ਕੁਲਦੀਪ ਮਾਣਕ ਦਾ ਧਾਰਮਿਕ ਪੂਰਾ ਅਖਾੜਾ/1991 ਹਕੀਕਤ ਸਿੰਘ ਪਿੰਡ ਅਕਲੀਆ ਕਲਾਂ (ਬਠਿੰਡਾ) Kuldeep Manak Full Akhara

แชร์
ฝัง
  • เผยแพร่เมื่อ 22 ต.ค. 2024

ความคิดเห็น • 26

  • @JagtarSingh-hf4ck
    @JagtarSingh-hf4ck 9 หลายเดือนก่อน +8

    ਕੁਲਦੀਪ ਮਾਣਕ ਦਾ ਮੁਕਾਬਲਾ ਨੀ ਕੋਈ ਕਰਦਾ ਬੜੇ ਢੁਕਵੇਂ ਸਮੇਂ ਨਾਲ ਪੈਦਾ ਹੋਇਆ ਸਾਡੇ ਤੇ ਜਵਾਨੀ ਸੀ ਸਾਰੀ ਉਮਰ ਨੀ ਭੁੱਲਣਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੈ

  • @deepi50
    @deepi50 7 หลายเดือนก่อน +6

    ਮਾਣਕ ਨੇ ਅਪਣਾ ਕਲਾਕਾਰ ਹੋਣ ਦਾ ਪੂਰਾ ਫਰਜ਼ ਨਿਭਾਇਆ ਉਹਨਾਂ ਨੇ ਧਾਰਮਿਕ, ਸਮਾਜਿਕ, ਲੋਕ ਗੀਤ, ਕਲੀਆਂ, ਦੋਗਾਣੇ, ਪਰਿਵਾਰਕ ਸਾਰੇ ਤਰਾਂ ਦੇ ਗੀਤ ਇੱਕ ਗੁਲਦਸਤੇ ਵਾਂਗ ਦਿੱਤੇ ਨੇ । ਇਹ ਨੀਂ ਕੇ ਬੱਸ ਲੁੱਚਪੁਣੇ ਮਗਰ ਹੀ ਪਏ ਰਹੋ ।

  • @Harjeetsingh-bt9rv
    @Harjeetsingh-bt9rv 9 หลายเดือนก่อน +7

    ਵਾਹ ਬਾਈ ਵਾਹਮਾਣਕਾਂ ਨਹੀਂ ਰੀਸਾਂ ਤੇਰੀਆਂ ।

  • @charanjeetsingh9799
    @charanjeetsingh9799 9 หลายเดือนก่อน +11

    ਬੱਲੇ ਬੱਲੇ ਵਾਹ ਜੀ ਵਾਹ ਬਦੋਬਦੀ ਨਿੱਕਲਦੈ ਮੂੰਹ ਚੋਂ ਮਹਾਨ ਗਾਇਕ ਕੁਲਦੀਪ ਮਾਣਕ ਜੀ ਦਾ ਅਖਾੜਾ ਦੇਖ ਸੁਣਕੇ ਧੰਨਵਾਦ ਬਾਈ ਸਰਬੀ ਮੌੜ ਜੀ ਦਾ

  • @RajwantKaur-k8j
    @RajwantKaur-k8j 9 หลายเดือนก่อน +7

    ਸੁਰੀਲੀ ਅਵਾਜ ਦਾ ਮਾਲਕ ਮਹਾਨ ਕਲਾਕਾਰ ਮਾਣਕ ਸਾਹਬ ਜੀ

  • @nirmalsingh9484
    @nirmalsingh9484 9 หลายเดือนก่อน +6

    ਬਹੁਤ ਵਧੀਆ ਅਖਾੜਾ ਹੈ

  • @BharpoorSingh-ds6ef
    @BharpoorSingh-ds6ef 9 หลายเดือนก่อน +6

    ਮਾਣਕ ਸਹਿਬ ਜਿਨੀ ਚੜਾਈ ਬਾਈ ਸਰਬੀ ਮੌੜ ਦੀਆਂ

  • @palasingh5151
    @palasingh5151 9 หลายเดือนก่อน +6

    ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਦੀ ਕੋਈ ਰੀਸ ਨਹੀਂ

  • @rajvirsidhu5242
    @rajvirsidhu5242 9 หลายเดือนก่อน +3

    ਵਾਹ ਬਹੁਤ ਹੀ ਖੂਬ ਵੀਰ 👌👌👌

  • @sidhuanoop
    @sidhuanoop 9 หลายเดือนก่อน +7

    ਖੂਬਸੂਰਤ ਆਖਾੜਾ। ਮਹਾਨ ਗਾਇਕ ਉਸਤਾਦ ਸ੍ਰੀ ਕੁਲਦੀਪ ਮਾਣਕ ਸਾਹਿਬ ਜੀ ❤

  • @Gagan-khehra
    @Gagan-khehra 9 หลายเดือนก่อน +7

    ਮਾਣਕ ਸਾਬ ਜੀ ਨੇ ਸਾਰੇ ਰੰਗਾਂ ਵਿੱਚ ਬਹੁਤ ਵਧੀਆ ਗਾਇਆ 🙏

  • @BharpoorSingh-ds6ef
    @BharpoorSingh-ds6ef 9 หลายเดือนก่อน +11

    ਚੈਨਲ ਤਾਂ ਵਥੇਰੇ ਬਣਾ ਕੇ ਅਖਾੜੇ ਪਾਈਂ ਜਾਂਦੇ ਨੇ ਪਰ ਬਾਈ ਸਰਬੀ ਮੌੜ ਤੋਂ ਸਭ ਥੱਲੇ ਨੇ

    • @sarbimaur
      @sarbimaur  9 หลายเดือนก่อน +1

      ਧੰਨਵਾਦ ਬਾਈ ਜੀ🙏

  • @shubhashpandhu2474
    @shubhashpandhu2474 9 หลายเดือนก่อน +4

    पंजाबीयां दा माण।पंजाबीयां दी शान। लोक गथांवां सुणन वालेयां दी जान कुलदीप माणक। रैंहदी दुनिया तक नाम रहेगा माणक साहब दा।

  • @RajwantKaur-k8j
    @RajwantKaur-k8j 9 หลายเดือนก่อน +6

    ਮਾਣਕਾ ਦੁਬਾਰਾ ਜੰਮਣਾ ਕਰ ਧਰਤੀ ਤੇ

  • @piararam7662
    @piararam7662 4 หลายเดือนก่อน

    ਕਿਆ ਬਾਤਾਂ ਜੀ
    ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਚ ਜਾਵਾਂਗਾ।
    ਉਦੋਂ ਇਸ ਦੁਨੀਆਂ ਨੂੰ ਡਾਹਢਾ ਯਾਦ ਆਵਾਂਗਾ।

  • @aulakhjatt4833
    @aulakhjatt4833 2 หลายเดือนก่อน +3

    ਕਲੀਆ ਗਉਣ। ਦਾ। ਸਿਹਰਾਂ। ਬਾਈ। ਮਾਣਕ। ਨੂੰ। ਜਾਦਾ। ਹੈ। ਕੇਈ। ਰੀਸ। ਨਹੀ। ਕਰ। ਸਕਦਾ

  • @sandhutv2020
    @sandhutv2020 2 หลายเดือนก่อน +2

    My favorite singer shiri Kuldip Manak sahib ❤

  • @varindersinghbrar5665
    @varindersinghbrar5665 5 หลายเดือนก่อน +1

    ਨਹੀਂ ਰੀਸਾਂ ਮਾਣਕ ਦੀਆਂ ❤❤

  • @NirmalSingh-bz3si
    @NirmalSingh-bz3si 9 หลายเดือนก่อน +4

    ਮਾਣਕ ਸਾਹਿਬ 😢😢😢😢😢😢

  • @balwantsingh4017
    @balwantsingh4017 8 หลายเดือนก่อน +2

    ❤❤❤ਬਲਵੰਤ ਸਿੰਘ ਤਲਵੰਡੀ ਸਾਬੋ

  • @harbanssingh1644
    @harbanssingh1644 4 หลายเดือนก่อน +1

    ਸਾਰੇ ਸਰੋਤੇ ਪੱਗਾਂ ਵਾਲੇ ਹਨ
    ਕਿੰਨਾਂਵਧੀਅਾ ਜਮਾਨਾ ਸੀ

  • @parmindersingh9448
    @parmindersingh9448 9 หลายเดือนก่อน +4

    Wah ji wah

  • @kuldeepchahal5255
    @kuldeepchahal5255 6 หลายเดือนก่อน +2

    Very nice

  • @freefirelover-nc7es
    @freefirelover-nc7es 2 หลายเดือนก่อน +2

    ਮਾਣਕਾ ਲੋੜ ਸੀ ਅਜੇ ਤੇਰੀ

  • @randhirsingh8223
    @randhirsingh8223 9 หลายเดือนก่อน +4

    Iss nu kehnde ne gaaaiiki .kithe manak kithevchamkila.koii mukabla ni manak da.