ਕੂਲਰ ਦੇ ਭਾਅ ਚ ਇੱਥੇ ਲਾ ਦਿੰਦੇ ਆ ਗੱਡੀ ਚ ac,,

แชร์
ฝัง
  • เผยแพร่เมื่อ 12 ก.ย. 2024
  • #sukhjinder_lopon

ความคิดเห็น • 39

  • @MuhammadImranOfficial
    @MuhammadImranOfficial 2 ปีที่แล้ว

    God bless you and your family member

  • @paramvir1495
    @paramvir1495 2 ปีที่แล้ว +5

    ● ਜੇ ਕਿਸੇ ਨੂੰ *Job* ਦਾ *experience* ਸਰਟੀਫਿਕੇਟ (ਕਿਸੇ ਵੀ ਫ਼ੀਲਡ ਦਾ) ਚਾਹੀਦਾ ਹੈ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਲਾਇਸੈਂਸ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ ਠਾਸੀ ਸੱਤ ਸੋ ਸ਼ਬੀ ਸਤਾਨਵੈ ਅੱਠ ਸੋ ਉੱਨੀ ●..

  • @gindagill4028
    @gindagill4028 2 ปีที่แล้ว

    Bahut vadya 22 ji 👏👏👍👍👍

  • @gurwindersingh1502
    @gurwindersingh1502 4 หลายเดือนก่อน

    D.c.compressor v milda a ji

  • @sukhdevkaur5767
    @sukhdevkaur5767 2 ปีที่แล้ว +1

    👌👌👌

  • @jagdeepsinghchahal1381
    @jagdeepsinghchahal1381 2 ปีที่แล้ว

    Very good information 💁‍♀️

  • @balrajdhinsa6057
    @balrajdhinsa6057 2 ปีที่แล้ว

    Bahut vadiya Gi.

  • @sonuvermahappyalamghariapr9494
    @sonuvermahappyalamghariapr9494 2 ปีที่แล้ว +2

    ਬਾਈ ਜੀ ਮੈਂ ਸ਼ੌਂਕੀ ਸਰਦਾਰ ਚੈਨਲ ਤੇ ਕੋਈ ਵੀ ਅਜਿਹੀ ਵੀਡਿਓ ਨਹੀਂ ਛੱਡੀ ਜਿਹੜੀ ਮੈਂ ਦੇਖੀ ਨਾ ਹੋਵੇ ਪਰ ਬਾਈ ਮੈਨੂੰ ਸ਼ੌਂਕ ਬੜਾ ਹੈ ਘੋੜਿਆਂ ਦਾ ਪਰ ਬਾਈ ਮੈਂ ਮੁੱਲ ਪੈਸੇ ਭਰਕੇ ਘੋੜਾ ਯ ਘੋੜੀ ਨਹੀਂ ਖਰੀਦ ਸਕਦਾ ਬਾਈ ਬਣਕੇ ਮੈਨੂੰ ਕੋਈ ਘੋੜਾ ਯ ਘੋੜੀ ਯ ਬਚਾ ਜਿਹੜਾ ਕੋਈ ਨਾ ਰੱਖਦਾ ਹੋਵੇ ਮੈਨੂੰ ਦਾ ਦਿਓ ਕਿਰਪਾ ਕਰਕੇ ਇਹ ਅਹਿਸਾਨ ਜਰੂਰ ਕਰਿਓ ਮੈਂ ਪੂਰੇ ਸ਼ੌਂਕ ਨਾਲ ਰੱਖੂੰਗਾ ਕਿਸੇ ਤਰ੍ਹਾ ਦਾ ਵੀ ਜਾਨਵਰ ਹੋਵੇ ਚਾਹੇ ਚੰਬੀ ਬੱਚੀ ਹੋਵੇ ਮਤਲਬ ਕਿਸੇ ਤਰ੍ਹਾ ਦਾ ਵੀ ਪਰ ਮੈਨੂੰ ਦਵਾ ਦਿਓ ਬਾਈ ਬੜੀ ਮਿਹਰਬਾਨੀ ਹੋਵੇਗੀ

    • @harmeetkharoud8994
      @harmeetkharoud8994 2 ปีที่แล้ว +1

      ਵੀਰ ਜੀ ਜੇ ਤੁਹਾਨੂੰ ਇਹਨਾਂ ਹੀ ਸੋਕ ਹੀ ਹੈ ਮੇਰਾ ਇੱਕ ਕੰਮ ਬਣਜੇ ਦਸ ਕ ਦਿਨ ਲੱਗਣਗੇ ਵੀਰ ਫਿਰ ਮੈਂ ਤੁਹਾਨੂੰ ਪੈਸੇ ਭੇਜ ਦਿਉ ਜਿਹੜੀ ਮਰਜ਼ੀ ਘੋੜੀ ਲੈ ਲਿਉ ਮੈ ਭਾਗਾਂ ਵਾਲਾ ਹੋਉ ਵੀਰ ਗੁਰੂ ਸਾਹਿਬ ਨੇ ਮੇਰੇ ਤੋ ਜੇ ਇਹ ਸੇਵਾ ਲਈ

    • @sonuvermahappyalamghariapr9494
      @sonuvermahappyalamghariapr9494 2 ปีที่แล้ว +1

      @@harmeetkharoud8994 ਸੱਚੀ ਬਾਈ ਲੈ ਬਾਈ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਕੀ ਤੁਹਾਡਾ ਕੰਮ ਦਸ ਦਿਨਾਂ ਦੀ ਬਜਾਏ ਛੇਤੀ ਤੋਂ ਵੀ ਛੇਤੀ ਬਣਜੇ

  • @jaspreet2230
    @jaspreet2230 2 ปีที่แล้ว +7

    ਇੱਕ ਆਮ ਕਾਰ ਦਾ ਕੰਪਰੈਸਰ ਦਾ ਪਤਾ ਕੀਤਾ ਸੀ 100 ਕਿਲੋਮੀਟਰ ਜਾਕੇ, ਕਿਹਦੇ 20 ਤੋ 25 ਹਜਾਰ ਖਰਚਾ ਆਓੁ, ਕਹਿੰਦੇ ਗਰੰਟੀ ਕੋਈ ਨੀ ਹੁੰਦੀ ਬਾਈ, ਭਾਵੇ ਉਰਿਜਨਲ ਕੰਮ ਕਰਾਲਾ.ਆ ਬੰਦੇ ਦੀਆ ਵੀਡਿਉ ਦੇਖਦਾ ਵੀ ਸੀ ਤੇ ਆਵਦੇ ਲਿਹਾਜੀਆਂ ਨੂੰ ਵੀ ਭੇਜਦਾ ਸੀ, ਪਰ ਆ COLLER ਦੇ ਭਾਅ AC ਆਲੀ ਵੀਡਿਉ ਦੇਖ ਕੇ ਉਥੇ ਗਿਆ ਤਾਂ ਪਤਾ ਵੀ ਲੱਗਿਆ ਤੇ ਲੋਕਾਂ ਤੋਂ ਵੀ ਸੁਣਿਆਂ , ਕਿ VIEW ਲੈਣ ਲਈ ਫੁਦੂ ਬਣਾਉਦੇ ਸਾਲੇ |

  • @gsbrothers2543
    @gsbrothers2543 2 ปีที่แล้ว

    Very good bhaig

  • @drakkar7860
    @drakkar7860 2 ปีที่แล้ว

    Audi jaroor rakhni jeh original nahi pawa sakde

  • @MuhammadImranOfficial
    @MuhammadImranOfficial 2 ปีที่แล้ว

    So beautiful

  • @sarbirakhra7431
    @sarbirakhra7431 2 ปีที่แล้ว

    Good job bro

  • @gurdeep.chahalgurdeep.chah8186
    @gurdeep.chahalgurdeep.chah8186 2 ปีที่แล้ว

    Tampa trawer de ac price double ji model2014

  • @jaswinderpaldhaliwal3412
    @jaswinderpaldhaliwal3412 2 ปีที่แล้ว

    Bhaji Mini Cooper Ac compressors price 210 Dollar in 🇨🇦🇨🇦

  • @robinpreetsingh3623
    @robinpreetsingh3623 2 ปีที่แล้ว

    Nice by g

  • @jagjitsingh4578
    @jagjitsingh4578 2 ปีที่แล้ว

    ਵੀਰ ਜੀ ਨੋਵਾ ਦਾ ਕੀ ਰੇਟ

  • @sandeepbhullar1546
    @sandeepbhullar1546 2 ปีที่แล้ว

    ❤️❤️

  • @raule_wala_bura
    @raule_wala_bura 2 ปีที่แล้ว

    👍👍

  • @parmsran6987
    @parmsran6987 2 ปีที่แล้ว

    Good 👍

  • @dlsingh8788
    @dlsingh8788 2 ปีที่แล้ว

    Jii

  • @gurmukhsingh6426
    @gurmukhsingh6426 2 ปีที่แล้ว

    nyc

  • @sukhadhaliwal969
    @sukhadhaliwal969 2 ปีที่แล้ว +5

    Fudu bnaunde a bai , video ch glla hor krde a , milan te hor

  • @closefighting857
    @closefighting857 2 ปีที่แล้ว

    First view

  • @gurmukhsingh6426
    @gurmukhsingh6426 2 ปีที่แล้ว

    nyv

  • @JatinderKumar-jf6vd
    @JatinderKumar-jf6vd 2 ปีที่แล้ว +1

    Hlo

  • @jatindersekhon7838
    @jatindersekhon7838 2 ปีที่แล้ว

    Chor hai

  • @loin650
    @loin650 2 ปีที่แล้ว +1

    Sukhjinder tu v fukra ban gya hun

  • @gsbrothers2543
    @gsbrothers2543 2 ปีที่แล้ว

    Very good bhaig

  • @sandeepbhullar1546
    @sandeepbhullar1546 2 ปีที่แล้ว

    ❤️❤️

  • @dlsingh8788
    @dlsingh8788 2 ปีที่แล้ว

    Hlo