Amritpal's brother arrested| ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ ਬਾਅਦ ਪੁਲਿਸ ਨੇ ਕੀ ਦੱਸਿਆ ?

แชร์
ฝัง
  • เผยแพร่เมื่อ 10 ก.ค. 2024
  • Amritpal's brother arrested| ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ ਬਾਅਦ ਪੁਲਿਸ ਨੇ ਕੀ ਦੱਸਿਆ ?
    #Amritpalsbrotherarrested #HarpreetSingh #JalandharPolice #Methamphetamine #IceDrug #AmritpalSingh #KhadurSahib #BhagwantMann #cmmann #ABPSanjha #ABPLIVE
    ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਗਿਐ, ਜਲੰਧਰ ਪੁਲਿਸ ਨੇ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਕੀਤੈ, ਇਹ ਗ੍ਰਿਫ਼ਤਾਰੀ ਜਲੰਧਰ ਪੁਲਿਸ ਨੇ ਫਿਲੌਰ ਨਾਕੇ ਤੋਂ ਕੀਤੀ ਐ, ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨਾਲ ਇੱਕ ਹੋਰ ਵਿਅਕਤੀ ਦੀ ਵੀ ਗ੍ਰਿਫ਼ਤਾਰੀ ਹੋਈ ਐ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ੇ ਛਡਾਉਣ ਦੀ ਅੰਮ੍ਰਿਤਪਾਲ ਨੇ ਮੁਹਿੰਮ ਸ਼ੁਰੂ ਕੀਤੀ ਸੀ, ਅੰਮ੍ਰਿਤਪਾਲ ਨੇ ਇਸ ਦੇ ਲਈ ਆਪਣੇ ਪਿੰਡ ਵਿੱਚ ਆਰਜ਼ੀ ਤੌਰ ਤੇ ਨਸ਼ਾ ਛਡਾਊ ਕੇਂਦਰ ਵੀ ਬਣਾਇਆ ਹੋਇਆ ਸੀ, ਹੁਣ ਜਦੋਂ ਅੰਮ੍ਰਿਤਪਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਐ ਤਾਂ ਇਸ ਸਭ ਦੇ ਵਿਚਾਲੇ ਅੰਮ੍ਰਿਤਪਾਲ ਦਾ ਭਰਾ ਹੀ ਨਸ਼ੇ ਨਾਲ ਗ੍ਰਿਫ਼ਤਾਰ ਹੋਇਐ, ਅੰਮ੍ਰਿਤਪਾਲ ਸਣੇ ਉਸ ਦੇ ਪਰਿਵਾਰ ਅਤੇ ਸਮਰਥਕਾਂ ਲਈ ਇਹ ਵੱਡਾ ਝਟਕੈ, ਕਿਉਂਕਿ ਸੰਸਦ ਮੈਂਬਰ ਵਜੋਂ ਅੰਮ੍ਰਿਤਪਾਲ ਨੂੰ ਸਹੁੰ ਚੁਕਾਉਣ ਲਈ ਉਸ ਦੇ ਪਰਿਵਾਰ ਅਤੇ ਵੱਖ-ਵੱਖ ਜਥੇਬੰਦੀਆਂ ਨੇ ਕਾਫ਼ੀ ਜੱਦੋ-ਜਹਿਦ ਕੀਤੀ ਐ, ਜਿਸ ਤੋਂ ਬਾਅਦ ਹੁਣ ਅੰਮ੍ਰਿਤਪਾਲ ਦੀ ਰਿਹਾਈ ਲਈ ਕੋਸ਼ਿਸ਼ਾਂ ਚੱਲ ਰਹੀਆਂ ਨੇ, ਇਸ ਦਾਅਵੇ ਨਾਲ ਕਿ ਅੰਮ੍ਰਿਤਪਾਲ ਆਪਣੇ ਹਲਕੇ ਲਈ ਕੰਮ ਕਰੇਗਾ ਅਤੇ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਹੋਰ ਭਖਾਏਗਾ, ਪਰ ਹੁਣ ਖੁਦ ਅੰਮ੍ਰਿਤਪਾਲ ਦਾ ਭਰਾ ਨਸ਼ੇ ਸਮੇਤ ਗ੍ਰਿਫ਼ਤਾਰ ਹੋ ਗਿਐ, ਜਿਸ ਨਾਲ ਪੂਰੀ ਮੁਹਿੰਮ ਨੂੰ ਵੱਡਾ ਧੱਕਾ ਲੱਗ ਸਕਦੈ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ TH-cam ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co....
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ความคิดเห็น • 39

  • @yadwindergill3618
    @yadwindergill3618 หลายเดือนก่อน +16

    ਮਜੀਠੀਏ ਨੂੰ ਫੜੋ ਫੇਰ ਮੰਨੀਏ

  • @user-vc1xs2cr2y
    @user-vc1xs2cr2y หลายเดือนก่อน +8

    ਝੂਠ ਬੋਲ ਰਹੀ ਸਰਕਾਰ😂😂 ਝੂਠ ਬੋਲ ਰਹੇ ਆ ਸਰਕਾਰ ਆਮ ਪਾਰਟੀ ਮੁਰਦਾਬਾਦ

  • @jagdeepsinghgill1653
    @jagdeepsinghgill1653 หลายเดือนก่อน +6

    ਐਵੇਂ ਚੈਨਲ ਤੇ ਕਟੇ ਵਾਂਗ ਰੀੰਗਣ ਨਾਲ ਕੁਝ ਨੀ ਹੁੰਦਾ ਸਭ ਸਰਕਾਰ ਦੀਆ ਚਾਲਾਂ ਨੇ ਕਦੇ ਕਹਿਆ ਕਰਦੇ ਸੀ ਭਿੰਡਰਾਂ ਵਾਲੇ ਨੇ ਲੜਕੀਆਂ ਰਖੀਆਂ ਹੋਈਆਂ ਨੇ

  • @maninderjeetsingharshi6579
    @maninderjeetsingharshi6579 หลายเดือนก่อน +11

    ਸਭ ਝੂਠ ਆ ਬਦਨਾਮ ਕਰ ਰਹੇ ਆ ਪੰਜਾਬ ਸਰਕਾਰ ਪੰਜਾਬ ਪੁਲਿਸ ਮੁਰਦਾਬਾਦ

  • @GaganDeep-ow2rt
    @GaganDeep-ow2rt หลายเดือนก่อน +4

    SSP ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਲੈਣ ਤੋਂ ਵੀ ਡਰ ਰਿਹਾ, ਪੱਤਰਕਾਰ ਦੇ ਪੁੱਛਣ ਤੇ ਇੱਛਾਰੇ ਕਰਕੇ ਰੋਕ ਰਿਹਾ। ਇਸ ਤਰ੍ਹਾਂ ਦੇਖ ਕੇ ਹੀ ਪਤਾ ਲੱਗਦਾ ਵੀ ਪੁਲਿਸ ਦੀ ਕਹਾਣੀ ਸਾਰੀ ਝੂਠੀ ਆ, ਨਾਲੇ ਪੁਲਿਸ ਕਿਹੜਾ ਪਹਿਲੀ ਵਾਰ ਝੂਠ ਬੋਲਣ ਲੱਗੀਆ।

  • @Ekamjot-jx2cf
    @Ekamjot-jx2cf หลายเดือนก่อน +17

    ਸਭ ਝੂਠ ਬੋਲ ਰਹਿ ਹੈ ਸਰਕਾਰ ਭਾਈ ਸਾਹਿਬ ਜੀ ਦਾ ਭਰਾ ਇਹ ਕੰਮ ਨਹੀਂ ਕਰ ਸਕਦਾ ਝਾੜੂ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

    • @rajugagan5912
      @rajugagan5912 หลายเดือนก่อน +1

      Sala bhai Saab da.
      O bhai akhan to patti lah Lavo.
      Main philloure ldh da hi aa.
      Mere sahmne arrest hoe do Jane.

    • @sagar-wm9oy
      @sagar-wm9oy หลายเดือนก่อน

      Anne aa log veer

  • @jagbirsinghgill3166
    @jagbirsinghgill3166 หลายเดือนก่อน +4

    Amritpal di rihayi rokan lyi eh sb chacha bhtija kr rahe ne

  • @user-nk7qs1fk1b
    @user-nk7qs1fk1b หลายเดือนก่อน +3

    ਗ਼ੋਦੀ ਮੀਡੀਆ ਮੁਰਦਾਬਾਦ

  • @user-ny8vp5kz9n
    @user-ny8vp5kz9n หลายเดือนก่อน +1

    Shame on Punjab police

  • @user-mg6gs6jn9b
    @user-mg6gs6jn9b หลายเดือนก่อน +2

    Darma 🤓😆😃😂🤣😄Naw💯

  • @gurdevsingh3957
    @gurdevsingh3957 หลายเดือนก่อน +3

    Very good job PP duty

  • @gurwindersingh-mu2zz
    @gurwindersingh-mu2zz หลายเดือนก่อน +2

    ਝੂਠ

  • @gurwindersingh-mu2zz
    @gurwindersingh-mu2zz หลายเดือนก่อน +2

    ਝੂਠ ਬੋਲਦੇ ਨੇ

  • @gurwindersingh-mu2zz
    @gurwindersingh-mu2zz หลายเดือนก่อน +2

    ਝੂਠ ਬੋਲਦੇ

  • @user-iy6lj3gj1t
    @user-iy6lj3gj1t หลายเดือนก่อน +1

    Appa tan nhi mande

  • @GurwinderSingh-qm2be
    @GurwinderSingh-qm2be หลายเดือนก่อน +2

    ਬਈ ਸਾਫ e Kalyug a kehna ki te krna ki

  • @user-un5nj8rg6m
    @user-un5nj8rg6m หลายเดือนก่อน

    Good deuty

  • @user-kf3is3tp5k
    @user-kf3is3tp5k หลายเดือนก่อน

    Jhoot bolda aa sab badhnam karda na ਵਹਿਗੁਰੂ ਜੀ ਥਾਨੁ ਦਖਣਾਂਗੇ thnu

  • @Sandhumukhsingh
    @Sandhumukhsingh หลายเดือนก่อน

    Punjab police khud vechdi hai

  • @__Official__Deep__Warring9487
    @__Official__Deep__Warring9487 หลายเดือนก่อน

    Jaan k fassya ja reha

  • @babamahasinghchannel7738
    @babamahasinghchannel7738 หลายเดือนก่อน +8

    ਬਕਵਾਸ ਘੱਟ ਕਰ ਤੂੰ ਵੇਖਿਆ ਨਸ਼ਾ

    • @sandeepverma-yg7wl
      @sandeepverma-yg7wl หลายเดือนก่อน +1

      To boli linderpal kabristan zindabaad

    • @rajugagan5912
      @rajugagan5912 หลายเดือนก่อน

      .
      O bhai akhan to patti lah Lavo.
      Main philloure ldh da hi aa.
      Mere sahmne arrest hoe do Jane.

  • @hair-vlog5911
    @hair-vlog5911 หลายเดือนก่อน

    sidhu moose val marn vale nu saja ta de ni sak de ena ne nasha farna ha sab chod ha drame baja hath sarkar drame he karne ha
    Sab ka heasb hoga

  • @prabhjitsingh6250
    @prabhjitsingh6250 หลายเดือนก่อน

    Police jhoth Bol rahi aa

  • @Mahal6505
    @Mahal6505 หลายเดือนก่อน

    😂😂😂😂😂

  • @iqbalsinghcombojsingh7777
    @iqbalsinghcombojsingh7777 หลายเดือนก่อน

    fake news

  • @JaskaranSingh-rm9si
    @JaskaranSingh-rm9si หลายเดือนก่อน

    Amritpal jindabad

  • @guruji9745
    @guruji9745 หลายเดือนก่อน +1

    Gangdhar hi Shamtiman hai.

  • @charanjitsingh4383
    @charanjitsingh4383 หลายเดือนก่อน

    Bilkul 💯 sahi kiha ji jai bhim jai bharat jai sabidan

  • @user-wt9wr6vx3b
    @user-wt9wr6vx3b หลายเดือนก่อน +2

    Nashedi

  • @gurwindersingh-mu2zz
    @gurwindersingh-mu2zz หลายเดือนก่อน +1

    ਝੂਠ