ਬਿਨਾਂ ਅੱਗ ਲਾਏ ਹੈਪੀ ਸੀਡਰ ਵਾਲੇ ਖੇਤ ਵਿੱਚ ਪਹਿਲੇ ਪਾਣੀ ਸਮੇਂ ਦਿੱਖ happyseeder wheat crop first irrigation

แชร์
ฝัง
  • เผยแพร่เมื่อ 18 ธ.ค. 2024

ความคิดเห็น • 30

  • @chahalgaggu9545
    @chahalgaggu9545 18 วันที่ผ่านมา +2

    ਬਾਈ ਆਈ ਬੀਜੀ ਸੀ ਪਿਛਲੇ ਸਾਲ ਸਾਰੇ ਪਿੰਡ ਦੇ ਅਵਾਰਾ ਕੁੱਤੇ ਸਾਰਾ ਸੀਜਨ ਸਾਡੀ ਕਣਕ ਚ ਰਹੇ ਬਹੁਤ ਦੁੱਖੀ ਕੀਤਾ. ਕੰਮ ਬਹੁਤ vadiya ਜੇਕਰ ਸਾਰੇ ਬੀਜਣ ਤਾਂ ਠੀਕ ਆ ਕੁੱਤੇ ਵੰਡੇ ਜਾਣ

  • @sukhmindersingh7565
    @sukhmindersingh7565 17 วันที่ผ่านมา +1

    ਪ੍ਰਗਟ ਬਾਈ ਜੀ ਸਮਾਰਟ ਸੀਡਰ ਨਾਲ ਕਣਕ ਬੀਜੀ ਬੀਜ ਗ਼ਲਤੀ ਨਾਲ 35,36 kg ਹੀ ਪਿਆ 8, 9 ਨਵੰਬਰ ਨੂੰ ਬੀਜੀ
    ਪਾਣੀ ਲਾਇਆ 28,29 ਨਵੰਬਰ ਨੂੰ 3 ਦਿਨ ਪਹਿਲਾ ਇਕ ਗੱਟਾ ਯੂਰੀਆ ਨਾਲ 1/2kg ਜ਼ਿੰਕ ਪਾਇਆ ਬਹੁਤ ਵਧੀਆ ਕਣਕ ਹੈ 🙏🏻
    ਤੁਸੀ ਕਿਸਾਨ ਨੂੰ ਬੇਨਤੀ ਕਰੋ ਕੇ ਅੱਗ ਨਾ ਲਓ ਝੋਨਾ sms ਨਾਲ ਵੱਢ ਕੇ ਸਿੱਧਾ ਸਮਾਰਟ ਸੀਡਰ ਨਾਲ ਕਣਕ ਬੀਜੋ ਨਾ ਅੱਗ ਲਾਉਣ ਦੀ ਲੋੜ ਨਾ ਧੁਆਂ ਹੋਵੇ ਨਾ ਮੌਸਮ ਵਿਚ ਖ਼ਰਾਬੀ ਆਵੇ ਨਾ ਅਫਸਰ ਪ੍ਰੇਸ਼ਾਨ ਹੋਣ ਤੇ ਕਿਸਾਨ ਤੇ ਬੀ ਸਰਕਾਰ ਨਾ ਸਖਤੀ ਕਰੇ ਨਾ ਧਰਨੇ ਲਾਉਣੇ ਪੈਣ 🙏🏻🙏🏻

  • @Pro_farmer33
    @Pro_farmer33 17 วันที่ผ่านมา

    ਬੁਹਤ ਵਦੀਆ ਵੀਰ ਜੀ ❤

  • @gurpreetsingh-hs6wf
    @gurpreetsingh-hs6wf 18 วันที่ผ่านมา

    Bahut vdia jankari bro

  • @amritpalsinghsidhu814
    @amritpalsinghsidhu814 18 วันที่ผ่านมา +2

    ਬਾਈ ਪ੍ਰਗਟ ਕਣਕ ਵਿੱਚ ਬਾਥੂ ਤੇ ਜੌਦਰ ਬਹੁਤ ਹੈ। ਪਾਣੀ ਲਾਉਣ ਤੋਂ ਪਹਿਲਾਂ ਕਿਹੜੀ ਦਵਾਈ ਕਰਨੀ ਚਾਹੀਦੀ ਹੈ। ਏਰੀਆ ਤਖ਼ਤ ਦਮਦਮਾ ਸਾਹਿਬ ਜੀ।

  • @jogabatthsingh9750
    @jogabatthsingh9750 12 วันที่ผ่านมา

    48 kg ਪਾਇਆ ਬਹੁਤ ਵਧੀਆ ਕਣਕ ਆ

  • @gurpreetsidhu8166
    @gurpreetsidhu8166 18 วันที่ผ่านมา +4

    ਬਾਈ ਆਪ 62 ਕਿਁਲੋ ਪਾ ਤਾ ਸਾਡੇ ਤੋ 45 ਕਿਁਲੋ ਪਵਾਇਆ ਇਹ ਚੰਗੀ ਗੱਲ ਨਹੀ ਕੋਈ

    • @jeetgill3362
      @jeetgill3362 17 วันที่ผ่านมา +2

      ਇਹ ਸਿਰਫ ਪਰਾਲੀ ਵਾਲੇ ਹੈਪੀ ਸੀਡਰ ਲਈ ਆ

  • @kuldeepnain7362
    @kuldeepnain7362 17 วันที่ผ่านมา

    Good information

  • @mandeepramnaofficial4452
    @mandeepramnaofficial4452 13 วันที่ผ่านมา

    Kanak ch npk spary kr skde growth ni kr rhi 15 din hoge pani laye nu nmi ght lgdi h

  • @pargatsngh984
    @pargatsngh984 10 วันที่ผ่านมา

    Bai ji asi v 13-14 kile vije aa happy seeder nal bahut sohni kanak aa....koi sundi ni hegi......superseeder ta fail aa....sundi pe rhi aa oh vali kanak vich

  • @harpalsinghkhaira7090
    @harpalsinghkhaira7090 13 วันที่ผ่านมา

    वीर पेर तरावे ते खरपतवार दी स्प्रे वी करनी पेंदी या ते यूरिया वी पोनी होंदी या पिल्लो स्प्रे करिये या यूरिया पाइये इस ते एक वीडियो बनाओ

  • @kulverhayer6143
    @kulverhayer6143 18 วันที่ผ่านมา +14

    40 ਕਿਲੋ ਤੋ ਵਧ ਨਾ ਪਾਓ ਆਪ 62 ਕਿਲੋ ਪਾਇਆ

  • @malkeetrajput4699
    @malkeetrajput4699 18 วันที่ผ่านมา

    Bai is vich urea sahi km krdi h kya , kyuki sara khet ta prali nl dhakya hoya h

  • @shamsher_khan_janjua
    @shamsher_khan_janjua 17 วันที่ผ่านมา

    Bhai jee
    Saday kol tay normal drill aa, gith gith para( gap ) hunda ae. Ae daso k paidawar da farq painda 6 inch drill tay 9 inch drill beejan nal

  • @gurpreetsidhu3956
    @gurpreetsidhu3956 18 วันที่ผ่านมา

    👌👌🙏

  • @SatnamDhindsa7
    @SatnamDhindsa7 18 วันที่ผ่านมา

    mai veer rotavator nl kanak biji te 57 kg seed

  • @Jass-k9x
    @Jass-k9x 18 วันที่ผ่านมา

    Side vi dikhaia kro motor kehri a khet te fir hfte baad fir dikhayia kro.taki pta lge real da

  • @saransarao6420
    @saransarao6420 18 วันที่ผ่านมา +1

    Bas kr 22

  • @ramandandiwal1368
    @ramandandiwal1368 16 วันที่ผ่านมา

    Tela bhut jyada

  • @inderpreetsingh6145
    @inderpreetsingh6145 18 วันที่ผ่านมา +2

    ਬਾਈ ਸਵਾਲ ਹੀ ਨੀ ਪੈਂਦਾ ਹੁੰਦਾ ਵਾਹ ਸਵਾਰ ਕੇ ਸਿੰਪਲ ਡਰਿੱਲ ਬਿਜਾਈ ਚ ਸੁੰਡੀ ਆਜੇ ਬਾਕੀ ਇਸ ਬਿਜਾਈ ਚ 38 ਕਿਲੋ ਬੀਜ ਪਾਇਆ ਪੂਰਾ ਜੰਮ ਆ

    • @cropsinformation
      @cropsinformation  18 วันที่ผ่านมา +1

      Asha ji

    • @ranjitvirkpb13
      @ranjitvirkpb13 15 วันที่ผ่านมา

      ਕਿਉਂ ਨਹੀਂ ਆਉਂਦੀ ,ਅਸੀਂ ਅੱਗ ਲਾ ਕੇ ਰੌਣੀ ਕਰਕੇ ,ਵਾਹ ਕੇ ਡਰਿਲ ਨਾਲ 3 number ਨੂੰ ਬਿਜਾਈ ਕੀਤੀ ਸੀ ਪਰ ਫਿਰ ਵੀ ਬਹੁਤ ਸੁੰਡੀ ਪੈ ਗਈ ਹੈ

    • @inderpreetsingh6145
      @inderpreetsingh6145 15 วันที่ผ่านมา

      ਐਤਕੀ ਨੀ ਪਿਛਲੇ ਸਾਲ ਪਰਾਲੀ ਦੱਬਕੇ ਬਿਜਾਈ ਕੀਤੀ ਹੋਉ

    • @ranjitvirkpb13
      @ranjitvirkpb13 15 วันที่ผ่านมา

      ​@@inderpreetsingh6145ਨਹੀਂ ਕਦੇ ਵੀ ਪਰਾਲੀ ਨਹੀਂ ਦੱਬੀ, ਬਿਲਕੁੱਲ ਸਾੜ ਕੇ ਡਰਿੱਲ ਨਾਲ ਹੀ ਬੀਜਦੇ ਹਾਂ

  • @JasvantSingh-f9o
    @JasvantSingh-f9o 18 วันที่ผ่านมา

    Tusi 62 par sada to 40 kg povta

  • @rajindersinghkhangura6390
    @rajindersinghkhangura6390 17 วันที่ผ่านมา

    Kush nhi pta ehnu eve kamliya jhia sddi janda 27 da jhona niklea ehda kehnde a kanak dee sakal dekh le ehde mngr na lgeo vehla😊

  • @kulverhayer6143
    @kulverhayer6143 18 วันที่ผ่านมา +3

    40 ਕਿਲੋ ਤੋ ਵਧ ਨਾ ਪਾਓ ਆਪ 62 ਕਿਲੋ ਪਾਇਆ