ਸੂਟਾਂ ਦਾ ਰੌਲਾ-ਭਾਗ 1| suitan da raula | new punjabi movies2024

แชร์
ฝัง
  • เผยแพร่เมื่อ 30 ต.ค. 2024

ความคิดเห็น • 198

  • @GursharnSingh-zd7fq
    @GursharnSingh-zd7fq 2 หลายเดือนก่อน +3

    ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉😢

  • @GurpreetSingh-vq7jz
    @GurpreetSingh-vq7jz 3 หลายเดือนก่อน +4

    ਇਹੋ ਜਿਹੀਆਂ ਕੁੜੀਆਂ ਕਚਹਿਰੀਆਂ ਚ ਈ ਧੱਕੇ ਖਾਂਦੀਆਂ ਨੇ ,,,ਪੱਤਣ ਚੱਟ ਕੇ ਈ ਮੁੜਦੀਆਂ ਨੇ ,,

  • @DalvinderMangat-iu9cs
    @DalvinderMangat-iu9cs 23 วันที่ผ่านมา

    ਪਰਮਜੀਤ ਭੈਣ, ਵੀਰਪਾਲ, ਦਲਜੀਤ ਭੈਣ ਦੇ ਰੋਲ਼ bhaut ਵਧੀਆ ਹਨ

  • @madhusabharwal3449
    @madhusabharwal3449 3 หลายเดือนก่อน +3

    ਵੀਰਪਾਲ ਵੀਡੀਓ ਬਣਾਉਣ ਵਾਲਾ ਸਿਰਾ ਹੀ ਲਾਤਾ ਬਹੁਤ ਹੀ ਵਧੀਆ ਸੁਨੇਹਾ ਮਿਲਿਆ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏❤❤ ਵੀਰਪਾਲ ਤੇਰਾ ਤੇ ਤੇਰੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪੈਕਿਆ ਤੇ ਉਹ ਹੀ ਗੱਲਾਂ ਕਰੋ ਜੋ ਕਹੀ ਹੋਵੇ ਘਰ ਪਰਿਵਾਰ ਵਿੱਚ ਐਵੇਂ ਲੜਾਈ ਨਹੀਂ ਪਾਉਣੀ ਚਾਹੀਦੀ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏👏👏👏💞💞💞💞💞💞💞💞💞💞💞💞

  • @GagandeepGoge
    @GagandeepGoge 3 หลายเดือนก่อน +22

    ਅਸੀਂ ਉਡੀਕ ਵਿਚ ਰਹਿੰਦੇ ਹਾਂ ਵੀਡੀਉ ਦੀ🎉❤

  • @binderdhumi1232
    @binderdhumi1232 2 หลายเดือนก่อน

    ਬਹੁਤ ਵਧੀਆ ਜੀ❤❤❤❤❤❤❤❤

  • @ArpanBawa
    @ArpanBawa 3 หลายเดือนก่อน +46

    ਸਤਿ ਸ੍ਰੀ ਆਕਾਲ ਜੀ ਕਿਸੇ ਇੱਕ ਦੀ ਗੱਲ ਸੁਣ ਕੇ ਫ਼ੈਸਲੇ ਨਹੀਂ ਕਰੀਦੇ ਵੀਰੇ ਦੋਵੇਂ ਪਾਸੇ ਦੀ ਗੱਲ ਸੁਣ ਨੀ ਚਾਹਿਦੀ ਆ ਵੀਰੇ ਤੁਸੀਂ ਗੱਲ ਨੋਟ ਨਹੀਂ ਕੀਤੀ ਜਦੋਂ ਤੁਸੀਂ ਮਾਸੀ ਨੂੰ ਗੱਲ ਦੱਸਣ ਲੱਗੇ ਵੀਰਪਾਲ ਉਸੇ ਟੈਮ ਰੋਕ ਦਿੱਤਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐

  • @darshankaur4761
    @darshankaur4761 2 หลายเดือนก่อน +1

    ਵੀਡੀਓ ਵਧੀਆ ਲੱਗੀ ਵੀਰਾ ਗੱਲ ਦੋਨੋ
    ਮਾਤਾ
    ਦੀਵੀ
    ਠੀਕ ਆ
    ਸ਼ੌਕ ਵੀਰਪਾਲ ਕੌਰ ਦੇ
    ਵੀ
    ਪੂਰੇ
    ਕਰ
    ਦੇਣੇ
    ਚਾਹੀਦੇ
    ਨੇ

  • @BalveerkaurJaito
    @BalveerkaurJaito 3 หลายเดือนก่อน +11

    ਘੈਂਟ ਬੀਬੀ ਬੁਹਤ ਸੋਹਣੀ ਵੀਡਿਓ ਬਲਵੀਰ ਕੌਰ ਜੈਤੋ ਮੰਡੀ

  • @mintu-gi5tv
    @mintu-gi5tv 3 หลายเดือนก่อน +1

    Bhut vdia video ❤❤ Lehar kaur Kaunke kalan

  • @Paramjit_kaur_chahal
    @Paramjit_kaur_chahal 3 หลายเดือนก่อน

    ਬਹੁਤ ਸੋਹਣੀ ਵੀਡੀਓ 👌

  • @chanpreetshergill6875
    @chanpreetshergill6875 2 หลายเดือนก่อน

    Good knowledge

  • @pirtpalsmagh3440
    @pirtpalsmagh3440 3 หลายเดือนก่อน

    Very nice video

  • @BALWINDERSINGH-h5i7q
    @BALWINDERSINGH-h5i7q 3 หลายเดือนก่อน

    ਬਹੁਤ ਵਧੀਆ ਵੀਡੀਓ ਜੀ

  • @ashababbar
    @ashababbar 2 หลายเดือนก่อน

    ❤❤❤❤❤❤❤❤❤❤

  • @SarabjitKaur-s1g
    @SarabjitKaur-s1g 3 หลายเดือนก่อน

    ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ

  • @JagtarSingh-gg2mq
    @JagtarSingh-gg2mq 3 หลายเดือนก่อน

    ਜਗਤਾਰ ਸਿੰਘ ਬਣਾਂਵਾਲੀ ਥਰਮਲ ਪਲਾਂਟ ਮਾਨਸਾ ਬਹੁਤ ਵਧੀਆ ਵੀਡੀਉ

  • @ArpanBawa
    @ArpanBawa 3 หลายเดือนก่อน +3

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਭਾਈ ਤਾਂ ਭੈਣਾਂ ਨੂੰ ਸਮਝਾਉਂਦੇ ਹੁੰਦੇ ਆ ਨਾਲੇ ਵੀਰੇ ਤੈਨੂੰ ਪਤਾ ਕੇ ਵੀਰਪਾਲ ਸੂਟਾਂ ਦੀ ਭੁੱਖੀ ਆ ਫੇਰ ਵੀ ਵੀਰਪਾਲ ਦੀਆਂ ਗੱਲਾਂ ਚ ਆ ਗਿਆ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐

  • @lakhbirmangat2022
    @lakhbirmangat2022 2 หลายเดือนก่อน +1

    Veerpal da suit ,wallpaper, bedsheet ,curtain same colours

  • @cartoontelevsion
    @cartoontelevsion 3 หลายเดือนก่อน

    ਬਹੁਤ ਖੂਬ ਰਵਿੰਦਰ ਸਿੰਘ ਮਾਨ ਆਧਨੀਆਂ😊

  • @AvatarAulakh
    @AvatarAulakh 3 หลายเดือนก่อน

    Bht vadya msg a ji❤

  • @KarmjitKaur-w5d
    @KarmjitKaur-w5d 3 หลายเดือนก่อน

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @Maninder_brar
    @Maninder_brar 3 หลายเดือนก่อน +5

    ਬੇਬੇ ਦੇ ਸਾਰੇ ਅਸੂਲ ਸਹੀ ਆ,,,ਵੀਰਪਾਲ ਏਵੇਂ ਕਿਉ ਰੌਲਾ ਪਾਇਆ ਸੂਟਾ ਪਿੱਛੇ ਆਵਦਾ ਘਰ ਦੇਖੀ ਦਾ ,,,ਬਹੁਤ ਵਧੀਆ ਵੀਡਿਓ ❤❤❤❤ ਮਨਿੰਦਰ ਬਰਾੜ

  • @amanbrar9413
    @amanbrar9413 3 หลายเดือนก่อน

    ਫਜ਼ੂਲ ਖਰਚ ਵੀਡੀਓ ਦਾ 2 part ta bna deyo g

  • @Gulabkaur-h2z
    @Gulabkaur-h2z 3 หลายเดือนก่อน

    Very nice video a Ji waheguru ji khush rakhe sari teem nu 🙏❤️👌🥀🌷🌺💐🌹🌸🌻🍁🎋🌺

  • @jagdevsingh8335
    @jagdevsingh8335 3 หลายเดือนก่อน +1

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੁੰਦੀ ਹੈ ਬੇਬੇ ਪਰਮਜੀਤ ਕੌਰ ਨੂੰ ਜੀ ਆਇਆਂ ਨੂੰ ਕਿਉਂਕਿ ਕੁਝ ਕੁ ਵੀਡੀਓ ਵਿੱਚ ਦਿਸੇ ਨਹੀਂ ਮੈਨੂੰ ਤਾਂ ਫ਼ਿਕਰ ਜਿਹਾ ਹੋ ਗਿਆ ਸੀ ਕਿ ਕਿਤੇ ਬੇਬੇ ਪਰਮਜੀਤ ਕੌਰ ਢਿੱਲੇ ਮੱਠੇ ਨਾ ਹੋ ਗਏ ਹੋਣ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬੇਬੇ ਦਲਜੀਤ ਕੌਰ ਜੀ ਨੂੰ ਵੀ ਜੀ ਆਇਆਂ ਨੂੰ ਕਹਿੰਦਾ ਹਾਂ ਵੀਡੀਓ ਬਹੁਤ ਘੈਂਟ ਬਣੀ ਹੈ ਸਭ ਨੇ ਰਲ ਮਿਲ ਕੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਏਕਤਾ ਬਣਾਈ ਰੱਖੇ ਸਦਾ ਖੁਸ਼ੀਆਂ ਮਾਣੋ ਹਸਦੇ ਵਸਦੇ ਰਹੋ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @rajrani-ou7pn
    @rajrani-ou7pn 3 หลายเดือนก่อน

    Bhout vadia ji

  • @Harjitkaur9074
    @Harjitkaur9074 3 หลายเดือนก่อน

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡੀਓ ਆ ਜੀ ਹਰਜੀਤ ਕੌਰ ਟੱਲੇਵਾਲ ਜ਼ਿਲ੍ਹਾ ਬਰਨਾਲਾ

  • @laddisingh3763
    @laddisingh3763 3 หลายเดือนก่อน +1

    Very nice video veera God bless you

  • @sukhpalhunjan8353
    @sukhpalhunjan8353 3 หลายเดือนก่อน +1

    New boy de acting superb ❤❤

  • @jasjitkaur3925
    @jasjitkaur3925 3 หลายเดือนก่อน

    ਐਵੇਂ ਕਈ ਜ਼ਨਾਨੀਆਂ ਵਧਾ ਝੜਾ ਕੇ ਆਪਣੇ ਪੇਕਿਆਂ ਨੂੰ ਦੱਸਦੀਆਂ ਨੇ ਜਿਸਦਾ ਨਤੀਜਾ ਮਾੜਾ ਹੀ ਹੁੰਦਾ ਨੁਕਸਾਨਦੇਹ

  • @GurkaranRanu-l6r
    @GurkaranRanu-l6r 3 หลายเดือนก่อน +2

    ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੇਬੇ ਵਰਗੀਆਂ ਨੂੰ ਵੀਰਪਾਲ ਮਾੜੀ ਗੱਲ ਆ ਭੈਣੇ ਕਿੱਥੇ ਦਵਾਈ ਕਿੱਥੇ ਸੋਨੇ ਦੇ ਕਾਟੇ ਬੇਬੇ ਨੂੰ ਹੈਰਾਨ ਕਰਦੀ ਆ ਬਾਕੀ ਵੀਰੇ ਬੇਬੇ ਦੀ ਗੱਲ ਵੀ ਸੁਣ ਲੈਣੀ ਸੀ ਵੀਰੇ ਅੱਜਕੱਲ ਦੇ ਟਾਈਮ ਵਿੱਚ ਹੋਣ ਏਸੀ ਬੰਦ ਕਰ ਸਕਦਾ ਘਰ ਨੂੰ ਅੱਗ ਲਾ ਦੇਣਗੀਆਂ ਸਾਡੀ ਤਾਈਂ ਨਾਲ਼ ਸਾਡਾ ਬਹੁਤ ਪਿਆਰ ਆ ਬਾਕੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਬਹੁਤ ਉਡੀਕ ਰਹਿੰਦੀ ਆ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸੇ❤❤❤❤❤

  • @MakhanSingh-c3d
    @MakhanSingh-c3d 3 หลายเดือนก่อน

    ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @GurpreetSingh-fg2kv4
    @GurpreetSingh-fg2kv4 3 หลายเดือนก่อน

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਮੋਗਾ

  • @majorsingh7120
    @majorsingh7120 3 หลายเดือนก่อน +1

    ਬਹੁਤ ਵਧੀਆ ਜੀ

  • @RupinderShergill-tn9yf
    @RupinderShergill-tn9yf 3 หลายเดือนก่อน

    2 BEBA RIGHT🎉BHUT VADIA VIDEO JI🎉❤

  • @sunnybhai18060
    @sunnybhai18060 3 หลายเดือนก่อน +1

    ROOP SINGH BOMBAY MAHARASHTRA
    Very nice video very funny very nice actors

  • @ManjitKaur-j8w
    @ManjitKaur-j8w 3 หลายเดือนก่อน +3

    Very very nice video Manjeet Kaur Ludhiana

  • @bhawnabhatia1209
    @bhawnabhatia1209 3 หลายเดือนก่อน

    Bahut sohni video si ❤🎉

  • @daljeetjeeti383
    @daljeetjeeti383 3 หลายเดือนก่อน

    ਬਹੁਤ ਵਧੀਆ ਵੀਡੀਓ ਬਣਾਈ ਹੋਈ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 25 / 7

  • @manidhindsa2419
    @manidhindsa2419 3 หลายเดือนก่อน +1

    Good 👍👍👍👍 job all team ❤❤❤❤❤

  • @SarbjitKaur-n7p
    @SarbjitKaur-n7p 3 หลายเดือนก่อน +2

    🎉🎉❤❤🎉🎉nice video 🎉ਸਰਬਜੀਤ ਕੌਰ ਡਾਂਗੋ

  • @ranjeetsekhon765
    @ranjeetsekhon765 3 หลายเดือนก่อน

    Very nice ji god bless u❤❤❤

  • @inderjitkaur4820
    @inderjitkaur4820 3 หลายเดือนก่อน +1

    Bahut sohni video hai ji 👌🏽👌🏽👌🏽👌🏽 very good ecting 👍🏽👍🏽👍🏽👍🏽 inderjit kaur bathinda

  • @ArpanBawa
    @ArpanBawa 3 หลายเดือนก่อน +1

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐

  • @harpreetsharma4125
    @harpreetsharma4125 3 หลายเดือนก่อน +1

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀਆਂ ਬਖਸ਼ੇ

  • @RamandeepKaur-dc9jk
    @RamandeepKaur-dc9jk 3 หลายเดือนก่อน

    Tuhadi video de hamesha wait rehndi e......nice videos

  • @HargunGill-k1f
    @HargunGill-k1f 3 หลายเดือนก่อน

    Good🎉

  • @SherSingh-df4ui
    @SherSingh-df4ui 3 หลายเดือนก่อน

    ਸਤਿ ਸੀਅਕਾਲ ਸਾਰੀ ਟੀਮ ਨੂੰ ਵੀਡੀਓ ਬਹੁਤ ਵਧੀਆ ਵੀਰ ਸਿੰਘ ਸੇਰ ਸਿੰਘ ਤੂਰ ਮੂਣਕ ਸੰਗਰੂਰ

  • @SatyaPaul-im1bp
    @SatyaPaul-im1bp 3 หลายเดือนก่อน

    Performance of all the participants look real. Communication is very effective waiting for next episode.well done Ghar pariwar

  • @satwantKaur-fs4kz
    @satwantKaur-fs4kz 3 หลายเดือนก่อน

    Very nice movie

  • @desihomemadefood
    @desihomemadefood 3 หลายเดือนก่อน

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡਿਉ ਨੇ ਜੀ ❤

  • @sukhpalhunjan8353
    @sukhpalhunjan8353 3 หลายเดือนก่อน

    ❤❤

  • @GurpinderKaur-kx1vg
    @GurpinderKaur-kx1vg 3 หลายเดือนก่อน +1

    Bahut vadiya video ji♥️♥️

  • @paramjeetkor
    @paramjeetkor 3 หลายเดือนก่อน

    Bhut hi sohni video c bebe ji agle bhaag di wait kraange ❤❤❤💐💐💐💐💐

  • @surindergill8714
    @surindergill8714 3 หลายเดือนก่อน +1

    ਬਹੁਤ ਸੋਹਣੀ ਵੀਡੀਉ ਹੈ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ❤️❤️❤️ਸਰਿਦੰਰ ਕੌਰ ਗਿੱਲ ਅਮਰੀਕਾ ਸਿਕਾਗੋ

  • @Bablikaursantoksingh
    @Bablikaursantoksingh 3 หลายเดือนก่อน

    Nice video

  • @BalrajSingh-uy4um
    @BalrajSingh-uy4um 3 หลายเดือนก่อน

    Nic story ji❤❤

  • @tarnveerkuthala8762
    @tarnveerkuthala8762 3 หลายเดือนก่อน

    ਤਰਨ ਕੁਠਾਲਾ ਬਹੁਤ ਵਧੀਆ ਵੀਡੀਓ

  • @parmjitsingh535
    @parmjitsingh535 3 หลายเดือนก่อน +1

    Very nice video Thanks all team from parmjit singh Grewal village Aķbarpur sangrur.

  • @ReshamSingh-nb2ic
    @ReshamSingh-nb2ic 3 หลายเดือนก่อน +3

    Very nice video ji

  • @sharmachetna133
    @sharmachetna133 3 หลายเดือนก่อน

    Nice

  • @PujaRani-oh6xb
    @PujaRani-oh6xb 3 หลายเดือนก่อน

    Bhout vadia video 👌👌karmjeet singh (pind lang)patiala

  • @sidhu4385
    @sidhu4385 3 หลายเดือนก่อน +1

    Bhut sohni video bhut sohni acting sari team di ❤❤❤❤❤❤ bebe daljit kaur Di acting bhut sohni Jaspreet Canada

  • @BhinderKaur-pg7hk
    @BhinderKaur-pg7hk 3 หลายเดือนก่อน

    God bless you 🙏🙏🙏🙏

  • @FendeVeer-lz4hk
    @FendeVeer-lz4hk 3 หลายเดือนก่อน

    Nice video tauba tauba veerpal mam ❤ tavnish Kaur

  • @ArpanBawa
    @ArpanBawa 3 หลายเดือนก่อน +2

    ਵੀਰੇ ਜਿੱਥੇ ਐਨਾ ਏਕਾ ਹੋਵੇ ਪਰਿਵਾਰ ਦੇ ਵਿੱਚ ਫਰਕ ਨਹੀਂ ਪਵਾਈ ਦਾ ਮਾਸੀ ਦੀ ਗੱਲ ਦਾ ਤਾਂ ਤੈਨੂੰ ਕੋਈ ਅਸਰ ਨਹੀਂ ਹੋਇਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐

  • @sukhdeepkaur4114
    @sukhdeepkaur4114 3 หลายเดือนก่อน

    Very nice usa👍🙏🏼

  • @gurdishkaur418
    @gurdishkaur418 3 หลายเดือนก่อน

    Maza aa gea

  • @SatbirSekhon
    @SatbirSekhon 3 หลายเดือนก่อน

    Good job 👏 jaldi next part pao plz 😊 Harminder kaur Barwali

  • @SartajKubbe-fv6fs
    @SartajKubbe-fv6fs 3 หลายเดือนก่อน +3

    Very nice. Video. Sartaj. Singh. Rajgarh. Kube

  • @bhupinderkaur1938
    @bhupinderkaur1938 3 หลายเดือนก่อน

    Nice video italy

  • @sarbjeetkaur1179
    @sarbjeetkaur1179 3 หลายเดือนก่อน

  • @devil.com1070
    @devil.com1070 3 หลายเดือนก่อน

    ਬੁਹਤ ਸੋਹਣਿਆ ਵੀਡੀਓਜ਼ ਹਰਜੀਤ ਕੌਰ ਜਸਪਾਲ ਸਿੰਘ ਜੈਤੋ ਮੰਡੀ

  • @Bachhalfamily2525
    @Bachhalfamily2525 3 หลายเดือนก่อน +1

    Nice video 📸👍🙂📷

  • @tarnpreetsingh8334
    @tarnpreetsingh8334 3 หลายเดือนก่อน

    ❤😀👍👍❤😀❤😀❤😀❤😀nice bebe ji very nice God bless you Tarnpreet singh Germany

  • @husanpreet9665
    @husanpreet9665 3 หลายเดือนก่อน

    Hnji sat Sri akal ji Sanu ta video di udik rehdi aa ji thanks parmjeet buaa ji tuc video ch vapis aa gay 🎉🎉🎉🎉🎉🎉🎉🎉🎉🎉🎉🎉

  • @JotBhullar-f1z
    @JotBhullar-f1z 3 หลายเดือนก่อน

    Very nice ❤❤❤❤❤

  • @MandeepKaur-c1g
    @MandeepKaur-c1g 3 หลายเดือนก่อน

    Very nice video 🎉🎉🎉,,

  • @manjitkaur-wy1tg
    @manjitkaur-wy1tg 3 หลายเดือนก่อน

    ਵੀਰਪਾਲ ਤਾਂ ਸਕੀਮਾਂ ਲਾਉਣ ਲੱਗ ਪਈ, ਦਵਾਈ ਦੀ ਥਾਂ ਤੇ ਕਾਂਟੇ ਮੰਗੀ ਜਾਂਦੀ ਕਮਾਲ ਐ ਬਹੁਤ ਵਧੀਆ ਜੀ ਧੰਨਵਾਦ 👌👍🙏

  • @vijayghai7929
    @vijayghai7929 3 หลายเดือนก่อน

    Vijay kuparthala nic moves

  • @jagjitgill2867
    @jagjitgill2867 3 หลายเดือนก่อน

    Very nice video ❤

  • @armaansingh1468
    @armaansingh1468 3 หลายเดือนก่อน +2

    Daljit. Kaur. USA. Shaina.
    Very. Very. Very. Very.
    Very. Good. Nice. Video.

  • @BrarPunjabiLife
    @BrarPunjabiLife 3 หลายเดือนก่อน +1

    ਬਹੁਤ ਸੋਹਣੀ ਵੀਡੀਓ ਆ ਜਸਵੀਰ ਕੌਰ ਰਾਜੇਆਣਾ।

  • @anurag_saddi
    @anurag_saddi 3 หลายเดือนก่อน

    Nice video
    Sari team bht vdia ji Sanjeev Sharma Moga

  • @GurmeetSingh-b6n
    @GurmeetSingh-b6n 3 หลายเดือนก่อน +2

    Very nice video ha ji ❤❤❤parm jit Nabha 🎉🎉🎉

  • @bhupindergaddu4562
    @bhupindergaddu4562 3 หลายเดือนก่อน

    Omg!!!! Veerpal thar kandi peendi maut nu sharda maar di ar!!! Bohat galt gal 😮😮 very good video team ❤❤❤

  • @MandeepkaurGill-jm9im
    @MandeepkaurGill-jm9im 3 หลายเดือนก่อน

    Nice 👍👍👍👍👍👍❤❤❤❤

  • @Reetkhokhar
    @Reetkhokhar 3 หลายเดือนก่อน

    Bottt kainttt concept👍🏻👍🏻👌🏻👌🏻👌🏻👌🏻gbu agle part de wait rahu jlde

  • @karamjitkaurbhatti4002
    @karamjitkaurbhatti4002 3 หลายเดือนก่อน

    Very nice video g ❤❤

  • @sumanjay2417
    @sumanjay2417 3 หลายเดือนก่อน

    🎉👌👌👌

  • @gsinghjawanda5373
    @gsinghjawanda5373 3 หลายเดือนก่อน

    Wonderful Ji Wonderful 🙏🇺🇸

  • @Noordhaliwalpunjab
    @Noordhaliwalpunjab 3 หลายเดือนก่อน

    New brother dee acting ghaintt a😄

  • @harjeetkaur5777
    @harjeetkaur5777 3 หลายเดือนก่อน

    Bahut vadhia vidio hai parmatma mehar karn ji

  • @bhajankaur8289
    @bhajankaur8289 3 หลายเดือนก่อน

    Menu tuhadia videos di bhut wait rehndi h bhajan kaur jirkpur Chandigarh ❤❤❤❤❤❤

  • @dayemkiamman
    @dayemkiamman 3 หลายเดือนก่อน +1

    Veer pal de bhra da role excellent.....👍from Lahore......

  • @AmarjeetKaur-nf9dp
    @AmarjeetKaur-nf9dp 3 หลายเดือนก่อน +2

    Very nice video 👍♥️ Amarjeet bhajjal

  • @GurpreetSingh-vf1rk
    @GurpreetSingh-vf1rk 3 หลายเดือนก่อน

    sohni video mata ji sarbjit patran to

  • @RavinderKaur-bb4vi
    @RavinderKaur-bb4vi 3 หลายเดือนก่อน

    ਰਬਿੰਦਰ ਕੋਰ ਘਡਸਾਨਾ ਮਡੀ ❤❤❤❤

  • @mandeepkaur8648
    @mandeepkaur8648 3 หลายเดือนก่อน +1

    Love from Sydney Australia bebe ji ❤❤❤