ਲੋਈ- ਸਰਘੀ | Loi- Sarghi | Dr. Ruminder | Punjabi Short Story

แชร์
ฝัง
  • เผยแพร่เมื่อ 2 ธ.ค. 2024

ความคิดเห็น • 19

  • @anilgirdher3715
    @anilgirdher3715 ปีที่แล้ว +5

    ਲਿਖਣ ਵਾਲੇ ਨੇ ਇਹ ਕਹਾਣੀ ਰੋ ਰੋ ਕੇ ਲਿਖੀ ਹੋਵੇਗੀ
    ਸਣਾਉਂਦੇ ਸਮੇਂ ਤੁਹਾਡੇ ਵੀ ਅੱਥਰੂ ਵਗੇ ਹੋਣਗੇ
    ਤੇ ਕਹਾਣੀ ਸੁਣਦਿਆਂ ਮੇਰੀਆਂ ਵੀ ਅੱਖਾਂ ਭਰੀਆਂ ਰਹੀਆਂ।
    ਤੁਹਾਡੀ ਪੇਸ਼ਕਾਰੀ ਬਹੁਤ ਖੂਬ।
    ਧੰਨਵਾਦ

  • @BSBAL-py6pe
    @BSBAL-py6pe ปีที่แล้ว +1

    ਆਪ ਸਹੇੜੇ ਪ੍ਰਦੇਸ ਨੇ ਜੀਣ ਮਰਣ,ਸਿੜੀ ਸਿਆਪੇ ਨੂੰ
    ਮਹਿਜ਼ ਰਸਮ ਅਤੇ ਮਜਬੂਰੀਆਂ ਦੀ ਪੰਡ ਵਿੱਚ ਬੰਨ੍ਹ ਦਿਤਾ ਏ। ਪ੍ਰਦੇਸ ਦੀ ਆਰਥਿਕ ਖੁਸ਼ਹਾਲੀ ਦੇ ਅਣਦਿਸਦੇ ਬਹੁਪਰਤੀ ਬਹੁਪੱਖੀ ਵਰਤਾਰੇ ਦਾ ਸਜੀਵ ਬਿਰਤਾਂਤ।

    • @DrRuminderjohal
      @DrRuminderjohal  ปีที่แล้ว

      ਸਾਡੀਆਂ ਆਰਥਿਕ ਮਜਬੂਰੀਆਂ...

  • @hafeezhayat2744
    @hafeezhayat2744 5 หลายเดือนก่อน +1

    ਵਾਹ ਬਹੁਤ ਵਧੀਆ ਕਹਾਣੀ ਹੈ
    ਅੱਜ ਦੇ ਸਮੇ ਦਾ ਦਰਦ

  • @p.kaurnirman3037
    @p.kaurnirman3037 7 หลายเดือนก่อน

    ਬਹੁਤ ਵਧੀਆ ਕਹਾਣੀ and ਪੇਸ਼ਕਾਰੀ🙏🏻🙏🏻🙏🏻🙏🏻🙏🏻

  • @kamaljitmangat7243
    @kamaljitmangat7243 ปีที่แล้ว

    ਬਹੁਤ ਵਧੀਆ ਕਹਾਣੀ ਹੈ

  • @daljeetkaur6258
    @daljeetkaur6258 ปีที่แล้ว +1

    Bhut sohni awaj sohni kahani

  • @baljinderkaur5390
    @baljinderkaur5390 ปีที่แล้ว

    Bot sohni khani ji😢

  • @machinderkaur4763
    @machinderkaur4763 ปีที่แล้ว +1

    Nice story

  • @punjabi-ae-zubane9708
    @punjabi-ae-zubane9708 ปีที่แล้ว +3

    ਬਹੁਤ ਵਧੀਆ ਕਹਾਣੀ ਪਰ ਮਨ ਦੁਖੀ ਕਰ ਗਈ। ਕਹਾਣੀ ਸੁਨਾਉਣ ਦਾ ਲਹਿਜਾ ਬਹੁਤ ਹੀ ਵਧੀਆ।

  • @manjeetkaur7976
    @manjeetkaur7976 ปีที่แล้ว +1

    Very heart touching story make me crying. Thanks for sharing this 🙏

  • @anmolmansa-fs3yj
    @anmolmansa-fs3yj ปีที่แล้ว

    ਨਾਈਸ ਰਚਨਾ ਜੀ

  • @JasvirKaur-ku6uh
    @JasvirKaur-ku6uh 10 หลายเดือนก่อน +1

    ਇਸ ਤਰਾਂ ਲੱਗਦਾ ਕਿ ਇਹ ਕਹਾਣੀ ਸੱਚੀ ਹੈ

  • @choltakalan
    @choltakalan 6 หลายเดือนก่อน +1

    ਮਾਉਂ ਕਹਾਣੀ ਸੈਂਡ ਕਰੋ ਜੀ

    • @DrRuminderjohal
      @DrRuminderjohal  6 หลายเดือนก่อน +1

      ਮਾਉਂ ਕਹਾਣੀ ਮਿਲ ਨਹੀਂ ਰਹੀ ਮੈਨੂੰ... ਜੇਕਰ ਤੁਹਾਡੇ ਕੋਲ ਹੈ ਤਾਂ ਮੈਨੂੰ ਭੇਜ ਦਿਓ ਜੀ.. ਮਿਹਰਬਾਨੀ

    • @choltakalan
      @choltakalan 6 หลายเดือนก่อน

      @@DrRuminderjohal ਜਦੋ ਛੋਟੇ ਬੱਚੇ ਨੂੰ ਪਿੰਡ ਚ ਲੈ ਕੇ ਆਉਂਦੇ ਹਨ ਤਾਂ , ਬੱਚੇ ਦੀ ਮਾਤਾ ਮਿੱਟੀ ਕਿਊ ਵਰਦੀ ਸਿਰ ਉੱਤੋਂ ਬੱਚੇ ਦੇ ਜੀ ?