ਰਜ਼ਾਈ- ਵੀਨਾ ਵਰਮਾ | Rajai- Veena Verma | Dr. Ruminder | Punjabi Short Story

แชร์
ฝัง
  • เผยแพร่เมื่อ 22 ม.ค. 2025

ความคิดเห็น • 78

  • @jorasingh7467
    @jorasingh7467 10 หลายเดือนก่อน +3

    Thanks for narration and writer

  • @dr.jagdevaulakh2280
    @dr.jagdevaulakh2280 ปีที่แล้ว +9

    ਕਹਾਣੀ ਬਹੁਤ ਡੂੰਘੀ ਤੇ ਬਹੁਤ ਅਰਥ ਭਰਪੂਰ ਹੈ, ਪਹਿਲਾਂ ਵੀ ਪੜ੍ਹੀ ਹੋਈ ਹੈ ਪਰ ਸੁਣਨ ਦਾ ਆਨੰਦ ਵੱਖਰਾ ਹੀ ਹੈ। ਬਹੁਤ ਸਾਲ ਪਹਿਲਾਂ ਮੈਂ ਪਿੰਡੋੰ ਬੱਸ ‘ਤੇ ਸ਼ਹਿਰ ਕਾਲਜ ਪੜ੍ਹਣ ਜਾਂਦਾ ਸੀ ਤੇ ਸਾਰੇ ਰਸਤੇ ਸਾਹਿਤ ਪੜ੍ਹਦਾ ਸੀ। ਹੁਣ ਕਾਰ ‘ਤੇ ਨੌਕਰੀ ਜਾਂਦਿਆਂ ਉਹ ਪੜ੍ਹਣ ਵਾਲ਼ਾ ਸਿਲਸਿਲਾ ਟੁੱਟ ਗਿਆ ਸੀ ਪਰ ਭਲਾ ਹੋਵੇ ਡਾ. ਰੁਮਿੰਦਰ ਹੁਰਾਂ ਦਾ, ਜਿਨ੍ਹਾਂ ਇਹ ਸਿਲਸਿਲਾ ਦੁਬਾਰਾ ਜੋੜ ਦਿੱਤਾ। ਬਹੁਤ ਬਹੁਤ ਸ਼ੁਕਰੀਆ ਮੈਮ 🙏🙏

    • @DrRuminderjohal
      @DrRuminderjohal  10 หลายเดือนก่อน

      ਸ਼ੁਕਰੀਆ ਜੀ…ਮਿਹਰਬਾਨੀ

  • @sinderkaur9769
    @sinderkaur9769 21 วันที่ผ่านมา +1

    Wonderful excellent story 🎉🎉

  • @amandeepsinghcheema1267
    @amandeepsinghcheema1267 5 หลายเดือนก่อน +2

    Amazing story thanks for sharing and your efforts

  • @punjabi-ae-zubane9708
    @punjabi-ae-zubane9708 ปีที่แล้ว +9

    ਬਹੁਤ ਵਧੀਆ ਜੀ। ਰਜਾਈ ਬਾ-ਕਮਾਲ ਕਹਾਣੀ ਹੈ। ਅੰਮਿੰਤਸਰ ਨਾਟ-ਸ਼ਾਲਾ ਵਿੱਚ ਰਜਾਈ ਨਾਟਕ ਬਹੁਤ ਸਮਾਂ ਪਹਿਲਾ ਦੇਖਿਆ ਸੀ। ਜਿਸ ਵਿੱਚ ਹਰਦੀਪ ਗਿੱਲ ਫੌਜੀ ਸੀ ਤੇ ਅਨੀਤਾ ਦੇਵਗਨ ਬੰਸੋ ਸੀ।

  • @kamaldeepsingh3988
    @kamaldeepsingh3988 ปีที่แล้ว +3

    ਬਹੁਤ ਹੀ ਲਾਜਵਾਬ ਤੇ ਤਾਰਕੀਕ ਕਹਾਣੀ...❤ਪੇਸ਼ਕਾਰੀ ਐਸ ਤਰਾਂ ਜਿਵੇੰ ਬੇਬੇ ਰਜਾਈ ਚ ਪੈ ਕੇ ਕਹਾਣੀ ਸੁਣਾਉਂਦੀ ਹੁੰਦੀ ਸੀ...🌹ਬਹੁਤ ਧੰਨਵਾਦ ਜੀ

  • @ghmattubrothers4349
    @ghmattubrothers4349 ปีที่แล้ว +2

    ਕਹਾਣੀ ਬਹੁਤ ਹੀ ਵਧੀਆ ਜੀ ਕਹਾਣੀ ਸੁਣਦੇ ਸਮੇਂ ਕਈ ਵਾਰ ਹਝੁ ਅਖਾਂ ਦੇ ਕੋਇਆ ਤੇ ਆਣ ਕੇ ਬੈਠ ਗਏ

  • @zubairahmad6040
    @zubairahmad6040 8 หลายเดือนก่อน +2

    What a story OMG Speechless

  • @mandeeptark
    @mandeeptark ปีที่แล้ว +1

    ਬਹੁਤ ਵਧੀਆ ਕਹਾਣੀ ਅਤੇ ਪੇਸ਼ਕਾਰੀ ਬਾ ਕਮਾਲ ਹੈ ਧੰਨਵਾਦ ਜੀ

  • @jass4727
    @jass4727 ปีที่แล้ว +1

    Excellent and Heart touching story
    Special Thanks for this

  • @rjudge2426
    @rjudge2426 หลายเดือนก่อน +1

    Very good.

  • @paramjotsingh4966
    @paramjotsingh4966 ปีที่แล้ว +2

    Such a beautiful and heart touching story mam ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇੰਨੀ ਵਧੀਆ ਕਹਾਣੀ ਸਾਂਝੀ ਕਰਨ ਵਾਸਤੇ 🙏

  • @lingua111
    @lingua111 ปีที่แล้ว +3

    Great narration of a great fiction. Jionde Rhao Behan Ji. God bless you! Ameen!

  • @amarjitkaur1849
    @amarjitkaur1849 ปีที่แล้ว +6

    Heart touching story ❤❤

  • @hafeezhayat2744
    @hafeezhayat2744 7 หลายเดือนก่อน +1

    ਵਾਹ
    ਬੇ ਹਦ ਵਧੀਆ ਕਹਾਣੀ
    ਪੇਸ਼ਕਾਰੀ ਵੀ ਬਹੁਤ ਵਧੀਆ

  • @Minewonders
    @Minewonders 4 หลายเดือนก่อน +1

    Osm❤

  • @dhaliwalparminder7363
    @dhaliwalparminder7363 6 หลายเดือนก่อน +1

    ਬਹੁਤ ਸੋਹਣੀ ਕਹਾਣੀ
    ਤੇ ਪੇਸ਼ਕਾਰੀ ਉਸ ਤੋ ਵੀ ਚੰਗੀ

  • @sidhukulwinder2741
    @sidhukulwinder2741 ปีที่แล้ว +3

    Amazing I have no words for appreciation listening while driving
    Thank you so much ❤

  • @naibsingh7908
    @naibsingh7908 ปีที่แล้ว +4

    ਰਿਸ਼ਤਿਆਂ ਦੀ ਰੂਹ,ਬਹੁਤ ਵਧੀਆ ਕਹਾਣੀ ਹੈ

  • @KamaljeetkaurBhandal
    @KamaljeetkaurBhandal 7 หลายเดือนก่อน +1

    Very nice story❤❤ Remarkable 👍👍

  • @OnkarSingh-im2cm
    @OnkarSingh-im2cm ปีที่แล้ว +1

    Bahut khoob ji

  • @Ajitpalsinghbrar93
    @Ajitpalsinghbrar93 11 หลายเดือนก่อน +1

    ਬਹੁਤ ਵਧੀਆ 👏🏻

  • @anmolmansa-fs3yj
    @anmolmansa-fs3yj ปีที่แล้ว +2

    ਕਿਆ ਬਾਤ ਆ ਜੀ

  • @harleenkaur2155
    @harleenkaur2155 ปีที่แล้ว +4

    ਬਹੁਤ ਖੂਬ.... ਬੇਨਾਮ ਰਿਸ਼ਤੇ ਕਈ ਵਾਰ ਨਾਮੀ ਰਿਸ਼ਤਿਆਂ ਤੋਂ ਵੀ ਜ਼ਿਆਦਾ ਅਜ਼ੀਜ਼ ਹੁੰਦੇ ਨੇ....

  • @ਨਵੇਂਦਿਸਹੱਦੇ1ਮਈ2024
    @ਨਵੇਂਦਿਸਹੱਦੇ1ਮਈ2024 ปีที่แล้ว +3

    ਬਹੁਤ ਸੋਹਣੀ ਕਹਾਣੀ

  • @rajveerkaur6954
    @rajveerkaur6954 ปีที่แล้ว +1

    Bhut soni story ae

  • @GondaraYoutube-uk3yc
    @GondaraYoutube-uk3yc ปีที่แล้ว +4

    ਧੰਨਵਾਦ ਜੀ ਕਹਾਣੀ ਦਿਲ ਨੂੰ ਛੂਹਣ ਵਾਲੀ ਐ

  • @rupinderpunjab9141
    @rupinderpunjab9141 ปีที่แล้ว +2

    ਬਹੁਤ ਸੋਹਣੀ ਕਹਾਣੀ ਆ ❤❤

  • @davinderkaur4392
    @davinderkaur4392 ปีที่แล้ว +1

    Hats off for fauji veer

  • @Dsingh652
    @Dsingh652 10 หลายเดือนก่อน +1

    ਬਹੁਤ ਵਧੀਆ ਲਿਖਤ ਵੀਨਾ ਵਰਮਾ ਜੀ ਦੀ ਤੇ ਬਹੁਤ ਵਧੀਆ ਤਰੀਕੇ ਨਾਲ ਸੁਣਾਈ ਤੁਸੀ..ਧੰਨਵਾਦ ਜੀ

    • @DrRuminderjohal
      @DrRuminderjohal  10 หลายเดือนก่อน

      ਸ਼ੁਕਰੀਆ ਜੀ

  • @DrDDRishi
    @DrDDRishi ปีที่แล้ว +5

    Beautifully narrated.

  • @dalbirgill6955
    @dalbirgill6955 ปีที่แล้ว +2

    ਬਾਕਮਾਲ ਰਚਨਾ ਤੇ ਪੇਸ਼ਕਾਰੀ 🙏👍👌

  • @sunpreetsingh5143
    @sunpreetsingh5143 ปีที่แล้ว +1

    Bht vadhiya kahini c te and very well narration..bht vadhiya and clear te mitthi awaz ..menu tan adaat pa gayi es channel di 😅

  • @balrajsingh4182
    @balrajsingh4182 ปีที่แล้ว +1

    Very nice ji bahut wadhia ji ❤❤❤❤❤

  • @lovelylehri9051
    @lovelylehri9051 ปีที่แล้ว +1

    Bahut khoob ji.

  • @harjapsinghdhillon2513
    @harjapsinghdhillon2513 ปีที่แล้ว +1

    ਬਹੁਤ ਵਧੀਆ

  • @rupindersingh4270
    @rupindersingh4270 ปีที่แล้ว

    Bahut khoob❤❤

  • @sarabjeetkaur73408
    @sarabjeetkaur73408 ปีที่แล้ว

    Bhuth khoob mam❤❤❤🙏🏻🙏🏻🙏🏻

  • @dharindersharma4571
    @dharindersharma4571 ปีที่แล้ว +2

    Story & your efforts both are fantastic❤

  • @jaspalsinghkhosa9875
    @jaspalsinghkhosa9875 ปีที่แล้ว +1

    ਬਹੁਤ ਵਧੀਆ ਕਹਾਣੀ

  • @bhupindersingh343
    @bhupindersingh343 27 วันที่ผ่านมา +1

    Ma khani sunde sunde bhout roia 😢 but nice story

  • @rupinderkaur3557
    @rupinderkaur3557 ปีที่แล้ว +2

    Heart touching story

  • @JasmineKaur-it6pl
    @JasmineKaur-it6pl 10 หลายเดือนก่อน

    Very nice👍

  • @JasbirKaur-bc8vv
    @JasbirKaur-bc8vv ปีที่แล้ว

    bhot vadya 👍👍

  • @GurmeetKaur-hz6yc
    @GurmeetKaur-hz6yc ปีที่แล้ว

    ਬਹੁਤ ਹੀ ਸੋਹਣੀ ਕਹਾਣੀ

  • @kamalsroay6239
    @kamalsroay6239 6 หลายเดือนก่อน +1

    🙏🙏🙏🙏🙏

  • @tejigrewal6867
    @tejigrewal6867 ปีที่แล้ว

    Bahut vdia ji

  • @jassalartsandeepjassal4512
    @jassalartsandeepjassal4512 9 หลายเดือนก่อน

    boht wadea very emotional

  • @gurchetbutter4661
    @gurchetbutter4661 ปีที่แล้ว

    veery veery nice and 👌👌👌

  • @paljeetsingh7494
    @paljeetsingh7494 6 หลายเดือนก่อน +1

    Vadia

  • @daljeetkaur7079
    @daljeetkaur7079 ปีที่แล้ว

    Bakamaal kahani c ❤❤❤

  • @kaurmanpreet9391
    @kaurmanpreet9391 ปีที่แล้ว +1

    Baakmaal❤

  • @kaurgillsidhusidhu8402
    @kaurgillsidhusidhu8402 ปีที่แล้ว +1

    Bout e sohni khaani 🙏🏻🙏🏻🙏🏻😢

  • @ਨਵੇਂਦਿਸਹੱਦੇ1ਮਈ2024
    @ਨਵੇਂਦਿਸਹੱਦੇ1ਮਈ2024 ปีที่แล้ว +2

    ❤❤❤❤❤❤

  • @rajivgarg4614
    @rajivgarg4614 ปีที่แล้ว +2

    Nice

  • @ghmattubrothers4349
    @ghmattubrothers4349 ปีที่แล้ว

    ਦੀਆਂ ਗੱਲ ਬੜੀ ਸਚੀ ਕਿਤੀ ਹੈ

  • @lovepreetcheema5727
    @lovepreetcheema5727 ปีที่แล้ว

    Thanks

  • @amansandhu_1984
    @amansandhu_1984 10 หลายเดือนก่อน +1

    😢

  • @lubanabinny
    @lubanabinny ปีที่แล้ว

    bhaot vadiaa

  • @GURWINDERSINGH-sj3rd
    @GURWINDERSINGH-sj3rd ปีที่แล้ว

    nice

  • @Meridiary90
    @Meridiary90 9 หลายเดือนก่อน

    Turu

  • @dilpreetgill1765
    @dilpreetgill1765 ปีที่แล้ว

  • @davinderkaur4392
    @davinderkaur4392 ปีที่แล้ว +2

    Hats off for fauji veer

  • @HarvinderKaur-pf6jg
    @HarvinderKaur-pf6jg ปีที่แล้ว +1

    Heart touching story

  • @JasmineKaur-it6pl
    @JasmineKaur-it6pl 10 หลายเดือนก่อน +1

    Very nice👍

  • @navikaur7669
    @navikaur7669 ปีที่แล้ว +1

    ❤❤

  • @vehlijanta5153
    @vehlijanta5153 7 หลายเดือนก่อน

    😢

  • @jitendermehmi9184
    @jitendermehmi9184 5 หลายเดือนก่อน +2

    ❤❤

  • @kamaljitkooner3148
    @kamaljitkooner3148 ปีที่แล้ว +2

    Heart touching story