ਟੌਪ ਦਾ ਪੀਟਰ ਰੇਹੜਾ ਤਿਆਰ ਕਰਵਾ ਕੇ ਉੱਤੇ ਆ ਜੁਗਾੜ ਲਵਾ ਲਿਆ,,ਨੌਜਵਾਨੋ ਸਿੱਖੋ ਇਸ ਮੁੰਡੇ ਤੋਂ

แชร์
ฝัง
  • เผยแพร่เมื่อ 29 ก.ย. 2024
  • #jugari_punjabi
    #horse_lover
    #Trector_lovers
    #indian_top_breed
    #horse_lovers
    #horse_lovers
    #trector_lovers
    horse_lovers
    #animal_lovers
    #animal_lover
    #horse_fair
    #horse_lovers
    #sukhjinder_lopon
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

ความคิดเห็น • 243

  • @HSsingh741
    @HSsingh741 3 ปีที่แล้ว +25

    ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਤੈਨੂੰ ਤਰੱਕੀਆਂ ਬੱਖਸ਼ਣ।।

  • @darveshbajwa2600
    @darveshbajwa2600 3 ปีที่แล้ว +3

    ਬਹੁਤ ਵਧੀਆ ਜੁਗਾੜ ਪਰਮਾਤਮਾ ਕੰਮ ਚ ਬਰਕਤ ਬਖਸ਼ੇ

  • @komalsandhu5565
    @komalsandhu5565 3 ปีที่แล้ว +2

    ਬਹੁਤ ਵਧੀਆ ਕੰਮ ਆ ਬਾਈ ਦਾ । ਵਾਹਿਗੁਰੂ ਤਰੱਕੀਆ ਬਖਸ਼ੇ ਵੀਰ ਨੂੰ 👍👍👍🙏🏻🙏🏻🙏🏻🙏🏻

  • @inderjitsinghdhumi4197
    @inderjitsinghdhumi4197 3 ปีที่แล้ว +14

    ਮਿਹਨਤ ਦਾ ਫਲ ਹਮੇਸ਼ਾ ਹੀ ਮਿੱਠਾ ਹੁੰਦਾ ਹੈ

  • @Jasvir-Singh8360
    @Jasvir-Singh8360 3 ปีที่แล้ว +36

    ਬਿਲਕੁੱਲ ਬਹੁਤ ਵਧੀਆ ਸਿਸਟਮ ਬਣਾਇਆ ਬਾਈ ਨੇ ਲੋਕਾਂ ਨੂੰ ਚਾਹੀਦੈ ਸਹੂਲਤ ਦਾ ਅਨੰਦ ਲੈਣ ਜੀ

  • @anmolbrar3391
    @anmolbrar3391 3 ปีที่แล้ว +1

    ਬਾਈ ਜੀ ਆਪਣੀ ਮਲਵਈ ਬੋਲੀ ਤਾਂ ਬਹੁਤ ਹੀ ਵਧੀਆ ਲਗਦੀ ਹੈ ਜੀ।

  • @SatnamSingh-qh3le
    @SatnamSingh-qh3le 3 ปีที่แล้ว

    ਬੱਸ ਆਹੀ ਅਸਲ ਵਿੱਚ ਕੰਮ ਆ ਸ਼ਰਮ ਚੱਕਣੀ ਪੈਣੀ ਆ, ਬਹੁਤ ਵਧੀਆ ਵਾਹਿਗੁਰੂ ਤਰੱਕੀ ਬਖਸ਼ੇ

  • @sunilkumarelectrican3913
    @sunilkumarelectrican3913 3 ปีที่แล้ว +2

    ਬਹੁਤ ਵਧੀਆ ਜੀ।

  • @gindagill4028
    @gindagill4028 3 ปีที่แล้ว +7

    Bahut vadya 22 ji 👏👏👏👍👍👍👍

  • @suchayaarsadiq6751
    @suchayaarsadiq6751 3 ปีที่แล้ว +2

    ਸਾਡੇ ਵਾਲੇ ਪਾਸੇ ਬਹੁਤ ਟਾਈਮ ਦੇ ਲੋਕਾਂ ਨੇ ਘੁੜਕੇ ਤੇ ਟਾਇਰ repair Da km ਸ਼ੁਰੂ ਕੀਤਾ ਹੋਇਆ ਆ

  • @nirmalsingh1473
    @nirmalsingh1473 3 ปีที่แล้ว +3

    Very good.i appreciate your efforts👍🏻👍🏻👍🏻

  • @VijayPal-bh8ct
    @VijayPal-bh8ct 3 ปีที่แล้ว +2

    Sirra kamm aa bai da good job👌🏻👌🏻👌🏻👌🏻

  • @GurcharanSingh-xk7nk
    @GurcharanSingh-xk7nk 3 ปีที่แล้ว

    Vry gud chote veer heartily salut u. Vry nic video.

  • @inderpalsingh7623
    @inderpalsingh7623 3 ปีที่แล้ว +1

    Bahut wadia 👍 jassa 22

  • @JaswantSingh-bh3tt
    @JaswantSingh-bh3tt 3 ปีที่แล้ว

    Bahut Vadia Jee
    Really good for rural area farmers and rest all

    • @b.s.chahal9783
      @b.s.chahal9783 3 ปีที่แล้ว

      SHABASH BETAKEEP IT UP. GOD BLESS U ALL

  • @HardeepSingh-kh2jk
    @HardeepSingh-kh2jk 3 ปีที่แล้ว +1

    ਬਹੁਤ ਵਧੀਆ ਵੀਰ ਜੀ

  • @hanysingh7621
    @hanysingh7621 3 ปีที่แล้ว +1

    Vary good 22 ji

  • @harbansharbans5177
    @harbansharbans5177 3 ปีที่แล้ว

    Very good.job.sir.ji

  • @manimann6631
    @manimann6631 3 ปีที่แล้ว +1

    Eh tan dekh he bnaya moge barnale dabwali sbh jgah eh jugad hega kyu k apa tralla lae k jai da apa nu milde rehnde a

  • @PardeepKumar-yt1sz
    @PardeepKumar-yt1sz 3 ปีที่แล้ว

    Veer ji full sport aaa mere walon bohot vdhya 👍

  • @khosapargat3067
    @khosapargat3067 3 ปีที่แล้ว

    ਬਹੁਤ ਵਧੀਆ ਬਾਈ

  • @pindijatt
    @pindijatt 3 ปีที่แล้ว

    Jis ne km krna koi bhi jughar bna ke paise kma laine. JIne kuc krna tkea ne hunda te hath and kapre kalle hon toh darde ohe kismat te sarkara nu dosh dinde ne

  • @rai723
    @rai723 3 ปีที่แล้ว

    ਕੈਨੇਡਾ ਅਮਰੀਕਾ ਵੀ ਆਹੀ ਕੁੱਛ ਚਲਦਾ ਆਪਣੇ ਇੰਡੀਆ ਚ ਨੀ ਹੈਗਾ ਆ ਕੰਮ ਪਹਿਲਾ ਮੁੰਡਾ ਦੇਖਿਆ ਆ ਕੰਮ ਕਰਦਾ

  • @balrajsandhu8084
    @balrajsandhu8084 3 ปีที่แล้ว

    Jassa tuhanu mubarka. Sada sukhi raho b

  • @bluepen215
    @bluepen215 3 ปีที่แล้ว +1

    Vdia

  • @JaswinderSingh-ll9ed
    @JaswinderSingh-ll9ed 3 ปีที่แล้ว

    Very good ji kmal karti bhe

  • @gurmindersingh8182
    @gurmindersingh8182 3 ปีที่แล้ว +1

    Good job 👍 bro

  • @sukhwindersinghsekhasekha4038
    @sukhwindersinghsekhasekha4038 3 ปีที่แล้ว +1

    Good luck

  • @harneksingh3874
    @harneksingh3874 3 ปีที่แล้ว +2

    WaheGuru ji Mehar karna

  • @GoraSingh-ws5mi
    @GoraSingh-ws5mi 3 ปีที่แล้ว

    Very good veer

  • @preetbhutal3220
    @preetbhutal3220 3 ปีที่แล้ว +1

    Good

  • @sandeepsingh52382
    @sandeepsingh52382 3 ปีที่แล้ว +1

    ਜੱਸਾ ਢਿੱਲੋ ਫੇਲ ਕਰਤਾ 22 ਜੱਸੇ ਨੇ

  • @harwindernamberdar4502
    @harwindernamberdar4502 3 ปีที่แล้ว

    Best of luck brother

  • @gurmitnahal8701
    @gurmitnahal8701 3 ปีที่แล้ว

    Bhai I am live in America same system here

  • @manindermalhi6272
    @manindermalhi6272 3 ปีที่แล้ว +1

    👍

  • @gspreet83
    @gspreet83 3 ปีที่แล้ว

    Bai ji. Gulf ch ehi sab chalda e

  • @ManiBains0008
    @ManiBains0008 3 ปีที่แล้ว +1

    Respect veere ... Ida hi nojwana mehnti loka di help kro

  • @allrounders42
    @allrounders42 3 ปีที่แล้ว +1

    😘😘😘😘

  • @perfect.embroidery5093
    @perfect.embroidery5093 3 ปีที่แล้ว +1

    End ai veer

  • @surjitsingh6134
    @surjitsingh6134 3 ปีที่แล้ว

    ਸਲਾਮ

  • @jaakirexperiment7126
    @jaakirexperiment7126 3 ปีที่แล้ว +1

    Namaskar sar ji

  • @GurmailSingh-wy1dn
    @GurmailSingh-wy1dn 3 ปีที่แล้ว +1

    Hun jassa kde gulaab nhi fdauda

  • @gurnoorsingh410
    @gurnoorsingh410 3 ปีที่แล้ว

    Es tarah da jugaad bathinda dana mandi ch v kyi salaan to chal reha hai. banda garib hai te jugaad khasta haal hai, is lyi koi promotion v nhi

  • @Jatt22_22
    @Jatt22_22 3 ปีที่แล้ว +1

    ✅💯👌

  • @mvirdi2333
    @mvirdi2333 3 ปีที่แล้ว

    🙏🙏

  • @singhharjotsingh2497
    @singhharjotsingh2497 3 ปีที่แล้ว +51

    ਸੀਰਾ 22,, ਇਹ ਸਾਊਦੀ ਚ ਕੰਮ ਚੱਲਦਾ ਮੈ ਬਹੁਤ ਸਾਲ ਗਾਲੇ ਅਰਬ ਚ ਇਹ ਸਿਰਾ ਜੁਗਾੜ ਹੈ ਬਾਈ ਦਾ ਸਾਥ ਦਿਉ

  • @Amandeepsinghbabaji
    @Amandeepsinghbabaji 3 ปีที่แล้ว

    Nice

  • @gurjitsingh2325
    @gurjitsingh2325 3 ปีที่แล้ว +34

    ਜੱਸਾ ਪੁੱਤਰ ਤੇਰੇ ਕੰਮ ਮੈਨੂੰ ਬਹੁਤ ਬਹੁਤ ਵਧੀਆ ਲੱਗਾ। GOOD

  • @jagdishsinghkahlon6941
    @jagdishsinghkahlon6941 3 ปีที่แล้ว +29

    ਬਾਈ ਕੰਮ ਬਹੁਤ ਵਧੀਆ ਹੈ ਪਰ ਰਾਤ ਨੂੰ ਘਰੋਂ ਬਾਹਰ ਬਹੁਤ ਜ਼ਰੂਰੀ ਹੋਵੇ ਤਾਂ ਜਾਣਾ ਹੈ। ਅੱਜ ਕੱਲ੍ਹ ਮਾਹੋਲ ਇੰਨਾ ਵਧੀਆ ਨਹੀਂ ਹੈ ਵਾਹਿਗੁਰੂ ਜੀ ਸਭ ਦਾ ਭਲਾ ਕਰਨ।

  • @gurpartapsinghrai3292
    @gurpartapsinghrai3292 3 ปีที่แล้ว +47

    ਪੰਜਾਬੀ ਕਾਢਾ ਕੱਢਣ ਚ ਅੱਗੇ ਰਹਿੰਦੇ ਹਮੇਸ਼ਾ

    • @JS50108
      @JS50108 3 ปีที่แล้ว

      Eh koee navi kaadh nee bai jee per Punjab laee theek shuruaat aa. Foreign countries vich isston vee aggay aa kamm. Wheel balancing, puncture, battery change, Car theek karna, new tyre change hunda maukay te hee. 🙏🙏

  • @suchayaarsadiq6751
    @suchayaarsadiq6751 3 ปีที่แล้ว +19

    ਰੋਟੀ ਦਾ ਮਸਲਾ ਆ ਵੀਰ ਬਹੁਤ ਵਧੀਆ ਕੰਮ ਵੀਰ

  • @jagjeetsingh6049
    @jagjeetsingh6049 3 ปีที่แล้ว +26

    ਮਿਹਨਤ ਦਾ ਮੁੱਲ ਮਿਲਜੂ ਬਾੲੀ ੲਿੱਕਦਿਨ Keep it upp bro

  • @rohitrattu4627
    @rohitrattu4627 3 ปีที่แล้ว +4

    Bai g jasse Bai ne bahut vadiya kam kita par Bai g us nu gadi di registration bare v kuj soch laena chai da keoki punjab police hun bikhari ho gai a choriyan kardi egg 🥚 chukdi Banana 🍌 chukdi kite es Bai di koi machen na chuk len

  • @mejorsingh8823
    @mejorsingh8823 3 ปีที่แล้ว +16

    ਕਮਾਲ ਕਰਤੀ ਵੀਰ ਮੇਰੇ ਰੱਬ ਤੈਨੂੰ ਤਰੱਕੀਆਂ ਬਕਸੇ ਜੱਸਿਆ 🙌👏✌👌✋👐💪 ਝੋਰੜਾ

  • @rohitrattu4627
    @rohitrattu4627 3 ปีที่แล้ว +3

    Jasse bhai Punjab police badi kutti mangti ho gai yah thoda bachke Rahi kis purane tractor d number lavalo 👍🙏🙏🙏

  • @baljitsinghbajwa7905
    @baljitsinghbajwa7905 3 ปีที่แล้ว +15

    ਬਹੁਤ ਵਧੀਆ ਵੀਰ ਜੀ ਆਪ ਜੀ ਨੇ ਤਾ ਅੱਤ ਕਰਤੀ

  • @singhiskingsinghisking6774
    @singhiskingsinghisking6774 3 ปีที่แล้ว +31

    ਬਹੁਤ ਹੀ ਵਧੀਆ ਕੰਮ ਕੀਤਾ ਹੈ ਛੋਟੇ ਵੀਰ ਨੇ

    • @GurmeetSingh-sg6bc
      @GurmeetSingh-sg6bc 3 ปีที่แล้ว

      ਜੱਸੇ ਬਾਈ ਧੰਨ ਧੰਨ ਕਰਾ ਤੀ ਬਹੁਤ ਵਧੀਆ ਜੁਗਾੜ ਜਿਆਦਾ ਰਹੇ

  • @AmanThindNY
    @AmanThindNY 3 ปีที่แล้ว +33

    ਬਹੁਤ ਵਧੀਆਂ ਵੀਰ ਬਾਹਰ ਧੱਕੇ ਖਾਣ ਨਾਲ਼ੋਂ ਆਪਣੇ ਦੇਸ਼ ਵਿੱਚ ਹੀ ਜੜਾ ਪੱਕੀਆਂ ਕਰੋ ਹੁਣ ਬਾਹਰ ਵੀ ਕੁੱਛ ਨਹੀਂ ਰਿਹਾ

    • @simranjitsinghsingh8090
      @simranjitsinghsingh8090 3 ปีที่แล้ว +1

      Haha bhai bhar sarkara preshan nai kardiya, mehnat pye thodi Kar lao ja wadh mull milda aaaa purra , aj Punjab nu samb hi bahar de desh rye aaa , ✌🏼

    • @simermaan254
      @simermaan254 3 ปีที่แล้ว

      @@simranjitsinghsingh8090 punjab vch vehle beh k khne a ,, tera bahrla desh chl lau??😀

    • @surinderkaursurinder4038
      @surinderkaursurinder4038 3 ปีที่แล้ว

      @@simranjitsinghsingh8090bahr ne punjab nu nhi sambeya punjabiya te punjab ne bahr canada warge mulka nu sambeya

  • @sarajmanes4505
    @sarajmanes4505 3 ปีที่แล้ว +7

    ਸੁਖਜਿੰਦਰ ਸਿੰਘ ਲੋਪੋਂਕੇ ਬਾਈ ਨੇ ਦਿਲ ਖੁਸ਼ ਕਰਤਾ ਇਹ ਵੀਡੀਓ ਦਿਖਾ ਕੇ

  • @rupindersinghgill7402
    @rupindersinghgill7402 3 ปีที่แล้ว +3

    Sade pind penchar laon wale ne apni dukaan de dono pase 1/2 kilometer te kil sut aoune savereh savere.Mainu ajj vi yaad aounda Zora Sidhwan Bet Yaad kar ke aap hi khush hunde rahida ehthe France ch.

  • @sarajmanes4505
    @sarajmanes4505 3 ปีที่แล้ว +3

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸਿਸਟਮ ਹੈ ਕੰਮ ਦੀ ਕੋਈ ਕਮੀ ਨਹੀ ਬਹੁਤ ਵਧੀਆ ਤਰੀਕੇ ਨਾਲ ਲੋਕਾ ਦੀ ਸੇਵਾ ਕਰ ਰਿਹਾ ਹੈ ਸੇਵਾ ਤੇ ਮੇਵਾ ਦੋਨੋ ਚੀਜਾ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਲੋਪੋਕੇ ਵਾਲੇ ਵੀਰ ਜੀ ਦਾ

  • @harrykang6478
    @harrykang6478 3 ปีที่แล้ว +5

    ਬਾਕੀਆਂ ਦਾ ਤਾਂ ਸਰ ਹੀ ਜਾਂਦਾ ਔਖਾ ਤਾਂ ਸਾਡੇ ਵਰਗੇ ਰੇਤਾ ਦੇ ਟਰਾਲਿਆਂ ਵਾਲਿਆਂ ਦਾ ਹੁੰਦਾ ਨਾ ਕੋਲੇ ਜਿੱਕ ਹੁੰਦਾ ਨਾ ਹੀ ਸਟਿੱਪਨੀ ਹੁੰਦੀ ਆ,,,, ਉਸ ਟਾਇਮ ਤੇ ਜੱਸੇ ਬਾਈ ਵਰਗੇ ਦਾ ਰੱਬ ਜਿੰਨਾ ਸਹਾਰਾ ਮਿਲਦਾ

    • @sarbjeetkaur8684
      @sarbjeetkaur8684 3 ปีที่แล้ว

      Good vir ji 👍

    • @harrykang6478
      @harrykang6478 3 ปีที่แล้ว

      @@sarbjeetkaur8684 ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

  • @gurmitsingh8031
    @gurmitsingh8031 3 ปีที่แล้ว +1

    Bahut wadhiya ji
    Poore wadhiya trike naal kmm kita munde ne
    Rabb tarrakkiya bakhshe

  • @jatindersaini4277
    @jatindersaini4277 3 ปีที่แล้ว +2

    Appreciate such coverage... this will definitely motivate other youngsters to come with more creative ideas like this...

  • @JS50108
    @JS50108 3 ปีที่แล้ว

    ਲੋਪੋ ਵਾਲਾ ਬਾਈ ਸਿਰਾ ਕਰਾਉਂਦਾ I ਗੱਲ ਕਰਨ ਦੇ ਸਟਾਈਲ ਤੋਂ ਲੱਗਦਾ ਕੇ ਬਾਈ ਥੋੜਾ ਬਹੁਤ ਕਾਲ਼ਾ ਮਾਲ ਜਾਂ ਭੁੱਕੀ ਦਾ ਸੇਵਨ ਕਰਦਾ ਹੋਊ 🤣🤣🤣 ਦੱਸੀ ਬਾਈ ਜ਼ਰੂਰ I

  • @Paalsingh5390
    @Paalsingh5390 3 ปีที่แล้ว +1

    Jasa veer raab tenu kush rakhe, sade kool ve uk triler dai kam le ehi tiyer gana nai, very good

  • @jinddaodhriya7503
    @jinddaodhriya7503 3 ปีที่แล้ว

    ਬੱਲੇ ਬਾਈ ਜੀ ਮਿਹਨਤ ਨਾਲ ਸਭ ਕੁਝ ਹਾਸਲ ਹੋ ਜਾਂਦਾ, ਲੋਪੋ ਵਾਲੇ ਵੀਰੇ ਤੁਸੀ ਵੀ ਸੋਹਣਾ ਕੰਮ ਕਰ ਰਹੇ ਹੋ ਤੇ ਆਪਣੇ ਜਿਲ੍ਹੇ ਮੋਗੇ ਦਾ ਨਾਂ ਰੌਸ਼ਨ ਕਰ ਰਹੇ ਹੋ

  • @GurvinderSingh-py2nz
    @GurvinderSingh-py2nz 3 ปีที่แล้ว +1

    ਬਾਈ ਜੱਸੇ ਨੇ ਦੱਸ ਦਿੱਤਾ ਕਿ ਕੰਮ ਦਾ ਘਾਟਾ ਨਹੀਂ ਬੰਦੇ ਵਿੱਚ ਹਿੰਮਤ ਹੋਣੀ ਚਾਹੀਦੀ ਹੈ

  • @daljitvehniwalia2178
    @daljitvehniwalia2178 3 ปีที่แล้ว

    ਬਠਿੰਡੇ ਤਾਂ ਬਹੁਤ ਸਾਲਾਂ ਦਾ ਚੱਲਾ ਰਿਹਾ, ਵਧੀਆ ਕੰਮ ਚੱਲਦਾ ਉਸ ਦਾ। ਕਾਮਯਾਬ ਹੈ

  • @SandeepSingh-td5tr
    @SandeepSingh-td5tr 3 ปีที่แล้ว +1

    ਨਹੀਂ ਰੀਸਾਂ ਜੱਸੇ ਦੀਆਂ

  • @sukhchainsinghsukh9480
    @sukhchainsinghsukh9480 3 ปีที่แล้ว +8

    ਬੱਲੇ ਜੱਟਾਂ

  • @RameshKumar-py9oh
    @RameshKumar-py9oh 3 ปีที่แล้ว

    ਬਹੁਤ। ਹੀ। ਵਧੀਆ। ਸੀਰਾ। ਵਾਹਿਗੁਰੂ। ਚੜਦੀ। ਕਲਾ। ਵਿਚ। ਰਖੇ

  • @gurmejsingh6069
    @gurmejsingh6069 3 ปีที่แล้ว

    ਸਲਾਮ ਕਰਦੇ ਹਾਂ ਵੀਰ ਦੇ ਜਜ਼ਬੇ ਨੂੰ ਦਿਲੋਂ ਧੰਨਵਾਦ ਕਰਦੇ ਹਾਂ ਧੰਨਵਾਦ

  • @faujirajpurimusicsinger1959
    @faujirajpurimusicsinger1959 3 ปีที่แล้ว

    ਜਿਉਂਦੇ ਵੱਸਦੇ ਰਹੋ ਜੀ
    ਮਾਲਕ ਮੇਹਰ ਕਰੇ ਰਹਿਮਤ ਕਰੇ ਬਖਸਿਸ ਕਰੇ ਜਸੇ ਬੇਟਾ ਜੀ।

  • @sansarchand9446
    @sansarchand9446 3 ปีที่แล้ว +2

    Very good job carry on May God help you at all times 🙏🙏🙏🙏🙏

  • @GuriSingh-te9xw
    @GuriSingh-te9xw 3 ปีที่แล้ว +3

    Salute bai sukjinder lopon hamesha eda de lokan di traki nu apni traki vang Dekh da Te hamesha supporte krda 💪🏼👍🏻👍🏻👍🏻✍🏻🙏🏼🙏🏼🙏🏼🙏🏼

  • @lakhvindersinghmaan6141
    @lakhvindersinghmaan6141 3 ปีที่แล้ว

    ਇਹ ਮੌੜ ਨਾਭੇ ਤਹਿ ਜ਼ਿਲਾ ਬਰਨਾਲਾ ਨਾਲ ਕੋਲ ਬਣਦੇ ਨੇ ਪੀਟਰ ਰੇਹੜੇ

  • @gurjeetsingh2072
    @gurjeetsingh2072 3 ปีที่แล้ว

    ਵੀਰ ੋ ਚੋਰੀ ਦਾ ਡਰ ਮਿਹਨਤ ਦਾ ਕੋਈ ਵੀ ਡਰ ਨਹੀਂ ਬਹੁਤ ਵਧੀਆ ਲੱਗਾ

  • @vikrantrajput4843
    @vikrantrajput4843 3 ปีที่แล้ว +1

    ਬਹੁਤ ਵਧੀਆ ਵੀਰ ਜੀ 🙏
    ਵਾਹਿਗੁਰੂ ਮੇਹਰ ਕਰੇ ਜੀ 🙏

  • @AmanDeep-by4zo
    @AmanDeep-by4zo 3 ปีที่แล้ว

    ਬਹੁਤ ਵਧੀਆ ਕੰਮ ਵੀਰ ਮਾਲਕ ਚੜ੍ਹਦੀ ਕਲਾ ਰਖੇ

  • @ManpreetSingh-di2sp
    @ManpreetSingh-di2sp 3 ปีที่แล้ว

    Bai ji eh munde ne hun mobile service da kam shuru kita...
    Sade bead badhni vale karodi ne ta Kai saal pahla hi mobile service da kam shuru kita bai badhni. To barnala road te bhiana sahib kol sailer de muhre hunda hai

  • @deepdapunjab4961
    @deepdapunjab4961 3 ปีที่แล้ว +1

    Good veer Ji salaam hai bai jassa veer nu god bless jassa veer ji

  • @jonyoyewow
    @jonyoyewow 3 ปีที่แล้ว +1

    Paji sade aa ja yaar sanu bohat dikat andi a yaar jado asi reta di traly bhar k le k jande aa ta tayer fat janda fir bohat yaad andi a tayer penchra baleya di paji hashiyarpur vich 200 cresher ne sade bohat retta bajari da kam a aa ja ader

  • @majorsingh1285
    @majorsingh1285 3 ปีที่แล้ว +2

    ਬਹੁਤ ਵਧੀਆ ਭਰਾ

  • @hardevsingh8817
    @hardevsingh8817 3 ปีที่แล้ว

    bhaut vadya kam g sukhjinder 22 g mei vi saudi ch hi ha aethe pickup te is tra hi pancher laounde ne

  • @roopbilaspur1792
    @roopbilaspur1792 3 ปีที่แล้ว

    ਵਾਹਿਗੁਰੂ ਤੱਰਕੀ ਬਕਸੇ

  • @amarjitsingh95
    @amarjitsingh95 3 ปีที่แล้ว

    Es gal karke hi lopo valya tere nal pahle din to mahnti loka kadar karda bai tu.

  • @toxicyarr3352
    @toxicyarr3352 3 ปีที่แล้ว

    ਬਹੁਤ ਬਹੁਤ ਹੀ ਖੂਬਸੂਰਤ ਕੰਮ ਕੀਤਾ ਹੈ ਜੀ

  • @bootasingh4949
    @bootasingh4949 3 ปีที่แล้ว +1

    Good.22....saluta

  • @inderjitsinghdhumi4197
    @inderjitsinghdhumi4197 3 ปีที่แล้ว +2

    ਬਾੲੀ ਜੀ ਵਧੀਅਾ ਕੰਮ ਚਲਾੲਿਅਾ ਤੁਸੀਂ ।ਕੋੲੀ ਹੋਰ ਵੀ ਸੇਧ ਲਞੇਗਾ ਤੁਹਾਡੇ ਕੰਮ ਤੋਂ ।

  • @sidhujasraj1921
    @sidhujasraj1921 3 ปีที่แล้ว +5

    God bless you veer.

  • @sandeepsingh-em8su
    @sandeepsingh-em8su 3 ปีที่แล้ว +1

    Good good,

  • @gillfarming5401
    @gillfarming5401 3 ปีที่แล้ว +2

    Lopo ala gallan waliya ghaint krda

  • @sarb7591
    @sarb7591 3 ปีที่แล้ว +5

    Sira kita aa veer na ❤️

  • @baljeetbajwa6909
    @baljeetbajwa6909 3 ปีที่แล้ว +3

    # PUNJAB AAJ VE " SONE DI CHIDE " BAN SAKDA? 2022.

    • @manuuu446
      @manuuu446 3 ปีที่แล้ว

      Hanji Captain kenda bna dena mai thode tym ch e

  • @JagwinderSingh-sd1fi
    @JagwinderSingh-sd1fi 3 ปีที่แล้ว +3

    20 ਆ ਦਿਨਾਂ ਸਾਡੇ 2 ਆਰੀ ਮੋਟਰਾ ਦੀਆ ਕੇਬਲਾ ਲੈ ਗਈਆ ਕਿੱਧਰ ਨੂੰ ਜਾਈਏ.....

  • @rbrar3859
    @rbrar3859 3 ปีที่แล้ว

    ਬਹੁਤ ਵਧੀਆ ਲੱਗਿਆ ਜੀ

  • @honeyhoney8465
    @honeyhoney8465 3 ปีที่แล้ว +1

    Nice

  • @harpaulakhvlogs2168
    @harpaulakhvlogs2168 3 ปีที่แล้ว +5

    Siraaa jatta

  • @bhullar2575
    @bhullar2575 3 ปีที่แล้ว +5

    Aah kam sirra a