ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਰਣਜੀਤ ਕੌਰ ਭੈਣ ਜੀ ਪਰਮਾਤਮਾ ਤਹਾਨੂੰ ਸਦਾ ਚੜ੍ਹਦੀ ਕਲਾ ਤੰਦਰੁਸਤੀ ਖੁਸ਼ੀਆਂ ਖੇੜੇ ਬੱਖਸੇ਼ 🙏
ਮੇਰੇ ਮੋਹਤਵਾਰ ਵੀਰਾਂ ਦਾ ਬਹੁਤ ਧੰਨਵਾਦ ਜਿੰਨਾ ਰਣਜੀਤ ਜੀ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ। ਅਸੀ ਅਮਰੀਕਾ ਵਿੱਚ ਰਹਿੰਦੇ ਹਰ ਰੋਜ਼ ਯਾਦ ਕਰੀਦਾ। ਇਸ ਜੋੜੀ ਦੀ ਰੀਸ ਨਾ ਕੋਈ ਕਰੂਗਾ ਨਾ ਕੀਤੀ ਕਿਸੇ ਨੇ ਗੁਰੂ ਕਿਰਪਾ ਕਰੇ
Bahut vadiya hai ਬੀਬੀ ਰਣਜੀਤ ਕੌਰ ਜੀ ਦਾ ਦਰਸ਼ਨ ਕੀਤੇ ਰੂਹ ਖੁਸ਼ ਹੋਗੀ ਵਾਹਿਗੁਰੂ ਮੇਹਰ ਰੱਖਣ
ਬੀਬਾ ਰਣਜੀਤ ਕੌਰ ਰੱਬੀ ਰੂਹ ਹੈ ਅਤੇ ਦੀਦਾਰ ਸੰਧੂ ਵੀ ਇੱਕ ਰੱਬੀ ਰੂਹ ਸੀ ਪਰਮਾਤਮਾ ਉਸ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਫੇਰ ਦੁਬਾਰਾ ਦੁਨੀਆ ਤੇ ਭੇਜੇ ਮਹਿਕ ਖਿਲਾਰਨ ਲਈ
ਬੀਬਾ ਰਣਜੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਸਵ: ਦੀਦਾਰ ਸੰਧੂ ਦੇ ਬਹੁਤ ਅਖਾੜੇ ਸੁਣਨ ਜਾਦਾਂਂ ਸੀ - ਬਾਘਾ ਪੁਰਾਣਾ
ਵਾਹ ਭਾਈ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਰਣਜੀਤ ਕੌਰ ਜੀ
Waheguru Ji Biba Ranjit Kaur ji Te Hamesha Meher Rakho Ji ❤❤❤❤❤❤❤❤❤❤❤❤❤❤❤❤❤❤❤❤
ਬਚਿਆਂ ਤੋਂ ਜੁਵਾਨ ਤੇ ਬੁਢੇ ਹੋ ਗੲਏ ਹਾਂ ਪਰ ਅੱਕੇ ਨਹੀਂ ਜੀ
ਰਣਜੀਤ। ਕੌਰ ਜੀ। ਸਦਾ। ਬਹਾਰ। ਅਲਵਰ ਫੇਮਸ ਕਲਾਕਾਰ। ਹਨ। ਮੁਬਾਰਕਾਂ। ਆਤਮਾ। ਮੁਕਤਸਰੀ
ਸੱਚੀ ਹੁਣ ਸੱਚੀ ਗੱਡੀਆਂ ਟਰੈਕਟਰ ਚ ਸਾਰੇ ਪਾਸੇ ਇੰਨਾਂ ਦੇ ਗਾਣੇ ਲੱਗਦੇ ਰਣਜੀਤ ਕੌਰ ਜੀ ਗੱਲ-ਬਾਤ ਬਹੁਤ ਸੋਹੁਣੀ ਕਰਦੇ
Very good mela didar sandhu ji we turbute you.❤❤❤❤❤.and Ranjeet kour ji sat shri akal ji.
ਬਹੁਤ ਵਧੀਆ ਜੀ
ਭੈਣ ਰਣਜੀਤ ਕੌਰ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਪਰਮਜੀਤ ਸਿੰਘ ਬਸਰਾਉਂ
Very good ji Didar Sandhu ji Diyan jadan Uae Dubai ❤❤❤❤❤
ਬੀਬੀ ਜੀ ਦੀ ਆਵਾਜ , ਪੰਜਾਬ ਦੇ ਵਿਰਸੇ ਦੀ ਅਵਾਜ 👍
ਬਹੁਤ ਵਧੀਆ ਬੀਬਾ ਰਣਜੀਤ ਕੌਰ ਗੀਤ ਗਾਏ ਹਨ
ਵਾ ਬੀਬਾ ਰਣਜੀਤ ਕੌਰ ਤੁਹਾਡੀ ਗਾਇਕੀ ਸਿਰਾ ਹੈ ਜੀ ਅੱਜ ਕੱਲ੍ਹ ਦੇ ਗਾਇਕ ਤਾ ਚੱਕਵਾਂ ਚੁੱਲ੍ਹਾ ਹਨ ਜੀ ਨਾ ਬੋਲਣ ਦਾ ਚੱਜ ਨਾ ਗਾਉਣ ਦਾ
Ranjit Kaur always Great.Never stop singing. Your presentation as like your young age Singer.Your voice doesn't matter but you singing now this is Best. Plz never stop singing. Lachhman Dass UK.
ਵਾਹ ਜੀ ਵਾਹ
Waheguru ji aap ji nu hamesha khush rakhe 🎉🎉
Bhhhhhut hi vadia singer bibi Ranji kaur g ...👌❤️👏👏👏
Biba Ranjit kaur ji pb di awaj jndabad
Wah didi
Very beautiful ranjeet Kaur
Waheguru g ❤️ 💖 ♥️
Very nice ❤
Ranjit kaur very good
Biba ranjeet ji thank you
Very nice song ❤️💕💝
Waheguru je aap jenu chdi kala wich rakhn g
Legend
🎉🎉😢😢BAPLE.WALA.HOLLAND.🇳🇱🇳🇱🙏🙏👍👍✈️LIKE.KAR.VEKHO.MERA.CHANL.LIKE.KRO.VEDIO❤
Very good
Nice 👌
Waheguru ji 🙏 very nice
She still singing great xx
Waheguru ji
🎉🎉❤❤🎉🎉🎉🎉🎉🎉🎉
Wah biba ji
Ranjeet kaur and gulsan komal warga koi ni
ਬੀਬਾ ਜੀ ਅੱਜ ਸਦੀਕ ਕਿੱਥੇ ਖੋ ਗਿਆ ਨਾਲੇ ਸਨੇਹਲਤਾ ਵੀ ਪਾਉਂ ਚੀ ਨਹੀਂ, ਜਗਮੋਹਣ ਵੀਰੇ ਸਨੇਹਲਾਤਾ ਨੂੰ ਬਲਾਉਣਾ ਕਿਉਂ ਭੁੱਲ ਗਏ
Very very nice
Nic🌹🌹🌹🌹🌹🌹🌹
Vah ji vah
👍👍👍🌹👍🌹👍🌹👍👍👍👍
Me. 7. V class da paper miss keeta c. Jbbomajra village vich ❤❤❤❤❤❤
Very. Nice. Ji
ਮੇਰਾ ਯਾਰ ਚੰਨਣ ਦਾ ਬੁਟਾ
❤❤❤❤
Old
❤❤
❤
❤❤❤
ਰਣਜੀਤ ਕੌਰ ਭੈਣ ਜੀ ਪਰਮਾਤਮਾ ਤਹਾਨੂੰ ਸਦਾ ਚੜ੍ਹਦੀ ਕਲਾ ਤੰਦਰੁਸਤੀ ਖੁਸ਼ੀਆਂ ਖੇੜੇ ਬੱਖਸੇ਼ 🙏
ਮੇਰੇ ਮੋਹਤਵਾਰ ਵੀਰਾਂ ਦਾ ਬਹੁਤ ਧੰਨਵਾਦ ਜਿੰਨਾ ਰਣਜੀਤ ਜੀ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ। ਅਸੀ ਅਮਰੀਕਾ ਵਿੱਚ ਰਹਿੰਦੇ ਹਰ ਰੋਜ਼ ਯਾਦ ਕਰੀਦਾ। ਇਸ ਜੋੜੀ ਦੀ ਰੀਸ ਨਾ ਕੋਈ ਕਰੂਗਾ ਨਾ ਕੀਤੀ ਕਿਸੇ ਨੇ ਗੁਰੂ ਕਿਰਪਾ ਕਰੇ
Bahut vadiya hai ਬੀਬੀ ਰਣਜੀਤ ਕੌਰ ਜੀ ਦਾ ਦਰਸ਼ਨ ਕੀਤੇ ਰੂਹ ਖੁਸ਼ ਹੋਗੀ ਵਾਹਿਗੁਰੂ ਮੇਹਰ ਰੱਖਣ
ਬੀਬਾ ਰਣਜੀਤ ਕੌਰ ਰੱਬੀ ਰੂਹ ਹੈ ਅਤੇ ਦੀਦਾਰ ਸੰਧੂ ਵੀ ਇੱਕ ਰੱਬੀ ਰੂਹ ਸੀ ਪਰਮਾਤਮਾ ਉਸ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਫੇਰ ਦੁਬਾਰਾ ਦੁਨੀਆ ਤੇ ਭੇਜੇ ਮਹਿਕ ਖਿਲਾਰਨ ਲਈ
ਬੀਬਾ ਰਣਜੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਸਵ: ਦੀਦਾਰ ਸੰਧੂ ਦੇ ਬਹੁਤ ਅਖਾੜੇ ਸੁਣਨ ਜਾਦਾਂਂ ਸੀ - ਬਾਘਾ ਪੁਰਾਣਾ
ਵਾਹ ਭਾਈ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਰਣਜੀਤ ਕੌਰ ਜੀ
Waheguru Ji Biba Ranjit Kaur ji Te Hamesha Meher Rakho Ji ❤❤❤❤❤❤❤❤❤❤❤❤❤❤❤❤❤❤❤❤
ਬਚਿਆਂ ਤੋਂ ਜੁਵਾਨ ਤੇ ਬੁਢੇ ਹੋ ਗੲਏ ਹਾਂ ਪਰ ਅੱਕੇ ਨਹੀਂ ਜੀ
ਰਣਜੀਤ। ਕੌਰ ਜੀ। ਸਦਾ। ਬਹਾਰ। ਅਲਵਰ ਫੇਮਸ ਕਲਾਕਾਰ। ਹਨ। ਮੁਬਾਰਕਾਂ। ਆਤਮਾ। ਮੁਕਤਸਰੀ
ਸੱਚੀ ਹੁਣ ਸੱਚੀ ਗੱਡੀਆਂ ਟਰੈਕਟਰ ਚ ਸਾਰੇ ਪਾਸੇ ਇੰਨਾਂ ਦੇ ਗਾਣੇ ਲੱਗਦੇ ਰਣਜੀਤ ਕੌਰ ਜੀ ਗੱਲ-ਬਾਤ ਬਹੁਤ ਸੋਹੁਣੀ ਕਰਦੇ
Very good mela didar sandhu ji we turbute you.❤❤❤❤❤.and Ranjeet kour ji sat shri akal ji.
ਬਹੁਤ ਵਧੀਆ ਜੀ
ਭੈਣ ਰਣਜੀਤ ਕੌਰ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਪਰਮਜੀਤ ਸਿੰਘ ਬਸਰਾਉਂ
Very good ji Didar Sandhu ji Diyan jadan Uae Dubai ❤❤❤❤❤
ਬੀਬੀ ਜੀ ਦੀ ਆਵਾਜ , ਪੰਜਾਬ ਦੇ ਵਿਰਸੇ ਦੀ ਅਵਾਜ 👍
ਬਹੁਤ ਵਧੀਆ ਬੀਬਾ ਰਣਜੀਤ ਕੌਰ ਗੀਤ ਗਾਏ ਹਨ
ਵਾ ਬੀਬਾ ਰਣਜੀਤ ਕੌਰ ਤੁਹਾਡੀ ਗਾਇਕੀ ਸਿਰਾ ਹੈ ਜੀ ਅੱਜ ਕੱਲ੍ਹ ਦੇ ਗਾਇਕ ਤਾ ਚੱਕਵਾਂ ਚੁੱਲ੍ਹਾ ਹਨ ਜੀ ਨਾ ਬੋਲਣ ਦਾ ਚੱਜ ਨਾ ਗਾਉਣ ਦਾ
Ranjit Kaur always Great.
Never stop singing.
Your presentation as like your young age Singer.
Your voice doesn't matter but you singing now this is Best.
Plz never stop singing.
Lachhman Dass UK.