AAP MLA Kuljit Randhawa Raids Police Station - ASI Drinking Alcohol - MLA Takes Big Action

แชร์
ฝัง
  • เผยแพร่เมื่อ 25 ต.ค. 2024

ความคิดเห็น • 845

  • @sukhwindersingh1349
    @sukhwindersingh1349 2 ปีที่แล้ว +87

    ਜੇ ਅੈਸ ਅੈਚ ੳ ਕਹਿੰਦਾ ਮੈਂ ਨਹੀ ਪੀਤੀ ਯਾਰ ਦੋਸਤ ਪੀ ਰਹੇ ਸੀ ।ਥਾਣਾ ਹੈ ਜਾਂ ਸਰਾਬ ਦਾ ਹਾਤਾ। ਬਰਖਾਸਤ ਹੋਣਾ ਚਾਹੀਦਾ

    • @rpsingh5707
      @rpsingh5707 2 ปีที่แล้ว +3

      Barkhast nhi 6 mahine gate te duty lagni chahidi hai

    • @KaranveerKaranveerS
      @KaranveerKaranveerS 7 หลายเดือนก่อน

      ​@@rpsingh5707qqqq

  • @harmansingh-vz6lm
    @harmansingh-vz6lm 2 ปีที่แล้ว +196

    ਸ਼ੁਕਰ ਨੀ ਕਰਦੇ ਵਾਹਿਗੁਰੂ ਜੀ ਦਾ ਕਿ ਨੌਕਰੀ ਮਿਲੀ ਹੋਈ ਆ, ਗਲਤ ਕੰਮਾਂ ਚ ਪਏ ਹੋਏ। ਲੋਕਾਂ ਦਾ ਭਲਾ ਕੀ ਕਰਨਾ

    • @kahlonboys6391
      @kahlonboys6391 2 ปีที่แล้ว +1

      Sahi gal aa veere ❤️🙏

    • @kumarhi3944
      @kumarhi3944 2 ปีที่แล้ว

      Bhaji kha kha ke kutte ho gaye ne hun lagu pata 🎉

    • @singhbacky
      @singhbacky ปีที่แล้ว +1

      ਪੀਂਦਾ ਤਾਂ ਭਗਵੰਤ ਮਾਨ ਵੀ ਆ ਓਹਨੁ ਪੂਰਾ ਪੰਜਾਬ ਫੜਾਇਆ

    • @Aryan-fq4wi
      @Aryan-fq4wi 2 หลายเดือนก่อน

      QQ try gt😢 ji​ko hu@@kahlonboys6391

  • @shivdevsingh8458
    @shivdevsingh8458 2 ปีที่แล้ว +77

    ਪੰਜਾਬ ਪੁਲਿਸ ਦੇ ਅਜਿਹੇ ਬੰਦੇ ਬਦਲ ਕੇ ਹੋਰਾਂ ਨੂੰ ਨੋਕਰੀ ਦਿਓ ਜੀ।ਜਦ ਦਿਹਾੜੀ ਕਰਕੇ ਪੈਸੇ ਕਮਾਉ ਇਹਨੂੰ ਪਤਾ ਲੱਗੂ।

  • @jagjitkumar2446
    @jagjitkumar2446 ปีที่แล้ว +13

    ਬਹੁਤ ਵਧੀਆ ਕੰਮ MLA ਸਾਹਿਬ ਦਾ👍

  • @BhupinderSingh-gz7os
    @BhupinderSingh-gz7os 2 ปีที่แล้ว +20

    ਇਹ ਤਾਂ ਬਹੁਤ ਬਹੁਤ ਹੀ ਵਧੀਆ ਕੀਤਾ ਧੰਨਵਾਦ ਤੇਰਾ

  • @baljitchahal7313
    @baljitchahal7313 2 ปีที่แล้ว +53

    GOOD WORK MLA SAAB AAP JINDABAD BHAGWANT MAAN JI JINDABAD

  • @anshsingh3441
    @anshsingh3441 2 ปีที่แล้ว +7

    ਧੰਨਵਾਦ ਵਾਦ ਸਰ ਇਹ ਮੂਲਾਜਿਮ ਵਰਦੀ ਦਾ ਨਜਾਇਜ਼ ਫੈਦਾ ਚੂਕਦੇ ਹਨ

  • @dangsterplayer6344
    @dangsterplayer6344 2 ปีที่แล้ว +112

    Very well behaved by app mla and more raids should be done like this

    • @a22dx42
      @a22dx42 2 ปีที่แล้ว

      th-cam.com/video/gTykSYeLe3g/w-d-xo.html
      Jhoomer Punjab Ludhiana

    • @agamdeep5474
      @agamdeep5474 2 ปีที่แล้ว

      EHNU. GHAR. BHEJO. SALE. NU.

  • @Sabby_ranipur
    @Sabby_ranipur 2 ปีที่แล้ว +77

    ਚਲੋ ਇੱਕ ਤਾਂ ਫੜਿਆ ਗਿਆ,,,, ਇਹੋ ਜਿਹੇ ਹਰ ਥਾਣੇ ਚ ਭਰਤੀ ਨੇ ਦਮ ਐ ਤਾਂ ਕਦੋ ਇਹੋ ਜਿਹੇ ਆਂ ਨੂੰ,,ਤੇ ਨਵੇਂ ਮੁੰਡਿਆਂ ਨੂੰ ਮੌਕਾ ਦਿਓ,,ਧੰਨਵਾਦ

    • @dj-nk4lb
      @dj-nk4lb 2 ปีที่แล้ว +2

      sahi aa bro nave munde e punjab sudhar sakde aa

    • @jasbir10333
      @jasbir10333 ปีที่แล้ว +1

      ਇਹ ਵੀ ਕਦੇ ਨਵੇਂ ਹੀ ਸੀ
      ਨਵੇਂ ਵੀ ਪੁਰਾਣੇ ਹੋ ਕੇ ਇੰਜ ਹੀ ਕਰਦੇ ਨੇ।

    • @Youtube_Ke_Namoone
      @Youtube_Ke_Namoone ปีที่แล้ว

      Koi nvei puraane di gal nai.... nvaa nvaa bnda imandari dikhanda bheti jdo ho janda fer ehi kam krda police kdi nai sudhr skdi nvei bande v ehi kuch krde aa nvei jyada aat chukde aa

  • @ChetanSingh-xo3vt
    @ChetanSingh-xo3vt 2 ปีที่แล้ว +43

    Well Done MLA Saab
    AAP da Kamm dikhna shuru hogya h 💕💕💕💕

    • @ChetanSingh-xo3vt
      @ChetanSingh-xo3vt 2 ปีที่แล้ว

      @@kangsaab8323 thade naal peekey janda reya?

    • @880000001
      @880000001 2 ปีที่แล้ว

      @@kangsaab8323 jehre gurdware vich granthi daaru p k talli hoye baithe hundi aa ohna nu ki kahoge

    • @bickerdhaliwalsingh6606
      @bickerdhaliwalsingh6606 ปีที่แล้ว

      @@kangsaab8323 chal fer teri man laine.galt ho giya rokna ni chahida si

  • @joginderkaur51
    @joginderkaur51 2 ปีที่แล้ว +26

    Very good job MLA sahib.

  • @makingyourlifeparwanaji7811
    @makingyourlifeparwanaji7811 2 ปีที่แล้ว +8

    ਸਲੂਟ mlA ਸਾਬ 👌🏽👌🏽🙏

  • @avtarsinghdhiman2485
    @avtarsinghdhiman2485 2 ปีที่แล้ว +193

    ਜਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ 🙏❤️ ਜੀ ਮਿਲ ਗਿਆ

    • @ramanuj9151
      @ramanuj9151 2 ปีที่แล้ว

      यही तो सुधार की तरफ पहला कदम है।
      अदालतों में लगी भीड़ जहां न्याय के लिए एक पूरा जीवन निकल जाता है लोगों का उसकी वजह यही पुलिस है। करप्शन करके बेईमान बाहर निर्दोष जेल में करवाना भी पुलिस का काम है। करप्शन की वजह से देश की अर्थव्यवस्था चरमरा रही है वहा ये ही घूसखोर ही जिम्मेदार है। गुंडे फल फूल रहे है इनको घूस देकर। पुलिस को समाज की सबसे अहम जिम्मेदारी मिली है और इस जिम्मेदारी का निर्वहन सही से न होने से समाज तबाह हो रहा है।

    • @rampalbathinda8980
      @rampalbathinda8980 2 ปีที่แล้ว +1

      very good job 👍👍

    • @fatehsinghdhillon1457
      @fatehsinghdhillon1457 2 ปีที่แล้ว +3

      @@kangsaab8323 tu dekhn gya c bai

    • @jashansandhu9212
      @jashansandhu9212 2 ปีที่แล้ว +1

      @@kangsaab8323 kuch shrm krlo loka diya sunke hi mnn jneo tu kehda dekh aya c y ohnu pinde nu ja peeke gye nu

    • @ਪੀਬੀ08ਤੇਲੰਡਨਵਾਲੇ
      @ਪੀਬੀ08ਤੇਲੰਡਨਵਾਲੇ 2 ปีที่แล้ว +2

      ਬਸ ਕਰ ਵੀਰ, ਇਮਾਨਦਾਰੀ ਤੇ ਪੰਜਾਬ ਦਾ ਕੋਈ ਮੇਲ ਨੀ। ਜਮੀਨ ਅਸਮਾਨ ਦਾ ਫਰਕ ਆ।

  • @Deollivegaming
    @Deollivegaming 2 ปีที่แล้ว +18

    ਬਹੁਤ ਵਧੀਆ , 95% ਥਾਣਿਆਂ ਵਿਚ ਇਹੋ ਕੁਝ ਹੁੰਦਾ ਸੀ ਸ਼ਾਇਦ ਕੁਝ ਸੁਧਾਰ ਹੋਜੇ

  • @jasvirkaurdhaliwal955
    @jasvirkaurdhaliwal955 ปีที่แล้ว +4

    ਪੂਰਾ ਸੱਚ ਸਭਦੇ ਸਾਹਮਣੇ ਸਭ ਤੋ ਪਹਿਲਾ

  • @sukhwindersinghsingh8799
    @sukhwindersinghsingh8799 6 หลายเดือนก่อน +4

    *ਪੰਜਾਬ ਵਿੱਚ ਆ ਕੇ ਤੁਸੀਂ ਆਦਤਾਂ ਵਿਗਾੜਦੇ ਓ, 👌ਬਹੁਤ ਵਧੀਆ ਗਲ ਆਖੀ, ( ਪਰ ਇਨ੍ਹਾਂ ਦੀਆਂ ਡਿਊਟੀਆਂ ਤੇ ਨਵੀਆਂ 36000 ਨੋਕਰੀਆ ਵੀ ਤਾ ਯੁ ਪੀ ਬਿਹਾਰ ਰਾਜਸਥਾਨ ਦੇ ਪਰਵਾਸੀਆ ਨੂੰ ਤੁਸੀਂ ਹੀ ਦਿਤੀਆਂ ਆ, ਜਿਨ੍ਹਾਂ ਵਿੱਚ ਇਕ ਵੀ ਪੰਜਾਬ ਵਿੱਚੋ ਨਹੀ ਆ*

  • @tannusandhu8700
    @tannusandhu8700 2 ปีที่แล้ว +59

    ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੀ ਸੱਚ ਈਮਾਨਦਾਰੀ ਦੀ ਅਵਾਜ਼ ਪੰਜਾਬ ਦਾ ਭਵਿੱਖ

  • @skvirk2669
    @skvirk2669 2 ปีที่แล้ว +25

    Mind blowing! Salute to this MLA. Big slap on these corrupt police officer.

  • @ManmeetSandhu-Music
    @ManmeetSandhu-Music 2 ปีที่แล้ว +14

    Aam Admi Party 💯🚩
    ਇਮਾਨਦਾਰੀ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ 🤩
    ਇਨਕਲਾਬ ਜਿੰਦਾਬਾਦ ✊😍

  • @BTS_army_7247
    @BTS_army_7247 2 ปีที่แล้ว +52

    ਆਪਣੀ ਪਰਸਨਲ ਲਾਈਫ ਦਾ ਮਜ਼ਾ ਆਪਣੀ ਪਰਸਨਲ ਜਗ੍ਹਾ ਤੇ ਜਾ ਕੇ ਲਾਹੁਣ ਲੈਣਾ ਚਾਹੀਦਾ ਹੈ ਨਾ ਕਿ ਸਰਕਾਰੀ ਦਫਤਰਾਂ ਵਿਚ, ਭੁਗਤੋ ਹੁਣ 😌😌

  • @balbirsohal5763
    @balbirsohal5763 2 ปีที่แล้ว +7

    Get their medical and make it legal case. ਗੱਲੀ ਬਾਤੀ ਇਹ ਬਦਮਾਸ਼ ਨਹੀਂ ਮੰਨਣਗੇ।

  • @jeetabajuha3068
    @jeetabajuha3068 5 หลายเดือนก่อน +2

    ਵਾਅ ਜੀ ਵਾਅ ਸਾਡੇ ਰਖਵਾਲੇ ਦੇ ਹਾਲ MLA SAHIB IS VERY NICE 👍🏻

  • @daljitsingh9875
    @daljitsingh9875 2 ปีที่แล้ว +5

    ਬਹੁਤ ਵਧੀਆ ਕੰਮ mla ਸਾਬ

  • @mehtabdhillon9384
    @mehtabdhillon9384 2 ปีที่แล้ว +17

    ਜਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ 🙏❤️ ਜੀ ਮਿਲ ਗਿਆ Thank you so much MLA S Kuljit Singh Randhawa ji Waheguru tuhanu sadda chardikla wich rakhy 🙏🙏🙏🙏🙏

    • @cute.kitten3072
      @cute.kitten3072 ปีที่แล้ว

      😂

    • @sattitaprianwala
      @sattitaprianwala ปีที่แล้ว

      ਬਿਲਕੁਲ ਜੀ ਤਾਹੀਂ ਰਿਪੋਰਟ ਮੁਤਾਬਿਕ ਨਸ਼ਾ ਤੇ ਸਪੈਸ਼ਲ ਚਿੱਟਾ ਹੁਣ ਦੁੱਗਣਾ ਬਦ ਚੁੱਕਿਆ ਐ ਅਤੇ ਨਸ਼ਾ ਛੁਡਾਉਣ ਵਾਲੇ ਤੇ ਪੰਜਾਬ,ਪੰਜਾਬੀ ਦੀ ਗੱਲ ਕਰਨ ਵਾਲੇ ਹੱਕ ਸੱਚ ਨਾਲ ਖੜਣ ਵਾਲੇ ਜੁਝਾਰੂ ਨੌਜਵਾਨਾ ਨੂੰ ਜੇਲਾਂ ਵਿੱਚ ਬੰਦ ਕਰੀ ਜਾਂਦੇ ਨੇ...ਜਾ ਫੇਰ ਮਰਵਾ ਦੇਂਦੇ ਨੇ...ਅਤੇ ਜੇੜੇ ਜੇੜੇ v ਬਾਦੇ ਕੀਤੇ ਸੱਬ ਉਸਦੇ ਉਲਟ ਚਲਾਦ ਕਰੋੜਾਂ ਰੁਪਏ ਦੇ ਘਰ ਸਾਰੇ ਰਿਸ਼ਤੇਦਾਰਾਂ ਨੂੰ z+ securitys ਲੱਖਾਂ ਦੇ ਬੂਟ ਪਾਉਂਦਾ ਕਰੋੜਾਂ ਦੀ ਕਪੜੇ ਤੇ ਕਰੋੜਾਂ ਰੁਪਏ ਦੇ ਬੋਡ ਲਾਈ ਜਾਂਦਾ... ਅਤੇ ਡੁੱਬ ਮਾਰਨ ਦੀ ਗੱਲ ਆਹਾ ਐ ਕੇ ਪੰਜਾਬ ਦੇ ਪੈਸੇ ਨਾਲ ਦੂਜੇ ਸੁਬੇਆਂ ਜਾ ਸਟੇਟਾਂ ਚ ਕਰੋੜਾਂ ਦੀ ਮਸ਼ੂਰਿਆਂ ਕਰਦਾ ਫਿਰਦਾ ਏ.... Daily 250ਕਰੋੜ ਯੋਗਾ ਦੀ ਮਸ਼ੁਰੀ ਤੇ ਲਾਉਂਦਾ ਜੇੜੇ ਰਾਜਸਥਾਨ ਚ ਕਰਦਾ ਐ.... ਹਾਂਜੀ ਹਾਂ ਬਿਲਕੁਲ ਸੱਚ ਕਿਹਾ ਤੁਸੀ ਏਹਤੋਂ ਜਾਦਾਂ ਕੱਟੜ ਇਮਾਨਦਾਰ ਕੋਈ ਨਹੀਂ😂😂ਬੱਸ ਕੱਟੜ ਲੁੱਟਣ ਚ ਐ ਤੇ ਏਹਦਾ ਬੰਤੀ ਬੁੱਚੜ ਦਾ ਬਾਪ ਕੱਟੜ ਕੰਜ਼ਰੀਵਾਲਾ ਐ...

  • @KulwinderSingh-nv8qi
    @KulwinderSingh-nv8qi 2 ปีที่แล้ว +11

    🙏🙏🙏ਦੱਬ ਕੇ ਰੱਖੋ 🙏🙏🙏

  • @rupindersodhi6869
    @rupindersodhi6869 2 ปีที่แล้ว +18

    Randawa Saab, well done.
    Love ❤️ from 🇨🇦 Canada

    • @OfficalGur
      @OfficalGur 2 ปีที่แล้ว

      Sanu v bla lo veer Canada🇨🇦🇨🇦🇨🇦 😌😌😌

  • @kumarhi3944
    @kumarhi3944 2 ปีที่แล้ว +10

    Great sir this is the thing we need in Punjab salute to you sir 🙏🙏🙏🙏🙏🎉🎉🎉🎉

  • @sukhwindersinghsingh8799
    @sukhwindersinghsingh8799 6 หลายเดือนก่อน +4

    *ਬਹੁਤ ਗਲਤ ਕੀਤਾ ਤੁਸੀਂ, (ਜੇ "ਭਗਵੰਤ ਮਾਨ ਸ਼ਾਬ ਆਪ" ਹੁੰਦਾ ਤਾ ਓਨੇ ਨਾਲ ਬੈਠ ਕੇ ਘੁੱਟ - ਘੁੱਟ ਲਾ ਲੈਣੀ ਸੀ* 🤔😂😂

  • @gursimrangrewal779
    @gursimrangrewal779 2 ปีที่แล้ว +46

    Excellent work! Aap minister handled the situation very professionally... proud of AAP minister .... Such leaders can save Punjab from its downfall... Punjab was on the verge of destruction when AAP came into existence... AAP is the saviour of Punjab at this point.. nahi tan punjab tan bus khatam si

    • @rpsingh5707
      @rpsingh5707 2 ปีที่แล้ว +3

      Es he police ne ik vari meri car road te kharab hon te kis trah behave kita see mere naal, ajj dekh ke dil Khush ho gya,lagda hai jis tarah mera badla lai lya kise ne

    • @ricksharma9754
      @ricksharma9754 2 ปีที่แล้ว

      Hello Gursimran ji....d way u described current Situation of Punjab..Really i feel so good when i saw ur msg. Actually i wanna tak 2 u ...My mean i need a Friend in my current life...i m 2 much alone plz don't feel wrong. I really need 4 god sake..plz reply my msg..i vl waiting

    • @ricksharma9754
      @ricksharma9754 2 ปีที่แล้ว

      Gursimran ji...i think u live in Abroad not in Punjab...May b i think wrong..but my inner Soul Feels that u live in Abroad plz.reply?

    • @S1n6341
      @S1n6341 2 ปีที่แล้ว

      Very well said

  • @arjansingh2798
    @arjansingh2798 2 ปีที่แล้ว +15

    Buhat vadia kita MLA sahib ji waheguru tuhanu sub app party nu hamesha imandar ty chardikla wich rakhy ji 🙏🙏🙏🙏🙏

  • @sukhjitsingh3740
    @sukhjitsingh3740 2 ปีที่แล้ว +23

    Good job mla saab

  • @singhA1968
    @singhA1968 2 ปีที่แล้ว +20

    ਜੇ ਇਦਾ ਪੰਜ ਸੰਤ ਹੋਰ ਫੜੋ ਤਾਂ ਬਾਕੀ ਆਪੇ ਸਬ ਹਟ ਜਾਣਗੇ

    • @singhsukhwinder
      @singhsukhwinder 2 ปีที่แล้ว

      Sismis krn bai ta shudhar hovega eda nai

  • @dhainchand1643
    @dhainchand1643 2 ปีที่แล้ว +24

    ਇਹਨੂੰ ਘਰ ਭੇਜੋ , ਘਰ ਜਾ ਕੇ ਨਜ਼ਾਰੇ ਲਵੇ , ਰੱਜ ਕੇ ਪੀਵੇ ।

  • @ranadhaliwal3027
    @ranadhaliwal3027 ปีที่แล้ว +1

    ਜਿਵੇਂ ਇਹ Asi ਹੱਥ ਜੋੜਦਾ ਨਾਕੇ ਤੇ ਭਰਾ ਮੇਰਿਓ ਆਮ ਇਨਸਾਨ ਦੇ ਹੱਥ ਜੋੜਨ ਤੇ ਦਬਕੇ ਮਾਰਦੇ ਹੁੰਦੇ ਤੇ ਧੱਕੇ ਨਾਲ ਪੈਸੇ ਮੰਗਦੇ

  • @pritpalsingh7180
    @pritpalsingh7180 ปีที่แล้ว +2

    ਏਹੋ ਜਿਹੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਕੀ ਇਨਸਾਫ਼
    ਦੇਣਾ ,

  • @ManjitSingh-rx9li
    @ManjitSingh-rx9li 2 ปีที่แล้ว +1

    ਏਹੀ 90%cruppt ਪੁਲਸ ਤਸਕਰ ਨੇ ਨਸ਼ੇ ਦੇ ਕਾਰੋਬਾਰ ਵਿਚ

  • @asm2786
    @asm2786 2 ปีที่แล้ว +17

    Good job sir !

  • @kuljinderdhillon6583
    @kuljinderdhillon6583 ปีที่แล้ว +2

    Ok Sirra Ji👍👍👍👍🌷🌷🌷

  • @AIMS123M
    @AIMS123M 2 ปีที่แล้ว +17

    Dil khush ho gaya

  • @diljitparmar8296
    @diljitparmar8296 2 ปีที่แล้ว +26

    Such police person are usually corrupt . He should punished as he was given warnings on previous incidents .

  • @lakhvirsingh2451
    @lakhvirsingh2451 2 ปีที่แล้ว +6

    On da sport ਫੈਸਲਾ no suspend . ਸਿੱਧਾ dismiss ਕਰੋ।ਫੇਰ ਸੁਧਾਰ ਹਉ ।ਹਰ ਮਹਿਕਮੇ ਵਿਚ।ਜਿਨਾ ਏਨਾ ਨੇ ਲੁੱਟਿਆ ਲੋਕਾ ਨੂੰ ।ਇਹ politics ਲੀਡਰਾ ਨਾਲੋ ਘੱਟ ਨਹੀਂ

  • @hemanthkumarb0072
    @hemanthkumarb0072 2 ปีที่แล้ว +28

    This is AAP govt style

  • @jasvirsingh2763
    @jasvirsingh2763 2 ปีที่แล้ว +8

    Very good sir 🙏🙏 CM Maan sahab zindabad

  • @HumHindustani007
    @HumHindustani007 2 ปีที่แล้ว +7

    Good work sir...this is the only way to clean!!!

  • @satindersaini7895
    @satindersaini7895 2 ปีที่แล้ว +7

    So nice of you MLA sahib!! Broom is sweeping ✋

  • @ravindersinghgill314
    @ravindersinghgill314 2 ปีที่แล้ว +5

    ਜਦੋਂ ਇਹ ਪੁਲਿਸ ਇਨਸਪੈਕਟਰ ਚੌੜੀ ਵਿਚ ਸ਼ਰਾਬ ਪੀ ਰਿਹਾ ਸੀ ਉਸ ਸਮੇੰ ਤਾਂ ਖੁਦ ਹੀ ਆਪਣੇ ਆਪ ਨੂੰ ਭਾਰਤ ਦਾ ਰਾਸ਼ਟਰਪਤੀ ਸਮਝਦਾ ਹੋਵੇਗਾ ਤੇ ਜਦੋਂ ਉਤੋਂ ਫੜਿਆ ਗਿਆ ਹੁਣ ਇਸ ਨੂੰ ਆਪਣੇ ਬੱਚਿਆ ਦਾ ਖਿਆਲ ਆਇਆ ਪਰ ਜਿੰਨਾ ਲੋਕਾਂ ਲਈ ਨੌਕਰੀਆਂ ਮਿਲੀਆਂ ਉੰਨਾ ਦਾ ਖ਼ਿਆਲ ਫਿਰ ਵੀ ਨਹੀਂ ਆਇਆ ।।

  • @bishtss1
    @bishtss1 2 ปีที่แล้ว +11

    Very controlled behavior of MLA, good job

  • @PawanKumar-qh2jc
    @PawanKumar-qh2jc ปีที่แล้ว +2

    सरकारी दफ्तरों में सीसीटीवी कैमरा लगाया जाना चाहिए

  • @rinkubajarh494
    @rinkubajarh494 2 ปีที่แล้ว +2

    Very good
    Aggo kehnda main stress ch ha
    Hahahahahaha

  • @harry5727
    @harry5727 2 ปีที่แล้ว +9

    Well done Sir

  • @hss00270
    @hss00270 2 ปีที่แล้ว +7

    Wel done by MLA
    He should definitely be punished according the law.

  • @BalkarSingh-gx8gi
    @BalkarSingh-gx8gi 2 ปีที่แล้ว +2

    ਸਤਿਕਾਰ ਯੋਗ mla ਸਹਿਬ ਜੀ ਆਪ ਜੀ ਸੁਲਘਾ ਯੋਗ ਕੰਮ ਕਰ ਰਹੇ ਹੋ ਏਹਨਾ ਕਾਲੀਆ ਬੇਡਾ ਨੇ ਵਰਦੀ ਨੂੰ ਦਾਗ਼ ਲੱਗਾ ਦਿੱਤਾ ਲੱਖ ਲਾਹਨਤ ਹੈ ਐਸੇ ਬੰਦਿਆ ਨੂੰ ਹੋਰ ਵੀ ਬੁਹਤ ਮਹਿਕਮੇ ਨੇ ਐਸੇ

  • @shamlal4753
    @shamlal4753 ปีที่แล้ว +1

    Good. Ji

  • @hsaulakhs8454
    @hsaulakhs8454 2 ปีที่แล้ว +3

    ਛੱਡਣਾ ਨਹੀ ਚਾਹੀਦਾ
    ਦੂਜਿਆਂ ਨੂੰ ਸਬਕ ਮਿਲੇ

  • @onkarsinghpurewal990
    @onkarsinghpurewal990 2 ปีที่แล้ว +7

    Good job MLA Sahib

  • @kailaram5434
    @kailaram5434 2 ปีที่แล้ว +23

    Police lokan di help krn li hundi aa. Par ehna jehe officer police da Vishwas lokan vichon khatm kr dita hai. Vapis vishwas bahali li ehda de steps lene jruri aa. Good job Randhava saab 👍👍

  • @prabhdyalsingh4722
    @prabhdyalsingh4722 2 ปีที่แล้ว +17

    ਇੱਕ ਪ੍ਰੋਗਰਾਮ ਦੇ ਤਹਿਤ ਸਭ ਸਰਕਾਰੀ ਮਹਿਕਮਿਆਂ ਦੇ ਸਧਾਰ ਦੀ ਲੋੜ ਹੈ। ਪੁਲਿਸ ਲਾਈਨ ਅਤੇ ਹੋਰ ਅਦਾਰਿਆਂ ਵਿੱਚ ਹਫਤਾਵਾਰੀ ਕੋਰਸ ਅਤੇ ਸੈਮੀਨਾਰ ਕਰਾਏ ਜਾ ਸਕਦੇ ਹਨ। mla ਸਾਹਿਬ ਦਾ ਇਹ ਤਰੀਕਾ ਵੀ ਸਧਾਰ ਮੰਗਦਾ ਹੈ। ਇਸ ਤਰ੍ਹਾ ਸਧਾਰ ਦੀ ਖਬਰ ਤਾਂ ਬਣ ਸਕਦੀ ਹੈ ਪਰ ਸਧਾਰ ਨਹੀ ਹੋ ਸਕਦਾ।

  • @jasvirkaurdhaliwal955
    @jasvirkaurdhaliwal955 ปีที่แล้ว +1

    ਅੰਤ ਸਭ ਸੱਚੋ ਸੱਚ ਨਿਬੜਨਾ ਹੈ

  • @singhA1968
    @singhA1968 2 ปีที่แล้ว +5

    ਦਫਤਰ ਵਿਚ ਬੈਡ ਲਾਉਣ ਦਾ ਕਿ ਮਤਲਬ

  • @akchannel552
    @akchannel552 2 ปีที่แล้ว +3

    Excellent work

  • @gms546
    @gms546 2 ปีที่แล้ว +5

    V good job MLA Saab ....great job

  • @manirathode8148
    @manirathode8148 2 ปีที่แล้ว +2

    Great work

  • @chandigarhtaxiservices9660
    @chandigarhtaxiservices9660 3 หลายเดือนก่อน +1

    Chalo 1 Banda mil hi gyaa ,aise logo ki wajah se aap party tiki hui hai👍

  • @Mohalimunde
    @Mohalimunde 2 ปีที่แล้ว +2

    ਭਗਵੰਤ ਮਾਨ ਦੇ ਰਾਜ ਵਿੱਚ ਵੀ ਗਲਤ ਕੰਮ

  • @snair7686
    @snair7686 2 ปีที่แล้ว +9

    Wow what an action Congress Walo BJP Walo dakoo

  • @television3197
    @television3197 2 ปีที่แล้ว +3

    ਇੰਨੀਆਂ ਗੱਲਾਂ ਕਿਉਂ ਕਰ ਰਹੇ ਹੋ MLA ਸਾਬ ਸਿੱਧੀ ਕਾਰਵਾਈ ਕਰੋ ਇਹਨਾਂ ਦੱਲਿਆਂ ਤੇ।

  • @Mustafakhan-786
    @Mustafakhan-786 2 ปีที่แล้ว +3

    Very very good work mla Saab ap jindabad Bhagat maan ji jindabad 👍👍👌👌

  • @SandeepSharan
    @SandeepSharan 2 ปีที่แล้ว +16

    Action should be taken as per Punjab Police Rules (PPR) applicable in the State of Punjab. #DGP #Punjab #Police

  • @GurcharanSingh-uw2kx
    @GurcharanSingh-uw2kx 2 ปีที่แล้ว +7

    Waheguru ji chardi kla wich rakhen Randawa sahib ji nu good job

  • @harjeetmandian6087
    @harjeetmandian6087 2 ปีที่แล้ว

    ਬਹੁਤ ਵਧੀਆ ਜੀ ,,

  • @mandeeprandhawa8852
    @mandeeprandhawa8852 2 ปีที่แล้ว +11

    superb mla saab

  • @thesinghfamily4768
    @thesinghfamily4768 2 ปีที่แล้ว +3

    Wah ji kaya baat aa ji great job ji 🙏

  • @rajkumarjain1839
    @rajkumarjain1839 2 ปีที่แล้ว +1

    विधायक जी का अभिनंदन मेरा मानना है कि देश की पुलिस अपनी आचार संहिता का पालन करें तो पूरे देश में राम राज्य आ जाए किंतु आज यह देखा गया है कि पुलिस वाले राजनीतिज्ञों के इशारे पर काम करते हैं इससे पूरे देश की कानून व्यवस्था चरमरा गई है पंजाब राज्य में विधायक महोदय द्वारा की गई कार्रवाई का स्वागत है ऐसी कार्रवाई या निरंतर जारी रहे ताकि जनता को स्वच्छ प्रशासन मिल सके वह आम जनता निर्भय होकर जी सके यह सब आम आदमी पार्टी के कार्यकर्ता व जनप्रतिनिधि ही कर सकते हैं पुनः विधायक महोदय का अभिनंदन जय भारत सजग भारत

  • @kaptansingh9218
    @kaptansingh9218 2 ปีที่แล้ว +4

    Ba sir apne shi time pr chapa mara agr sare india mein ase emandaar ho to poora desh emandaar ho jaye salute hai sir apko ese logo ke sath esa hi hona chahiye 👌👌👌👌👌👌🌹🌹🌹

  • @ranbirsingh2732
    @ranbirsingh2732 2 ปีที่แล้ว +8

    The question is what action has been taken for this lawlessness of the person and that too while on duty. No action prompts them to such loose actions.

  • @varjindersinghcheema8476
    @varjindersinghcheema8476 2 ปีที่แล้ว +3

    Simple A.S.I. is having 5 star office with A.C. for which he is not entitled. All this is not possible without corruption money.

  • @bhindermangat2777
    @bhindermangat2777 2 ปีที่แล้ว +4

    This is aap party government keep it up Randhwa sahib very good

  • @RupinderKaur-wq4rc
    @RupinderKaur-wq4rc ปีที่แล้ว

    Very nice job thanks ji

  • @kanwaljitsingh3799
    @kanwaljitsingh3799 2 ปีที่แล้ว +3

    JAY AAP VERGAY BENDAY HON PUNJAB PURA SUDHER JAYEGA . SIR BLESS YOU 🙌

  • @malkitsingh-fz5cq
    @malkitsingh-fz5cq 2 ปีที่แล้ว +8

    aap zindabad maan saab zindabad g

  • @KaimzSardar_
    @KaimzSardar_ 2 ปีที่แล้ว +4

    Very good MLA sir hun sudharenge Police wale

  • @Mahesh-ff1lz
    @Mahesh-ff1lz 2 ปีที่แล้ว +13

    Such Raid MUST be conducted in each and every police stations

  • @sikandermarhana7943
    @sikandermarhana7943 2 ปีที่แล้ว

    ਸਬਤੋ ਜਾਦਾ ਨਸ਼ਾ ਪੁਲਸ ਕਰਦੀ ਹੈ

  • @S1n6341
    @S1n6341 2 ปีที่แล้ว +4

    What a sad story of this land of gurus RISHI and BHAGAT, the moral values of our people are so low , no character no ethics no morality no sense of duty .well done chief minister MAN JI make our Punjab great again

  • @RavinderSingh-hm2rj
    @RavinderSingh-hm2rj 2 ปีที่แล้ว +5

    Good work 👍 MLA saab 👍

  • @RealistCalif
    @RealistCalif 2 ปีที่แล้ว +3

    Salute to MLA Randhawa for doing his job/NRI

  • @harpreetkandhola3616
    @harpreetkandhola3616 2 ปีที่แล้ว +6

    Good job

  • @ManuPalwan-m1k
    @ManuPalwan-m1k 5 หลายเดือนก่อน

    Well done 👍

  • @RealistCalif
    @RealistCalif 2 ปีที่แล้ว +3

    Zero tolerance for ALL. Equal justice for ALL. AAP Must keep its promises/NRI

  • @crackvideoclips7462
    @crackvideoclips7462 6 หลายเดือนก่อน

    ਐਮ ਐਲ ਏ ਟ ਵੋਟਾ ਕਰਕੇ ਪਖੰਡ ਕਰਨ ਲਗੇ ਆ

  • @ravinderjodhan
    @ravinderjodhan ปีที่แล้ว

    ਕੋਈ ਮਾਨਸਾ ਵਾਲੇ ਝੋਟੇ ਦੀ ਵੀ ਗੱਲ ਕਰਲੋ।ਉਹਦੇ ਨਾਲ ਵੀ ਇਨਸਾਫ ਕਰਦੋ

  • @veerubarnala1879
    @veerubarnala1879 ปีที่แล้ว +1

    On duty dismiss karo

  • @mahemasingh1423
    @mahemasingh1423 2 ปีที่แล้ว +3

    Good job sir

  • @PunjabPolice-wb8ls
    @PunjabPolice-wb8ls 2 ปีที่แล้ว +2

    ਇਹਨਾਂ ਗੰਦਾ ਦੀ ਐਸੀ ਹਾਲਤ ਕਰੋ ਕਿ ਦੁਨੀਆਂ ਲਈ ਮਿਸਾਲ ਬਣ ਜਾਵੇ।

  • @gailsinghsomossasingh4187
    @gailsinghsomossasingh4187 2 ปีที่แล้ว +4

    Such officers are a creation of Congress Party. Give AAP time and a chance , things will change for the good of Punjab.

  • @tonytony4429
    @tonytony4429 4 หลายเดือนก่อน +1

    Good 22 G All Punjab police suspend CM 💶🍾💵🍾💴🍾💯💶💯💵💯💴💯

  • @surjeetpandher997
    @surjeetpandher997 2 ปีที่แล้ว +5

    Very good mla Saab ji 👍🏻

  • @gaganbenipal2343
    @gaganbenipal2343 2 ปีที่แล้ว +3

    Bottal Rockford lai beatha ptandr 😂😂😂

  • @amritchoudhary9602
    @amritchoudhary9602 2 ปีที่แล้ว +5

    ❤️ ਮਾਨ ਸਾਹਬ ❤️ Gd job give him punish him very strictly tahi doosre hor Ida de sudarnge
    Randawa sahab In action gd

  • @ਪੀਬੀ08ਤੇਲੰਡਨਵਾਲੇ
    @ਪੀਬੀ08ਤੇਲੰਡਨਵਾਲੇ 2 ปีที่แล้ว +1

    ਪਿੱਛੇ ਫੋਟੋ ਦੇਖੋ ਕਿਹੜੀ ਲੱਗੀ ਆ ਤੇ ਮੋਹਰੇ ਸ਼ਰਾਬ ਪੀਂਦੇ ਆ ਹੁਣ ਆਹ ਬੇਅਬਦੀ ਨੀ ਓਹ ਗਰੀਬ ਨੂੰ ਮਾਰ ਦਿੱਤਾ ਸੀ ਹੁਣ ਪਾਓ ਹੱਥ ਪੁਲਿਸ ਨੂੰ।😂😂😂🤣🤣🤣🤣