ਮੈਸਟਾਇਟਸ- ਥਣ ਰੋਗ: ਕਾਰਨ ਅਤੇ ਇਲਾਜ!

แชร์
ฝัง
  • เผยแพร่เมื่อ 28 ส.ค. 2024

ความคิดเห็น • 34

  • @sonakpunjabi1163
    @sonakpunjabi1163 6 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਤੁਸੀਂ ਯੋਗ ਰਾਜ ਬਡਰੁੱਖਾਂ

  • @JaspreetSingh-ci9ly
    @JaspreetSingh-ci9ly 6 หลายเดือนก่อน +1

    ਧੰਨਵਾਦ ਡਾਕਟਰ ਸਾਬਜੀ

  • @GurcharanSandhu-gf4yc
    @GurcharanSandhu-gf4yc 6 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @kuldeepsingh-pi1pj
    @kuldeepsingh-pi1pj 6 หลายเดือนก่อน +2

    ਡਾਕਟਰ ਸਾਹਬ ਭਲੂਣ ਝੋਟੀ ਸੂਈ ਸੀ ਪਰ ਝੋਟੀ ਦੇ ਪਿੱਛਲੇ ਥਣ ਵਿੱਚ ਇੱਕ ਛੋਟੀ ਜੀ ਗੱਠ ਹੋਣ ਕਾਰਣ ਦੁੱਧ ਨਹੀ ਆ ਰਿਹਾ ਥਣ ਬਿੱਲਕੁਲ ਬੰਦ ਨਹੀ ਪਰ ਥੋੜਾ ਥੋੜਾ ਦੱਧ ਆਉਂਦਾ ਕੋਈ ਹੱਲ ਦੱਸੋਂ ਜੀ ਪਰ ਝੋਟੀ ਨੂੰ ਕੋਈ ਤਕਲੀਫ਼ ਨਹੀਂ

  • @nirankarsingh7903
    @nirankarsingh7903 6 หลายเดือนก่อน +1

    Sir very good information dil se dhanyawaad

  • @MohitSharma-lw7xx
    @MohitSharma-lw7xx 6 หลายเดือนก่อน +1

    Nice knowledge sir

  • @bhagwantsingh8542
    @bhagwantsingh8542 6 หลายเดือนก่อน +1

    Thanks lots Doctor Sahib

  • @PetaSohi
    @PetaSohi 6 หลายเดือนก่อน +6

    ਮਾਹਿਰ ਦੀ ਸਲਾਹ ਲੈਣਾ ਪੈਸਿਆਂ ਦੀ ਬਰਬਾਦੀ ਆ ਦੇਸੀ ਟੀਕੇ ਲਾ ਕੇ 1000 ਰੁਪਏ ਇੱਕ ਦਿਨ ਦੇ ਤਿੰਨ ਦਿਨ ਦੇ 3000 ਹਜ਼ਾਰ ਟੀਕੇ 300 ਸੋ ਦੇ ਆ ਜੀ

    • @preetbatti8931
      @preetbatti8931 5 หลายเดือนก่อน

      ਕਿਹੜੇ ਟੀਕੇ ਲਗਾਉਣੇ ਚਾਹੀਦੇ ਹਨ ਜੀ ਕ੍ਰਿਪਾ ਕਰਕੇ ਦਸਿਓ ਜੀ

  • @butasingh1762
    @butasingh1762 6 หลายเดือนก่อน +1

    Thenks ji

  • @gurpreetjangianavetnerypha5327
    @gurpreetjangianavetnerypha5327 6 หลายเดือนก่อน +2

    ਬਹੁਤ ਬਹੁਤ ਵਧੀਆ ਜਾਣਕਾਰੀ ਜੀ

  • @kahansingh-jo6vx
    @kahansingh-jo6vx 6 หลายเดือนก่อน +1

    Thanks

  • @sonishkumar1396
    @sonishkumar1396 6 หลายเดือนก่อน +1

    Thanks ji

  • @BalwinderSingh-un5ys
    @BalwinderSingh-un5ys 6 หลายเดือนก่อน +1

    Thanks sir

  • @Punjab2234
    @Punjab2234 6 หลายเดือนก่อน

    Dr ਸਾਹਿਬ ਸਾਡੀ ਮੱਜ ਅੱਠ ਮਹੀਨੇ ਆ ਦੀ ਸੂਈ ਤੇ 2.5 ਮਹੀਨੇ ਆ ਦੀ ਗ਼ਬਨ ਆ ਜੀ ਇਕ ਢੰਗ ਪੈ ਗੀ ਟੀਕੇ ਤੇ ਮਿਲਦੀ ਆ ਪਰ ਟੀਕੇ ਤੇ ਚੋਈ ਨੀ ਕੋਈ ਹੱਲ ਪਿਛਲੇ ਸੂਏ ਦੋ ਮਹੀਨੇ ਪਹਿਲਾਂ ਹਟੀ ਸੀ ਚਾਟ ਤੇ lg gyi ਸੀ ਅਤੇਕੀ ਕੱਟਰੂ ਤੇ ਹੀ ਮਿਲਦੀ ਆ

  • @sukhjindersingh1675
    @sukhjindersingh1675 6 หลายเดือนก่อน +1

    ਡਾਕਟਰ ਸਾਬ ਅਗਲੀ ਵੀਡਿਉ ਸਰਦੀ ਵਾਲੇ ਨਿਮੋਨੀਆ ਉਪਰ ਬਣਾਉ ਇਸਦੇ ਕਾਰਨ ਕੀ ਹੈ ਤੇ ਇਲਾਜ਼ ਕੀ ਹੈ

  • @jagtarsingh318
    @jagtarsingh318 6 หลายเดือนก่อน +1

    🎉🎉

  • @satpalram9341
    @satpalram9341 6 หลายเดือนก่อน +1

    🙏🙏🙏

  • @harrykhiva7055
    @harrykhiva7055 6 หลายเดือนก่อน +1

    Masti plus with fibrosin medicine da good results aw ji es problem ch

  • @MohitSharma-dz6sg
    @MohitSharma-dz6sg 6 หลายเดือนก่อน +2

    Antibiotics na lgaye to phir sub clinic mastitis ka treatment kaise kaire phir Agar TLC badi hue hai to ya CMT test me sub clinic mastitis show ho rha hai to phir

    • @drjiwangupta
      @drjiwangupta  6 หลายเดือนก่อน

      We will discuss

    • @MohitSharma-dz6sg
      @MohitSharma-dz6sg 6 หลายเดือนก่อน

      Sar please second part prevention and treatment of sub clinical mastitis without any antibiotics 🙏

  • @user-mj5px4co5t
    @user-mj5px4co5t 6 หลายเดือนก่อน

    Hlo sir asi sileaga ni paya kadi patha ni puna a vad ka asi silage pauna chayda ha ja asi mul la k pa ta vakh laya mul wala cheak Kiva kara k vadia a jurur dso sir

  • @arshdeep60543
    @arshdeep60543 6 หลายเดือนก่อน

    Dr saab thode to feeding sikh sikh k main cows de haealt te milk ta ji boot improve krva liya ji jo cow nu suiya nu 7 8 month hoye c. Ona da v milk 20 + chl reha ji te body scoore boot vdiya full heavy ho giya ji ....nale connnive v kar giya hun

  • @harpalhanda6261
    @harpalhanda6261 6 หลายเดือนก่อน

    ਡਾ ਸਾਹਿਬ ਗਾ ਦਾ ਇਕ ਥਣ ਬੰਦ ਹੋ ਰਿਹਾ ਹੈ ਕੀ ਇਲਾਜ ਹੈ ਜੀ

  • @MohitSharma-dz6sg
    @MohitSharma-dz6sg 6 หลายเดือนก่อน +1

    First view

  • @Dr.JagjitsinghDairyfarming
    @Dr.JagjitsinghDairyfarming 6 หลายเดือนก่อน +2

    Sir CMT kit kitho milegi ,te test kis tra krna es nall

    • @drjiwangupta
      @drjiwangupta  6 หลายเดือนก่อน

      Dairy mart PDS

  • @arshdeep60543
    @arshdeep60543 6 หลายเดือนก่อน

    Dr Saab cow nu mastis hoi c. Ota sahi ho gi c.
    But Jo 2 than. Da milk ghat hoya c. ..ek than da ta kaffi vadd gya milk
    Per 1 than da milk v litter k hi onda te oda taste v salty aa .kade kade chidi v aa jande aa ..jido mitha soda den lag jiye fer hat jndi onu ...ondi 1 hi chidi aa jade ni

  • @nobelvirk6838
    @nobelvirk6838 6 หลายเดือนก่อน +1

    F MD di v bna deo koi vedio

    • @drjiwangupta
      @drjiwangupta  6 หลายเดือนก่อน

      2 video Already posted on TH-cam

  • @randeepdhaliwal4580
    @randeepdhaliwal4580 6 หลายเดือนก่อน +1

    Bahut vdhia jankari dinde ho dr Saab tusi Dhannvad ggg
    Please give me ur WhatsApp No.

    • @drjiwangupta
      @drjiwangupta  6 หลายเดือนก่อน +1

      9781185348