ਪੰਚਾਇਤੀ ਚੋਣ ਰੱਦ? 6 ਮਹੀਨੇ ਬਾਅਦ ਪੈਣਗੀਆਂ ਵੋਟਾਂ? ਡਾ.ਗਰਗ ਤੋਂ ਸੁਣੋ! Sath Television

แชร์
ฝัง
  • เผยแพร่เมื่อ 11 ต.ค. 2024
  • #Sath_Television #ਸੱਥ_ਟੈਲੀਵਿਜ਼ਨ #Gurjinder_Singh_Bhangu
    Sath Television ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੰਚ ਹੈ ਜਿੱਥੇ ਸੂਬੇ ਦੀ ਸਿਆਸਤ ਤੋਂ ਲੈਕੈ ਸੰਸਾਰ ਪੱਧਰ ਦੀ ਸਿਆਸਤ ਦੀ ਗੱਲ ਹੁੰਦੀ ਹੈ! ਪੰਚਾਇਤੀ ਰਾਜਨੀਤੀ ਤੋਂ ਜੀਓ- ਪਾੱਲਿਟਕਸ ਦੀ ਚਰਚਾ ਕਰਦੇ ਹਾਂ!
    Gurjinder_Singh_Bhangu
    -ਅਦਾਰਾ Sath_Televsion
    #SathTelevision #SathTelevisonLatest #SathTelevisoninterviews #SathTelevisionNews #SathTelevision
    #SathChannelUpdate
    Sath Television , Sath Television Videos, Sath Television Latest Video
    Sath Television_ Sath_Television_Videos Sath_Television_Latest_Video
    Sath Televison
    Sath Televison Videos
    Sath Televison update
    Sath Televison News
    Sath Televison Gurjinder Singh Bhangu

ความคิดเห็น • 44

  • @CharnjitSingh-y2s
    @CharnjitSingh-y2s ชั่วโมงที่ผ่านมา +18

    3:41 ਗਰਗ ਸਾਹਿਬ ਅਤੇ ਸੱਥ ਟੀ ਵੀ ਦੀ ਪੁਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ,, ਪੰਜਾਬ ਵਿੱਚ ਪੰਚਾਇਤੀ ਚੋਣਾਂ ਅੱਗੇ ਪਾ ਦਿਤੀਆਂ ਜਾਣ ਤਾਂ ਬਹੁਤ ਵਧੀਆ ਹੋਵੇਗਾ 🎉🎉

  • @ShivCharansidhu
    @ShivCharansidhu 2 ชั่วโมงที่ผ่านมา +15

    ਚੋਣਾ ਸਾਰੀਆਂ ਮੁੱਢੋਂ ਰੱਦ ਹੋਣੀਆਂ ਚਾਹੀਦੀਆਂ ਹਨ, ਵਾਰਡਬੰਦੀ ਸਹੀ ਹੋਣੀ ਚਾਹੀਦੀ ਏ ਪਰਿਵਾਰਾਂ ਦੀਆਂ ਵੋਟਾਂ ਨਿਖੇੜ ਦਿੱਤੀਆਂ, ਸ਼ਿਵਚਰਨ ਸਿੰਘ ਮੁੰਡੀਜਮਾਲ, ਕੋਟ ਈਸੇਖਾਂ

  • @sukhjeetsinghsamaon2928
    @sukhjeetsinghsamaon2928 ชั่วโมงที่ผ่านมา +7

    ਡਾ.ਪਿਅਾਰੇ ਲਾਲ ਗਰਗ ਜੀ,ਸਾਡੇ ਪਿਤਾ ਜੀ,"ਨਕਸਲਬਾੜੀ+ਗੁਰੂ ਗਰੰਥ ਸਹਿਬ ਵਿਚਾਰਧਾਰਾ ਦੇ ਰੋਲ ਮਾਡਲ"ਨੇ,ਜੋ ਸਬਦ ਸਬਦ ਫਲਸਫੇ,ਸਿਧਾਂਤ,ਅਾਪਣੀ ਜਿੰਦਗੀ ਦੇ ਸਰਕਾਰਾ,ਪਰਸਾਸਨ,ਭਰਿਸਟਾਚਾਰਾਂ,ਅੱਤਿਅਾਚਾਰਾਂ,ਦੇ ਵਿਚੋ ਵਿਚਰ ਕੇ ਲੰਬੇ,ਸੂਝਵਾਨ ਤਜਰਬੇ ਚੋ ਸੱਚ ਬੋਲਦੇ ਨੇ,ਅਜਿਹੇ ਲੋਕ ਸਾਡੇ ਪੰਜਾਬ,ਦੇਸ ਦੇ ਨੌਜਵਾਨਾ ਦੇ ਮਾਰਗ ਦਰਸਕ,ਮਾਪੇ ਹਨ?ੲਿਹਨਾ ਦੇ ਵਿਚਾਰਾ ਤੇ ਅਮਲ ਦੀ ਲੋੜ ਸਮਾ ਮੰਗ ਕਰਦਾ ਹੈ?-ਸੁਖਜੀਤ ਸਿੰਘ ਸਮਾਓ.ਚੰਡੀਗੜ.ਪੰਜਾਬ.ਭਾਰਤ*

  • @ParminderSingh-xw1ct
    @ParminderSingh-xw1ct ชั่วโมงที่ผ่านมา +3

    ਜੇ ਇਹ ਪਹਿਲਾਂ ਚੋਣਾਂ ਕਰਵਾ ਲੈਂਦੇ ਇਹਨਾਂ ਦੇ ਸਰਪੰਚ ਪਿੰਡਾਂ ਚ ਬਹੁਤ ਬਣ ਜਣੇ ਸੀ ਜਿਉਂ ਜਿਉਂ ਇਹਦਾ ਕਾਰਜਕਾਲ ਵਧੀ ਜਾਂਦਾ ਅੱਗੇ ਜਿਉਂ ਜਿਉਂ ਲੋਕ ਇਹਨਾਂ ਨੂੰ ਟੁੱਟੀ ਜਾਂਦੇ ਆ

  • @navjotsandhu-lq8lj
    @navjotsandhu-lq8lj 28 นาทีที่ผ่านมา +1

    ਨਵਜੋਤ ਸਿੰਘ ਸੰਧੂ

    • @navjotsandhu-lq8lj
      @navjotsandhu-lq8lj 26 นาทีที่ผ่านมา +1

      ਡਾਕਟਰ ਸਾਹਿਬ ਜੀ ਬਹੁਤ ਵਧੀਆ ਗੱਲਾਂ ਕੀਤੀਆਂ ❤

  • @GurmeetSingh-ov6ds
    @GurmeetSingh-ov6ds 54 นาทีที่ผ่านมา

    ਧੰਨਵਾਦ ਡਾਕਟਰ ਸਾਹਬ ਜੀ

  • @pardeepkular2460
    @pardeepkular2460 53 นาทีที่ผ่านมา

    ਸਾਰੀਅਾ ਪੰਚਾਈਤੀ ਚੋਣਾ ਰॅਦ ਹੋਣੀਅਾ ਚਾਹੀਦੀਅਾ ਨੇ ਜੀ ਬਹੁਤ ਧॅਕਾ ਹੋਈਅਾ ਜੀ

  • @KuldeepSingh-l9h6g
    @KuldeepSingh-l9h6g 3 ชั่วโมงที่ผ่านมา +6

    Age hon Chona

  • @dalwindersingh6321
    @dalwindersingh6321 ชั่วโมงที่ผ่านมา +1

    5-5 ਲੱਖ ਸਿਰਫ ਫਾਇਲ ਸਬਮਿਟ ਕਰਨ ਦਾ ਲਿਆ ਗਿਆ। ਜਿਵੇ ਇਕ ਪਿੰਡ ਚੋ 8 ਫਾਇਲ ਭਰੀਆ ਗਈਆ। 4 ਪਾਸ ਹੋ ਗਈਆ, 4×5 ਲੱਖ।

  • @samreenkaurbatth1144
    @samreenkaurbatth1144 49 นาทีที่ผ่านมา +1

    B

  • @anitagupta678
    @anitagupta678 ชั่วโมงที่ผ่านมา +1

    New CM of Punjab is required Dr Pyara Lal Garg is the best candidate for this. He can make punjabi number one state. He is most educated and experienced Punjabi

  • @harrydeol2339
    @harrydeol2339 ชั่วโมงที่ผ่านมา +1

    Channel di sound poori nahi

  • @ajaibsingh3873
    @ajaibsingh3873 ชั่วโมงที่ผ่านมา +2

    ਚੋਣਾਂ ਅੱਗੇ ਪਾਉਣ ਨਾਲ ਕੀ ਹੋਏਗਾ? ਪ੍ਰਸ਼ਾਸ਼ਨ 6ਮਹੀਨੇ ਬਾਦ ਵੀ ਇਹੀ ਰਹੇਗਾ। ਫਿਰ ਅੱਗੇ ਪਾਉਣ ਦਾ ਕੀ ਫਾਇਦਾ।

    • @sukhrajsingh4399
      @sukhrajsingh4399 ชั่วโมงที่ผ่านมา

      ਕੋਰਟ ਦੀ ਦੇਖ ਰੇਖ ਸਾਰਾ ਪਰਸਾਸਨ ਵੀਹ ਦਿਨ ਲਈ ਇਧਰੋ ਉਧਰ ਕਰ ਨਵਾ ਨੋਟੀਫਿਕੇਸ਼ਨ ਸਭ ਬਦਲ ਠੀਕ ਹੋਵੋਗੇ

  • @KabalSinghDhillon-mq5kx
    @KabalSinghDhillon-mq5kx 45 นาทีที่ผ่านมา

    ਇਹ ਭਾਜਪਾ ਲਈ ਰਸਤਾ ਤਿਆਰ ਕਰ ਰਹੇ ਹਨ????

  • @SatnamSingh-fl6ng
    @SatnamSingh-fl6ng 28 นาทีที่ผ่านมา

    Dr garg sahab nu slute hai good ser

  • @sahibsalanasingh263
    @sahibsalanasingh263 2 ชั่วโมงที่ผ่านมา +2

    Sade nal dhokha hoieaa sir Sadi gl baat suni jave Sade toh jabrdasti shine krvae gye Sanu choin nsian nahi lain dita village Salana dist fatehgarh Sahib teh Amloh

  • @inderjitsingh2035
    @inderjitsingh2035 2 ชั่วโมงที่ผ่านมา +3

    Ame badhu glan batan n karn nu

  • @BalwantSingh-ew1ug
    @BalwantSingh-ew1ug ชั่วโมงที่ผ่านมา

    ਆਪ ਨੇ500000ਲੱਖ ਦੇਵਾਂਗੇ ਸਰਬਸੰਮਤੀ ਸਰਪੰਚ ਬਣਾਉ

  • @darshansingh5272
    @darshansingh5272 19 นาทีที่ผ่านมา

    ❤❤❤❤❤🎉🎉🎉🎉🎉

  • @inderjitsinghgill2754
    @inderjitsinghgill2754 ชั่วโมงที่ผ่านมา +1

    🙏🙏🙏🙏🙏

  • @JattJatt-pk2mn
    @JattJatt-pk2mn ชั่วโมงที่ผ่านมา +1

    Aro te video ne caple kita

  • @sahibsalanasingh263
    @sahibsalanasingh263 2 ชั่วโมงที่ผ่านมา +3

    Chona Rad hoineaa Chadiaa ne sir

  • @kuldipsingh9077
    @kuldipsingh9077 ชั่วโมงที่ผ่านมา +1

    Radd kro

  • @DalipSingh-ey9jd
    @DalipSingh-ey9jd 2 ชั่วโมงที่ผ่านมา +2

    AAP is b teem of RRS

  • @ayeshasidhu5519
    @ayeshasidhu5519 ชั่วโมงที่ผ่านมา +1

    Hor lok marvanue vota late karke

  • @AmrinderSingh-rp6kv
    @AmrinderSingh-rp6kv ชั่วโมงที่ผ่านมา +1

    Sath Television da bohat bohat dhanwad ji. Achhi jankari den lie. Dr. Saab de vichar bohat achhe lagge ji. Panchyat Elections mudh ton Cancel honi chahidi h ji. Elections Dec ch honi chahidi h ji. Sare paper dubara bhre jaan. Kie jaroori candidates paper ton bharno reh gye ji plz

  • @JattJatt-pk2mn
    @JattJatt-pk2mn ชั่วโมงที่ผ่านมา +1

    Garg sabb a app sarkar de hera aa ji

  • @AmrinderSingh-rp6kv
    @AmrinderSingh-rp6kv ชั่วโมงที่ผ่านมา

    Ehna de khyal se v MLA nu koi v Politics vare jankari nhi. Khanne de MLA ne kuch nhi kita. Sare old Valountiors nu pichhe htta ke aap Minister bann gia. Oh MLA de v kabil nhi

  • @LovepreetSingh-b4n
    @LovepreetSingh-b4n ชั่วโมงที่ผ่านมา +1

    Votan raddh kro

  • @RealMe-w7j2t
    @RealMe-w7j2t 2 ชั่วโมงที่ผ่านมา +1

    Man sabh nu te koy fekar nahi punjab da ki ho reha

  • @GurjantSingh-k1i
    @GurjantSingh-k1i ชั่วโมงที่ผ่านมา

    Sada pind bhutal klan hlka lehra gaga jilah Sangrur hai ji sada ward no 1 c te sarpanchi rijarv hai ji te main v SC han ji sade privaar diyan votan hor hi ward vich pa ditian te jo sade nal ataich c ohna diyan votan cut hi ditian eh hal hor pinda da v hai

  • @smsmahal3805
    @smsmahal3805 ชั่วโมงที่ผ่านมา

    Kisse vi umeedvar nu ,mukable vich hor koi umidvar na hon te ve Bina votan ton jetu nahi ailanna chahida,keoke NOTA da button ve EVM vich hai.

  • @inderjitsingh2035
    @inderjitsingh2035 2 ชั่วโมงที่ผ่านมา +1

    Votan paun kehte vare lagne ik din bich votan pai janya n. E tan ame e chale jana time n tan lagi jana

  • @GulshanHabby
    @GulshanHabby 2 ชั่วโมงที่ผ่านมา +1

    Kamm ne je KAAM KAHTE BOLDA

  • @JattJatt-pk2mn
    @JattJatt-pk2mn ชั่วโมงที่ผ่านมา +1

    2027 de vich patea lagu a hera aa da

  • @LovepreetSingh-b4n
    @LovepreetSingh-b4n ชั่วโมงที่ผ่านมา +1

    Shi kam ni hega

  • @Vijayveersingh-d9c
    @Vijayveersingh-d9c ชั่วโมงที่ผ่านมา +1

    ਓਏ ਗਰਗਾ ਤੂੰ ਰੱਬ ਨੂੰ ਪਿਆਰਾ ਕਦੌ ਹੌਨਾ ਏ

    • @OmParksah
      @OmParksah 56 นาทีที่ผ่านมา

      ਸੱਚ ਹਮੇਸਾ ਕੌੜਾ ਹੁੰਦੈ

  • @LovepreetSingh-b4n
    @LovepreetSingh-b4n ชั่วโมงที่ผ่านมา +1

    Votan raddh kro