Gadkari ਦੀ ਪੰਜਾਬ ਨੂੰ ਚੇਤਾਵਨੀ! ਮਾਨ ਸਰਕਾਰ ਨੂੰ ਝੱਟਕਾ! NEWS THAT MATTERS

แชร์
ฝัง
  • เผยแพร่เมื่อ 26 ส.ค. 2024
  • No space for rebels in SAD, says Daljit Singh Cheema
    Gurpartap Singh Wadala named SAD Reform Movement convener
    Akali Dal Chief Sukhbir Singh Badal Summoned By Top Sikh Body Over Rebels' Allegations
    Nitin Gadkari reviews stalled NHAI projects in Punjab
    NEWS THAT MATTERS | JASVIR HUSSAIN | DEEPIKA KHOSLA
    Gurpartap Wadala
    Amritpal Singh
    Nitin Gadkari
    Barjinder Singh Hamdard
    Bhagwant Mann
    Sukhbir Badal
    Punjab News
    Punjabi News
    News That Matters
    Gurpartap Wadala, Amritpal Singh, Nitin Gadkari, Clash in Akali Dal, Bibi Jagir Kaur, Prem Singh chandumajra, Barjinder Singh Hamdard, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #NewsThatMatters #GurpartapWadala #NitinGadkari #BarjinderHamdard #BhagwantMann #SukhbirBadal #AmritpalSingh #TvPunjab

ความคิดเห็น • 38

  • @parmjeetsingh7135
    @parmjeetsingh7135 หลายเดือนก่อน +5

    ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ ਆਗੂਆਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਹੋ ਰਿਹਾ ਹੈ ਵਾਹਿਗੁਰੂ ਜੀ ਮੇਹਰ ਕਰੇ ਇੱਕ ਗ਼ਲਤ ਫਹਿਮੀ ਨਾਲ ਗੱਲਬਾਤ ਕਰਦਿਆਂ ਪੰਜਾਬ ਖਤਮ ਕਰ ਰਹੇ ਹਨ 😢😢😢

  • @RajRaj-er3pz
    @RajRaj-er3pz หลายเดือนก่อน +18

    ਸੁਖਬੀਰ ਬਾਦਲ ਨੇ ਹੀ ਆਰਡਰ ਕੀਤਾ ਹੋਊ ‌। ਕਿਉਂਕਿ ਸ਼੍ਰੋਮਣੀ ਕਮੇਟੀ ਇਨਾਂ ਦੀ ਜੇਬ ਚੋਂ ਹੀ ਨਿਕਲਦੀ ਰਹੀ ਆ। ਜਥੇਦਾਰ ਅਕਾਲ ਤਖਤ ਸਾਹਿਬ ਵੀ ਇਹਨਾਂ ਦੀ ਜੇਬ ਚੋਂ ਹੀ ਨਿਕਲਦੇ ਰਹੇ ਆ ਇਸ ਲਈ ਹੁਕਮ ਤਾਂ ਸੁਖਬੀਰ ਬਾਦਲ ਨਹੀਂ ਦਿੱਤਾ ਹੋਊ।

  • @trilochansinghrehsi9354
    @trilochansinghrehsi9354 หลายเดือนก่อน +1

    ਬਹੁੱਤ ਵਧੀਆ ਪਰੋਗਰਾਮ ਹੈ ਜੀ

  • @unodue8722
    @unodue8722 หลายเดือนก่อน +1

    ਪ੍ਰੋਗਰਾਮ ਦੀ ਪੇਸ਼ਕਾਰੀ ਸਲਾਹੁਣਯੋਗ ਹੂੰਦੀ ਹੈ ਜੀ ਵਿਸ਼ਾ ਭਾਵੇਂ ਕੋਈ ਵੀ ਹੋਵੇ। ਬਲਜੀਤ ਭੌਰਾ ਬੈਰਗਾਮੋ ਇਟਲੀ

  • @jagdishsingh2362
    @jagdishsingh2362 6 วันที่ผ่านมา +1

    BADAL ZINDABAD. GOD BLESS. THANKS.

  • @baldevsingh8255
    @baldevsingh8255 หลายเดือนก่อน +3

    ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕੈਮੀਕਲ ਜ਼ਹਿਰਾਂ ਨੂੰ ਜ਼ਰੂਰੀ ਹੋਵੇ ਤਾਂ ਹੀ ਸਪਰੇਅ ਕੀਤੀ ਜਾਵੇ। ਵੇਖੋ ਵੇਖ ਨਾ ਸਪਰੇਅ ਕਰਨ। ਫਿਰ ਹੀ ਸਾਡੇ ਪੁਰਾਣੇ ਪੰਛੀ ਪੰਜਾਬ ਵਿੱਚ ਆਉਣ ਗੇ।

  • @mandhirbhullar5428
    @mandhirbhullar5428 หลายเดือนก่อน

    ਜਸਬੀਰ ਜੀ ਅਤੇ ਦੀਪਕਾ ਜੀ ਸਤਿ ਸ੍ਰੀ ਅਕਾਲ ਜੀ

  • @OmParkash-in2kt
    @OmParkash-in2kt หลายเดือนก่อน +2

    Income tax is a direct tax. It must be paid by the individual.
    It need not be paid from tax payers money.

  • @AngrejSingh-oo3zq
    @AngrejSingh-oo3zq หลายเดือนก่อน +3

    Waheguru ji ka Khalsa waheguru ji ki fathe ✊

  • @gurtekbhangal5039
    @gurtekbhangal5039 หลายเดือนก่อน

    True

  • @jaswantsidhu7735
    @jaswantsidhu7735 หลายเดือนก่อน +2

    This is high handed ness of the Punjab government not to release Amrit pal M P..This is violation of human rights and against Democracy

  • @JaswinderKaur-gp1on
    @JaswinderKaur-gp1on หลายเดือนก่อน

    Goodnews

  • @gurtekbhangal5039
    @gurtekbhangal5039 หลายเดือนก่อน

    100%true

  • @MathMastiWithRohit
    @MathMastiWithRohit หลายเดือนก่อน

    ਬਹੁਤ ਵਧੀਆ ਪ੍ਰੋਗਰਾਮ

  • @Randhawa-xi3pe
    @Randhawa-xi3pe หลายเดือนก่อน

    Good job veer ji 👍

  • @jagmohanrandhawa5695
    @jagmohanrandhawa5695 หลายเดือนก่อน

    ਜਸਬੀਰ ਜੀ, ਸਿਰ ਦੇ ਵਾਲ ਲੋੜ ਤੋਂ ਕੁੱਝ ਜ਼ਿਆਦਾ ਕਾਲੇ ਹੋ ਗਏ ਲੱਗਦੇ ਨੇ।ਪਰ ਤੁਹਾਡੀਆਂ ਖ਼ਬਰਾਂ ਬਾਰੇ ਕੋਈ ਸ਼ਿਕਾਇਤ ਨਹੀਂ ਹੈ।

  • @AngrejSingh-oo3zq
    @AngrejSingh-oo3zq หลายเดือนก่อน +1

    Justice four sidhu moose walla ✊

  • @GulbaharSingh-Bat
    @GulbaharSingh-Bat หลายเดือนก่อน

    ❤❤🎉

  • @rajanarora1110
    @rajanarora1110 หลายเดือนก่อน +2

    ਕੁਛ ਨੀ ਹੋਣਾ....ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਕਾਮਯਾਬ ਹੋਏਗਾ

  • @JaspalSingh-qx4ts
    @JaspalSingh-qx4ts หลายเดือนก่อน +2

    ਇਹ ਜੋ ਪੰਜਾਬ ਤੇ‌ ਕਰਜ਼ਾ ਹੈ‌ ਇਹ ਲਾਉਣਾ ਔਖਾ ਨਹੀਂ ਕਿਉਂਕਿ ਅੱਧਾ ਖਰਚਾ ਤੇ ਮਨਿਸਟਰ ਨੇ ਹੀ ਦੇ ਦੇਣਾ ਜੇ ਪੰਜਾਬ ਨੂੰ ਬਚਾਉਣਾ ਚੁਹਦੇ ਹੋਣ

  • @nachhatarsingh8833
    @nachhatarsingh8833 หลายเดือนก่อน +4

    326 sroopan di gall karo ji

  • @user-kd6dx8ge5k
    @user-kd6dx8ge5k หลายเดือนก่อน +1

    ਅਮ੍ਰਿਤਪਾਲ ਸਿੰਘ ਦੇ ਭਰਾ ਨਾਲ ਵਿਤਕਰੇ ਨੱ ਕਰੋ

  • @JasPinder-gx3xs
    @JasPinder-gx3xs หลายเดือนก่อน +1

    SUKHBIR DEE PARTY WALA DHURRHA KAMJAB NHI HO SUKDA RSDHALIWALL ❤

  • @Adsbfull
    @Adsbfull หลายเดือนก่อน +1

    Akali = Ayali

  • @ranjeetsekhon3459
    @ranjeetsekhon3459 หลายเดือนก่อน +1

    ਸਿਰਸਾ ਸਾਹਿਬ ਤੇਰਾ ਦਮਾਕ ਹੱਲ ਗੇਆ ਭਾਜਪਾ ਦੀ ਚਾਹ ਪੀ ਕੇ ਫਿਟੇ ਮੂੰਹ ਤੇਰੇ ਪੰਜਾਬੀ ਨੂੰ ਪੰਝਾਬੀ ਕਹੂ ਹੋਲ ਕੀ ਕਹੁ

  • @charanjeetsingh6137
    @charanjeetsingh6137 3 วันที่ผ่านมา

    Yaar, manpreet Ayalli nu Agge aauna chaida see

  • @kulbhushansingh6595
    @kulbhushansingh6595 หลายเดือนก่อน

    Jasbir ji tuci theek keh rahe ho Bharat da na ta sirf passport lain lai hi hai baki te Sare koi punjabi aur koi Gujrati te koi Bengali hai aur visa te passport lain lai indian ban jande ne baki jagha indian likhade aur kehnde sareyan nu sharam aoundi hai te tuhade vichaar v ehi ne indian ta reh gaye indian Army indian Airforce aur indian Navy baaki kewal passport te hi indian ne

  • @paramjitsinghaulakh6781
    @paramjitsinghaulakh6781 หลายเดือนก่อน +1

    Sikh Kom educated bande di kadar nahi kardi.akal thakhat de jathedar ton karor darje changa eh jasbir g akal takhat da care taker bana dena chaida. Ghato ghat poori dunia de halata te janu hai.

  • @SurinderS-ob7vg
    @SurinderS-ob7vg หลายเดือนก่อน

    ਜਿਹੜੀ ਸਾਈਡ ਕਮਜ਼ੋਰ ਹੋ ਗਈ। ਉਣਾ ਨੇ ਇਲਜਾਮ ਆਪ ਪਾਰਟੀ, ਸੈਂਟਰ,ਬੀਜੇਪੀ, ਕਾਂਗਰਸ ਨੂੰ ਦੋਸ਼ ਦੇ ਦੇਣਾ

  • @gurjas99
    @gurjas99 หลายเดือนก่อน

    ਸਾਰੇ ਡਾਕੂ ਨੇ

  • @adv.madanlal13
    @adv.madanlal13 หลายเดือนก่อน

    Now things wrt SAD has reached the JURIDICTION OF AKAL TAKHAT ...nobody should comment till solution is found....

  • @kulwantsekhon4243
    @kulwantsekhon4243 หลายเดือนก่อน

    Jasbir we all are chor.stop free free use money for development

  • @rajindersinghconvenoralljk7949
    @rajindersinghconvenoralljk7949 หลายเดือนก่อน

    Singh Sirsa is highly paid champcha of BJP and did not speak single word when 4 Sikh families houses bulldozed Ammmupur Karnal Haryana after parents along children illegally and without notice has been possessing since 70 years even Haryana has not done justice with minority where Sirsa sleeping in lap of BJP

  • @jasvirkaur5028
    @jasvirkaur5028 หลายเดือนก่อน

    Sir LOK rab nu mande ghat hn te PAKHAND jiada krde hn rb nu manna ta tusi GHER baith ke ve man skde ho VADALA ne vi loka nu dikhan khatar pakhand kita GHARE baith ke vi ARDAS kr skde si kiunke RB ta hr jga majod hai LOKA nu chahida dikhava ghat krn te ANDER KHATE RB nu mano

  • @dr.paramjitsinghsumra179
    @dr.paramjitsinghsumra179 หลายเดือนก่อน +1

    ਅੱਜ ਤੱਕ ਪੰਜਾਬ ਦੀ ਸਿਆਸਤ ਵਿੱਚ ਸ਼ਾਮਲ ਹੋਏ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਸਿਆਸਤ ਵਿੱਚ ਹਿੱਸਾ ਲੈਣ ਤੇ ਪਬੰਧੀ ਲਗਾਈ ਜਾਵੇ। ਗੁਰੂ ਦੀ ਗੋਲਕ ਦਾ 92 ਲੱਖ ਰੁਪਏ ਸੁਖਬੀਰ ਬਾਦਲ ਤੋਂ ਭਰਪਾਈ ਕਰਵਾਈ ਜਾਵੇ। ਮੀਰੀ ਪੀਰੀ ਮੈਡੀਕਲ ਕਾਲਜ ਹਸਪਤਾਲ ਸ਼ਾਹਬਾਦ ਮਾਰਕੰਡਾ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ ਜਾਵੇ। ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਇਜਲਾਸ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇ।

  • @gurtekbhangal5039
    @gurtekbhangal5039 หลายเดือนก่อน

    True

  • @gurtekbhangal5039
    @gurtekbhangal5039 หลายเดือนก่อน

    True