Dhan Teri Sikhi I SATWINDER BITTI I Punjabi Bhakti Geet I Full Audio Songs Juke Box

แชร์
ฝัง
  • เผยแพร่เมื่อ 28 มิ.ย. 2024
  • 🙏 • 🙏मंत्रमुग्ध करने वाले ... 🙏 Subscribe: / tseriesbhakti
    Click on duration to play any song
    Dhan Teri Sikhi 00:00:00
    Dassien Kalgee Waleya Ve 00:03:53
    Kalgidhar Panth Pyare Da 00:09:30
    Guraan De Charni 00:15:08
    Nagar Keertan 00:19:24
    Paa Lo Chudiyan 00:24:21
    Sunke Gall Putt Di 00:30:34
    Itt Naal It 00:34:46
    Music Label: T-Series
    Punjabi Bhakti Geet: Dhan Teri Sikhi
    Singer: Satwinder Bitti
    Music Director: H. Guddu
    Album: Dhan Teri Sikhi
    Dhan Teri Sikhi
    Lyricist: Harvinder Ohadpuri, Shamsher Sandhu
    Dassien Kalgee Waleya Ve
    Lyricist: Kewal Singh Fauji
    Kalgidhar Panth Pyare Da
    Lyricist: S.Charan Singh Safri
    Guraan De Charni
    Lyricist: Deepak Baith
    Nagar Keertan
    Lyricist: Harvinder Ohadpuri
    Paa Lo Chudiyan
    Lyricist: Shamsher Sandhu
    Sunke Gall Putt Di
    Lyricist: Sohan Singh Seetal
    Itt Naal It
    Lyricist: Davinder Banny Pal
    If You like the video don't forget to share with others & also share your views.
    Subscribe: / tseriesbhakti
    Bhakti Sagar:
    For Spiritual Voice Alerts, Airtel subscribers Dial 589991 (toll free)
    To set popular Bhakti Dhun as your HelloTune, Airtel subscribers Dial 57878881
    If You like the video don't forget to share with others & also share your views.
    Stay connected with us!!!
    ► Subscribe: / tseriesbhakti
    ► Like us on Facebook: / bhaktisagartseries
    ► Follow us on Twitter: / tseriesbhakti
    For Spiritual Voice Alerts, Airtel subscribers Dial 589991 (toll free)
    To set popular Bhakti Dhun as your HelloTune, Airtel subscribers Dial 57878881 facebook: / bhaktisagartseries
  • เพลง

ความคิดเห็น • 2K

  • @sattisingh1984
    @sattisingh1984 3 ปีที่แล้ว +22

    Kon kon sun reha ae shabad kro like bad ton bad ... asi chote hundeya ne bhut sunea ...waheguru g ka khalsha waheguru g ki fateh

  • @AmanDeep-gq1vr
    @AmanDeep-gq1vr ปีที่แล้ว +42

    ਗੱਜ ਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਦਸਮ ਪਿਤਾ ਦੇ ਮਨ ਨੂੰ ਭਾਵੇ
    ਸਤਿ ਸ਼੍ਰੀ ਅਕਾਲ....🙇🙏

  • @bhagwantrishi6007
    @bhagwantrishi6007 2 ปีที่แล้ว +13

    ਬਚਪਨ ਵਿੱਚ ਰੀਲਾ ਆਲੇ ਡੈੱਕ ਤੋਂ ਲੈ ਕੇ ਹੁਣ ਤੱਕ ਸੁਣਦੇ ਆ ਰਹੇ ਆਂ ਇਸ ਕੈਸਟ ਨੂੰ ,ਕਦੇ ਵੀ ਪੁਰਾਣੀ ਨਹੀਂ ਲੱਗੀ। ਬਹੁਤ ਵਧੀਆ ਤੇ ਸਦਾਬਹਾਰ ਕੈਸਟ ਹੈ।

  • @deeparai0701
    @deeparai0701 ปีที่แล้ว +8

    ❤😢ਜਦ ਮੈ ਛੋਟਾ ਹੁੰਦਾ ਸੀ ਮੇਰਾ ਡੈਡੀ ਬਾਹਰੋ ਆਇਆ ਸੀ 2001 ਚ ਉਸ ਟਾਈਮ ਮੇਰਾ ਡੈਡੀ ਇਹ ਰੀਲ ਬਾਹਰੋ ਲੈਕੇ ਆਏ ਸੀ ਕਿਨੇ ਸਾਲ ਬਾਅਦ ਅੱਜ ਇਹ ਸ਼ਬਦ ਸੁਣਿਆ ਰੋਣਾ ਜੇਹਾ ਆ ਗਿਆ । ਵਹਿਗੁਰੂ ਜੀ ਸਭ ਦਾ ਭਲਾ ਕਰਿਓ ਮੇਰੇ ਆਰ ਪਰਿਵਾਰ ਤੇ ਮੇਹਰ ਭਰਿਆ ਹੱਥ ਰਾਖਉ👏🏻❤🙏🏻❤️

  • @khushikaur3038
    @khushikaur3038 3 หลายเดือนก่อน +9

    ਅਸੀਂ ਇਸ ਸਬਦ ਨੂੰ ਛੋਟੇ ਛੋਟੇ ਹੰਦੇ ਸੀ ਜਦੋਂ ਦੇ ਸੁਣਦੇ ਹਾਂ ਬਹੁਤ ਵਧੀਆ ਹੈ

  • @bobyndjksingh4933
    @bobyndjksingh4933 2 ปีที่แล้ว +40

    Chote hunde eh album saade gurudwara sahib Ch lgdi c..... Bachpan Di Yaad aagyi🙏🙏🙏🙏🙏🙏🙏🙏🙏👏👏👏👏

    • @avtarSingh-oq8mn
      @avtarSingh-oq8mn ปีที่แล้ว +1

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harjeetsinghkhalsa7106
    @harjeetsinghkhalsa7106 6 หลายเดือนก่อน +28

    ਅੱਜ ਇਨੈ ਸਾਲਾਂ ਬਾਅਦ ਵੀ ਇਹ ਮਿੱਠੀ ਆਵਾਜ਼ ਰਾਹੀਂ ਸਤਵਿੰਦਰ ਕੌਰ ਬਿਟੀ ਸੰਗਤ ਦੀਆਂ ਅਸੀਸਾਂ ਲੈ ਰਹੀ ਹੈ ❤❤

  • @user-wb4xi3qm8y
    @user-wb4xi3qm8y 8 หลายเดือนก่อน +7

    ਬਚਪਨ ਯਾਦ ਆ ਗਿਆ ਸਾਡੇ gurudwara sahib ਚੱਲਦੀ ਸੀ

  • @sukhveerdmk
    @sukhveerdmk 6 หลายเดือนก่อน +19

    🙏ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ🙏
    🙏 ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ🙏
    🙏 ਧੰਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ🙏
    🙏 ਧੰਨ ਧੰਨ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ🙏

  • @malkitsingh3476
    @malkitsingh3476 3 ปีที่แล้ว +59

    ਬਹੁਤ ਯਾਦਾਂ ਜੁੜੀਆਂ ਨੇ ਇਸ ਐਲਬਮ ਨਾਲ ਨਿੱਕੇ ਹੁੰਦੇ ਪਾਲਕੀ ਸਾਹਿਬ ਤੇ ਨਗਰ ਕੀਰਤਨ ਨਾਲ ਬਹੁਤ ਜਾਂਦੇ ਹੁੰਦੇ ਸੀ 🙏🙏🙏

  • @jaswindersingh6410
    @jaswindersingh6410 ปีที่แล้ว +19

    ਨਰਿੰਦਰ ਬੀਬਾ ਜੀ ਤੋਂ ਬਾਅਦ ਸਤਵਿੰਦਰ ਬਿੱਟੀ ਸ਼ਾਇਦ ਪਹਿਲੀ ਸਿੰਗਰ ਹੈ ਜਿਸ ਦੀ ਧਾਰਮਿਕ ਕੈਸੇਟ ਏਨੀ ਸੁਪਰ ਡੁੱਪਰ ਹਿੱਟ ਹੋਈ ਸੀ ਅਤੇ ਜਿੰਦਗੀ ਭਰ ਸੁਪਰ ਹਿੱਟ ਰਹੇਗੀ!

    • @BalvendarSingh-sq7km
      @BalvendarSingh-sq7km หลายเดือนก่อน

      😮।😂😂😂😂❤❤ L in

    • @user-hz1vk6wz5b
      @user-hz1vk6wz5b 11 วันที่ผ่านมา +1

      ❤❤❤❤❤❤❤❤❤❤❤❤

  • @ArshDeep-gm4uk
    @ArshDeep-gm4uk 3 หลายเดือนก่อน +7

    Wa਼
    ਵਾਹਿਗੁਰੂ ਜੀ ਵਾਹਿਗੁਰੂ ਜੀ ਅਸੀਂ ਹਰ ਰੋਜ਼ ਸਵੇਰੇ ਇਹ ਗੀਤ ਸੁਣਦੇ ਹਾਂ ਅਤੇ ਸਾਡੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ ਮੇਰੇ ਬੱਚੇ ਵੀ ਬੜੇ ਧਿਆਨ ਨਾਲ ਸੁਣਦੇ ਹਨ

  • @Ranjodh2300
    @Ranjodh2300 2 ปีที่แล้ว +30

    Chote hunde eh album saade gurudwara sahib ch lgdi C... Bachpan di yaad aa gyi

  • @parmjeetsinghfromjalalabad9907
    @parmjeetsinghfromjalalabad9907 2 ปีที่แล้ว +22

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ👏☝🏻ਸਰਬੱਤ ਦਾ ਭਲਾ ਕਰਨਾ ਜੀ

  • @ggn_1
    @ggn_1 2 ปีที่แล้ว +14

    🌹🌹ਆੳ ਵਾਹਿਗੁਰੂ ਜੀ ਸਾਹਿਬਜ਼ਾਦਿਆਂ ਅਤੇ ਸਿੰਘ ਸਿੰਘਣੀਆਂ ਦੀ ਸ਼ਹੀਦੀ ਨੂੰ ਸਲਾਮ ਕਰੀਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੁਲਾਈਏ ਤੇ ਸ਼ਰਦਾ ਦੇ ਫੁੱਲ ਭੇਟ ਕਰੀਏ ਜੀ🌹🌹🌹

  • @jotjot4244
    @jotjot4244 2 ปีที่แล้ว +4

    Sahidi dina vich waheguru aur chaar shaibjaade sade mata gujri kaur na bhullo 😖😖😖😖😭

  • @jotsingh2774
    @jotsingh2774 2 ปีที่แล้ว +13

    ਬਹੁਤ ਖ਼ੂਬਸੂਰਤ ਆਵਾਜ਼ ਅੇੈ.......ਬਿੱਟੀ ਜੀ ਦੀ .......

  • @ginnibhangu2666
    @ginnibhangu2666 6 หลายเดือนก่อน +19

    ਸਹੀ ਕਿਹਾ ਰੂਹ ਨੂੰ ਸਕੂਨ ਦਿੰਦਾ ਹਰ ਇੱਕ ਗੀਤ ਬਹੁਤ ਬਹੁਤ ਧੰਨਵਾਦ ਬਿੱਟੀ ਜੀ ਤੇ ਸਾਰੀ ਟੀਮ ਦਾ ਗੁਰ ਫਤਿਹ 🙏🙏🙏

  • @harsimratsidhu5259
    @harsimratsidhu5259 6 หลายเดือนก่อน +3

    ਵਹਿਗੁਰੂ ਜੀ ਵਹਿਗੁਰੂ,, ਆਗਿਆ ਭਰੀ ਅਕਾਲ ਕੀ ਤਬੀ ਚਲਾਇਓ ਪੰਥ ਰਾਜ ਕਰੇਗਾ ਖ਼ਾਲਸਾ ❤❤❤❤

  • @fgc123singg4
    @fgc123singg4 4 หลายเดือนก่อน +4

    Dhan dhan guru Gobind Singh ji 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 🙏🙏

  • @manjitmangat3678
    @manjitmangat3678 2 ปีที่แล้ว +15

    Bahut sohna shabad gae ne satwinder bitti g ne. Jinni bar suni eh album bahut dil Ronda. Waheguru Gg mehar kareo apne rang chh rangdo Gg🙏

  • @sharansandhu9248
    @sharansandhu9248 3 ปีที่แล้ว +7

    Jdo v eh shabad song sunde aa...Mnu apne back years yaad aa jande àa..bhut wadhiya anx forever dharmik song.

  • @manindergurcharnsingh2875
    @manindergurcharnsingh2875 ปีที่แล้ว +4

    ਜੈ ਦੀਪ ਬੋਲਦਾ ਬਾਪ ਆਓਦਾ ਕਾਲਮ ਬੁੰਗਾ ਸਾਹਿਬ ਪੁਹਚ ਗਏ ਇਹ ਜਿੰਦਗੀ ਪੰਥ ਦੀ ਸਰਕਾਰ ਖਾਲਸਾ ਮੌਦਣ ਬਬੱਤੇ ਚੁਰਾ ਵਾਲਾ ਕੁੜੀ ੁੰਡੇਨ ਡਾਕਟਰ ਲੱਲਁ ਆਰ ਐਸ

  • @preetzaildaar9170
    @preetzaildaar9170 11 หลายเดือนก่อน +9

    ਸੁਣਕੇ ਗੱਲ ਪੁੱਤ ਦੀ ਸਤਿਗੁਰ ਛਾਤੀ ਨਾਲ ਲਾਉਂਦੇ ਨੇ ❤

    • @rajmaina909
      @rajmaina909 3 หลายเดือนก่อน

      ❤❤❤❤❤

  • @jassisingh6319
    @jassisingh6319 6 หลายเดือนก่อน +4

    Waheguru ji ka khalsa waheguru ji ki fateh ❤🙏

  • @preetsingh4744
    @preetsingh4744 ปีที่แล้ว +3

    ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ, ਮਨ ਫੇਰ ਟਰੈਕਟਰ ਤੇ ਬੈਠ ਕੇ ਨਗਰਕੀਰਤਨ ਵਿੱਚ ਚਲਾ ਗਿਆ 🙏🙏

  • @davindersingh975
    @davindersingh975 3 ปีที่แล้ว +8

    Waheguru ji ka khalsa ......
    Waheguru ji ke fathe ,,,,,,,,,,,

  • @dilkhushsingh2402
    @dilkhushsingh2402 5 ปีที่แล้ว +31

    Satiwnder bitti g nu mera valo waheguru ji ka khalsa
    Waheguru ji ki fateh🚩🚩🚩🌹🌹🌹🌹

  • @nawabkhaira
    @nawabkhaira 3 ปีที่แล้ว +53

    27 DEC 2001 nu aayi c ehh albhum bahut vdia shabad ne
    🙏🏻🙏🏻🙏🏻 Waheguru Ji

  • @Thor-gj5wc
    @Thor-gj5wc 7 หลายเดือนก่อน +3

    2001 ਵਿੱਚ ਏਹ ਐਲਬਮ ਆਈ ਸੀ ਟੀਵੀ ਚੈਨਲਾਂ ਤੇ ਸਵੇਰੇ ਸਵੇਰੇ ਇਸਦੇ ਗਾਣੇ ਚਲਦੇ ਸੀ ਸਭ ਤੋ ਵਡੀ ਗੱਲ ਇਸਦੇ ਸਾਰੇ ਗਾਣਿਆਂ ਦੀ ਵੀਡੀਓ ਬਣੀ ਸੀ H ਗੁੱਡੂ ਦਾ ਸੰਗੀਤ ਸੀ ਇਸਤੋਂ ਪਹਿਲਾ ਵੀ ਬਿੱਟੀ ਨੇ 1999 ਵਿੱਚ ਇੱਕ ਧਾਰਮਿਕ ਹਿੱਟ ਵਿੱਚ ਅਨੰਦਪੁਰੀ ਦੇ ਸਤਗੁਰੂ ਬਾਜਾਂ ਵਾਲੇ ਨੇ ਅਤੁਲ ਸ਼ਰਮਾ ਦੇ ਸੰਗੀਤ ਚ ਗਾਇਆ ਸੀ ਜੋ ਉਸ ਸਾਲ ਮੇਲਾ ਵਿਸਾਖੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਇਸ ਚ ਕੋਈ ਸ਼ੱਕ ਨੀ ਇਸ ਟੇਪ ਨੇ ਇਤਿਹਾਸ ਸਿਰਜਿਆ ਹੈ ਫਤਿਹਗੜ੍ਹ ਸਾਹਿਬ ਦੀ ਸਭਾ ਤੇ ਰਾਸਤੇ ਵਿਚ ਲੱਗਣ ਵਾਲੇ ਲੰਗਰਾਂ ਚ ਇਸੀ ਟੇਪ ਤੇ ਗੀਤ ਚਲਦੇ ਹਨ ਕਿਉਕਿ ਏਹ ਕਲਾਸਿਕ ਸੰਗੀਤ ਹੈ ਅੱਜ ਦੇ ਧਾਰਮਿਕ ਗੀਤ ਜੋ trap ਸਟਾਇਲ ਚ ਬਣਦੇ ਹਨ ਉਹ ਇਸਦੇ ਐਲਬਮ ਦੇ ਮੁਕਾਬਲੇ ਕੁਝ ਨੀ ਕਿਉਕਿ ਤਕਨੀਕੀ ਕੰਪਿਊਟਰਸਾਇਡ ਸੰਗੀਤ ਹੁੰਦਾ ਕੋਈ ਸੁਰ ਤਾਲ ਨਹੀਂ ਹੁੰਦਾ ਇਕ ਵਾਰ ਸੁਣ ਕੇ ਦੁਬਾਰਾ ਸੁਣਨ ਨੂੰ ਦਿਲ ਨਹੀਂ ਕਰਦਾ

  • @nevershowanotherman918
    @nevershowanotherman918 2 ปีที่แล้ว +5

    Chote hunde sunan to bad aj dobara dil krda eho cassete sunan da waheguru ji, jinde vasde rho satwinder mam 🙏🙏

  • @rajatbhagat227
    @rajatbhagat227 2 ปีที่แล้ว +14

    Waheguru ji sab te kirpa rakhiyo. .apne charna ch rakho waheguru g...

  • @AkshayKumar-mt8dr
    @AkshayKumar-mt8dr 2 ปีที่แล้ว +12

    Sache patshah ji dil nu sakoon mill gya morning time he ji 🙏🏻🙏🏻🌾🤲

  • @J4JATT07
    @J4JATT07 2 ปีที่แล้ว +15

    ਨਿੱਕੇ ਹੁੰਦੇ ਸਾਡੇ ਗੁਰੁਦਵਾਰੇ ਵਿਚ ਇਹੀ ਸ਼ਬਦ ਚਲਦਾ ਹੁੰਦਾ ਸੀ ❤️❤️❤️❤️ ਵਾਹਿਗੁਰੂ ਜੀ

  • @sonusawna1602
    @sonusawna1602 หลายเดือนก่อน +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @gavysandhu3087
    @gavysandhu3087 2 ปีที่แล้ว +18

    heart tuching casset ronn te majboor ker dendi , fantastic shabad . Thanks stawinder biiti ji da eh casset caden ly .
    wehaguru ji ka khalsa wehaguru ji ki feteh
    🙏 weheguru 🙏

  • @ParminderKaur-oi1gr
    @ParminderKaur-oi1gr 3 ปีที่แล้ว +30

    All shabds of this CD release are very much liked by me all the time⌚ favorite. Waheguru ji ka khalsa waheguru ji ki Fateh

  • @jaswinderjassa2637
    @jaswinderjassa2637 7 หลายเดือนก่อน +2

    ਵਾਅ ਕਮਾਲ ਐਲਬਮ, ਸੁਣ ਲੱਗੇ ਨਾ ਅੰਕਦੇ ਨਾ ਥੱਕਦੇ ,ਮੈ ਤਾ ਇੱਕ ਸਾਲ ਤੋ ਸਵੇਰੇ ਸੁਣਦਾ ,ਕਾਸ ਏਦਾ ਦੀ ਹੋਰ ਐਲਬਮ ਨਿਕਾਲ ਦੇਣ ਸਤਵਿੰਦਰ ਬਿੰਟੀ ਜੀ

  • @manjitsinghexsarpanch21
    @manjitsinghexsarpanch21 2 ปีที่แล้ว +3

    ਸਤਵਿੰਦਰ ਬਿੱਟੀ ਜੀ ਦਾ ਪਰਫੋਰਮ ਸੱਭ ਖੇਤਰਾਂ ਵਿੱਚ ਕਾਬਿਲੇ ਤਾਰੀਫ ਹੈ..ਪਰੰਤੂ..ਚੰਗਾ ਹੁੰਦਾ ਕਿ ਬਿੱਟੀ ਜੀ ਇਸ ਮਹਾਨ ਧਾਰਮਿਕ ਪੇਸ਼ਕਾਰੀ ਤੋਂ ਬਾਦ ਧਾਰਮਿਕ ਪੱਖ ਹੀ ਪੇਸ਼ ਕਰਦੇ ਰਹਿੰਦੇ ਤਾਂ ਉਹ ਆਪਣੀ ਮਹਾਨਤਾ ਦੇ ਸ਼ਿਖਰ ਨੂੰ ਛੂ ਸਕਦੇ ਸਨ...ਪਰ..ਚਲੋ ਫੇਰ ਵੀ ਲਾਜਵਾਬ ਪੇਸ਼ਕਾਰੀ ਹੈ..ਧੰਨ ਤੇਰੀ ਸਿੱਖੀ ...

  • @honeysharma5941
    @honeysharma5941 5 ปีที่แล้ว +7

    Waheguru ji sab te Mehar prea hath rakheo sabde papa nu bakhso chnge raste pao

  • @SatnamSingh-by1yj
    @SatnamSingh-by1yj 3 ปีที่แล้ว +8

    Waheguru ji da khalsa waheguru ji di fathe ji 🙏🙏🙏🙏 dhan guru dhan teri sikhi ji

  • @jattji9021
    @jattji9021 3 ปีที่แล้ว +20

    ਸਦਾਬਹਾਰ ਸੁਣਨ ਵਾਲੇ ਵੀਰ ਕਰੋ Like

  • @sukhwindermahla9689
    @sukhwindermahla9689 2 ปีที่แล้ว +8

    Waheguru ji 🙏

  • @nareshsaini_7
    @nareshsaini_7 4 ปีที่แล้ว +13

    Satnaam Shri Waheguru....

  • @tarasingh8024
    @tarasingh8024 4 ปีที่แล้ว +6

    Jado Mae chota hunda c odoo Mera bapu truck Wich londaa c aha kest ..te odo sunde c te aj v sunde aaaa .. ..Rona aa jandaa ... satnam waheguru ........bole so nihal sat Shri akal ....,..........

  • @meetthapar2615
    @meetthapar2615 2 ปีที่แล้ว +22

    Beautiful voice of Satwinder Bitti ji, this is my favorite album. I was 9 years old when this album released. Now I am 29 years old And I'm still listen this all Shabad. Satnam Shri Waheguru 🙏

    • @narinderjitsingh1099
      @narinderjitsingh1099 2 ปีที่แล้ว

      Òòìiìòòllĺppp0p⁰oķmmlķĺ oòĺpĺĺĺĺpĺììì8ìoòl9

    • @mixvideo464
      @mixvideo464 2 ปีที่แล้ว +1

      🙏🙏

  • @varindersingh8174
    @varindersingh8174 6 หลายเดือนก่อน +2

    ਸਤਿਕਾਰ ਯੋਗ ਸਤਵਿੰਦਰ ਬਿੱਟੀ ਜੀ ਤੁਹਾਡਾ ਬੋਹੋਤ ਬੋਹੋਤ ਧੰਨਵਾਦ ਕਿਉਕਿ ਬਚਪਨ ਵਿਚ ਮਾ ਬਾਪ ਤੋਂ ਬਾਦ ਸਾਡੀ ਜਿੰਦਗੀ ਵਿਚ ਸਿੱਖੀ ਦਾ ਬੂਟਾ ਲਾਉਣ ਦਾ ਕੰਮ ਤੁਸੀ ਕੀਤਾ ਸੀ
    ਬੋਹੋਤ ਸੁਣਇਆ ਜੀ ਤੁਹਾਡੇ ਵਲੋਂ ਗਾਇਆ ਹਰ ਇਕ ਗੀਤ
    ਹਰ ਇਕ ਗੀਤ ਦਿਨ ਨੂੰ ਸਕੂਨ ਦੇਣ ਵਾਲਾ ਐਂਡ ਸਿੱਖੀ ਦਾ ਇਤਿਹਾਸ ਦਸਣ ਵਾਲਾ ਹੈ
    ਤੁਹਾਡੀ ਅਵਾਜ ਸਾਡੇ ਦਿਲਾਂ ਵਿੱਚ ਐਵੇਂ ਹੀ respect ਨਾਲ਼ ਭਰੀ ਰਹੇ ਗੀ
    ਬੋਹੋਤ miss ਕਰਦੇ ਹਾਂ ਜੀ ਤੁਹਾਡੀ ਅਵਾਜ ਨੂੰ
    🙏🙏🙏🙏🙏🙏🙏🙏

  • @harneksingh4926
    @harneksingh4926 ปีที่แล้ว +6

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ

  • @kiratshahi3960
    @kiratshahi3960 2 ปีที่แล้ว +64

    ਜਦ ਮੈ ਸਕੂਲ ਜਾਂਦਾ ਹੁੰਦਾ ਸੀ ਤਾਂ ਬੱਸ ਚ ਆਹੀ ਸ਼ਬਦ repeat 🔁 ਤੇ ਸੁਣ ਕੇ ਬਹੁਤ ਸੁਕੂਨ ਮਿਲਦਾ ਸੀ। I really miss this voice

  • @amarjitsingh6132
    @amarjitsingh6132 3 ปีที่แล้ว +10

    Satwinder pain ji es dharmik casste nu 20 sal ho gaye ne ajj vi eh dharmik shabad sun ke roh khush ho jadi aa pain g waheguru lamia umra karan

  • @mottushrma2666
    @mottushrma2666 2 ปีที่แล้ว +5

    bht vdiya album c , hr shbeel lggi howe ma eh sb eh casset lgaonde c aj v yad aa, sare shabd aj v yad aa sare best c es cassete de 🥰🥰🥰🙏🙏

  • @pinkasaini2939
    @pinkasaini2939 3 ปีที่แล้ว +7

    ਵਾਹਿਗੁਰੂ🙏ਸਤਿਨਾਮੁ ਵਾਹਿਗੁਰੂ🙏ਸਤਿਨਾਮੁ ਵਾਹਿਗੁਰੂ🙏ਸਤਿਨਾਮੁ ਵਾਹਿਗੁਰੂ🙏🏻

  • @varinderchahal5028
    @varinderchahal5028 4 ปีที่แล้ว +8

    Daata dhann Teri sikhi 👍 dhann sikhi da nazara 👍👍 satnam waheguru Ji

    • @gotasingh3500
      @gotasingh3500 10 หลายเดือนก่อน +1

      ਬਹੁਤ ਵਧੀਆ ਸਾਰੀ ਕੈਸਟ

  • @JasbirSIngh-me1dz
    @JasbirSIngh-me1dz 3 ปีที่แล้ว +20

    From USA to India , Eh Sahidi Saka And Putran De Dani the Bitti the buland Aawaz written by Sandhu Sahib. Waheguru ji left the beautiful gift for us.
    Great job. God Bless Them.
    Love you Guys. From USA Singh Jasbir. 🙏👍👌✌️

    • @jassisingh6319
      @jassisingh6319 6 หลายเดือนก่อน +1

      Not only sandhu saheb .Sandhu saheb nai sab nehi likhe sare shabed ohna nai bus ik likhya hai te ik vich adha likhya baki sabne ik ik likhya hai hor v lyricists nai is vich .

  • @MandeepSingh-ry6ps
    @MandeepSingh-ry6ps หลายเดือนก่อน +2

    ਜਦੋ ਛੋਟੇ ਹੁੰਦੇ ਸੀ ਉਦੋਂ ਇਸ ਧਾਰਮਿਕ ਸ਼ਬਦ ਸਵੇਰੇ ਸੁਣਦੇ ਸੀ ਸਾਰੇ ਗੁਰੁ ਘਰ ਚ ਵਜਦੇ ਸੀ ਮਿੱਠੀ ਆਵਾਜ਼ ਸੁਣ ਕੇ ਆਨੰਦ ਆ ਜਾਂਦਾ ਹੈ ਬਿੱਟੀ ਜੀ ਅਤੇ ਲੇਖਕ ਦਾ ਧੰਨਵਾਦ ❤ ਰੱਬ ਸਭ ਤੇ ਮੇਹਰ ਕਰੇ

  • @gurpreetkaurjhinger8119
    @gurpreetkaurjhinger8119 2 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏

  • @laddimansa1099
    @laddimansa1099 5 ปีที่แล้ว +14

    Waheguru ji

  • @dipaksinghpradhan8898
    @dipaksinghpradhan8898 5 ปีที่แล้ว +20

    WaheGuru Ji

  • @PardeepSingh-co7gk
    @PardeepSingh-co7gk ปีที่แล้ว +4

    Waheguru ji waheguru ji waheguru ji waheguru ji waheguru ji ❤data dhan teri sikhi waheguru ji ❤dhan dhan dadmesh pita waheguru ji waheguru ji waheguru ji waheguru ji waheguru ji❤❤❤❤❤ 🙏🙏🙏🙏🙏🙇‍♀️🙇‍♀️🙇‍♀️

  • @navubatth5264
    @navubatth5264 3 ปีที่แล้ว +3

    Waheguru❤️ ji waheguru❤️ ji waheguru❤️ ji waheguru❤️ ji waheguru❤️ ji waheguru❤️ ji waheguru❤️ ji waheguru❤️ ji waheguru❤️ ji waheguru❤️ ji waheguru❤️ ji waheguru❤️ ji waheguru❤️ ji waheguru❤️ ji waheguru❤️ ji waheguru❤️ ji waheguru❤️ ji

  • @vickykhanna2501
    @vickykhanna2501 4 ปีที่แล้ว +8

    ਵਾਹਿਗੁਰੂ ਜੀ ....ਮੇਹਰ ਕਰੋ ਸਭ ਤੇ ਦਾਤਾ ਜੀ .....

  • @harmeetkaur9960
    @harmeetkaur9960 4 ปีที่แล้ว +8

    Waheguru

  • @DeepSingh-dk2ez
    @DeepSingh-dk2ez 3 หลายเดือนก่อน +2

    ਵਾਹਿਗੁਰੂ ਜੀ ਆਪਣੇ ਸਿੰਘ ਸਹਿਬਾਨਾਂ ਤੇ ਇਦਾਂ ਹੀ ਚੜ੍ਹਦੀ ਕਲਾ ਬਨਾਈ ਰੱਖਣੀ ਜੀ ਗੱਜ ਕੇ ਫ਼ਤਹਿ ਬੁਲਾਉ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤❤❤❤❤❤❤

  • @gurmukhsingh7524
    @gurmukhsingh7524 21 วันที่ผ่านมา +2

    ਜਦੋਂ ਮੈਂ ਗੋਹਾਟੀ ਰੋਡ ਤੇ ਗੱਡੀ ਚਲਾਉਂਦਾ ਸੀ
    ਉਸ ਟਾਈਮ ਇਹ ਸ਼ਬਦ ਸੁਣਦੇ ਸੀ।
    ਤੇ ਰੂਹ ਖੂਸ ਹੋ ਜਾਂਦੀ ਸੀ।
    🙏ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏

  • @VinodKumar-ol7sj
    @VinodKumar-ol7sj 3 ปีที่แล้ว +24

    ਬੀਬਾ ਸਤਵਿੰਦਰ ਬਿੱਟੀ ਜੀ ਦੀ ਇਹ ਟੇਪ ਸਿੱਖੀ ਦੇ ਮਹਾਨ ਫਲਸਫੇ ਕੁਰਬਾਨੀ,ਸੇਵਾ,ਭਗਤੀ,ਸਿਰੜ,ਸਿਦਕ ਆਦਿ ਦੀ ਤਰਜ਼ਮਾਨੀ ਕਰਦੀ ਹੈ। ਮੇਰਾ ਬਚਪਨ ਜੁੜਿਆ ਹੈ ਇਸ ਟੇਪ ਨਾਲ।

  • @gursewaksinghk
    @gursewaksinghk 4 ปีที่แล้ว +20

    Waheguru ji ka khalsa
    Waheguru ji ki fateh🙏

  • @sandeepchawla3926
    @sandeepchawla3926 6 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaggasingh9380
    @jaggasingh9380 3 ปีที่แล้ว +10

    Waheguru 🙏🙏

  • @neeturandhawa790
    @neeturandhawa790 4 ปีที่แล้ว +6

    Waheguru ji waheguru ji waheguru ji waheguru ji 🙏🙏🙏 waheguru ji waheguru ji 🌹🌹🌹🌹🌹 waheguru ji

  • @entertainmentworld3848
    @entertainmentworld3848 3 ปีที่แล้ว +14

    Kis kis diyan yaadan judiyan ne es nal _ school langer mela guruduwara sewa nal 😀 2002 vich ayi si album

  • @Xyzfor5
    @Xyzfor5 3 ปีที่แล้ว +8

    🙏🏻❤️

  • @jagsirsurya922
    @jagsirsurya922 4 ปีที่แล้ว +21

    Sari album bahut vadiya eh waheguru kirpa karn g thaude te

  • @KulwantSingh-mf8xj
    @KulwantSingh-mf8xj ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmitkaur6088
    @gurmitkaur6088 2 ปีที่แล้ว +11

    Waheguru ji sbna ute mehar kro 🙏❤️🙏

  • @satyawandubai6386
    @satyawandubai6386 5 ปีที่แล้ว +18

    1 nambar Song Paji bhay👏👏👌👍 Satwinder Bitti Paji bhay

  • @ankushsite7710
    @ankushsite7710 6 ปีที่แล้ว +5

    wahe guru ji hame apna bachpan yaad a gya ese bahut sunte the...... waheguru...

  • @KuldeepSingh-md1ub
    @KuldeepSingh-md1ub 4 หลายเดือนก่อน +2

    ਧੰਨ ਧੰਨ ਮਾਤਾ ਗੁਜਰ ਕੌਰ ਜੀ ਤੇ ਧੰਨ ਧੰਨ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਤੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਤੇ ਹੋਰ ਸਾਰੇ ਸ਼ਹੀਦ ਸਿੰਘ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏👋👋🙏🚩🚩🚩🚩🚩

  • @_exclusive_boy_006_
    @_exclusive_boy_006_ 5 หลายเดือนก่อน +2

    Waheguru ji ka khalsa waheguru ji ki fathe❤❤

  • @balvindersarari4628
    @balvindersarari4628 5 ปีที่แล้ว +32

    Satnam shree waheguru ji

  • @harshverma88
    @harshverma88 4 ปีที่แล้ว +17

    We used to sing these Shabad when I was 10-15 years old at my village gurudwara now I’m 23 and missing those villages days so much. Waheguru ji 🙏🏻🥰

    • @ghaintsingh544
      @ghaintsingh544 3 ปีที่แล้ว +2

      Right bro at that time I was also living in village And listened many times from gurdwara speakers 🙏🙏🙏

    • @satishadiyana15
      @satishadiyana15 2 ปีที่แล้ว

      Abhi kahan ho

  • @SurjitSingh-ly5bt
    @SurjitSingh-ly5bt 2 ปีที่แล้ว +6

    Waheguru"g:meldy"voice%sangeet:exelent:g'

  • @amansran3210
    @amansran3210 2 ปีที่แล้ว +15

    Aj b dil kita sunn nu a album waheguru di kirpa naal sunil g

  • @Lakkhilubana
    @Lakkhilubana 5 ปีที่แล้ว +12

    Satnaam shri waheguru

  • @kiranjitkaur7165
    @kiranjitkaur7165 6 หลายเดือนก่อน +1

    Ajj 22 saal baad bhi bilkul navi lag rahi casset te shabad ..bachpan de nagar kirtan wale te SABHA DE DIN YAAD AA GAYE ...😢😢😢

  • @kirandeepkaur9182
    @kirandeepkaur9182 3 ปีที่แล้ว +10

    Waheguru ji waheguru ji waheguru ji waheguru ji 🤗💕 👍🙌👐🤲🤲🤲🤲🙏🙏🏼🙏🏻

  • @tarloksingh5755
    @tarloksingh5755 4 ปีที่แล้ว +32

    December 2019 vich kon kon sun riha hai is king singer nu

  • @dilpreetkaur3535
    @dilpreetkaur3535 5 ปีที่แล้ว +99

    Rona aajanda hai sun ke.
    This is one of my favourite shabads .waheguru ji
    Dhan teri sikhi .

  • @salwindersingh9772
    @salwindersingh9772 2 ปีที่แล้ว +2

    Bachapan vich jdo pind kise de v khushi da bhog hunda ya viah hunda c ta odo sari album kothe te speaker lga k chlaunde hunde c... bahut reejh naal saare shabad sun de hunde c ..m vaddi sister nu kehnda hunda c tere viah vele v eve e speaker lga k eh album lgavange....ajj 30 saal di umer ho gyi aa. Aje v os time de bol goonj de rehnde ne ... bahut Sohni album c.. 🙏🙏🙏
    28.08.21 9:31

  • @vikramantwal5424
    @vikramantwal5424 3 ปีที่แล้ว +4

    Satnam shere vaheguru🙏🙏🙏🙏🙏

  • @LovepreetSingh-kf6yo
    @LovepreetSingh-kf6yo 5 ปีที่แล้ว +7

    waheguru ji da kahlsa waheguru ji di fate

  • @babalpreet5927
    @babalpreet5927 4 ปีที่แล้ว +6

    Waha guru

  • @aroracycle2245
    @aroracycle2245 3 ปีที่แล้ว +21

    ALL TIME BEST ALBUM AMONG SIKH RELIGIOUS ALBUMS.. EVEN IN 2021 its as soulful as its was before...

  • @JaskaranSingh-ib7sf
    @JaskaranSingh-ib7sf 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurpreetSingh-tv8sm
    @GurpreetSingh-tv8sm 5 ปีที่แล้ว +18

    Waheguru ji Waheguru ji 🙏🙏

  • @surjitsinghkhinda8953
    @surjitsinghkhinda8953 5 ปีที่แล้ว +19

    Waheguru ji Vadia va Song

  • @SandeepSingh-gx9bu
    @SandeepSingh-gx9bu 2 ปีที่แล้ว +3

    Ajj fir yaad aayi.
    Dhan puri album.

  • @SatnamSingh-fl7hq
    @SatnamSingh-fl7hq ปีที่แล้ว +6

    Most beautiful tape ,har saal Shahidi Dina vich isnu jarur Sunan da dil karda , now listening in 28 December 2022

    • @jaldogra
      @jaldogra ปีที่แล้ว

      Same here veeray

  • @KaranSingh-hl4qg
    @KaranSingh-hl4qg 5 ปีที่แล้ว +7

    Sat nam Waheguru ji

  • @tanukaur7762
    @tanukaur7762 4 ปีที่แล้ว +6

    satnam waheguru

  • @gurnamsingh8870
    @gurnamsingh8870 5 หลายเดือนก่อน +6

    ਵਾਹਿਗੁਰੂ ਜੀT-series B
    ਨੂੰ ਬੇਨਤੀ ਹੈ ਜੋ ਧਾਰਮਿਕ ਗੀਤ ਤੋਂ ਬਾਦ ਜੋਂ ਐਡ ਆਉਂਦੀ ਹੈ ।ਉਹ ਕੋਈ ਲੱਚਰ ਗੀਤ ਨਾ ਹੋਣ ਜੀ