ਪੰਜਾਬ ਦੇ ਦੋਨੋਂ DGP ਫ਼ਸੇ ਕਸੂਤੇ,ਮਾਮਲਾ ਪੁੱਜਾ ਹਾੲੀਕੋਰਟ

แชร์
ฝัง
  • เผยแพร่เมื่อ 12 ม.ค. 2025

ความคิดเห็น • 118

  • @iqbalchahal4775
    @iqbalchahal4775 6 ปีที่แล้ว +2

    ਖਹਿਰਾ ਵੀਰ ਤੈਨੂੰ ਪ੍ਰਮਾਤਮਾ ਨੇ ਪੰਜਾਬ ਵਿੱਚੋਂ ਨੱਸ਼ਾ ,ਬੇਈਮਾਨੀਆਂ ,ਰਿਸ਼ਬੱਤਖੋਰੀਆਂ ,ਚੋਰੀਆਂ , ਧੱਕੇਸ਼ਾਹੀਆਂ ਤੇ ਠੱਗੀਆਂ ਵਰਗੀਆਂ ਲਾਿੲਲਾਜ ਬੀਮਾਰੀਆਂ ਨੰੂ ਖਤਮ ਕਰਨ ਲਈ ਹੀ ਚੁਣਿਆ।

  • @mannatera5405
    @mannatera5405 6 ปีที่แล้ว +10

    ਖੈਹਰਾ ਸਾਹਿਬ ਜਿਦਾਬਾਦ ਜਿਦਾਬਾਦ ਇਹਨਾ ਲੋਕਾ ਨੇ ਗੰਦ ਪਾਇਆ ਹੈ ਸਰਮ ਨਹੀ ਆਉਦੀ ਇਹਨਾ ਨੂੰ ਇਕ ਬਨੇ ਕੈਪਟਨ ਅਮਰਿੰਦਰ ਸਿੰਘ ਲੰਬੀਆ ਬਾਹਾ ਮਾਰਦਾ ਮੈ ਪੰਜਾਬ ਨਸ਼ਾ ਖਤਮ ਕਰਦੂ ਫੁਕਰੇ ਬੰਦੇ ਨੂੰ ਸੰਥ ਦੇ ਵਿਚ ਪੁਛਿਆ ਜਾਵੇ ਇਹ ਲੋਕ IPS ਅਫਸਰ ਬਣੇ ਪੰਜਾਬ ਦੀ ਰਾਖੀ ਵਾਸਤੇ ਜਾ ਨਸ਼ਾ ਵੈਚਣ ਵਾਸਤੇ ਲੱਖ ਲਾਲਤਾ ਇਹਨਾ ਲੋਕਾ ਜੇਹੜੇ ਲੁਟੇਰੇ ਬੈਠੇ ਹਨ ਸਰਮ ਕਰੋ

  • @mangasingh4305
    @mangasingh4305 6 ปีที่แล้ว +13

    ਬਹੁਤ ਬਧੀਆ ਵੀਰ ਜੀ

  • @bsgillbals8555
    @bsgillbals8555 6 ปีที่แล้ว

    ਬਹੁਤ ਵਧੀਆ ਖੈਰਾ ਸਾਹਿਬ

  • @singhao2873
    @singhao2873 6 ปีที่แล้ว +1

    ਪੰਜਾਬ ਦੇ ਮੁਖੀ ਲੋਕ ਬਿਨਾਸ ਕਰਨ ਤੇ ਲੱਗੇ ਹਨ ਬਚਾਉਣ ਕੋਈ ਬਾਹਰੋ ਆਵੇਗਾ ਪੰਜਾਬ ਸਟੇਟ ਨੂੰ ਖਤਮ ਕਰਕੇ ਸਡਣ ਗੇ

  • @charanjitrajcharanjitraj9167
    @charanjitrajcharanjitraj9167 6 ปีที่แล้ว +11

    ਕੋਣ ਨਹੀ ਜਾਣਦਾ ਕਿ ਪੰਜਾਬ ਵਿੱਚ ਨਸ਼ਾ ਪੰਜਾਬ ਪੁਲਿਸ ਦੀ ਹੀ ਮਿਲੀਭੁਗਤ ਵਿਕਦਾ ਹੈ ਖਹਿਰਾ ਸਾਹਿਬ ਪੰਜਾਬ ਪੁਲਿਸ ਤਾ 90% ਨਸ਼ੇ ਦੀ ਤਸਕਰੀ ਲਈ ਦਾਗੀ ਹੈ ਜੇ ਕਾਰਵਾਈ ਹੋਣ ਲੱਗੇ ਤਾ ਪੰਜਾਬ ਵਿੱਚ ਫੋਜ ਲਾਉਣੀ ਪਵੇਗੀ ਖਹਿਰਾ ਸਾਹਿਬ ਜਿਸ ਵੀ ਇਸ਼ੂ ਤੇ ਮਿਡੀਆ ਵਿੱਚ ਆਉਣਾ ਹੋਵੇ 100 ਵਾਰ ਉਸ ਇਸ਼ੂ ਨੂੰ ਵਿਚਾਰ ਲਿਆ ਕਰੋ ਡਸਿਪਲਨ ਨਾਲ ਹੀ ਪਾਰਟੀ ਚਲਦੀਆ ਹਨ ਦੇਰ ਨਾਲ ਲਿਆ ਫੈਸਲਾ ਗਲਤ ਨਹੀ ਹੁੰਦਾ ਜਲਦਵਾਜੀ ਨੁਕਸਾਨ ਕਰਦੀ ਹੈ ਦੇਸ਼ ਅਤੇ ਸਮਾਜ ਦਾ

    • @singhao2873
      @singhao2873 6 ปีที่แล้ว

      Charanjitraj Charanjitraj ਖੈਹਰਾ ਸਾਬ ਤੈਨੂੰ ਸਲਾਹ ਕਾਰ ਰਖ ਲੈਣਗੇ ਫੇਰ ਸੂਤ ਆਉ

    • @charanjitrajcharanjitraj9167
      @charanjitrajcharanjitraj9167 6 ปีที่แล้ว

      ਜਰਨੈਲ Singh ਕਾਕਾ ਜੀ ਮੇਰਾ ਆਪਣਾ ਕਾਰੋਵਾਰ ਬਹੁਤ ਵਧੀਆ ਹੈ ਪੰਜਾਬ ਪੁਲਿਸ ਵੀਰੋਕਰੇਟ ਰਾਜਨਿਤਕ ਲੋਕਾ ਦੀ ਮਾਨਸਿਕਤਾ ਤੋ ਭਲੀਭਾਤ ਜਾਣੂ ਹਾ ਆਪਣੀ ਜੁਮੇਵਾਰੀ ਨੁਭਾਉਣ ਦੇ ਕਾਵਲ ਹਾ ਕਾਨੂੰਨ ਦੀ ਜਾਣਕਾਰੀ ਹੈ ਪੰਜਾਬ ਪੁਲਿਸ ਨੂੰ ਨਸ਼ਾ ਤਸਕਰ ਦੀ ਲਿਖਤੀ ਕਪਲੇਟ ਕਰਕੇ CBI ਤੱਕ ਦੀ ਤਫਤੀਸ਼ ਦੇਖ ਚੁੱਕਾ ਹਾ ਵੇਲਾ ਸਮਾ ਵਿਤਾਉਣ ਦਾ ਸ਼ੋਸ਼ਲ ਮਿਡੀਆ ਹੈ ਸ਼ੋਸ਼ਲ ਮਿਡੀਆ ਤੇ ਮੰਦਬੁੰਦੀ ਦੇ ਨਲਾਇਕ ਲੋਕ ਵੀ ਕਾਫੀ ਐਕਟਿਵ ਹਨ ਲਿਖਣ ਦੇ ਢੰਗ ਤੋ ਅਨਦਾਜਾ ਲੱਗ ਜਾਦਾ ਹੈ ਕਲਮ ਦੀ ਵਰਤੋ ਕਿਸੇ ਦੀ ਤਕਦੀਰ ਬਦਲ ਸਕਦੀ ਹੈ ਅਤੇ ਵਿਗਾੜ ਸਕਦੀ ਹੈ ਚੰਗੀ ਕਲਮ ਦੀ ਲੋਕ ਇੱਜਤ ਕਰਦੇ ਹਨ ਵਰਨਾ ਲਾਹਣਤ ਤਾ ਪੈਣੀ ਹੀ ਹੈ

    • @singhao2873
      @singhao2873 6 ปีที่แล้ว

      Charanjitraj Charanjitraj ਕਾਕਾ ਬਹੁਤਾ ਹੰਕਾਰੀ ਮਨੁੱਖ ਲਗਦੈ ਨਾਲਾਇਕ ਮੱਧਬੁਧੀ ਰੋਟੀ ਖਾਂਦੇ ਹਨ ਕਿਸੇ ਦੇ ਸਿਰ ਤੋ ਨਹੀਂ ਖਾਂਦੇ ਕਾਵਲੀਆਤ ਦੱਸਣ ਦੀ ਜਰੂਰਤ ਨਹੀਂ ਹੁੰਦੀ ਖੈਹਰਾ ਸਾਹਿਬ ਅਨਜਾਣ ਨਹੀਂ ਹੈ
      ਸਲਾਹ ਦੇਣੀ ਸੀ ਫੌਨ ਕਰਨਾ ਸੀ
      ਕਾਕਾ ਬਾਦਲ ਦਾ ਭਗਤ ਲਗਦੈ

    • @charanjitrajcharanjitraj9167
      @charanjitrajcharanjitraj9167 6 ปีที่แล้ว

      ਜਰਨੈਲ Singh aO ਸੱਚ ਹਮੇਸ਼ਾ ਕੜਵਾ ਹੁੰਦਾ ਹੈ ਚੰਗਾ ਲੱਗੇ ਚਾਹੇ ਮਾੜਾ ਪੰਜਾਬ ਪੁਲਿਸ ਦੇ ਨਲਾਇਕਾ ਤੋ ਭੈੜਾ ਨਹੀ ਮਿਲ ਸਕਦਾ ਜਿੰਦਗੀ ਵਿੱਚ ਉਹਨਾ ਨੇ ਵੀ ਕਲਮ ਚਲਾਈ ਆਪਾ ਵੀ 35-40 ਮੁਲਜਿਮ ਪੂਰੀ ਸਰਵਿਸ ਗਾਲਾ ਕੱਡਣਗੇ ਸਮਾਜ ਵਿੱਚ ਨਿਕੰਮੇ ਲੋਕ ਵੀ ਗਾਲਾ ਕੱਡਦੇ ਕੋਈ ਫਰਕ ਨਹੀ ਆਮ ਆਦਮੀ ਪਾਰਟੀ ਜਮੀਨੀ ਵਰਕਰ ਹਾ ਲਾਲਚ ਨਾਲ ਨਹੀ ਬੱਜੇ ਜੋ ਪਾਰਟੀ ਨੂੰ ਨੁਕਸਾਨ ਪੁਚਾਉਣ ਦੀ ਕੋਸ਼ਿਸ ਵਿੱਚ ਹੋਵੇ ਉਸ ਨੂੰ ਵਰਕਰਾ ਦਾ ਕਹਿਣਾ ਜਰੂਰ ਬਣਦਾ ਹੈ ਨੇਤਾ ਲੋਕ ਛਾਲਮਾਰ ਕੇ ਦੂਸਰੀ ਪਾਰਟੀ ਵਿੱਚ ਚਲੇ ਜਾਦੇ ਹਨ ਅਸੀ ਆਮ ਵਰਕਰ ਨਿਕੰਮੇ ਲੋਕਾ ਦੀਆ ਗੱਲਾ ਸੁਣਦੇ ਹਾ ਪਾਰਟੀ ਵਰਕਰਾ ਨੂੰ ਆਪਣੇ ਨੇਤਾਵਾ ਸਹੀ ਥਾਹ ਤੇ ਰੱਖਣ ਦੀ ਜੁਮੇਵਾਰੀ ਵੀ ਹੈ ਨੇਤਾ ਵਰਕਰਾ ਨਾਲ ਹਨ ਵਰਕਰ ਨੇਤਾ ਨਾਲ ਨਹੀ

    • @singhao2873
      @singhao2873 6 ปีที่แล้ว

      Charanjitraj Charanjitraj ਠੀਕ ਹੈ ਭਰਾਵਾਂ ਜੇ ਪਾਰਟੀ ਨਾਲ ਦਿੱਲ ਤੋ ਹੈ ਚੰਗੀ ਗੱਲ ਹੈ

  • @buttasinghkhalsa1725
    @buttasinghkhalsa1725 6 ปีที่แล้ว +1

    ਬੌਹਤ ਵਧੀਆ ਵੀਰ ਜੀ

  • @harnoordhillon021
    @harnoordhillon021 6 ปีที่แล้ว +9

    ਕੇਪਟਨ ਬਰਾਬਰ ਦਾ ਦੋਸੀ ਹੈ.

  • @RamSingh-ev1ts
    @RamSingh-ev1ts 6 ปีที่แล้ว +4

    Good kahira shaib ji

  • @nirmaljatana782
    @nirmaljatana782 6 ปีที่แล้ว

    Next cm of punjab only sukhpaal khaera saab.zindabaad .

  • @pavitersidhu3000
    @pavitersidhu3000 6 ปีที่แล้ว +14

    good khira sahib ji

  • @ranvirsinghkhalsakhalsa4440
    @ranvirsinghkhalsakhalsa4440 6 ปีที่แล้ว +6

    GOOD khara sahib

  • @GurpreetSingh-qj1vd
    @GurpreetSingh-qj1vd 6 ปีที่แล้ว +16

    ਬਾਦਲ ਕੈਪਟਨ ਦੋਨੋ िਰਸਤੇਦਾਰ ਨੇ ਬਾੲੀ िਕੳੁ ਪਾਗਲ ਹੋਏ ੳੁ ਤੁਸੀ !

    • @redheartredheart7619
      @redheartredheart7619 6 ปีที่แล้ว

      Gurpreet Singh 💯 shi gall akhi tusi eh sab mil k loka nu pagal bna rhe ne te lok bn rhe ne

  • @gurpreetsingh-wv7ir
    @gurpreetsingh-wv7ir 6 ปีที่แล้ว

    Ssp ਰਾਜਜੀਤ ਬਿਲਕੁਲ ਲੋੜੀਂਦਾ ਇੰਦਰਜੀਤ ਕੇਸ ਵਿੱਚ

  • @ranasra786
    @ranasra786 6 ปีที่แล้ว +9

    good khera ji

  • @Baljindersingh-rd3lp
    @Baljindersingh-rd3lp 6 ปีที่แล้ว +25

    ਸਭ ਕੁਝ ਕੈਪਟਨ ਹੀ ਕਰਵਾ ਰਿਹਾ ਏ ਤਾ ਹੀ ਚੁਪ ਨੇ

  • @Baljindersingh-rd3lp
    @Baljindersingh-rd3lp 6 ปีที่แล้ว +21

    ਕੈਪਟਨ ਵੋਟਾ ਤੋਂ ਪਹਿਲਾਂ ਤਾ ਬਹੁਤ ਭੌਕਦਾ ਸੀ ਹੁਣ ਕਿਉ ਚੁਪ ਆ

    • @vickybehrampuria9044
      @vickybehrampuria9044 6 ปีที่แล้ว +1

      Fail sarkar

    • @SarwanSingh-tl5dx
      @SarwanSingh-tl5dx 6 ปีที่แล้ว

      Baljinder singh Sandhu s

    • @SarwanSingh-rp1ox
      @SarwanSingh-rp1ox 6 ปีที่แล้ว

      +Sarwan Singh ਬਲਜਿੰਦਰ ਸਿੰਘ ਹੁਣ ਤਾਂ ਜੱਗ ਜ਼ਾਹਿਰ ਹੋ ਚੁੱਕਾ ਹੈ ਕਿ ਡਰੱਗ ਦੇ ਮਸਲੇ ਚ ਬਹੁਤ ਵੱਡੇ ਨੇਤਾ ਤੇ ਪੁਲਿਸ ਅਧਿਕਾਰੀ ਤਸਕਰੀ ਚ ਸ਼ਾਮਿਲ ਹਨ ਤਾਂ ਹੀ ਨਸ਼ੇ ਵਿਰੁੱਧ ਤੇ ਨਸ਼ੇ ਦਾ ਵਿਪਾਰ ਕਰਨ ਵਾਲਿਆਂ ਤੇ। ਕੋਈਂ ਠੋਸਕਦਮ ਨਹੀਂ ਚੁਕੇ ਗਏ ।ਜਦੋਂ ਵੱਡੇ ਵੱਡੇ ਅਧਿਕਾਰੀ ਤੇ ਨੇਤਾ ਨਸ਼ੇ ਦੇ ਵਪਾਰ ਨਾਲ ਜੁੜੇ ਨੇ ਕੌਣ ਕਾਰਵਾਈ ਕਰੂ ਤੇ ਕਿਦੇ ਉਪਰ ਸਾਬਕਾ ਮੰਤਰੀ ਤੇ ਵੀ ਦੋਸ਼ ਹਨ ਤੇ ਸਾਕਾ ਉੱਪ ਮੁੱਖ ਮੰਤਰੀ ਤੇ ਵੀ

    • @jatinderjoty2441
      @jatinderjoty2441 6 ปีที่แล้ว

      b
      l
      .

  • @BBbctechx
    @BBbctechx 6 ปีที่แล้ว +7

    ਬਾਈ ਜੀ ਐਵੇਂ ਨਾ ਰੋਲਾ ਪਾਈ ਜਾਓ ਕਿਸੇ ਨੇ ਆਪਣੀ ਗੱਲ ਨਹੀਂ ਸੁਣਨੀ । ਇਹ ਲੋਟੂ ਟੋਲੇ ਹਨ , ਜੇ ਸਿੱਖੀ ਬਚਾਓਨੀਂ ਹੈ ਤਾਂ ਸਵੇਰ ਸ਼ਾਮ ਗੁਰੂ ਗਰੰਥ ਸਾਹਿਬ ਅੱਗੇ ਅਰਦਾਸ ਕਰੋ ਕਿ ਸੰਤ ਭਿੰਡਰਾਂ ਵਾਲਾ ਵਾਪਸ ਆਜੇ।

  • @simrankalkat2455
    @simrankalkat2455 6 ปีที่แล้ว +7

    Captain should suspend them immediately. After investigation if they r innocent they can come back otherwise jail

  • @kimwillie6798
    @kimwillie6798 6 ปีที่แล้ว +2

    Captain Chand party have very good Business with CHITTA in Punjab with police officers and Majithia party

  • @singhao2873
    @singhao2873 6 ปีที่แล้ว +14

    ਕੈਪਟਨ ਗੁਟਕਾ ਸਾਹਿਬ ਦੀ ਸੌ ਪਾਕੇ C M ਬਣ ਗਿਆ
    ਸੌਹਾ ਪਾਈਆ ਸੀ ਹੁਣ ਕੰਝਰ ਨੂੰ ਪਵਰ ਵਿੱਚ ਆਉਣ ਨਾਲ ਰੱਬ ਭੁੱਲ ਗਿਆ ??

  • @MalwaiGiddha
    @MalwaiGiddha 6 ปีที่แล้ว

    good job khera saab

  • @saytruth1382
    @saytruth1382 6 ปีที่แล้ว +5

    lakh lahnat es govt.da

  • @akashdeep4385
    @akashdeep4385 6 ปีที่แล้ว

    Khera saab jindabab

  • @harjitsingh7172
    @harjitsingh7172 6 ปีที่แล้ว

    khara sab shi gal kar rea

  • @riskyjattjatt5578
    @riskyjattjatt5578 6 ปีที่แล้ว +5

    Captan nu ve hissa mil da hona

  • @kimwillie6798
    @kimwillie6798 6 ปีที่แล้ว +1

    Khera Sahib 100 % right but
    Captain Chand party, Punjab police and Majithia party have Chitta business all together

  • @simranjeetsingh2789
    @simranjeetsingh2789 6 ปีที่แล้ว +2

    Very nice Vir

  • @talwindersingh933
    @talwindersingh933 6 ปีที่แล้ว +7

    saare corrupt ne.. kuch ni ho sakda is Desh da

  • @sherepunjabmallhi7375
    @sherepunjabmallhi7375 6 ปีที่แล้ว +4

    good

  • @surindersingh6778
    @surindersingh6778 6 ปีที่แล้ว

    verry nice khara sahib ji

  • @amandeepwander1160
    @amandeepwander1160 6 ปีที่แล้ว

    Right khaira ji

  • @AvtarSingh-gs1si
    @AvtarSingh-gs1si 4 หลายเดือนก่อน

    ਸੁਖਪਾਲ ਖੈਹਰਾ ਜੀ ਅਆਪਣੇ ਪਿੰਡ ਤੁਸੀ ਇਕ ਕਿਸਾਨ ਦੀ ਜਮੀਨ ੳਪਰ ਨਜਾਇਜ ਢੰਗ ਨਾਲ ਕਬਜਾ ਕਰਿਆ ਹੋਇਆ ਸੁਖਪਾਲ ਖੈਹਰਾ ਜੀ ਉਸ ਵਾਰੇ ਜਰੂਰ ਦਸਿਓ ਬਾਕੀ ਤੁਸੀ ਗਰੀਬ ਲੋਕਾ ਵਾਸਤੇ ਕਿਹੜਾ ਕੰਮ ਕਰਿਆ ਜਿਸ ਕੰਮ ਨਾਲ ਗਰੀਬ ਵਰਗ ਨੂ ਫਾਇਦਾ ਹੋਇਆ ਹੋਵੇ ਖੈਹਰਾ ਜੀ ਗਰੀਬ ਲੋਕਾ ਲਈ ਕਖ ਨੀ ਕਰਿਆ ਤੁਸੀ ਬੋਲਣ ਜੋਗੇ ਹੀ ਹੋ ਗਲਾ ਜਿਨੀਆ ਮਰਜੀ ਸੁਣੀ ਚਲੋ ਗਲਾ ਸੁਣ ਸੁਣ ਢਿੱਡ ਭਰਲੋ

  • @VickySingh-fr1ft
    @VickySingh-fr1ft 6 ปีที่แล้ว +6

    Sara mila aa

  • @RoshanLal-jw1uh
    @RoshanLal-jw1uh 6 ปีที่แล้ว

    Very good veer

  • @redheartredheart7619
    @redheartredheart7619 6 ปีที่แล้ว +4

    'Vekh Lao Duniyan " da haal Baddal te captain 👩‍✈️ ek dosre de rishtedaar bn rhe ne te Lok ina de chakra ch dushman bn rhe ne

  • @rajasharma372
    @rajasharma372 6 ปีที่แล้ว

    well done kehra sahib

  • @guui1447
    @guui1447 5 ปีที่แล้ว

    ਜਿੰਨੇ ਵੀ ਹੈ ਸਬ ਨੂੰ ਇਕੱਠੇ ਕਰਕੇ ਚੋਕ ਵਿਚ ਖੜ੍ਹੇ ਕਰਕੇ ਫਾਂਸੀ ਜਾ ਫਿਰ ਅਁਗ ਲਾ ਦੇਣੀ ਚਾਹੀਦੀ ਹੈ ਤਾ ਕੋਈ ਅਗੇ ਤੋ ਨਾ ਕਰ ਸਕੇ

  • @SanjeevKumar-yd5mt
    @SanjeevKumar-yd5mt 6 ปีที่แล้ว

    Very nice ji

  • @ishwardhaliwal1984
    @ishwardhaliwal1984 6 ปีที่แล้ว +2

    Captain Murdabad

  • @amanjeet5387
    @amanjeet5387 6 ปีที่แล้ว

    kehera paji bilkul sach bolde aa

  • @pavitersidhu3000
    @pavitersidhu3000 6 ปีที่แล้ว +10

    fail sarker ha jve ji

  • @kjsgill5734
    @kjsgill5734 6 ปีที่แล้ว +1

    DGP siddharth seems to have made a responsible statements .
    Hence the said matter needs to be investigated to establish the reality .
    Drugs issue , in Punjab, seem to have assumed severely out of hand diamention .
    Thereby posing dangerous threat to the health , & , gainful progress of social order / society of Punjab .
    There is an emergent need to carry-out damage controll. Let us all , in the meanwhile , rise to the occasion and take steps to combat / contribute our own efforts to try to crush / eliminate this social evil / demon , manes called drug , ceeta , other types of nashey. Rubb Rakha .

  • @jassysingh6277
    @jassysingh6277 6 ปีที่แล้ว +9

    ਖਹਿਰਾ ਦਾ ਨੰਬਰ ਮੈਨੁੰ ਦਿੳਉ ਜਰੂਰੀ ਆ

  • @SUKHCHAINSINGH-bg1jl
    @SUKHCHAINSINGH-bg1jl 6 ปีที่แล้ว +3

    Waad hi kheta nu kha rahi hai😕😕😕

  • @AmritpalSingh-dv7hg
    @AmritpalSingh-dv7hg 6 ปีที่แล้ว

    Bilkul nikami sarkar sabat hoyi congress

  • @rajindia4282
    @rajindia4282 6 ปีที่แล้ว

    Captain di sarkar khatm honi chahidi aa

  • @pritpalsingh5160
    @pritpalsingh5160 6 ปีที่แล้ว

    khaira sab inspector this matter seriously. ..

  • @meradeshmerapunjabsandhu8174
    @meradeshmerapunjabsandhu8174 6 ปีที่แล้ว +1

    Eh sb akali dl de beeje knde aa ..te is upr prda captain sab .pa rhe

  • @amrikbassi1491
    @amrikbassi1491 6 ปีที่แล้ว

    Punjab ch law and order da bhtha baith chuka hai Modi ji nu sarkar bhang krk military raj krna chahida hai 6 mahinae vastae Atae sabh corrupt log Dismiss kr daenae chahia Atae imandaran d promotion aur naye imandaran d bhrti kiti javae

  • @garrybal5341
    @garrybal5341 6 ปีที่แล้ว

    Khara jindabadh

  • @gillsingh2811
    @gillsingh2811 6 ปีที่แล้ว

    Majethia ketheia

  • @kirankular1257
    @kirankular1257 6 ปีที่แล้ว +8

    Yaar majithia nu jail h kro nsha khtm

    • @baldevsingh-bi7wz
      @baldevsingh-bi7wz 6 ปีที่แล้ว

      Kiran Kular , majithia fasea ta hor vade police afsar Suresh Arora varge
      Kai fasan ge.

    • @hakamsingh6234
      @hakamsingh6234 6 ปีที่แล้ว

      punjabi

  • @JaswinderSingh-yk5tt
    @JaswinderSingh-yk5tt 6 ปีที่แล้ว +1

    ✌✌👍👁

  • @sarwansingh2999
    @sarwansingh2999 6 ปีที่แล้ว

    ਖਹਿਰਾ ਠੀਕ ਕਹਿ ਰਿਹਾ

  • @krishankaler2546
    @krishankaler2546 6 ปีที่แล้ว

    Very good ji

  • @Gagandeepsingh-yx4kv
    @Gagandeepsingh-yx4kv 6 ปีที่แล้ว

    Congress badla khori Sarkaar hai

  • @prabhjotsingh-sh2xd
    @prabhjotsingh-sh2xd 6 ปีที่แล้ว

    Paji punjab nu Barbaad krn wasty utto ly ky thlly tkk sajeessan ghdiya jandiya ki punjab Punjabi ty sikhan nu khtam kitta jawe India cho ty kunki ehh hindu rastarrr bnona chounde hnnnn

  • @balwinderkaur-st9zf
    @balwinderkaur-st9zf 6 ปีที่แล้ว

    vaeri good

  • @parmjitkaur7784
    @parmjitkaur7784 6 ปีที่แล้ว

    Saare kasur Punjab police da (drugs vich)

  • @pannusaab1096
    @pannusaab1096 6 ปีที่แล้ว

    Good

  • @avtarkhan4359
    @avtarkhan4359 6 ปีที่แล้ว

    good job sir

  • @elishaemmanuel2036
    @elishaemmanuel2036 6 ปีที่แล้ว

    Khaki di aad bich punjab khak ho gya

  • @ashvanisingh1068
    @ashvanisingh1068 6 ปีที่แล้ว

    Khera Saab akali tan chor ne te tuci Amarjit Singh sandoa aap M. L. A. Di sport kero jis nu fake kes ch involve kita ja riha hai

  • @Kabr-tv7ii
    @Kabr-tv7ii 6 ปีที่แล้ว

    Andro andar bahut kuj chalda Jad time lang Janda te eh Bach jande a gal ta eh a Punjab ehna vargea to kive Bache .

  • @redheartredheart7619
    @redheartredheart7619 6 ปีที่แล้ว +4

    Khehra v porre fatte chakkda

  • @hssidhu2186
    @hssidhu2186 6 ปีที่แล้ว

    Khera sab virodi dhir di bhumika ajj tak de sab manistra to vadia nibha rahe han .maharaj chardi calla bhakhshe

  • @elishaemmanuel2036
    @elishaemmanuel2036 6 ปีที่แล้ว

    Ehna nalo ta angrez hi chngey sn kto kt insaaf ta oh bi chndey sn.sirf oh apna sman aithey bechdey sn te hun bi china atey hor desha da saman bikda hi peya frk aah hai ke hun oh bina visa dey sadey desh baleya nu entry nhi dendey

  • @ravneet3777
    @ravneet3777 6 ปีที่แล้ว

    Captain nu apni payi ha bai koi captain da hi naam na la de...

  • @kahlonamrit8811
    @kahlonamrit8811 6 ปีที่แล้ว

    good sir g

  • @manojbatra8196
    @manojbatra8196 6 ปีที่แล้ว

    .Manmohan. Singh. Wangu.mon.dharia.hey.captan.amrinder.ney

  • @pintugill4330
    @pintugill4330 6 ปีที่แล้ว +18

    Hissa utton takk jaandaa vaa captain v vich e shaamil aa tey badal huree v

    • @redheartredheart7619
      @redheartredheart7619 6 ปีที่แล้ว

      Pintu Gill u right sir 💯correct answer

    • @sukhjitsingh3355
      @sukhjitsingh3355 6 ปีที่แล้ว

      Pintu Gill bro..ji bilkul sahi gal ha sab ne apnia jamira vech dite ha kujh ko ha jo sach de hanni ha

    • @amrikbassi1491
      @amrikbassi1491 6 ปีที่แล้ว

      Sabhton ziada asin corrupt han jo Guru NANAK JI dae asoolan tae nhin chaldae bhav sach nu sach khn da hosla nhin krdae

  • @jasanronaldo9381
    @jasanronaldo9381 6 ปีที่แล้ว

    DEKHLO dgp.nu.arora .bautu tap.da c sala fake encounter krke

  • @harjitsingh7172
    @harjitsingh7172 6 ปีที่แล้ว

    punjab police kud nasa vach re a

  • @rambirambi7542
    @rambirambi7542 6 ปีที่แล้ว

    sab khtam

  • @prithipalsawhney9755
    @prithipalsawhney9755 6 ปีที่แล้ว

    vota vee ta as tusi hi cspton nuu paian see je balda choresan tsa captonnahi cee, 84 bhul gai cee ohi cspa th on h as I te ohoi b as d as l. , tud I pagsl ho, y as keen kar pachtaodd ho .aap nu chNce de ke taz dekhde.

  • @mohit_kunal_badshah
    @mohit_kunal_badshah 6 ปีที่แล้ว

    Keede Paine ehna saleya de captan sameet

  • @maanmaan464
    @maanmaan464 6 ปีที่แล้ว

    KAPTAN DE POTRI DE FUDI MARI LOL

  • @jaswimderkaur5539
    @jaswimderkaur5539 6 ปีที่แล้ว

    Eh ta pahla hi pta aa k kuti choran nal rli hoi aa. Eh karobar officers di mili bhugt ton bina ho hi ni sakda

  • @jas1881you
    @jas1881you 6 ปีที่แล้ว +1

    Loka nu kehda sharam aundi ee jehde vaar vaar ina nu chunde ne chahe akali chahe congress mere sale iko hi ne......

  • @jasanronaldo9381
    @jasanronaldo9381 6 ปีที่แล้ว

    fudu sarkara

  • @jeetasinghjeetasingh738
    @jeetasinghjeetasingh738 6 ปีที่แล้ว

    Police sali harmi j

  • @parmindersinghsidhu6674
    @parmindersinghsidhu6674 6 ปีที่แล้ว

    mundeya nu Gangster bana ke tan police ne bhut mareya sab ton Wade gand tan khush a

  • @हरियाणवीछोरा-द9द
    @हरियाणवीछोरा-द9द 6 ปีที่แล้ว

    SURESH ARORA A BEST OFFICER, YOU ARE BARKING 🐶🐕🐶🐶

  • @GurdeepSingh-ik5jm
    @GurdeepSingh-ik5jm 6 ปีที่แล้ว

    khira pehla kise grib de kuj kar

  • @opschandel9303
    @opschandel9303 6 ปีที่แล้ว

    Hun teh Punjab da Rub rakha hai ji

  • @HarjeetSingh-bs4uw
    @HarjeetSingh-bs4uw 6 ปีที่แล้ว

    Punjab ch ta kuteya ne guand pa ke rakh ta

  • @VickySingh-fr1ft
    @VickySingh-fr1ft 6 ปีที่แล้ว +6

    Sara mila aa

  • @Sadikkhan-zk3om
    @Sadikkhan-zk3om 6 ปีที่แล้ว

    good job sir