Satwinder Bitti - Kalgeedhar Panth Pyare Da - Dhan Teri Sikhi
ฝัง
- เผยแพร่เมื่อ 7 ก.พ. 2025
- Track: Kalgeedhar Panth Pyare Da
Album: Dhan Teri Sikhi
Singer: Satwinder Bitti
Lyricist: S.Charan Singh Safri
Music/Audio on T-Series . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad - เพลง
ਮੈਨੂੰ ਮੇਰੇ ਬਚਪਨ ਦੀ ਯਾਦ ਆ ਗਈ ਜਦੋ ਅਸੀ ਸੱਤਵਿੰਦਰ ਬਿੱਟੀ ਨੂੰ ਸੁਣਦੇ ਸੀ.. 🙏🙏🙏🙏 ਅੱਜ ਬੀ ਸੁਣ ਰਹੇ ਹਾਂ.. 🙏🙏
ਕਲਗੀਧਰ ਪੰਥ ਪਿਆਰੇ ਦਾ ਇਹ ਹੁਕਮ ਵਜਾ ਕੇ ਤੁਰ ਚੱਲਿਆ, ਚਮਕੌਰ ਗੜ੍ਹੀ ਦੀਆਂ ਕੰਧਾਂ ਨੂੰ ਸੋਚਾਂ ਵਿੱਚ ਪਾ ਕੇ ਤੁਰ ਚੱਲਿਆ
ਕਈ ਵਾਰ ਕਵੀ ਕੁਝ ਇਹੋ ਜਿਹਾ ਲਿਖ ਦਿੰਦੇ ਨੇ ਕੀ ਉਹ ਕਵਿਤਾ ਸੀਨੇ ਚ ਵੜ ਜਾਂਦੀ ਹੈ
🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ,,,
ਇਹੋ ਜਿਹੇ ਗੀਤ ਸੁਣਕੇ ਰੂਹ ਵੀ ਰੌ ਪੈਂਦੀ ਐ ਬਚਪਨ ਯਾਦ ਆ ਗਿਆ ਮੈਨੂੰ ਕਾਸ਼ ਉਹ ਦਿਨ ਫੇਰ ਵਾਪਿਸ ਆ ਜਾਣ ।।।
ਸਤਿਨਾਮ ਸ਼੍ਰੀ ਵਾਹਿਗੁਰੂ ਜੀ
Ji waheguru ji waheguru ji waheguru ji 🌆🌆🌆🌆🌆🌆🌆🌆🌆🌆🌆🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Ji waheguru ji waheguru ji waheguru 🙏🙏🙏🙏🙏🙏🙏🙏🙏🙏🙏🙏🙏🌆🌆🌆🌆🌆🌆🌆🌆🌆🌆🌆🌆🌆🌆🌆🌆🌆🌆🌆🌆🌆🌆🌆🌆🌆🌆🌆🌆🌆🌆🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔
New religious song ehna nu kdi replace nhi kr skde ❤
ਬਹੁਤ ਵਧੀਆ ਸਬਦ ਗਾਈਆਂ ਸਤਿਨਾਮ ਵਾਹਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਸਾਰੇ ਭਾਰਤ ਤੋਂ ਕਰਜ਼ਾ ਨਹੀਂ ਲੱਥਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ
Jini vaar vi eh vala song sunde akhan cho panni nai rukda wmk mere pita dashmesh kalgidhar da jigra bhut vadda ch dekh ke andid kita menu maan ha ki asi apne guru de sikh jo bole so nihal sat shri akal wmk
ਸਤਿਨਾਮ ਵਾਹਿਗੁਰੂ ਜੀ ਬਹੁਤ ਪਿਆਰੀ ਆਬਾਜ ਵਿਚ ਸ਼ਬਦ ਗਾਈਆਂ ਸਤਿਵਿਦਰ ਬਿਟੀ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
Proud hai ke asi be Sri Guru Gobind Singh Ji de Sikh ha Waheguru Ji 👏❤🙇♀️💐
ਬਹੁਤ ਵਧੀਆ ਸਬਦ ਸਤਿੰਦਰ ਬਿਟੀ ਜੀ ਗਾਈਆਂ
ਬਹੁਤ ਵਧੀਆਂ ਸ਼ਬਦ ਗਾਈਆਂ ਸਤਿਨਾਮ ਵਾਹਿਗੁਰੂ ਜੀ
ਬਹੁਤ ਖੂਬਸੂਰਤ ਧਾਰਮਿਕ ਗੀਤ
minu a shabad bo vdia lgda aa mie innu 6 class ch sunya c aj fr sunn nu g kr reha c yd ni c tahn bot dina toh try kr ri aa aj milya waheguru
🙏🙏🙏 mere kole bolan nu ik shbd a bus santnam wahrguru ji 🙏❤️ es shbd nu sunke saha naal hnju digde ne
Bahut hi pyara shabad satinder bitti ji aap ji di voice bahut hi jayada vadia aa🙏⛳
Waheguru ji boht sohna gaya Waheguru ji v sun k khush Hoge hone ana piyaara gaya ❤️❤️❤️❤️❤️
Main bahut lucky haan ki minu ek sikh parivaar wich janam mileya😌
sanu proud hai k asi sikh ha bht jigra c guru g da jina poora pariwar vaar dita c waheguru g
Veera o jigar nhi gyaan se hota hai
Gyaani log ese hi hote hai
Wo kisi ke paida hone ki khusi or jaane ka dukh nhi manate
ਵਾਹਿਗੁਰੂ ਜੀ
@@fantatv3449 right 💯 🙏🙏
@@sonusandhu9602,
Kalgidhar paatshah❤ ji waheguru ji ka Khalsa waheguru ji ki Fateh ❤❤
It should be shown all over the world to the new born because vo rah se bhatke chahe koi bhi religion ho... Insanyiyat and seva only...
Guru gobind singh ji maharaj jesa koi nahi 🙏 waheguru ji maharaj
bhot wadiya shabad hae waheguru ji
ਧਰਤੀ ਤੇ ਵਿਸਵ ਦੀ ਸਭ ਤੋਂ ਮਹਿੰਗੀ ਥਾਂ ਸਰਹਿੰਦ (ਫਤਿਹਗੜੵ ਸਾਹਿਬ) ਵਿਖੇ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਹੋਇਆ ਸੀ।
ਦੀਵਾਨ ਟੋਡਰ ਮੱਲ ਨੇ ਇਹ ਥਾਂ 78000 ਸੋਨੇ ਦੇ ਸਿੱਕੇ ਜਮੀਨ ਤੇ ਵਿਛਾ ਕੇ ਖਰੀਦੀ ਸੀ।ਸੋਨੇ ਦੀ ਕੀਮਤ ਮੁਤਾਬਿਕ ਇਸ 4 ਸਕੇਅਰ ਮੀਟਰ ਧਰਤੀ ਦੀ ਕੀਮਤ 2500000000 (ਦੋ ਅਰਬ ਪੰਜਾਹ ਕਰੋੜ) ਬਣਦੀ ਹੈ।ਦੁਨੀਆਂ ਦੀ ਸਭ ਤੋਂ ਮਹਿੰਗੀ ਜਗੵਾ ਖਰੀਦਣ ਦਾ ਰਿਕਾਰਡ ਸਿੱਖ ਧਰਮ ਦੇ ਇਤੀਹਾਸ ਵਿੱਚ ਦਰਜ ਹੈ.....
Waheguru ji
🙏🙏
Waheguru j
Waheguru
Hhhhhh&hhh&hhhhhhh&h&
2024 ਵਿੱਚ ਵੀ ਸੁੰਨ ਰਹੀਂ ਹਾਂ 🙏🏻
ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏
Waheguru ji ka Khalsa waheguru ji ki Fateh ♥️🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
🙏🙏🙏🙏💐💐💐.....Ek Onkaar Satnaam Shree Wahe Guru Ji....Wahe Guru Ji Da Khalasa Wahe Guru Ji Ki Fateh....🙏🙏🙏🙏💐💐💐
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
sukar gujar waheguru jii sanu iss kom da hissa banya🙏🙏
❤ waheguru ji
ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ।ਕੀ ਫਤਹਿ।ਜੀ
ਕੌਣ ਏ ਸ਼ਬਦ ਸੁਣ ਰਿਹਾ ਏ ਅੱਖਾਂ ਚ ਪਾਣੀ ਆ ਗਿਆ 1/4/2022 ਧੰਨ ਜਿਗਰਾ ਗੁਰੂ ਜੀ ਦਾ🙏🙏🙏
ਵਾਹਿਗੁਰੂ ਜੀ ਬਹੁਤ ਸੋਹਣਾ ਕਿਰਤਨ
999p
Sare veer waheguru ji likho ji
Jobolesonihal from Mauritius sanyasi veer singhji ❤️🙌❤️🌸🌺🌹🌷🌼
੧ਓ ਮੇਰੀ ਕੌਮ ਤੋਂ ਕਰਜ਼ਾ ਨਹੀਂ ਲਹਿਣਾ ਗੁਰੂ ਗੋਬਿੰਦ ਸਿੰਘ ਜਿਹੇ ਸਰਦਾਰਾਂ ਦਾ 🙏
Eh krja ni vre putta leyi kurbani ae dashmesh pita di
ਵਾਹਿਗੁਰੂ ਜੀ ਸੱਭ ਦਾ ਭਲਾ ਕਰੀ ਮਾਲਕਾ 🙏🙏🙏🙏🙏
Very nice Sukhwinder Bitti
Waheguru Ji 🤦♀️❤👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਵਾਹਿਗਰੂ ਜੀ
Waheguru ji kirpa karni sab te mehar karni
Waheguru ji 🎉🎉🎉🎉🎉🎉🎉🎉
Waheguru,, rooh kamb jandi aa je kalpna kra ta,,, dhan jigra sahib gobind singh da 🙏🙏🙏🙏🙏🙏🙏🙏🙏🙏
ਪੰਥ ਪਿਆਰੇ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨਾਂ ਸਿੰਘਾ ਸਣੇ ਚਮਕੌਰ ਦੀ ਗੜੀ ਚੌਂ ਬਾਹਰ ਨਿਕਲੇ।
ਬੂਹਾ ਬੰਦ ਹੋ ਗਿਆ।
ਗੁਰੂ ਜੀ ਨੇ ਹੱਥ ਤੇ ਹੱਥ ਮਾਰ ਕੇ ਜ਼ੋਰ ਨਾਲ ਕਿਹਾ ਸਿੱਖਾਂ ਦਾ ਗੁਰੂ ਜਾ ਰਿਹਾ ਹੈ। ਕਿਸੇ ਵਿੱਚ ਹਿੰਮਤ ਹੈ ਤਾਂ ਰੌਕ ਲਵੌ।
ਨਾਲ ਦੇ ਸਿੰਘਾਂ ਨੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ ਤੇ
ਚਮਕੌਰ ਦੀ ਗੜੀ ਵਿੱਚ ਸਿੰਘਾਂ ਨੇ ਨਗਾਰੇ ਵਜਾਉਣੇ ਸ਼ੁਰੂ ਕਰ ਦਿੱਤੇ।
ਕਲਗੀਧਰ ਪੰਥ ਪਿਆਰੇ ਦਾ
ਇਕ ਹੁਕਮ ਵਜਾ ਕੇ ਤੁਰ ਚੱਲਿਆ
ਚਮਕੌਰ ਗੜੀ ਦੀਆਂ ਕੰਧਾਂ ਨੂੰ
ਸੋਚਾਂ ਵਿੱਚ ਪਾ ਕੇ ਤੁਰ ਚੱਲਿਆ
ਦਾਇਆ ਸਿੰਘ ਨੇ ਹੁਕਮ ਸੁਣਾਇਆ ਏ
ਕਲਗੀਧਰ ਸੀਸ ਚੁਕਾਇਆ ਏ
ਮੇਰਾ ਚੜ੍ਹਦੀ-ਕਲਾ ਵਿਚ ਪੰਥ ਰਹੇ
ਮੁਖ-ਵਾਕ ਸੁਣਾ ਕੇ ਤੁਰ ਚੱਲਿਆ
ਕਲਗੀਧਰ ਪੰਥ ਪਿਆਰੇ ਦਾ
ਇਕ ਹੁਕਮ ਵਜਾ ਕੇ ਤੁਰ ਚੱਲਿਆ।
ਬਿਜਲੀ ਪਈ ਲਿਸ਼ਕਾਂ ਮਾਰਦੀ ਏ
ਦਿਸਦੀ ਪਈ ਲਾਸ਼ ਜੁਝਾਰ ਦੀ ਏ
ਇਕ ਪਿਤਾ ਧਰਮ ਲਈ ਪੁਤਰਾਂ ਦਾ,
ਅੱਜ ਪਿਆਰ ਲੁਟਾ ਕੇ ਤੁਰ ਚੱਲਿਆ
ਕਲਗੀਧਰ ਪੰਥ ਪਿਆਰੇ ਦਾ
ਇਕ ਹੁਕਮ ਵਜਾ ਕੇ ਤੁਰ ਚੱਲਿਆ।
ਜਗ ਖੁਸ਼ੀਆਂ ਖੱਟਦਾ ਆਇਆ ਏ
ਹਰ ਪਾਸੇ ਸੂਦ ਸਵਾਇਆ ਏ
ਇਕ ਨਵਾਂ ਵਪਾਰੀ ਦਿਨ-ਦੀਵੀ,
ਘਰ-ਬਾਰ ਲੁਟਾ ਕੇ ਤੁਰ ਚੱਲਿਆ
ਕਲਗੀਧਰ ਪੰਥ ਪਿਆਰੇ ਦਾ
ਇਕ ਹੁਕਮ ਵਜਾ ਕੇ ਤੁਰ ਚੱਲਿਆ।
ਦਸ਼ਮੇਸ਼ ਨਜ਼ਰ ਜੱਦ ਆਇਆ ਏ
ਝੱਟ ਮੁਗਲਾਂ ਸ਼ੌਰ ਮਚਾਇਆ ਏ
ਚਿੜੀਆਂ ਤੋਂ 'ਸ਼ਫਰੀ' ਬਾਜਾਂ ਦੇ
ਅੱਜ ਖੰਭ ਤੁੜਾ ਕੇ ਤੁਰ ਚੱਲਿਆ
ਕਲਗੀਧਰ ਪੰਥ ਪਿਆਰੇ ਦਾ
ਇਕ ਹੁਕਮ ਵਜਾ ਕੇ ਤੁਰ ਚੱਲਿਆ।
Jai ho baba guru Govind Singh Ji Dhan teri sikhi
ਵਾਹਿਗੁਰੂ ਜੀ 🙏
When I went for Vaisakhi in my childhood with my father and these kind of songs played in all between langar ❤️❤️❤️👌🏻
l8lklklpp00is
WaheGuru Ji ka Khalsa WaheGuru Ji ki Fateh 🙏🙏🙏
Ena purana dard 2023 ch v awalla jeha lgda,
WaheGuru ji waheguru ji 🙏♥️❤️❤️❤️❤️
wah .akhkn cho athru aa gye ..waheguru
Nice pach piyarie ❤
❤❤❤❤❤ dhan teri Sikh
Bhote badiya shabed
Me Maharashtra se hu,
Mere guru govind singh ji maharaj ji fir se aao paapiyon ka khatma karne. 🚩🚩
I'm proud to be a Sikh
ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ
Waheguru g kirpa kreo sb te 🙏🙏🙏🙏🙏🙏
Bohat sohna sabad satnam sri waheeguru g
ਵਾਹਿਗੁਰੂ ਜੀ 👏
Proud to be a sikh
Those people don't feel guilty when disliking this shabad shame on you
G
Nise
Dhan dhan shree guru govind singh ji
Waheguru ji🙏🙏 very nice👍
Dhan baba Nanak dev ji ki.Dhan baba Gurugobind Singh ji ki .Dhan5 pyareya di.Dhan 4 shebjadeya di.....
Wahe guru ji🙏🙏🙏
puttar di lash dekh k andekhya kr dita dasam pita ne kidda vdda jigraa aaa waheguru ..........
uuu
Ppo
My great futhear guru ji Singh Saab guru gobind ji
Satnam wahaugaru
Waheguru ji da khalsa waheguru ji ki fateh
Waheguru ji
Ai gana menu rule denda he body vi sunda haa bachpan yaad aa janda h
Ani kurbani sikh ban nu ji karda,
🙏🙏❤Waheguru ji ka khalsa waheguru ji ke fateh🙏🙏❤❤
Bitti Jee.......God Bless You
This one is your best Album
U r right
Yws
@@ravneetkaur6241
Exactly...I hv heard alot of albums and shabads but this is d best one I hv ever Heard...I was so young whn this album was Launched and since those days I luv dis one .... everytime I gt goosebumps jdo v eh pooori album suno ...🥺
Asi bahut happy hai ku ki waheguru nea sikha cho chuniya😊😊
Dhan, Dhan Shri Guru Gobind Singh Ji Maharaj ❤
i love my lord who sacrificed his whole precious live for the wellfare of the nation.....
Bittu photo graphar
Mandeep👌👌👌👌👌👌👌💓💓💓💓💓💓
Jaggajstt
Guru gobind Singh ji was sacrificed his whole family for sikhism not for hindu nation ok
@@MrSingh0133 fer asi hindu lok guru ji agge na sir jhukaiye?
Wahe guru ji
🙏🙏Waheguru ji 🙏🙏
Bohat sone trike naal bhen ne gaaya love you sister g
dhan dhan kalgiya wale 🥰🥰👌🏻👌🏻👌🏻🙏🏻🙏🏻🙏🏻🙏🏻🙏🏻
Jisdi soul Ronndi oh hi eh sabh soch vichar Kar sakda ke sahibzaade saade bhraa Hann
Satnam waheguru ji Mehar karo sab te
Sahibzaade saade bhraa Hann
Yaad rakheyo Sikh kaum de wariso
Dhan Guru Gobind singh ji🙏🙏💓💓
bhut eee pyara guru shabad aaa ji
वाहेगुरू जी दा खालसा।
वाहेगुरू जी दी फतेह।।
🙏🙏ੴ.. satnam shri waheguru ji ...ੴ🙏🙏
It's very very very very emotional shabed
Satnam Shri Waheguru ji
Waheguru g waheguru g 🙏🙏🌹🌹🌹🌹🌹🌹🌹🌹🌹🙏🙏🙏🙏🙏🙏🙏🙏
Baba g mehar krio🙏🙏🙏🙏
Satnam shri waheguru ji.
Mere dashmesh pita ji kalghidhar patsah ji 🙏🙏🙏ੴ☬☬☬😔😔😔😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
Tmobile 6ppp
Waheguru jiii kaa khlsaa waheguru jiii ki father🙏🙏
"ਮਲਿਕਾ ਏ ਆਵਾਜ - ਮਲਿਕਾ ਏ ਹੁਸਨ"
Respected "Ma'am": ਸਤਵਿੰਦਰ ਕੌਰ ਖੈਰਾ / ਬਿੱਟੀ
Dhan dhan guru govind Singh ji 🙏🙏 waheguru waheguru 🙏🙏
Waheguru Waheguru Waheguru wahegur
All sansar te mehar karni waheguru g
🙏
Ok