ไม่สามารถเล่นวิดีโอนี้
ขออภัยในความไม่สะดวก

ਕੌਣ ਕਹਿੰਦਾ ਕਿ Sant ਨਹੀਂ ਹੁੰਦੇ| ਮੇਰੀ ਇੱਕ ਦਲੀਲ ਦਾ ਜਵਾਬ ਦੇ ਦਿਓ ਮਹਾਂਪੁਰਖਾਂ ਨੂੰ ਨਿੰਦਣ ਵਾਲ਼ੇ| Brahmgyani|

แชร์
ฝัง
  • เผยแพร่เมื่อ 4 ก.ค. 2024

ความคิดเห็น • 176

  • @Panjibgarh123Singhatwal
    @Panjibgarh123Singhatwal หลายเดือนก่อน +5

    ਧੰਨ ਵਾਹਿਗੁਰੂ ਜੀ 🙏 ਸੰਤ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲੇ ਮਹਾਂ
    ਪੁਰਖਾਂ ਨੂੰ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @kamalpreetkaur7489
    @kamalpreetkaur7489 หลายเดือนก่อน +2

    ਸੰਤ ਸਾਧੂ ਬ੍ਰਹਮਗਿਆਨੀ ਬਾਬਾ ਹਰਚਰਨ ਸਿੰਘ ਜੀਆਂ ਨੂੰ ਦਾਸ ਦੀ
    ਵਾਹਿਗੁਰੂ ਜੀ ਕਾ ਖ਼ਾਲਸਾ ।।
    ਵਾਹਿਗੁਰੂ ਜੀ ਕੀ ਫਤਿਹ ।।
    ਪ੍ਰਵਾਨ ਹੋਵੇ ਜੀਉ ।।

  • @daljitkaur3789
    @daljitkaur3789 หลายเดือนก่อน +8

    ਵਾਹਿਗੁਰੂ ਜੀ 🙏🏻
    20 ਕੁ ਸਾਲ ਪਹਿਲਾਂ ਬਾਬਾ ਜੀ ਬਾਰੇ ਸੁਣਿਆ ਸੀ ਪਰ ਦਰਸ਼ਨ ਨਹੀਂ ਹੋਏ ਕਹਿੰਦੇ ਬਾਬਾ ਜੀ ਸਮਾਗਮ ਬੁਹਤ ਕਰਾਉਂਦੇ ਆਪ ਬੁਹਤ ਘੱਟ ਬਾਹਰ ਨਿਕਲਦੇ ਅੰਦਰ ਹੀ ਭਜਨ ਸਿਮਰਨ ਕਰਦੇ ਕੋਈ ਅੰਨ ਜਲ ਵੀ ਨਹੀਂ ਛਕਦੇ ਅੰਤਰਜਾਮਤਾ ਵੀ ਬਹੁਤ ਮਹਾਂਪੁਰਖਾ ਨੂੰ 🌸🙏🏻🙏🏻🙏🏻

    • @jashanbhullar906
      @jashanbhullar906 หลายเดือนก่อน +1

      Baba ji da Naam ki hai

    • @NeetuCollections
      @NeetuCollections หลายเดือนก่อน +1

      Kithe

    • @randhirsingh9173
      @randhirsingh9173 หลายเดือนก่อน

      ਬਾਬਾ ਹਰਚਰਨ ਸਿੰਘ ਰਾਮਦਾਸਪੁਰ​@@jashanbhullar906

    • @RanjitSingh-mv5fm
      @RanjitSingh-mv5fm หลายเดือนก่อน

      @@jashanbhullar906 harcharan singh khalsa ( ramdaspur wale)

  • @jagga976
    @jagga976 หลายเดือนก่อน +9

    prof inder singh ghagga ਬਹੁਤ ਗਲਤ ਬੋਲਦਾ ਗੁਰਬਾਣੀ ਉਲਟ

    • @naviii949
      @naviii949 หลายเดือนก่อน +2

      Correct 💯

    • @dalwindersinghpandher3473
      @dalwindersinghpandher3473 21 วันที่ผ่านมา +1

      ਘੱਗਾ ਧੂੰਦਾ ਨੇਕੀ ਘੱਗਰੀ ਜੂੰਡਲੀ ਗਧੇ ਨੇ

    • @jasbirkaur7567
      @jasbirkaur7567 17 วันที่ผ่านมา +1

      Bilkul. Sahi

  • @RadhirSingh-ge6zs
    @RadhirSingh-ge6zs หลายเดือนก่อน +8

    Dhan Dhan Satguru Shri Guru Granth Sahib ji Maharaj.Jithe jis ghr vich Satnam Sohang da name chlda hei uthe iss dhrti de jalma ne tan ki viggadna uthe tan Kaal bi dekh nhi skda tei naa hi uthe Kaal khrh vi ni skda.

  • @bhaijasvirtandewale
    @bhaijasvirtandewale หลายเดือนก่อน +2

    ਬਹੁਤ ਹੀ ਅਣਮੁੱਲੇ ਵਿਚਾਰ ਵੀਰ ਜੀ
    ਬਹੁਤ ਧਨਵਾਦ ਆਪ ਜੀ ਦਾ ਤੁਸੀਂ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲਿਆਂ ਦੇ ਜੀਵਨ ਬਾਰੇ ਵਿਚਾਰ ਕੀਤੀ ਸੱਚਮੁੱਚ ਓ ਬਹੁਤ ਵੱਡੀ ਸਖਸ਼ੀਅਤ ਨੇ ਦਾਸ ਨੇ ਵੀ ਕਾਫ਼ੀ ਸਮਾਂ ਪਹਿਲਾਂ ਦਰਸ਼ਨ ਕੀਤੇ ਸਨ ਗੁਰੂ ਸਾਹਿਬ ਓਹਨਾ ਨੂੰ ਤੇ ਰਮਦਾਸਪੁਰ ਦੇ ਸਾਰੇ ਸੇਵਾਦਾਰਾਂ ਨੂੰ ਚੜਦੀ ਕਲਾ ਬਖਸ਼ਣ ਜੀ🙏🙏🙏🙏🙏

  • @user-vp9pz6cv3q
    @user-vp9pz6cv3q 25 วันที่ผ่านมา +1

    ਮਹਾਨ ਤਪੱਸਵੀ ਮਹਾਂਨ ਰਾਜੇ ਜੋਗੀ ਧਰਤੀ ਨੂੰ ਧੀਰਜ ਬੱਖਸਨ ਵਾਲੇ ਸ੍ਰੀ ਮਾਨ ਬ੍ਰਹਮਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਸਾਹਿਬ ਵਾਲੇ 🌷🌷🌷🌹🌹🌹🌹🌹🌹🌹🌹

  • @surinderkaur-oo9hk
    @surinderkaur-oo9hk หลายเดือนก่อน +6

    ਵੈਸੇ ਤਾਂ ਓਹਨਾ ਦੀ ਮੌਜ ਆ ਪਰ ਫਿਰ ਸੰਗਤਾਂ ਦਾ ਭਲਾ ਕਰਨਾ ਚਾਹੀਦਾ

  • @ArmaanBains-hl2jd
    @ArmaanBains-hl2jd หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻📿✨

  • @deepasingh1455
    @deepasingh1455 หลายเดือนก่อน +7

    ਇਹ ਸੱਚ ਹੈ👍 ਕਿ ਜਿਲਾ ਹੁਸ਼ਿਆਰਪੁਰ ਦੇ ਗੜਦੀਵਾਲਾ ਨੇੜੇ ਪਿੰਡ ਰਾਮਦਾਸ ਪੁਰ ਵਿੱਚ ਸੰਤ ਹਰਚਰਨ ਸਿੰਘ ਖਾਲਸਾ ਜੀ ਜੋ ਪੂਰਨ ਸੰਤ, ਹਨ। ਸਹੀ✅ ਹੈ 👍ਜੀ। ਮੈਂ ਉਨ੍ਹਾਂ ਨੂੰ ਨੇੜੇ ਤੋਂ ਦੇਖਿਆ ਹੈ ਜੀ।

    • @gurpalvirk6177
      @gurpalvirk6177 หลายเดือนก่อน

      @@deepasingh1455 tusi ona de barehor daso

    • @balwinderkaur5330
      @balwinderkaur5330 หลายเดือนก่อน

      🙏🏻

  • @HarpalSingh-if5ev
    @HarpalSingh-if5ev หลายเดือนก่อน +4

    ਵਾਹਿਗੁਰੂ ਜੀ

  • @indian5363
    @indian5363 หลายเดือนก่อน +3

    Premanand ji 🙏

  • @RanjitSingh-zr6eo
    @RanjitSingh-zr6eo หลายเดือนก่อน +1

    ਬਿਲਕੁਲ ਸਹੀ ਬਹੁਤ ਪਾਹੁੰਚੇ ਹੋਏ ਮਹਾਂਪੁਰਖ ਨੇ ਜੀ ❤❤❤❤

  • @Dukhiyadadardi
    @Dukhiyadadardi หลายเดือนก่อน +8

    ਅੱਜ ਬੀ ਬਹੁਤ ਬਹੁਤ ਸੰਤ ਬ੍ਰਹਮਗਇਨੀ ਹੈਗੇ ਨੇ ਜੀ

    • @gurpalvirk6177
      @gurpalvirk6177 หลายเดือนก่อน +1

      Tusi jandeho barmgiani Santa nu ta please das

    • @gurpalvirk6177
      @gurpalvirk6177 หลายเดือนก่อน

      Daso

    • @rajvirkaur9927
      @rajvirkaur9927 หลายเดือนก่อน

      Yes​@@gurpalvirk6177

    • @gurpalvirk6177
      @gurpalvirk6177 หลายเดือนก่อน

      @@rajvirkaur9927 daso veer please

  • @satvirsingh5866
    @satvirsingh5866 หลายเดือนก่อน +5

    ਉਹਨਾਂ ਵਰਗੇ ਉਹੀ ਨੇ ਆਪਾਂ ਤਾਂ ਇਹ ਹੀ ਕਹਿੰਦੇ ਹਾਂ ਇੱਕ ਅਰਜ਼ ਕਬੂਲ ਕਰੀਂ
    ਦਿਲ ਵਿੱਚ ਯਾਦ ਬਣੀਂ ਰਹੇ ਤੇਰੀ

  • @kulwinderkaur83
    @kulwinderkaur83 หลายเดือนก่อน +3

    ਵਾਹਿਗੁਰੂ ਜੀ ❤🙏

  • @Geeta23Geeta
    @Geeta23Geeta หลายเดือนก่อน +3

    Waheguru ji🙇‍♀️ 🙇‍♀️❤🙏

  • @jasbirkaur7567
    @jasbirkaur7567 17 วันที่ผ่านมา

    Bahut. Vadhia.

  • @daljitsingh6590
    @daljitsingh6590 17 วันที่ผ่านมา

    Dhan Dhan Baba Jwala Singh ji Maharaj 🙏 🙏🙏

  • @surinderkaur-oo9hk
    @surinderkaur-oo9hk หลายเดือนก่อน +15

    ਭਾਈ ਪਰਮਜੀਤ ਸਿੰਘ ਜੀ ਖਾਲਸਾ ਅਨੰਦਪੁਰ ਸਾਹਿਬ ਵਾਲੇ ਵੀ ਪੈਰੀਂ ਹੱਥ ਨਹੀਂ ਲਵਾਓਦੇ ਨੀ ਹੀ ਲਵਾਉਣ ਵਾਲਿਆਂ ਨੂੰ ਚੰਗਾ ਸਮਝਦੇ ਓਹ ਵੀ ਸੱਚੇ ਸੰਤ ਨੇ

    • @dilsidaksingh1959
      @dilsidaksingh1959 หลายเดือนก่อน

      😂

    • @khalsarajput1671
      @khalsarajput1671 หลายเดือนก่อน +2

      ਪਰਚਾਰਕ ਤੇ ਸੰਤ ਵਿੱਚ ਫਰਕ ਹੁੰਦਾ ਬੁਹਤ ਗਹਿਰਾ

    • @surinderkaur-oo9hk
      @surinderkaur-oo9hk หลายเดือนก่อน +2

      @@khalsarajput1671 ਪੈਸੇ ਵੀ ਨਹੀਂ ਮੰਗ ਕੇ ਲੈਂਦੇ ਪ੍ਰਚਾਰ ਦੇ ਪੈਰੀਂ ਹੱਥ ਵੀ ਨੀ ਲਵਾਉਦੇ ਆਪ ਅੱਧੀ ਰਾਤ ਉਠ ਕੇ ਭਜਨ ਬੰਦਗੀ ਕਰਦੇ ਜੌ ਸਗਤਾ ਨੂੰ ਸਮਝਾਓਦੇ ਪਹਿਲਾਂ ਓਹ ਆਪ ਓਹਨਾ ਗਲਾਂ ਤੇ ਪੂਰਾ ਉਤਰਦੇ ਤੁਸੀ ਨੇੜੇ ਹੋ ਕੇ ਦੇਖੋ ਜੀ

    • @surinderkaur-oo9hk
      @surinderkaur-oo9hk หลายเดือนก่อน

      @@khalsarajput1671 ਇਹ ਤੁਹਾਡੇ ਵਾਸਤੇ ਰਪਲਾਈ ਹੈ ਜੀ

    • @shaant123
      @shaant123 หลายเดือนก่อน

      Lol paramjit ta chaupehraa sahib dy nindeya krdaa

  • @gurjaapfr
    @gurjaapfr หลายเดือนก่อน +3

    waheguru ji ka Khalsa waheguru ji kee fathey

  • @RajinderSingh-wb6em
    @RajinderSingh-wb6em 4 วันที่ผ่านมา

    Dhan Dhan Sant satpal singh ji sahri Wale Dhan Dhan sant Gurbachan dass dhan sant Harnam singh Rampur kherha

  • @user-ki9cs1qs8j
    @user-ki9cs1qs8j หลายเดือนก่อน +2

    Waheguru ji ka kalsa waheguru ji ki fatha 🙏🏻

  • @paramjitsandal4560
    @paramjitsandal4560 หลายเดือนก่อน +3

    Wahe guru ji

  • @amarjitkr-pb9uz
    @amarjitkr-pb9uz หลายเดือนก่อน +4

    Sunya c jo sochoge ohi ho jnda mai bht dina to sochdi c kash mnu v kdi kise sache sant de darshan ho jaan our video mil gyi

    • @lakhwindersingh-vd8kn
      @lakhwindersingh-vd8kn หลายเดือนก่อน

      ਮੈਂ ਅੱਜ ਹੀ ਸੋਚਿਆ ਸੀ 😮😊

  • @bikramjitsingh4534
    @bikramjitsingh4534 หลายเดือนก่อน +1

    Waheguru ji

  • @SantoshSharma-em6jd
    @SantoshSharma-em6jd หลายเดือนก่อน +2

    Satnam shiree waheguru ji beta ji 7 he Ja 8 ashtpdee he brahmm giani

  • @Gur_music2003
    @Gur_music2003 หลายเดือนก่อน +2

    waheguru ji🙏🏻

  • @parminderkaur4442
    @parminderkaur4442 19 วันที่ผ่านมา

    वाहेगुरु जी का खालसा वाहे गुरुजी की फतेह

  • @JagdishSingh-xc3jy
    @JagdishSingh-xc3jy หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਬਾਬਾ ਜੀ ਨੂੰ ਚੜਦੀਕਲਾ ਬਖਸ਼ਣ ਜੀ

    • @surinderkaur-oo9hk
      @surinderkaur-oo9hk หลายเดือนก่อน

      ਰਾਮਪੁਰ ਖੇੜਾ ਕਿੱਥੇ ਕੂ ਹੈ ਜੀ ?

  • @bikramjitsingh4534
    @bikramjitsingh4534 หลายเดือนก่อน +1

    Waheguru

  • @luckytanda
    @luckytanda หลายเดือนก่อน +2

    ❤❤❤❤ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਸਥਾਨ ਤੇ ਜਾ ਕੇ ਦੇਖ ਲਵੋ । ❤❤❤❤❤❤

    • @naviii949
      @naviii949 หลายเดือนก่อน +1

      ਧੰਨ ਸ੍ਰੀ ਪੂਰਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ l❤❤❤❤❤

  • @Gur_music2003
    @Gur_music2003 หลายเดือนก่อน +1

    waheguru ji🙇🏻‍♂️

  • @gurpinderkaur9316
    @gurpinderkaur9316 หลายเดือนก่อน

    ਵਾਹਿਗੁਰੂ ਜੀ ਸਮਾਗਮ ਸਮਾਕੀ ਹੈ

  • @SukhwinderKaur-yd7qt
    @SukhwinderKaur-yd7qt หลายเดือนก่อน

    Waheguru ji mehar kro ji.🙏🙏

  • @PrinceSaroya-sp4du
    @PrinceSaroya-sp4du หลายเดือนก่อน

    Brahm gyani sant ballan wale🙏🙏🙏

  • @RanjitSingh-zr6eo
    @RanjitSingh-zr6eo หลายเดือนก่อน +1

    ਸਾਡਾ ਗੁਆਂਢ ਪਿੰਡ ਆ ਜੀ ਸਾਨੂੰ ਕਦੇ ਦਰਸ਼ਣ ਨਹੀਂ ਹੋਏ ਬਹੁਤ ਸਮਾਂ ਪਹਿਲਾਂ ਇੱਕ ਵਾਰ ਹੋਏ ਸੀ ਜੀ

    • @naviii949
      @naviii949 4 วันที่ผ่านมา

      Kyo ਕੀਂ ਗੁਆਂਢੀ ਨੂੰ ਹੁੰਦਾ ਕੇ ਲਾਗੇ ਹੀ ਆ, ਕਰਲਾ ਗੇ, ਬਾਬਾ ਕਿਹੜਾ ਚਲਿਆ ਕਿਤੇ, 😂

  • @Jigri_Dosat
    @Jigri_Dosat 12 วันที่ผ่านมา

    ਗਪੌੜਾਂ ਛੱਡੀ ਚਲੋ ਬਥੇਰੇ ਪਖੰਡੀ ਨੂੰ ਬਾਬਾ ਬਾਬਾ ਜੀ ਕਰੀ ਜਾਣਗੇ , ਲੱਖ ਲਾਹਨਤ ਇਹੋ ਜਿਹੀ ਸਿੱਖੀ ਦੇ , ਕਿੱਥੇ ਸਿੰਘ ਕਾਬਲ ਕੰਧਾਰ ਤੱਕ ਧੂੰਮਾਂ ਪਾਉਂਦੇ ਰਹੇ , ਇਹਨਾਂ ਪਖੰਡੀ ਸਾਧਾਂ ਨੇ ਸਾਰੀ ਕੌਮ ਖ਼ੱਸੀ ਕਰਤੀ I ਕਿੱਥੇ 200-250 ਸਾਲ ਤੱਕ ਕੋਈ ਸੰਤ ਸਾਧ ਨੀ ਹੋਇਆ ਤੇ ਅੰਗਰੇਜ਼ਾਂ ਨੇ ਇਹ ਸਰਕਾਰੀ ਸਾਧ ਕੌਮ ਖ਼ੱਸੀ ਕਰਨ ਨੂੰ ਸਿੱਖਾਂ ਚ ਛੱਡ ਦਿੱਤੇ I ਇਸ ਪਖੰਡੀ ਦੀਆਂ ਟੱਟੀਆਂ ਜੁੱਤੀਆਂ ਪੂਜੀ ਜਾਓ I

  • @user-ub5ix3sm8r
    @user-ub5ix3sm8r หลายเดือนก่อน +1

    ਧੰਨ ਧੰਨ ਬਾਬਾ ਹਰਚਰਨ ਸਿੰਘ ਖਾਲਸਾ ਜੀ 🙏🙏

  • @jashan2531
    @jashan2531 หลายเดือนก่อน +2

    Waheguru ji ka khalsa waheguru ji ki fteh 🙏🏼🙏🏼🙏🏼🙏🏼

  • @RAMSINGH-rt1lx
    @RAMSINGH-rt1lx 17 วันที่ผ่านมา +1

    Sant Sant hi Hundai hai Sant us Jeev Dai Guru Ban Jandai hai Jadon Sant Aapane Sikh. nu Naam Daan di Bakhshish kardai hai. Deh Dhaari Sant Udon Guru Banadai hai Jadon jeev. Nu Naam. Daan Dindai hai. sant Usi jeev dai Guru. Hundai hai Jis. Jeev nu oh Naam Daan Di Bakhshish Kardai hai

  • @user-sf6mh1vx5g
    @user-sf6mh1vx5g หลายเดือนก่อน +2

    Veer g sant Dalel singh ji tutomazare wale santa de darshan kite tusi....

  • @sharanjitkaur2875
    @sharanjitkaur2875 18 วันที่ผ่านมา

    Waheguru ji ka khalsa
    Waheguru ji ki fateh
    Veer ji uhna di koi tasveer post kar deo je haigi bahut meharbani hoyegi poora address ki hai ji

  • @parminderkaur6374
    @parminderkaur6374 หลายเดือนก่อน

    Waheuru ji ❤

  • @AffectionateHot-AirBallo-mp2th
    @AffectionateHot-AirBallo-mp2th 17 วันที่ผ่านมา

    What is the benefit of a brahmgyani to a simple worker farmar or a youngman looking for a job nothing it only benefits the brahmg😊yani thanks guru nanak mission is kirt karo naam japo wandshako thanks waheguru😊

  • @baljitsingh8757
    @baljitsingh8757 หลายเดือนก่อน +1

    Waheguru jee ! ਕੀ ਕਿਸੇ ਸੰਤ ਗੁਰਮੁਖ ਨੂੰ ਮੱੰਥਾ ਟੇਕਣਾ ਗਲਤ ਹੈ ਜੀ 🙏🌹

    • @sahithalerh3291
      @sahithalerh3291 หลายเดือนก่อน +2

      ਨਹੀ ਜੀ ਗੁਰੂ ਸਾਬ ਨੇ ਵੀ ਸੰਤਾਂ ਦੀ ਚਰਨ ਧੂੜੀ ਮੰਗੀ ਹੈ। ਉਹ ਜਗਿਆਸੂ ਕਾਹਦਾ ਜੋ ਗੁਰੂ ਗ੍ਰੰਥ ਸਾਬ ਨਾਲ਼ ਜੋੜਨੇ ਵਾਲ਼ੇ ਦੇ ਚਰਨ ਨਾ ਫੜੇ ਤੇ ਉਹ ਸੰਤ ਕਾਹਦਾ ਹੋ ਉਹ ਆਪਣੇ ਚਰਨ ਫੜਨ ਦੇਵੇ

    • @naviii949
      @naviii949 4 วันที่ผ่านมา

      Je koi sant pooran hai, ਤਾਂ gurbani ਦਸਦੀ ਹੈ
      ਨਾਨਕ ਤਿਸ ਜਨ ਕੇ ਪੁਜਹੁ ਸਦ ਪੈਰਾ l l
      ਏਸ ਤਰਾ ਦੇ ਗੁਰਮੁਖ ਦੇ ਚਰਨਾਂ ਦੀ ਧੂੜ ਬਨ ਜਾਓ, ਮਤਲਬ ਓਸ ਦੇ ਬਚਨ ਤੇ ਪਹਿਰਾ ਦੇਵੋ, ਹਰ ਵਕਤ ਯਾਦ ਕਰੋ ਦਿਲ ਵਿਚ, ਨਮਸਕਾਰ ਕਰੀ ਜਾਓ ਹਰ ਵਕਤ l ਅਰਦਾਸ ਕਰੋ ਇਸ ਰੱਬ ਦੇ ਪਿਆਰੇ ਅੱਗੇ l

  • @RanjitSingh-mv5fm
    @RanjitSingh-mv5fm หลายเดือนก่อน +1

    Sant harcharan singh khalsa (Ramdaspur wale)🙏🙏🙏

  • @paramjitsg4047
    @paramjitsg4047 หลายเดือนก่อน

    sri guru granth sahib sant and guru hn ghga ji sahi hn parman dende hn bhai ranjit singh ji sahi gal karde hn

  • @paramjitsg4047
    @paramjitsg4047 หลายเดือนก่อน

    apne ander he sant hn bani pro bhai

  • @charankaur4665
    @charankaur4665 หลายเดือนก่อน +2

    Babaji de darshan kis tra ker sakde haan

  • @balwinderkaur5330
    @balwinderkaur5330 หลายเดือนก่อน

    🎂💐💐💐💐💐🙏🏻

  • @ParminderKaur-uy2hn
    @ParminderKaur-uy2hn หลายเดือนก่อน +3

    Kera pind babaji. Phone no send ker. deo ji

  • @paramjitsg4047
    @paramjitsg4047 หลายเดือนก่อน

    sare sant de name jmeen hai lraee hp rahea hn

  • @BK-tf4vo
    @BK-tf4vo หลายเดือนก่อน

    💐💐💐💐💐💐💐💐

  • @avtarsinghmissionary9752
    @avtarsinghmissionary9752 หลายเดือนก่อน

    ਸੰਤ ਇੱਕ ਵਚਨ ਚ ਗੁਰੂ ਵਾਸਤੇ ਤੇ ਬਹੁ ਵਚਨ ਚ ਸੰਗਤਾਂ। ਵਾਸਤੇ ਹੈ। ਤੇ ਬ੍ਰਹਮ ਗਿਆਨੀ ਤਾਂ ਜਨਮ ਮਰਨ ਰਹਿਤ ਹੈ ਤੇ ਇਹ ਆਪੂੰ ਬਣੇ ਅਖੌਤੀ ਸੰਤ ਜੰਮਦੇ ਤੇ ਮਰਦੇ ਵੀ ਹਨ!

    • @harmoniumland7417
      @harmoniumland7417  หลายเดือนก่อน +1

      @@avtarsinghmissionary9752 ਤੂੰ ਨਿਰਵੈਰ ਸੰਤ ਤੇਰੇ ਨਿਰਮਲ॥ ਤੇਰੀਆਂ ਸੰਗਤਾਂ ਤਾਂ ਬਣਦਾ ਪਰ ਇਸ ਪੰਕਤੀ ਚ ਸੰਤ ਦੇ ਅਰਥ ਕਿਵੇਂ ਕਰੋਗੇ? ਤੇਰੇ ਸੰਗਤਾਂ? ਜਾਂ ਤੇਰੇ ਸੰਗਤ ? ਕਿੱਥੋਂ ਕਿੱਥੋਂ ਭੱਜਾਂਗੇ ਜੀ ਸੈਂਕੜੇ ਪ੍ਰਮਾਣ ਹਨ ਸੈੰਕੜੇ। ਸੰਤ ਕਬੀਰ ਕੀ ਰਾਖੀ ਲਾਜ॥

    • @Jigri_Dosat
      @Jigri_Dosat 12 วันที่ผ่านมา

      ਗਪੌੜਾਂ ਛੱਡੀ ਚਲੋ ਬਥੇਰੇ ਪਖੰਡੀ ਨੂੰ ਬਾਬਾ ਬਾਬਾ ਜੀ ਕਰੀ ਜਾਣਗੇ , ਲੱਖ ਲਾਹਨਤ ਇਹੋ ਜਿਹੀ ਸਿੱਖੀ ਦੇ , ਕਿੱਥੇ ਸਿੰਘ ਕਾਬਲ ਕੰਧਾਰ ਤੱਕ ਧੂੰਮਾਂ ਪਾਉਂਦੇ ਰਹੇ , ਇਹਨਾਂ ਪਖੰਡੀ ਸਾਧਾਂ ਨੇ ਸਾਰੀ ਕੌਮ ਖ਼ੱਸੀ ਕਰਤੀ I ਕਿੱਥੇ 200-250 ਸਾਲ ਤੱਕ ਕੋਈ ਸੰਤ ਸਾਧ ਨੀ ਹੋਇਆ ਤੇ ਅੰਗਰੇਜ਼ਾਂ ਨੇ ਇਹ ਸਰਕਾਰੀ ਸਾਧ ਕੌਮ ਖ਼ੱਸੀ ਕਰਨ ਨੂੰ ਸਿੱਖਾਂ ਚ ਛੱਡ ਦਿੱਤੇ I ਇਸ ਪਖੰਡੀ ਦੀਆਂ ਟੱਟੀਆਂ ਜੁੱਤੀਆਂ ਪੂਜੀ ਜਾਓ I

    • @naviii949
      @naviii949 4 วันที่ผ่านมา

      ਗੁਰਬਾਣੀ
      ਜਨਮ ਮਰਨ ਦੋਹੂ ਮਹਿ ਨਾਹੀ ਜਨ ਪਰਉਪਕਾਰੀ ਆਏ l l
      ਸੰਤ, brahmgyani ਜਨਮ ਮਰਨ ਵਿਚ ਨਹੀਂ ਹੁੰਦੇ ਪਰ ਓਹ ਇਸ ਮਾਤਲੋਕ ਵਿਚ ਜੀਵਾਂ ਦੇ ਕਲਿਆਣ, ਪਰਉਪਕਾਰ ਲਈ ਮਨੁੱਖ ਜਨਮ ਧਾਰਦੇ ਹਨ l

  • @gurmeetsingh1449
    @gurmeetsingh1449 26 วันที่ผ่านมา +1

    Sant na hote jagat me jal marta sansar

  • @SukhdevSingh-zt2dz
    @SukhdevSingh-zt2dz 16 วันที่ผ่านมา

    Ki assi dershan ker sakdy haa

  • @RAMSINGH-rt1lx
    @RAMSINGH-rt1lx 17 วันที่ผ่านมา

    Guru Angad Dev Ji dai. Guru Kon Ce. ???

  • @RAMSINGH-rt1lx
    @RAMSINGH-rt1lx 17 วันที่ผ่านมา

    Guru. Nanak.Sahib. Ji dai Guru. Kon. hai. Ce ???

  • @SantoshSharma-em6jd
    @SantoshSharma-em6jd หลายเดือนก่อน

    Satnam waheguru ji hanji menu vidio vich llga ki aap ji ne 7th kiha he

  • @RAMSINGH-rt1lx
    @RAMSINGH-rt1lx 17 วันที่ผ่านมา

    Guru Ram. Dass Ji dai Guru. Kon. Ce. ???

  • @davinderjhutti8625
    @davinderjhutti8625 19 วันที่ผ่านมา +1

    Santaan kar ke hi taan Hoshiarpur nu sant city kar ke janhiaa zaanda hai.
    Sant kicey roop vich vi ho sakdey han jroori nehin ki oh sadey roop vich hi haunh jaan paireen hath na luondey haunh. Kisey di dhaarna eh vi hoondi hai ki jad sabh kujh guru nu arpanh kar ditta taan sreer sada kidaan reh giya aur agar koiee matha tekda vi hai taan guru nu hi tek riha hai. Eho jehi birti waaley san baba pooran singh ji kericho, Africa waaley jihna nu vekh ke koiee keh vi nehin ci sakda ki oh sant han, 3 piece suit, tie, kaliaan ainkaan, vadhiya jutti, vadhia pen aur sohnhi dastaar. Baba seva singh ji kila anadgarh waaley ohna de braber nehin baithdey san baba ji de zor launh te vi jdaun ki baba seva singh ji paireen hath launh nehin dindey san aur baba pooran singh ji mnah nehin san kardey ziada, hath jorh ke ishara kardey san ki fateh bulaao par sangtaan kithey hatdiaan han matha tekanh taun?
    Raja janak taun vadda sant kehrha haunha hai jis ne shahi thaath vich raaj bhogdiaan hoiaan bhagti keeti ci. Santaan da adar satikaar karna hi changa hai jinna ho sakey.

    • @naviii949
      @naviii949 4 วันที่ผ่านมา +1

      Sant ਈਸ਼ਰ ਸਿੰਘ ਜੀ ਰਾੜਾ ਸਾਹਿਬ, ਓਹਨਾ ਨੂ ਸੰਗਤ ਰਾਜੇ ਜੋਗੀ ਕੇਹਂਦੀ ਸੀ, ਅਤੇ ਓਹ ਸੱਚੀ rajajogi ਹਨ l
      Oh vi suited booted, aankaa ਲਾਉਂਦੇ ਸੀ, ਘੋੜ ਸਵਾਰੀ ਕਰਦੇ ਸੀ l ਸਹਿਜ ਅਵਸਥਾ ਵਿਚ ਵਿਚਰਦੇ ਹੋਏ ਵਾਹਿਗੁਰੂ ਨਾਲ ਹਰ ਵਕਤ ਲਿਵ ਵੀ ਲੱਗੀ ਹੁੰਦੀ ਤੇ ਸੰਗਤ ਨਾਲ ਵੀ ਗੱਲ ਹੁੰਦੀ ਰਹਿੰਦੀ ਸੰਤਾ ਦੀ l

    • @davinderjhutti8625
      @davinderjhutti8625 4 วันที่ผ่านมา +1

      @@naviii949 sant baba Hari Singh ji kahaarpur waaley poora shahi thaath rakhdey san, shaashtar dhaari, ghorh swaari har weley kardey san, mohrey poora jatha ghorh swaaraan da jatha naal hunda ci ngaara vajda, turiaan atey hor bajey bajdey zaandey san, rang b rangey rumaal dastaar ootey atey rajiaan di taraan baki rangdaar libaas pehandey san.

    • @naviii949
      @naviii949 3 วันที่ผ่านมา +1

      Ok ji, ਧੰਨ ਵਾਦ,, ਜੋਂ ਕੋਈ ਵੀ ਸੰਤ, ਮਹਾਂਪੁਰਖ ਬ੍ਰਹਮਗਿਆਨੀ, ਸਭ ਨੂੰ ਨਮਸਕਾਰ ਹੀ ਹੈ l
      ਓਹਨਾਂ ਦੀ ਮੌਜ ਹੈ, ਕਯੋਂ ਕਿ ਹੁਨ ਰੱਬ ਵੀ ਓਹਨਾ ਦਾ ਦਾਸ ਹੈ, ਮਰਜ਼ੀ ਦੇ ਮਾਲਿਕ ਜੌ ਵੀ ਕੱਪੜੇ ਪਾਉਣ, ਨਾ ਪਾਉਣ, ਜੋਂ ਵੀ ਕਾਰਜ ਕਰਦੇ ਹਨ, ਸਭ ਓਹ ਆਪ ਹੀ ਪ੍ਰਧਾਨ ਹਨ, ਸਦਾ ਸਦਾ ਸਦਾ ਓਹਨਾ ਦੀ ਜੈ ਜੈ ਜੈ ਕਾਰ, ਕੋਟ ਕੋਟ ਨਮਸਕਾਰ l

  • @user-ft3xy2vg6z
    @user-ft3xy2vg6z หลายเดือนก่อน

    ਵਾਹਿਗੁਰੂ ਜੀ ਇਹ ਮਹਾਂ ਪੁਰਖਾਂ ਦੀ ਫੋਜ ਉਸ ਵੇਲੇ ਕਿਥੇ ਲੁਕ ਜਾਂਦੀ ਹੈ ਜਦੋਂ ਗੁਰੂ ਗ੍ਰੰਥ ਸਹਿਬ ਜੀ ਬੇਅਦਬੀ ਹੁੰਦੀ ਹੈ ਗੋਲੀਕਾਂਡ ਹੁੰਦਾ ਹੈ ਦਸਤਾਰਾਂ ਦਾ ਮਸਲਾ ਹੁੰਦਾ ਹੈ
    ਮਹਾਂਪੁਰਖ ਦੇ ਦਰਸ਼ਨ ਕੀਤੇ ਹਨ
    ਭਗਤ ਪੂਰਨ ਸਿੰਘ ਜੀ ਪੂਰਨ ਵਾੜਾ
    ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ
    ਸੰਤ ਵੀ ਸਿਪਾਹੀ ਵੀ
    ਮਨਮੁੱਖ ਮਹਾਂਪੁਰਖ ਦੇ ਪਿਛਲੱਗ ਨਾ ਬਣੋ
    ਧੰਨਵਾਦ ਜੀ

    • @sahithalerh3291
      @sahithalerh3291 หลายเดือนก่อน +4

      ਜਿਨਾਂ ਦੀ ਮੈ ਗੱਲ ਕਰ ਰਿਹਾਂ ਜੀ ਸਾਡੇ ਲਾਗੇ ਬਿਅਦਬੀ ਦੀ ਘਟਨਾ ਹੋਈ ਸੀ ਬਹੁਤ ਸਾਲ ਪਹਿਲਾਂ ਸਰੀਰ ਬਹੁਤ ਕਸ਼ਟ ਵਿੱਚ ਹੋਣ ਦੇ ਬਾਵਜੂਦ ਕੜਕਦੀ ਧੁੱਪ ਚ ਸਭ ਤੋਂ ਮੂਹਰੇ ਸੜਕ ਤੇ ਏਹੀ ਲੰਮੇ ਪਏ ਸੀ ਧਰਨੇ ਚ

    • @sahithalerh3291
      @sahithalerh3291 หลายเดือนก่อน +3

      ਮਹਾਂਪੁਰਖਾਂ ਦੀ ਫੌਜ ਨੀ ਹੁੰਦੀ ਜੀ। ਕੋਟਨਿ ਮੈ ਨਾਨਕ ਕੋਊ॥ ਏਹੀ ਗਲਤੀ ਖਾਂਦੇ ਹਾਂ ਅਸੀ ਹਰ ਚਿੱਟ ਕਪੜੀਏ ਨੂੰ ਸੰਤ ਸਮਝ ਲੈਂਦੇ ਹਾਂ ਫਿਰ ਕਰਤੂਤ ਦੇਖ ਕੇ ਨਾਲ਼ ਅਸਲ ਨੂੰ ਨਿੰਦਣਾਂ ਸ਼ੁਰੂ ਕਰ ਦਿੰਦੇ ਹਾਂ ਜੀ

  • @sikhsaintstory9912
    @sikhsaintstory9912 หลายเดือนก่อน

    Sant baba harcharan singh ji dhan Ne sant premanand ji vi puran mahapurkh ne Hindu veera ch

  • @user-fb8lq1kh1f
    @user-fb8lq1kh1f หลายเดือนก่อน

    ਭਾਗ ਹੋਆ ਗੁਰ ਸੰਤ ਦਾ ਮਤਲਬ ਗਿਆਨ ਦਾ ਸੰਗਿ ਕਬੀਰ ਜੀ ਕਹਿੰਦੇ ਹਨ ਸਚ ਦੇ ਗਿਆਨ ਵਿੱਚ ਅਪਰਾਧ ਵਾਲੀ ਗਲ ਹੈ।
    ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ।।
    ਰਬੀ ਗੁਣਾ ਲਈ ਯਤਨਸ਼ੀਲ ਸੰਤ ਸਹਾਈ ਰਬੀ ਗੁਣ ਬਣਦੇ ਹਨ ਸਭਨਾ ਲਈ।
    ਬ੍ਰਹਮ ਗਿਆਨੀ ਦਾ ਭੋਜਨ ਗਿਆਨ ਬਣਦਾ ਹੈ।ਜੇਹੜਾ ਵੀ ਛਕੇਗਾ ।ਪੰਰਤੂ ਬ੍ਰਹਮ ਗਿਆਨੀ ਹੈ ਸ੍ਰਿਸਟੀ ਦਾ ਕਰਤਾ ਹੀ।ਪੜਿਆ ਹੈ ।ਵੀਚਾਰਿਆ ਹੈ। ਕੋਈ ਗਿਆਨ ਨਹੀ ਕਿ ਅਸੀ ਠੀਕ ਸਮਝਿਆ ਹੈ।ਪੰਰਤੂ ਜਾਪਦਾ ਹੈ ।ਕੋਈ ਸਹਿਮਤ ਹੈ ਜਾ ਨਹੀ ਉਸ ਦਾ ਅਪਣਾ ਅਨੁਭਵ ਹੈ।

  • @RAMSINGH-rt1lx
    @RAMSINGH-rt1lx 17 วันที่ผ่านมา

    Guru. Amar. Dass ji Guru. Kon. Ce. ???

  • @RAMSINGH-rt1lx
    @RAMSINGH-rt1lx 17 วันที่ผ่านมา

    Guru. Arjun. Dev. Ji dai. Guru. Kon. Ce. ???

  • @Rajansingh-by2pq
    @Rajansingh-by2pq หลายเดือนก่อน +2

    Jado Gurmat da prakas ho jave os time kise sanr bharmgni bhakt nu mhtaha nhi teji da baki veer thano Gurbani de arth nhi kane ohnde

    • @naviii949
      @naviii949 4 วันที่ผ่านมา

      ਗੁਰਬਾਣੀ
      ਬ੍ਰਹਮਗਿਆਨੀ ਆਪੁ ਪਰਮੇਸਰ l l
      Te ਪਰਮੇਸਰ ਨੂੰ ਮੱਥਾ ਨਹੀਂ ਟੇਕਣਾ ਤੇ ਹੋਰ ਕਿ ਕਰਨਾ ਹੈ ਪਿਆਰਿਓ l

  • @JaswinderKaur-uz6ii
    @JaswinderKaur-uz6ii หลายเดือนก่อน

    Sant dhan han

  • @rajveersinghkhangura7457
    @rajveersinghkhangura7457 14 วันที่ผ่านมา

    Bro. Aap ne bolia BHAAG HOAA GUR SANT MILAYA (SABAD HZAARE CHON).GURU Sebaan anusaar GUR sabad de earth manukh de guna nu kiha gia. Guna de kaarn sant bhaw sangat nu MILAYA. Tusee viakhia/earth dhukwen nahee karde duwidha ch rehnde ho .sangat ch duwidha painde karde rehnde ho. Jaroor dhian dio!!!!!!!!

    • @harmoniumland7417
      @harmoniumland7417  14 วันที่ผ่านมา

      ਮੈ ਸਹਿਮਤ ਨੀ ਜੀ ਸਿੱਧੇ ਸਾਫ ਅਰਥਾਂ ਨੂੰ ਵਲ਼ ਪਾ ਕੇ ਗਲਤ ਅਰਥ ਕਿਉਂ ਕਰਨਾ ਚਾਹੁੰਦੇ। ਜੇ ਤੁਹਾਡਾ ਮਨ ਨਹੀਂ ਮੰਨਦਾ ਸੰਤ ਸ਼ਬਦ ਨਾਲ਼ ਤਾਂ ਕੋਈ ਨਹੀ ਨਿੱਜੀ ਵਿਚਾਰ ਹੁੰਦੇ ਸਭ ਦੇ ਪਰ ਗੁਰਬਾਣੀ ਅਰਥਾਂ ਨਾਲ਼ ਛੇੜਛਾੜ ਠੀਕ ਨੀ ਜੀ 🙏

  • @surinderkaur-oo9hk
    @surinderkaur-oo9hk หลายเดือนก่อน +3

    ਵਰਤਮਾਨ ਵਿਚ ਵਰਤਦਾ

  • @CowLovesss
    @CowLovesss หลายเดือนก่อน

    Baba jo ph nb mil sakda koi gal karni c ji

  • @InderjeetSingh-si4ed
    @InderjeetSingh-si4ed หลายเดือนก่อน

    ਜੋ ਜਿਕਰ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਸੰਤ ਦੇ ਬਾਰੇ ਉਹ ਧਰਤ ਤੇ ਨਹੀਂ

    • @naviii949
      @naviii949 หลายเดือนก่อน

      ਚੱਲ ਓਏ ਬੇਵਕੂਫ਼ ਕਿੱਥੇ ਦਾ, ਕਿ ਹੁਣ ਵਾਹਿਗੁਰੂ ਜੀ ਬਦਲ ਗਏ ਹਨ, ਕਿ ਹੁਣ ਕੋਈ ਹੋਰ ਹੀ ਰੱਬ ਤੇ ਓਸ ਦੇ ਹੋਰ ਹੀ ਸੰਤ ਆ ਗਏ ਹਨ ?? ਬ੍ਰਹਮ, ਵਾਹਿਗੁਰੂ, ਰੱਬ, ਪਰਮੇਸ਼ਰ ਸਦਾ ਇਕ ਹੀ ਸੀ, ਹੈ ਤੇ ਰਹੇਗਾ, ਤੇ ਉਸ ਦੇ ਸੰਤ ਜੌ ਪਹਿਲਾ ਸੀ, ਓਹ ਹੀ ਹੁਣ ਵੀ ਹਨ l

  • @paramveersingh9087
    @paramveersingh9087 หลายเดือนก่อน +1

    Kehra pind bhaji tohada??

  • @PreetSingh-dj4un
    @PreetSingh-dj4un 29 วันที่ผ่านมา

    😂😂😂😂😂

  • @RaviInder-vr1zt
    @RaviInder-vr1zt 28 วันที่ผ่านมา

    Puran sant ja mahapurakh hor v religion ja koma ch hage ne

  • @parmindervirk7836
    @parmindervirk7836 หลายเดือนก่อน +1

    veere apne no de deo gal krni h g

  • @singh88920
    @singh88920 25 วันที่ผ่านมา

    Saint te nakali bohot ne sikh ohna de paira ch mathe na tekan es layi kehnde saint nahi hunde nahi te loka ne anne hoke nakali bhekhi sainta de chakar ch fas jana

  • @kulwantsinghaulakh1640
    @kulwantsinghaulakh1640 25 วันที่ผ่านมา

    ਵੀਰ ਜੀ ਗਲ ਤਾਂ ਸਹੀ ਕੀਤੀ ਕਿ ਸੰਤ ਦੀ ਲੋੜ ਹੈ ਪਰ ਪੈਰੀਂ ਹਥ ਤਾਂ ਸਰਸੇ ਵਾਲਾ ਵੀ ਨਹੀ ਲੁਆਉਦਾ ਸਹੀ ਪਰੀਭਾਸ਼ਾ ਦਿਉ ਸੰਤ ਦੀ ਐਵੇਂ ਬਿਨਾਂ ਪਤੇ ਤੋਂ ਨਾਂ ਬੋਲਿਆ ਕਰੋ ਗੁਰਬਾਣੀ ਤੋ ਪੁਛੋ ਸੰਤ ਦੀ ਪਰੀਭਾਸ਼ਾ ਗੁਰੂ ਦੀ ਲੋੜ ਹੈ ਹਰ ਇਕ ਨੂੰ ਸੰਤ ਸੰਗ ਅੰਤਰ ਪਰਭ ਡੀਠਾ ਨਾਮ ਪ੍ਭੁ ਕਾ ਲਾਗਾ ਮੀਠਾ ਸੰਤਾਂ ਦਾ ਸੰਗ ਕਰਕੇ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਦੇਖਿਆ

    • @harmoniumland7417
      @harmoniumland7417  25 วันที่ผ่านมา

      ਪੈਰੀ ਹੱਥ ਤਾਂ ਨਹੀੰ ਲਵਾਉਂਦਾ ਸੀ ਹੋਰ ਬੜੀ ਥਾਂ ਹੱਥ ਲਵਾ ਲੈਂਦਾ ਸੀ ਭਾਜੀ ਗੁਫਾ ਚ ਲਿਜਾ ਕੇ।

    • @harmoniumland7417
      @harmoniumland7417  25 วันที่ผ่านมา

      ਇਹ ਪੰਕਤੀ ਸੰਤ ਦੀ ਪ੍ਰੀਭਾਸ਼ਾ ਤਾਂ ਨਹੀਂ ਦੱਸਦੀ ਜੀ।ਇਹ ਤਾ ਉਨਾ ਦੀ ਸੰਗਤ ਦਾ ਮਹਾਤਮ ਦੱਸਿਆ ਹੈ। ਪ੍ਰੀਭਾਸ਼ਾ ਤਾਂ ਹੋਰ ਬਹੁਤ ਸ਼ਬਦ ਹਨ ਜਿਵੇ “ਸੰਤ ਰਹਿਤ ਸੁਨਉ ਮੇਰੇ ਭਾਈ॥

  • @punjabsingh1875
    @punjabsingh1875 หลายเดือนก่อน +4

    ਭਰਾ ਜੀ ਸੰਤ ਕੀ ਪਹਿਚਾਣ ਹੁੰਦੀ ਹੈ, ਸਾਨੂੰ ਦੱਸੋ ਸੰਤ ਤੇ ਪਖੰਡੀ ਦੀ ਕੀ ਨਿਸ਼ਾਨੀ ਹੈ, , ਤੁਸੀਂ ਕੱਚਿਆਂ ਗੱਲਾਂ ਕਰ ਰਹੇ ਹੋ, ਜਿਨ੍ਹਾਂ ਦਾ ਕੋਈ ਅਧਾਰ ਨਹੀਂ ਹੈ, ਜੇ ਤੈਨੂੰ ਸੰਤ ਦੀ ਨਿਸ਼ਾਨੀ ਦਾ ਪਤਾ ਤਾਂ ਸਾਨੂੰ ਦੱਸ, 240 ਸਾਲ ਗੁਰੂ ਸਾਹਿਬ ਜੀ ਸਰੀਰ ਤੌਰ ਤੇ ਰਹੇ, 240 ਸਾਲਾਂ ਵਿਚ ਇਕ ਵੀ ਸੰਤ ਨਹੀਂ ਸੀ, , ਹੁਣ 5 ਰੁਪਏ ਪੇਟਰ ਨੂੰ ਦੇਕੇ ਸਾਰਿਆਂ ਨੇ ਗੱਡੀਆਂ ਤੇ ਇਸ਼ਤਿਹਾਰਾ ਤੇ ਲਿਖਾ ਲਿਆ ਹੈ, , ਸਿੱਖ ਕੌਮ ਨੂੰ 316 ਸਾਲ ਹੋਏ ਨੇ ਸਿੱਖ ਕੌਮ ਵਿੱਚ,1 ਲੱਖ ਸੰਤ ਬਣ ਗਿਆ ਹੈ, , ਗੁਰੂ ਸਾਹਿਬ ਦੇ 240 ਸਾਲਾਂ ਵਿਚ 1 ਵੀ ਸੰਤ ਨਹੀਂ ਸੀ, , ਪਰ ਹੁਣ ਸੰਤ ਦੀ ਪਹਿਚਾਣ ਕੋਈ ਨਹੀਂ ਕਰਨ ਜੋਗਾ, , ਇਸ ਕਰਕੇ ਪਖੰਡੀ ਸੰਤਾ ਦਾ ਪੰਜਾਬ ਵਿੱਚ ਹੱੜ ਆ ਗਿਆ, ,

    • @harmoniumland7417
      @harmoniumland7417  หลายเดือนก่อน +3

      ਇਹ ਕਹਿਣਾ ਕਿ ਗੁਰੂ ਸਾਬ ਸਮੇ ਸੰਤ ਨੀ ਸੀ , ਗੁਰੂ ਸਾਬ ਦੀ ਸਭ ਤੋਂ ਵੱਡੀ ਬਿਅਦਬੀ ਆ ਜੀ। ਜਿੱਥੇ ਹੋਣਹਾਰ ਵਿਦਿਆਰਥੀ ਪੈਦਾ ਨਾ ਹੋ ਸਕੇ ਉਹਦਾ ਉਲਾਹਮਾ ਅਧਿਆਪਕ ਨੂੰ ਜਾਂਦਾ ਹੈ। ਤੇ ਕੀ ਗੱਲ ਜਿਸ ਅਵਸਥਾ ਦਾ ਗੁਰੂ ਸਾਬ ਥਾਂ ਥਾਂ ਜਿਕਰ ਕਰਦੇ ਤੁਸੀ ਕਹਿਣਾ ਚਾਹ ਰਹੇ ਕਿ ਗੁਰੂ ਸਾਬ ਨਾ ਆਪਣੇ ਸਮੇ ਤੇ ਨਾ ਬਾਅਦ ਵਿੱਚ ਉਸ ਅਵਸਥਾ ਵਾਲ਼ਾ ਇੱਕ ਵੀ ਪੈਦਾ ਨੀ ਕਰ ਸਕੇ। ਵਾਹ ! ਕੈਸੇ ਸਿੱਖ ਹੋ ਜੀ ਗੁਰੂ ਦੀ ਸਮਰੱਥਾ ਤੇ ਸ਼ੱਕ ਕਰ ਰਹੇ ਹੋ। ਸੰਤ ਦੀ ਨਿਸ਼ਾਨੀ ਮੈ ਕੀ ਦੱਸਣੀ ਗੁਰੂ ਅਰਜੁਨ ਸਾਹਿਬ ਜੀ ਤੋ ਪੁੱਛੋ ਤਾਂ। ਪੜੋ ੮ ਵੀ ਅਸਟਪਦੀ ਸੁਖਮਨੀ ਸਾਬ ਦੀ ।ਨਾਲ਼ੇ ਆਪ ਜੀ ਇਹ ਦੱਸ ਦਿਓ ਕਿ ਬਾਣੀ ਚ ਸੰਤ,ਸਾਧ,ਬ੍ਰਹਮਗਿਆਨੀ, ਕਿਸਨੂੰ ਕਿਹਾ ਹੈ। ਜਾਂ ਫਿਰ ਮਹਾਰਾਜ ਹਵਾ ਵਿਚ ਹੀ ਕਹੀ ਜਾਂਦੇ ਪਰ ਹੁੰਦਾ ਕੋਈ ਨੀ

  • @user-fb8lq1kh1f
    @user-fb8lq1kh1f หลายเดือนก่อน

    ਕਬੀਰ ਜੀ ਆਖ ਰਹੇ ਹਨ ਸਚ ਦੇ ਗਿਆਨ ਦੀ ਗਲ ਕਰਨਾ ਭਲਾ ਕੀ ਅਪਰਾਧ ਹੈ?
    ਕਬੀਰ ਜੀ ਤੇ ਦਰਸਨੁ ਛੋਡਿ ਭਏ ਸਮਦਰਸੀ ਦੀ ਗਲ ਕਰਦੇ ਹਨ।
    ਬਾਕੀ ਤੁਸੀ ਵੀਚਾਰਾਂ ਦੀ ਸੇਧ ਠੀਕ ਦੇਣਾ ਚਾਹੁੰਦੇ ਹੋ ਜਾਪਦਾ ਹੈ।

    • @sahithalerh3291
      @sahithalerh3291 หลายเดือนก่อน

      ਕਬੀਰ ਜੀ ਖੁਦ ਹਨ ਕੀ ?

    • @naviii949
      @naviii949 หลายเดือนก่อน

      ​@@sahithalerh3291ਕਬੀਰ ਜੀ ਪਾਰਬ੍ਰਹਮ ਹਨ l

  • @GurleenKaur-bg6jo
    @GurleenKaur-bg6jo หลายเดือนก่อน +2

    ਸੰਤਾ ਦਾ ਬ੍ਰਹਮ ਗਿਆਨੀਆ ਦਾ ਹੜ੍ਹ ਆਇਆ ਪਿਆ

    • @ashokklair2629
      @ashokklair2629 หลายเดือนก่อน +2

      ਹੜ੍ਹ ਵਿਚੋ ਕਿਸੇ ਇਕ **((ਤਰੰਗ))** ਨੂੰ ਵੀ ਮੰਨ ਲਓ ਜੀ, ਜਨਮ ਸਫਲਾ ਹੋਜੇ ਗਾ.

    • @naviii949
      @naviii949 หลายเดือนก่อน

      ਇੱਥੋਂ ਪਤਾ ਲਗਦਾ ਕਿ ਤੂਹਾਨੂੰ ਰੱਬ , ਗੁਰੂ ਪ੍ਰਤੀ ਕਿੰਨਾ ਕੁ ਭਾਉ, respect hai l

    • @jasbirkaur7567
      @jasbirkaur7567 17 วันที่ผ่านมา +1

      Brahmgiani. Ki. Gat. Brahmgiani. Jane.

    • @jasbirkaur7567
      @jasbirkaur7567 17 วันที่ผ่านมา +1

      Asi. Khud. Brahmgiani. Hovage. Ta. Hi. Asi. Brahmgiani. Nu. Pehchan. Sakde. Ha.

  • @NarvailSingh-qr3dg
    @NarvailSingh-qr3dg หลายเดือนก่อน

    ਘਰ। ਘਰ। ਹੀ ਮਾਂਹ। ਪੁਰਸ਼ ਆ। ਪੈਸੇ ਦੀ। ਖ਼ਾਤਰ। ਵਾਦੂ ਮਾਹ। ਪੁਰਸ਼। ਆ। ਇਸ। ਕੰਮ। ਪੈਸਾ। ਵਾਦੂ

  • @akhtiarsingh4554
    @akhtiarsingh4554 หลายเดือนก่อน

    Eni ki jroort pai sikhan nu parcharkan di.?guru di bani te vicharn nal sab kuj smja dendi hai. Eh you tube hi band honi chahi di hai. Parchark sikhan nu guru nalon hta ke pta nhi ki? Rotian karn poore tal?

  • @AS-nc5wh
    @AS-nc5wh หลายเดือนก่อน

    ਸਾਡੇ ਐਥੇ ਸੁਰਸਿੰਘ ਵਿਖੇ ਵੀ ਬੈਠੇ ਨੇ ਬ੍ਰਹਮ ਗਿਆਨੀ ਸੰਤ ਅਵਤਾਰ ਸਿੰਘ ਨਿਹੰਗ ਸਿੰਘ ਦਲ ਬਾਬਾ ਬਿਧੀ ਚੰਦ ਜੀ। ਦੋਵੇਂ ਭਰਾ ਜ਼ਮੀਨ ਤੋਂ ਲੜ ਲੜ ਮਰਨ ਡਹੇ ਆ। ਅਵਤਾਰ ਸਿੰਘ ਮਹਾਂਪੁਰਸ਼ ਵਿੱਚੇ ਮਾਂ ਨੂੰ ਘੜੀਸੀ ਫਿਰਦਾ।

    • @ashokklair2629
      @ashokklair2629 หลายเดือนก่อน +2

      *@AS-nc5wh---* ਜੀ! ਅਜੇ ਤੂੰ ਅਨ੍ਹਾ ਹੈ, ਜੋ ਸੰਤ ਅਵਤਾਰ ਸਿੰਘ ਸੁਰਸਿੰਘ ਵਾਲਿਆ ਨਾਲ ਈਰਖਾ ਦੀ 🔥🔥🔥🔥 ਅੱਗ ਨਾਲ ਸੜ ਰਿਹੈ।
      ਗੁਰੂ ਕਿਰਪਾ ਕਰੇ ਤੇਰੀ ਦਿਭ-ਦ੍ਰਿਸਟਿ ਖੁਲ੍ਹ ਜਾਵੇ!! ਤੇ ਈਰਖਾ ਦੀ ਅੱਗ 🔥🔥🔥🔥ਸ਼ਾਂਤ ਹੋ ਜਾਵੇ।

    • @AS-nc5wh
      @AS-nc5wh หลายเดือนก่อน

      @@ashokklair2629 ਮੈਨੂੰ ਈਰਖਾ ਕਰਨ ਦੀ ਕੀ ਲੋੜ ਆ ਵੀਰ ਜੀ।ਜਾ ਕੇ ਉਸ ਦੀ ਮਾਂ ਤੇ ਭਰਾ ਨੂੰ ਪੁੱਛ ਜਿਨ੍ਹਾਂ ਨਾਲ ਉਹ ਧੱਕਾ ਕਰ ਰਿਹਾ।

    • @AS-nc5wh
      @AS-nc5wh หลายเดือนก่อน

      @@ashokklair2629 ਜੇ ਵੀਰ ਜੀ ਤੁਹਾਡੀ ਦਿਬ ਦ੍ਰਿਸ਼ਟੀ ਖੁੱਲੀ ਆ ਤਾਂ ਓਨਾਂ ਦਾ ਝਗੜਾ ਨਬੇੜ ਦੇ ਜਾ ਕੇ

    • @AS-nc5wh
      @AS-nc5wh หลายเดือนก่อน

      @@ashokklair2629 ਪੱਤਰਕਾਰ ਮੱਖੂ ਦੇ ਨਾਲ ਅਵਤਾਰ ਸਿੰਘ ਦੀ ਮਾਤਾ ਤੇ ਛੋਟੇ ਭਰਾ ਦੀ ਇੰਟਰਵਿਊ ਯੂਟਿਊਬ ਤੇ ਪਈ ਹੈ, ਸੁਣ ਲੈਣਾਂ।ਹੋ ਸਕਦਾ ਸੁਣ ਕੇ ਤੁਹਾਡੀ ਦਿੱਬ ਦ੍ਰਿਸ਼ਟੀ ਖੁਲ ਜਾਵੇ।

    • @AS-nc5wh
      @AS-nc5wh หลายเดือนก่อน

      @@ashokklair2629 ਪੱਤਰਕਾਰ ਮੱਖੂ ਨਾਲ ਅਵਤਾਰ ਸਿੰਘ ਦੀ ਮਾਤਾ ਤੇ ਛੋਟੇ ਭਰਾ ਦੀ ਇੰਟਰਵਿਊ ਯੂਟਿਊਬ ਤੇ ਪਈ ਹੈ ਸੁਣ ਲੈਣਾਂ।ਹੋ ਸਕਦਾ ਸੁਣ ਕੇ ਤੁਹਾਡੀ ਦਿੱਬ ਦ੍ਰਿਸ਼ਟੀ ਖੁਲ ਜਾਵੇ।

  • @paramjitsg4047
    @paramjitsg4047 หลายเดือนก่อน

    sant raj netak hn

  • @JassSingh-g7x
    @JassSingh-g7x หลายเดือนก่อน

    Gur te guru vich fark he veer

    • @naviii949
      @naviii949 หลายเดือนก่อน

      Koi farak nhi

    • @JassSingh-g7x
      @JassSingh-g7x 4 วันที่ผ่านมา +1

      @@naviii949 kese sam Jao veer ja APNA numbre sand kro me samjna he g

    • @naviii949
      @naviii949 4 วันที่ผ่านมา

      Hnji, ਤੁਸੀ ਪਹਿਲਾ ਇਹ ਦਸੋ, ਆਪ ਜੀ ਨੂੰ ਕੀ difference ਲਗ ਰਿਹਾ ਗੁਰੂ ਤੇ ਗੁਰ ਵਿਚ ?

    • @JassSingh-g7x
      @JassSingh-g7x วันที่ผ่านมา

      @@naviii949 gur ta gian he guru gian dain vala jitho gian aya ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ। ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥

    • @naviii949
      @naviii949 วันที่ผ่านมา

      Eh ki jawab hoea
      Gur = gyaan
      Guru = gian den vala
      Par ਕੀ ਦੇਣ ਵਾਲਾ = ਗਿਆਨ
      That means guru = Gur,, gian
      ਬਹੁਤ ਬਹੁਤ ਧੰਨਵਾਦ ਮਹਾ ਗਿਆਨੀ ਜੀ l

  • @gurpalsingh3720
    @gurpalsingh3720 หลายเดือนก่อน

    ਇਹ ਅਕੱਥ ਕਹਾਣੀ ।ਕੂੜ ਪ੍ਰਚਾਰ।

  • @punjabsingh1875
    @punjabsingh1875 หลายเดือนก่อน

    ਸੰਤ ਭਿੰਡਰਾਂਵਾਲੇ ਤੋਂ ਬਾਅਦ ਕੋਈ ਵੀ ਸੰਤ ਨਹੀਂ ਹੈਗਾ , , ਹੁਣ ਸੱਭ ਪਖੰਡੀ ਸੰਤ ਹਨ, ਪਖੰਡੀ ਬ੍ਰਹਮ ਗਿਆਨੀ ਹਨ, ,

    • @sahithalerh3291
      @sahithalerh3291 หลายเดือนก่อน +1

      ਬਸ ਕਰ ਬਹਿ ਜਾ ਅਰਾਮ ਨਾਲ਼ ਕਿਸੇ ਨੇ ਨੀ ਪੁੱਛਿਆ ਤੈਨੂੰ ਭਾਅ

    • @manjitkaur4998
      @manjitkaur4998 หลายเดือนก่อน +1

      ਵੀਰ ਜੀ ਹਰੀ ਦੇ ਨਾਮ ਦਾ ਕਦੀ ਨਾਸ਼ ਨਹੀਂ ਹੁੰਦਾ ਅਮਰ ਅਵਿਨਾਸ਼ੀ ਹੈ।

    • @naviii949
      @naviii949 หลายเดือนก่อน

      ਵਾਹਿਗੁਰੂ ਤੇ ਵਾਹਿਗੁਰੂ ਦੇ ਪਿਆਰੇ ਬੀ ਬੇਅੰਤ ਹਨ, ਕੁਝ ਪ੍ਰਗਟ ਨੇ ਤੇ ਕੁਝ ਗੁਪਤ ਹਨ l ਕਦੀ ਵੀ ਵਾਹਿਗੁਰੂ ਤੇ ਵਾਹਿਗੁਰੂ ਦੇ ਪਿਆਰਿਆਂ ਦੀ ਕੋਈ ਘਾਟ ਨਹੀਂ ਹੋ ਸਕਦੀ l

    • @ashokklair2629
      @ashokklair2629 26 วันที่ผ่านมา +1

      *@punjabsingh1875--* ਜੀ ! ਤੇਰੇ ਕੁੰਮੈਂਟ ਤੋ ਹੀ ਪਤਾ ਲਗਦੈ ਕਿ, ਸੰਤ ਭਿੰਡਰਾ ਵਾਲਿਆ ਨੂੰ ਵੀ ਤੂੰ ਅੰਦਰੋ ਨਹੀ ਸਮਝਿਆ, ਸਿਰਫ ਦੇਖਾ ਦੇਖੀ ਉਨਾ ਨੂੰ ਸੰਤ ਕਹਿ ਰਿਹੈ।
      ੴੴੴੴ

  • @shangarasingh7786
    @shangarasingh7786 28 วันที่ผ่านมา

    ਐਵੇ ਚਵਲਾ ਮਾਰੀ ਜਾਦਾਂ ਹੈ

  • @Sukhpal-or5rn
    @Sukhpal-or5rn 27 วันที่ผ่านมา

    ਤੇਰੀ ਕੀ ਕਮਾਈ ਹੈ ਤੂ ਉਪਦੇਸ਼ ਦੇ ਰਿਹਾ ਤੂ ਮਾਲ ਥੋੜਾ ਖਾਇਆ ਕਰ ਤੈਨੂ ਪਤਾ ਹੀ ਨਹੀਂ ਲਗਦਾ ਇਹ ਕਿਹੜੀ ਗਲ ਕਰ ਰਿਹਾ

  • @ikodapasara8143
    @ikodapasara8143 หลายเดือนก่อน

    ਬਾਣੀ ਨਿੰਦਿਆਂ ਨੀ ਕਰਦੀ ? ਬਾਣੀ ਤਾਂ ਹਰ ਇਕ ਤੇਰੇ ਵਰਗੇ ਠੱਗ ਦੀ ਧੋਤੀ ਨੀ ਲਾਹੁੰਦੀ ?
    ਬਾਣੀ ਕਿਹੜੇ ਵਾਹਿਗੁਰੂ ਨੂੰ ਮੰਨਦੀ , ਝੂਠ ਦੀ ਪੰਡ ?

  • @punjabsingh1875
    @punjabsingh1875 หลายเดือนก่อน

    ਝੂਠ ਝੂਠ ਝੂਠ ਝੂਠ ਝੂਠ ਤੂੰ ਆਪਣੇ ਬਾਰੇ ਸਾਨੂੰ ਦੱਸ

  • @jasbeerkaur8529
    @jasbeerkaur8529 หลายเดือนก่อน +1

    ਅਮੋਲਕ ਪੁੱਤਰ ਜੀ ਤੁਸੀਂ ਆਪਣਾ ਫੋਨ ਨੰਬਰ ਦੱਸੋ ਪਲੀਜ

  • @brarmogausa3415
    @brarmogausa3415 หลายเดือนก่อน +1

    Amlok ਵੀਰ ਆਪਣਾ ਨੰਬਰ ਭੇਜੀ ਵੀਰ ਗੱਲ ਕਰਨੀ ਆ 🙏

  • @jaswinderkaur1184
    @jaswinderkaur1184 หลายเดือนก่อน +1

    Veere apna number de deo plz

  • @kamalpreetkaur7489
    @kamalpreetkaur7489 หลายเดือนก่อน +2

    ਸੰਤ ਸਾਧੂ ਬ੍ਰਹਮਗਿਆਨੀ ਬਾਬਾ ਹਰਚਰਨ ਸਿੰਘ ਜੀਆਂ ਨੂੰ ਦਾਸ ਦੀ
    ਵਾਹਿਗੁਰੂ ਜੀ ਕਾ ਖ਼ਾਲਸਾ ।।
    ਵਾਹਿਗੁਰੂ ਜੀ ਕੀ ਫਤਿਹ ।।
    ਪ੍ਰਵਾਨ ਹੋਵੇ ਜੀਉ ।।

  • @user-mw2ki7it1y
    @user-mw2ki7it1y หลายเดือนก่อน +1

    ਵਾਹਿਗੁਰੂ ਜੀ

  • @tajsinghtoofan1347
    @tajsinghtoofan1347 หลายเดือนก่อน +2

    Waheguru jio

  • @Gur_music2003
    @Gur_music2003 หลายเดือนก่อน

    waheguru ji🙇🏻‍♂️