Chachi Chand Kur (Short Movie) | Latest Short Movies 2021 | New Punjabi Short Film | Speed Records

แชร์
ฝัง
  • เผยแพร่เมื่อ 16 ม.ค. 2025

ความคิดเห็น • 1K

  • @ReshamKaur-j7f
    @ReshamKaur-j7f ปีที่แล้ว +4

    ਫਿਲਮ ਬੋਹਤ ਹੀ ਸੋਹਣੀ ਆ ਜਿੰਦਗੀ ਦੀ ਸਚਾਈ ਏ ਗਰੀਬੀ ਬੋਹਤ ਹੀ ਬੁਰੀ ਆ

  • @sukhwinderkaur7145
    @sukhwinderkaur7145 3 ปีที่แล้ว +36

    ਬਹੁਤ ਵਧੀਆ ਫਿਲਮ ਆ ,ਔਰਤ ਨੂੰ ਬਹੁਤ ਕੁਝ ਸਹਣਾ ਪੈਦਾ ਦੂਸਰਾ ਪਤੀ ਬਹੁਤ ਵਧੀਆ ਇਨਸਾਨ ਹੈ

    • @ritikakumari223
      @ritikakumari223 3 ปีที่แล้ว

      th-cam.com/video/GEPNgYiasO8/w-d-xo.html

  • @arashdeepkaur5272
    @arashdeepkaur5272 3 ปีที่แล้ว +65

    ਹੱਸਿਆ ਦੇ ਸ਼ਹਿਰ ਚ ਉੱਦਾਸੈ ਜੀ ਰਹੇ ਹਾਂ,ਬਾ ਕਮਾਲ,,,,,,ਹੋ ਸਕਦਾ ਹੈ,,ਜਾ ਕਿਸੇ ਦੀ ਹੀ ਕਹਾਣੀ ਹੈ,,,,,ਸੱਚਾਈ ਹੀ ਹੈ,,,,,ਦਿਲ ਵਿੱਚ ਘਰ ਕਰਨ ਵਾਲੀ ਕਹਾਣੀ👍

    • @jarmalminhas6715
      @jarmalminhas6715 3 ปีที่แล้ว +8

      Thank you mere likhe geet ni pyar den lai

    • @KhuranaEntertainment
      @KhuranaEntertainment 3 ปีที่แล้ว +3

      Bilkul sahi g, minhaas g di kalam bahut khubsurat hai.

    • @jarmalsingh9494
      @jarmalsingh9494 3 ปีที่แล้ว +3

      Thanwad veero

    • @gurmailram5285
      @gurmailram5285 3 ปีที่แล้ว +3

      Ok

    • @kantarani6626
      @kantarani6626 2 ปีที่แล้ว

      @@jarmalminhas6715 .Very delicate and heart touching song.

  • @gurbirsingh982
    @gurbirsingh982 ปีที่แล้ว +3

    Main 2 wari dekh lyi eh movie ....1000 salutes to all team members

  • @sanemsamra8748
    @sanemsamra8748 3 ปีที่แล้ว +11

    ਮੈਨੂੰ ਓਹਦੇ ਦੂਸਰੇ ਘਰ ਵਾਲੇ ਵਿੱਚ ਕੋਈ ਕਮੀ ਨੀ ਲੱਗੀ ਵੀ ਓਹ ਇਹ ਕਹੇ ਵੀ ਕਿਸਮਤ ਮਾੜੀ। ਠੀਕ ਹੈ ਵੀ ਦੁਖ ਸੀ ਪਰ ਜਵਾਨੀ ਦੇ ਕੁੱਝ ਸਮੇਂ ਦੇ ਲਗਾਵ ਦਾ ਇਹ ਮਤਲਬ ਨਹੀਂ ਵੀ ਬਾਕੀ ਦੀ ਜ਼ਿੰਦਗੀ ਜਿਊਣੀ ਭੁੱਲ ਜਾਓ ਜਾਂ ਕਿਸੇ ਹੋਰ ਨੂੰ ਓਸ ਲਾਇਕ ਸਮਝੋਂ ਈ ਨਾ। ਉਂਝ ਕਹਾਣੀ ਬਹੁਤ ਵਧੀਆ।

  • @ranjeetkaur6746
    @ranjeetkaur6746 3 ปีที่แล้ว +3

    ਪਰ ਜੇ ਇੱਕ ਗੱਲ ਪ੍ਰੈਕਟੀਕਲੀ ਸੋਚੀ ਜਾਵੇ ਤਾਂ ਚੰਦੋ ਦਾ ਦੂਸਰਾ ਪਤੀ ਬਹੁਤ ਹੀ ਵਧੀਆ ਇਨਸਾਨ ਹੈ ਜਿਸਨੇ ਉਸਦੀ ਧੀ ਨੂੰ ਵੀ ਬਹੁਤ ਪਿਆਰ ਦਿੱਤਾ ਤੇ ਚੰਦੋ ਦੀ ਵੀ ਹਰ ਇੱਛਾ ਨੂੰ ਪੂਰਾ ਕੀਤਾ। ਇਸ ਲਈ ਇਸਦਾ ਮੂਵੀ ਦਾ ਅੰਤ ਚੰਦੋ ਨੂੰ ਸਭ ਕੁਝ ਭੁਲਾਕੇ ਇੱਕ ਵਧੀਆ ਘਰਵਾਲੀ ਦੇ ਤੌਰ ਤੇ ਪੇਸ਼ ਕਰਨਾ ਚਾਹੀਦਾ ਸੀ। ਮੇਰਾ ਮੰਨਣਾ ਹੈ ਕਿ ਇੱਕ ਔਰਤ ਦੇ ਸੁਪਨੇ ਜੇ ਅਧੂਰੇ ਰਹਿ ਜਾਣ ਤਾਂ ਉਹ ਆਪਣੀ ਧੀ ਨੂੰ ਖੁਸ਼ ਵੇਖਕੇ ਸਬਰ ਕਰ ਲੈਂਦੀ ਹੈ।

  • @tourwithanjali
    @tourwithanjali 4 ปีที่แล้ว +9

    जो प्यारी प्यारी आंखें मेरे कमेंट को पड़ रही है भगवान उनके माता-पिता की उम्र लंबी कर दे और वह जो चाहे उनको मिल जाए 🔥🔥🔥🔥❤️❤️🔥

  • @begam.badshah_
    @begam.badshah_ ปีที่แล้ว +2

    Story acting boht sohni a .. injj lgda jiwe kise aurat di zindgi nu nede khad ke dekh rhe hoiye❤

  • @avtarchahal9581
    @avtarchahal9581 3 ปีที่แล้ว +15

    ਕਿਆ ਸਟੋਰੀ ਲਿਖੀ ਆ ਚ ਯਰ ਲਿਖਣ ਆਲੇ ਨੇ ....❤❤❤ ਕਿਰਦਾਰ ਚੰਦੋ ਦਾ ✌👌🏼👌🏼👌🏼

    • @RanjitSingh-im5os
      @RanjitSingh-im5os 3 ปีที่แล้ว +5

      ਵਾਕਿਆ ਬਾਈ ਜੀ ਚੰਦੋ ਦੇ ਕਿਰਦਾਰ ਨੇ ਸੋਚਣ ਨੂੰ ਮਜਬੂਰ ਕਰਤਾ ਅੱਜ ਕਿੰਨੀਆਂ ਕੁ ਧੀਆਂ ਨਾਲ ਇੰਨਸਾਫ ਹੋ ਰਿਹਾ ਹੈ
      ਸਮਾਜ ਦੇ ਸਾਹਮਣੇ ਚੰਦੋ ਇਕ ਵੱਡਾ ਸਵਾਲ ਹੈ

    • @mahalproduction861
      @mahalproduction861 3 ปีที่แล้ว +2

      Sukria g

    • @rohanijotrohanijot6647
      @rohanijotrohanijot6647 3 ปีที่แล้ว

      @@RanjitSingh-im5os 8i

  • @harwinderkaur1369
    @harwinderkaur1369 6 หลายเดือนก่อน +1

    Emotional story. ਸਾਰਿਆਂ ਨੂੰ ਜਿਊਣ ਦਾ ਹੱਕ ਹੈ ❤😊

  • @palakarora7163
    @palakarora7163 3 ปีที่แล้ว +5

    Hard touching video Sachi apni kahani yaad Agi😥

  • @bakhtaursinghbakhtaur6392
    @bakhtaursinghbakhtaur6392 3 ปีที่แล้ว +7

    ਬੰਲੇ ਬੰਲੇ ਸਟੋਰੀ ਲਿਖ਼ਣ ਵਾਲੇ ਦੇ ਧੰਨ ਹੈ ਔਰਤਾਂ ਦੇ ਦੁੱਖ ਨੂੰ ਔਰਤ ਹੀ ਸਮਝ ਸਕਦੀ ਹੈ ਓਸ ਦਾ ਜ਼ਿਗਰਾ ਬਹੁਤ ਵੱਡਾ ਹੁੰਦਾ ਹੈ ਆਜ ਪੈਹਲੀ ਵਾਰੀ ਪੱਤਾ ਲੱਗਾ

    • @mahalproduction861
      @mahalproduction861 3 ปีที่แล้ว

      Bahut sukria g aina pyar den lai ha writer es movie da

  • @Pritpalsingh-bj7op
    @Pritpalsingh-bj7op 3 ปีที่แล้ว +5

    ਸਾਰਿਆਂ ਤੋਂ ਵਧੀਆ ਕਲਾਕਾਰ ਚਾਚੀ ਚੰਦ ਕੁਰ ।
    ਹਰ ਇੱਕ ਬੋਲ ਵਿੱਚ ਅਸਲੀਅਤ ਜਾਪਦੀ ਹੈ

    • @harmeetjassi-b
      @harmeetjassi-b 2 ปีที่แล้ว

      ਬਹੁਤ ਬਹੁਤ ਧੰਨਵਾਦ ਜੀ

    • @harmeetjassi-b
      @harmeetjassi-b ปีที่แล้ว

      ਦਿੱਲੋਂ ਧੰਨਵਾਦ ਜੀ

  • @rajsharan1202
    @rajsharan1202 2 ปีที่แล้ว +1

    🥺🥺🥺🥺pata nhi ਕਿੰਨੀਆਂ ਹੀ ਕੁੜੀਆਂ ਦੀ ਜ਼ਿੰਦਗੀ ਦੀ khanni a ਏਹ

  • @HarpreetKaur-ld4ud
    @HarpreetKaur-ld4ud 3 ปีที่แล้ว +4

    🥺🥺bhut hi jyada sohni c story...♥️🥺

  • @punjabeducationbord5409
    @punjabeducationbord5409 4 ปีที่แล้ว +10

    Itna sona song ha like karna to bnta ha...........✍️

  • @blackdiamondshoegallery8351
    @blackdiamondshoegallery8351 3 ปีที่แล้ว +3

    21.38 te jo song aonda bhut nice aa dil de andr tak vajda song bhut vadia veero lage raho jinu song psnd aa like karo........ dil vch agyeaa pyr tere lai .......nice

    • @KhuranaEntertainment
      @KhuranaEntertainment 3 ปีที่แล้ว +1

      Thanks g. You will soon listen and enjoy my new written song in our next movie named "koi na baapu". Song is Tera mukhda, stay tuned with us.

    • @mahalproduction861
      @mahalproduction861 3 ปีที่แล้ว

      Thanks g

  • @preetkaur6173
    @preetkaur6173 ปีที่แล้ว +1

    Very nice movie 👍👍👍👍👍👍👍bhut var ਅੱਖਾਂ cho pani aeya dekhde dekhde movie 😭😭😭😭😭😭😭😭😭😭😭😭

  • @mallmann8309
    @mallmann8309 2 ปีที่แล้ว +7

    ਬਹੁਤ ਹੀ ਦਿਲ ਨੂੰ ਝੰਜੋੜ ਦਿਤਾ ਸਟੋਰੀ ਨੇ। ਜਿਉਦੀ ਰਹਿ ਪੁਤ ਚੰਦੋ। ਪਰਮਾਤਮਾ ਤੈਨੂੰ ਲੰਮੀ ਉਮਰ ਵਖਸੇ। ਮਾਨ ਕਨੇਡਾ।

  • @santoshsaini4638
    @santoshsaini4638 3 ปีที่แล้ว +14

    कहानी बहुत बढ़िया 💜❤दिल की गहराईयों को छुने वाली, धन्यवाद🙏💕🙏💕🙏💕

  • @pareekradheyshyampareek6716
    @pareekradheyshyampareek6716 3 ปีที่แล้ว +4

    Dil vich aa gya pyaar there Lai
    Song bhu bhu sunder h

  • @struggleastransmen3133
    @struggleastransmen3133 2 ปีที่แล้ว +5

    wordlesss, speechless, waheguru sbdi khusi puri kre....chand kour wal koi adhura na ren....

  • @oppomamtarani2756
    @oppomamtarani2756 3 ปีที่แล้ว +3

    Bot jyada sohni movie c ....rona aa gaya 😭😭

  • @darshanjeetmusicmachine2902
    @darshanjeetmusicmachine2902 4 ปีที่แล้ว +9

    ਬਹੁਤ ਸੋਹਣੀ ਮੂਵੀ ਆ ਮੁਬਾਰਕਾਂ all teem

  • @inderbrar550
    @inderbrar550 4 ปีที่แล้ว +11

    ਬਹੁਤ ਹੀ ਵਧੀਆ ਫਿਲਮ।
    ਹਰਮੀਤ ਜੱਸੀ ਜੀ । 👍👍

  • @rashpalmaan435
    @rashpalmaan435 3 ปีที่แล้ว +2

    ਬਾਮਣ ਵਾਦੀ ਸੋਚ ਨੇ ਬੇੜਾ ਗਰਕ ਕਰਤਾ ।ਸਾਡੇ ਲੋਕਾਂ ਦਾ।

  • @armansingh7826
    @armansingh7826 2 ปีที่แล้ว +4

    ਬਹੁਤ ਵਧੀਆ ਮੂਵੀ ਹੈ ਜੀ ਵਾਹਿਗੁਰੂ ਜੀ ਮੇਹਰ ਕਰਨਾ ਪੁਰੀ ਟੀਮ ਉਪਰ 🙏🙏🙏

  • @soniachouhan1799
    @soniachouhan1799 3 ปีที่แล้ว +2

    Bahut sohni film hai ji dekh ke mun bhur aaya next part jaroor banayo ji

    • @mahalproduction861
      @mahalproduction861 3 ปีที่แล้ว

      Sukria ji hnji jarur ਬਣਾਵਾਂਗੇ ਦੂਜਾ part

  • @GurjantSingh-wv4nx
    @GurjantSingh-wv4nx 3 ปีที่แล้ว +5

    ਦਿਲ ਨੂੰ ਛੂਹਣ ਵਾਲੀ ਕਹਾਣੀ 👌👌

  • @punjabanjatti3643
    @punjabanjatti3643 3 ปีที่แล้ว +1

    Mnu ta ron hr nhi conrol hunda yr very heart toching

  • @Jarry_Sha
    @Jarry_Sha 4 ปีที่แล้ว +12

    Zabardast !!! Ji boht vdhia movie aa ji boht hi ਆਹਿਮ ਮੁੱਦੇ ਵਾਰੇ ਜਾਣਕਾਰੀ ਦਿਤੀ ਗਈ ਹੈ ਜੀ
    । ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਸ਼ੁਭਕਾਮਨਾਵਾ । ਜੀ ਰਬ ਹਮੇਸ਼ਾ ਚੜਦੀਕਲਾ ਚ ਰੱਖੇ ਜੀ ।

  • @narinder0159
    @narinder0159 ปีที่แล้ว +1

    Ehh ehh 4war dekh lyi....dilo salute aa

  • @gauravbatra2038
    @gauravbatra2038 2 ปีที่แล้ว +3

    Oye hoye hoye...bhai waah..! Boht hi jyada vadhiya movie..! Enni vadhiya h ki movie nhi balki real life hi lagg rahi h..! Naale ek ek actor di acting v sira aa..! Khaas kar ke chand kaur ate ohdi bhabhi di..👌👌👌

    • @harmeetjassi-b
      @harmeetjassi-b ปีที่แล้ว

      ਬਹੁਤ ਬਹੁਤ ਧੰਨਵਾਦ ਜੀ

  • @devinderdhaliwal9435
    @devinderdhaliwal9435 ปีที่แล้ว +2

    ਜ਼ਿੰਦਗੀ ਦੀ ਕੌੜੀ ਸਚਾਈ .. ਪਤਾ ਨਹੀ ਕਿੰਨੀਆਂ ਕੁ ਚੰਦ ਕੌਰਾਂ ਦੀ ਕਹਾਣੀ ਹੋਣੀ ਏ… 😞 😞😞

  • @harrysohal5142
    @harrysohal5142 3 ปีที่แล้ว +3

    Bahut roona aaya dekh k ohooo bahut badia 😢

  • @GurpreetKaur-no7px
    @GurpreetKaur-no7px ปีที่แล้ว +1

    Rooh kamb gyi bhut vdiyaa story

  • @Raghvendra7879
    @Raghvendra7879 4 ปีที่แล้ว +10

    Mummy ke liye like 👍👍👍👍
    Papa ke liye comment please
    🙏🙏🙏🙏

    • @ਆਜ਼ਾਦਖਿਆਲ
      @ਆਜ਼ਾਦਖਿਆਲ 3 ปีที่แล้ว

    • @ranjeetkaur6746
      @ranjeetkaur6746 3 ปีที่แล้ว

      ਪਾਪਾ ਬਹੁਤ ਵਧੀਆ ਇਨਸਾਨ ਜਿਸਨੇ ਮਤਰੇਈ ਧੀ ਨੂੰ ਸਕੀਆਂ ਵਾਲਾ ਪਿਆਰ ਦਿੱਤਾ।

  • @sehbajcheema476
    @sehbajcheema476 3 ปีที่แล้ว +1

    Reality a eh ji bilkul ❤️❤️❤️❤️👍👍👍👍👍👍👍👍👍

  • @gitikasharma5736
    @gitikasharma5736 2 ปีที่แล้ว +3

    V gud decision taken by chachichand kaur g.......live ur life as u want

  • @harjitkaur1684
    @harjitkaur1684 ปีที่แล้ว +1

    ਮੰਗਲ ਹਠੂਰ ਨੂੰ ਦਿਲੋਂ ਸਲੂਟ

  • @crunchclay
    @crunchclay 3 ปีที่แล้ว +7

    Oh balle mere classmate di movie .. Rajindra clg bathinda 😍

  • @LakhwinderKaur-u5d
    @LakhwinderKaur-u5d ปีที่แล้ว

    So beautiful movie superb really better than all other Punjabi movies and Hollywood movies

  • @diljeetkaur1972
    @diljeetkaur1972 4 ปีที่แล้ว +55

    Rabb kre kde kise kudi da supna na tutte weheguru mehr kri 😍😊😊

  • @soniachumberh.l84.a7sz-9pza
    @soniachumberh.l84.a7sz-9pza ปีที่แล้ว +1

    Dil nu shoooh gye eh film . Very nice

  • @GurinderSingh-nb7kl
    @GurinderSingh-nb7kl 3 ปีที่แล้ว +5

    Chand kaur da 2nd husabnd vadiya dhikya va.. usdi har gal manda

  • @sukhwinderlalru9564
    @sukhwinderlalru9564 ปีที่แล้ว +1

    ਦਿਲ ਨੂੰ ਛੂਹ ਲੇਣ ਵਾਲੀ ਸਟੋਰੀ

  • @ManjitKaur-fg9iy
    @ManjitKaur-fg9iy 3 ปีที่แล้ว +6

    ਇਸ ਚੰਦ ਕੁਰ ਵਾਂਗ ਮੈਂ ਵੀ ਜਿੰਦਗੀ ਕੱਟੀ ਏ ਜੀਵੀ ਨਹੀਂ ਏ ਜਿੰਦਗੀ

    • @MONSTERGAMING-tj7vo
      @MONSTERGAMING-tj7vo ปีที่แล้ว

      ਸ਼ਾਇਦ ਜੱਗੇ ਨੇਂ ਤੁਹਾਡੇ ਤੋ ਵੀ ਮਾੜੀ ਕੱਟੀ ਹੋਵੇ ਕੋਸ਼ਿਸ਼ ਕਰੋ ਸ਼ਾਇਦ ਤੁਹਾਡਾ ਉਸਨੂੰ ਅੱਜ ਵੀ ਇੰਤਜ਼ਾਰ ਹੋਵੇ ।

    • @jasveerkaur7449
      @jasveerkaur7449 ปีที่แล้ว

      Same here

    • @Gurve-j3k
      @Gurve-j3k 7 หลายเดือนก่อน +1

      Same here

  • @NishanSingh-ep9bm
    @NishanSingh-ep9bm ปีที่แล้ว +1

    Very nice ji ❤️

  • @harmanbrar1328
    @harmanbrar1328 4 ปีที่แล้ว +15

    vhut sohna km
    krya mubarkan all team 😊😊😊😘

  • @JaskaranSingh-oh7ig
    @JaskaranSingh-oh7ig 3 ปีที่แล้ว +1

    Bahut vdia right story👍👍

  • @gurwinderbatth821
    @gurwinderbatth821 3 ปีที่แล้ว +3

    Bahut sohni movie👍

  • @dr.kulwindersinghmusic6093
    @dr.kulwindersinghmusic6093 2 ปีที่แล้ว +2

    Very nice 👍
    Very very good job. Kmaal di film a

  • @asharora3041
    @asharora3041 3 ปีที่แล้ว +15

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
    ਸਭ ਨੇ ਹੀ ਬਹੁਤ ਵਧੀਆ ਕੰਮ ਕੀਤਾ 😊💗
    Well done to all, very nice movie

  • @jannatkaur5036
    @jannatkaur5036 2 ปีที่แล้ว +1

    Bhut vadia movie aa sachi kise di story he lg rhi aa

  • @pindaalejatt5795
    @pindaalejatt5795 3 ปีที่แล้ว +5

    Siraaa dil nu tuch kr gi😰😥😥😥

  • @diljeetkaur1972
    @diljeetkaur1972 4 ปีที่แล้ว +7

    Very nice movie ......nd emotional scene 👍👍😣😣😣

  • @surrecords1
    @surrecords1 4 ปีที่แล้ว +3

    ਕਿਸਾਨ ਯੂਨੀਅਨ ਜਿੰਦਾਬਾਦ 💓💓💓🌾🌾🌾🌾🌾🌾🌾🙏🏻🙏🏻🙏🏻🙏🏻

    • @surrecords1
      @surrecords1 4 ปีที่แล้ว +1

      🌾🌾🌾

    • @DesiVlogsUK
      @DesiVlogsUK 4 ปีที่แล้ว

      Join my channel please we need your love th-cam.com/users/SANDHUYTMEETYT

    • @quangpham3882
      @quangpham3882 4 ปีที่แล้ว

      Jpnewpic88.men

  • @abdullahamin-m6g
    @abdullahamin-m6g ปีที่แล้ว +1

    Emotional story but Chand Kaur ka husband bht nice man tha

  • @anjubala8467
    @anjubala8467 4 ปีที่แล้ว +7

    Good work by all team

  • @HarpreetKaur-ld4ud
    @HarpreetKaur-ld4ud 3 ปีที่แล้ว +19

    Waheguru ji hrr ik kudi nu osda love mile🥺😒

  • @gurshaankaur9799
    @gurshaankaur9799 2 ปีที่แล้ว +1

    Doji baar movie dekhi aa bhut shoni aa

  • @vermaverma4407
    @vermaverma4407 4 ปีที่แล้ว +4

    Best story ever😘😘😍😘😍😘😘😍

  • @darshansharma9284
    @darshansharma9284 3 ปีที่แล้ว +1

    ❤💕💖Heart touching short 🎬🎬🎬🎬 punjabi 🎥🍿🎥🍿movie

  • @harmanpanjeta9161
    @harmanpanjeta9161 3 ปีที่แล้ว +3

    True story. 👍i think best movie. I give 100%.

  • @harwinderkaur2852
    @harwinderkaur2852 ปีที่แล้ว

    Bhut vadiaa story a. Kuj ku story same a mara wag

  • @jasminecrown5050
    @jasminecrown5050 3 ปีที่แล้ว +7

    Awesome heart ♥️ touching movie

  • @himanshiaggarwal1009
    @himanshiaggarwal1009 3 ปีที่แล้ว +2

    Bhoot wadiya story hai.... 👍

  • @harvgill1413
    @harvgill1413 4 ปีที่แล้ว +8

    Congratulations all'team members 👍

  • @singhnikka30881
    @singhnikka30881 2 ปีที่แล้ว +1

    bahut he wadia movie 😢

  • @nitashasamrat9486
    @nitashasamrat9486 3 ปีที่แล้ว +11

    Hy rabba kde kisy ni vakh na kri har kisy nu apna apna pyaar mily or onanu sath rakhi. 🙏🙏🙏🙏🙏🙏

  • @yuvrajsund8188
    @yuvrajsund8188 3 ปีที่แล้ว +2

    Nice video
    Dil jeha barh aayua Dekh ke

  • @rajukaur8892
    @rajukaur8892 3 ปีที่แล้ว +6

    Vry interesting story 😭😭

  • @jasswinderkaur5740
    @jasswinderkaur5740 3 ปีที่แล้ว +2

    Boht hi vadiya story c.. Kite na kite a Aaj da Sach aa

  • @pkamit8623
    @pkamit8623 4 ปีที่แล้ว +6

    Super 👍👍

  • @rajnidaid3249
    @rajnidaid3249 3 ปีที่แล้ว +2

    Bhut sohni acting,khani good work all team missing college youth festival and my all drama play team ,Aurt di trasdi nu ajj tk koi ni smj skeya,te hmesha oste iljaam lgaaye os nu fashionable, characterless,bnjr,kehke. jiwe 1 actor os rol nu apne andr feel krke nibaonda jdki oh real ch os da subah os character nal match nhi krda,jiwe 1 villian real ch villan nhi hunda os nu just role milda bura bnn da,owe hi viewers srote je oh character nu wekhde hoye awde aap nu os role ch feel krn tahi oh osde Andrle dukh sukh nu mehsoos kr skde ki je oh osdi stage,situation te howe ta oh vi ki soche baki nature hundi apni apni kise nu rich,gehne,gtte psand hunde te ese ch khush ho jandiya te kise nu mnn milleya di wait hundi

    • @mahalproduction861
      @mahalproduction861 3 ปีที่แล้ว +1

      Bahut sukria g aina sohna review den lai

    • @rajnidaid3249
      @rajnidaid3249 3 ปีที่แล้ว +1

      Canada vi shoot krde o tusi koi short punjabi movie ? May I participate to your next punjabi movie

  • @gagandeepkour5320
    @gagandeepkour5320 3 ปีที่แล้ว +4

    Very heart touching ❤️❤️❤️❤️❤️❤️ story ❤️❤️❤️😭

    • @srandhawa90
      @srandhawa90 3 ปีที่แล้ว +1

      Swaa di heart touching Aa
      Ki kirdaar dikha rahe ne ehe aurat da
      ਬਦਚਲਣ ਔਰਤ ਬਾਰੇ ਆ ਫ਼ਿਲਮ

    • @hardeepsinghsingh4093
      @hardeepsinghsingh4093 2 ปีที่แล้ว

      Very.good.vedio

  • @gardeningwithpleasure
    @gardeningwithpleasure 2 ปีที่แล้ว +2

    Heart Touching story, Awesome Topic

  • @Suhkimaan
    @Suhkimaan 3 ปีที่แล้ว +8

    ਸੱਚਾ ਪਿਆਰ ਬੰਦੇ ਦੇ ਆਖਰੀ ਸਾਹਾਂ ਤੱਕ ਨਾਲ ਜਾਂਦਾ

    • @injoylife9114
      @injoylife9114 2 ปีที่แล้ว

      ਜੀ ਭਰਾ ਮੇਰੇ ਵਰਗੇ ਤਾ ਤੜਫਦੇ ਹੀ ਨੇ ,,ਰੂਹ ਵਿਲਕਦੀ

  • @dharmindermann2591
    @dharmindermann2591 4 ปีที่แล้ว +2

    Nice movie 👍👍

  • @harvgill1413
    @harvgill1413 4 ปีที่แล้ว +10

    Jassi ji bahut ghaint performance aa tuhadi

  • @sksonidharamsot
    @sksonidharamsot 3 ปีที่แล้ว +1

    Vry nicccc movie ji🔥🔥🔥👍👍👍👍

  • @Brokers385
    @Brokers385 4 ปีที่แล้ว +4

    Love my mom and daid move abhi deak to ni paya par jaroor deakoonga❤️

  • @veerpalkaursandhu1464
    @veerpalkaursandhu1464 2 ปีที่แล้ว +1

    Heart touching story ☹️☹️☹️

  • @MERIAWAAZFAZILKA
    @MERIAWAAZFAZILKA 3 ปีที่แล้ว +6

    ਹਰਮੀਤ ਜੱਸੀ ਜੀ ਬਾਖੂਬੀ ਰੋਲ ਨਿਭਾਇਆ ਜੀ 👌👌👌👌👍❤🌹

  • @UmarFarooq-sd5hk
    @UmarFarooq-sd5hk 3 ปีที่แล้ว +1

    Uf buht hi achi kahai hy . Uto apna culturale v dikhaya ne .

  • @nazneenkhan4450
    @nazneenkhan4450 3 ปีที่แล้ว +14

    What a true movie it replicas many years of what I experience but I never lose hope and faith in Life

  • @gurmeetbhall6763
    @gurmeetbhall6763 3 ปีที่แล้ว +1

    Bohut badiya movie

  • @navjotbrar5565
    @navjotbrar5565 3 ปีที่แล้ว +3

    Awesome movie 👌👌🔥🔥

    • @KhuranaEntertainment
      @KhuranaEntertainment 3 ปีที่แล้ว

      Navjot g Thanks for your appreciation. We are coming with our new movie again very soon.

    • @navjotbrar5565
      @navjotbrar5565 3 ปีที่แล้ว

      @@KhuranaEntertainment ok ji. When will the next part come.

  • @sukhmandeepsinghsukhman9976
    @sukhmandeepsinghsukhman9976 3 ปีที่แล้ว +1

    Bhaut Soni video aa g 👌👌👌

  • @rohitsharma_sahajmarg
    @rohitsharma_sahajmarg 3 ปีที่แล้ว +13

    Chand kaurey your acting is flawless. Beautifully captured the emotions of a girl... Great script... Beautifully executed...

  • @MsJassi8
    @MsJassi8 3 ปีที่แล้ว +1

    Very heart touching story Agar orat duji orar di dushman Na Hove ta sansaar swarg to chat ni.

  • @jasspreetjass9266
    @jasspreetjass9266 3 ปีที่แล้ว +6

    Bohat badia story c ruva detta really

  • @YasirJutt-sg7zs
    @YasirJutt-sg7zs ปีที่แล้ว +1

    ❤❤❤❤❤❤❤

  • @sukhpreetchouhan2030
    @sukhpreetchouhan2030 3 ปีที่แล้ว +5

    Mind blowing so nic koe lfz nhi tariff ch

  • @shumailakanwal6213
    @shumailakanwal6213 หลายเดือนก่อน

    Second husband was a nice person but fact is that first love can’t be forgotten .

  • @jaggadahiya4207
    @jaggadahiya4207 4 ปีที่แล้ว +6

    Bhut vdia movie 👌👌👌

  • @Nancy-uc4er
    @Nancy-uc4er 2 ปีที่แล้ว +1

    👌🏻👌🏻👌🏻👌🏻👌🏻 beautiful

  • @muskan.....9715
    @muskan.....9715 4 ปีที่แล้ว +3

    ਬਹੁਤ ਬਹੁਤ ਹੀ ਮੁਬਾਰਕਾਂ ਸਾਰੀ ਟੀਮ ਨੂੰ

  • @HarwinderSingh-wm9ez
    @HarwinderSingh-wm9ez 3 ปีที่แล้ว +2

    Sachi story bahut vadia c

  • @jaspreetsidhu5112
    @jaspreetsidhu5112 4 ปีที่แล้ว +10

    good work virat, god bless u