ਨਵਾਂ ਅਖਾੜਾ 2024 ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ

แชร์
ฝัง
  • เผยแพร่เมื่อ 7 ก.พ. 2024
  • #ਚਮਕੀਲਾ,ਬੀਬਾ,ਅਮਰਜੋਤ,ਨਵਾਂ,ਅਖਾੜਾ,2024,
    chamkila amarjot death news pictures last stage,

ความคิดเห็น • 594

  • @timmabhaika2736
    @timmabhaika2736 3 หลายเดือนก่อน +125

    ਪੰਜਾਬੀ ਕਲਾਕਾਰ ਚਮਕੀਲਾ ਅਮਰਜੋਤ ਸਾਰੀ ਉਮਰ ਅਮਰ ਰਹੇ
    ਜਿਨ੍ਹਾਂ ਨੇ ਇਸ ਸੁਪਰ ਸਟਾਰ ਗਾਇਕ ਜੋੜੀ ਦਾ ਕਤਲ ਕੀਤਾ ਹੈ ਅਤੇ ਕਰਾਇਆ ਹੈ ਉਨ੍ਹਾਂ ਕੁਲ ਖਤਮ ਹੋ ਜਾਵੇ

  • @RanjitSingh-rq3ts
    @RanjitSingh-rq3ts 3 หลายเดือนก่อน +179

    ਚਮਕੀਲਾ ਅਮਰਜੋਤ ਉਦੋਂ ਮਾੜ੍ਹੇ ਹਲਾਤਾਂ ਦੀ ਭੇਟ ਚੜਗੇ ਪੈਂਤੀ ਸਾਲ ਹੋਗੇ ਵਿਛੜਿਆਂ ਨੂੰ ਪਰ ਅੱਜ ਵੀ ਉਨ੍ਹਾਂ ਦੇ ਸਰੋਤਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ 👌♥️😭

    • @NirmalSingh-bz3si
      @NirmalSingh-bz3si 3 หลายเดือนก่อน +10

      ਜਿਹੜੇ ਅੱਜ ਵੀ ਗਾਉਣ ਵਾਲੇ ਗਾਉਦੇ ਨੇ ਉਹ ਵੀ ਚਮਕੀਲਾ ਸਾਹਿਬ ਨੂੰ ਹੀ ਗਾਉਦੇ ਨੇ ਭਾਵੇਂ ਤਰਾਂ ਭਾਵੇ ਲਫਜ ਹੋਣ ??

    • @user-qq8gw7ow9c
      @user-qq8gw7ow9c 2 หลายเดือนก่อน +3

    • @jatindersinghmand44
      @jatindersinghmand44 หลายเดือนก่อน +1

      Very nice ❤❤❤❤❤

    • @BalwinderSingh-ix7mf
      @BalwinderSingh-ix7mf หลายเดือนก่อน +1

      😅😅😅😅😊

  • @RupeshKumar-lh9xb
    @RupeshKumar-lh9xb 3 หลายเดือนก่อน +91

    ਨਜ਼ਾਰਾ ਆ ਗਿਆ ਬਾਈ ਜੀ ਟੀਸੀ ਵਾਲੀ ਟਾਹਣੀ ਸੀ ਚਮਕੀਲਾ ਕੋਈ ਵੀ ਕਲਾਕਾਰ ਚਮਕੀਲੇ ਵਰਗਾ ਨੀ ਗਾ ਸਕਦਾ ਨਾ ਹੀ ਲਿੱਖ ਸਕਦਾ ਨਾ ਹੀ ਤਰਜ਼ ਬਣਾ ਸਕਦਾ ❤

    • @HarvinderSingh-yy8th
      @HarvinderSingh-yy8th หลายเดือนก่อน +5

      Chamkila classical music bahut jaanda see. Usnu raagan da bahut gyan see. Oh dholak, tumbi, Harmonium bahut changi taran naal jaanda see.
      Ek vaar Bollywood vich Lata Mangeshkar day kisay gannay vich Harmonium vjaun laye koe fit kalakar nahin milaya. Oh nay Akhir Bollywood walian nay Chamkila ji nu bula liye. Chamkila ji nay 10 minute vich he Harmonium day vatt kad dittay. Lata Mangeshkar nay keha ke main ajj tak istran da harmonium. vajda nahin dekhiya.

    • @SikandrSengh-ty7og
      @SikandrSengh-ty7og 21 วันที่ผ่านมา

  • @user-kr6ml4gr2u
    @user-kr6ml4gr2u 3 หลายเดือนก่อน +116

    ਬਹੁਤ ਵਧੀਆ ਆ ਏ ਜੋੜੀ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਜੀ ਸਦਾ ਅਮਰ ਰਹਿਣ ਗੇ ਮੈਨੂੰ ਬਹੁਤ ਪਸੰਦ ਆ, ਏਨਾ ਦੇ ਗੀਤ ਅੱਜ ਵੀ ਗੀਤ ਸੁਣਦਾ ਆ ਮੇ

  • @JashanBalran
    @JashanBalran 3 หลายเดือนก่อน +73

    ਜਿੰਨਾ ਨੇ ਸਰਦਾਰ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਨੂੰ ਮੌਤ ਦੇ ਘਾਟ ਉਤਾਰਿਆ ਉਹਨਾਂ ਦਾ ਕੱਖ ਨਾ ਰਹੇ ਘਰ ਦਾ ਦੀਵਾ ਗੁੱਲ ਹੋਜੇ

  • @karamjitsingh5773
    @karamjitsingh5773 4 หลายเดือนก่อน +106

    ਚਮਕੀਲਾ ਤੇ ਅਮਰਜੋਤ ਜੀ ਤਾਂ ਅਮਰ ਹਨ ਤੇ ਅਮਰ ਹੀ ਰਹਿਣਗੇ
    ❤❤❤❤❤❤

  • @punjablivenews--8682
    @punjablivenews--8682 3 หลายเดือนก่อน +102

    ਕੋਈ ਜਿਨਾਂ ਮਰਸੀ ਜੋਰ ਲਾ ਲਵੇ,,ਪਰ ਚਮਕੀਲਾ ਨਹੀ ਬਣ ਸਕਦਾ

  • @kuldeepsinghsahota4352
    @kuldeepsinghsahota4352 3 หลายเดือนก่อน +33

    ਕੋਈ ਕਿਸੇ ਦੀ ਜਗਾ ਨਈ ਲੈ ਸਕਦਾ ਧੰਨਵਾਦ ਬਈ ਕੇਸਰ ਸਿੰਘ ਦਾ ਜਿਸ ਇਸ ਜੋੜੀ ਦਾ ਮਿਲਾਪ ਕਰਵਾਇਆ ਸੀ ਤੇ ਅੱਜ ਤੱਕ ਕਿਸੇ ਨੇ ਉਸ ਨੂੰ ਸਿਹਰਾ ਨਹੀ ਦਿਤਾ ਜਿਸ ਨੇ ਉਸ ਸੁਪਰ ਡੂਪਰ ਹਿਟ ਜੋੜੀ ਬਨਾਉਣ ਲਈ ਬਹੁਤ ਵਧੀਆ ਯੋਗਦਾਨ ਪਾਇਆ ਹੈ ਨਾਲ ਹੀ ਸੋਢੀ ਜੀ ਵੀ ਬਹੁਤ ਬਹੁਤ ਧੰਨਵਾਦ ਹੈ ਕੁਲਦੀਪ ਸਿੰਘ ਖਾਲਸਾ ਹਰੀਨੋਂ ਫਰੀਦਕੋਟ ਪੰਜਾਬ

  • @amarjeeetsingh5692
    @amarjeeetsingh5692 4 หลายเดือนก่อน +58

    ਅਮਰ ਅਵਾਜ਼ਾਂ ਅਮਰ ਰਹਿਣਗੀਆਂ ਧੰਨਵਾਦ ਸੋਢੀ ਸਾਹਿਬ ਜੀ

  • @GurmukhSingh-nh2xf
    @GurmukhSingh-nh2xf 3 หลายเดือนก่อน +44

    ਇਹ ਜੋੜੀ ਨੂੰ ਸਦਾ ਅਮਰ ਰਹੇਗੀ ਤੇ ਜਿੰਨਾ ਕੀਤਾ ਜਾ ਕਰਾਇਆ ਉਹੋ ਜਹਿਆ ਜਹੇ ਪਾਪੀ ਹੰਕਾਰੀਆ ਨੂੰ ਧਰਤੀ ਨਸੀਬ ਨਾ ਹੋਵੇ 🙏🙏

    • @user-kulwinderjm7rg2by3v
      @user-kulwinderjm7rg2by3v หลายเดือนก่อน +1

      Bilkul sahi mere Veer chamkila babbar sher aa❤

    • @jasveerkaur8748
      @jasveerkaur8748 26 วันที่ผ่านมา

      ​@@user-kulwinderjm7rg2by3v❤⁰

  • @ksbrar4612
    @ksbrar4612 3 หลายเดือนก่อน +37

    ਬਹੁਤ ਧੰਨਵਾਦ ਲਾਈਵ
    ਭਾਬੀਏ ਭੈਣ ਤੇਰੀ ਨਾਲ ਦਿਓਰ ਤੇਰਾ ਕਦ ਖੇਡੂ ਕੰਗਨਾ ਨੀ ❤❤

  • @user-mh5fmBatth
    @user-mh5fmBatth 3 หลายเดือนก่อน +50

    ਸੋਢੀ ਬਾਈ ਧੰਨਵਾਦ ਜੀ ਜੋ ਇਸ ਅਖਾੜੇ ਵਿੱਚ ਬਾਬੇ ਨੇ ਗੀਤਾ ਦੇ ਨਾਲ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਾ ਫਿਰ ਤੋਂ 6:08 ਧੰਨਵਾਦ ਜੀ

  • @rubisandhu6177
    @rubisandhu6177 3 หลายเดือนก่อน +42

    ਬਹੁਤ ਪਿਆਰੀ ਜੋੜੀ ਅਮਰ ਜੋੜੀ ❤❤❤❤❤❤❤❤❤ਇਸ ਜੋੜੀ ਤੋ ਕੋਈ ਉਪਰ ਜੋੜੀ ਨਹੀ ਹੋਈ ਅੱਜ ਵੀ ਸੱਭ ਤੋ ਜਾਇਦਾ ਸੁਣੇ ਜਾਦੇ ਇਨਾ ਦੇ ਗੀਤ ❤❤❤

  • @BharpoorSingh-ds6ef
    @BharpoorSingh-ds6ef 3 หลายเดือนก่อน +45

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @majorjohal4651
    @majorjohal4651 3 หลายเดือนก่อน +109

    ਤੂੰਬੀ ਦਾ ਬਾਦਸ਼ਾਹ ਸੀ ਚਮਕੀਲਾ ਤੂੰਬੀ ਤੋ ਗੀਤ ਗੁਵਾ ਦਿੰਦਾ ਸੀ ਤੇ ਨਿਮਰਤਾ ਦੇ ਕੀ ਕਹਿਣੇ ਸੀ ਜੋੜੀ ਅਮਰ ਹੋ ਗਈ।

    • @HappySingh-pi4wh
      @HappySingh-pi4wh 3 หลายเดือนก่อน +9

      ਚਿਮਕੀਲਾ ਹਰ ਕੋਈ ਨਹੀਂ ਬਣ ਸਕਦਾ

    • @AvtarSingh-vw7vu
      @AvtarSingh-vw7vu 2 หลายเดือนก่อน +5

      ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਇੱਕ ਟੋਪ ਦੀ ਜੋੜੀ ਹੋਈ ਹੈ ਇਹ

    • @AvtarSingh-vw7vu
      @AvtarSingh-vw7vu 2 หลายเดือนก่อน +9

      ਅਠ ਅਖਾੜੇ ਮੈਂ ਆਪਦੇ ਕੰਨੀ ਅਮਰ ਸਿੰਘ ਚਮਕੀਲਾ ਦੇ ਸੁਣੇ ਨੇ ਤੇ ਅੱਖੀ ਦੇਖੇ ਨੇ

    • @gureetbrar5885
      @gureetbrar5885 หลายเดือนก่อน +1

      @@G_SARDAR_G why u asking

  • @user-dt5vi1wf7j
    @user-dt5vi1wf7j 3 หลายเดือนก่อน +23

    ਪੰਜਾਬ ਦੀ ਬਹੁਤ ਸੁਰੀਲੀ ਗਾਇਬ ਜੋੜੀ ਸੀ ਰਹਿਦੀ ਦੁਨੀਆਂ ਤੱਕ ਅਮਰ ਰਹੋ ਜੀ ਬਹੁਤ ਸੁੰਦਰ ਸੌਗ ਸੀ

  • @harjeetsinghkhalsa9518
    @harjeetsinghkhalsa9518 3 หลายเดือนก่อน +28

    ਬਾਈ ਚਮਕੀਲਾ ਚਮਕੀਲਾ ਹੀ ਸੀ
    ਅਮਰ ਸਿੰਘ ਤੇ ਅਮਰਜੋਤ ਅਮਰ ਹੋ ਗਏ
    ਇਹਨਾਂ ਦਾ ਨਾਂ ਪਹਿਲਾਂ ਹੀ ਅਮਰ ਸੀ ਤਾਂਹੀਓ ਅਮਰ ਹੋ ਗਏ ਜੰਮੇ ਹੀ ਅਮਰ ਸੀ 😭😭😭😭😭🙏

  • @kamalpreet3283
    @kamalpreet3283 3 หลายเดือนก่อน +22

    ਬੋਲੇ ਸੋ ਨਿਰਭੇ ਗੁਰੂ ਰਵਿਦਾਸ ਮਹਾਰਾਜ ਕੀ ਜੈ।ਧੰਨ ਧੰਨ ਧੰਨੀ ਰਾਮ ਚਮਕੀਲਾ ਮਾਤਾ ਅਮਰਜੋਤ❤❤❤

  • @balwindersinghbalwinder8725
    @balwindersinghbalwinder8725 3 หลายเดือนก่อน +32

    ਚਮਕੀਲਾ ਜੀ ਬੀਬਾ ਅਮਰਜੋਤ ਕੌਰ ਜੀ ਦਾ ਰਹਿੰਦੀ ਦੁਨੀਆ ਤਕ ਨਾਮ ਰਹੇਗਾ ਪਰ ਕਤਲ ਕਰਨ ਵਾਲੀਆ ਦੀ ਮੜ੍ਹੀ ਤੇ ਕੁਤੇ ਵੀ ਨਹੀ ਮੂਤਣ ਗੇ

  • @jitendargill6749
    @jitendargill6749 3 หลายเดือนก่อน +22

    ਦੁਨੀਆ ਦੀ ਮਹਾਨ ਅਤੇ ਪਿਆਰੀ ਅਮਰ ਜੋੜੀ 😊😊😊❤❤❤

  • @AtmaSingh-id5ek
    @AtmaSingh-id5ek 2 หลายเดือนก่อน +16

    ਜਦੋਂ ਚਮਕੀਲੇ ਦਾ ਸੰਗੀਤ ਤੇ ਗੀਤ ਸੁਨੀ ਦੈ ਤੇ ਸਾਮ੍ਹਣੇ ਅਖਾੜੇ ਵਿੱਚ ਫ਼ਿਰਦੇ ਵੇਖ ਕੇ ਅੱਖਾਂ ਚ ਪਾਣੀ ਆ ਜਾਂਦਾ ਐ ਬਾਈ ਜੀ

  • @harmeghsingh2399
    @harmeghsingh2399 3 หลายเดือนก่อน +21

    ਵੀਰ ਚਮਕੀਲਾ ਅਤੇ ਅਮਰਜੋਤ ਸਦਾ ਅਮਰ ਰਹੂ ਹਾਂ ਇਕ ਅਰਦਾਸ ਮੈਂ ਜ਼ਰੂਰ ਕਰੂੰ ਰੱਬਾ ਮੇਰਿਆ ਜਿਨ੍ਹਾਂ ਨੇ ਇਹ ਹੀਰਾ ਸਾਥੈ ਖੋਹੇਆ ਕੱਖ਼ ਨਾਂ ਰਹੇ ਸਾਲੇਆ। ਦਾ

  • @GurmeetSingh-jq6mq
    @GurmeetSingh-jq6mq 3 หลายเดือนก่อน +43

    ❤ ਨੰਬਰ ਵੰਨ ਜੋੜੀ ❤

  • @infopura8337
    @infopura8337 3 หลายเดือนก่อน +17

    ਜਦ ਆਜ਼ਾਦ ਕਮਾਨੋਂ ਹੋਵਾਂ ਝੜ-ਝੜ ਪੈਣ ਅੰਗਾਰੇ ।ਮੈਂ ਤੀਰ ਸੱਚੀ ਸਰਕਾਰ ਦਾ ਮੈਂ ਨਹੀਂ ਕਿਸੇ ਤੋਂ ਹਾਰਦਾ ਹਾਂ। ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦਾ ਕੋਈ ਤੋੜ ਨਹੀਂ ਸੋਢੀ ਸਾਬ ।

  • @user-mf7in1kr1w
    @user-mf7in1kr1w 2 หลายเดือนก่อน +9

    ਬਾਈ ਕੋਟੀ ਕੋਟੀ ਪਰਣਾਮ ਬਾਈ ਚਮਕੀਲੇ ਨੂੰ ਰੱਬ ਤੇਰਾ ਭੱਲਾ ਕਰੇ

  • @jagtarsampla70
    @jagtarsampla70 3 หลายเดือนก่อน +26

    ਜਿੰਦਾਬਾਦ ਅਮਰ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ❤❤❤❤❤❤❤❤❤❤❤❤❤❤

  • @BalwinderSingh-zb6gc
    @BalwinderSingh-zb6gc 3 หลายเดือนก่อน +17

    ਬਹੁਤ ਵਧੀਆ ਜੋੜੀ ਸੀ ਸਦਾ ਅਮਰ ਰਹਿਣਗੇ ਜੀ

  • @rajindersidhu6142
    @rajindersidhu6142 3 หลายเดือนก่อน +134

    ਪੰਜਾਬੀ ਗਾਇਕੀ ਦੀ ਅਨਮੋਲ ਜੋੜੀ ਸਦਾ ਅਮਰ ਰਹੇਗੀ।

    • @AvtarSingh-vw7vu
      @AvtarSingh-vw7vu 3 หลายเดือนก่อน +11

      ਜੋੜੀ ਤਾਂ ਪੰਜਾਬ ਦੇ ਹੀਰੇ ਸੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ

    • @BalvirsinghBalvirsingh-nr1zl
      @BalvirsinghBalvirsingh-nr1zl 2 หลายเดือนก่อน +4

      ਵਾਹ ਜੀ ਵਾਹ ਜੀ ਵਾਹ ਜੀ ਬਾਈ ਬਹੁਤ ਵਧੀਆ ਕਲਾਕਾਰ

    • @KarnailSingh-vz3gd
      @KarnailSingh-vz3gd 2 หลายเดือนก่อน

      @@AvtarSingh-vw7vu \aa

    • @Pargatsingh-ix2se
      @Pargatsingh-ix2se 2 หลายเดือนก่อน

      Ok

    • @PremjitSingh-wd3rb
      @PremjitSingh-wd3rb 2 หลายเดือนก่อน

      QQ​@@AvtarSingh-vw7vu

  • @vijayathens
    @vijayathens 3 หลายเดือนก่อน +27

    ਮੇਰਾ ਫੇਵਰਿਟ ਸਿੰਗਰ ਸੀ ਗਾਉਂਦੇ ਨੂੰ ਦੇਖਿਆ ਪਰ ਕਦੀ ਮੁਲਾਕ਼ਾਤ ਨਹੀਂ ਸੀ ਹੋਈ ਉਹ ਬੁਰਾ ਸਮਾਂ ਸੀ ਜਦੋਂ ਚਮਕੀਲਾ ਸਾਬ ਨੂੰ ਮੈ ਦੇਖਣ ਜਾ ਰਿਹਾ ਸੀ ਕਿ ਰਸਤੇ ਵਿੱਚੋ ਬਹੁਤ ਦੁੱਖ ਭਰੇ ਮੰਨ ਨਾਲ ਵਾਪਿਸ ਮੁੜਨਾ ਪਿਆ ਮੰਨ ਟੁੱਟ ਗਿਆ ਸੀ ਬਹੁਤ ਔਖੀ ਘੜੀ ਸੀ ਮੇਰੇ ਲਈ

  • @rajpaltiwana9249
    @rajpaltiwana9249 3 หลายเดือนก่อน +17

    ਚਮਕੀਲਾ ਕਿਸੇ ਨੀਂ ਬਣ ਜਾਣਾ ਜੋੜੀ ਸਦਾ ਅਮਰ ਰਹੇਗੀ

  • @JoginderSingh-vj2tx
    @JoginderSingh-vj2tx 3 หลายเดือนก่อน +22

    ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ👌

  • @dilbagbassi5952
    @dilbagbassi5952 3 หลายเดือนก่อน +9

    ਹਾਏ ਓਏ ਰੱਬਾ ਤੂੰ ਸਦਾ ਲਈ ਅਮਰ ਹੋ ਗਿਆ ਇਸ ਜੋੜੀ ਦੇ ਗੀਤ ਸਦਾ ਹੀ ਵੱਜਦੇ ਰਹਿਣ ਗੇ

  • @BalvirSingh-kz3uf
    @BalvirSingh-kz3uf 3 หลายเดือนก่อน +9

    ਪੰਜਾਬ ਦੀ ਬੁਲੰਦ ਅਵਾਜ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਜੀ

  • @lehrirana9732
    @lehrirana9732 3 หลายเดือนก่อน +14

    ❤ chamkila chacha ain kahda c ❤
    ਚਮਕੀਲਾ ਚਾਚਾ ਐਂ ਕਹਿੰਦਾ ਸੀ ਬਹੁਤ ਹੀ ਪਿਆਰ ਨਾਲ ਬੱਚੇ ਨੂੰ ਆਖਿਆ 🌹🙏🏻🌹🙏🏻🌹🙏🏻🌹

  • @KaramvirSingh-st3ux
    @KaramvirSingh-st3ux 3 หลายเดือนก่อน +8

    ਬਾਈ ਦਾ ਅਪਣੇ ਹੀ ❤ ਦਮਕ ਦੇ ਵਿੱਚ ਸੱਚ ਸੀ ਕੈਨੇਡਾ ਤੋ ਅਰਦਾਸ ਕਰਦਾ ਕੋਈ ਹੋਰ chamkal ਜਨਮ ਹੋਰ ਲਵਾਂ

  • @baghelkulana7502
    @baghelkulana7502 3 หลายเดือนก่อน +25

    ਮਹਾਨ ਗਇਕ ਜੋੜੀ

  • @Kuldeepsingh-gt1dj
    @Kuldeepsingh-gt1dj 4 หลายเดือนก่อน +26

    ❤,Hmv, ਦਾ ਦਾਦਾ ❤

  • @user-vy1ww9ri6m
    @user-vy1ww9ri6m 3 หลายเดือนก่อน +40

    ਪੰਜਾਬੀ ਗਾਇਕੀ ਦੀ ਅਨਮੋਲ ਜੋੜੀ, ਸਦਾ ਅਮਰ ਰਹੇਗੀ ❤❤❤❤❤

  • @harnekmalla8416
    @harnekmalla8416 3 หลายเดือนก่อน +29

    ਨਮਨ ਹੈ ਜੀ ਦੋਹਾਂ ਮਹਾਨ ਰੂਹਾਂ ਨੂੰ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ

  • @lakhbirsingh7485
    @lakhbirsingh7485 3 หลายเดือนก่อน +14

    ਚਮਕੀਲੇ ਦੇ ਨਾਲ ਅਮਰਜੋਤ ਦੀ ਅਵਾਜ਼ ਵੀ ਕਮਾਲ ਦੀ ਹੈ ਜੀ ❤❤❤❤❤❤

  • @sukhdevkhan4430
    @sukhdevkhan4430 3 หลายเดือนก่อน +12

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਇਹਨਾਂ ਰੂਹਾਂ ਨੂੰ ਸਲਾਮ 😂😂

  • @harjeetsinghkhalsa9518
    @harjeetsinghkhalsa9518 3 หลายเดือนก่อน +11

    ਬਾਈ ਚਮਕੀਲਾ ਜੀ ਆਜੋ ਕਿਤੋਂ 😭😭😭😭😭

  • @krishandev3633
    @krishandev3633 3 หลายเดือนก่อน +16

    ਅਮਰ ਅਵਾਜ਼ਾਂ ❤🙏

  • @sheradolowalia1181
    @sheradolowalia1181 3 หลายเดือนก่อน +11

    ਸੋਢੀ ਵੀਰ ਬਹੁਤ ਬਹੁਤ ਧੰਨਵਾਦ ਤੁਸੀਂ 22 ਚਮਕੀਲਾਂ ਨੂੰ ਅੱਜ ਵੀ ਸਾਡੇ ਵਿਚਕਾਰ ਜਿੰਦਾ ਰਖਿਆ ਆ ❤❤❤❤❤❤

  • @allpro2812
    @allpro2812 3 หลายเดือนก่อน +9

    ਬਹੁਤ ਵਧੀਆ ਅਖਾੜਾ ਤੇ ਕਵਾਲਟੀ🔥ਧੰਨਵਾਦ ਪਰਮਾਤਮਾ ਦਾ ਤੇ ਫੇਰ ਸੋਢੀ ਸਾਬ ਦਾ 🙏

  • @entertainmentno.1366
    @entertainmentno.1366 2 หลายเดือนก่อน +9

    ਅਮਰ ਤੇ ਸਦਾ ਬਹਾਰ ਜੋੜੀ ਨੂੰ ਢੇਰ ਸਾਰਾ ਪਿਆਰ, ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ

  • @nirmalsingh9484
    @nirmalsingh9484 3 หลายเดือนก่อน +8

    ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @makhansingh8880
    @makhansingh8880 3 หลายเดือนก่อน +7

    ਦੋਵੇਂ ਹੀ ਲੋਕ ਗਾਇਕੀ ਦੇ ਕੋਹੀ ਨੂਰ ਹੀਰੇ ਸਨ ਅਮਰ ਸਿੰਘ ਚਮਕੀਲਾ ਅਮਰ ਜੋਤ
    ਹਮੇਸ਼ਾ ਲਈ ਅਮਰ ਹੋ ਗਏ ਹਨ
    ਸਿਰਮੌਰ ਸ਼ਖ਼ਸੀਅਤਾਂ ਸਨ❤❤❤ਵਲੋਂ ਮੱਖਣ ਧਨੇਰ

  • @AmrikSingh-oo5iu
    @AmrikSingh-oo5iu 3 หลายเดือนก่อน +12

    ਸੋਢੀ ਸਾਹਿਬ ਬਹੁਤ ਵਧੀਆ ਚਮਕੀਲਾ ਤਾਂ ਚਮਕੀਲਾ ਹੀ ਸੀ

  • @ghaintgaane1965
    @ghaintgaane1965 3 หลายเดือนก่อน +13

    ਘੈਂਟ ਸੀ ਯਰ ਚਮਕੀਲਾ ਬਾਈ ❤❤

    • @pooransingh8350
      @pooransingh8350 2 หลายเดือนก่อน

      ਼਼਼਼਼
      ਼਼਼਼਼਼਼਼਼਼਼਼਼਼

  • @SukhwinderSingh-dq2xt
    @SukhwinderSingh-dq2xt 2 หลายเดือนก่อน +4

    ਵਾਹ ਜੀ ਵਾਹ ਕਿਆ ਬਾਤ ਹੈ।ਕਿਨੇ ਸੋਹਣੇ ਬੋਲ ਗੀਤਾਂ ਦੇ।।
    ਕਿਨੀ ਪਿਆਰੀ ਜੋੜੀ ਹੈ।

  • @tarsemsinghtarsemsingh776
    @tarsemsinghtarsemsingh776 3 หลายเดือนก่อน +10

    ਸਾਦੀ ਸਟੇਜ ਸਾਦਾ ਆਪ ਲੋਕ ਵੀ ਸਾਦੇ ਹੀ ਸਾਰੇ ਸਾਜ਼ ਜਦੋਂ ਗਾਉਣ ਲੱਗ ਪਿਆ ਤਾਂ ਪੂਰਾ ਅਖਾੜਾ ਬਿਨਾਂ ਰੁਕੇ ਲਾ ਦਿਤਾ

  • @user-xp5gp4ty5o
    @user-xp5gp4ty5o 25 วันที่ผ่านมา +3

    ਜਿਨਾ ਨੇ 22ਚਮਕੀਲਾ ਜੀ ਪੰਜਾਬ ਦਾ ਸਟਾਰ ਸਿੰਗਰ ਦਾ ਕਤਲ ਕੀਤਾ ਜਿਨਾ ਨੇ ਕਤਲ ਕਰਵਾਇਆ ਉਨ੍ਹਾਂ ਦੀ sare ਵਸ਼ ਖਤਮ ਹੋ ਜੇ ਮੇਰੀ ਅਰਦਾਸ ਹੈ waheguru ਅੱਗੇ

  • @mazariwale1257
    @mazariwale1257 4 หลายเดือนก่อน +15

    ਸੋਢੀ ਸਾਬ੍ਹ ਅੱਤ ਕਯਾ ਬਾਤ ਆ love u bro

  • @paramrupal5351
    @paramrupal5351 2 หลายเดือนก่อน +3

    Wah wah wah kabiley tareef ❤🎉
    ਪਰਮਾਤਮਾ ਅਮਰ ਜੋਤ ਅਤੇ ਚਮਕੀਲੇ ਦੀ ਆਤਮਾ ਨੂੰ ਸ਼ਾਂਤੀ ਦੇਵੇ❤🎉
    ਸੋਡੀ ਭਾਜੀ ਪੁਰਾਣੀਆਂ ਯਾਦਾਂ ਦੇਖ ਕੇ ਬਹੁਤ ਹੀ ਰੋਣਾ ਆਇਆ
    ਵੀਡੀਓ ਲਈ ਤੁਹਾਡਾ ਦਿਲੋਂ ਸ਼ੁਕਰੀਆ

    • @SodhiMuthada
      @SodhiMuthada  2 หลายเดือนก่อน +1

      ਧੰਨਵਾਦ 🙏

  • @vdhillon4382
    @vdhillon4382 2 หลายเดือนก่อน +5

    ਚਮਕੀਲੇ ਵਰਗਾ ਲਾਈਵ ਅੱਜ ਤੱਕ ਕੋਈ ਨੀ ਲਾ ਸਕਿਆ ,ਯਾਰ ਇਹਦੇ ਚ ਕੋਈ ਗੱਲ ਸੀ ਸਟੇਜ ਤੇ ਬੌਤ ਐਕਟਿਵ ਹੁੰਦਾ ਸੀ, ਬੁੱਕਦਾ ਹੀ ਫਿਰਦਾ ਸਟੇਜ ਤੇ। ਕੰਪੋ ਜੀਸਨਾ ਸਾਰੀਆ ਅਲਗ ਤੇ ਸਿਰਾ 🎉🎉🎉

  • @ParamjitSingh-tv2so
    @ParamjitSingh-tv2so 3 หลายเดือนก่อน +17

    ਅੱਜ ਵੀ ਇਸ ਜੋੜੀ ਦੇ ਬਰਾਬਰ ਤਾਂ ਕੀ, ਕੋਈ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਿਆ,,,,

  • @ManjitSingh-hq5wn
    @ManjitSingh-hq5wn 3 หลายเดือนก่อน +5

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਆਪਣੇ ਧਰਮ ਮੁਤਾਬਿਕ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਰਸ ਚਿੱਟਾ ਚੋਰੀ ਯਾਰੀ ਨਸ਼ੇ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਪਟਾਕੇ ਚਲਾਉਣੇ ਨਿੰਦਿਆ ਚੁਗਲੀ ਰਿਸ਼ਵਤ ਈਰਖਾ ਹੰਕਾਰ ਪਰਾਇਆ ਹੱਕ ਸਦਾ ਲਈ ਛੱਡ ਦਿਓ ਆਪਣਾ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਮਾਂ ਪਿਓ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮੋਬਾਇਲ ਦੀ ਗਲਤ ਵਰਤੋਂ ਨਾ ਕਰੋ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਨੌਕਰੀ ਜੌਬ ਤਕ ਸੀਮਤ ਰਹੋ ਚੰਗਾ ਗਿਆਨ ਪ੍ਰਾਪਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਮਾਂ ਪਿਓ ਦਾ ਨਾਮ ਰੌਸ਼ਨ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਤੇ ਧਾਰਮਿਕ ਸਥਾਨਾਂ ਤੇ ਕਰੋ ਵੈਸ਼ਨੂ ਲੰਗਰ ਬਣਾਉ ਅਤੇ ਖੁਦ ਮਰਯਾਦਾ ਅਸੂਲ ਨਾਲ ਵਰਤਾਉ ਕਿਉਂਕਿ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਮੀਟ ਸ਼ਰਾਬ ਆਂਡੇ ਨਸ਼ੇ ਸਦਾ ਲਈ ਛੱਡ ਦਿਓ ਫਜ਼ੂਲ ਖਰਚ ਨਾ ਕਰੋ ਏਹੀ ਪੈਸੇ ਗਰੀਬਾਂ ਲੋੜਵੰਦਾਂ ਲਈ ਰੋਟੀ ਕੱਪੜਾ ਮਕਾਨ ਦਵਾਈ ਪੜ੍ਹਾਈ ਨੌਕਰੀ ਜੌਬ ਤੇ ਖਰਚ ਕੀਤੇ ਜਾ ਸਕਦੇ ਹਨ ਵਾਹਿਗੁਰੂ ਰੱਬ ਭਗਵਾਨ ਪ੍ਰਭੂ ਪ੍ਰਮਾਤਮਾ ਈਸ਼ਵਰ ਰਾਮ ਅੱਲਾ ਖੁਦਾ ਗੌਡ ਦੀਆਂ ਖੁਸ਼ੀਆਂ ਦੁਆਵਾਂ ਪ੍ਰਾਪਤ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BaljinderKaur-gu1kd
    @BaljinderKaur-gu1kd หลายเดือนก่อน +5

    ਬਸ ਵੀਰਾ ਇੱਕੋ ਇੱਕ ਬਦਦੁਆ k ਮੇਰੇ ਵੀਰ ਨੂੰ ਮਾਰਨ ਵਾਲਿਓ ਥੋਡਾ ਕੱਖ ਨਾ ਰਹੇ😭😭😭😭😭

  • @sukhasinghsarari6699
    @sukhasinghsarari6699 3 หลายเดือนก่อน +8

    ਅਮਰਜੋਤ ਤੇ ਅਮਰ ਸਿੰਘ ਚਮਕੀਲਾ ਸਦਾ ਅਮਰ ਹਨ

  • @avtargrewal3723
    @avtargrewal3723 3 หลายเดือนก่อน +4

    ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਸਦਾ ਅਮਰ ਹੋਏ ਹਨ ਅਜ ਵੀ ਉਨੀ ਹੀ ਚੜ੍ਹਾਈ ਹੈ gaik ਜੋੜੀ ਦੀ 1986 ਦਾ ਅਖਾੜਾ ਹੈ waheguru ji aapne charna vich rakhi

  • @darbarasingh7104
    @darbarasingh7104 6 วันที่ผ่านมา +1

    ਬਹੁਤ ਸੋਹਣੀ ਅਵਾਜ਼ਾਂ ਸੀ❤❤❤❤❤❤❤

  • @harnekbrar1681
    @harnekbrar1681 3 หลายเดือนก่อน +4

    ਚਮਕੀਲਾ ,, ਅਮਰਜੋਤ ਦੀ ਜੋੜੀ ਇੱਕ ਦੂਜੇ ਨਾਲੋਂ ਵਧਕੇ ਗਾਉਂਦੇ ਸੀ ਕਲਾਕਾਰੀ ਪੱਖੋਂ ਬਰਾਬਰ ਦੀ ਜੋੜੀ ਸੀ। ਇਹੋ ਜਿਹੇ ਫ਼ਨਕਾਰ ਟਾਂਵੇ ਟਾਂਵੇ ਹੀ ਪੈਦਾ ਹੁੰਦੇ ਹਨ 35 ਸਾਲ ਹੋ ਗਏ ਚਮਕੀਲਾ ਅੱਜ ਵੀ ਸਭ ਤੋਂ ਵੱਧ ਵਿਕਦਾ ਹੈ ਦਿਨੋਂ ਦਿਨ ਚਮਕੀਲੇ ਦੇ ਸਰੋਤਿਆਂ ਦੀ ਗਿਣਤੀ ਵਧ ਰਹੀ ਹੈ। ਅੱਜ ਤੱਕ ਚਮਕੀਲੇ ਦੇ ਬਰਾਬਰ ਦਾ ਕਲਾਕਾਰ ਨਹੀਂ ਪੈਂਦਾ ਹੋ ਸਕਿਆ ਅਤੇ ਨਾ ਹੀ ਕੋਈ ਜੰਮਣਾ ਹੈ
    ਚਮਕੀਲਾ,, ਅਮਰਜੋਤ, ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @darshanchahal5911
    @darshanchahal5911 3 หลายเดือนก่อน +16

    Chamkila amrjot zindabad ❤❤❤❤

  • @NagiphotographyLdh
    @NagiphotographyLdh 3 หลายเดือนก่อน +5

    ਤੁਸੀ ਪੰਜਾਬ ਪੰਜਾਬੀਅਤ ਦੇ ਦਿਲਾ ਵਿਚ ਸਦਾ ਵਸਦੇ ਰਹੋਗੇ ❤❤❤❤

  • @sandhupalwinder1821
    @sandhupalwinder1821 3 หลายเดือนก่อน +11

    ਸਭ ਤੋ ਮਹਾਨ ਜੋੜੀ

  • @user-kj3bf5bn7o
    @user-kj3bf5bn7o 3 หลายเดือนก่อน +10

    ❤❤ ਚਮਕੀਲਾ ਅਮਰਜੋਤ ❤❤

  • @AnnoyedDancing-vl7hg
    @AnnoyedDancing-vl7hg 4 หลายเดือนก่อน +11

    Very nice songs

    • @amarpal5258
      @amarpal5258 3 หลายเดือนก่อน +2

      Very nice song my name amar pal abu dhabi u a e❤

  • @mewasinghmewasingh1364
    @mewasinghmewasingh1364 3 หลายเดือนก่อน +10

    Amar Singh chamkila biba amarjot Kaur ji good singer

  • @jagdeeppalsingh6046
    @jagdeeppalsingh6046 3 หลายเดือนก่อน +7

    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ ਸੀ ਚਮਕੀਲਾ ਅਮਰਜੋਤ।

  • @ravithind5005
    @ravithind5005 3 หลายเดือนก่อน +4

    ਵਾ ਬਈ ਵਾ ਰੰਗ ਬੰਨਤਾ ਬਾਈ ਚਮਕੀਲੇ ਨੇ ਸਿਰਾ ਜੋੜੀ ਸੀ ਅਮਰਜੋਤ ਜੀ ਤੇ ਚਮਕੀਲੇ ਬਾਈ ਦੀ ਕਿੱਥੇ ਲੱਭੀਏ ਹੀਰਿਆਂ ਨੂੰ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਮੁਠੱਡਾ ਵੀਰ ਜੀ।।

    • @SodhiMuthada
      @SodhiMuthada  3 หลายเดือนก่อน +2

      ਧੰਨਵਾਦ

    • @ravithind5005
      @ravithind5005 3 หลายเดือนก่อน +1

      ਜੀ ਆਇਆਂ ਨੂੰ ਵੀਰ ਜੀ।।

  • @user-by9bo3hh6d
    @user-by9bo3hh6d 2 หลายเดือนก่อน +2

    ਜਿਨ੍ਹਾਂ ਨੇ ਇਹ ਵੀ੍ਉੜ ਬਾਉਣ ਦੀ ਖਿੱਚ ਕੀਤੀ ਹੈ ਬੋਹਤ ਧੰਨ ਵਾਦ ਨੇ ਮੈਂ ਵੀਰ ਜੀ ਤਿਨ ਖਾੜੇਆ ਵਿਖੇ ਨੇ ਪਿਹਲੇ ਖਾੜਾ ਚਾਣਚੱਕ ਵਿਖਾ ਸੀ ਦੂਜੇ ਖਾੜਾ ਬਹਿਦਰਨਾਗਰ ਵਿਖਾ ਸੀ ਤਿਸਰਾ ਖਾੜਾ ਮੋਹਮੂਦਪੁਰੇ ਬਾਬਾ ਰਿਹੜੇ ਸ਼ਾਹ ਵਿਖਾ ਸੀ ਵੀਰ ਜੀ ਬੱਚਪਨ ਚਿਤੇ ਆਗਾ ਚਮਕੀਲੇ ਵਰਗਾ ਕੋਈ ਵੀ ਹੋ ਸਕਦਾ ਬੋਹਤ ਧੰਨ ਵਾਦ ਨੇ

  • @AvtarSingh-ih6jv
    @AvtarSingh-ih6jv 23 วันที่ผ่านมา +2

    ਵੀਰ ਜੀ ਆਪ ਜੀ ਦੀ ਯਾਦ ਅਮਰ ਹੈ
    ਅੱਜ ਇਹਨਾਂ ਦੀ ਕਿਸੇ ਨੂੰ ਕੋਈ ਸਾਰ ਨਹੀਂ ਹੈ

  • @mewasinghmewasingh1364
    @mewasinghmewasingh1364 3 หลายเดือนก่อน +10

    Amar Singh chamkila sab and parti zindabad

  • @avtargrewal3723
    @avtargrewal3723 3 หลายเดือนก่อน +2

    ਸੋਢੀ bai ji dhanbad tusi ਚਮਕੀਲਾ ਤੇ amarjot ਦਾ ਅਜ ਰੂਹ 35 ਸਾਲ ਪਹਿਲਾਂ ਦੀ ਤਾਜ਼ਾ ਹੋ ਗਈ ਅਮਰ rahin ge ਸਦਾ ਲਈ ਅਮਰ ਹੋ ਗਏ eh ਜੋੜੀ

  • @punjablivenews--8682
    @punjablivenews--8682 3 หลายเดือนก่อน +20

    ਤੇਰਾ ਕੱਖ ਨਾ ਰਹੇ ਓਏ ਇਸ ਜੋੜੀ ਨੂੰ ਮਾਰਨ ਵਾਲਿਆਂ

  • @sukhmandervirk3252
    @sukhmandervirk3252 3 หลายเดือนก่อน +5

    No one will be born,like this singer couple, we salute Amarjot and Amar Singh Chamkila ❤️❤️❤️❤️❤️

  • @numberdar__1
    @numberdar__1 4 หลายเดือนก่อน +64

    ਚਮਕੀਲਾ ਅਮਰਜੋਤ ਕੋਰ ਜਿੰਦਾਬਾਦ

  • @JugrajSingh-kg1hj
    @JugrajSingh-kg1hj หลายเดือนก่อน +1

    Manu ta sara geet mo jubani jad ne bachpan to sunda aa raha ha mara dadi v bohat sonda c ma bohat khus hunda c ma nal nal gonda c totli awag ch mara ustad chamkila amarjot

  • @SukhwinderSingh-jc9bh
    @SukhwinderSingh-jc9bh 3 หลายเดือนก่อน +10

    ❤❤Amar Jodi Jindabad ❤❤

  • @KulwinderSingh-dz6cq
    @KulwinderSingh-dz6cq 3 หลายเดือนก่อน +7

    ਮਹਾਨ ਗਾਇਕ ਅਮਰ ਚਮਕੀਲਾ ਅਮਰਜੋਤ

  • @rajkang69
    @rajkang69 3 หลายเดือนก่อน +4

    ਇਹ ਰੱਬੀ ਤੇ ਰੂਹ ਦੀ ਖੁਰਾਕ ਦੇਣ ਵਾਲੇ ਪੰਜਾਬੀ ਸੱਭਿਆਚਾਰ ਨੂੰ ਵਗੈਰ ਫਲ਼ਮਾਇਆਂ ਗੀਤਾਂ ਦੇ ਬੋਲਾਂ ਰਹੀ ਸਚਾਈ ਦਿਖਾਉਣ ਵਾਲੀ ਜੋੜੀ ❤❤👩🏽‍❤️‍💋‍👨🏽 ਇਹ ਤਾਂ ਰੱਬ ਨੇ ਹੀ ਬਣਾ ਕੇ ਭੇਜੇ ਸਨ ਅਤੇ ਉਸ ਰੱਬ ਨੇ ਹੀ ਇੰਨਾਂ ਤੋਂ ਇੱਕ ਮਿਸਾਲ ਪੈਦਾ ਕਰਵਾਈ ਤੇ ਵਾਪਿਸ ਸੱਦ ਲਏ ❤❤🎉❤❤😢ਮਿਸਾਲ ਤਾਂ ਬਣਾ ਗਏ ਪਰ ਜਾਂਦੇ ਮਿਸ਼ਾਲ ਵੀ ਚਲਾ ਗਏ ਜੋ ਸਦਾ ਹੀ ਇੰਨਾਂ ਦੀਆਂ ਅਵਾਜਾਂ ਰਾਹੀ ਜਗਦੀ ਰਹਿਣੀ ਹੈ !।10 ਮਾਰਚ 1988 ਨਹੀ ਭੁੱਲਣਾ 😢😢❤😢😢।

    • @SodhiMuthada
      @SodhiMuthada  3 หลายเดือนก่อน +2

      8 ਮਾਰਚ 1988

  • @farmer4456
    @farmer4456 3 หลายเดือนก่อน +3

    ਵਾਹ ਸੋਢੀ ਸਾਹਿਬ ਬਹੁਤ ਹੀ ਅਨਮੋਲ ਖਜਾਨਾ ਪੇਸ਼ ਕੀਤਾ ਹੈ ਤੂਸੀਂ

    • @SodhiMuthada
      @SodhiMuthada  3 หลายเดือนก่อน +2

      ਧੰਨਵਾਦ ਜੀ

  • @SukhwinderSingh-dq2xt
    @SukhwinderSingh-dq2xt 2 หลายเดือนก่อน +2

    ਅੱਜ ਵੀ ਸਾਡੇ ਦਿਲ ਵਿਚ ਵਸਦਾ ਚਮਕੀਲਾ।
    ਬਹੁਤ ਜ਼ਿਆਦਾ ਮਾੜੀ ਕੀਤੀ ਵਿਚਾਰੇ ਨਾਲ।

  • @tarsemlal499
    @tarsemlal499 3 หลายเดือนก่อน +9

    Very nice

  • @harkishansingh4206
    @harkishansingh4206 3 หลายเดือนก่อน +9

    Very Very good 👍

  • @jagdishrai9085
    @jagdishrai9085 2 หลายเดือนก่อน +3

    ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਬੇਸ਼ੱਕ ਸਾਡੇ ਵਿੱਚ ਨਹੀਂ ਪਰ ਇਸ ਜੋੜੀ ਨੂੰ ਭੁਲਾਇਆ ਨਹੀਂ ਜਾ ਸਕਦਾ ਬੇਸ਼ੱਕ ਅੱਜ ਦੇ ਕਲਾਕਾਰਾਂ ਨੂੰ ਇੰਟਰਨੈੱਟ ਦੀ ਮੱਦਦ ਮਿਲੀ ਅਤੇ ਰਾਤੋਂ ਰਾਤ ਮਸ਼ਹੂਰ ਹੋ ਗਏ ਪਰ ਚਮਕੀਲੇ ਦੇ ਦੌਰ ਵਿੱਚ ਕੋਈ ਇੰਟਰਨੈੱਟ ਮੋਬਾਇਲ ਫੋਨ ਨਹੀਂ ਸੀ ਉਹਨਾਂ ਟਾਇਮਾਂ ਵਿੱਚ ਚਮਕੀਲਾ ਲੋਕਾਂ ਦੇ ਦਿਲਾਂ ਦਾ ਬਾਦਸ਼ਾਹ ਬਣਿਆ ਅਤੇ ਅੱਜ ਸਾਲਾਂ ਬਾਅਦ ਵੀ ਉਸ ਦੀ ਬਾਦਸ਼ਾਹਤ ਬਰਕਰਾਰ ਹੈ

  • @tencomplustwo
    @tencomplustwo 3 หลายเดือนก่อน +28

    ਲਾਹਨਤ ਉਏ ਤੈਨੂੰ ਦੁਰਲਾਹਨਤ ਹੈ ਖਾਨਾਬਦੋਸ਼ਾਂ ਤੈਨੂੰ ਲੁਟੇਰਿਆਂ ਤੇਰਾ ਕੱਖ ਨਾ ਰਹੇ ਤੂੰ ਇਸ ਜੋੜੀ ਨੂੰ ਮਾਰਿਐ ਹੈ ਪੈਸੇ ਦੀ ਅੰਨ੍ਹੀ ਦੌੜ ਵਿੱਚ ਮਾਰਿਐ ਹੈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਨੂੰ 😂😂😂😂ਇਹੋ ਜਿਹੇ ਗੀਤ ਕਿਸੇ ਵੀ ਗਾਇਕ ਨੇ ਗਾਇਆ ਸੀ

  • @ramneeksingh8786
    @ramneeksingh8786 หลายเดือนก่อน +2

    ਜ਼ਿੰਦਗੀ ਦੇ ਵਿਚ 2 ਮਹਾਨ ਸਿੰਗਰ ਸੁਣੇ ਜੋ ਸਕਿੰਟ ਚ ਗੀਤ ਬਣਾ ਦਿੰਦੇ ਸੀ, ਚਮਕੀਲਾ ਬਾਈ ਜੀ ਤੇ ਸਿੱਧੂ ਮੂਸੇ ਵਾਲਾ ਵੀਰ ❤❤❤❤❤❤❤

  • @desraj1141
    @desraj1141 3 หลายเดือนก่อน +9

    Jodi nambar one hai aur Hamesha number one rahegi

  • @jugraajsingh486
    @jugraajsingh486 9 วันที่ผ่านมา +2

    ÀMAR JODIE, AMAR SINGH CHAMKILA AND AMARJYOT KAUR. AAPNE VELE DE LEGEND. ❤❤❤❤❤

  • @rajindersidhu6142
    @rajindersidhu6142 3 หลายเดือนก่อน +3

    ਢੱਕਣ ਦੀ ਐਕਟਿੰਗ ਬਹੁਤ ਵਧੀਆ ਲਗਦੀ ਐ।

  • @amargill3601
    @amargill3601 2 หลายเดือนก่อน +3

    ਪੰਜਾਬੀ ਗਾਇਕੀ ਦਾ ਅਨਮੋਲ ਹੀਰਾ ਅਮਰ ਸਿੰਘ ਚਮਕੀਲਾ ❤❤

  • @Ruvalla.R
    @Ruvalla.R 3 หลายเดือนก่อน +9

    ਇੱਕ ਨਿਹੱਥੀ ਔਰਤ ਤੇ ਗੋਲਿਆਂ ਚਲਾਉਣ ਵਾਲੇ ਕਿਸ ਧਰਮ ਦੇ ਹੋ ਸਕਦੇ ਆ ਸਾਡੇ ਤਾਂ ਨਹੀਂ ਸੀ

  • @shingarasingh2069
    @shingarasingh2069 2 หลายเดือนก่อน +2

    ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਹੀ ਰਾਹੂ 🌹🌹🌹🪴🪴🌹🌹🪴🪴🌹🌹

  • @swrajsingh946
    @swrajsingh946 3 หลายเดือนก่อน +5

    Ek chamkila bapu hai jihra ajj bhi hit hai or rehndi duniya Tak hit hi rehega eh ni fail hunda jado marji sunlo jama frish lagda bapu chamkila or Sidhu mus wala ajj bhi jionde hai

  • @gianchand6502
    @gianchand6502 3 หลายเดือนก่อน +8

    Anand agya Chamkila Amarjot koyi nahi ho sakda

  • @gurmeetrehala9654
    @gurmeetrehala9654 3 หลายเดือนก่อน +4

    💯💯💯💯💯ਵਾਹ ਵਾਹ ਵਾਹ ਵਾਹ ਵਾਹ ❤ਅਐਡ

  • @gsbboora4850
    @gsbboora4850 4 หลายเดือนก่อน +6

    ਭਾਜੀ ਤੁਸੀ ਅਨ ਰਿਕਾਰਡ ਗੀਤ ਪਾਇਆ ਸੀ, ਰਾਈਆ ਦੂਰ ਦਿਆ, ਮੈਨੂੰ ਹੁਣ ਲੱਭਿਆ ਨੀ ਕਿਰਪਾ ਕਰਕੇ ਦੋਬਾਰਾ ਲਿੰਕ ਪਾ ਦਿਓ ਜੀ thank u 🎉

    • @SodhiMuthada
      @SodhiMuthada  3 หลายเดือนก่อน +1

      ਦੁਵਾਰਾ ਅਪਲੋਡ ਕਰਨਾ ਫਿਰ ਭੇਜਦਾ

    • @gsbboora4850
      @gsbboora4850 3 หลายเดือนก่อน +1

      @@SodhiMuthada thanks ਭਾਜੀ , ਤੋਹਾਡਾ ਗੋਤ ਬੂਰਾ ਆ, ਸਾਡਾ ਗੋਤ ਆ ਬੂਰਾ

    • @SodhiMuthada
      @SodhiMuthada  3 หลายเดือนก่อน +1

      Hanji ਗੋਤ ਬੂਰਾ

  • @gurbakshsingh5689
    @gurbakshsingh5689 หลายเดือนก่อน +2

    ਬਾਈ ਚਮਕੀਲਾ ਦੀ ਆਵਾਜ਼ ਅਤੇ ਉਨ੍ਹਾਂ ਦਾ ਸੁਭਾਅ ਸ਼ਹਿਦ ਵਰਗਾਂ ਮਿੱਠਾ ਸੀ । ਅਕਾਲ ਪੁਰਖ ਵਾਹਿਗੁਰੂ ਉਨ੍ਹਾਂ ਦੀ ਜੋੜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ