Truly a genuine journalism and pure debate..Appreciate this.. Hamir ji as far as education questions are concerned in our educational institutions very serious debate and analysis is needed.. 2. Some are doing good work but.....Have been part of this field what i have observed that In our institutions the quality of our staff ( not taking about UGC qualifications which one can acquire no problem but that's not enough) on whom the future of our next generation depends in their initial years is in the sorry state of affairs..... 3. Most of the teachers are just concerned ( many just depend on one book only) about their subjects ( in arts stream) have no knowledge about the related subjects. For example if you teach political Science you should have the knowledge of History, sociology and economics, Otherwise you will not be able to do justice with the content you are teaching in the class..students will have just bookish knowledge and will not be able to relate with historical and present context.... 4. Most of the teachers are Interested in their paper presentation and research work .and they even don't discuss that in their class ( forget that they will discuss that in the staff room) about their research work and inspire student to do so and inculcate in them the spirit of inquiry.... The reaseach which they do doesn't benefit students and it is most of the time to get promotions.....publishing 10 / 10 papers in a year ..in genuine research this is next to impossible while taking classes..so not many quality papers comes out....... 5. Another topic which you talked about... Historically if we see those who sacrificed everything for Punjab and panth and didn't care about their identities or just chose to relate with panth only....why those kind of innocent souls we don't see these day..is that now we punjabis have become more materialistic and disassociate ourselves with our own identity and are not sincere about our legacy but follow others forgetting anout our own golden histories.... 6. Parents and grandparents used to inculcate these high values by citing SAKHEES ..but now parents themselves are not aware about them.....that is the reason why coming generations deviant themselves from that rich lagacy .. onus of this sorry state of affairs lies on mothers i think...they themselves are not Interested or ignorant.....we feel proud of getting information about the whole world ( that is must, i don't deny) but don't care searching about Gurbani....or life of our Guru sahib..what they wanted to teach us in 250 years long History..... Guru Sahib ney her sikh nu leader banaya si jo khud di gurmat anusar agwayi ker sakey..per asi Guru ton hi tutt gay tey dhakey kha rahey han.. Jab Yeh gahey bipran ki reet main na karun in ki parteet....
Good discussions.A step wise and regular discussion is required on unemployment poverty overpopulation and disparity of money between rich and poor along with statistics as every person seems to be cheated for about twenty years .India seems to be stastic Thanks
Sat Sri Akan Hameed Singh Ji, Congratulations to you for your channel, You are the best Journalist and true Journalism by you. This is your fan Jagtar Shergill from Toronto. Please reply back. I want to have talk on my podcast with you
Short sessions of assembly, no fruitfully discussion,no vision for development, corrupt politicians.People of Panjab should prepare themselves for a big revolution
Frk hei pind te shehr ch. Shehr wala hmesha media to derive lei k decision leinda pr pind wala hkeekat nal jurya hoya hei. Oh haq lyi lrdq v a te apna hila vseela v krdq
Hameer,singh ji tusin doosreyan di gall kiyon kar,de ho tuhadiyan sare parograma vich sirf ikle kisana di,he charcha hundi hay,ohna,greeba di,tan koi gall hi nahi karda ihna nu kise Paso,vi koi bah nahi farde na,ohna nu koi lone mila hay lone tan,sirf jimeena waliyan ni milda hay,be,shakk lone like ik vi kist na bharn pr lone ja baki sahooltan jmeen waliyan nu mildiyan han,tv divetan vich vi jimeena waliyan gall hi hundi hay, baki greeba bare,tan gall hi,nahi karda kiyon greeb di,khabran vikdiyan hi nahi channeling vale vi ohna di gall kare,hay jihnna de vivo jiyada aoundy han ji
ਬਹੁਤ ਵਧੀਆ ਗੱਲਬਾਤ ਹਮੀਰ ਜੀ ਤੇ ਮਹਿਮਾਨ ਭਾਈ ਸਾਹਿਬ ਦਾ ਧੰਨਵਾਦ
ਹਮੀਰ ਸਿੰਘ ਜੀ ਅਤੇ ਭਾਈ ਸਾਬ (ਮਹਿਮਾਨ) ਜੀ ਬਹੁਤ ਵਧੀਆ ਗੱਲਬਾਤ ਕੀਤੀ।
ਬਹੁਤ ਦਰਦਨਾਕ ਵਿਸ਼ੇ ‘ਤੇ ਨਿੱਠ ਕੇ ਚਰਚਾ ਕਰੀ ਆਪ ਜੀਆਂ ਨੇ
ਨਵੀਆਂ ਆਰਥਿਕ ਨੀਤੀਆਂ ਲਈ ਸਾਰੀਆਂ ਪਾਰਟੀਆਂ ਜਿੰਮੇਵਾਰ। ਖੇਤਰ ਲਾਅਜ ਖਤਮ ਲੇਬਰ ਕੋਡਜਲਾਗੂਕਰਨਾ ਵੱਡੇ ਮਾਲ ਖੁਲਣ ਨਾਲ ਛੋਟੇ ਕਾਰੋਬਾਰ ਖਤਮ ਹੋਣ ਵੱਲ ਕਿਰਤ ਖੋਹਣ ਵੱਲ ਪਾਰਟੀਆਂ ਤੁਰੀਆਂ ਹੋਈਆਂ ਨੇ ਲੋਕਾਂ । ਨੂੰ ਵਿਸ਼ਵਾਸ ਨਹੀਂ ਰਿਹਾ।
ਬਹੁਤ ਵਧੀਆ ਹਮੀਰ ਸਿੰਘ ਜੀ ਅਤੇ ਐਸ ਪੀ ਸਿੰਘ ਜੀ
ਗੱਲਬਾਤ ਦੀ ਨਵੀਂ ਤਕਨੀਕ ਅਸਲੋਂ ਹੀ ਨਵੀਂ ਤਕਨੀਕ , ਬਹੁਤ ਬਹੁਤ ਮੁਬਾਰਕਾਂ
ਬਾਕਮਾਲ ਚਰਚਾ ਧੰਨਵਾਦ ਜੀ
Amarjit Singh Raina from Canada
Keep it up Hamir bha jee
We are with you
ਬਹੁਤ ਬਹੁਤ ਧੰਨਵਾਦ ਦੋਹਾਂ ਸੂਝਵਾਨ ਵਿਦਵਾਨਾਂ ਦਾ ਜੀ
Very nice information sir ji
ਜਦੋਂ ਸਭ ਕੁਝ ਖਤਮ ਹੋ ਜਾਂਦਾ ਉਦੋਂ ਹੀ ਨਵੀ ਸ਼ੁਰੂਆਤ ਹੁੰਦੀ ਹੈ
ਹਮੀਰ ਸਿੰਘ ਜੀ ਪੰਜਾਬ ਦਾ ਰੱਬ ਰਾਖਾ ❤❤❤❤❤❤❤❤❤❤
Very nice good
ਸ੍ਰ: ਹਮੀਰ ਸਿੰਘ ਜੀ ਅਕਾਲੀ ਦਲ ਹਮੇਸ਼ਾਂ ਜਿੰਦਾਬਾਦ ਹੈ ਤੇ ਰਵੇਗਾ ॥ਪਰ ਜਿਹੜੀ ਅੰਬਰ ਵੇਲ ਚੰਬੜੀ ਹੋਈ ਹੈ ,ਉਸਨੂੰ ਲਾਹਕੇ ਸਿੱਟੋ। ਮੇਰੇ ਬਾਬਾ ਗੋਬਿੰਦ ਸਿੰਘ ਜੀ ਨੇ ਹਰ ਇੱਕ ਨੂੰ ਸ੍ਰਦਾਰੀ ਬਖਸ਼ੀ ਹੈ। ਸ੍ਰਦਾਰੀ ਤੋਂ ਭਾਵ ਸਿਰ ਦੀ ਵਰਤੋਂ ਹੈ। ਜੇ ਹਰ ਕੋਈ ਸ੍ਰਦਾਰ ਬਣਕੇ ਖੜਾ ਹੋ ਜਾਵੇ ਤਾਂ ??? ਬਾਦਲਾਂ ਨੇ ਕਿਹੜਾ ਪਟਾ ਲਿਖਾਇਆ ਕਿ ਅਸੀਂ ਹੀ ਪ੍ਰਧਾਨ ਰਹਿਣਾ। ਬਾਕੀ ਗੱਲ ਉਹਨਾਂ ਜੁੱਤੀ ਚੱਟ ਅਖੌਤੀ ਨੇਤਾਵਾਂ ਦੀ ਜਿਹੜੇ ਲੋਕਾਂ ਦੀ ਅਵਾਜ ਨਹੀ ਸਗੋਂ ਬਾਦਲਾਂ ਦੇ ਵਿਹੜੇ ਖੁਸਰਿਆਂ ਵਾਂਗ ਵਧਾਾਈ ਲੈਣ ਲਈ ਖੜੇ ਹੁੰਦੇ ਹਨ।
ਬਹੁਤ ਹੀ ਵਧੀਆ ਅਤੇ ਗੰਭੀਰਤਾ ਨਾਲ ਵਿਚਾਰਨਯੋਗ ਵਿਸ਼ਲੇਸ਼ਣ
ਹੁਣ ਬਣੀ ਹੈ ਅਸਲੀ ਜੋੜੀ🙏🙏🙏🙏🙏
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ।
ਸਰਦਾਰ ਹਮੀਰ ਸਿੰਘ ਜੀ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਨੌਜਵਾਨੀ ਦਾ ਮਹੌਲ ਡਰ ਰੁਜਗਾਰ ਦੀ ਭਾਲ ਰੁਜਗਾਰ ਨਾ ਮਿਲਣਾ ਵਿਦੇਸ਼ੀ ਝੂਠੀ ਸ਼ੌਹਰਤ ਪੈਸੇ ਦੀ ਫੁਕਰੇ ਬਾਜੀ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ ਖੇਤੀ ਅਧਾਰਿਤ ਛੋਟੀ ਇੰਡਸਟਰੀ ਚਾਹੀਦੀ ਹੈ
Truly a genuine journalism and pure debate..Appreciate this..
Hamir ji as far as education questions are concerned in our educational institutions very serious debate and analysis is needed..
2. Some are doing good work but.....Have been part of this field what i have observed that In our institutions the quality of our staff ( not taking about UGC qualifications which one can acquire no problem but that's not enough) on whom the future of our next generation depends in their initial years is in the sorry state of affairs.....
3. Most of the teachers are just concerned ( many just depend on one book only) about their subjects ( in arts stream) have no knowledge about the related subjects. For example if you teach political Science you should have the knowledge of History, sociology and economics, Otherwise you will not be able to do justice with the content you are teaching in the class..students will have just bookish knowledge and will not be able to relate with historical and present context....
4. Most of the teachers are Interested in their paper presentation and research work .and they even don't discuss that in their class ( forget that they will discuss that in the staff room) about their research work and inspire student to do so and inculcate in them the spirit of inquiry....
The reaseach which they do doesn't benefit students and it is most of the time to get promotions.....publishing 10 / 10 papers in a year ..in genuine research this is next to impossible while taking classes..so not many quality papers comes out.......
5. Another topic which you talked about...
Historically if we see those who sacrificed everything for Punjab and panth and didn't care about their identities or just chose to relate with panth only....why those kind of innocent souls we don't see these day..is that now we punjabis have become more materialistic and disassociate ourselves with our own identity and are not sincere about our legacy but follow others forgetting anout our own golden histories....
6. Parents and grandparents used to inculcate these high values by citing SAKHEES ..but now parents themselves are not aware about them.....that is the reason why coming generations deviant themselves from that rich lagacy .. onus of this sorry state of affairs lies on mothers i think...they themselves are not Interested or ignorant.....we feel proud of getting information about the whole world ( that is must, i don't deny) but don't care searching about Gurbani....or life of our Guru sahib..what they wanted to teach us in 250 years long History.....
Guru Sahib ney her sikh nu leader banaya si jo khud di gurmat anusar agwayi ker sakey..per asi Guru ton hi tutt gay tey dhakey kha rahey han..
Jab Yeh gahey bipran ki reet main na karun in ki parteet....
Salute 🙏❤️
Thanks Veerji Very nice ❤
ਵਧੀਆ ਗੱਲਬਾਤ
Good 👍 ho tuc Sir Ji.......🎉🎉
ਬਹੁਤ ਵਧੀਆ ਵਿਚਾਰ ਚਰਚਾ, ਬਿਲਕੁਲ ਸੱਚ ਬਿਆਨ ਕਰ ਰਹੇ।
ਬਹੁਤ ਵਧੀਆ ਵਿਚਾਰ ਚਰਚਾ ਕਰਦੇ ਨੇ,
ਦੋਵੇਂ ਸਰਦਾਰ ਵੀਰਾਂ ਨੂੰ,,,,🙏👍
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਮੀਰ ਸਿੰਘ ਜੀ ਤੇ ਸਰਦਾਰ ਸਹਿਬ ਜੀ ਨੂੰ 🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
Good discussions.A step wise and regular discussion is required on unemployment poverty overpopulation and disparity of money between rich and poor along with statistics as every person seems to be cheated for about twenty years .India seems to be stastic Thanks
Very intellectual conversation Sir
ਅੱਜ ਦੇ ਦਿਨ ਕੇਵਲ ਤੇ ਕੇਵਲ ਸੁਨੀਲ ਜਾਖੜ ਹੈ ਜੋਂ ਪੰਜਾਬ ਯਾਂ ਪੰਜਾਬੀਅਤ ਦੀ ਗੱਲ ਕਰ ਰਿਹੈ ਬਾਕੀ ਸਾਰੇ ਤਾਂ ਕੇਵਲ ਸੱਤਾ ਮੰਗ ਰਹੇ ਹਨ, ਬਦਕਿਸਮਤੀ ਨਾਲ ਜਾਖੜ ਦੀ ਗੱਲ ਕੋਈ ਵੀ ਸੁਣ ਨਹੀਂ ਰਿਹਾ ਫੇਰ ਕੋਈ ਕਿਉਂ ਗੱਲ ਕਰੇਗਾ ਪੰਜਾਬ ਦੀ,,,
ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਦੋਨਾਂ ਸੁੱਜਵਾਨ ਪੱਤਰਕਾਰਾਂ ਦੀ
ਇਹ ਸਮੇ ਦੀ ਲੋੜ ਹੈ ਇਸ ਤਰ੍ਹਾਂ ਦੀ ਗੱਲਬਾਤ
S p ਸਿੰਘ ਜੀ ਬਹੁਤ ਵਧਿਆ
ਪੰਜਾਬੀਆ ਦੇ ਹਮਦਰਦ ਦੋਹੇ ਸਰਦਾਰ ਜੀ
ਲੋੜ ਹੈ ਸਮਾਜ ਨੂੰ ਨਰੋਏਆ ਬਨਾਉਣ ਦੀ ਸਕੂਲ ਪੱਧਰ ਤੇ।
ਹਮੀਰ ਜੀ ਦਲਤ ਨਹੀਂ ਗਰੀਬ
Excellent as usual
Very meaningful talk. There are no role models in any field. Truly Very disgusting and hopeless situation.
ਹਰ ਵਾਰ ਟੁੱਟਣਾ ਖਤਮ ਹੋਣਾ ਨਹੀਂ ਹੁੰਦਾ ਕਈ ਵਾਰ ਨਵੀਂ ਸ਼ੁਰੂਆਤ ਵੀ ਹੁੰਦੀ ਹੈ
Ssa ji,
ਪੰਜਾਬ ਅਜ ਵੀ ਕਾਇਮ ਹੈ,ਸਾਡੀ ਹਰ ਪਖੋਂ ਸੋਚ ਹੀ ਮਰ ਗਈ ਹੈ,
ਦੋਵਾਂ ਪੰਜਾਬ ਦਰਦੀ ਸਖਸ਼ੀਅਤਾਂ ਨੂੰ ਸਤਿ ਸ੍ਰੀ ਆਕਾਲ ਜੀ ❤
ਅਸੀਂ ਬੇਇਮਾਨ ਹੋਣ ਦੀ ਟ੍ਰੇਨਿੰਗ ਨਹੀਂ ਦਿੰਦੇ ਬੇਇਮਾਨੀ ਸਾਡੇ ਡੀਐਨੲਏ ਦਾ ਹਿੱਸਾ
DNA ਵਿੱਚ ਕੋਈ ਬੇਈਮਾਨੀ ਕਰਨ ਦਾ ਕੋਈ ਜੀਨ ਨਹੀਂ ਹੈਂ ਸਗੋਂ ਇਹ ਜਨਮ ਤੋਂ ਬਾਅਦ ਸਿਖਾਈ ਜਾਂਦੀ ਹੈ
Right
Very nice Discussion 🙏🙏
School level te Moral values naal smaaj ch sahi soch te imandaari built hovegi....fer sohird politicians , Judges , PCS IAS hon ge
Sat Sri Akan Hameed Singh Ji, Congratulations to you for your channel, You are the best Journalist and true Journalism by you. This is your fan Jagtar Shergill from Toronto.
Please reply back. I want to have talk on my podcast with you
U R BOTH ABSOLUTLY RIGHT BUT THE NETORIOUS PERSONS/POLETICAL PARTIES R HINDERE CE IN IT.
IPs ias PCs ਤਾਹੀ ਤਾ ਲੁਟਕੇ ਖਾਗੇ ਸਾਰੇ ਪੰਜਾਬ ਨੂੰ । ਰਿਹ ਮਾਲਕ ਨੇ ਬਿਉਰੋਕਰੇਸੀ ਕੋਲ ਪਾਵਰ ਹੈ ਸਾਰੀ।
Excellent discussion
ਜਦੋਂ ਤੱਕ ਜਾਗਰੂਕ ਇਨਸਾਨ ਪਿੰਡ ਪੱਧਰ ਤੋਂ ਲੈਕੇ ਪੰਜਾਬ ਅਤੇ ਦੇਸ਼ ਪਧਰ ਤਕ ਪੌਲਿਟਿਕਸ ਵਿੱਚ ਅਗਵਾਈ ਨਹੀਂ ਕਰਦੇ ਓਦੋਂ ਤੱਕ ਲੁਚਾ ਲੰਡਾ ਚੌਧਰੀ ਼਼਼਼਼਼਼਼਼਼਼ਵਾਲੀ ਕਹਾਵਤ ਮੁਤਾਬਕ ਲੋਕਾਈ ਦਾ ਪਿਸਦੇ ਰਹਿਣਾ ਨਿਸਚਿਤ ਹੈ।
Short sessions of assembly, no fruitfully discussion,no vision for development, corrupt politicians.People of Panjab should prepare themselves for a big revolution
Hamir Singh ji, please consider Learning to listen to your invited guest . When you’re a host your role changes.
ਸਤਿ ਸ੍ਰੀ ਆਕਾਲ ਹਮੀਰ ਸਿੰਘ ਜੀ ਅਤੇ sp ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ 23:35
ਜਨਾਬ ,ਪੰਜਾਬ ਨੂੰ ਪੇਂਡੂ ਤੇ ਸ਼ਹਿਰੀ ਵਿੱਚ ਨਾ ਵੰਡੋ ।ਅਸੀਂ ਸਾਰੇ ਇੱਕ ਦੂਸਰੇ ਦੇ ਪੂਰਕ ਹਾਂ।ਭਾਵੇਂ ਮੈਂ ਵੀ ਪਿੰਡ ਦਾ ਰਹਿਣ ਵਾਲਾ ਹਾਂ ।ਪਰ ਆਹ ਨਵੀਂ ਵਿਆਖਿਆ ਅੱਜ ਸੁੱਨਣ ਲਈ ਮਿਲੀ ਹੈ ਜੀ🙏
Frk hei pind te shehr ch.
Shehr wala hmesha media to derive lei k decision leinda pr pind wala hkeekat nal jurya hoya hei. Oh haq lyi lrdq v a te apna hila vseela v krdq
@ ਧੰਨਵਾਦ ਵੀਰ 🙏
ਸਰਦਾਰ ਹਮੀਰ ਸਿੰਘ ਜੀ, ਮੋਦੀ ਕਹਿੰਦਾ,ਇਹ ਪ੍ਰੋਫ਼ੈਸਰ ਸਹਿਰੀ ਨਕਸਲਵਾਦ ਪੈਦਾ ਕਰਦਾ!
Many people do hard work home run and others mony collect who contry see thanks
Hamir singh, bhai sahib di vi gal sun lain diyio.
True debate excellent
Very constructive debate
19:00..ਸਹੀ ਮੁੱਦਾ…ਲੇਖਕ ਸੁਖਬੀਰ ਬੰਬੇ ਵਾਲੇ ਦੀ ਪਛਾਣ….ਅੱਜਕੱਲ੍ਹ ਪੰਜਾਬ ਦੇ ਲੋਕਾਂ ਦੀ ਆਵਾਜ਼…🚦
the reporter didnt allow the other to speak
Good views
ਹਵਾ ਕਿਸੇ ਨਾਲ ਵਿਤਕਰਾ ਨਹੀਂ ਕਰਦੀ , ਮੀਂਹ ਪੈਦਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਤਾਂ ਫਿਰ ਸਰਕਾਰਾਂ ਕਿਉਂ ਗਰੀਬ ਅਮੀਰ ਦਾ ਫਰਕ ਕਰਦੀਆਂ??
Every Panjabi should share this debate
👍👍👍👍👍👍
ਹਮੀਰ ਸਿੰਘ ਜੀ,,, ਭਰੋਸਾ ਕਰਕੇ ਕਰਕੇ ਇੱਥੇ ਤੱਕ ਆ ਗਏ,ਕੀ ਕਰੋਗੇ?
Society ch Guru Nanak di baani naal sudhaar aa skda ji
Public also responsible
ਰਾਜਸੱਤਾ ਦਾ ਮਤਲਬ ਸਿਰਫ ਪੈਸਾ ਕਮਾਉਣਾ ਹੀ ਰਹਿ ਗਿਆ ਹੈ ਸੱਤਾ ਤੋ ਕੋਈ ਭੀ ਹਾਜਨੈਤਿਕ ਪਾਰਟੀ ਕਾਬਜ ਹੋਵੇ।
Guest di bijaye hamir singh app hi dasi jande han.
❤❤❤❤🎉🎉🎉🎉🎉🎉good views true true true
Mnpreet Insaan the greatest khazana lootera with his taiya n cousin
❤❤❤❤
Your gust is playing the role of a host.
M. S p ਨਾਲ ਨਾ ਖੇਤ ਮਜ਼ਦੂਰ ਮੈਨਸ ਹੈ
ਨਾ ਸ਼ਹਿਰੀ ਮਜ਼ਦੂਰ ਮੈਨਸ ਨਾ ਸ਼ਹਿਰੀ ਵੀਪਾਰੀ ਮੈਨਸ ਹੈ ਕਿਸਾਨੀ ਅੰਦਰੋਲਨ ਕੱਲੇ
ਕਿਸਾਨ ਦਾ ਨਹੀਂ ਹੈ
ਪਰਮ ਸਤਿਕਾਰਯੋਗ ਪਿਆਰੇ ਵੀਰ ਜੇਕਰ ਕਿਸਾਨ ਜਥੇਬੰਦੀਆਂ ਅਤੇ ਆਮ ਕਿਸਾਨ ਐਮਐਸਪੀ ਨੂੰ ਛੱਡ ਕੇ ਇਸ ਗੱਲ ਲਈ ਪਬੰਧ ਕਰ ਦੇਵੇ ਕਿ ਸਾਡੀ ਜਿਨਸ ਤੋਂ ਕੋਈ ਵੀ ਵਪਾਰੀ ਟਰਾਂਸਪੋਰਟ ਅਤੇ ਕੋਲਡ ਸਟੋਰ ਦੇ ਖਰਚੇ ਕੱਢ ਕੇ ਮੁਨਾਫਾ 10% ਤੋਂ ਵੱਧ ਨਹੀਂ ਕਮਾ ਸਕਦਾ ਤਾਂ ਕਿਸਾਨਾਂ ਦੀ ਹਰ ਫਸਲ ਵਾਜਬ ਮੁੱਲ ਤੇ ਵਿਕਣ ਲੱਗ ਜਾਵੇਗੀ ਚਾਹੇ ਉਹ ਸਬਜੀ ਹੋਵੇ ਚਾਹੇ ਉਹ ਫਰੂਟ ਹੋਵੇ ਤੇ ਚਾਹੇ ਕਣਕ ਝੋਨਾ ਪਰ ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਸਮਝ ਹੀ ਨਹੀਂ ਰਹੀਆਂ ਸਾਨੂੰ ਰੇਟ ਦੇਣ ਲਈ ਸਰਕਾਰਾਂ ਕਹਿੰਦੀਆਂ ਹਨ ਕਿ ਆਮ ਆਦਮੀ ਲਈ ਮੰਗਿਆਈ ਵਧ ਜਾਵੇਗੀ ਪਰ ਸਾਥੋਂ ਖਰੀਦ ਕੇ ਵਪਾਰੀ ਜਿਹੜੇ ਮਰਜ਼ੀ ਰੇਟ ਦੇ ਵੇਚ ਦੇਵੇ ਉਦੋਂ ਮੰਗਿਆਈ ਨਹੀਂ ਵਧਦੀ ਇਸ ਕਰਕੇ ਐਮਐਸਪੀ ਦੀ ਮੰਗ ਛੱਡੋ ਇਸ ਗੱਲ ਦੀ ਮੰਗ ਕਰੋ ਕਿ ਸਾਥੋਂ ਖਰੀਦ ਕੇ 10% ਤੋਂ ਵੱਧ ਕੋਈ ਕਮਾਈ ਨਾ ਕਰੇ ਆਮ ਜਨਤਾ ਨੂੰ ਵੀ ਉਹ ਚੀਜ਼ ਖਾਣ ਪੀਣ ਲਈ ਵਾਜਬ ਰੇਟ ਤੇ ਮਿਲੇਗੀ ਤੇ ਕਿਸਾਨਾਂ ਨੂੰ ਵੀ ਵਧੀਆ ਰੇਟ ਮਿਲੇਗਾ
🙏
ਭਾਰਤ ਦੀ ਕੋਈ ਪਲ਼ੋਸੀ ਹੈ ਹੀ ਨਹੀਂ ਗਰੀਬ
ਦੇ ਕੋਠਾ ਪੋਣ ਵਾਲੀ ਗੱਲ ਹੈ
ਬੇਈਮਾਨੀ ਬੇਸ਼ਰਮੀ ਭਿਰਸ਼ਟਾਚਾਰ ਸਾਡੇ ਲੀਡਰਾਂ ਪੁਲਿਸ ਆਈ ਏ ਐਸ ਪੀ ਸੀ ਐਸ ਆਈ ਪੀ ਐਸ ਡੀਵੈਲਪਮੈਟ ਐਗਰੀਕਲਚਰ ਡੀਪਾਰਟਮੈਂਟ ਦੇ ਡੀ ਐਨ ਏ ਦੇ ਵਿਚ ਹੈ ਬਾਕੀ ਗੁਰੂ ਘਰਾਂ ਵਿੱਚ ਵੀ ਵੜ ਚੁਕੀ ਹੈ
ਇਹ ਢਾਂਚਾ ਵਿਗੜ ਚੁਕਾ ਹੈ ਇਸ ਨੂੰ ਸੁਧਾਰਨਾ ਬਹੁਤ ਕਠਿਨ ਹੈ
Whenever there is a problem of war for India ,Russia always sported ,why we are supporting America which is model of corporate.
ਚਾਹ ਠੰਢੀ ਹੋ ਜਾਊ ਪੀ ਲਓ
Hameer,singh ji tusin doosreyan di gall kiyon kar,de ho tuhadiyan sare parograma vich sirf ikle kisana di,he charcha hundi hay,ohna,greeba di,tan koi gall hi nahi karda ihna nu kise Paso,vi koi bah nahi farde na,ohna nu koi lone mila hay lone tan,sirf jimeena waliyan ni milda hay,be,shakk lone like ik vi kist na bharn pr lone ja baki sahooltan jmeen waliyan nu mildiyan han,tv divetan vich vi jimeena waliyan gall hi hundi hay, baki greeba bare,tan gall hi,nahi karda kiyon greeb di,khabran vikdiyan hi nahi channeling vale vi ohna di gall kare,hay jihnna de vivo jiyada aoundy han ji
ਰੰਧਾਵਾ,ਜਗਤਾਰ ਸਿੰਘ ਤੇ ਹਮੀਰ ਸਿੰਘ ਵਾਲਾ ਕੰਬੀਨੇਸ਼ਨ ਸਹੀ ਸੀ ਬਹੁਤ ਕੁਝ ਮਿਲਦਾ ਸੀ ਉਸ ਖਬਰ ਵਿੱਚੋ ਜਦੋ ਤੁਸੀ ਤਿੰਨੇ ਹੀ debate ਕਰਦੇ ਸੀ ਪੰਜਾਬ ਦੀ ਰਾਜਨੀਤੀ ਦੇ ਨਾਲ ਨਾਲ ਕੇਂਦਰ ਦੀ ਸਰਕਾਰ ਦੀ
❤❤