Asa di Vaar Bhai Sahib Bhai Surjan Singh Ji

แชร์
ฝัง
  • เผยแพร่เมื่อ 24 ธ.ค. 2024

ความคิดเห็น •

  • @itube1984
    @itube1984 6 หลายเดือนก่อน +195

    84 ਚ ਜਨਮ ਹੋਇਆ ਮੇਰਾ। ਬਸ ਇਹੋ ਬਾਣੀ ਸੁਣੀ ਤੇ ਇਸਦਾ ਨਸ਼ਾ ਹੋ ਗਿਆ। ਆਸਾ ਦੀ ਵਾਰ ਨਾਲ ਲਗਦਾ ਜਿਵੇਂ ਪੁਰਾਣੇ ਜਨਮਾਂ ਦਾ ਰਿਸ਼ਤਾ ਹੈ ਤੇ ਦੂਜਾ ਰਿਸ਼ਤਾ ਇਸ ਆਵਾਜ਼ ਨਾਲ। ਭਾਈ ਸਾਹਿਬ ਦੀ ਆਵਾਜ਼ ਤੋਂ ਬਿਨਾ ਕਿਸੇ ਹੋਰ ਦੀ ਅਵਾਜ ਚ ਇਹ ਬਾਣੀ ਸੁਣਨਾ ਮੈਨੂੰ ਓਪਰਾ ਲਗਦਾ। ਖਬਰੇ ਕਿਸੇ ਹੋਰ ਨੂੰ ਵੀ ਲਗਦਾ ਕਿ ਨਹੀਂ। ਮੈਂ ਕੂਚ ਕਰਾਂ ਫ਼ਾਨੀ ਜਹਾਨ ਤੋਂ ਇਹ ਬਾਣੀ ਦੀ ਆਵਾਜ਼ ਮੇਰੇ ਕੰਨੀ ਪੈਂਦੀ ਹੋਵੇ। ਅਨਹਦ ਨਾਦ ਅਨਹਦ ਨਾਦ ਅਨਹਦ ਨਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @sukhdevsandhu3311
      @sukhdevsandhu3311 6 หลายเดือนก่อน +7

      Waheguru ji waheguru ji

    • @amarjeetkhaira8658
      @amarjeetkhaira8658 5 หลายเดือนก่อน +5

      ਪਰਮਾਤਮਾ ਦੇ ਰੰਗ ਵਿਚ ਰੰਗੀ ਰੂਹ ਦੇ ਅਲਫ਼ਾਜ਼ ਹਨ ਇਹ ਰੱਬ ਮਿਹਰ ਕਰੇ

    • @rajkaur2390
      @rajkaur2390 5 หลายเดือนก่อน +4

      ਪਰਮਾਤਮਾ ਤੁਹਾਡੀ ਇੱਛਾ ਪੂਰੀ ਕਰਨ।
      ਵਾਹਿਗੁਰੂ ਜੀ🙏

    • @bhagwantsinghhazuria9369
      @bhagwantsinghhazuria9369 5 หลายเดือนก่อน +3

      !!❤!! ਵਾਹਿਗੁਰੂ ❤

    • @bhuiharjeetsingh
      @bhuiharjeetsingh 5 หลายเดือนก่อน +6

      Waheguru waheguru waheguru, he akaalpurakh waheguru dhanyawad Tera aeho ji rooha de darshan karwan lai 🙏 waheguru ji Dhan dhan Shri Guru Teg bhadur sahib ji waheguru

  • @amritdhindsa2024
    @amritdhindsa2024 2 ปีที่แล้ว +66

    ਭਾਈ ਸੁਰਜਨ ਸਿੰਘ ਹੋਰਾਂ ਦੀ ਆਵਾਜ਼ ਵਿੱਚ ਆਸਾ ਦੀ ਵਾਰ ਸੁਣ ਕੇ 50 ਸਾਲ ਪਹਿਲਾਂ ਦਾ ਸਮਾਂ ਯਾਦ ਆ ਗਿਆ ਜਦੋਂ ਕਿਤੇ loud ਸਪੀਕਰ ਤੇ ਇਹ ਆਵਾਜ਼ ਸੁਣਦੀ ਹੁੰਦੀ ਸੀ 👏🏻👏🏻

    • @avtarsinghthind2170
      @avtarsinghthind2170 ปีที่แล้ว +9

      ਮੈ ਵੀ ਸਠ ਸਾਲ ਪਹਿਲਾ ਇਹ ਆਵਾਜ਼ ਪਹਿਲੀ ਵਾਰ ਪਿੰਡ ਦੇ ਸਪੀਕਰ ਤੋਂ ਸੁਣੀ ਸੀ ਵਾਹਿਗੁਰੁ ਜੀ।

  • @HarvindraSing-n3m
    @HarvindraSing-n3m 10 หลายเดือนก่อน +24

    ਬਹੁਤ ਹੀ ਰਸਭਿੰਨਾ ਕੀਰਤਨ ਹੈ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦਾ ਮੇਰੇ ਮਾਤਾ ਪਿਤਾ ਜੀ ਅਮਿ੍ਤ ਵੇਲੇ ਹਰ ਰੋਜ਼ ਆਸਾ ਦੀ ਵਾਰ ਦਾ ਇਹ ਕੀਰਤਨ ਰੇਡੀਓ ਤੇ ਸੁਣਦੇ ਸਨ।1990 ਦੀਆਂ ਯਾਦਾਂ ਤਾਜ਼ਾ ਹੋ ਗਈਆਂ ਵਾਹਿਗੁਰੂ ਜੀ।ਆਜ ਵੀ ਇਸ ਕੀਰਤਨ ਦੀ ਆਵਾਜ਼ ਵਿਚ ਉਹੀ ਰਸ ਹੈ ਉਹੀ ਆਨੰਦ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏👍👍

  • @Abhi-l8s3r
    @Abhi-l8s3r ปีที่แล้ว +33

    ਵਾਹਿਗੁਰੂ ਜੀ ਮੈ ਜਦੋ ਇਹ ਆਸਾ ਦੀ ਵਾਰ ਸੁਣਦਾ ਹਾ ਮੈਨੂੰ ਪਤਾ ਨਹੀ ਲਗਦਾ ਕਦੋ ਮੇਰੀ ਲਿਵ ਗੁਰੂ ਮਹਾਰਾਜ ਨਾਲ ਲਗ ਜਾਦੀ ਮੈ ਸਿਧਾ ਸਚਖੰਡ ਚ ਪਹੁੰਚ ਜਾਦਾ ਹਾ ਮੇਰੇ ਅੰਦਰੋ ਭਾਖਿਆ ਨਿਕਲਦੀ ਹੈ ਜੋ ਕੀ ਵਾਹਿਗੁਰੂ ਉਹ ਬਚਨ ਪੂਰਾ ਕਰ ਦਿੰਦਾ ਹੈ ਮੈਨੂੰ ਵਾਹਿਗੁਰੂ ਤੇ ਭਰੋਸਾ ਹੈ❤❤❤❤❤

    • @JagdevSingh-nx2jx
      @JagdevSingh-nx2jx 8 หลายเดือนก่อน +2

      ❤️❤️🙏💕

    • @itube1984
      @itube1984 หลายเดือนก่อน

      @@Abhi-l8s3r waheguru

    • @karmjitsidhu4732
      @karmjitsidhu4732 วันที่ผ่านมา

      ਕਿਤੇ ਅੱਖਾਂ ਬੰਦ ਕਰਕੇ ਸੋਢੀ ਸੁਲਤਾਨ ਪਾਤਿਸਾਹ ਦਾ ਧਿਆਨ ਧਰਕੇ ਸਰਵਣ ਕਰਨਾ ਇੰਞ ਲੱਗ ਰਿਹਾ ਪਾਤਿਸਾਹ ਅਮਿਰਤ ਦੀ ਵਰਖਾ ਕਰ ਰਹੇ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ

  • @kamaljitsingh7393
    @kamaljitsingh7393 3 หลายเดือนก่อน +23

    ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਸਾ ਦੀ ਵਾਰ ਦੇ ਕੀਰਤਨ ਵਿੱਚ ਅੰਮਿ੍ਤ ਵੇਲੇ ਦੀ ਹਾਜ਼ਰੀ ਨੂੰ ਵਿਸਾਰਦੇ ਨਹੀਂ ਸਨ। ਜਦੋਂ ਦਸਵੇਂ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿੱਲਾ ਛੱਡਿਆ ਉਸ ਸਮੇਂ ਮੁਗਲ ਫੌਜਾਂ ਗੁਰੂ ਸਾਹਿਬ ਦਾ ਪਿੱਛਾ ਕਰ ਰਹੀਆਂ ਸਨ ਤਾਂ ਵੀ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਸਰਸਾ ਨਦੀ ਦੇ ਕੰਢੇ ਦਿਵਾਨ ਲਗਾ ਕੇ ਆਸਾ ਦੀ ਵਾਰ ਦਾ ਕੀਰਤਨ ਸੁਣਿਆ ਸੀ। ਵਾਹਿਗੁਰੂ ਜੀ ਸਾਡੇ ਸਾਰਿਆਂ ਤੇ ਮੇਹਰ ਕਰੋ ਕਿ ਅਸੀਂ ਵੀ ਅੰਮਿ੍ਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ ਲਗਾ ਸਕੀਏ।🎉🎉

    • @tarsemsinghrandhawa2342
      @tarsemsinghrandhawa2342 27 วันที่ผ่านมา +1

      ਮੁਗ਼ਲ ਫੌਜ ਹੀ ਨਹੀਂ ਹਿੰਦੂ ਪਹਾੜੀ ਬਾਮਣ ਤੇ ਰਾਜਪੂਤ ਫੌਜ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਕਰ ਰਹੀਆਂ ਸਨ ਇਨ੍ਹਾਂ ਹਿੰਦੂ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦੇ ਤਰਲੇ ਮਾਰ ਕੇ ਮੁਗ਼ਲ ਫੌਜ ਨੂੰ ਅਨੰਦਪੁਰ ਸੱਦਿਆ ਸੀ ਇਹ ਕਹਿ ਕੇ ਕਿ ਗੁਰੂ ਗੋਬਿੰਦ ਸਿੰਘ ਤੁਹਾਡਾ ਵੀ ਦੁਸ਼ਮਣ ਹੈ

    • @kamaljitsingh7393
      @kamaljitsingh7393 27 วันที่ผ่านมา

      @@tarsemsinghrandhawa2342 ਵਾਹਿਗੁਰੂ ਜੀ ਬਿਲਕੁਲ ਸਹੀ ਹੈ ਜੀ

  • @amarjitpahwa1364
    @amarjitpahwa1364 ปีที่แล้ว +48

    ਕੋਈ ਮੁਕਾਬਲਾ ਨਹੀਂ ਜੀ ਭਾਈ ਸਾਹਿਬ ਜੀ ਦੀ ਆਵਾਜ਼ ਦਾ
    ਸੁਰੀਲੀ ਆਵਾਜ਼ ਰੱਬੀ ਬਾਣੀ ਨਾਲ ਜੋੜ ਦਿੰਦੀ ਹੈ

  • @parmjitkaurjattana
    @parmjitkaurjattana 3 ปีที่แล้ว +40

    ਭਾਈ ਸਾਹਿਬ ਜੀ ਦਾ ਕੀਰਤਨ ਸੁਣਕੇ ਬਚਪਨ ਦੀ ਯਾਦ ਆਉਂਦੀ ਹੈ 7-8 ਸਾਲ ਦੇ ਸੀ ਜਦੋਂ ਗੁਰੂਦੁਆਰਾ ਸਾਹਿਬ ਵਿਖੇ ਸਵੇਰੇ 4 ਵਜੇ ਆਸਾ ਦੀ ਵਾਰ ਦਾ ਪਾਠ ਕੈਸਿਟ ਰਾਹੀਂ ਸੁਣਦੇ ਹੁੰਦੇ ਸੀ। ਬਹੁਤ ਹੀ ਸੁਰੀਲੀ ਆਵਾਜ਼ ਹੈ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ🙏🏼🙏🏼❤️❤️

    • @Quickfood88
      @Quickfood88 ปีที่แล้ว +2

      ਜਦੋ ਰੇਡੀਓ ਚਲਦਾ ਸੀ ਸੁਬਹਾ ਮੂਹ ਹਨੇਰੇ ਇਹ ਅਵਾਜ ਉਥੇ ਲੈ ਗਈ ਬਚਪਨ ਚ ਧੰਨ ਹੈ ਬਾਣੀ ਦੀ ਧੂਹ ਹਿਰਦੇ ਪੈਣੀ🙏

  • @sunnymangat5874
    @sunnymangat5874 ปีที่แล้ว +57

    ਮੇਰਾ ਬਚਪਨ ਯਾਦ ਆ ਗਿਆ ਮੇਰੇ ਮਾਤਾ ਪਿਤਾ ਹਰ ਰੋਜ਼ ਸਵੇਰੇ ਸਵੇਰੇ ਸੁੰਨ ਦੇ ਸੀ ੫੦ ਸਾਲ ਪਹਿਲਾ ਦਾ ਗੱਲ ਹੈ ਮਿੱਠੀ ਤੇ ਰੂਹ ਨੂੰ ਛੂਣ ਵਾਲੀ ਅਵਾਜ਼ ਹੈ

  • @kuldeepsinghjaura2787
    @kuldeepsinghjaura2787 2 ปีที่แล้ว +13

    ਬਹੁਤ ਹੀ ਖੂਬਸੂਰਤ ਆਨੰਦ ਮਈ ਸਰਬ ਸ਼ਕਤੀਮਾਨ ਪ੍ਰਮਾਤਮਾ ਦੀ ਆਵਾਜ਼।

  • @AmritpalSingh-eu3ys
    @AmritpalSingh-eu3ys 11 หลายเดือนก่อน +34

    ਪਰਮਾਤਮਾ ਏਸ ਆਵਾਜ ਵਾਲੀ ਆਤਮਾ ਦਾ ਭਲਾ ਕਰੀ

  • @gurmailsingh1585
    @gurmailsingh1585 3 ปีที่แล้ว +46

    ਭਾਈ ਸੁਰਜਨ ਸਿੰਘ ਦੀ ਅਵਾਜ ਵਿਚ ਆਸਾ ਦੀ ਵਾਰ ਮੈ 1971.72.ਵਿਚ ਵੀ ਸੁਣਦਾ ਸੀ ਅੱਜ ਵੀ ਮੈਨੂੰ ਇਹੋ ਅਵਾਜ ਬਹੁਤ ਹੀ ਚੰਗੀ ਲਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਜੀ ਐੱਸ ਧਾਲੀਵਾਲ ਦੂਹੇਵਾਲਾ। ਸ੍ਰੀ ਮੁਕਤਸਰ ਸਾਹਿਬ

    • @amritpalsingh9329
      @amritpalsingh9329 ปีที่แล้ว +4

      ਸਨ 75 ਤੋਂ ਲੈਕੇ ਦਾਸ ਵੀ ਸੁਣਦਾ ਹਾਂ
      ਮੇਰੀ ਆਯੂ68 ਸਾਲ ਹੈ ।
      Aps Dhaliwal ,Lambi .152113

    • @amarchannel65
      @amarchannel65 9 หลายเดือนก่อน +4

      ਹੁਣ ਤਾਂ ਫਿਰ ਤੁਹਾਡੀ ਉਮਰ,,75 ਦੇ ਕਰੀਬ ਹੋਵੇਗੀ 🎉

    • @gurmeetkaurbrar
      @gurmeetkaurbrar 8 หลายเดือนก่อน +5

      ਅਸੀਂ ਵੀ 70 71 ਵਿੱਚ Radio ਤੇ ਸੁਣਦੇ ਸੀ ਮੈਂ ਤੇ ਮੇਰੀ friend ਸੁਖਪਾਲ ਕੌਰ Hostel ਵਿਚ

    • @HarbhajanSingh-x6z
      @HarbhajanSingh-x6z 8 หลายเดือนก่อน +4

      KarnailsinghVPoNall Chakeewala and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd

    • @anandrajenderkaur4608
      @anandrajenderkaur4608 4 หลายเดือนก่อน +2

      ​@@gurmeetkaurbrareh bani Tay awaaz yugo yug rehegi

  • @harjeetsingh-lj7zq
    @harjeetsingh-lj7zq 5 ปีที่แล้ว +30

    ਵਾਹਿਗੁਰੂ ਜੀ ਦੀ ਬੜੀ ਕਿਰਪਾ ਏ ਭਾਈ ਸਾਹਿਬ ਤੇ ਸੁਣ ਕੇ ਬਹੁਤ ਅਨੰਦ ਮਾਣਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HARJINDERSINGH-zj3mm
    @HARJINDERSINGH-zj3mm 11 หลายเดือนก่อน +22

    ਵਾਹਿਗਰੂ ਵਾਹਿਗੁਰੂ ਜੀ ੫੦ ਸਾਲ ਪਿੱਛੇ ਦਾ ਸਮਾਂ ਯਾਦ ਆ ਜਾਂਦਾ ਹੈ I ਵਾਹਿਗੁਰੂ ਅਜਿਹੀ ਸਖ਼ਸ਼ੀਅਤ ਨੂੰ ਇਸ ਸੰਸਾਰ ਵਿੱਚ ਸਥਿਰ ਰੱਖੇ ਜੀ I ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ I

  • @KulwinderSingh-ok9bo
    @KulwinderSingh-ok9bo 2 ปีที่แล้ว +29

    ਭਾਈ ਸਾਹਿਬ ਜੀ ਦੀ ਆਸਾ ਦੀ ਵਾਰ ਸੁਣ ਕੇ ਮਨ ਤੇ ਰੁਹ.ਸੂਕਣ.ਸ਼ਾਨਤੀ.ਮਿਲ.ਜਾਦੀ ਹੈ.ਵਾਹਿਗੁਰੂ ਜੀ

  • @rajinderkataria1795
    @rajinderkataria1795 7 หลายเดือนก่อน +23

    ਭਾਈ ਸਾਹਿਬ ਆਸਾ ਦੀ ਵਾਰ ਸੁਣਕੇ ਬਚਪਨ ਯਾਦ ਆਗਿਆ ਬਹੁਤ ਮਿਠੀ ਅਵਾਜ਼ ਵਾਹਿਗੁਰੂ ਜੀ🙏 🌹

    • @SndpMehra-zc6iu
      @SndpMehra-zc6iu 5 หลายเดือนก่อน +2

      Waheguru jee

    • @bachanbharti3544
      @bachanbharti3544 5 หลายเดือนก่อน

      ਬਚਪਨ ਵਿਚ 70 72 ਸਾਲ ਪਹਿਲਾੰ ਤਵਿਆੰ ਦੀ ਰਕਾਰਡਿਗ ਇਹ ਮਿਠੀ ਆਵਾਜ਼ ਸੁਣਦੇ ਸੀ ਅਜਤਕ ਦੀਵਾਨੇ ਹਾੰ।😰🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @arjindersinghhollandkhalsa8493
      @arjindersinghhollandkhalsa8493 5 หลายเดือนก่อน

      @@SndpMehra-zc6iu

  • @surinderkaur5228
    @surinderkaur5228 3 ปีที่แล้ว +25

    ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਚਾਚਾ ਜੀ ਨੇ ਰੇਡੀਓ ਤੇ ਲਾਕੇ ਰੱਖ ਦੇਣਾ 🌷🌷🌷🌷🌷♥️♥️♥️♥️♥️👌

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +19

    🙏🌹ਹੇ ਵਾਹਿਗੁਰੂ ਸਤਿਗੁਰੂ 🙏ਭਾਈ ਤਿਰਲੋਚਨ ਸਿੰਘ ਤੇ ਆਪਦੀ ਫੁੱਲ ਕ੍ਰਿਪਾ ਹੈ 🙏🙏🙏ਬਹੁਤ ਰਸਭਿੰਨਾ ਕੀਰਤਨ ਕਰਦੇ ਹਨ 🙏ਅਨੰਦ ਰਸ ਆ ਜਾਂਦਾ ਹੈ 🙏🙏ਅਪਨੇ ਸਿੱਖਾਂ ਦੇ ਸਿਰ ਉੱਤੇ ਮੇਹਰ ਭਰਿਆ ਹਮੇਸ਼ਾ ਹੱਥ ਰੱਖਣਾ ਜੀ 🙏🙏🌹🌹

    • @TV-ku5wk
      @TV-ku5wk 3 ปีที่แล้ว +1

      ਇਹ ਭਾਈ ਸੁਰਜਨ ਸਿੰਘ ਜੀ ਦੀ ਅਵਾਜ਼ ਹੈ ਜੀ। ਤਿਰਲੋਚਨ ਸਿੰਘ ਜੀ ਮੇਰੇ ਮਾਂਮਾ ਜੀ ਹਨ। ਵਾਹਿਗੁਰੂ ਜੀ

    • @gurdipsingh-kq3lg
      @gurdipsingh-kq3lg 9 หลายเดือนก่อน

      15:50 15:50

  • @AjitSingh-dh5jf
    @AjitSingh-dh5jf 2 ปีที่แล้ว +64

    ਭਾਈ ਸਾਹਿਬ ਦੀ ਅਵਾਜ ਸੁਣ ਕੇ ਆਪਣੇ ਬਚਪਨ ਦੇ ਦਿਨ ਯਾਦ ਆ ਜਾਂਦੇ ਹਨ 50 ਸਾਲ ਪਹਿਲਾਂ ਦੇ

  • @ginderkaur6274
    @ginderkaur6274 ปีที่แล้ว +27

    ਬਹੁਤ ਰਸਭਿਨੀ ਆਵਾਜ਼ ਅਤੇ ਆਨੰਦ ਦੇਣ ਵਾਲੀ ਭਾਈ ਸਾਹਿਬ ਤੇ ਉਸ ਅਕਾਲ ਪੁਰਖ ਦੀ ਅਪਾਰ ਮਿਹਰ ਸੀ

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +16

    🙏🌹ਸਤਿਨਾਮ ਵਾਹਿਗੁਰੂ ਜੀ 🙏ਧਨ ਧਨ ਸਤਿਗੁਰੂ ਸ੍ਰੀ ਗੁਰੂ ਨਿਬਾਜ਼ਸੱਚੇ ਪਾਤਸ਼ਾਹ ਜੀਉ 🌹🙏ਹਉ ਤੁਮ੍ਹਰੀ ਕਰਉ ਨਿਤ ਆਸ ਪ੍ਰਭੂ ਮੋਹਿ ਕਬ ਗਲ ਲਾਵਹਿਂਗੇ 🌹🙏ਤੁਮ੍ਹਰੀ ਸ਼ਰਨ ਤੁਮ੍ਹਾਰੀ ਆਸਾ ਤੁਮ ਹੀ ਸਜਨ ਸੁਹੇਲੇ 🌹ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ 🙏🌹ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ 🙏🌹ਬਾਹਿਂ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ 🙏🌹ਹੇ ਸੱਚੇ ਸਤਿਗੁਰੂ ਮੇਰੇ ਤੇ ਮੇਹਰ ਕਰੋ 🙏🌹ਹੇ ਮੇਰੇ ਦਾਤਿਆ ਜੀ ਮੈਨੇ ਬਹੁਤ ਪਾਪ ਕੀਤੇ ਹਨ ਸੱਚੇ ਪਾਤਸ਼ਾਹ ਮੁਆਫ ਕਰ ਦਿਓ ਹੁਣ ਪਾਪ ਮੈਂ ਹਾਰਾ 🙏🌹ਹਮ ਭੁੱਲ ਬਿਗਰਹਿ ਦਿਨਸ ਰਾਤ, ਦੇ ਮਤਿ ਸਮਝਾਹਿ 🌹🙏 ਹੇ ਸਤਿਗੁਰੂ ਬੂਡ ਮੁਏ ਨੌਕਾ ਮਿਲੈ ਕਹੁ ਕਾਹਿ ਚੜਾਵਹੁ 🌹🙏 ਹੁਣ ਬਚੇ ਜੀਵਨ ਕੀ ਤੁਹਾਡੇ ਹੱਥ ਵਿਚ ਹੈ 🙏🌹ਹੇ ਮੇਰੇ ਸਤਿਗੁਰੂ ਅੰਤਮ ਸ੍ਵਾਸ ਤੇਰੀ ਯਾਦ ਵਿਚ ਨਿਕਲਣ 🌹🙏 ਸੇਵਾ ਸਿਮਰਨ ਦੀ ਫਟ ਬਕਸੋ ਜੀ 🌹🌹ਮੇਰੇ ਪਰਵਾਰ ਨੂੰ ਅਪਨੇ ਚਰਨਾਂ ਦਾ ਪਿਆਰ ਬਕਸਕੇ ਗੁਰਮਤਿ ਕਾ ਗਿਆਨ ਬਕਸਨ ਦੀ ਕਿਰਪਾਲਤਾ ਕਰਨਾ ਬੁਰੇ ਪਾਸੋਂ ਬਚਾਓ 🐧🌹 ਅੰਗ ਸੰਗ ਰਖਿਆ ਕਰਨਾ ਤੇ ਅੰਦੋਲਨ ਵਾਲੇ ਕਿਸਾਨਾਂ ਨੂੰ ਜਿੱਤ ਕੀ ਸਫਲਤਾ ਬਕਸਿਸ ਕਰੋ 🐧🌹🙏ਤੁਹਾਡੇ ਚਰਨਾਂ ਵਿਚ ਇਹੋ ਸਾਡੀ ਅਰਦਾਸ ਹੈ 🙏🌹ਮੇਹਰ ਕਰੋ ਮੇਰੇ ਸੱਚੇ ਪਾਤਸ਼ਾਹ ਜੀ 🐧🌹🙏🙏

  • @shortsbysony
    @shortsbysony 10 หลายเดือนก่อน +27

    ਰੂਹ ਨੂੰ ਸਕੂਨ ਮਿਲਦਾ ਹੈ ਜੀ ਇਹ ਬਾਣੀ ਸੁਣਕੇ ਵਾਹਿਗੁਰੂ ਵਾਹਿਗੁਰੂ ਜੀ ਵਾਹ ਵਾਹ

  • @ramsinghgill4576
    @ramsinghgill4576 8 หลายเดือนก่อน +6

    🙏🙏🙏ਧਨ ਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🌹ਜੋ ਮਾਂਗੇ ਠਾਕੁਰ ਅਪਣੇ ਤੇ ਸੋਈ ਸੋਈ ਦੇਵੇ 🙏🙏🙏

  • @BalwinderKular-c2f
    @BalwinderKular-c2f ปีที่แล้ว +6

    ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਜਿਸਨੂੰ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ ਜੀ

  • @avtar781
    @avtar781 4 หลายเดือนก่อน +7

    ਬੀਤ ਗਏ ਵਕਤ ਦੀ ਯਾਦ ਤਾਜ਼ਾ ਹੋ ਜਾਂਦੀ ਹੈ।
    ਜਦੋਂ ਵੀ ਇਹ ਸਭ ਦੀਆ ਆਸਾ ਪੂਰੀਆ ਕਰਨ ਵਾਲੀ, ਗੁਰਬਾਣੀ ਆਸਾ ਦੀ ਵਾਰ, ਸੁਣਦੇ ਹਾ। 2024❤1975🙏

  • @singhrattan2090
    @singhrattan2090 ปีที่แล้ว +61

    ਇਹ ਪੁਰਾਤਨ ਆਵਾਜ਼ ਅੱਪਲੋਡ ਕਰਨ ਵਾਲੇ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

    • @surinderbachher4168
      @surinderbachher4168 7 หลายเดือนก่อน

      ❤🎉

    • @surinderbachher4168
      @surinderbachher4168 7 หลายเดือนก่อน

      V sweet voice

    • @sukhmandersingh4937
      @sukhmandersingh4937 5 หลายเดือนก่อน +1

      ਬਹੁਤ ਮਿੱਠੀ ਅਵਾਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ 1977 ਵਿਚ ਸਪੀਕਰ ਲਿਆਦਾਂ ਸੀ ਉਦੋਂ ਆਸਾ ਦੀ ਵਾਰ ਦੇ ਰਿਕਾਰਡ ਨਵੇ ਲਿਆਦੇ ਸਨ ਸਵੇਰੇ ਸਵੇਰੇ ਬਹੁਤ ਰੌਣਕ ਹੁੰਦੀ ਸੀ ਜਦੋ ਇਹ ਬਾਣੀ ਸਪੀਕਰ ਤੇ ਸੁਣੀਦੀ ਸੀ ਇਨੀੰ ਪੁਰਾਣੀ ਗੁਰਬਾਣੀ ਨੂੰ ਅੱਪਡੇਟ ਕਰਨ ਵਾਲੇ ਦੇ ਬੱਚੇ ਜਿਓਣ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ,ਧੰਨਵਾਦ ਜੀਓ

    • @nirmalgulati2552
      @nirmalgulati2552 3 หลายเดือนก่อน

      😅o
      q

    • @patwantkaursidhu6526
      @patwantkaursidhu6526 3 หลายเดือนก่อน

      ​nwhijqg9yq88😊

  • @manjeetsangha1247
    @manjeetsangha1247 4 ปีที่แล้ว +28

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਬਚਪਨ ਦੀ ਯਾਦ ਤਾਜ਼ਾ ਹੋ ਜਾਂਦੀ ਆ ਇਹ ਵਾਲੀ ਆਸਾਂ ਦੀ ਵਾਰ ਸੁਣ ਕੇ ।
    ਇਹ ਰੀਲ ਡੈਕ ਤੇ
    ਮੇਰੇ ਡੈਡੀ ਲਾਉਂਦੇ ਹੁੰਦੇ ਸੀ ਜੋ ਹੁਣ ਇਸ ਦੁਨੀਆ ਵਿਚ ਨਹੀਂ ਰਹੇ 😌😢

    • @itube1984
      @itube1984 หลายเดือนก่อน

      @@manjeetsangha1247 pita ji mere v nahi rahe..bas ohna karke he eh Amrit kanni pya mere

  • @harjindersinghusa1159
    @harjindersinghusa1159 2 ปีที่แล้ว +17

    ਵਾਹਿਗੁਰੂ ਜੀ ਬਹੁਤ ਕਿਰਪਾ ਹੈ ਭਾਈ ਸਾਹਿਬ ਜੀ ਤੇ ਅਸਲੀ ਅਨੰਦ ਹੈ ਵਾਹਿਗੁਰੂ ਜੀ🙏🙏🙏🙏🙏🌼🌹🌹🌹🌹🌹

  • @simransohi9615
    @simransohi9615 6 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
    ਬਹੁਤ ਹੀ ਮਿੱਠੀ ਅਵਾਜ਼ ਹੈ 🙏🏽

  • @rawailsingh7389
    @rawailsingh7389 ปีที่แล้ว +32

    ਭਾਈ ਸੁਰਜਨ ਸਿੰਘ ਜੀ ਆਸਾ ਦੀ ਵਾਰ ਬਚਪਨ ਵਿੱਚ ਮਨ ਵਿੱਚ ਰਸ ਘੋਲ ਦੀ ਸੀ ਤੇ ਹੁਣ ਵੀ ਮਨ ਨੂੰ ਧਰਵਾਸ ਅਲੌਕਿਕ ਖੁਸ਼ੀ ਨਸੀਬ ਹੁੰਦੀ ਹੈ ਇਹੋ ਜੇਹੀ ਰੂਹ ਹਮੇਸ਼ਾ ਧਰਤੀ ਤੇ ਨਸੀਬ ਹੁੰਦੀ ਰਹੇ,ਸਤਨਾਮ ਸ੍ਰੀ ਵਹਿਗੂਰ ਜੀ

  • @jagdevsingh9298
    @jagdevsingh9298 ปีที่แล้ว +26

    ਭਾਈ ਸਾਹਿਬ ਜੀ ਦੀ ਆਵਾਜ਼ ਵਿਚ ਬਹੁਤ ਹੀ ਰਸ ਹੈ ਰਸ ਭਿੰਨੀ ਅੰਮ੍ਰਿਤ ਬਾਣੀ ਮਿੱਠੀ ਆਵਾਜ਼ ਵਿੱਚ ਬਹੁਤ ਹੀ ਵਧੀਆ ਸੇਵਾ ਭਾਈ ਸਾਹਿਬ ਦੁਨੀਆਂ ਤੋਂ ਜਾਂ ਕਿ ਵੀ ਕਰ ਰਹੇ ਹਨ ਜੀ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏🙏♥️♥️🙏🙏

  • @devindersinghbhatia7643
    @devindersinghbhatia7643 4 ปีที่แล้ว +66

    ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਅਤੇ ਬੇਨਤੀ ਕਰਦਾ ਹਾਂ
    ਸੱਚੇ ਪਾਤਸ਼ਾਹ ਕੰਨਾਂ ਵਿੱਚ ਹਮੇਸ਼ਾ ਭਾਈ ਸਾਹਿਬ ਦੀ ਆਵਾਜ਼ ਗੂੰਜ਼ਦੀ ਰਹੇ ਅਤੇ ਨਾਮ ਰਸ ਪੀਂਦੇ ਰਹੀਏ

    • @jaswinderrandhawa9481
      @jaswinderrandhawa9481 6 หลายเดือนก่อน

      Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @RajwinderSingh-gh5zl
    @RajwinderSingh-gh5zl 2 ปีที่แล้ว +22

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੇਰਾ ਬਾਰ ਬਾਰ ਬਾਰ ਬਾਰ ਬਾਰ ਬਾਰ ਨਮਸਕਾਰ ਹੈ ਜੀ

  • @alhequoqcrp3205
    @alhequoqcrp3205 ปีที่แล้ว +14

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @singhiqbal6176
    @singhiqbal6176 ปีที่แล้ว +21

    ਭਾਈ ਸਾਹਿਬ ਦੀ ਅਵਾਜ਼ ਸਵੇਰੇ ਸਵੇਰੇ ਸੁਣ ਕੇ ਬਹੁਤ ਹੀ ਅਨੰਦ ਆਉਂਦਾ

  • @charanjeetkaur7483
    @charanjeetkaur7483 2 ปีที่แล้ว +24

    ਵਾਹਿਗੁਰੂ ਜੀ ਸਾਡੇ ਪਰਿਵਾਰ ਦੀ ਇੱਜ਼ਤ ਰਖਣੀ ਜੀ ‌🙏🙏🙏🙏🙏

  • @ਜੱਟਮਹਿਕਮਾ-ਭ4ਡ
    @ਜੱਟਮਹਿਕਮਾ-ਭ4ਡ 2 ปีที่แล้ว +58

    ਲੱਖ ਲੱਖ ਪ੍ਰਣਾਮ ਇਹ ਆਵਾਜ਼ ਅੱਪਲੋਡ ਕਰਨ ਵਾਲੇ ਨੂੰ....
    ਅੱਖਾਂ ਭਰ ਆਈਆਂ ਸੁਣਕੇ...🙏💯❤️

  • @harbanssingh555
    @harbanssingh555 2 ปีที่แล้ว +31

    ਭਾਈ ਸਾਹਿਬ ਜੀ ਦੀ ਆਵਾਜ਼ ਵਿੱਚ ਗੁਰੂ ਸਾਹਿਬ ਦਾ ਪ੍ਰੇਮ ਝਲਕਦਾ ਹੈ ਵਾਹਿਗੁਰੂ।

  • @ramsinghgill4576
    @ramsinghgill4576 8 หลายเดือนก่อน +5

    🙏🙏🙏 ਧਨ ਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🌹🌹ਜੋ ਮਾਂਗੇ ਠਾਕੁਰ ਅਪਣੇ ਤੇ ਸੋਈ ਸੋਈ ਦੇਵੇ 🌹ਨਾਨਕ ਦਾਸ ਮੁਖ ਤੇ ਬੋਲੇ ਈਹਾਂ ਉਹਾਂ ਸਚ ਹੋਵੇ 🙏🙏🙏🙏

  • @surindersinghdhaliwal4352
    @surindersinghdhaliwal4352 2 ปีที่แล้ว +32

    1969 ਚ ਪਹਿਲੀ ਵਾਰ ਆਇਆ ਸੀ ਸਾਡੇ ਪਿੰਡ ਭਾਖੜੀਆਣਾ ਦੇ ਗੁਰੂਦੁਆਰਾ ਚ ਸਪੀਕਰ ਵੀ ਅਤੇ ਇਹ LP ਵੱਡੇ ਰਿਕਾਰਡ x 2 nos ( 2x20x 2sides=80minutes)
    ਉਦੋਂ ਤੋਂ ਅੱਜ ਤੱਕ ਸੁਣਦਾ ਆ ਰਿਹਾ ਹਾਂ। ਮਨ ਚ ਵੱਸ ਗਿਆ। ਧੰਨ ਗੁਰੂ ਮੇਰਾ... ਧੰਨ ਗੁਰੂ ਨਾਨਕ ਦੇਵ ਜੀ

    • @jagrajsinghjagrajsingh5147
      @jagrajsinghjagrajsingh5147 3 หลายเดือนก่อน

      Aye c aya ki hunda ji kirtniye aa oh guru de

    • @user.DeepBrar
      @user.DeepBrar 13 นาทีที่ผ่านมา

      ​@@jagrajsinghjagrajsingh5147ਉਹ ਸਪੀਕਰ ਦੀ ਗੱਲ ਕਰ ਰਹੇ ਨੇ ,1969 ਚ ਪਹਿਲੀ ਵਾਰ ਸਪੀਕਰ ਤੇ LP ਰਿਕਾਰਡ ਆਇਆ ਸੀ

  • @charanjeetkaur7483
    @charanjeetkaur7483 2 ปีที่แล้ว +67

    ਭਾਈ ਸਾਹਿਬ ਜੀ ਦੀ ਅਵਾਜ਼ ਦਿਲ ਦੀ ਧੜਕਣ ਨੂੰ ਝੂਨ ਵਾਲੀ ਅਵਾਜ਼ ਹੈ ਜੀ ‌🙏🙏🌷🌷💅💅🌹🌹🤚🤚🌴🌴🥀🥀🍁🍁🌟🌟💐💐🍁🍁

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +57

    🙏ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਅੰਤ ਵੇਲੇ ਤੇਰੇ ਦਰਸਨ ਹੋਣ 🙏ਹਰ ਸ੍ਵਾਸ ਤੇਰੇ ਚਰਨਾਂ ਵਿਚ ਨਿਕਲੇ 🙏🙏🙏🙏🙏🙏

    • @vardaantv542
      @vardaantv542 ปีที่แล้ว +1

      WAHEGURU JI AAP JI DI BENATI KABOOL KRE TE AAP JI NU APNR APNE NAAM VICH RANGI RAKHAN JI, BHAAGA WALE HO JO ESSI UTTAM ARDAAS AAP JI KRDE HO JI, WAHEGURU JI SARE VIKAARAN TON NIRLEP RAKHAN GURMUKHO

    • @sukhvinderkaur984
      @sukhvinderkaur984 ปีที่แล้ว

      ​@@vardaantv5420l

    • @JagdevSingh-nx2jx
      @JagdevSingh-nx2jx ปีที่แล้ว

      ਵਾਹਿਗੁਰੂ ਜੀ ਮੇਹਰ ਕਰਨ ਜੀ ❤️🙏

    • @GurmeetSingh-sv3ky
      @GurmeetSingh-sv3ky ปีที่แล้ว

      Baheguru

    • @GURPREETSINGH-ro8zf
      @GURPREETSINGH-ro8zf 10 หลายเดือนก่อน

      Same to same ਸਤਿਗੁਰੂ ਬੇਨਤੀ ਸਬਨਾਂ ਦਾ ਭਲਾ 4ਹੋਵੇ ਅਰਦਾਸ ਕਬੂਲ ਕਰਨੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @brgambhir1454
    @brgambhir1454 4 ปีที่แล้ว +42

    साल 1969 से गुरबाणीं के बोल भाई सुरजन सिंह रागी के द्वारा गाया आसादीवार का कीर्तन सुनते आ रहा हुं शायद मेरी 8-10 साल की उम्र रही होगी
    आज भी जब कीर्तन सुनता हूँ आंखें भर आती हैं इन के बोलों की मिठास कान में घुलते ही।

  • @varindersinghluthra360
    @varindersinghluthra360 ปีที่แล้ว +13

    Very good👍 heart Touching Asa diwar kirtan from Bhai surjan singh jee God bless bha sahib jee
    You and your family🙏💛🙏🧡🙏💖

  • @ramsinghgill4576
    @ramsinghgill4576 8 หลายเดือนก่อน +3

    🙏🙏ਧਨ ਧਨ ਸ੍ਰੀ ਗੁ ਗ੍ਰੰਥ ਸਾਹਿਬ ਮਹਾਰਾਜ ਜੀ 🙏🙏ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਜਾਵਹੁ 🌹ਹਮ ਅਗਿਆਨ ਅੱਲਪ ਮਤਿ ਥੋਰੀ ਤੁਮ ਆਪਨ ਬਿਰਦ ਰਖਾਵਹੁ 🙏🙏🙏🙏

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +13

    🙏ਸਤਿਨਾਮ ਵਾਹਿਗੁਰੂ 🙏ਜੋ ਮਾਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ 🙏ਨਾਨਕ ਦਾਸ ਮੁਖ ਤੇ ਜੋ ਬੋਲਹਿ ਈਹਾਂ ਊਹਾਂ ਸੁਖ ਹੋਵੈ 🙏🙏 ਹੇ ਮੇਰੇ ਸਤਿਗੁਰਾਂ ਕ੍ਰਿਪਾ ਦੀ ਦਰਸਟੀ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🙏
    ਸਭਨਾ ਦਾ ਭਲਾ ਕਰੋ ਜੀ ਤੇ ਸੇਵਾ ਸਿਮਰਨ ਦੀ ਦਾਤਿ ਬਕਸਣਾ ਜੀ 🙏

  • @jagdishsingh852
    @jagdishsingh852 3 ปีที่แล้ว +32

    ਵਾਹਿਗੁਰੂ ਜੀ ਮਨ ਨੂੰ ਸਕੂਨ ਮਿਲਦਾ ਹੈ ।ਭਾਈ ਜੀ ਦੀ ਆਵਾਜ਼ ਸੁਣ ਕੇ ਬਚਪਨ ਤੋਂ ਹੀ ਸੁਣਦੇ ਆ ਰਹੇ ਹਾ🙏🙏

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +12

    🌹🙏ਸਤਿਨਾਮ ਵਾਹਿਗੁਰੂ ਜੀ 🌹🙏ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੁ ਪ੍ਰਸਾਦ 🙏🌹ਖਾਲਸਾ ਪੰਥ ਨੂੰ ਚੜ੍ਹਦੀਕਲਾ ਬਕਸਣਾ 🌹🙏ਸਬਨਾਂ ਦਾ ਭਲਾ ਕਰੋਂ 🌹🙏ਅੰਦੋਲਨ ਵਿਚ ਬੈਠੇ ਕਿਸਾਨਾਂ ਦੀ ਫਤਹਿ ਬਕਸਿਸ ਕਰਨਾ ਹੈ ਮੇਰੇ ਸਤਿਗੁਰਾਂ ਜੀ 🌹🙏ਧਨ ਧਨ ਸੱਚੇ ਸਤਿਗੁਰੂ ਸ੍ਰੀ🙏 ਗੁਰੂ ਗੋਵਿੰਦ ਸਿੰਘ ਮਹਾਰਾਜ ਜੀਉ 🌹🙏🌹🙏ਮੇਰੇ ਅਪਰਾਧ ਖਿਮਾ ਕਰੋਂ 🌹🙏ਬੋਲਾਂ ਬਾਣੀ ਪਵਿੱਤਰ ਤੇ ਮੂੰਹ ਦੇ ਨਾਲ ਨਿਤਨੇਮ ਕਰਨ ਦਾ ਬਲ ਬਕਸਿਸ ਕਰਨਾ 🌹🙏ਮੇਹਰ ਕਰਿਓ ਸੱਚੇ ਸਤਿਗੁਰੂ ਜੀ 🌹🙏ਬੂਡ ਮੁਏ ਨੌਕਾ ਮਿਲੈ ਕਹੁ ਕਾਹਿ ਚੜਾਵਹੁ 🌹🙏ਹੁਣ ਅੰਤਮ ਸ੍ਵਾਸ ਤਕ ਅਪਨੇ ਚਰਨਾਂ ਦਾ ਪਿਆਰ ਬਕਸਣਾ ਜੀ ਮੇਰੇ ਸਤਿਗੁਰੂ ਜੀ 🙏🙏🙏💥👃💥🌹🌹

  • @kuldeepraj2114
    @kuldeepraj2114 10 หลายเดือนก่อน +29

    ਭਾਈ ਸਾਹਿਬ ਜੀ ਦੀ ਬਾਣੀ ਜਦੋਂ ਮੈਂ ੫ਵੀਂ ਪੈਢਦਾ ਸੀ, ਉਦੋਂ ਤੋਂ ਹੁਣ ਤੱਕ ਸੁਣਦਾਂ। ਅਜ ਵੀ ਓਹੁ ਰਸ ਮਾਣਦਾ ਹਾਂ। ਵਾਹਿਗੁਰੂ ਜੀ ਨੇ ਅਜੀਬ ਰਸ ਮਾਨਿਆ ਭਾਈ ਸਾਹਿਬ ਨੂੰ।

    • @ravneetrai6102
      @ravneetrai6102 6 หลายเดือนก่อน

      ❤À❤aa0)00(0000))0)))0)01😊

    • @JagdevSingh-nx2jx
      @JagdevSingh-nx2jx 6 หลายเดือนก่อน +5

      ਇਹ ਅਮ੍ਰਿਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਵੀਰ ਜੀ ਗਾਉਣ ਵਾਲੇ ਭਾਈ ਸਾਹਿਬ ਨੇ 🙏

    • @SampuranSingh-r9o
      @SampuranSingh-r9o หลายเดือนก่อน

      30:14 30:14 30:14

  • @tarjitsingh967
    @tarjitsingh967 5 ปีที่แล้ว +46

    ਤਰਜੀਤ ਸਿੰਘ ਨੇ ਇਹ ਅਵਾਜ਼ ਅੱਜ ੩੮ ਸਾਲ ਬਾਦ ਸੁਣੀ ਦਿਲਵਿਚ ਠੰਡ ਪੈ ਗਈ ਵਾਹਿਗੁਰੂ ਭਾਈ ਸਾਹਿਬ ਜੀ ਨੂੰ ਅਮਰਤਾ ਬਖਸ਼ਨ ਜੀ

    • @gurmailsingh4415
      @gurmailsingh4415 3 ปีที่แล้ว +2

      Gurmail singh saidowal dhan guru nanak sahih ji dhan 2waheguru sahib ji

    • @GurnamSingh-k7h
      @GurnamSingh-k7h ปีที่แล้ว

      Ma

    • @amarjeetkhaira8658
      @amarjeetkhaira8658 ปีที่แล้ว +1

      ਮੈਂ 1965 ਵਿਚ ਹਰੇਕ ਐਤਵਾਰ ਜਲੰਧਰ ਰੇਡੀਓ ਸਟੇਸ਼ਨ ਤੋਂ ਸੁਣਿਆ ਕਰਦਾ ਸੀ

    • @babbugrewal8683
      @babbugrewal8683 ปีที่แล้ว

      ​@@gurmailsingh4415😊0😊

    • @babbugrewal8683
      @babbugrewal8683 ปีที่แล้ว

      0

  • @anmolbhatti1318
    @anmolbhatti1318 2 ปีที่แล้ว +12

    ਰਾਮਦਾਸ ਸਾਹਿਬ ਜੀ ਕਿ੍ਪਾ ਸਦਕਾ ਭਾਈ ਸਾਹਿਬ ਅੱਜ ਵੀ ਸਾਡੇ ਕੋਲ ਈ ਨੇ ਅਵਾਜ ਰਾਹੀਂ ਰੂਹ ਖੁਸ਼ ਹੋ ਜਾਂਦੀ ਆ ਜੀ 🙏🏻❤🙏🏻❤🙏🏻❤🙏🏻❤🙏🏻

  • @BalwinderSingh-qv6or
    @BalwinderSingh-qv6or 4 ปีที่แล้ว +42

    ਵਹਿਗੁਰੂ ਭਾਈ ਸਾਹਿਬ ਨੂੰ ਉਹ ਥਾਂ ਬਖਸ਼ੇ
    ਜਿੱਥੇ ਸਾਡੇ ਗੁਰੂ ਸਾਹਿਬਾਨ ਜਾ ਬਿਰਾਜੇ ਹਨ। ਉਨ੍ਹਾਂ ਦੀ ਆਵਾਜ਼ ਸਦਾ ਜੀਵਤ ਰਵੇ ਗੀ। ਭਾਈ ਸਾਹਿਬ ਸਚਮੁੱਚ ਹੀ ਸੰਤ ਸਨ।

  • @ਜੋਗਿੰਦਰਸਿੰਘਸਿੰਘਜੋਗਿੰਦਰ

    ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨ਵਾਹਿਗੁਰੂ ਜੀ✨🌹✨
    ਹੇ ਮੇਰੇ ਸਤਿਗੁਰੂ ਜੀ....ਅਾਪਣੇ ਬੱਚਿਅਾ ਤੇ ਅਾਪਣੀ ਰਹਿਮਤ ਬਣਾਈ ਰੱਖੇੳੁ ਜੀ....ਸਤਿਨਾਮ ਸੀ੍ ਵਾਹਿਗੁਰੁ ਜੀ ੴ
    ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ।।
    ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ।।

  • @ramsinghgill4576
    @ramsinghgill4576 8 หลายเดือนก่อน +5

    🙏🙏🙏ਧਨ ਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🌹ਹੇ ਦਾਤਿਆ ਮੇਰੇ ਅਪਰਾਧ ਖਿਮਾ ਕਰਨਾ 🌹ਇਹ ਅਰਦਾਸ ਹੈ ਤੇਰੇ ਚਰਨਾਂ ਵਿਚ ਮੇਰੀ 🙏🙏🙏🙏

  • @KULBIRSINGHAKALGARH
    @KULBIRSINGHAKALGARH 3 ปีที่แล้ว +11

    ਮੌਜੂਦਾ ਦੌਰ ਦੇ ਕੀਰਤਨੀ ਸਿੰਘਾਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਕੀਰਤਨ ਓਹੀ ਹੈ ਜੋ ਇੱਕ ਰਸ ਹੋ ਰਿਹਾ ਹੋਵੇ। ਜਿੱਥੇ ਗੁਰਬਾਣੀ ਪ੍ਰਮੁੱਖ ਹੋਵੇ। ਸਾਜ ਜਾਂ ਅਲਾਪ ਨਾਲੋਂ ਗੁਰਬਾਣੀ ਦਾ ਰਸਭਿੰਨਾ ਇਕ ਰਸ ਗਾਇਨ ਮੁੱਖ ਹੋਵੇ। ਅੱਜਕੱਲ੍ਹ ਦੇ ਕੀਰਤਨੀ ਸਿੰਘਾਂ ਨੇ ਦੁਨੀਆਂ ਦੇ ਹਿਸਾਬ ਨਾਲ ਆਪਣਾ ਗਾਇਨ ਢੰਗ ਬਦਲ ਲਿਆ ਹੈ, ਜੋ ਬਹੁਤਾ ਚਿਰ ਨਹੀੰ ਚਲਦਾ ਕਿਉਂਕਿ ਕੋਈ ਹੋਰ ਉਹਨਾਂ ਤੋਂ ਵੱਧ ਕੇ ਗਾਇਨ ਸ਼ੈਲੀ ਦਾ ਮਾਹਰ ਪ੍ਰਗਟ ਹੋ ਜਾਂਦਾ ਹੈ। ਪਰ ਜੇਕਰ ਭਾਈ ਸਾਹਿਬ ਭਾਈ ਸੰਤ ਸੁਰਜਨ ਸਿੰਘ ਜੀ ਵਾਂਗ ਸਹਜ ਇੱਕ ਰਸ ਗੁਰਬਾਣੀ ਗਾਈ ਜਾਵੇ ਤਾਂ ਅੱਜ ਕਈ ਦਹਾਕਿਆਂ ਬਾਦ ਵੀ ਸਭ ਤੋਂ ਵੱਧ ਇਹਨਾਂ ਦੁਆਰਾ ਕੀਤੇ ਕੀਰਤਨ ਨੂੰ ਹੀ ਸੰਗਤਾਂ ਪਸੰਦ ਕਰਦੀਆਂ ਹਨ। ਨਵੇਂ ਜ਼ਮਾਨੇ ਦੇ ਗਾਇਨ ਢੰਗ ਵਿੱਚ ੧ ਜਾਂ ੨ ਸ਼ਬਦ ਸੁਣਕੇ ਚਿੱਤ ਕਾਹਲਾ ਪੈਂਦਾ ਹੈ, ਟਿਕਾਉ ਨਹੀਂ ਬਣਦਾ , ਨਾ ਕੀਰਤਨੀ ਸਿੰਘਾਂ ਦਾ ਨਾ ਸੰਗਤ ਦਾ। ਭੁੱਲ ਚੁੱਕ ਮਾਫ ਕਰਨੀ

  • @HarvinderSingh-vh9hb
    @HarvinderSingh-vh9hb 4 ปีที่แล้ว +42

    ਬਹੁਤ ਵਧੀਆ ਆਵਾਜ਼ ਭਾਈ ਸੁਰਜਨ ਸਿੰਘ ਜੀ ਦੀ ਮੈਂ ਬਹੁਤ ਪਹਿਲਾਂ ਸੁਣਦੇ ਸੀ ਆਸਾ ਦੀ ਵਾਰ ਸੁਣਨ ਦਾ ਆਨੰਦ ਆ ਗਿਆ ਬੜੀ ਪੁਰਾਣੀ ਆਵਾਜ਼ ਅਜ ਵੀ ਨਵੀਂ ਹੈ ਇਕ ਇਕ ਗਲ ਦੀ ਸਮਝ ਆ ਰਹੀ ਹੈ

  • @jasvirsingh7534
    @jasvirsingh7534 4 ปีที่แล้ว +39

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਕੌਮ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਬਹੁਤ ਵੱਡੇ ਭਾਗਾਂ ਵਾਲੇ ਰਾਗੀ ਭਾਈ ਸੁਰਜਨ ਸਿੰਘ ਭੇਜਿਆ ਹੈ । ਅਸੀਂ ਇਨ੍ਹਾਂ ਨੂੰ ਹਮੇਸ਼ਾ ਵਾਸਤੇ ਸਲੂਟ ਕਰਦੇ ਹਾਂ ਔਰ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਹਮੇਸ਼ਾ ਇਨ੍ਹਾਂ ਨੂੰ ਚੜਦੀ ਕਲਾ ਚ ਰੱਖਣ

    • @papinderkaur4580
      @papinderkaur4580 ปีที่แล้ว +2

      🙏🙏🙏🙏🙏🙏🙏

    • @jimmymaan2533
      @jimmymaan2533 ปีที่แล้ว +1

      ❤❤❤❤❤

    • @ranaboparai8242
      @ranaboparai8242 ปีที่แล้ว +1

      ਇਸ ਤੋਂ ਵੱਡੀ ਗੱਲ ਇਹ ਹੈ ਕੇ ਸਾਨੂੰ ਉਹਨਾ ਦੇ ਬੋਲ ਵਿਚ ਬਾਣੀ ਸੁਣਨ ਨੂੰ ਮਿਲ ਜਾਂਦੀ ਏ

  • @TalwinderSingh-lr1sx
    @TalwinderSingh-lr1sx 3 หลายเดือนก่อน

    ਬਹੁਤ ਸਕੂਨ ਮਿਲਦਾ ਹੈ ਭਾਈ ਸਾਹਿਬ ਜੀ ਦੀ ਆਸਾ ਦੀ ਵਾਰ ਸੁਣ ਕੇ

  • @HarpreetKaur-om5nh
    @HarpreetKaur-om5nh ปีที่แล้ว +39

    ਦਿਲ ਨੂੰ ਛੂਹ ਜਾਂਦੀ ਹੈ ਇਹ ਆਸਾ ਜੀ ਦੀ ਵਾਰ 🙏🥰🥰🥰🥰🥰

    • @avtarsinghthind2170
      @avtarsinghthind2170 ปีที่แล้ว +1

      ਵਾਹਿਗਰੂ ਜੀ ਮਿਹਰ ਕਰੇ।

    • @MahinderSingh-z7j
      @MahinderSingh-z7j ปีที่แล้ว +1

      ​@@avtarsinghthind2170😂❤

    • @iqbalsingh7786
      @iqbalsingh7786 9 หลายเดือนก่อน +1

      Esda anad hee kmaal daa hai

  • @BalwinderSingh-qv6or
    @BalwinderSingh-qv6or 4 ปีที่แล้ว +21

    ਭਾਈ ਮਨੀ ਸਿੰਘ ਜੀ
    ਗੁਰੂ ਫਤਹਿ
    ਇਹ ਪੜ੍ਹ ਕੇ ਬਹੁਤ ਹੀ ਖੁਸ਼ੀ ਹੋਈ ਕਿ ਸਾਈਡ ਵਾਲੇ ਰਾਗੀ ਤੁਹਾਡੇ ਪਿਤਾ ਜੀ ਹਨ।
    ਗਿਆਨੀ ਅਰਜਨ ਸਿੰਘ ਜੀ। ਵਹਿਗੁਰੂ ਉਨ੍ਹਾਂ ਨੂੰ ਤੰਦਰੁਸਤੀ ਬਖਸ਼ੇ। ਮੇਰੇ ਵਲੋਂ ਉਨ੍ਹਾਂ ਨੂੰ ਗੁਰੂ ਫਤਹਿ ਕਹਿ ਦੇਣਾ। ਇਸ ਵੇਲੇ ਉਨ੍ਹਾਂ ਦੀ ਕਿਨ੍ਹੀ ਉਮਰ ਹੈ। ਧੰਨ ਹੋ ਤੁਸੀਂ ਜੋ ਨਿਤ ਉਨ੍ਹਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ।

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +29

    🙏ਵਾਹਿਗੁਰੂ ਜੀ 🙏ਆਪੇ ਮੇਲ ਰਹੇ ਸੁਖਦਾਤਾ ਆਪ ਮਿਲੈ ਘਰ ਆਏ 🙏
    ਮਿਲ ਮੇਰੇ ਪ੍ਰੀਤਮਾ ਜੀਉ ਤੁਧ ਬਿਨ ਖਰੀ ਨਿਮਾਣੀ 🙏ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🙏ਘੱਟ ਘੱਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ 🙏ਹੇ ਮੇਰੇ ਦਾਤਿਆ ਖਾਲਸਾ ਪੰਥ ਨੂੰ ਸਦਾ ਚੜ੍ਹਦੀਕਲਾ ਬਕਸਿਸ ਕਰਨਾ 🙏ਸਬਨਾਂ ਦਾ ਭਲਾ ਕਰੋਂ ਜੀ 🙏ਅਸੀਂ ਬਡੇ ਪਾਪੀ ਹਨ 🙏 ਬਹੁਤ ਅਪਰਾਧ ਕੀਤੇ ਹਨ ਕ੍ਰਿਪਾ ਕਰਕੇ ਖਿਮਾ ਕਰ ਦੇਣਾ ਮੇਰੇ ਸਤਿਗੁਰੂ ਜੀ 🙏ਸਿੱਖਾਂ, ਕਿਸਾਨਾਂ ਦੀ ਰਖਿਆ ਕਰਕੇ ਜਿੱਤ ਕਰਾਓ ਤੇ 🙏ਹੁਣ ਖਾਲਸਾ ਰਾਜ ਦੀ ਸਥਾਪਨਾ ਕਰੋ 🙏 ਮੇਰੇ ਜੀਵਨ ਕੇ ਅੰਤਮ ਸ੍ਵਾਸ ਹੇ ਸਤਿਗੁਰੂ ਤੇਰੇ ਚਰਨਾਂ ਵਿਚ ਨਿਕਲਣ 🙏ਮੇਹਰ ਕਰੋ ਦਾਤਿਆ 🙏 ਮੇਰੇ ਸਾਰੇ ਪਰਵਾਰ ਨੂੰ ਗੁਰਸਿਖੀ ਜੀਵਨ ਬਕ੍ਸ ਕੇ ਸੇਵਾ ਸਿਮਰਨ ਦੀ ਦਾਤ ਬਕਸਿਸ ਕਰਨਬ ਇਹ ਮੇਰੀ ਅਰਦਾਸ ਹੈ 🌹🌹🌹🌹🙏🙏 🙏

  • @ਸਿੰਘਸਾਬ੍ਹ
    @ਸਿੰਘਸਾਬ੍ਹ 4 ปีที่แล้ว +31

    ਮੇਰੇ ਪਿਤਾ ਜੀ 1990 ਦੇ ਲੱਗਭਗ ਅੰਮ੍ਰਿਤ ਵੇਲੇ 4 ਵਜੇ ਰੇਡੀਓ ਤੇ ਗੁਰਬਾਣੀ ਲਾਉਂਦੇ ਸੀ ਅਸੀਂ ਵੀ ਉਸ ਵਕ਼ਤ ਤੋਂ ਸੁਣ ਰਹੇ ਭਾਈ ਸੁਰਜਣ ਸਿੰਘ ਜੀ ਨੂੰ ਬਹੁਤ ਰਸ ਹੈ ਭਾਈ ਸਾਹਿਬ ਜੀ ਬਾਣੀ ਪੜ੍ਹਨ ਚ ਵਾਹਿਗੁਰੂ ਆਪਣੇ ਚਰਨਾਂ ਚ ਨਿਵਾਸ ਵਕਸ਼ੇ ਬਾਬਾ ਜੀ ਨੂੰ

    • @jagdishkaurkaur262
      @jagdishkaurkaur262 ปีที่แล้ว +1

      Waheguru apne charna। Vich niwas bakhsan

    • @gurdialsingh8305
      @gurdialsingh8305 ปีที่แล้ว

      L😊​@@jagdishkaurkaur262

    • @amardev7781
      @amardev7781 11 หลายเดือนก่อน

      AMàr

    • @kantakaur4364
      @kantakaur4364 11 หลายเดือนก่อน

      ​@@amardev7781WAHEGURU ji eana jada sun k anud aonda hea biaan nahi kar sackde ji

    • @jagjitsinghsudan7194
      @jagjitsinghsudan7194 2 หลายเดือนก่อน +1

      I have seen bhai surjan Singh ji 1960 to 1964 A Real Sikh ,great Ragi, Guru premi, when he was singing pin drop silence , tears in the eyes of sangat I had seen, I was 12 years old, at Delhi karol baug.

  • @ramsinghgill4576
    @ramsinghgill4576 8 หลายเดือนก่อน +4

    🇲🇪🙏🙏ਧਨ ਧਨ ਸ੍ਰੀ ਸਤਿ ਗੁਰੂ ਨਾਨਕ ਦੇਵ ਸਾਹਿਬ ਜੀ 🌹🙏🇲🇪 ਦੇਹੁ ਦਰਸ਼ ਨਾਨਕ ਬਲਹਾਰੀ 🙏🙏🙏🇲🇪

  • @avtarsinghthind2170
    @avtarsinghthind2170 2 ปีที่แล้ว +10

    Really Heart touching voice of Bhai Sahib

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +16

    🙏ਹੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏ਤੁਸੀਂ ਸਬ ਕੁਜ ਜਾਣਦੇ ਹੋ 🙏ਅਸੀਂ ਬਹੁਤ ਬਡੇ ਪਾਪੀ ਹਨ 🙏ਮੇਹਰ ਕਰਨਾ 🙏ਸਾਰੇ ਪਰਵਾਰ ਨੂੰ ਗੁਰਸਿਖੀ ਜੀਵਨ ਬਕਸਿਸ ਕਰਨਾ 🙏ਮੇਰੇ ਅਪਰਾਧ ਖਿਮਾ ਕਰਨਾ ਸੱਚੇ ਪਿਤਾ 🙏

  • @gurdassingh6649
    @gurdassingh6649 3 ปีที่แล้ว +26

    🙏ਸਤਿਨਾਮ ਵਾਹਿਗੁਰੂ ✍️ ਸਤਿਗੁਰੂ ਸਚੇ ਪਾਤਸ਼ਾਹ ਧਨ ਧਨ ਸ੍ਰੀ ਦਸਮੇਸ਼ ਪਿਤਾ ਜੀਓ 🙏ਕਿਸਾਨਾਂ ਦੇ ਅੰਦੋਲਨ ਨੂੰ ਸਫਲ ਤੇ ਚੜ੍ਹਦੀਕਲਾ ਬਕਾਣਾ ਜੀ ✍️ਜਾਲਮ ਸਰਕਾਰ ਨੂੰ ਦੇਸ ਦੀ ਕੁਰਸੀ ਤੋਂ ਹਟਾਓ ਤੇ ਪਰੇ ਸੁੱਟੋ 🙏 ਸਾਡੇ ਉੱਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣਾ
    ਮੇਰੇ ਸਤਿਗੁਰਾਂ ਜੀਓ.🙏🙏🙏🙏🙏

  • @jagtarchahal2541
    @jagtarchahal2541 4 ปีที่แล้ว +26

    ਮੈਂ ੧੯੮੦ ਤੋਂ ਇਹਨਾਂ ਨੂੰ ਬਹੁਤ ਸੁਣਦਾ ਆ ਰਿਹਾ ਹਾਂ ਮਨ ਨੂੰ ਟੁੰਬਦੀ ਐ ਇਨ੍ਹਾਂ ਦੀ ਬਾਣੀ ਜਾਨੋਂ ਕਾਲਜੇ ਠੰਢ ਪਾ ਦਿੰਦੀ ਐ ਸ਼ਾਂਤੀ ਲਿਆ ਦਿੰਦੀ ਐ ਆਸਾ ਦੀ ਵਾਰ , ਵਾਹਿਗੁਰੂ ਜੀ ਵਾਹਿਗੁਰੂ ਜੀ

  • @jasjeetkaur6028
    @jasjeetkaur6028 2 ปีที่แล้ว +19

    ਵਾਹਿਗੁਰੂ ਤੇਰਾ ਸ਼ੁਕਰ ਹੈ 🙏🏻🙏🏻🙏🏻

  • @AmarjitSingh-ll4hv
    @AmarjitSingh-ll4hv 6 หลายเดือนก่อน +2

    🎉ਸਰਦਾਰ ਸੁਰਜਨ ਸਿੰਘ ਨੂੰ ਕੋਈ 60 ਸਾਲ ਤੋਂ ਸੁਣ ਰਹੇ ਹਾਂ। ਇਹਨਾਂ ਦੀ ਅਵਾਜ਼ ਵਿਚ ਤਰਲਾ ਹੈ, ਏਕ ਠੰਡਕ ਹੈ, ਬਹੁਤ ਮਿਥੀ ਹੈ। ਕੋਈ ਇਹਨਾ ਦਾ ਸਾਹਨੀ ਨਹੀ ਹੈ 🎉🎉

  • @inderjitmalhotra859
    @inderjitmalhotra859 3 ปีที่แล้ว +14

    Jo inha di awaaz vich piar hai atma de vichon nikalddi hai te andar shanti paondi hai. Bachman vich inhanu Bangla Sahib gurdware vich sunan diyan subhag bhariyan yadan harian ho jandiyan news. Dhan waheguru ji, dhan Tere sant.

  • @charanjeetkaur7483
    @charanjeetkaur7483 2 ปีที่แล้ว +24

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ‌‌🙏🙏🌹🌹

  • @gurdassingh6649
    @gurdassingh6649 3 ปีที่แล้ว +10

    🙏ਵਾਹਿਗੁਰੂ 🙏ਵਾਹਿਗੁਰੂ 🙏🙏ਵਾਹਿਗੁਰੂ ਵਾਹਿਗੁਰੂ 🙏ਵਾਹਿਗੁਰੂ 🙏
    ਮਸ਼ਹੂਰ ਰਾਗੀ ਭਾਈ ਗਿਆਨੀ ਸੁਰਜਨ ਸਿੰਘ ਜੀ ਦੀ ਅਸdiਵਾਰ ਸੁਣਕੇ ਰਸ ਆ ਗਿਆ.🙏🙏🙏

  • @ਜੋਗਿੰਦਰਸਿੰਘਸਿੰਘਜੋਗਿੰਦਰ

    🔺🔶ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ।।🔵🔴
    ਅਰਥ___ ਐਸੇ ਮਨੁੱਖ ਉਪਰ ਨਾਮ ਨੂੰ ਭੁੱਲਣ ਦਾ ਜੁਰਮ ਲਾ ਕੇ ਦੋਸ਼ੀ ਕਰਾਰ ਦਿੱਤਾ ਜਾਵੇਗਾ ਅਤੇ ਉਸਨੂੰ ਕੀੜਿਆਂ ਵਿੱਚੋਂ ਵੀ ਨੀਚ ਮਕੋੜਾ ਗਿਣਿਆ ਜਾਵੇਗਾ।
    🕎ਨਾਨਕ ਨਿਰਗੁਣਿ ਗੁਣ ਕਰੇ ਗੁਣਵੰਤਿਆ ਗੁਣੁ ਦੇ।।🕎
    ਅਰਥ___ਹੇ ਨਾਨਕ ! ਵਾਹਿਗੁਰੂ ਨੇਕੀ -ਬਿਹੁਨਾ ਨੂੰ ਨੇਕੀ ਬੱਖਸ਼ਿਸ ਕਰਦਾ ਹੈ ਅਤੇ ਗੁਣਵੰਤਿਆ ਨੂੰ ਭਾਵ ਗੁਣਵਾਨਾਂ ਨੂੰ ਗੁਣ ਵੀ ਉਹੀ ਬੱਖਸ਼ਿਸ ਕਰਦਾ ਹੈ।
    🕎ਤੇਹਾ ਕੋਇ ਨ‌ ਸੁਝਈ ਜਿ ਤਿਸ ਗੁਣੁ ਕੋਇ ਕਰੇ ।।੭।।🕎
    ਅਰਥ____ ਮੈਂ ਕਿਸੇ ਇਹੋ ਜਹੇ ਦਾ ਖਿਆਲ ਨਹੀਂ ਕਰ ਸਕਦਾ ਜਿਹੜਾ ਉਸਨੂੰ ਕੋਈ ਗੁਣ ਦੇ ਸਕੇ ,,ਭਾਵ ਪ੍ਰਭੂ ਤੋਂ ਵੱਧ ਗੁਣਵੱਤਾ ਵਾਲਾ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ ਤੇ ਨਾ ਹੀ ਹੈਗਾ ਏ।

  • @kashmirkaurbhinder6993
    @kashmirkaurbhinder6993 ปีที่แล้ว +11

    Very nice& very good voice ese mahan person di kaljug vich dharti te lor hai ❤❤❤❤❤

    • @HarbhajanSingh-x6z
      @HarbhajanSingh-x6z 11 หลายเดือนก่อน

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and Harpreetdavgun and sakinder JassielctrinicUttamNagerNawadhaNewDelhi

  • @RajinderSingh-ri7bw
    @RajinderSingh-ri7bw 5 ปีที่แล้ว +27

    ਇਹ ਇਕ ਅਨਮੋਲ ਖਜਾਨਾ ਹੈ ਭਾਈ ਸੁਰਜਨ ਜੀ ਦੀ ਗਾਈ ਹੋਈ ਆਸਾ ਦੀ ਵਾਰ ।

  • @harjinderrsinghh6425
    @harjinderrsinghh6425 ปีที่แล้ว +8

    I remembering when passing through a street going to school a sardar ji sitting on manji listening this asa ki war sometimes bless me words...putar changi padai kari wada ho ke 1000 tankha milegi. Iam writing with tears in my eyes. Kitna innocent log and pyara waqt si 😢

  • @upindersingh6977
    @upindersingh6977 3 ปีที่แล้ว +48

    ਜਦੋਂ ਤੋਂ ਹੋਸ਼ ਸੰਭਾਲੀ ਉਸ ਵਕ਼ਤ ਤੋਂ ਹੀ ਇਹ ਅਵਾਜ਼ ਕੰਨਾਂ ਵਿੱਚ ਗੂੰਜ ਰਹੀ ਹੈ। ਇਸ ਆਸਾ ਦੀ ਵਾਰ ਰਹਿਦੀ ਦੁਨੀਆਂ ਤੱਕ ਹੀ ਰਹੇ ਗੀਤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

    • @malkeetkaur9605
      @malkeetkaur9605 ปีที่แล้ว +1

      Waheguru g bohut hi awaze hai g

    • @amarjitkaur9251
      @amarjitkaur9251 11 หลายเดือนก่อน

      Wahaguru wahaguru wahaguru wahaguru wahaguru

  • @HarvinderKaur-zy2wz
    @HarvinderKaur-zy2wz 5 หลายเดือนก่อน +1

    क्या खूब है
    क्या बात है। सुन शब्द तुम्हारा मेरा मन भीना

  • @indumeetpahwa139
    @indumeetpahwa139 2 ปีที่แล้ว +3

    Bohat mithi te Dard bhari avaz bhai sahib ji da koi saani nahi.

  • @jasvirsinghjas6545
    @jasvirsinghjas6545 6 ปีที่แล้ว +54

    ੲਿਹ ਮਿਠਾਸ ਭਰੀ ਅਵਾਜ਼ ਸੁਣਨ ਤੋ ਬਿਨਾਂ ਦਿਨ ਬਿਰਥਾ ਹੈ ਬਹੁਤ ਹੀ ਪਿਅਾਰੀ ਅਾਵਾਜ਼ ਵਾਹਿਗੁਰੂ ਜੀ ੲੇਦਾ ਦੇ ਰਾਗੀ ਸਾਹਿਬਾਨ ਜੁਗ ਜੁਗ 🙏🙏🙏🙏🙏🙏

  • @jagmohankaur1963
    @jagmohankaur1963 2 ปีที่แล้ว +27

    Amazing, Aanand Hi Aanand, Baani Hi Baani, we are very thankful VAHEGURU SACHEPATSHAH JI MAHARAJ 🌹🙏Bhai Saab,s voice is Blessing to us 🌹🙏

    • @HarbhajanSingh-x6z
      @HarbhajanSingh-x6z 11 หลายเดือนก่อน +1

      JarnailsinghsojageerkourwoLalsinghVpoNall and mohindersingh NachhatersinghVpoNall surinderkourdoKarmsinghVpoSandhhanwalShahkot

  • @bhupinderkaur8661
    @bhupinderkaur8661 ปีที่แล้ว +13

    ਬਹੁਤ ਹੀ ਮਨਮੋਹਕ ਅਵਾਜ਼ ਭਾਈ ਸਾਹਿਬ ਜੀ ਦੀ 🎉❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹💐🌺🌸🌻🌼🪷🪸🍁🌾🍄

  • @prajwalsinghkohli1405
    @prajwalsinghkohli1405 ปีที่แล้ว +2

    Mere dada ji sunde san oh bacpan vich suni hoi awaj mere daso dwar khol dendi hai waheguru isi trah mehar banai rakhna

  • @lajpaulsinghkinra5972
    @lajpaulsinghkinra5972 2 ปีที่แล้ว +2

    Guru ghar de kirtiniya.....aise sur...taal...aawaz....shabad....waheguru ji di bakhshish hi haigi....

  • @ramsinghgillaamnesamnenews6834
    @ramsinghgillaamnesamnenews6834 4 ปีที่แล้ว +35

    🙏ਕੀਮਤ ਕਹੀ ਨ ਸਤਿਗੁਰੂ ਤੇਰਾ ਖੇਲ ਅੱਪਰਾ 🙏🙏 ਸਗਲ ਗੁਣਾ ਸਵਾਮੀ ਸਤਿਗੁਰੁ 🙏🙏

  • @bikramjitsingh9446
    @bikramjitsingh9446 4 ปีที่แล้ว +16

    Excellent voice . It gives us peace of mind . Asa di war great bani dung by bhai surjan singh ji

  • @ਜੋਗਿੰਦਰਸਿੰਘਸਿੰਘਜੋਗਿੰਦਰ

    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺

  • @ramsinghgill4576
    @ramsinghgill4576 8 หลายเดือนก่อน +2

    🙏🙏ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏 ਜਾਗਤ ਜੋਤਿ ਨਿਸ ਬਾਸੁਰ ਏਕ ਬਿਨਾਂ ਨਹਿ ਏਕ ਨ ਮਾਨੇ 🙏🙏🙏🙏

  • @balwinderkumar6885
    @balwinderkumar6885 ปีที่แล้ว +4

    ਜੇਕਰ ਤੁਸੀਂ ਪਰਮਾਤਮਾ ਨਾਲ ਮਿਲਾਪ ਕਰਨਾ ਹੈ ਤਾਂ ਇਸ ਤਰ੍ਹਾਂ ਦੀ ਗੁਰਬਾਣੀ ਅਕਾਤ ਵਿਚ ਸਵੇਰੇ 2 ਤੋਂ 4 ਸੁਣੋ ਜੀ ਬਹੁਤ ਹੀ ਮਿਠਾਸ ਭਰੀ ਅਵਾਜ਼ ਜੀ

  • @Drmsingh
    @Drmsingh 3 ปีที่แล้ว +23

    ASA DE VAR - THIS DEVINE SHABAD IS IMMORTALISED- FOR COMMING GENERATIONS TO ENJOY AND SEEK DIVINE BLESSINGS. IT WAS SOMETIMES IN LATE 1950 OR EARLY 60'S THAT WE FIRST HEARD OF BHAI SAHEB BHAI SURJAN SINGH JI. May Waheguruji bless this soul in heaven 🙏 Dr.Mahinder Singh

  • @KulwinderSingh-ok9bo
    @KulwinderSingh-ok9bo 2 ปีที่แล้ว +46

    ਵਾਹਿਗੁਰੂ ਜੀ ਭਾਈ ਸਾਹਿਬ ਜੀ ਦੀ ਆਸਾ ਦੀ ਵਾਰ ਸੁਣ ਕੇ ਮਨ ਵਿੱਚ ਬਹੁਤ ਪੁਰਾਣਾ ਸਮਾਂ ਜਾਦ.ਆਉਂਦਾ ਹੈ ਮਨ ਦੀ ਤੇ ਰੁਹ.ਦੀ.ਨੀਮਰਤਾ.ਆਉਦੀ.ਹੈ ਭਾਈ ਸਾਹਿਬ ਜੀ ਹੁਣ ਵੀ ਅਸੀਂ ਯਾਦ ਕਰਦੇ ਹਾਂ ਉਹ ਸਮਾਂ ਵਾਹਿਗੁਰੂ ਜੀ

    • @samarjeetsingh803
      @samarjeetsingh803 ปีที่แล้ว +2

      ANAND MAYI BANI BAHUT MITHI AWAJ VICH. Dhan Dhan Shiri. Guru Arjan dev ji

    • @gorkipannu8816
      @gorkipannu8816 ปีที่แล้ว +1

      ​@@samarjeetsingh803ੂੇ😅।

    • @RanjeetSingh-nn8ex
      @RanjeetSingh-nn8ex ปีที่แล้ว

      ​@@samarjeetsingh803l
      😊q bbye

  • @saradhesi9701
    @saradhesi9701 3 ปีที่แล้ว +33

    I get deju vu with listening to Asa ji di Vaar especially sung by bhai Surjan Singh ji. I get lost into my childhood memories upon hearing this voice. I can still feel as I were at home in India and hearing this primordial baani coming out of our Gurdwara loud speaker on Sangraand.

  • @harmeetkaur3431
    @harmeetkaur3431 2 ปีที่แล้ว +15

    This gives me peace medicine for all my problems 😊

  • @bhupinderkaur8661
    @bhupinderkaur8661 2 ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +47

    🌹🙏ਮੇਹਰ ਕਰੋਂ ਸੱਚੇ ਸਤਿਗੁਰਾਂ ਜੀ 🌹🙏ਸਬਨਾਂ ਦਾ ਭਲਾ ਕਰੋਂ 🌹🙏ਅਪਨੇ ਚਰਨਾਂ ਦਾ ਪਿਆਰ ਬਕਸਣਾ 🌹🙏ਮੇਰੀ ਬੁਰੀ ਭਾਵਨਾਵਾਂ ਪਵਿੱਤਰ ਕਰੋਂ 🌹🙏ਬੋਲਾਂ ਬਾਣੀ ਪਵਿੱਤਰ ਕਰ ਦਿਓ 🌹🙏ਹਰਿ ਵੇਲੇ ਤੇਰਾ ਨਾਮ ਚਿਤ ਆਵੇ 🐧🙏🌹

  • @tejindersingh4514
    @tejindersingh4514 4 ปีที่แล้ว +16

    Asa di var by bhai surjan singh listening means sitting in darbar sahib in front of Guru Ram Dass ji I am speechless
    Waheguru Mehar karana ji sabna te

  • @karnailsingh6731
    @karnailsingh6731 2 ปีที่แล้ว +12

    ਪੁਰਾਤਨ ਸਮੇਂ ਪਿੰਡਾਂ ਵਿੱਚ ਅੰਮ੍ਰਿਤ ਵੇਲੇ ਭਾਈ ਸੁਰਜਨ ਸਿੰਘ ਜੀ ਹੁਰਾਂ ਦੀ ਆਸਾ ਦੀ ਵਾਰ ਲਾਉਣ ਸਪੀਕਰਾਂ ਤੇ ਵਜਦੀ ਰੂਹਾਂ ਨੂੰ ਟੁੰਬਣ ਵਾਲੀ ਆਵਾਜ਼ ਵਿੱਚ ਸੁਣਦੇ ਸਾਂ ਅਤੇ ਸਾਰੇ ਪਿੰਡ ਦਾ ਮਾਹੌਲ ਇਕ ਅਜਬ ਤੇ ਵਿਸਮਾਦੀ ਰੰਗ ਵਿੱਚ ਰੰਗਿਆ ਜਾਂਦਾ ਸੀ। ਭਾਈ ਸੁਰਜਨ ਸਿੰਘ ਜੀ ਹੁਰਾਂ ਉਪਰ ਵਾਹਿਗੁਰੂ ਜੀ ਦੁਆਰਾ ਆਧਾਰ ਕਿਰਪਾ ਸੀ ।🙏🙏

  • @singhtejinder3531
    @singhtejinder3531 2 ปีที่แล้ว +27

    A Divine voice of Bhai Surjan Singh ji
    and his associate Bhai Arjan Singh ji.
    From other World. More one listens ,
    more one is absorbed in this soothing
    Asa Di War. Their rendering of Asa Di War is a gift to humanity.
    We are blessed.

  • @harnambhatti5762
    @harnambhatti5762 2 ปีที่แล้ว +10

    ऐसी मधुर , अद्भुत और हृदय को छू लेनी वाली आवाज़ वाहेगुरू जी की अनुपम देन है जो यदा कदा ही सुनने को मिलती है। मैं भी बचपन से स. सुरजन सिंघ जी की आवाज़ का कायल रहा हूँ। वाहेगुरू जी।

  • @harmeetkaur5199
    @harmeetkaur5199 4 ปีที่แล้ว +57

    ਬਹੁਤ ਵਧੀਆ ਕੀਰਤਨ ਲੱਗਦਾ ਹੈ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦਾ ਏਸ ਤਰ੍ਹਾਂ ਬਾਣੀ ਸੁਣਨ ਦਾ ਸਵਾਦ ਹੀ ਵਖਰੇਵਾਂ ਹੈ

    • @varinderpalsingh2452
      @varinderpalsingh2452 ปีที่แล้ว +2

      qQ

    • @balkrishanbagga8706
      @balkrishanbagga8706 10 หลายเดือนก่อน +3

      Bhai ji waheguru ji waheguru ji Satnam waheguru ji Thanks

    • @balkrishanbagga8706
      @balkrishanbagga8706 10 หลายเดือนก่อน +2

      ❤❤❤❤❤

    • @HarbhajanSingh-x6z
      @HarbhajanSingh-x6z 8 หลายเดือนก่อน +1

      GurmeetsinghsokulwantkourwoCharnjeetsinghSultanapueLodhi and Harpreetdavgun and sakinder JassielctrinicUttamNagerNawadhaNewDelhi

    • @ManjitKaur-my2ne
      @ManjitKaur-my2ne 6 หลายเดือนก่อน

      ​@@balkrishanbagga8706😊p❤😊❤q😊😊tle😅p😊P😊
      t🎉qq❤❤❤😊@❤6q.😊eq😊😊😊p😅❤eqq❤❤😊p❤😊q😮😊q😊❤❤❤❤wy😮dp😊t❤w😂😊qwq❤❤❤question t😊😊😊🎉 36:27 😮uQ❤q❤😂❤t x😊pqq❤😊❤twu qe❤q❤❤qequ😊w😊qpl❤❤p😊 pata❤qp❤r, aw🎉😊😊❤qp q❤❤q
      😊
      Qpqq❤qni😊❤😊pqpt❤qqqq❤Pi❤qq😊pppp😊❤😊q😊r🎉❤❤qa😊r❤hy😮❤wuqqr😊
      Qqp😊😮ij🎉?😅❤🎉😊😊😮❤😂❤😊❤😊

  • @tajindersingh2627
    @tajindersingh2627 7 ปีที่แล้ว +21

    Waheguru ji. Guru Saheb ji ne Asa DI Vaar rach ke saree lukayee te bahut waddee kirpa kiti hai. Bhai Sahib ne kirtan karke Guru Saheb ji DI bakhshish prapat keetee hai. I’m listening more than 45 yrs regularly which is amazing