แล้ว +4

    Very nice

  • @virpalkaur6883
    @virpalkaur6883 ปีที่แล้ว

    Bht ghaint siraaaaaa attttt

  • @sukhveersingh7541
    @sukhveersingh7541 ปีที่แล้ว +4

    Very nice video 😅😅