Jasbir Jassi ਪਹਿਲੀ ਵਾਰ ਖੁੱਲਕੇ ਬੋਲੇ | Hans Raj Hans ਨੂੰ ਕਹਿਣੀ ਪੈ ਗਈ ਇਹ ਗੱਲ, ਤੁਸੀਂ ਵੀ ਦੇਖੋ Video

แชร์
ฝัง
  • เผยแพร่เมื่อ 20 ส.ค. 2024
  • Jasbir Jassi ਪਹਿਲੀ ਵਾਰ ਖੁੱਲਕੇ ਬੋਲੇ | Hans Raj Hans ਨੂੰ ਕਹਿਣੀ ਪੈ ਗਈ ਇਹ ਗੱਲ, ਤੁਸੀਂ ਵੀ ਦੇਖੋ Video
    #jasbirjassi #sbfactvibe #hansrajhans #viralvideo #punjab
    •••-------------------•••••
    CAURTESY • Jagbani
    Credit For Video • Full Interview:-
    Bollywood Tadka Punjabi
    fb.watch/o5ZvO...
    •••----••••-----•••••
    • Video Releted Issue Contact Us :-
    • Advertisement And Any & Business Inquiry-For Contect
    INSTAGRAM RAAJ_BRAR :-
    shorturl.at/anDO3
    FACEBOOK SB FACT VIBE :-
    shorturl.at/ntG05
    ---••••---••••----••••---•••-
    Video Related Tegs:-
    jasveer jassi latest news
    jasbir jassi vs hans raj hans
    jasbir jassi hans raj hans
    hans raj hans reply to jasbir jassi
    kabran majaraan te swal
    jasbir jassi latest live
    jasbir jassi reply to hans raj hans
    mp hans raj hans interview
    hans raj hans latest interview
    daily post punjabi interview hans raj hans
    jagbani latest interview hans raj hans
    pro punjab tv jasbir jassi interview
    jasbir jassi interview pro punjab tv
    bollywood tadka punjabi
    today live jasbir jassi
    hans raj hans interview jagbani
    hans raj hans interview punjabi bollywood tadka punjabi
    hans raj
    debi makhsoospuri new song
    ---••••---••••----••••---•••-
    Disclaimer :-
    This channel DOES NOT
    promotes or encourages any illegal activities and all content provided by this channel is meant for ENTERTAINMENT PURPOSE only.
    Copyright Disclaimer: Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR Use.

ความคิดเห็น • 231

  • @RajuSingh-lr5fw
    @RajuSingh-lr5fw 9 หลายเดือนก่อน +42

    ਸਿੱਖ ਵੀ ਸਿਰਫ ਇਮਾਰਤਾਂ ਨੂੰ ਹੀ ਪੂਜ ਰਹੇ ਨੇ
    ਜੇ ਸ਼ਬਦ ਗੁਰੂ ਨੂੰ ਮੰਨਦੇ ਹੋਣ ਤਾਂ ਸਿੱਖਾਂ ਵਿੱਚ ਜ਼ਾਤ ਪਾਤ ਦਾ ਕੋਹੜ ਨਾ਼ ਹੁੰਦਾ।

    • @RighteousRozer
      @RighteousRozer 6 หลายเดือนก่อน

      Bilkul sahi kiha veer g

    • @charanjitsingh375
      @charanjitsingh375 6 หลายเดือนก่อน

      ਕੀ ਸਿੱਖ ਖਾਲੀ ਇਮਾਰਤਾਂ ਨੂੰ ਮੱਥਾ ਟੇਕ ਰਹੇ ਹਨ ਜਾਂ ਜਿੱਥੇ ਗੁਰਬਾਣੀ ਪਰਕਾਸ਼ ਹੈ ਉੱਥੇ ਮੱਥਾ ਟੇਕ ਰਹੇ ਹਨ।
      ਬਾਕੀ ਜੇ ਮੰਨ ਵੀ ਲਈਏ ਕਿ ਸਿੱਖ ਖਾਤੇ ਵਿੱਚ ਡਿੱਗ ਰਹੇ ਹਨ ਤਾਂ ਕੀ ਸਾਨੂੰ ਖੂਹ ਵਿੱਚ ਡਿੱਗ ਪੈਣਾ ਚਾਹੀਦੈ?

    • @nirmalsinghhans4671
      @nirmalsinghhans4671 3 หลายเดือนก่อน

      Are you absolutely right bro

  • @amansandhu6654
    @amansandhu6654 9 หลายเดือนก่อน +23

    ਹਮ ਨਹੀ ਚੰਗੇ ਬੁਰਾ ਨਹੀਂ ਕੋਈ,,

  • @JoginderSingh-vj2tx
    @JoginderSingh-vj2tx 9 หลายเดือนก่อน +23

    ਬਹੁਤ ਵਧੀਆ ਸਹੀ ਵਿਚਾਰ ਕੀਤਾ ਹੈ👌 ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ

  • @JaswinderSingh-mm6qo
    @JaswinderSingh-mm6qo 9 หลายเดือนก่อน +12

    ਬਹੁਤ vadia veer ਦੇ ਵਿਚਾਰ ਨੇ good

  • @GurleenKaur-bg6jo
    @GurleenKaur-bg6jo 9 หลายเดือนก่อน +61

    ਮੁਸਲਮਾਨ ਵੀਰ ਵੀ ਕਬਰਾ ਨੂੰ ਨਹੀ ਮੰਨਦੇ ਇਸਲਾਮ ਵੀ ਕਬਰਾ ਨੂੰ ਮੰਨਣ ਦੀ ਇਜਾਜ਼ਤ ਨਹੀ ਦਿੰਦਾ ਸਿਖ ਧਰਮ ਵੀ ਕਬਰਾ ਮੜ੍ਹੀਆ ਸਮਾਧਾ ਨੂੰ ਮੰਨਣ ਦੀ ਇਜਾਜ਼ਤ ਨਹੀ ਸ਼ਬਦ ਗੁਰੂ ਨਾਲ ਜੋੜਿਆ ਜਸੀ ਵੀਰ ਬਿਲਕੁਲ ਸਚੀਆ ਗਲਾ

    • @Gurmailsingh-nt4jx
      @Gurmailsingh-nt4jx 9 หลายเดือนก่อน +4

      ਕੋਊ ਬੂਤਾਨ ਕੋ ਪੂਜਸ ਹੈ ਪਸੁ ਕੋਊ ਮਿ੍ਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਝਿਓ ਸਭ ਹੀ ਜਗੁ ਸੀ੍ ਭਗਵਾਨ ਕੋ ਭੇਦ ਨ ਪਾਇਓ।
      ਗੁਰੂ ਗੋਬਿੰਦ ਸਿੰਘ ਜੀ

    • @GurleenKaur-bg6jo
      @GurleenKaur-bg6jo 9 หลายเดือนก่อน +3

      @@Gurmailsingh-nt4jx ਵੀਰ ਜੀ ਆਪਣੇ ਸਿਖ ਵੀਰ ਗੁਰਬਾਣੀ ਤਾ ਪੜਦੇ ਨੇ ਪਰ ਗੁਰੂ ਸਾਹਿਬ ਦੀ ਕੋਈ ਗਲ ਨਹੀ ਮੰਨਦੇ ਨਿਰਜਿਉ ਚੀਜਾ ਨੂੰ ਹੀ ਮਥੇ ਟੇਕਣ ਤੇ ਲਗੇ ਹੋਏ ਨੇ

    • @merabharattv5200
      @merabharattv5200 9 หลายเดือนก่อน

      th-cam.com/video/18SBy81u3N4/w-d-xo.htmlsi=TefYGWX4btBLlHD3
      ਹੰਸਰਾਜ ਹੰਸ ਤੇ 👆ਮਾਸਟਰ ਸਲੀਮ ਦੀ ਠੋਕੀ ਮੰਜੀ ਕੋਈ ਮੀਡਿਆ ਇਸ ਵੀਡੀਓ ਨੂੰ ਨਹੀਂ ਦਿਖਾ ਰਿਹਾ ਪੰਜਾਬਿਓ ਇਸ ਵੀਡੀਓ ਨੂੰ ਆਪਣਾ ਫਰਜ਼ ਸਮਜ ਕੇ ਏਨਾ ਫੈਲਾ ਦਿਓ ਕੇ ਪੰਜਾਬ ਦੇ ਹਰ ਘਰ ਚ ਹਰ ਪੰਜਾਬੀ ਤੱਕ ਪਹੁੰਚ ਜਾਏ, ਜੇ ਤੁਹਾਡਾ ਜਮੀਰ ਜਿੰਦਾ ਹੈ

    • @victorianfencecompany1539
      @victorianfencecompany1539 9 หลายเดือนก่อน

      ਜੱਸੀ ਸਿਰੇ ਦੀ ਚੁਗਲਖੋਰ ਜਨਾਨੀ ਆ,ਇਸੇ ਲਈ ਏਦੀ ਕਿਸੇ ਨਾਲ ਬਣਦੀ ਨਈ,ਤੇ ਨਾ ਹੀ ਕੋਈ ਪ੍ਰੋਗਰਾਮ ਲਵਾਉਦਾ,ਬਾਕੀ ਜੇ ਗੰਢੇ ਭੰਨ ਕੇ ਖਾਣ ਨਾਲ ਬੱਚੇ ਜੰਮ ਸਕਦੇ ਨੇ ਤੇ ਇਨਾ ਦੀਆ ਕਰਾਮਾਤਾ ਵੀ ਹੋ ਸਕਦੀਆ ਨੇ,ਬੂਜੜੋ ਸ਼ੁਕਰ ਕਰੋ ਕੇ ਬਹੁਤੇ ਲੋਕਾ ਨੂੰ ਪੰਜਾਬੀ ਪੜਨੀ ਨਹੀ ਆਉਦੀ ਨਹੀ ਤਾ ਸਾਡੇ ਇਤਿਹਾਸ ਫਰੋਲੇ ਜਾਣੇ ਸੀ ਤੇ ਬਹੁਤ ਬੇਜਤੀ ਹੋਣੀ ਸੀ,ਜੱਸੀ ਵਰਗੇ ਭੌਕਣ ਤੋ ਪਹਿਲਾ ਸੋਚਦੇ ਨੀ ਕਿ ਸਾਡਾ ਇਤਿਹਾਸ ਕਈ ਕੁਰੀਤੀਆ ਨਾਲ ਭਰਿਆ ਪਿਆ ਏ ਜਿਵੇ ਕਿ ਗੰਢਿਆ ਨਾਲ ਗਰਭ ਭਰਨੀ,ਤਿ੍ਰਆ ਚਰਿੱਤਰ ਤੇ ਹੋਰ ਕਈ ਵਹਿਮ ਭਰਮ ਵੀ,ਸੋ ਬਚੋ ਇਹੋ ਜਿਹੇ ਘੂਸਿਆ ਤੋ

    • @RajuSingh-lr5fw
      @RajuSingh-lr5fw 9 หลายเดือนก่อน +1

      Sikh v sirf imarta di pooja kr rhe ne
      J shabad nu guru samjde hon ta ta prali nu agg na laun

  • @davindersingh078
    @davindersingh078 9 หลายเดือนก่อน +11

    Jassi is an intellectual ever yong singer of punjab. He feels proud upon true scribed gurbani written on creature by guru nanak dev ji. I like him.

  • @meemsa01
    @meemsa01 5 หลายเดือนก่อน +3

    ਬਹੁਤ ਵਧੀਆ ਬਾਈ

  • @user-kh8on6fv8w
    @user-kh8on6fv8w 5 หลายเดือนก่อน +1

    ਜੱਸੀ ਵੀਰ ਜੀ ਤੁਸੀਂ ਦਿਲ ਜਿੱਤ ਲਿਆ ਹੈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ,ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਨੂੰ ਲੰਮੀਆਂ ਉਮਰਾਂ ਦੀ ਦਾਤ ਬਖਸ਼ਣ ਅਤੇ ਇਸੇ ਤਰ੍ਹਾਂ ਹਮੇਸ਼ਾਂ ਚੜ੍ਹਦੀਆਂ ਕਲਾ ਵਿੱਚ ਰੱਖਣ।

  • @dsbatth9105
    @dsbatth9105 9 หลายเดือนก่อน +12

    ❤very good jassi ❤

  • @GurpreetSingh-bh1it
    @GurpreetSingh-bh1it 9 หลายเดือนก่อน +11

    ਵਾਹਿਗੁਰੂ ਜੀ 🙏🏻🙏🏻🙏🏻

  • @amriktalwandi
    @amriktalwandi 9 หลายเดือนก่อน +14

    ਬਹੁਤ ਹੀ ਸੁੰਦਰ ਵਿਚਾਰ ਪੇਸ਼ ਕੀਤੇ ਹਨ!

    • @Leonaentertainment
      @Leonaentertainment 9 หลายเดือนก่อน

      th-cam.com/video/18SBy81u3N4/w-d-xo.htmlsi=TefYGWX4btBLlHD3
      ਹੰਸਰਾਜ ਹੰਸ ਤੇ 👆ਮਾਸਟਰ ਸਲੀਮ ਦੀ ਠੋਕੀ ਮੰਜੀ ਕੋਈ ਮੀਡਿਆ ਇਸ ਵੀਡੀਓ ਨੂੰ ਨਹੀਂ ਦਿਖਾ ਰਿਹਾ ਪੰਜਾਬਿਓ ਇਸ ਵੀਡੀਓ ਨੂੰ ਆਪਣਾ ਫਰਜ਼ ਸਮਜ ਕੇ ਏਨਾ ਫੈਲਾ ਦਿਓ ਕੇ ਪੰਜਾਬ ਦੇ ਹਰ ਘਰ ਚ ਹਰ ਪੰਜਾਬੀ ਤੱਕ ਪਹੁੰਚ ਜਾਏ, ਜੇ ਤੁਹਾਡਾ ਜਮੀਰ ਜਿੰਦਾ ਹੈ

  • @bejindersinghgrewal6866
    @bejindersinghgrewal6866 9 หลายเดือนก่อน +10

    Jassi g absolutely right

  • @AmritSingh-kp1yd
    @AmritSingh-kp1yd 6 หลายเดือนก่อน +2

    ਹੰਸ ਰਾਜ ਹੰਸ ਜ਼ਿੰਦਾਬਾਦ ਹੰਸ ਰਾਜ ਹੰਸ ਬਹੁਤ ਵਧੀਆ ਬੰਦਾ। ਜੱਸੀ ੍ਪਹਿਲਾ ਇਹ ਗੱਲ ਦੱਸ ਜਾਤਾਂ ਪਾਤਾਂ ਵਾਰੇ ਤਰੀ ਕੀ ਰਾਏ ਹੈ

  • @mandeepklair8806
    @mandeepklair8806 8 หลายเดือนก่อน +2

    ਜੱਸੀ ਵੀਰ ਬਹੁਤ ਵਧੀਆ ਵਿਚਾਰ ਤੇਰੇ ਤੈਨੂੰ ਸਫ਼ਾਈ ਦੇਣ ਦੀ ਕੋਈ ਲੋੜ ਨਹੀਂ। ਜਿਹੜੇ ਬੰਦੇ ਦੀ ਗੱਲ ਕਰਦਾ ਉਹ ਸਾਂਈ ਬਣਿਆ , ਸਿੰਗਰ ਵੀ ਆ, ਦੋ ਪਾਰਟੀਆਂ ਹਾਰ ਕੇ ਫਿਰ ਕਹਿੰਦਾ ਸੀ ਸਿਆਸਤ ਬਹੁਤ ਗੰਦੀ ਹੈ। ਇਸ ਤੋ ਬਾਅਦ ਤੀਜੀ ਪਾਰਟੀ ਵਿੱਚ ਜਾ ਕੇ ਦਿੱਲੀ ਤੋਂ ਗੰਦ ਖਾਂਦਾ ਫਿਰ ਇਹਨੂੰ ਪੈਨਸ਼ਨ ਸਕੀਮ ਅਧੀਨ ਗੰਦ ਖਾਂਣ ਲਈ ਸਾਰੀ ਉਮਰ ਪੈਸੇ ਮਿਲਦੇ ਰਹਿਣਗੇ।ਇਸ ਟਾਈਪ ਦੇ ਲੋਕਾਂ ਨੂੰ ਸਫਾਈ ਦੇਣ ਦੀ ਕੋਈ ਲੋੜ ਹੈ ਤਾਂ ਦੱਸੋ।

  • @sadhusingh6460
    @sadhusingh6460 9 หลายเดือนก่อน +23

    Jassi is a great artist and fight for reality

  • @GurpreetSingh-bh1it
    @GurpreetSingh-bh1it 9 หลายเดือนก่อน +6

    ਜੱਸੀ ਵੀਰ

  • @avinashmusafir2936
    @avinashmusafir2936 9 หลายเดือนก่อน +5

    Absolutely accurate statement

  • @GurjinderSingh-qi3jp
    @GurjinderSingh-qi3jp 9 หลายเดือนก่อน +2

    ਜਿਸ ਦਾ ਜਿੱਥੇ ਦਿੱਲ ਮੰਨਦਾ ਜਾਣ ਦੀਓ ਜੀ ਆਪਾ ਕਿਉਂ ਧਰਮਾਂ ਦੇ ਠੇਕੇਦਾਰ ਬਣੇ ਫਿਰਦੇ ਆ ਜਿਹੜੀ ਥਾਂ ਤੇ ਜਾ ਕੇ ਲੋਕਾਂ ਦੇ ਮਨ ਨੂੰ ਸਕੂਨ ਮਿਲਦਾ ਲੋਕ ਉਥੇ ਜਾਦੇ ਨੇ ਤਾਂ ਉਹ ਜਾ ਵੀ ਸਕਦੇ ਨੇ ਉਹ ਉਨ੍ਹਾਂ ਦਾ ਨਿੱਜੀ ਹੱਕ ਹੈ ਅਸੀਂ ਕਿਸੇ ਦੀ ਵੀ ਨਿੱਜੀ ਜ਼ਿੰਦਗੀ ਵਿੱਚ ਨਹੀਂ ਬੋਲ ਸਕਦੇ ਸਾਨੂੰ ਖ਼ੁਦ ਨੂੰ ਬਦਲਣ ਦੀ ਲੋੜ ਹੈ ਨਾ ਕੇ ਦੂਜਿਆਂ ਨੂੰ ਸਲਾਹ ਦੇਣ ਦੀ ਲੋੜ ਹੈ ਵਾਹਿਗੁਰੂ ਜੀ 🙏🙏👍

  • @user-oe7xx2ld6o
    @user-oe7xx2ld6o 3 หลายเดือนก่อน

    ਜੱਸੀ ਦੀ ਸੋਚ ਨੂੰ ਸਮਝਣ ਲਈ ਜਿਸ ਗਹਿਰਾਈ ਦੀ ਜ਼ਰੂਰਤ ਹੈ ਉਹ ਇੰਨਾਂ ਵਿੱਚ ਨਹੀਂ ਆ ਸਕਦੀ ਜੋ ਇਥੇ ਹੀ ਖੜੇ ਨੇ ਕਿ ਜੇ ਜੱਸੀ ਗੁਰਦਾਸ ਮਾਨ ਦੀ ਪੰਜਾਬੀ ਦੀ ਕੀਤੀ ਸੇਵਾ ਨੂੰ ਮੰਨਦੈ ਫਿਰ ਉਸ ਦੀ ਮਜ਼ਾਰਾਂ ਪ੍ਰਤੀ ਸੋਚ ਨੂੰ ਕਿਉਂ ਨੀ ਮੰਨਦਾ ਕਿਸੇ ਦੀ ਕਲਾ ਅਤੇ ਸੇਵਾ ਨੂੰ ਪ੍ਰਵਾਨ ਕਰਨਾ ਪਰ ਸੋਚ ਨਾਲ ਅਸਹਿਮਤ ਹੋਣਾ ਹੀ ਇਸ ਮੁੱਦੇ ਦਾ ਸਾਰ-ਅੰਸ਼ ਹੈ ਮੈਂ ਖੁਦ ਇਸ ਵਿਚਾਰ ਦਾ ਧਾਰਨੀ ਹਾਂ ਕਿ ਗੁਰਦਾਸ ਮਾਨ ਇੱਕ ਯੁਗ ਗਾਇਕ ਅਤੇ ਇੱਕ ultimate performer ਹੈ ਪਰ ਫਿਰ ਪੰਜਾਬੀ ਪ੍ਰੇਮੀ ਪ੍ਰਤੀ ਉਸ ਦੇ ਬੋਲੇ ਸ਼ਬਦ , ਕਿਸਾਨ ਸੰਘਰਸ਼ ਪ੍ਰਤੀ ਉਸ ਦੀ ਉਦਾਸੀਨਤਾ ਅਤੇ ਮਜ਼ਾਰਾਂ ਦੀ ਕਰਾਮਾਤੀ ਕਹਾਣੀਆਂ ਦਾ ਪ੍ਰਚਾਰ ਅਤੇ ਇੰਨਾਂ ਥਾਂਵਾਂ ਤੇ ਨਸ਼ਿਆਂ ਦੇ ਪਾਸਾਰ ਪ੍ਰਤੀ ਮਾਨ ਸਾਹਿਬ ਦੀ ਮੀਸਣੀ ਪਹੁੰਚ ਨਾਲ ਸਹਿਮਤ ਨਹੀ ਹੋਇਆ ਜਾ ਸਕਦਾ ਇਸ ਮਾਮਲੇ ਦਾ ਅਸਲ ਦੁਖਾਂਤ ਇਹੀ ਹੈ
    ਅਮਰਜੀਤ ਸਿੰਘ ਸਾਃਸਰਪੰਚ ਸਿਹੌੜਾ (ਲੁਧਿਆਣਾ )

  • @manindersingh6988
    @manindersingh6988 9 หลายเดือนก่อน +3

    Jassi has spoken. the
    truth.Only GOD is Saie.

  • @darshansingh667
    @darshansingh667 9 หลายเดือนก่อน +1

    ਡਟਿਆ ਰਹਿ ਜੱਸੀ ਵੀਰ ਜਿੱਤ ਸੱਚ ਦੀ ਹੁੰਦੀ ਹੈ ਇਹ ਪਾਖੰਡੀ ਬੰਦਾ ਹੈ ਹੰਸ ਪਾਰਟੀ ਕੋਈ ਛੱਡੀ ਨਹੀ ਇਸਨੇ

  • @RAVINDERSINGH-zc3mv
    @RAVINDERSINGH-zc3mv 5 หลายเดือนก่อน

    ਜਸਵੀਰ ਜੱਸੀ ਵੀਰ ਨੇ ਬਹੁਤ ਹੀ ਵਧੀਆ ਬੋਲਿਆ, ਸਹੀ ਕਿਹਾ, ਆਪਣਾ ਇਤਿਹਾਸ

  • @gopinijjargopinijjar2639
    @gopinijjargopinijjar2639 9 หลายเดือนก่อน +3

    Sachi Gal aa bhaji Chagi gal keti aa bhaji tusi Good 🙏

  • @mukeshmastanahpsinger9732
    @mukeshmastanahpsinger9732 9 หลายเดือนก่อน +2

    Very nice thinking jasbeer jassi❤❤❤❤❤

  • @bhawandeep6126
    @bhawandeep6126 9 หลายเดือนก่อน +4

    Good jassi ji

  • @Manjeetkaur-xp6tc
    @Manjeetkaur-xp6tc 5 หลายเดือนก่อน

    Jasbir jassi great. Love you❤

  • @HardevSingh-ws2pz
    @HardevSingh-ws2pz 9 หลายเดือนก่อน

    ਜੱਸੀ ਵੀਰ। ਗੁਰਬਾਣੀ ਨੂੰ ਮੰਨਣ ਤੇ ਦੀ ਮੰਨਣ ਵਿੱਚ ਵੀ ਜ਼ਮੀਨ ਅਸਮਾਨ ਦਾ ਫ਼ਰਕ ਹੈ। ਆਪਾਂ ਵੀ ਜੋ ਗਾਉਂਦੇ ਹਾਂ ਉਹ ਕੰਜਰਪੁਣਾ ਹੀ ਅਖਵਾਉਂਦਾ ਹੈ। ਧਰਮ ਦੀ ਕਿਰਤ ਤਾਂ ਕਿਤਾਬਾਂ ਦੀ ਸ਼ੋਭਾ ਬਣ ਕੇ ਰਹਿ ਗਈ ਹੈ।ਹਰ ਕੋਈ ਪੈਸੇ ਪਿੱਛੇ ਹੀ ਭੱਜ ਰਿਹਾ ਹੈ। ਕੋਈ ਬਾਣਾ ਪਾ ਕੇ ਕੋਈ ਮੱਥੇ ਟੇਕ ਕੇ।

  • @user-zc9qg4re6t
    @user-zc9qg4re6t 18 วันที่ผ่านมา

    ❤.LOVEU.VIR.JI

  • @kuldipsingh5862
    @kuldipsingh5862 6 หลายเดือนก่อน +1

    Jassi good singer salute a viray 🙏🏻

  • @mykitchengarden58
    @mykitchengarden58 9 หลายเดือนก่อน +2

    Jassi 100percent correct
    Hans raj is only after money

  • @GurpreetSingh-bh1it
    @GurpreetSingh-bh1it 9 หลายเดือนก่อน +4

    ਜੱਸੀ 22

  • @tinaattwal2948
    @tinaattwal2948 8 หลายเดือนก่อน +1

    Jassi bhaji tusi bilkul sahi gal kitti aa.tusi great ho jassi bhaji

  • @bababagichasingh2035
    @bababagichasingh2035 5 หลายเดือนก่อน

    Jassi sir you are great

  • @rooplal7836
    @rooplal7836 9 หลายเดือนก่อน +2

    ਵੀਰ ਜੀ ਡੇਰੇ ਬਣਨ ਦੇ ਕਾਰਣ ਅਤੇ ਇਤਹਾਸ ਵੀ ਦੱਸਿਆ ਜਾਵੇ? 🎤✍🚶‍♀️🚶👨‍🎓👩‍🎓🥰🥰🤚🤚

  • @sonugill4748
    @sonugill4748 5 หลายเดือนก่อน

    Hans Raj legend singer

  • @lovepreetdhillon136
    @lovepreetdhillon136 9 หลายเดือนก่อน +1

    ਬਿਲਕੁਲ ਸਹੀ ੧੦੦ ਪਰਸੈਂਟ

  • @gur_noorsingh2845
    @gur_noorsingh2845 5 หลายเดือนก่อน

    Bilkul sahi bol rahho jasbir jassi bhai 👍👍👍👍

  • @lehrirana9732
    @lehrirana9732 6 หลายเดือนก่อน

    Sach nu fansi Love you jassi
    ❤❤❤❤❤❤❤❤❤❤❤

  • @avinashmusafir2936
    @avinashmusafir2936 9 หลายเดือนก่อน +2

    Bahut khoob kiha

  • @malkitsidhu8098
    @malkitsidhu8098 5 หลายเดือนก่อน

    ਜਸਬੀਰ ਜੱਸੀ ਨੇ ਵਧੀਆ ਕੀਤਾ ਧੰਨਵਾਦ

  • @devheeratvchannel
    @devheeratvchannel 9 หลายเดือนก่อน +1

    ਜਸੀ,ਜੀ,ਲਵ,ਜੂ,,,,ਸਹੀ,ਗਲ,ਆ,ਜੀ❤❤❤❤❤❤❤

  • @KuljinderSingh-qk6lt
    @KuljinderSingh-qk6lt 9 หลายเดือนก่อน +2

    Very good jassi

  • @RoshanLal-dw1br
    @RoshanLal-dw1br 9 หลายเดือนก่อน +1

    jassi bhaji tuci legend ho te Hans ji te hor v vaddey legend han . saadi tuhanu eho request hai k aapas ch baith k gussa gilla door kro pr inna pattarkaaran ton door raho eh tuhadi lraee kde nhi mitaungey bjki lambuoo laee rakhangey so inna magar lag k aapas ch na lro tuci dono bahut vaddey klaqaar ho ji.

  • @kuldeepveertegurudikirpaha7774
    @kuldeepveertegurudikirpaha7774 9 หลายเดือนก่อน +3

    Salute hai Jassi veer nu, Ajj v bewkoof lok gaatre pake kabraan te ture firde ne

  • @sonugill4748
    @sonugill4748 5 หลายเดือนก่อน

    Jassi Veer ji bahut vadia gll

  • @jattboy2974
    @jattboy2974 5 หลายเดือนก่อน

    Jassi vere tusi buhat wdiya gallan kitiya

  • @mukhtiarali8518
    @mukhtiarali8518 9 หลายเดือนก่อน +1

    Good jassi. I Like your words🎉

  • @ASBedi-ni8wi
    @ASBedi-ni8wi 9 หลายเดือนก่อน +2

    🙏🙏🙏 great veere,we should fallow Baba Nanak ‘s ideology.

  • @rajvirsingh2179
    @rajvirsingh2179 9 หลายเดือนก่อน +3

    Jassy by nu salute

  • @AshokKumar-dt4co
    @AshokKumar-dt4co 5 หลายเดือนก่อน

    Very very good

  • @user-kg2cc9nf4f
    @user-kg2cc9nf4f 5 หลายเดือนก่อน

    ਬਿਲਕੁਲ ਸਹੀ ਕਿਹਾ

  • @user-lb3pg3hh3k
    @user-lb3pg3hh3k 3 หลายเดือนก่อน +1

    ❤🙏🙏

  • @maradona1789
    @maradona1789 5 หลายเดือนก่อน

    ਜਸਬੀਰ ਬਾਦਸ਼ਾਹ ਜ਼ਿੰਦਾਬਾਦ

  • @sehajgaming3161
    @sehajgaming3161 5 หลายเดือนก่อน

    ਜੱਸੀ 100% ਸਹੀ

  • @raghbirsekhon6883
    @raghbirsekhon6883 9 หลายเดือนก่อน +1

    Gurdas maan and Han raj that’s what they do. Good luck Jassi.

  • @ranjodhbrar-go6nt
    @ranjodhbrar-go6nt 5 หลายเดือนก่อน

    Jasbir jassi 💯 P,Right 👍🏻👍🏻👍🏻👍🏻👍🏻

  • @sidhuenglishclasses684
    @sidhuenglishclasses684 9 หลายเดือนก่อน +1

    ਗਾਇਕਾਂ ਦੇ ਵਿੱਚੋਂ ਜੇਕਰ ਕੋਈ ਡੰਗਰ ਹੈ ਤਾਂ ਉਹ ਹੈ ਹੰਸ ਰਾਜ, ਇਸ ਨੂੰ ਬਹੁਤ ਹੰਕਾਰ ਹੈ।

  • @deepkanwalsingh5
    @deepkanwalsingh5 9 หลายเดือนก่อน +1

    Veer g tuci v kinne superhit song ditte ne sanu jive dil le gayi kudi gujrat d. ......te hor hor hor hor.....menu yaad nhi aa reha veer ...koi tuhada song......chalo koi na vehla c vichara kmm labh geya jassi veer nu v .......changaa aahre lagg gaye ho veer g tuci v😂

    • @RighteousRozer
      @RighteousRozer 6 หลายเดือนก่อน

      😂😂😂

    • @RighteousRozer
      @RighteousRozer 6 หลายเดือนก่อน

      Ok sche saad sangat g😂😂

    • @ShrewdGamer
      @ShrewdGamer 5 หลายเดือนก่อน

      Album hit kar ke koi singer nai banda bro. Jasbir jassi de live gane suno ode folf songs koi muqabla nai. Hun mike warge ne pata ni kine punjab de vadde signers nalo hit albums ditiya ne.. te ida matlab ek thodo ki Mika vadiya singer eh.

  • @pardeepsingh5863
    @pardeepsingh5863 9 หลายเดือนก่อน +1

    Jassi bhaji is great

  • @jasbirkaurjhinjer243
    @jasbirkaurjhinjer243 5 หลายเดือนก่อน

    Wah.jasbir.jasi.wah

  • @GurmailSingh-cu6jz
    @GurmailSingh-cu6jz 9 หลายเดือนก่อน

    Jasbir ji 🙏🙏🙏 Thanks

  • @ManpreetHarman-c4l
    @ManpreetHarman-c4l 26 วันที่ผ่านมา

    👍👍👍👍👍👍👍

  • @terasangeet
    @terasangeet 6 หลายเดือนก่อน

    Jassi pahji you are right.. Hans pahji ta aap party te dharm badalde rehnde aa . oho aap kisey ikk se ni hoye. twade ki hon ge... Tusi Lado aapa twade nal haan ❤🙌🙏

  • @user-st9vv5wg5z
    @user-st9vv5wg5z 9 หลายเดือนก่อน

    Very nice swal and good gayek

  • @user-wf7xc8cr9r
    @user-wf7xc8cr9r 5 หลายเดือนก่อน

    Self questions and self answer

  • @SikandersinghBrar-bz1ur
    @SikandersinghBrar-bz1ur 9 หลายเดือนก่อน +1

    Right

  • @SukhjinderSingh-ln9lk
    @SukhjinderSingh-ln9lk 5 หลายเดือนก่อน

    Jassi bhai good veere

  • @sukhmindersungh7211
    @sukhmindersungh7211 9 หลายเดือนก่อน

    Great vir g

  • @vikramasleem8728
    @vikramasleem8728 9 หลายเดือนก่อน

    Very good jassi sab I'm spoted jassi sab

  • @user-cj6xp2kf7c
    @user-cj6xp2kf7c 5 หลายเดือนก่อน

    Good jassi veer

  • @kuljitsinghwarraich7479
    @kuljitsinghwarraich7479 7 หลายเดือนก่อน

    ਬਿਲਕੁਲ ਸਹੀ ਸਚ ਬੋਲ ਰਿਹਾ ਹੈ ਜਸੀ ਕੁੱਤੇ ਟੁਕਰ ਬੋਚ ਗਾਇਕ ਜੋ ਚਿਲਮਾ ਬੀੜੀਆ ਸਿਗਰਟਾਂ ਪੀਣ ਵਾਲੇ ਸੈਤਾਨੀ ਡੇਰਾਵਾਦ ਪਖੰਡ ਵਾਦ ਕੂੜ ਦਾ ਪਰਚਾਰ ਕਰਨ ਲੱਗੇ ਹੋਏ ਹਨ ਨਵੀਂ ਪੀੜ੍ਹੀ ਨੂੰ ਚਿਲਮਾ ਬੀੜੀਆ ਸਿਗਰਟਾਂ ਪੀਣ ਨਸ਼ੇ ਕਰਨ ਲਈ ਪਰੇਰਣਾ ਦੇ ਰਹੇ ਹਨ ਲਾਹਨਤ ਪਾਪੀਉ ਪੰਜਾਬ ਦੀ ਪਵਿੱਤਰ ਧਰਤੀ ਗੁਰੂ ਸਾਹਿਬ ਦਾ ਪਵਿੱਤਰ ਮੁਕਦਸ਼ ਇਤਿਹਾਸ ਜੋ ਦੁਨੀਆਂ ਵਿੱਚ ਕਿਸੇ ਹੋਰ ਧਰਮ ਜਾ ਸਥਾਨ ਤੇ ਨਹੀਂ ਮਿਲਦਾ ਇਸ ਧਰਤੀ ਉੱਤੇ ਗੁਰੂ ਸਾਹਿਬਾਨ ਨੇ ਅਮ੍ਰਿਤ ਤਿਆਰ ਕੀਤਾ ਸੀ ਆਤਮਾ ਨੂੰ ਬਲਵਾਨ ਕਰਨ ਲਈ ਮਨੁੱਖ ਮਾਤਰ ਦੇ ਉਦਾਰ ਲਈ ਲੇਕਿਨ ਸੈਤਾਨੀ ਡੇਰਾਵਾਦ ਪਖੰਡ ਵਾਦ ਕੂੜ ਪ੍ਰਚਾਰ ਗਾਇਕੀ ਰਾਹੀਂ ਕੀਤਾ ਨਸ਼ਿਆਂ ਨੂੰ ਪਰਮੋਡ ਕੀਤਾ ਜਾ ਰਿਹਾ ਹੈ ਲਾਹਨਤ ਪਖੰਡੀ ਸਾਧਾਂ ਦੇ ਡੇਰਿਆਂ ਬਾਬਿਆਂ ਕੋਲ ਜਾਣ ਵਾਲੇ ਮੂਰਖ ਪੜੇ ਲਿਖੇ ਅਨਪੜ੍ਹ ਮਹਾਂ ਮੂਰਖ ਏਨਾ ਪੇਡਾ ਤੇ ਲਾਹਨਤ ਥੂ ਧਿਕਾਰ

  • @navjitsingh4322
    @navjitsingh4322 6 หลายเดือนก่อน

    Jassi paji full support apnu om namah shivay

  • @user-dm6yr4ii7j
    @user-dm6yr4ii7j 6 หลายเดือนก่อน

    ਗੁਡ ਬਾਈ

  • @amarjitsindhu601
    @amarjitsindhu601 9 หลายเดือนก่อน

    Very well said Jassi

  • @herveen1
    @herveen1 5 หลายเดือนก่อน

    When poverty hits home ,normal person will go to Dhera ‘s ,where he is wanted and full fill their needs !😢😢😢😢😢

  • @dalbirsinghsingh6234
    @dalbirsinghsingh6234 9 หลายเดือนก่อน

    Good massage

  • @cuteavneet9952
    @cuteavneet9952 7 หลายเดือนก่อน

    Good jasse ji nice ji❤

  • @MANJITSingh-dm8vg
    @MANJITSingh-dm8vg 8 หลายเดือนก่อน

    Jasbir Jasi Halp you God.

  • @SANTOKHSINGH-io3qo
    @SANTOKHSINGH-io3qo 9 หลายเดือนก่อน

    Great 👍

  • @swarnsingh2265
    @swarnsingh2265 5 หลายเดือนก่อน

    ਇਸਨੂੰ ਪੰਜ ਚਾਰ ਕਰੋੜ ਰੁਪਏ ਦੇ ਦਿਓ ਜਾ ਜੱਥੇਦਾਰ ਬਣਾ ਦਿਓ ਫੇਰ ਖੁਸ ਹੋਵੇ ਗਾ

  • @coolsaini95
    @coolsaini95 5 หลายเดือนก่อน

    Full support to jasbir jassi..

  • @sukhmindersingh7880
    @sukhmindersingh7880 6 หลายเดือนก่อน

    Very good

  • @nwayindia7573
    @nwayindia7573 9 หลายเดือนก่อน +1

    Vadia jassi veer g appne es message Te khud v amal karo

  • @jaspalsidhu-ew3dv
    @jaspalsidhu-ew3dv 5 หลายเดือนก่อน

    ਬਹੁਤ ਵਧੀਆ ਵੀਚਾਰ ਰਾਣਾ ਸਿੱਧੂ ਰਾਣਾ ਸਿੱਧੂ

  • @jaswindersidhu1518
    @jaswindersidhu1518 9 หลายเดือนก่อน

    Bahut vadia boly jasi ji

  • @amarjeet7510
    @amarjeet7510 9 หลายเดือนก่อน +1

    Jassi veer Good

  • @vijaymattu3828
    @vijaymattu3828 9 หลายเดือนก่อน

    Bhut wadiya jassi G

  • @kulveerbhangu3203
    @kulveerbhangu3203 7 หลายเดือนก่อน

    Verry gud jassi veer

  • @RanjitSingh-jl2jk
    @RanjitSingh-jl2jk 9 หลายเดือนก่อน

    Good jassi veer datee raho.

  • @jatindersinghsingh5296
    @jatindersinghsingh5296 8 หลายเดือนก่อน

    ਜੱਸੀ ਜੀ ਨੇ ਸਹੀ ਗੱਲ ਕਹੀ

  • @luckytakyar1992
    @luckytakyar1992 3 หลายเดือนก่อน

    jasii sahi boldaa

  • @kanedmx
    @kanedmx 9 หลายเดือนก่อน +1

    flop singers da favorite topic 🤣

  • @parmjitsingh1919
    @parmjitsingh1919 9 หลายเดือนก่อน

    Right msg

  • @roxdeepsandhu923
    @roxdeepsandhu923 9 หลายเดือนก่อน

    Very good brother

  • @sardarsaab1007
    @sardarsaab1007 9 หลายเดือนก่อน +1

    ਸਾਡੇ ਲੋਕ ਇਹਨਾਂ ਸੁਲਫਾ ਪੀਣ ਵਾਲੀਆਂ ਕੋਲੋਂ ਪਤਾ ਨਹੀਂ ਕੀ ਭਾਲਦੇ ਨੇ ਇਕ ਏਅਰਪੋਰਟ ਰੋਡ ਤੇ ਬਾਕਰਪੁਰ ਪਿੰਡ ਵਿੱਚ ਰੱਬ ਉਤਰਿਆਂ ਹੋਇਆ ਲੋਕਾਂ ਦਾ ਬਾਪੂ ਬਣਾਇਆ ਹੋਇਆ ਉੱਥੇ ਪਤਾ ਨਹੀਂ ਕਲਾਕਾਰ ਐਕਟਰ ਕਿ ਲੈਣ ਜਾਂਦੇ ਨੇ

    • @Leonaentertainment
      @Leonaentertainment 9 หลายเดือนก่อน

      th-cam.com/video/18SBy81u3N4/w-d-xo.htmlsi=TefYGWX4btBLlHD3
      ਹੰਸਰਾਜ ਹੰਸ ਤੇ 👆ਮਾਸਟਰ ਸਲੀਮ ਦੀ ਠੋਕੀ ਮੰਜੀ ਕੋਈ ਮੀਡਿਆ ਇਸ ਵੀਡੀਓ ਨੂੰ ਨਹੀਂ ਦਿਖਾ ਰਿਹਾ ਪੰਜਾਬਿਓ ਇਸ ਵੀਡੀਓ ਨੂੰ ਆਪਣਾ ਫਰਜ਼ ਸਮਜ ਕੇ ਏਨਾ ਫੈਲਾ ਦਿਓ ਕੇ ਪੰਜਾਬ ਦੇ ਹਰ ਘਰ ਚ ਹਰ ਪੰਜਾਬੀ ਤੱਕ ਪਹੁੰਚ ਜਾਏ, ਜੇ ਤੁਹਾਡਾ ਜਮੀਰ ਜਿੰਦਾ ਹੈ

  • @kuljitsinghwarraich7479
    @kuljitsinghwarraich7479 7 หลายเดือนก่อน

    I sopart jassi

  • @rajub3703
    @rajub3703 9 หลายเดือนก่อน

    Bilkul sahi

  • @amrikatwal2841
    @amrikatwal2841 6 หลายเดือนก่อน

    Jassi talking about Sikhism and the guy need hair cut he talks about smokes and hans raj never talked about Sikhism that's the difference between jassi and so called hans

  • @garryaujla11
    @garryaujla11 6 หลายเดือนก่อน

    Jassi bai 💯👍

  • @jarnailsingh3081
    @jarnailsingh3081 9 หลายเดือนก่อน

    You. Right. Jassi