ਪਨੀਰੀ ਦਾ ਪੀਲਾਪਣ ਅਤੇ ਹੋਰ ਮੁਸ਼ਕਲਾਂ paddy nursery yellowness and other problems

แชร์
ฝัง
  • เผยแพร่เมื่อ 4 ม.ค. 2025

ความคิดเห็น • 71

  • @krishanchand3684
    @krishanchand3684 ปีที่แล้ว

    Thank. U. Dr. Sabb.

  • @VikramKumar-xx2do
    @VikramKumar-xx2do ปีที่แล้ว

    Paathiyaan de paani naal b frak painda hai. Vdiya results hai.

  • @BACHIRAGAMING08
    @BACHIRAGAMING08 ปีที่แล้ว

    1847 ਦਾ ਸੀਡ ਟ੍ਰੀਟਮੈਂਟ ਕਿਸ ਨਾਲ਼ ਕਰੀਇ

  • @jagmalrathee273
    @jagmalrathee273 ปีที่แล้ว

    Thank you so much for timely information bhai ji

  • @sakattarsingh7114
    @sakattarsingh7114 ปีที่แล้ว +1

    Thanks so much Brother 🙏
    For this information

  • @gurpreetkhaira1590
    @gurpreetkhaira1590 ปีที่แล้ว

    ਬਾਈ ਜੀ ਪਨੀਰੀ ਬੀਜਣੀ ਹੈ ਕਲੀ ਵਾਲਾ ਚੂਨਾ ਪਾਉਣਾ 10- ਕਿੱਲੋ ਬੀਜ ਲਈ ਕਿਆਰੀ ਬਣਾਈ ਹੈ ਕਿੰਨੀ ਡੋਜ ਪਾਵਾ ਪਾਉਣ ਵਾਲਾ ਤਾਰੀਕਾ ਵੀ ਦੱਸਣਾ ਮੈ ਜਹਿਰ ਮੁਕਤ ਖੇਤੀ ਸੁਰੂ ਕੀਤੀ ਹੈ ਸਾਥ ਦੇਣਾ

  • @davinderdhaliwal6880
    @davinderdhaliwal6880 ปีที่แล้ว +6

    22 ਵਿਸਵੇ ਦਾ ਹਿਸਾਬ ਵੀ ਦੱਸ ਦਿਆ ਕਰੋ ਸਾਡੇ ਮਰਲਾ ਨੀ ਚੱਲਦਾ

    • @sewak3374
      @sewak3374 ปีที่แล้ว

      Jina oh kilo beej dasda 1.6 naal guna kar lya kro for example 2 kilo marle da te 2multiple 1.6=3.2

    • @manindergurna9676
      @manindergurna9676 ปีที่แล้ว

      Sh gl. Ji

    • @gurigill9849
      @gurigill9849 ปีที่แล้ว +1

      1 ਵਿਸਵੇ ਚ 4 ਕਿਲੋ ਬੀਜ

  • @inderpreetsingh6145
    @inderpreetsingh6145 ปีที่แล้ว

    ਕੋਈ ਦਿੱਕਤ ਨੀ ਬਹੁਤ ਵਧੀਆ ਪਨੀਰੀ ਤਿਆਰ ਹੋ ਰਹੀ ਆ

  • @jeetgill3362
    @jeetgill3362 ปีที่แล้ว

    ਸਾਡੇ ਇਦਰ ਕਿਸਾਨ ਸੈਲਰ ਤੁ ਸਵਾਹ ਲਿਆ ਕੇ ਪਾਉਂਦੇ ਪਨੀਰੀ ਉਪਰ ਵਧੀਆ ਰਹਿੰਦੀ ਬਿਜਾਈ ਵੇਲੇ

  • @singhgurdeep5050
    @singhgurdeep5050 ปีที่แล้ว

    Bhut vadia jaankari veer ji. Is tarah diyan anmol jaankaria den layi tuhada dhanwad ji.God bless you veer ji.

  • @balwinderdhadda7274
    @balwinderdhadda7274 ปีที่แล้ว

    Nano urea de spary kar sakde a g

  • @SurajKumar-my6pe
    @SurajKumar-my6pe ปีที่แล้ว

    22 badi shaandaar video banai 👌

  • @devanand2168
    @devanand2168 ปีที่แล้ว +2

    1 kille da kinna size bnau panhiri da?

  • @balvindersingh7619
    @balvindersingh7619 ปีที่แล้ว

    Veer ji Dalal Ghol vich # NPK # pa sakde ha # DAP# di jagha plz javab deo ji 🙏🙏

  • @manjeetchahal9970
    @manjeetchahal9970 ปีที่แล้ว

    ਦਸਤਾਰ ਸਜਾਉਣ ਨਾਲ ਘੈਟ ਲਗਦੇ ਹੋ ਜਾਣਕਾਰੀ ਲਈ ਧੰਨਵਾਦ ਜੀ

  • @mehkamrandhawa
    @mehkamrandhawa ปีที่แล้ว

    Gud Information

  • @gurwindersingh6802
    @gurwindersingh6802 ปีที่แล้ว

    ਬਾਉਤ ਵਦੀਆ ਜੀ 💕💕

  • @SatnamDhindsa7
    @SatnamDhindsa7 ปีที่แล้ว

    Veer pr 118 kine din wich pkk ke tyar ho jndi a jrur dso

  • @tejbirsingh8285
    @tejbirsingh8285 ปีที่แล้ว

    Hnji veer ji book laini si out of stock a rhi amazon te

  • @RaviRaiSingh
    @RaviRaiSingh ปีที่แล้ว

    ਬਾਈ ਮੇਨੂ 4 ਸਾਲ ਹੋ ਗਏ ਨਾ ਪਦਾਨ ਨਾ ਹੀ ਸਪਰੇ ਕੀਤੀ. ਤੇ ਆਪਣੇ ਪੱਤਾ ਲਪੇਟ ਨਹੀਂ ਪੈਂਦੀ. ਯੂਰੀਆ ਵੀ 2.5 ਗੱਟੇ ਪਾਈ ਦੀ ਆ. ਤੇ ਇਸ ਵਾਰ ਕਣਕ ਨੂੰ ਇਕ ਵੀ ਸਪਰੇ ਨਹੀਂ ਕੀਤੀ ਕੋਈ ਬਿਮਾਰੀ ਨਹੀਂ ਪਯੀ ਕਣਕ ਵੀ ਬਹੁਤ ਜਾਈਦਾ ਵਿਰਲੀ ਸੀ. ਤੇ 50 ਮਨ ਨਿਕਲੀ ਆ. ਨਹਿਰ ਦਾ ਪਾਣੀ ਵੀ ਨਹੀਂ ਲਗਦਾ

  • @ranjodhsaini5078
    @ranjodhsaini5078 ปีที่แล้ว

    ਸਤਿ ਸ਼੍ਰੀ ਅਕਾਲ ਜੀ

  • @HanjraFarm18
    @HanjraFarm18 ปีที่แล้ว

    Vr yr 110 beej di panneri bheji se 16 may nu hun paneeri ch color dabh kharabi Hogeya a butta vi bhot small a jithe color light a plz reply krka dsoo ahh koi virus ta nhia

  • @ShamSham-bn5tx
    @ShamSham-bn5tx ปีที่แล้ว

    Dap ਨਈ ਪਾ ਹੋਈ ਬੀਜਣ ਸਮੇਂ ਕੀ ਕਰਿਆ ਜਾਵੇ

  • @JasnoorBajwa-p3m
    @JasnoorBajwa-p3m ปีที่แล้ว

    By Book koto Malo ji

  • @firojkhan-sf7vy
    @firojkhan-sf7vy ปีที่แล้ว

    1401 paniri de bkani hoi jade aa koi hal daso

    • @KaranSingh-co1dp
      @KaranSingh-co1dp ปีที่แล้ว

      1. Bakanae aale boote mitti samayt putto te nasht kro
      2.Carbendazim 50%WP 300 gm/canal mitti ch mila k khade paani ch shaam nu shitta dyo.
      3.Azoxystrobin11%+Tebuconazole18.3% 35 ml/canal paneeri puttan to 3 -4 din phla sprey kro
      4. Paneeri putt k khet ch lon to phla us nu carbendazim 50% 0.2% paani vale ghol ch 8-10 ghante dubo k rakho us to baad khet ch lao

  • @khushnoorkaurmalhi1585
    @khushnoorkaurmalhi1585 ปีที่แล้ว +1

    Bai ji 126 te 7299 di dsr te paneeri kdo tak beej skde plz reply

  • @upkarvirk5196
    @upkarvirk5196 ปีที่แล้ว

    Verra mongi di hrri khad krni aa te urea prti acre kini ghat kriya

  • @BalrajSingh-yd6mz
    @BalrajSingh-yd6mz ปีที่แล้ว

    Bai g panini vich white backed plant hopper layi thiamthoxim kar sakde a g plz reply g koi k meri kheti mera kisan ale dr sahib ne keha c k spray 10 - 15 dina de vichkar spray karu kri plz reply

  • @kuldeepnain7362
    @kuldeepnain7362 ปีที่แล้ว

    Good information ji

  • @Samsher-dx1zx
    @Samsher-dx1zx ปีที่แล้ว

    Bai sangria to narma Sara gaade maar ho geya kedi varayti laeiye

  • @maanarvindersingh6001
    @maanarvindersingh6001 ปีที่แล้ว

    Ver sava 134 paniri aj bijni c 48 hrs aj ho gye but meh py gea hun ki kri ae paniri kharb tan ni hoju ki kri ae

  • @Navibhullar143
    @Navibhullar143 ปีที่แล้ว +1

    ਵੀਰ ਜੀ ਨੈਨੋ ਯੂਰੀਆ ਦੀ ਡੋਜ ਨਹੀ ਦੱਸੀ ਜੇ ਪਨੀਰੀ ਤੇ ਕਰਨੀ ਹੋਵੇ ਤਾਂ ਕਿੰਨੀ ਡੋਜ ਪਾਉਣੀ ਚਾਹੀਦੀ ਹੈ ?🤔

  • @GurpreetSingh-my3qo
    @GurpreetSingh-my3qo ปีที่แล้ว +1

    ਬਾਈ ਸਾਡੇ ਖੇਤ ਵਿੱਚ ਪਨੀਰੀ ਪੀਲੀ ਹੈ ਲੋਹੇ ਦੀ ਸਪਰੇਅ ਕਰ ਦਿੱਤਾ ਹੈ ਪਰ ਸਾਡਾ ਖੇਤ ਰੇਤੇ ਵਾਲਾ ਅਤੇ ਕਰਾਹਾ ਵੀ ਲਗਾ ਮਤਲਬ ਮਿੱਟੀ ਚੁੱਕੀ ਹੈ ਪਾਣੀ ਇਕ ਨੰਬਰ ਹੈ ਕੋਈ ਹੱਲ ਦਸੋ ਕਿਰਪਾ ਕਰਕੇ ਜੀ ਪਨੀਰੀ ਹਾਈਬ੍ਰਿਡ ਹੈ 28 p67

    • @gurdeepsidhu2993
      @gurdeepsidhu2993 ปีที่แล้ว

      ਸ਼ਾਮ ਨੂੰ ਪੂਰਾ ਫੁੱਲ ਭਰ ਦੀਆ ਕਰੋ ਪਾਣੀ ਨਾਲ ਸੁਭਾ ਕੱਢ ਦੀਆ ਕਰੋ chealted ferrous ਸਲਫ਼ੇਟ 12% karo

  • @kuldeepSingh-mw9pi
    @kuldeepSingh-mw9pi ปีที่แล้ว

    दरमियाना का मतलब क्या होता है भी जी हिंदी में

    • @sukhjindersohi8204
      @sukhjindersohi8204 ปีที่แล้ว +1

      Jo zameen jada dakar or na jada ratli na ho matlab normal ho osko darmayani zameen bola jata hai

    • @harjitsingh1084
      @harjitsingh1084 ปีที่แล้ว +1

      Mediam

  • @krishansidhu7796
    @krishansidhu7796 ปีที่แล้ว

    Y 1847 mkki ale ch la skde aaa

  • @satbirsingh1791
    @satbirsingh1791 ปีที่แล้ว +2

    Good

  • @pindanaalejawaak3917
    @pindanaalejawaak3917 ปีที่แล้ว

    ਬਾਈ ਜੀ chilleted zink,chilleted ਲੋਹਾ, ਯੂਰੀਆ ਤਿੰਨਾਂ ਨੂੰ ਇਕੱਠਾ ਮਿਲਾਕੇ ਸਪਰੇਅ ਕਰ ਸਕਦੇ ਆ ਜਾਂ ਅਲੱਗ ਅਲੱਗ ਕਰੀਏ?
    ਕਿੰਨੇ ਸਮੇਂ ਦਾ ਫ਼ਰਕ ਰੱਖੀਏ ਦੋਹਾਂ ਸਪਰੇਆਂ ਵਿੱਚ??

    • @sidhujatt9577
      @sidhujatt9577 ปีที่แล้ว

      agle ne video ch 10 vaar das ditta ki mix na kro tu v menu pagl hi lagda

  • @gurpreetsidhu8166
    @gurpreetsidhu8166 ปีที่แล้ว

    Nice y

  • @BaljinderSingh-pd3yt
    @BaljinderSingh-pd3yt ปีที่แล้ว +2

    ਬਈ ਆਪਣੇ ਪਾਨੀ ਵੀ ਇਕ ਨੰਬਰ ਵਾਨ ਵਧੀਆ ਕਿਹੜਾ ਜੌਨਾ ਠੀਕ ਹੈ ਜੀ

  • @kuldeepsinghvirk2644
    @kuldeepsinghvirk2644 ปีที่แล้ว

    ਸਾਤਸ਼੍ਰੀ ਅਕਾਲ ਵੀਰ ਜੀ

  • @meenugill1895
    @meenugill1895 ปีที่แล้ว

    Veer g muchal 1401 dsr karni h ,, lekin barish karke problem aa rhi h ,, ki apa late to nhi hoge ,, kab Tak dsr kar sakte h plzz reply❤❤

  • @gurugranthsahib123
    @gurugranthsahib123 ปีที่แล้ว

    ਪਾਥੀਆਂ ਦਾ ਪਾਣੀ ਦੀ ਸਪਰੇਅ ਕਰ ਸਕਦੇ ਹਾਂ ਜੇ ਕਰ ਸਕਦੇ ਹਾਂ ਤਾਂ ਕਿੰਨੇ ਦਿਨ ਦੀ ਪਨੀਰੀ ਤੇ ਜ਼ਰੂਰ ਦਸਿਓ

    • @KaranSingh-co1dp
      @KaranSingh-co1dp ปีที่แล้ว

      Vich thodi daaru v palyo boht vadhia result aa

  • @gurlalsingh9551
    @gurlalsingh9551 ปีที่แล้ว

    ਪਨੀਰੀ ਵੀਚ ਨਿਮਾਟੋਡ ਹੈ ਕਾਰਬੋਫਧੁਰਾਨ ਪਾਈ ਹੈ

  • @kuldeeprinwa1978
    @kuldeeprinwa1978 ปีที่แล้ว

    kaddu krke paniri v sahi rhugi k?

  • @KaranSingh-ld7dx
    @KaranSingh-ld7dx ปีที่แล้ว +1

    ਬਾਈ ਜੀ ਮੇਰੀ ਪਨੀਰੀ ਪੀਲੀ ਬਹੁਤ ਹੋਈ ਜਾੰਦੀ ਆ

    • @Sidhu59_11
      @Sidhu59_11 ปีที่แล้ว

      Mere ve

    • @RaviRaiSingh
      @RaviRaiSingh ปีที่แล้ว

      ਆਲੀ ਨਾਲ ਬੀਜੀ ਸੀ

    • @KaranSingh-ld7dx
      @KaranSingh-ld7dx ปีที่แล้ว

      ਮੈ ਇਕ ਜਿੰਕ ਪਾਈ ਹੈ ਉਹਦੇ ਨਾਲ ਰੋਤ ਹਰੀ ਹੋ ਗਈ ਹੈ 5 ਮਰਲੇ 500 grame

  • @indianagricultureandblogs1278
    @indianagricultureandblogs1278 ปีที่แล้ว +1

    Bai 28p67 da beej kina pona oo dsyo comment ch ?

  • @gurlalsingh9551
    @gurlalsingh9551 ปีที่แล้ว

    ਹੋਰ ਕਿ ਕਰਿਏ ਜੀ

  • @geetagill2665
    @geetagill2665 ปีที่แล้ว

    👍

  • @sukhbiedeswal1825
    @sukhbiedeswal1825 ปีที่แล้ว

    Shi gal h sir

  • @jagdishsingh7208
    @jagdishsingh7208 ปีที่แล้ว

    Bai ji contact number de do