ਸੰਘਰਸ਼ੀ ਸਿੰਘ ਤੋਂ ਕਿਵੇਂ ਬਣਿਆ ਕੈਟ ਇੰਝ ਵਰਤਿਆ ਪੁਲਿਸ ਨੇ I Jind Badali

แชร์
ฝัง
  • เผยแพร่เมื่อ 19 ม.ค. 2025

ความคิดเห็น • 109

  • @ghumanjatt6716
    @ghumanjatt6716 2 ปีที่แล้ว +14

    ਬਹੁਤ ਵਧੀਆਂ ਤਰੀਕੇ ਨਾਲ ਸਟੋਰੀ ਦੱਸਦੇ ਓ ਬਾਈ ਜੀ

  • @balbirbasra3913
    @balbirbasra3913 2 ปีที่แล้ว +20

    ਧੰਨ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆਪਣੀ ਸਾਰੀ ਜ਼ਿੰਦਗੀ ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ਲਈ ਜੇਲ੍ਹਾਂ ਅੰਦਰ ਹੀ ਗੁਜ਼ਾਰ ਦਿੱਤੀ 🙏🙏🚩🚩

  • @sandeepbhathal575
    @sandeepbhathal575 2 ปีที่แล้ว +2

    ਵੀਰ ਜਿੰਦ ਬੰਡਾਲੀ ਜੀ ਸਤਿ ਸ੍ਰੀ ਆਕਾਲ ਤੁਹਾਡੇ ਵੱਲੋਂ ਦਿੱਤੀ ਯੋਧਿਆਂ ਦੀ ਜਾਣਕਾਰੀ ਸੁਣਕੇ ਮੇਰੀ ਜ਼ਿੰਦਗੀ ਵਿਚ ਬਹੁਤ ਬਦਲਾਅ ਆਇਆ ਜੀ ਜਿਹੜਾ ਮਨ ਕਦੇ ਗਲਤ ਖਿਆਲਾਂ ਵੱਲ ਜਾਂਦਾ ਸੀ ਹੁਣ ਹਮੇਸ਼ਾ ਤੁਹਾਡੀਆਂ ਜਾਣਕਾਰੀਆਂ ਸੁਣਦਾ ਰਹਿੰਦਾ ਮਨ ਵਾਹਿਗੁਰੂ ਜੀ ਦਾ ਗੁਣਗਾਨ ਕਰਦਾ ਰਹਿੰਦਾ

    • @JindBadali
      @JindBadali  2 ปีที่แล้ว

      ਵਾਹਿਗੁਰੂ ਦਾ ਜਾਪੁ ਹਮੇਸ਼ਾ ਕਰਦੇ ਰਿਹਾ ਕਰੋ ਜੀ ਇਹ ਕਿਰਪਾ ਹੈ ਤੁਹਾਡੇ ਤੇ ਅਕਾਲਪੁਰਖ ਦੀ

  • @pashminderkaur9947
    @pashminderkaur9947 2 ปีที่แล้ว +14

    ਜਿਹੜੇ ਨੀਚ ਲੋਕ ਜੁਝਾਰੂਆਂ ਔਰ ਉਨ੍ਹਾਂ ਦੇ ਪਰਿਵਾਰ ਨਾਲ਼ ਗਦ੍ਦਾਰੀ ਕਰਨ ਵਾਲੇ ਦੁਸ਼ਟਾਂ ਨੂੰ ਕੀੜੇ ਪੈਣ ।

  • @charanjitsingh6889
    @charanjitsingh6889 2 ปีที่แล้ว +3

    veer ji tuhadi bahut merbani

  • @balbirbasra3913
    @balbirbasra3913 2 ปีที่แล้ว +20

    ਧੰਨ ਨੇ ਉਹ ਮਾਵਾਂ ਜਿੰਨਾਂ ਨੇ ਇਹੋ ਜਿਹੇ ਸੂਰਬੀਰ ਯੋਧੇ ਪੁੱਤਰਾਂ ਨੂੰ ਜਨਮ ਦਿੱਤਾ 🌹🌹🌹🙏🙏

    • @HarjinderSingh-fl6sw
      @HarjinderSingh-fl6sw ปีที่แล้ว +2

      ਪਰ ਉਸ ਸਮੇਂ ਦੀਆਂ ਸਰਕਾਰਾਂ ਨੇ ਜਾ ਕਿਸੇ ਪਾਰਟੀ ਨੇ ਮੁੜ ਕੇ ਉਹਨਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ

  • @harbindermohem
    @harbindermohem 2 ปีที่แล้ว +5

    ਬਹੁਤ ਬਹੁਤ ਧੰਨਵਾਦ ਵੀਰੇ ਜਾਣਕਾਰੀ ਸਾਝੀ ਕਰਨ ਲਈ ਜੀ

  • @sunnybajwa7176
    @sunnybajwa7176 2 ปีที่แล้ว +4

    ਧੰਨ ਉਹ ਮਾਵਾਂ ਧੰਨ ਸਿੱਖ ਸੂਰਮੇ

  • @manpreetsinghsingh7918
    @manpreetsinghsingh7918 2 ปีที่แล้ว +14

    ਬਾਈ ਜੀ ਜਿਨ੍ਹਾਂ ਪਾਪੀ ਲੋਕਾ ਨੇ ਬੇਕਸੂਰ ਪਰਵਾਰ ਮਾਰੇ ਨੇ ਏਨੇ ਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਦੀ

  • @balbirbasra3913
    @balbirbasra3913 2 ปีที่แล้ว +4

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🚩🚩🙏🙏

  • @BaljitSingh-do9zs
    @BaljitSingh-do9zs 2 ปีที่แล้ว +8

    ਵਾਹਿਗੁਰੂ ਜੀ

  • @gaganjitkhaira2437
    @gaganjitkhaira2437 2 ปีที่แล้ว +4

    ਵਾਹਿਗੁਰੂ ਜੀ🙏

  • @balbirbasra3913
    @balbirbasra3913 2 ปีที่แล้ว +5

    ਰਾਜ ਕਰੇਗਾ ਖਾਲਸਾ 🚩🚩💪💪

  • @lakhwindersingh2315
    @lakhwindersingh2315 2 ปีที่แล้ว +3

    ਬਹੋਤ ਵਧਿਆ ਜਾਣਕਾਰੀ ਜੀ

  • @balbirbasra3913
    @balbirbasra3913 2 ปีที่แล้ว +5

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ 🚩🚩🙏🙏

  • @chindchamkor6831
    @chindchamkor6831 2 ปีที่แล้ว +16

    ਬਾਈ ਜਿੰਦ ਬੰਡਾਲੀ ਸ਼ਤਿ ਸ਼੍ਰੀ ਅਕਾਲ ਪੁਰਾਣੀ ਤੋ ਪੁਰਾਣੀ ਬੀਡੀਓ ਪਾਉਣ ਲਈ ਸਿੱਖ ਕੋਮ ਦੇ ਹੀਰੇ ਦੇ ਬਾਰੇ ਚਾਨਣ ਪਾਇਆ

  • @JagtarSingh-vs5hz
    @JagtarSingh-vs5hz 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @bsmalhi8851
    @bsmalhi8851 2 ปีที่แล้ว +3

    Weheguru ji

  • @sanjaykakkar1321
    @sanjaykakkar1321 2 ปีที่แล้ว +6

    WaheGuru Ji ka Khalsa WaheGuru Ji ki Fateh, 🙏🏻🌹

  • @JaskaranSingh-jj4rt
    @JaskaranSingh-jj4rt 2 ปีที่แล้ว +8

    Waheguru ji 🙏🙏🙏🙏

  • @gurwantsingh5068
    @gurwantsingh5068 2 ปีที่แล้ว +2

    Vadiya Jaankari ditti Jind Paje Aap jee ne

  • @sunilsirsa4386
    @sunilsirsa4386 2 ปีที่แล้ว +1

    ਕੈਪਸ਼ਨ ਵਿਚ ਜਿੰਦ ਵਡਾਲੀ ਲਿਖਿਆ ਪਰ ਇਹ ਆਵਾਜ਼ ਤਾਂ ਸਾਬਕਾ ਖਾੜਕੂ ਬਖਸ਼ੀਸ਼ ਸਿੰਘ ਦੀ ਲਗਦੀ ਹੈ ਜੋ ਆਪ੍ਰੇਸ਼ਨ ਬਲਿਊ ਸਟਾਰ ਵੇਲੇ ਕਾਫੀ ਛੋਟੀ ਉਮਰ ਦਾ ਸੀ । ਬਾਅਦ ਵਿੱਚ ਖਾੜਕੂ ਲਹਿਰ ਨਾਲ ਜੁੜਿਆ। ਕਿਹਾ ਜਾਂਦਾ ਹੈ ਕਿ ਉਸਨੇ ਲਹਿਰ ਦੇ ਆਖਰੀ ਪੜਾਅ ਵਿੱਚ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ। ਜੇਲ੍ਹ ਵਿੱਚ ਵੀ ਰਿਹਾ। ਹੁਣ ਬਹੁਤ ਖੁੱਲ ਕੇ ਲਹਿਰ ਦੇ ਸਮਰਥਨ ਵਿੱਚ ਬੋਲਦਾ ਹੈ।

  • @malkeetsingh4610-xci
    @malkeetsingh4610-xci 2 ปีที่แล้ว +2

    Waheguru ji mehar kro apni koum teh bs tahuda he sahara ha,,,,,

  • @jagtarsingh8392
    @jagtarsingh8392 2 ปีที่แล้ว +8

    waheguru ji 🙏

  • @SherGill214
    @SherGill214 2 ปีที่แล้ว +6

    ਸੰਘਰਸ਼ ਦੀ ਬਦਨਾਮੀ ਇਹਨਾਂ ਲੋਕਾਂ ਨੇ ਹੀ ਕੀਤੀ ,,,
    ਬਾਈ ਜੀ ਗੁਰਮਤਿ ਪਿੰਕੀ ਨੂੰ ਪਿੰਕੀ ਕੈਟ ਕਿਉ ਕਿਹਾ ਜਾਂਦਾ ?? ਓਹਦਾ ਸਿੰਘਾਂ ਨਾਲ ਕੋਈ ਵਾਹ ਵਾਸਤਾ ਤਾਂ ਨਹੀਂ ਪਰ ਸਿੱਖਾਂ ਦਾ ਕਾਤਲ ਜਰੂਰ ਏ

    • @JindBadali
      @JindBadali  2 ปีที่แล้ว +3

      ਕੈਟ ਸੀ

    • @ਸਿੰਘਅਬਰਾਵਾ
      @ਸਿੰਘਅਬਰਾਵਾ 2 ปีที่แล้ว

      ਪਿੰਕੀ ਪਹਿਲਾਂ ਸਿੱਖੀ ਸਰੂਪ ਵਿੱਚ ਹੁੰਦਾ ਸੀ ਕੁਝ ਸਮਾਂ ਸੰਘਰਸ ਵਿਚ ਰਿਹਾ ਆਪਣਾ ਬਚਾਅ ਕਰਨ ਲਈ ਕੈਟ ਬਣ ਗਿਆ। ਵੱਡੇ ਖਾੜ੍ਹਕੂ ਨੂੰ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਾਉਣ ਗਿਰਫਤਾਰ ਕਰਾਉਣ ਬਦਲੇ ਪੁਲਿਸ ਵਿਚ ਸਿੱਧਾ ਹੀ ਭਰਤੀ ਕਰ ਲਿਆ।

  • @gilltechnical1799
    @gilltechnical1799 2 ปีที่แล้ว +1

    Bhaji ma ohde interview suni c

  • @manpreetsinghsingh7918
    @manpreetsinghsingh7918 2 ปีที่แล้ว +9

    ਬਾਈ ਜੀ ਸਾਖੀ ਬਹੁਤ ਬੇਸਬਰੀ ਨਾਲ ਸੰਗਤਾਂ ਉਡੀਕ ਕਰਦੀਆਂ ਨੇ ਹਰ ਰੋਜ਼ ਇਕ ਸਾਖੀ ਅੱਪਲੋਡ ਕਰੋ

    • @JindBadali
      @JindBadali  2 ปีที่แล้ว +1

      ਕੱਲ੍ਹ ਨੂੰ ਸ਼ਾਮੀ ਕਰਾਂਗੇ ਜੀ ਰਿਕਾਰਡ ਕਰ ਲਈ ਬਸ ਐਡਿਟਿੰਗ ਰਹਿ ਗਈ

  • @Dilbagsingh-xw7by
    @Dilbagsingh-xw7by 2 ปีที่แล้ว +4

    ਸੱਚ ।

  • @sunnybajwa7176
    @sunnybajwa7176 2 ปีที่แล้ว +3

    Veer g eda hi ਖਾੜਕੂ ਸਾਖੀ ਪੇਸ਼ ਕਰਦੇ ਰਹੋ

  • @nirmalsinghbhullar1705
    @nirmalsinghbhullar1705 2 ปีที่แล้ว +4

    ਭਾਈ ਸਾਹਿਬ ਦਲਜੀਤ ਸਿੰਘ ਬਿੱਟੂ ਦੀ ਇਸ ਕਿਤਾਬ ਦਾ ਨਾਂ ਅਤੇ ਪਬਲੀਸਰ ਦੱਸਣ ਦੀ ਖੇਚਲ ਕਰਨੀ ਜੀ।

    • @ramankhokhar1825
      @ramankhokhar1825 2 ปีที่แล้ว +1

      ਖਾੜਕੂ ਸੰਘਰਸ਼ ਦੀ ਸਾਖੀ

  • @ParminderSingh-kl9yh
    @ParminderSingh-kl9yh 2 ปีที่แล้ว +3

    You and your Chanel v. Good sade walo Salam v. Good program

  • @NirbhaiSinghSidhu-px1ev
    @NirbhaiSinghSidhu-px1ev 5 หลายเดือนก่อน

    ਜਿੰਦ ਵਡਾਲੀ ਜੀ, ਬਲਵਿੰਦਰ ਸਿੰਘ ਬੁੱਲਟ, ਕਾਲਾ ਪੂਹਲੀ ਜਿਲਾ ਬਠਿੰਡਾ ਬਾਰੇ ਵੀ ਵਿਡੀਓ ਬਣਾਉ।

  • @randhirbal9502
    @randhirbal9502 2 ปีที่แล้ว +2

    Well explain

  • @gotasingh3500
    @gotasingh3500 ปีที่แล้ว +1

    ਬਲਵਿੰਦਰ ਸਿੰਘ ਕਾਕਾ ਜੋ ਹਰਨੇਕ ਸਿੰਘ ਜੀ ਨੂੰ ਇੰਟਰਵਿਊ ਦਿੱਤੀ ਸੀ ਦਓਕਉਸਆਲ ਪਹਿਲਾਂ ਜਿਸਨੂੰ ਭਿੰਡਰਵਾਲੇ ਸੰਤ ਜੀ ਮਸੰਦ ਕਹਿੰਦੇ ਹੁੰਦੇ ਸੀ

  • @BalrajSingh-nh1wk
    @BalrajSingh-nh1wk 2 ปีที่แล้ว +2

    Hun ta uhda name v declare kr dena chahida a agar pta hove ta bhau jind Wadali tusi bahut vdhiya ittihasi gla krde o waheguru ji bhla krn

    • @jatinrathore7032
      @jatinrathore7032 ปีที่แล้ว

      Sukhwinder singh kaka (dayaal singh) naam hai

  • @kamalgill6253
    @kamalgill6253 2 ปีที่แล้ว +1

    22ji. Sanu bhot achi Tara pata ki tihad jail. vich... police .da cat. jai.mukhbair da jail vich ki hal hunda kyo ki MA.. bhot Thiadjail Kati aa veer ji MA thiadjail vich bhot jada rha WA ta sanu tahi pata ki bhot mada hal hunda police da mukhbar ja police cat 😿😿😿😹😹😹😹😹da...

  • @AvtarSingh-zh4zy
    @AvtarSingh-zh4zy 2 ปีที่แล้ว

    🙏🏻🙏🏻🙏🏻🙏🏻🙏🏻

  • @2wale366
    @2wale366 2 ปีที่แล้ว +1

    Ohh golden time ਸੁਨਹਿਰੀ ਵਕਤ c black time ਕਾਲਾ ਵਕ਼ਤ ਤੇ ਹੁਣ ਆ

  • @2wale366
    @2wale366 2 ปีที่แล้ว +2

    Vir g nal photo v add krya kro chga lgda

  • @HarjinderSingh-fl6sw
    @HarjinderSingh-fl6sw ปีที่แล้ว

    ਪਰ ਉਸ ਸਮੇਂ ਦੀਆਂ ਸਰਕਾਰਾਂ ਨੇ ਜਾ ਕਿਸੇ ਪਾਰਟੀ ਨੇ ਉਹਨਾਂ ਪਰਿਵਾਰ ਦੀ ਸਾਰ ਨਹੀਂ ਲਈ ਉਸ ਖਾੜਕੂ ਲਹਿਰ ਦੇ ਬਹੁਤ ਸਾਰੇ ਪਰਿਵਾਰ ਬਰਬਾਦ ਹੋ ਗਏ

    • @JindBadali
      @JindBadali  ปีที่แล้ว

      ਬਿਲਕੁਲ ਜੀ

  • @MalkitSingh-ph6fr
    @MalkitSingh-ph6fr 4 หลายเดือนก่อน

    🙏

  • @myfavoriteworld9659
    @myfavoriteworld9659 2 ปีที่แล้ว

    Sukhwinder KAKA naam hai es dusht daa,AAj v Jinda hai Kapurthale Rehndaa

  • @gilltechnical1799
    @gilltechnical1799 2 ปีที่แล้ว +1

    kaka cat bai g jis di gal karde o sukhwinder singh kaka
    Indian tiger force de name

  • @rubalsandhu707
    @rubalsandhu707 ปีที่แล้ว

    Is bande da naam Sukhwinder kaka urf Dayal Singh aa…. Interview available ne us diyan v

  • @balbirbasra3913
    @balbirbasra3913 2 ปีที่แล้ว +5

    ਖਾਲਿਸਤਾਨ ਜ਼ਿੰਦਾਬਾਦ 🚩🚩💪💪🤟🤟

  • @dharmpalsingh5393
    @dharmpalsingh5393 2 ปีที่แล้ว +11

    ਭਾਈ ਸਾਹਿਬ ਜੀ ਥੋੜੀ ਵੱਡੀ ਸਟੋਰੀ ਪਾਇਆ ਕਰੋ ਜੀ

  • @gilltechnical1799
    @gilltechnical1799 2 ปีที่แล้ว +1

    Indian loin name c sach

  • @sukhjitpal6793
    @sukhjitpal6793 ปีที่แล้ว

    SINGH SAHIB Ji tusi Gen Dyal di kahani sunai he oh mukhbir Dyal c

  • @jassisingh1838
    @jassisingh1838 2 ปีที่แล้ว +1

    Awaaz baba bakhsis singh ji di lagdi hai

  • @17083
    @17083 2 ปีที่แล้ว +2

    Bhai sahib ji app bahot upkar kar rahe ho dunia nu kharku singha da vartman ithas suna rahe ho par Bhai sahib ji thunu benti hai k app chainl da naam jind badali to badal k poora naam singh wala likho guru da hukam hai naam poora lavo

  • @baljodhsinghbaljodhsingh5093
    @baljodhsinghbaljodhsingh5093 2 ปีที่แล้ว

    Oo

  • @balsingh5965
    @balsingh5965 2 ปีที่แล้ว +1

    Bharosa kise te nahi

  • @brarmilan1835
    @brarmilan1835 2 ปีที่แล้ว

    Cat ਸੁਖਵਿੰਦਰ ਸਿੰਘ ਉਰਫ ਕਾਕਾ ਉਰਫ ਜਨਰਲ ਦਿਆਲ

  • @bikramjitbasra2948
    @bikramjitbasra2948 2 ปีที่แล้ว +1

    ਿੲਹ ਕਾਕਾ ਨਾ ਦਾ ਕੈਟ ਹੈ ,ੲੇ ਅੱਜ ਵੀ ਜੀਦਾ ਹੈ ਤੇ ਸਿੰਘਾ ਖਲਾਫ ਬੋਲਦਾ ਹੈ ,Dgpਵਿਰਕ ਦਾ ਬੰਦਾ ਸੀ ,ੲੇ 84 ਤੋ ਪਹਿਲਾ ਹੀ ਕੈਟ ਬਣ ਗਿਅਾ ਸੀ ,ਸੰਤਾ ਦੇ ਸਮੇ ਦਰਬਾਰ ਸਾਹਿਬ ਵਿੱਚ ਰਿਹ ਕੇ ਮੁਖਬਰੀ ਕਰਦਾ ਸੀ

  • @gurdialhothi5181
    @gurdialhothi5181 2 ปีที่แล้ว +1

    Kaka cat hai es ne najaez lok mare ne eh banda police ne magar la ke warlteyaa par baad vich mull nhi payaa par eh aadat ton. Majboor hun v neki de radio te Singha khilaf jhooth bolda neki gdha es noo bhai sodhi da sathi pesh karda dekh lo haal ehna da

  • @kuldeepsinghkeepi275
    @kuldeepsinghkeepi275 2 ปีที่แล้ว +1

    Sukhwinder kaka urf g.dyal

  • @James-Prinsep
    @James-Prinsep 2 ปีที่แล้ว +3

    Bittu toh vadha cat koi hor nahi
    General dayal sukhwinder singh
    Saria interview dey chukeya
    Bittu nu ehdey samney leyaao

  • @sukhpalgrewal5003
    @sukhpalgrewal5003 2 ปีที่แล้ว +1

    Kharku saffan vich reh ke app he apni jimevari kharku singhan de vich reh ke chaki janda riha he and ajje ve jinda he

  • @kuldipsingh6246
    @kuldipsingh6246 2 ปีที่แล้ว +1

    Sir ji ਕਰੋ ਵਿਆਖਿਆ

  • @manmeetsinghsekhon8649
    @manmeetsinghsekhon8649 ปีที่แล้ว

    Indian Lions??? Je galt ni keh riha taan eh organisation da mukhi jaan ikk vaddhe link da code word General Dayal naam naal mashoor ni c?? Mohammad Izhar Alam IPS da v role c ehde vich. Theek kiha?? Plus ehde Hindu dost de viah te he qatal khaarkooaan vallon keeta gaya c. Ais kaaran v ohnu gussa c. O haje v jeonda hai.

  • @ramankhokhar1825
    @ramankhokhar1825 2 ปีที่แล้ว +3

    Mere khyal naal eh cat sukhwinder kaka hai sariyan galla ohde naal mel khandiyan han

    • @sunnydhaliwal1984
      @sunnydhaliwal1984 2 ปีที่แล้ว +1

      Ohi Hai Veere Ganda Khoon Sukhwinder Kaka Cat 🐈

  • @kssingh1924
    @kssingh1924 2 ปีที่แล้ว +1

    ਜਰਨਲ ਦਿਆਲ ਦੇ ਨਾਮ ਉੱਪਰ ਕੰਮ ਕਰਦਾ ਸੀ । ਅਜ ਵੀ ਜਿਉਂਦਾ ਹੈ । ਬਹੁਤ ਬਹੁਤ ਨੁਕਸਾਨ ਕੀਤਾ ਇਸ ਨੇ ।ਇਹ ਨਹੀਂ ਇਸ ਦੇ ਦੂਸਰੇ ਨੰਬਰ ਦਾ ਕਮਾਂਡਰ ਜਲੰਧਰ ਵਿੱਚ ਸੋਧਿਆ ਗਿਆ ਸੀ ।

  • @babalbhangu2205
    @babalbhangu2205 2 ปีที่แล้ว +1

    Balwinder kaka

  • @jagjitsinghgill3357
    @jagjitsinghgill3357 2 ปีที่แล้ว +1

    General Dayal di gl kiti

  • @manikaler2959
    @manikaler2959 2 ปีที่แล้ว +1

    Police cat Sukhwinder Singh kaka e Genrel diyal singh fake name c Indian lion army 1990 vich banai c

  • @inderpreet1349
    @inderpreet1349 2 ปีที่แล้ว +1

    Sharam di qaat aa bhullar Saab...jail ch tang na hona paye es krke kaka shadta..🤬

  • @deepabutter6223
    @deepabutter6223 2 ปีที่แล้ว +1

    Sukhwinder kaka orf janral dyal singh c eh gadar

  • @REHAN_786-u7d
    @REHAN_786-u7d 6 หลายเดือนก่อน

    Jind.bhaisahib.ahe.banda.khudghasi.kar.janda.taa...vi.saiyad.ahe.shed.akhwaonhda.agar.koi.is.li.koi.mafi.da.rasta.honda.oh.vi.taras.de.adarte.akhtar.ali.khan.p.b.india

  • @BaldevSingh-sx8il
    @BaldevSingh-sx8il 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @balbirbasra3913
    @balbirbasra3913 2 ปีที่แล้ว +5

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ 🚩🚩🙏🙏

  • @GurcharanSingh-xk7nk
    @GurcharanSingh-xk7nk 2 ปีที่แล้ว +8

    Waheguru ji 🙏🙏

  • @manpreetmaan5356
    @manpreetmaan5356 2 ปีที่แล้ว +4

    waheguru ji

  • @sanjeevverma4509
    @sanjeevverma4509 2 ปีที่แล้ว +8

    waheguru jii 🙏🙏🙏🙏

  • @GagandeepSingh-qy9tp
    @GagandeepSingh-qy9tp 2 ปีที่แล้ว +1

    ਵਾਹਿਗੁਰੂ ਜੀ

  • @sukhdevsinghgill9721
    @sukhdevsinghgill9721 2 ปีที่แล้ว +2

    ਵਾਹਿਗੁਰੂ ਜੀ

  • @gagangillgill5191
    @gagangillgill5191 2 ปีที่แล้ว +2

    Waheguru ji 🙏

  • @gurumalhigurumalhi1908
    @gurumalhigurumalhi1908 2 ปีที่แล้ว +4

    Waheguru ji

  • @surjitsingh6134
    @surjitsingh6134 3 หลายเดือนก่อน

    ਵਾਹਿਗੁਰੂ ਜੀ