ਬੀਮਾਰ ਬੰਦੇ ਦਾ ਪਤਾ ਲੈਣ ਆਏ ਸੀ , ਸਾਰੇ ਸਰਾਬੀ ਹੋਗੇ 😂। Latest comedy video 2023

แชร์
ฝัง
  • เผยแพร่เมื่อ 17 ธ.ค. 2024

ความคิดเห็น • 451

  • @rameshthind2842
    @rameshthind2842 ปีที่แล้ว +17

    ਬਹੁਤ ਵਧੀਆ ਵੀਡੀਓ ਹੈ ਜੀ‌ ਵਾਹਿਗੁਰੂ ਥੋਨੂੰ ਚੜਦੀ ਕਲਾ ਵਿਚ ਰੱਖੇ ਸਾਰੇ ਪਰਿਵਾਰ ਨੂੰ ਧੰਨਵਾਦ ਜੀ 🙏🙏🙏 ਰਮੇਸ਼ ਸੁਨਾਮ ਤੋਂ

    • @Ramajattsauda874
      @Ramajattsauda874 ปีที่แล้ว +3

      ❤️🙏❤️

    • @rameshthind2842
      @rameshthind2842 ปีที่แล้ว +2

      @@Ramajattsauda874 ਸੱਤ ਸ੍ਰੀ ਅੱਕਾਲ ਰਾਮ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏🙏🙏

    • @Ramajattsauda874
      @Ramajattsauda874 ปีที่แล้ว +2

      @@rameshthind2842 same to u vere 🙏❤️🙏

    • @mewasingh499
      @mewasingh499 ปีที่แล้ว +3

      Siray to vi siraaaaaaa,,,good work all teem

    • @Ramajattsauda874
      @Ramajattsauda874 ปีที่แล้ว +2

      @@mewasingh499 🙏❤️

  • @Khabri_radio
    @Khabri_radio ปีที่แล้ว +18

    ਗੋਲੀਆਂ ਚੱਲੀਆਂ ਨੇ ਪਾਵੇ ਚ ਵਜੀਆਂ ਹੋਈਆਂ ਨੇ ਬੰਤ❤️😂

    • @harbhajansingh5390
      @harbhajansingh5390 ปีที่แล้ว +1

      😇😇😇😇😇😇💋💋💋💋💋💋💉💉💉💉💉💉🍕🍕🍕🍕🍕🍕💝💝💝💝💝💝💉💉💉💉💉💉🍒🍒🍒🍒🍒😱😱😱😱😱

    • @Ravidelwanala
      @Ravidelwanala 6 หลายเดือนก่อน +1

      Sikander 😂

  • @sukhiduggankaur384
    @sukhiduggankaur384 ปีที่แล้ว

    ਇਹ ਗੱਲ ਬਿਲਕੁਲ ਠੀਕ ਆ ਜਿਥੇ ਜ਼ਨਾਨੀਆਂ ਦੀ ਪੁਗਦੀ ਹੋਵੇ ਉਹ ਘਰ ਨਹੀਂ ਵਸਦੇ

  • @JaspalSingh-lc2eq
    @JaspalSingh-lc2eq ปีที่แล้ว +65

    ਕਰਨੈਲ ਦੀ ਸਾਰੀ ਟੀਮ ਨੂੰ ਮੁਬਾਰਕ ਜਿਸ ਵਿਚ ਬੰਤ,ਨਾਜਰ,ਜਿੰਦਰ,ਰਾਮਾ, ਸੰਦੀਪ,ਸੀਬੋ,ਜੀਤੋ, ਮਾਣੋ,ਪਾਲੋ ਅਤੇ ਪ੍ਰੀਤੋ ਨੇ ਬਹੁਤ ਵਧੀਆ ਕੰਮ ਕੀਤਾ

    • @HarmanSingh-fe6lk
      @HarmanSingh-fe6lk ปีที่แล้ว +8

      ਬੰਤ ਪਰਧਾਨ ਪੀ ਏ ਵੀ ਾਆ

    • @Legend_group007
      @Legend_group007 ปีที่แล้ว +5

      ਕਾਲੀ ਦੁਨੀਆ ਦਾ ਪ੍ਰਧਾਨ ਦੀ ਖ਼ਬਰ ਲੈ ਲੋ 🤣🤣

    • @IqbalSingh-hw8hb
      @IqbalSingh-hw8hb ปีที่แล้ว +1

      Nice👌👌👌👌👍🏻👍🏻👍🏻👍🏻

    • @redmi8a25
      @redmi8a25 ปีที่แล้ว

      @@Legend_group007 🙏10

    • @redmi8a25
      @redmi8a25 ปีที่แล้ว

      @@Legend_group007 🙏10

  • @SatnamSingh-cp3se
    @SatnamSingh-cp3se ปีที่แล้ว +15

    ਬਹੁਤ ਵਧੀਆ ਵੀਡੀਓ ਬਣਾਈ ਹੈ ਵੀਰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ ਸਤਨਾਮ ਸਿੰਘ ਆਲੋਵਾਲ

  • @RanjeetSingh-si9qy
    @RanjeetSingh-si9qy ปีที่แล้ว +1

    ਜਿੰਦਰ ਨੂੰ ਫਿਕਰ ਬਹੁਤ ਹੈ ਕਰਨੈਲ ਦੇ ਘਰ ਦਾ
    ਸੀਰੀ ਤਾਂ ਇਹੋ ਜਾ ਹੋਵੇ

  • @jagvirsinghbenipal5182
    @jagvirsinghbenipal5182 ปีที่แล้ว +4

    ਬਹੁਤ ਵਧੀਆ ਵੀਰ ਜੀ 👌👌🔥🔥🔥🔥

  • @gurmeetgill6759
    @gurmeetgill6759 ปีที่แล้ว

    ਸਾਰਿਆਂ ਦੀ ਐਕਟਿੰਗ ਬਹੁਤ ਸੋਹਣੀ ਹੈ ਪਾਲੋ ਤੇ ਪ੍ਰੀਤੋ ਘੈਂਟ ਐ

  • @manjindersinghbhullar8221
    @manjindersinghbhullar8221 ปีที่แล้ว +15

    ਜੱਟ ਸੌਦਾ ਵਾਲਿਓ ਵੀਰੋਂ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੀ ਵੀਡੀਓ 👍🏻👍🏻

  • @BalwinderSingh-ce8iw
    @BalwinderSingh-ce8iw ปีที่แล้ว +1

    ਬਲਵਿੰਦਰ ਧਾਲੀਵਾਲ ਰੋਮਾਣਾ ਫਾਰਮ ਨਮੋਲ ਵਾਲੇ
    ਬਹੁਤ ਵਧੀਆ ਵੀਡੀਓ ਬਾਈ ਸੰਦੀਪ ਜਿੰਦਰ ਪਰੀਤ ਸੀਬੋ ਨਿਸੂ ਰਾਮੇ ਬੰਤ ਦੀ ਐਕਟਿੰਗ ਬਹੁਤ ਵਧੀਆ
    ਵਾਹਿਗੁੁਰੂ ਮਿਹਰ ਕਰੇ ਬੰਤ ਤੇ ਜਲਦੀ ਠੀਕ ਹੋ ਕਿ ਵੀਡੀਓ ਬਣਾ ਉਣ ਲੱਗੇ

  • @avtarsinghbarhpagga0777
    @avtarsinghbarhpagga0777 ปีที่แล้ว +2

    ਬਾੲੀ.ਅਸਲੀ.ਫਿਲਮਾ.ਨਾਲੋ.ਵੱਧ.ਕੇ.ਹੈ.ਫਿਲਮ..ਸਾਰੇ...ਕਲਾਕਾਰ..ਸਿਰਾ.ਹੈ.ਬਾੲੀ

  • @porandhaliwal4330
    @porandhaliwal4330 ปีที่แล้ว +10

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ

    • @karamjitkaur3370
      @karamjitkaur3370 ปีที่แล้ว

      Nji;TV;. YouJudy TV hmm in LMKnm GM baby-in Yb Yb on oh
      ..nTV FedEx HD
      In us

  • @Sippy855
    @Sippy855 ปีที่แล้ว +4

    ਘਾਟ ਵਾਧ ਦੱਸਿਉ ਬਾਈ ਕਮੈਟਾਂ ਚ✌️

  • @davindersingh7424
    @davindersingh7424 ปีที่แล้ว +22

    ਬਹੁਤ ਵਧੀਆ ਜੀ 👍👍😂😂😂 ਖਿੱਚਕੇ ਰੱਖੋ ਕੰਮਾਂ ਨੂੰ ਵੀਰ ਜੀ ਕਰਨੈਲ 👍😂

  • @komalpreetkaur837
    @komalpreetkaur837 ปีที่แล้ว +1

    ਬਹੁਤ ਵਧੀਆ ਜੀ ਵਿਡੀਉ ਸਿਰਾਂ ਜਿੰਦਰ ਬਹੁਤ ਵਧੀਆ ਐਕਟਿੰਗ ਕਰਦਾ ਜੁਲਾਈ ਵਾਹਿਗੁਰੂ ਜੀ ਤਰੱਕੀ ਆ ਬਗਸੇ

  • @iqbalsandhu9344
    @iqbalsandhu9344 ปีที่แล้ว +1

    ਰਾਮੇ ਦਾ ਤਾਂ ਚੰਗਾ ਗੇਅਰ ਲਾਇਆ ਸੰਦੀਪ ਨੇ🚜

  • @kulvirgill5881
    @kulvirgill5881 ปีที่แล้ว +1

    Very very nice 👌👌👌👌 god bless you 👍 parmatma chadhadi kala vich Rakhe sari team nu

  • @Gurleen-ho5pj
    @Gurleen-ho5pj ปีที่แล้ว

    ਨਹੀ ਕਰਨੈਲ ਏ ਤਾ ਟਾਈਫਾਇਡ ਵਿਗੜ ਗਿਆ 😅😅😅😅😅😅😅😅😅😅😅😅😅😅

  • @ksmobile8534
    @ksmobile8534 ปีที่แล้ว +15

    ਹੇ ਸੱਚੇ ਪਾਤਸ਼ਾਹ ਵਾਹਿਗੁਰੂ ਕਾਲੀ ਦੁਨੀਆਂ ਦੇ ਪ੍ਰਧਾਨ ਤੇ ਆਪਣਾ ਹੱਥ ਰੱਖੀ।

  • @jashansidhu9450
    @jashansidhu9450 ปีที่แล้ว +2

    ਜੱਟ ਸਾਉਂਦੇ ਵਾਲੀਓ ਪਰਮਾਤਮਾ ਚੜ੍ਹਦੀ ਕਲਾ ਰੱਖੇ ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਜਿੰਦਰ ਦੀ ਕਰਨੈਲ ਦੀ ਤੇ ਪ੍ਰੀਤੋ ਬੰਤ ਦਾ ਪਤਾ ਲੈਣ ਗਿਆ ਪ੍ਰੀਤੋ ਨੂੰ ਮਿਲਣ ਦੀ ਐਕਟਿੰਗ ਸਿਰਾ 💐💐💐💐👍👍👍👍

  • @iqbalsandhu9344
    @iqbalsandhu9344 ปีที่แล้ว +2

    ਜੱਟ ਸੌਦੇ ਵਾਲਿਓ ਹਰੇਕ ਵੀਡੀਓ ਵਿੱਚ ਬੰਤ ਦੇ ਹੀ ਕਿਉਂ ਪੈਂਦੀਆਂ ਕਿਤੇ ਕਰਨੈਲ ਦੇ ਵੀ ਪੈਂਦੀਆਂ ਵਿਖਾ ਦਿਆ ਕਰੋ

  • @jasmersingh3945
    @jasmersingh3945 ปีที่แล้ว +3

    ਬਾਈ ਜੀ ਬੰਤ ਸਿੰਘ ਅਤੇ ਕਰਨੈਲ ਸਿੰਘ ਦੀ ਐਕਟਿੰਗ ਬਹੁਤ ਕਮਾਲ ਦੀ ਹੈ ਬਾਕੀ ਸਾਰੀ ਟੀਮ ਦੀ ਐਕਟਿੰਗ ਵੀ ਵਧੀਆ ਹੈ

  • @HarpalSingh-xg1nl
    @HarpalSingh-xg1nl ปีที่แล้ว +3

    ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਕੰਮ ਬਹੁਤ ਵਧੀਆ

  • @jassysingh830
    @jassysingh830 ปีที่แล้ว +1

    ਟੀਮ ਨੂੰ ਕਦੇ ਟੁੱਟਣ ਨਾ ਦਿਓ ਵੀਰੋ ਸਾਰੀ ਟੀਮ ਬਹੁਤ ਵਧੀਆ ❤

  • @Shehbaz-fm3dk
    @Shehbaz-fm3dk ปีที่แล้ว +8

    ਯਾਰ ਸ਼ਰਾਬੀ ਹੋ ਕੇ ਤਾਂ ਸਾਰੀ ਸਚਾਈ ਸਾਮ੍ਹਣੇ ਆ ਜਾਦੀ ਨਾਜਰ ਨੇ ਸ਼ਰਾਬ ਪੀ ਕੇ ਸੱਚ ਬੋਲਣਾ ਸੀ ਬੀ ਬੰਤ ਨੂੰ ਮੇ ਕੁਟੀਆ ਆ ਤੇ ਅਗਲੀ video ਵਿੱਚ ਹੋਰ ਅੱਗੇ ਜਾਦੀ ਸਟੋਰੀ ਯਾਰ ਬੇਸੇ ਸਟੋਰੀ ਟਾ ਵਧੀਆ bro aada hi Lage rho

  • @amarjitsingh1946
    @amarjitsingh1946 ปีที่แล้ว

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯💯

  • @rachhpalsingh78466
    @rachhpalsingh78466 ปีที่แล้ว

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @harpreetkaurdhiman5809
    @harpreetkaurdhiman5809 ปีที่แล้ว +5

    Very nice video bro 😂😂

  • @sukhdhillonpb4671
    @sukhdhillonpb4671 ปีที่แล้ว +1

    ਜੱਟ ਸੌਦਾ ਟੀਮ ਦੀ ਬਹੁਤ ਵਧੀਆ ਵੀਡੀਓ ਐਕਿਟੰਗ ਵੀ ਕਾਲੀ ਦੁਨੀਆ ਦੇ ਪ੍ਰਧਾਨ ਸਾਬ ਹੁਣ ਮੰਜੇ ਤੇ ਪਿਆ ਕੂਕਾ ਮਾਰਦਾ ਇਹ ਵੀ ਪਿੱਠ ਪਿਛੇ ਵਾਰ ਕਰਦਾ ਸੀ ਦੂਜਿਆ ਦੇ ਕਰਬੈਲ ਦਾ ਪ੍ਰੀਤੋ ਨੂੰ ਮਿਲਣ ਦਾ ਸਟਾਇਲ ਵਧੀਆ

  • @LovepreetSingh-jb4mo
    @LovepreetSingh-jb4mo ปีที่แล้ว +1

    ਸੰਦੀਪ ਬੇਟਾ ਵੀ ਘੈਂਟ ਆ

  • @Globalkabbadiupdates
    @Globalkabbadiupdates ปีที่แล้ว +1

    ਜਦੋਂ ਬੰਤ ਦਾ ਪਤਾ ਲੈਣ ਆਉਣਾ ਸੀ ਤਾਂ ਡੀ ਜੇ ਮੰਗਵਾ ਲੈਂਦੇ, 🤣🤣

  • @Jaismeen-r2ck
    @Jaismeen-r2ck ปีที่แล้ว +1

    👍👍👍👍❣️❣️carry on guys hsde vsde rho

  • @Rani_bhua001
    @Rani_bhua001 ปีที่แล้ว +4

    ਬਹੁਤ ਹੀ ਵਧੀਆ

  • @jobansingj3937
    @jobansingj3937 ปีที่แล้ว +1

    All' team work very good I proud of me indian I love india euorpe rehnde but punjab nai phulda zindabaad amritsar

  • @Gurleen-ho5pj
    @Gurleen-ho5pj ปีที่แล้ว

    ਵਾਈ next part ਜਲਦੀ ਆਉਣ ਦਿਉ

  • @kulwinderkalwinder5274
    @kulwinderkalwinder5274 11 หลายเดือนก่อน

    sari teem nu nawe saal di lakha lakh vdai

  • @pammasingh7972
    @pammasingh7972 ปีที่แล้ว +4

    Nice🤣🤣🤣

  • @jawandhalovey8553
    @jawandhalovey8553 ปีที่แล้ว +1

    ਘੈਂਟ ਆ😂😂😂😂

  • @mangatkular5941
    @mangatkular5941 ปีที่แล้ว

    ਜਿਨੇ ਵੀ ਸੋਸ਼ਲ ਮੀਡੀਆ ਤੇ ਮਨੋਰੰਜਨ ਲਈ ਵੀਡੀਓ ਬਣਾ ਰਹੇ ਹਨ ਉਨ੍ਹਾਂ ਲੋਕਾਂ ਤੋਂ ਸਭਤੋਂ ਵੱਧ ਅਤੇ ਵਧੀਆ ਵੀਡੀਓ ਕਰਨੈਲ, ਅਤੇ ਬੰਤ ਸਿਓ ਕਾਲੀ ਦੁਨੀਆਂ ਦੇ ਪ੍ਰਧਾਨ ਦੀ ਟੀਮ ਵੱਲੋਂ ਵਧੀਆ ਢੰਗ ਦੀ ਵੀਡੀਓ ਸੋਸ਼ਿਲ ਮੀਡੀਆ ਤੇ ਮਨੋਰੰਜਨ ਲਈ ਬਣਾ ਰਹੇ ਨੇ ਪਰਮਾਤਮਾ ਸਮੁਚੀ ਟੀਮ ਨੂੰ ਏਕਤਾ ਇਤਫਾਕ ਪਿਆਰ ਬਣਾਈ ਰੱਖਣ ਜੀ ਵੱਲੋਂ ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ

  • @championgamemap6485
    @championgamemap6485 ปีที่แล้ว

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਸਾਰੀ ਟੀਮ ਨੂੰ

  • @gurjantsinghdhillon9407
    @gurjantsinghdhillon9407 ปีที่แล้ว +3

    Very nice and very funny video 😂😅

  • @yaddwindersohii7169
    @yaddwindersohii7169 ปีที่แล้ว +1

    Att aa bai yad duri to 👌👌👌👌

  • @satgursingh7121
    @satgursingh7121 ปีที่แล้ว +1

    ਬੰਤ ਦੀ ਐਕਟਿੰਗ ਵਧੀਆ

  • @mrmrsvirdi8928
    @mrmrsvirdi8928 ปีที่แล้ว +1

    Very nice👍 ha ha bant da hasa

  • @harjeet_maan_
    @harjeet_maan_ ปีที่แล้ว +1

    ਅੱਜ ਰਗੜ ਕੇ ਰੱਖਤਾ ਵੈਲੀ ਚੋਟੀਦਾ ਦੇ ਕਿਤੇ ਆਮਲੇਟ ਖਾਂਦਾ ਹੁੰਦਾ ਬੰਤ ਦਾ ਫੇਰ ਨੀ ਕੋਈ ਬਚਕੇ ਜਾਦਾ ਸੀ

  • @balkarsingh-nn5le
    @balkarsingh-nn5le ปีที่แล้ว +3

    Bhut vadiya Veerji very funny 🤣🤣🤣👌🤣👌

  • @ramansinghgrewal3623
    @ramansinghgrewal3623 ปีที่แล้ว +1

    ਬਹੁਤ ਵਧੀਆ ਵੀਰ ਜੀ

  • @rajansharma4643
    @rajansharma4643 ปีที่แล้ว +2

    Super gall beat👌👌💪💪

  • @hakamsingh4624
    @hakamsingh4624 ปีที่แล้ว

    ਬੰਤ ਹੱਥੋ ਕਰਨੈਲ ਦੇ ਛਿੱਤਰ ਲੱਗਦੇ ਦਿਖਾਉ ਬਾਈ ਬਣਕੇ ਨਜ਼ਾਰਾ ਆਉ।

  • @Sukhpb31__
    @Sukhpb31__ ปีที่แล้ว +2

    Bahut bdiya ji tuhaadi saari team te rabb chardi kla rahe mai sukh akkanwali mansa toh

  • @bacha_3000m
    @bacha_3000m ปีที่แล้ว +1

    Sirraaaa❤❤❤

  • @rupinderdhillon2374
    @rupinderdhillon2374 ปีที่แล้ว

    ਸਾਰੀ ਟੀਮ ਨੂੰ ਪਰਮਾਤਮਾ ਤਰੱਕੀ ਅਤੇ ਤੰਦਰੁਸਤੀ ਬਖਸਿਸ਼ ਕਰਨ।

  • @pappumann492
    @pappumann492 ปีที่แล้ว +1

    Sira 22khan sabb

  • @suchasingh3466
    @suchasingh3466 ปีที่แล้ว +1

    Very nice video 🙏🏽🙏🏽🙏🏽🙏🏽👌👌👌👌

  • @malkitsingh7678
    @malkitsingh7678 ปีที่แล้ว +1

    Babe di tan sat sri akal hui paee hai ji 😅🤣😇😂😅🤣

  • @jagdeepkaurbhatti1239
    @jagdeepkaurbhatti1239 ปีที่แล้ว +1

    Bahut ghaint a full enjoy preeto v ghaint acting krdi a bant bai thora pyar naal preeto naal reha kr bahut care krdi a oh 😍 mano nu bhej do pta lain 😃👍

  • @sarbjitdhaliwal5644
    @sarbjitdhaliwal5644 ปีที่แล้ว +2

    Very nice video all family ❤️ 👍

  • @preetghorenab3294
    @preetghorenab3294 ปีที่แล้ว +1

    Jindra cera krwata bnt end galbaat karnail dub dey kite 🤣🤣

  • @gurbinder-np2ck
    @gurbinder-np2ck ปีที่แล้ว

    🥰🤗🥰🤗😂🤣 best of luck all team sirraa

  • @Rupinder-df2zr
    @Rupinder-df2zr ปีที่แล้ว +7

    very nice

  • @neetugold6136
    @neetugold6136 ปีที่แล้ว +2

    ਕਾਲੀ ਦੁਨੀਆ ਦੇ ਪ੍ਰਧਾਨ ਦੀ ਵਿਕ ਲਾਹ ਦਿਤੀ ।

  • @ksmobile8534
    @ksmobile8534 ปีที่แล้ว +14

    ਜਿਨ੍ਹ ਦੇ ਘਰ ਕਰਨੈਲ ਤੇ ਰਾਮੇ ਨੇ ਚਿੱਠੀ ਰੱਖ ਕੇ ਕਲੈਸ਼ ਕਰਵਾਇਆ ਸੀ.. ਉਹਨਾਂ ਦਾ ਨੀ ਪਤਾ ਲੱਗਿਆ

  • @rajbains5536
    @rajbains5536 ปีที่แล้ว +2

    Great 👍 job all of you 😇🙏🙏🙏🙏🙏🙏🙏🙏

  • @Simrnjit4368
    @Simrnjit4368 ปีที่แล้ว +6

    Sandeep is best acting🙏

  • @Karnailjatt
    @Karnailjatt ปีที่แล้ว +3

    ਭਾਈ ਵਿਡੀਓ ਨੂੰ ਸੇਅਰ ਜਰੂਰ ਕਰਦਿਆ ਕਰੋ

  • @gurpalsaroud1472
    @gurpalsaroud1472 ปีที่แล้ว +3

    ਬਹੁਤ ਵਦੀਆ ਵੀਡੀਓ 👍🙏🏻

  • @ashoksingla7924
    @ashoksingla7924 ปีที่แล้ว +2

    preet dirba de dialouge siraaaaaaaaaaaa very nice acting all team👍👍👍👍👍👍👍

  • @sukhpalsingh9240
    @sukhpalsingh9240 ปีที่แล้ว +2

    Bahut bahut mubaraka. Siraa acting

  • @karamjeetsingh7407
    @karamjeetsingh7407 ปีที่แล้ว +2

    v.v best video jee all artist v.v best👌👌

  • @navdeepsingh9091
    @navdeepsingh9091 ปีที่แล้ว +4

    Keep doing well . Best wishes for upcoming videos 🙏🙏

  • @jobansingj3937
    @jobansingj3937 ปีที่แล้ว +1

    Vichola siraa kronda and banta zindabaat gill euorpe tooo siraa bai att

  • @KalaSran-km4zh
    @KalaSran-km4zh 7 หลายเดือนก่อน

    ਰੱਖਣ ਪ੍ਰਧਾਨ ਸਾਹਿਬ ਐਨਡੀ ਲਾਉਂਦੇ ਆ

  • @gurjindersingh3638
    @gurjindersingh3638 ปีที่แล้ว +7

    All team nu sat Shri akal jatt sauda g 🙏 bahut vadia episode sari team very super acting and salute 🙏🥀❤️🥀👌 Yamuna Nagar

  • @karamjitsingh379
    @karamjitsingh379 10 หลายเดือนก่อน

    mnno na mnno bant di koi ਸੀ ਐ ਡੀ krda ohde veirria nu🤔🤣

  • @ksinghghuman
    @ksinghghuman ปีที่แล้ว +2

    Boat vadia episode c mai shoch da c kite najer sio na bak pawe pee k bakki boat vadia number one god bless to all your team members 🙏 hahahahaha manje de pawe ch goli. 😄 mjaa aa gia

  • @luckytoor4263
    @luckytoor4263 ปีที่แล้ว

    Goliyan chaliyan manje de pawe ch goliyan lagyian mirzapur aale bande❤️nice dialouge❤️❤️❤️👍👍👍🙏🏾🙏🏾🙏🏾🙏🏾

  • @bacha_3000m
    @bacha_3000m ปีที่แล้ว +1

    Love you😘😘❤❤❤❤❤❤

  • @SonySingh-do9ic
    @SonySingh-do9ic ปีที่แล้ว +2

    Very nice 👌👌👌

  • @palvindersinghvicky2647
    @palvindersinghvicky2647 ปีที่แล้ว +2

    ਕਾਕੇ ਲਤਾ ਤੋੜ ਦਿੰਦਾ ਹੀ ਸਮਝ ਆਇਆ ਹੋਰ ਕੁਝ ਨਹੀ ਪੂਰਾ ਡਾਇਲਾਗ ਲਿਖ ਕੇ ਭੇਜ ਦਿਓ ਲਵ ਯੂ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਚ ਰਖੇ ਤੁਹਾਨੂੰ। ਡਾਇਲਾਗ ਜਰੂਰ ਲਿਖਣਾ ਭਰਾ ਜੀ

  • @manjitkaur-zk2jl
    @manjitkaur-zk2jl ปีที่แล้ว +2

    Very very nice👌😃😃😃

  • @HappySingh-is2pw
    @HappySingh-is2pw 6 หลายเดือนก่อน

    Siraaa Siraaa Siraaa 👍👍👍👍👍👌👌🌹🙏🙏🙏🙏🌹🌹🌹🌹🌹🌹🌹🌹🌹

  • @sukhbitkaursukhbitkaur4113
    @sukhbitkaursukhbitkaur4113 ปีที่แล้ว +2

    Hahaha bhut vadhia video ji. Dabi rakho km nu.

  • @boharsingh7725
    @boharsingh7725 ปีที่แล้ว +2

    Very nice work 👍👍👍👍👍

  • @SukhwinderSingh-ry3ep
    @SukhwinderSingh-ry3ep ปีที่แล้ว

    ਬਹੁਤ ਘੈਟ ਬਾਈ

  • @sandeepsinghkubbe8792
    @sandeepsinghkubbe8792 ปีที่แล้ว

    ਬੰਤ ਤਾਂ ਬਾਹਲ਼ਾ ਅੱਥਰਾ 😅😅😅😂😂

  • @magarsingh-ty9sn
    @magarsingh-ty9sn ปีที่แล้ว +2

    NYC

  • @ajaibbrar987
    @ajaibbrar987 ปีที่แล้ว

    ਪ੍ਰੀਤ ਦਿੜ੍ਹਬਾ love you

  • @satnamkaur2435
    @satnamkaur2435 ปีที่แล้ว

    ਸਾਰੇ ਈ ਚੜਦੇ ਤੋਂ ਚੜਦੇ ਐ 😂😂😂😂😂

  • @tejsinghtejsangha7202
    @tejsinghtejsangha7202 ปีที่แล้ว

    Banth hai tah pura zaheri📽️✌️

  • @veerpalkaurchahal3606
    @veerpalkaurchahal3606 ปีที่แล้ว +1

    Bhut vadhia veer

  • @shindabrar2680
    @shindabrar2680 ปีที่แล้ว +2

    Bhhut vadia 😂😂😂🤣🤣🤣🤣

  • @jagseersingh4506
    @jagseersingh4506 ปีที่แล้ว +1

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD

  • @jagjeetsingh9778
    @jagjeetsingh9778 ปีที่แล้ว +1

    👌👌👌

  • @inderpreetsinghsodhi2130
    @inderpreetsinghsodhi2130 ปีที่แล้ว

    ਵੱਡੀ ਮਾਣੋ ਨੀ ਮਾਣੋ ਬਿਲੀ ਆ ਇਹ 😂🤣😂🤣

  • @jagdeepkaurbhatti1239
    @jagdeepkaurbhatti1239 ปีที่แล้ว +1

    Siri v ghaint a full 😍

  • @luckytoor4263
    @luckytoor4263 ปีที่แล้ว

    Manja na tut je❤️❤️👍👍🙏🏾🙏🏾

  • @baljindermallhi1053
    @baljindermallhi1053 ปีที่แล้ว

    ਸ਼ਰਾਬ ਵਧੀਆ ਬੰਦਿਆਂ ਲਈ ਹੈ ਪਸ਼ੂਆਂ ਲਈ ਨਹੀਂ

  • @mrmrsvirdi8928
    @mrmrsvirdi8928 ปีที่แล้ว +1

    Kali dunya da pradaan. 😂😂😂😂😂

  • @eakmjot419
    @eakmjot419 ปีที่แล้ว +1

    Sare artists di acting ghainttttttt a🤣🤣

  • @officialjatt474
    @officialjatt474 ปีที่แล้ว +1

    Nice video y g ekamjeet Dhaliwal daraj barnala