ਬਾਂਗਰ ਦੀ ਮਾਂ |bangar di maa | new punjabi movies 2024 | punjabi short videos

แชร์
ฝัง
  • เผยแพร่เมื่อ 16 ต.ค. 2024
  • #punjabishortmovie2023 #comedy #punjabidrama #comedyvideos #funny #comedydramapunjab #comedyepisode #punjabisong #punjabientertainment #comedyshow #husbandwifecomedy #maa #mother #haryanvi #mansa #sarpanchni #sarpanch

ความคิดเห็น • 268

  • @ArpanBawa
    @ArpanBawa 2 หลายเดือนก่อน +34

    ਫਿੱਟੇ ਲਾਹਨਤ ਮਾਂ ਨੂੰ ਡੰਗਰ ਕਹਿਣ ਵਾਲੇ ਤੇ ਏਹੇ ਜਾ ਦੋਸਤ ਆ ਜਿਹੜੇ ਨੇ ਸਮਝਾਇਆ ਨਹੀਂ ਵੀ ਮਾਂ ਐਵੇਂ ਨਹੀਂ ਬੋਲੀਦਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐

    • @CharanjeetKaur-sr3uo
      @CharanjeetKaur-sr3uo 2 หลายเดือนก่อน

      ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ

  • @RajwinderKaur-ty7dl
    @RajwinderKaur-ty7dl 2 หลายเดือนก่อน +5

    ਬੋਲੀ ਤੋਂ ਕਦੇ ਸ਼ਰਮ ਨਹੀਂ ਆਉਣੀ ਚਾਹੀਦੀ ਪੰਜਾਬੀ ਬੋਲਣ ਵਾਲੇ ਜ਼ਿਆਦਾ ਚੰਗੇ ਨਹੀਂ ਹੁੰਦੇ ਅਸੀਂ ਵੀ ਪੰਜਾਬੀ ਹਾਂ ਪਰ ਸਾਰੀਆਂ ਬੋਲੀਆਂ ਦੀ ਕਦਰ ਕਰਦੇ ਹਾਂ ਜੀ

  • @JaspreetKaur-yl9eb
    @JaspreetKaur-yl9eb 2 หลายเดือนก่อน +33

    ਬੇਬੇ ਅੱਤ ਕਰਵਾਉਂਦੀ ਹਰੇਕ ਵੀਡੀਓ ਚ👍🏻👌🏻🌹❤️

  • @ArpanBawa
    @ArpanBawa 2 หลายเดือนก่อน +20

    ਪਹਿਲਾ ਪੁੱਤ ਦੇਖੇ ਆ ਜਿਹੜਾ ਮਾਂ ਨੂੰ ਐਸ ਲੋਟ ਬੋਲਦਾ ਵੀਰੇ ਮਾਂ ਤਾਂ ਚਾਹੇ ਬਾਂਗਰ ਦੀ ਹੋਵੇ ਚਾਹੇ ਪੰਜਾਬ ਦੀ ਚਾਹੇ ਪਿੰਡ ਚਾਹੇ ਸ਼ਹਿਰ ਦੀ ਬਿੱਲਕੁਲ ਗਲਤ ਗੱਲ ਇੱਕ ਪੁੱਤ ਦੀ ਐਨੀ ਘਟੀਆਂ ਸੋਚ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐

    • @GurpreetKaur-k8m
      @GurpreetKaur-k8m 2 หลายเดือนก่อน +2

      ਤੁਸੀਂ ਸਮਾਣਾ ਵਾਲੀ ਕੁਲਾਰਾਂ ਦੇ ਓ?

    • @chahal2563
      @chahal2563 2 หลายเดือนก่อน +1

      bhut vadhiya g parminder and aishveer pind kotala

    • @devil.com1070
      @devil.com1070 2 หลายเดือนก่อน +2

      ਅਨਪੜ ਗਵਾਰ ਲੱਗਦਾ ਬਾਈ ਤੂੰ ਤੈਨੂੰ ਇਹ ਨਹੀਂ ਪਤਾ ਵੀ ਉਹ ਐਕਟਿੰਗ ਕਰਦੇ ਪਏ ਆ ਐਵੇਂ ਹੀ ਆਪਦੇ ਮਨੋ ਬਣਾ ਬਣਾ ਕੇ ਗੱਲਾਂ ਬੋਲੀ ਜਾਂਦੇ ਆ ਪਤਾ ਵੀ ਹੈ ਨਾਲੇ ਵੀ ਐਕਟਿੰਗ ਕਰੀ ਜਾਂਦੇ ਆ ਸੱਚੀ ਤਾਂ ਨਹੀਂ ਓਹ ਆਵਦੀ ਮਾ ਨੂੰ ਉਹ ਗਲਤ ਬੋਲਦਾ

    • @HarpreetKaur-st8fn
      @HarpreetKaur-st8fn 2 หลายเดือนก่อน

      Very nice ❤❤

    • @sukhpalhunjan8353
      @sukhpalhunjan8353 2 หลายเดือนก่อน

      True

  • @Harjitkaur9074
    @Harjitkaur9074 2 หลายเดือนก่อน +14

    ਬੇਬੇ ਦੀ ਬੋਲੀ ਨੇ ਤਾਂ ਅੱਤ ਕਰਤੀ 😂😂❤

  • @boharsingh7725
    @boharsingh7725 2 หลายเดือนก่อน +15

    ਬਹੁਤ ਹੀ ਵਧੀਆ ਵੀਡੀਓ ਜੀ
    👍👍👍👍👍
    🤙🤙🤙🤙🤙

  • @GurpreetSingh-fg2kv
    @GurpreetSingh-fg2kv 2 หลายเดือนก่อน

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸੋਹਣਾ ਕੰਮ ਕਰਦੇ ਹੋ ਗੁਰਪ੍ਰੀਤ ਮੋਗਾ

  • @jaspalkaur4135
    @jaspalkaur4135 2 หลายเดือนก่อน +3

    ਬਹੁਤ ਵਧੀਆ ਵੀਡੀਓ ਜੀ ਮਾਂ ਦੀ ਕੁੱਖ ਵਾਲੀ ਗੱਲ ਸਹੀ ਬੋਲੀ ਮਾਂ ਤਾਂ ਕੈਸੀ ਵੀ ਹੋਵੇ ਮਾ ਤਾਂ ਮਾਂ ਹੁੰਦੀ ਹੈ ਜਸਪਾਲ ਕੌਰ ਮਲੇਰਕੋਟਲਾ

  • @JaspalKaur-ts5xz
    @JaspalKaur-ts5xz 2 หลายเดือนก่อน

    ਪੁੱਤਰ, ਮਾਂ, ਤਾਂ, ਮਾਂ, ਹੈ, ਭਾਵੇਂ,ਕੇਹੋ, ਜਹੀ, ਹੋਵੇ, ਇਸਤਰਾਂ,ਦਾ,ਤੇਰਾ,ਦੋਸਤ, ਹੈ, ਤੇਰੇ, ਵਰਗਾਂ, ਜਿਸ, ਨੂੰ, ਮਾਂ, ਦੀ,ਕਦਰ, ਨਹੀਂ, ਪਤਾ,ਉਸ,,ਨੇ,ਹੀ, ਜੰਮਿਆ, ਹੈ, ਤੇਰੇ, ਨਾਲੋਂ, ਚੰਗਾ, ਸੀ, ਇੱਕ,ਧੀ, ਜੰਮੀ, ਹੁੰਦੀ, ਤਾਂ, ਬਹੁਤ, ਵਧੀਆ, ਸੀ

  • @paramjeet5932
    @paramjeet5932 2 หลายเดือนก่อน

    ਬਹੁਤ ਵਧੀਆ ਸਟੋਰੀ ਬਣਾਈ ਹੋਈ ਏ

  • @Manpreetgoswami786
    @Manpreetgoswami786 2 หลายเดือนก่อน

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਐਕਟਿੰਗ ਸਾਰੇ ਟੀਮ ਮੈਂਬਰਾਂ ਦੀ। ਬਹੁਤ ਵਧੀਆ ਸੰਦੇਸ਼ ਦਿੱਤਾ 👌

  • @sarabjeetkaur3569
    @sarabjeetkaur3569 2 หลายเดือนก่อน

    Wah ji wah bebe ji bahut sohni video bnunde ne sarabjit patran to

  • @neetugold6136
    @neetugold6136 2 หลายเดือนก่อน +5

    ਸਾਡੇ ਪੜੋਸ ਵਿੱਚ ਵੀ ਬਾਂਗਰ ਦੀ ਹੈ।ਇਸ ਤਰ੍ਹਾਂ ਹੀ ਬੋਲਦੀ ਹੈ।

  • @rajsingh2776
    @rajsingh2776 2 หลายเดือนก่อน

    ਐਂਢ ਤੇ ਜਾਕੇ ਬਹੁਤ ਇਮੋਸਨਲ ਹੋਏ ਧੰਨਵਾਦ ਰਾਜ ਖੀਵਾ ਮਾਨਸਾ

  • @Satnamoffical
    @Satnamoffical 2 หลายเดือนก่อน

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @JaswinderSeikhon
    @JaswinderSeikhon 2 หลายเดือนก่อน +3

    Oh my gosh no words for bebe di acting very nice 👍 I am watching episode and me and my mom sitting and laughing ❤🙏👍

  • @zimmysandhu
    @zimmysandhu 2 หลายเดือนก่อน

    Bahot vdiya vedio bnae ਐ ਬਈ
    ਜਿੰਮੀ ਬਾਬਰਪੁਰ ਨਾਭਾ।

  • @Nindermanakcharik8860
    @Nindermanakcharik8860 2 หลายเดือนก่อน +3

    ਬਹੁਤ ਵਧੀਆ ਐਕਟਿੰਗ ਆ ਬੇਬੇ ਦੀ ਜੀ,,
    ਰੱਬ ਚੜਦੀ ਕਲਾ ਵਿਚ ਰੱਖੇ ਬੇਬੇ ਨੂੰ
    🌹ਨਿੰਦਰ ਮਾਣਕ ਚੜਿੱਕ ਮੋਗਾ🌹

  • @RanjitKaur-iv2dz
    @RanjitKaur-iv2dz 2 หลายเดือนก่อน +2

    Mai ta bebe noo dekhdi hi reh gyi.bebe di acting gaint te boli bhut hi sohni lgi.bebe jindabad.bhot bhot bhot hìiiiìi sohni video❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤Tolawal

  • @amanmann1049
    @amanmann1049 2 หลายเดือนก่อน +7

    ਬਲਜਿੰਦਰ ਸਿੰਘ ਘੁਰਕਣੀ ਮਾਨਸਾ ਬਹੁਤ ਸੋਹਣੀ ਵੀਡੀਓ

  • @Jaggichhabra431
    @Jaggichhabra431 2 หลายเดือนก่อน

    ਬੋਤ ਵਧੀਆ ਜਗੀ ਸਾਦਕ ਫਰੀਦਕੋਟ

  • @jasjitkaur3925
    @jasjitkaur3925 2 หลายเดือนก่อน +3

    ਨਵੇਂ ਵੀਰ ਦੀ ਐਕਟਿੰਗ ਵੀ ਬਹੁਤ ਸੋਹਣੀ ਹੈ ਪਰ ਮਾਂ ਜਿਵੇਂ ਦੀ ਮਰਜ਼ੀ ਹੋਵੇ ‌ਜੋ‌ਮਰਜੀ ਬੋਲੀਂ ਬੋਲਦੀ ਹੈ ਪਰ ਮਾਂ ਨੂੰ ਕਦੇ ਵੀ ਦੁਖੀ ਨਾ ਕਰੋ, ਸੋਹਣੀ ਐਕਟਿੰਗ ਸੋਹਣੀ ਸਟੋਰੀਆਂ, ਵੀਰਪਾਲ ਭੈਣ ਤੇ ਦੋਵੇਂ ਬੇਬੇ ਬਹੁਤ ਵਧੀਆ ਅਦਾਕਾਰਾ ਹੈ ❤ ਜਸਮੀਤ ਢਿਲੋਂ ਫਾਜ਼ਿਲਕਾ

  • @jagdevsingh8335
    @jagdevsingh8335 2 หลายเดือนก่อน +1

    ਬੇਬੇ ਦਲਜੀਤ ਕੌਰ ਜੀ ਦਾ ਰੋਲ ਵੇਖ ਕੇ ਮੇਰਾ ਤਾਂ ਹਾਸਾ ਨਹੀਂ ਬੰਦ ਹੁੰਦਾ ਜਦੋਂ ਪੰਜਾਬੀ ਭਾਸ਼ਾ ਅਤੇ ਹਰਿਆਣਵੀ ਭਾਸ਼ਾ ਬੋਲਦੀ ਹੈ ਵਿੱਚੇ ਪੰਜਾਬੀ ਅਤੇ ਵਿੱਚੇ ਹਰਿਆਣਾ ਦੀ ਬੋਲੀ ਨੂੰ ਗੋਤ ਕਨਾਲਾ ਕਰ ਦਿੰਦੀ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @devil.com1070
    @devil.com1070 2 หลายเดือนก่อน +4

    ਬਹੁਤ ਬਹੁਤ ਸੋਹਣੇ ਵੀਡੀਓ ਬੇਬੇ ਤੁਹਾਡੀ ਬਲਬੀਰ ਕੌਰ ਜੈਤੋ ਮੰਡੀ

  • @ArpanBawa
    @ArpanBawa 2 หลายเดือนก่อน +3

    ਵਾਹ ਵੀਰੇ ਵਾਹ ਐਂਡ ਤੇ ਤਾਂ ਵੀਰੇ ਨੇ ਬਹੁਤ ਹੀ ਵਧੀਆ ਕੀਤਾ ਸੱਚ ਜਾਣਿਓ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਸਰ ਜੀ ਦਾ ਦਿਲੋਂ ਧੰਨਵਾਦ ਬਹੁਤ ਹੀ ਵਧੀਆ ਕੰਮ ਕੀਤਾ ਸਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐

  • @GurkaranRanu-l6r
    @GurkaranRanu-l6r 2 หลายเดือนก่อน +1

    Very nice video ji God bless you all family members 💓💓💓 babe love you 😘😘😘

  • @paramjitbhullar6682
    @paramjitbhullar6682 หลายเดือนก่อน

    ਬੇਬੇ ਬਾਕਮਲ ਬੋਲੀ

  • @KailashChand-h4g
    @KailashChand-h4g หลายเดือนก่อน

    Bebe sira krdiaa

  • @harjeetkaur5777
    @harjeetkaur5777 2 หลายเดือนก่อน +11

    Parmjeet bhain nu vekh ke bahut khushi hoi waheguru ji mehr karn ji

  • @sukhpalhunjan8353
    @sukhpalhunjan8353 2 หลายเดือนก่อน

    New boy Serdar ji de acting superb ❤❤

  • @Jagirdar__22
    @Jagirdar__22 2 หลายเดือนก่อน

    ਬਹੁਤ ਵਧੀਆ ਵੀਡੀਓ ਜੀ ਅਸੀਂ ਸਾਰੇ ਤੁਹਾਡੇ ਵੀਡੀਓ ਹਮੇਸ਼ਾ ਆਪਣੇ ਪਰਿਵਾਰ ਨਾਲ ਦੇਖਦੇ ਹਾਂ। ਮਨਜੀਤ ਕੌਰ ਬਰਮਾਲੀਪੁਰ ਲੁਧਿਆਣਾ

  • @madhusabharwal3449
    @madhusabharwal3449 2 หลายเดือนก่อน

    ਬੈਬੇ ਨੇ ਬਾਗਰ ਦੀ ਬੋਲੀ ਵਾਲੇ ਸਾਰੇ ਚਿਬ ਕੱਢ ਤੇ ❣️❣️😊 ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਵੀਡੀਓ ਬਣਾਕੇ ਇੱਕ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸਭ ਨੂੰ ਵੀਰਪਾਲ ਤੁਹਾਡੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਕੀਤੀ 💝 ਤੋ ਧੰਨਵਾਦ ਕਰਦੀ ਹਾਂ ਸਾਰੀ ਟੀਮ ਦਾ🙏❤❤ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਮੇਰਾ ਜੋ ਮਾਈ ਭਾਈ ਮੇਰਾ ਮੇਸਿਜ ਪੜ ਰਿਹਾ ਹੈ ਪਰਮਾਤਮਾ ਉਹਨਾਂ ਦੇ ਬੱਚਿਆਂ ਨੂੰ ਤੇ ਮਾ ❣️ਬਾਨਪ ਦੀਆਂ ਲੰਮੀਆਂ ਉਮਰਾਂ ਕਰਨ🙏 51:47

  • @JagtarSingh-gg2mq
    @JagtarSingh-gg2mq 2 หลายเดือนก่อน +1

    ਬਹੁਤ ਵਧੀਆ ਵੀਡੀਉ ਜਗਤਾਰ ਸਿੰਘ ਬਣਾਂਵਾਲੀ ਥਰਮਲ ਪਲਾਂਟ ਮਾਨਸਾ

  • @ArpanBawa
    @ArpanBawa 2 หลายเดือนก่อน +1

    ਵਾਹ ਬੇਬੇ ਵਾਹ ਕਿਆ ਐਕਟਿੰਗ ਸਿਰਾ ਇੱਕ ਰਿਸ਼ਤੇ ਪਿੱਛੇ ਮਾਂ ਨੂੰ ਮਾਸੀ ਨਾ ਬਣਾਉ ਵੀਰਪਾਲ ਇਹ ਗੱਲ ਗਲਤ ਇੱਕ ਮਾਂ ਦਾ ਦਿਲ ਦੇਖੋ ਫਿਰ ਵੀ ਕਹਿੰਦੀ ਆ ਮੇਰੇ ਪੁੱਤ ਦਾ ਰਿਸ਼ਤਾ ਹੋਜੇ ਇੱਕ ਪੁੱਤ ਦੇ ਮੂੰਹੋਂ ਇਹ ਗੱਲ ਸ਼ੋਭਾ ਨਹੀਂ ਦਿੰਦੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐

  • @Punjabi_Life_Vlog_001
    @Punjabi_Life_Vlog_001 2 หลายเดือนก่อน

    ਬੇਬੇ ਜੀ ਬਹੁਤ ਘੈਂਟ ਵੀਡੀਓ ਬਣਾਈ ਹੈ ਜੀ ਪਰਮਜੀਤ ਕੌਰ ਪਟਿਆਲਾ😊

  • @bhupindergaddu4562
    @bhupindergaddu4562 2 หลายเดือนก่อน +1

    🎉🎉🎉🎉 very nice video team 👌 👍 👏 😀 🙌 amazing acting by bebeji ❤ very very happy to see paramjit bebeji back🎉🎉🎉🎉🎉🎉

  • @manjeetkaursidhu969
    @manjeetkaursidhu969 2 หลายเดือนก่อน

    ਬੋਲੀ ਬਦਲ ਕੇ ਕਿਹੜਾ ਹੋਰ ਬਣ ਜੂ ਫਿਰ ਵੀ ਮਾਂ ਹੀ ਰਹੂਗੀ

  • @Gulabkaur-h2z
    @Gulabkaur-h2z 2 หลายเดือนก่อน +1

    ਬਾਂਗਰ ਦੀ ਬੇਬੇ ਬਹੁਤ ਵਧੀਆ ਵੀਡਿਓ ਆ ਬਹੁਤ ਵਧੀਆ ਲੱਗਿਆ ਕਿ ਪਰਮਜੀਤ ਬੇਬੇ ਵਾਪਸ ਆ ਗੲਈ🙏ਅੱਜ ਕੱਲ੍ਹ ਤਾਂ ਲਵ ਮੈਰਿਜ ਕਰਾਉਣ ਵੇਲੇ ਨਾ ਜਾਤ ਦੇਖਣ ਨਾ ਬੋਲੀ ਮਾਂ ਦੀ ਕਦਰ ਨੀਂ ਬੇਬੇ ਪੰਜਾਬੀ ਬੋਲੇ,🙏🥀♥️🌹💐🌺🌷 ਗੁਲਾਬ ਢਿਲੋਂ ਬਠਿੰਡਾ ਤੋਂ

  • @ravneetgill5602
    @ravneetgill5602 2 หลายเดือนก่อน

    Very nice video ji god bless you ❤️❤️❤️🎉🎉

  • @GurjinderKaur-iz1mg
    @GurjinderKaur-iz1mg 2 หลายเดือนก่อน +1

    ਬਹੁਤ ਹੀ ਸੋਹਣੀ ਐਕਟਿੰਗ ਬੇਬੇ ਜੀ 😍❤, ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ🎉🎉😊

  • @parmjitsingh535
    @parmjitsingh535 2 หลายเดือนก่อน

    Very nice video Thanks all team from parmjit singh Grewal village Aķbarpur sangrur.

  • @manjitkaur-wy1tg
    @manjitkaur-wy1tg 2 หลายเดือนก่อน +1

    ਅੱਜ ਮਾਤਾ ਕਿਹੜੀ ਬੋਲੀ ਬੋਲਦੀ ਐ, ਬਹੁਤ ਘੈਂਟ ਐਕਟਿੰਗ ਐ 👌👌👍👍🙏🙏ਤੁਹਾਡੀਆਂ ਸਾਰੀਆਂ ਵੀਡੀਓ ਹੀ ਬਹੁਤ ਸੋਹਣੀਆਂ ਹੁੰਦੀਆਂ, ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਬਹੁਤ ਹੀ ਸੋਹਣੀ 👌🙏🙏👌🙏👍ਪ੍ਰਮਾਤਮਾ ਤੁਹਾਨੂੰ ਸਭ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਖੁਸ਼ੀਆਂ ਦੇਵੇ 👍👍👌👌🙏🙏 ਧੰਨਵਾਦ ਜੀ 🙏🙏

  • @hanifans4912
    @hanifans4912 2 หลายเดือนก่อน

    Very good buht Achi vidio

  • @gurmeetlehra3682
    @gurmeetlehra3682 2 หลายเดือนก่อน

    ਬਹੁਤ ਵਧੀਆ ਵੀਡੀਓ ਜੀ

  • @SarbjitKaur-n7p
    @SarbjitKaur-n7p 2 หลายเดือนก่อน +4

    ਬੇਬੇ ਦੀ ਐਕਟਿੰਗ ਬਹੁਤ ਵਧੀਆ ਹਰੇਕ ਵੀਡੀਓ ਇਕ ਤੋ ਇਕ ਹੰਦੀ ਆ 🎉🎉🎉❤❤❤ਸਰਬਜੀਤ ਕੌਰ ਡਾਂਗੋ ਲੁਧਿਆਣਾ ❤❤🎉

  • @HarpreetKaur-k5y
    @HarpreetKaur-k5y 2 หลายเดือนก่อน

    Wha bebe wha 100 sunar de 1 lohar de baki❤❤ MAA ❤❤DE KOI BASHA❤❤ NAI HONDI ❤❤🌹🌹🎉🎉💕💕🙏🙏🙏🙏✈️

  • @jagpinderkharoud-mo7mx
    @jagpinderkharoud-mo7mx 2 หลายเดือนก่อน +2

    Bohat sohni video aa bebe g bohat sohna bol rehe ne meri maa v eve hi boldi aa bohat sohni boli aa❤❤❤❤ise Tera lage raho god bless u Hardeep Kaur Kharoud punia khana

  • @Sukhwindersekhon-k7
    @Sukhwindersekhon-k7 2 หลายเดือนก่อน

    Very nice video ❤❤❤❤

  • @FendeVeer-lz4hk
    @FendeVeer-lz4hk 2 หลายเดือนก่อน

    Bebe g Di acting very super nice video tauba tauba ❤

  • @GSINGH447
    @GSINGH447 2 หลายเดือนก่อน

    I’m Gobinder from England Bebe very nice acting ❤❤❤❤❤❤❤❤❤❤❤❤❤❤❤❤

  • @bhupindergaddu4562
    @bhupindergaddu4562 2 หลายเดือนก่อน +1

    Never ever be ashamed of your mother tounge ❤❤❤❤ amazing video🎉🎉🎉🎉

  • @surinderkaur9156
    @surinderkaur9156 2 หลายเดือนก่อน

    Bebe di acting very good you all doing good I am surinder Kaur from UK 🇬🇧

  • @daljeetjeeti383
    @daljeetjeeti383 2 หลายเดือนก่อน

    ਬਹੁਤ ਵਧੀਆ ਵੀਡੀਓ ਬਾਈ ਜੀ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 22 / 7

  • @rupinderbal1114
    @rupinderbal1114 2 หลายเดือนก่อน

    Bebe ji tuhadi boli ne te att ker ditti tusi dono bebe jindabad duji bebe da dialogue kaljug de duhaai a bouth sohna lagda

  • @armaansingh1468
    @armaansingh1468 2 หลายเดือนก่อน

    Daljit. Kaur. USA. Very. Very. Very. Good. Nice. Video.

  • @oparora2991
    @oparora2991 2 หลายเดือนก่อน +1

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ ਡਾਕਟਰ ਅਰੋੜਾ ਕਲੀਨਿਕ ਲਲੌਛੀ

  • @sunny_am3737
    @sunny_am3737 2 หลายเดือนก่อน +1

    Bhut vadiya video ji♥️♥️

  • @baljitsandhu8931
    @baljitsandhu8931 2 หลายเดือนก่อน +2

    ਬਹੁਤ ਖੂਬ ਬਲਜੀਤ ਸੰਧੂ ਮਲੋਟ

  • @ArpanBawa
    @ArpanBawa 2 หลายเดือนก่อน +2

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐

  • @HarmanDeep-lu9im
    @HarmanDeep-lu9im 2 หลายเดือนก่อน +1

    Sir diaa gla sun ke mn bahut kush hoya te toda ona vi aaya boli koi vi hove pyar kro Very very nice video ji ❤❤❤❤❤❤❤❤❤❤❤

  • @CharnjeetKaur-k4c
    @CharnjeetKaur-k4c 2 หลายเดือนก่อน +1

    Bhut soni video ji❤❤❤ charnjeet Dangon 😊😊😊 😊

  • @karamjitkaur6493
    @karamjitkaur6493 2 หลายเดือนก่อน +2

    ਬੇਬ੍ਹੇ ਨੇ ਆਤ ਕਰਾਤੀ❤👌👍

  • @SarabjeetKaur-e4i
    @SarabjeetKaur-e4i 2 หลายเดือนก่อน

    Very nice 👍👍

  • @manormagarg8197
    @manormagarg8197 2 หลายเดือนก่อน

    👌👌👌

  • @RajinderPal-u3c
    @RajinderPal-u3c หลายเดือนก่อน

    ❤❤❤❤❤❤❤👌👌👌👌👌👌 nice

  • @VarinderSharma-e9v
    @VarinderSharma-e9v 2 หลายเดือนก่อน

    Very nice video varinder sharma australia

  • @BalwantSingh-eb4be
    @BalwantSingh-eb4be 2 หลายเดือนก่อน +1

    ਬਲਵੰਤ ਸਿੰਘ ਸਿੱਧੂ ਰਾਏਕੋਟ ਬਹੁਤ ਵਧੀਆ ਵੀਡੀਓ ਜੀ

  • @JagtarSingh-gg2mq
    @JagtarSingh-gg2mq 2 หลายเดือนก่อน +3

    ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲੀਰੀਆ ਦੀ ਬੋਲੀ ਹੈ ਜਗਤਾਰ ਸਿੰਘ ਬਣਾਂਵਾਲੀ ਥਰਮਲ ਪਲਾਂਟ ਮਾਨਸਾ

  • @BaljinderKaur-ib7kn
    @BaljinderKaur-ib7kn 2 หลายเดือนก่อน +2

    Bhut ਸੋਹਣੀ ਵੀਡਿਓ ਆ ਜੀ ਸਾਰੇ ਵਧੀਆ ਐਕਟਿੰਗ ਕਰਦੇ ਨੇ ਚੰਡੀਗੜ੍ਹ ਤੋ ਬਲਜਿੰਦਰ ਕੌਰ

  • @jasjitkaur3925
    @jasjitkaur3925 2 หลายเดือนก่อน +1

    ਪੁਆਧ ਦੀ ਬੋਲੀ ਵੀ ਐਵੇਂ ਹੀ ਹੋਵਾਂ ਜੀ

  • @sidhu4385
    @sidhu4385 2 หลายเดือนก่อน

    Bebe Di acting bhut hi sohni hundi a❤❤❤

  • @SunitaRani-v7t
    @SunitaRani-v7t 2 หลายเดือนก่อน

    Very nice

  • @laddisingh3763
    @laddisingh3763 2 หลายเดือนก่อน

    Very nice video bebe ji aap ko love you aa sari teem nu love you aa

  • @KailashChand-h4g
    @KailashChand-h4g หลายเดือนก่อน

    Jai ho Mata ji

  • @baljindergrrwal640
    @baljindergrrwal640 2 หลายเดือนก่อน

    ਸਤਿ ਸ੍ਰੀ ਆਕਾਲ ਬੇਬੇ ਜੀ ❤

  • @GurpinderKaur-kx1vg
    @GurpinderKaur-kx1vg 2 หลายเดือนก่อน +1

    Bahut vadiya story ji♥️

  • @LIGHT_SNOW_GAMING_YT
    @LIGHT_SNOW_GAMING_YT 2 หลายเดือนก่อน +1

    Nice 👌 👌 👌 super. Gud. Video

  • @amarjitkaur3658
    @amarjitkaur3658 2 หลายเดือนก่อน +1

    Bebe di boli bahut sohni lagdi aa sade v gavand vich v c ek oh tan punjabi bolan lg gi c pr os dian bhana boldian c bahut sohnia lag dian c amarjit kaur newzeland

  • @sukhjeetkaur68
    @sukhjeetkaur68 2 หลายเดือนก่อน +1

    Ghaint video ❤❤❤❤

  • @nagarsingh9424
    @nagarsingh9424 2 หลายเดือนก่อน +1

    ਹਮੇ ਵੀ ਇਸ ਤਰ੍ਹਾਂ ਬੋਲਾ ਵਈ ਉ ਤੋ ਹਮੇ ਪੰਜਾਬ ਤੋ ਐ

  • @anurag_saddi
    @anurag_saddi 2 หลายเดือนก่อน +1

    Nice video Sanjeev Sharma Moga

  • @NeetuRani-f8x
    @NeetuRani-f8x 2 หลายเดือนก่อน

    Bahut vadyia video🙏🙏

  • @gurjotkaur8945
    @gurjotkaur8945 2 หลายเดือนก่อน

    ਬੇਬੇ ਜੀ ਵਿੱਚ ਵਿੱਚ ਪੰਜਾਬੀ ਬੋਲ ਜਾਂਦੇ ਆ ਭੁੱਲ ਜਾਂਦੇ ਆ ਵਿਚਾਰੇ 😂😂

  • @RajinderKaur-gk9gi
    @RajinderKaur-gk9gi 2 หลายเดือนก่อน +1

    Very nice Rajinder Kaur Village ghudani khurd

  • @BalwinderSinhh-z7j
    @BalwinderSinhh-z7j 2 หลายเดือนก่อน +2

    ਬਹੁਤ ਵਧੀਆ ਵਿਡੀਉ ਅਮਨਪ੍ਰੀਤ ਕੌਰ ਮਾਂਗੇਵਾਲ

  • @rajbirchahal6546
    @rajbirchahal6546 2 หลายเดือนก่อน

    Bahut vdia video👌👌

  • @woodcarfts2989
    @woodcarfts2989 2 หลายเดือนก่อน

    nice video❤

  • @bhupinderkaur1938
    @bhupinderkaur1938 2 หลายเดือนก่อน

    Nice video italy canada

  • @karamjitkaur7311
    @karamjitkaur7311 2 หลายเดือนก่อน +1

    Bebe di boli 👌👌👌👌👌

  • @smaanmaan1796
    @smaanmaan1796 2 หลายเดือนก่อน +1

    🎉congratulations 🎊 ❤❤❤❤❤

  • @SukhwinderKaur-z6i
    @SukhwinderKaur-z6i 2 หลายเดือนก่อน +1

    Nice ❤❤❤❤❤❤

  • @dr.bhupinderchadha9116
    @dr.bhupinderchadha9116 2 หลายเดือนก่อน +2

    Good theme......one should respect parents with whom labour we r here to earn

  • @BhinderKaur-pg7hk
    @BhinderKaur-pg7hk 2 หลายเดือนก่อน +1

    Very nice video ji waheguru ji 🙏🙏❤❤❤

  • @rajenderkaur4563
    @rajenderkaur4563 2 หลายเดือนก่อน +1

    Jionde vasde raho from germany

  • @GurleenKaur-cs2lw
    @GurleenKaur-cs2lw 2 หลายเดือนก่อน

    Sirrrraaa sirrraaa video

  • @karamjitkaur7311
    @karamjitkaur7311 2 หลายเดือนก่อน +1

    Bebe di actinnng bbht hi ssohni

  • @enchkrench1310
    @enchkrench1310 2 หลายเดือนก่อน

    ਪਰਮਿੰਦਰ ਕੌਰ ਬਾਦਲ ਪਿੰਡ ਵਾਲੇ ਬੇਬੇ ਤਾਂ ਸਭ ਪਾਸੇ ਕਮਾਲ ਕਰੀ ਜਾਂਦੇ ਹਨ ਇਨਾਮ ਦੇ ਹੱਕਦਾਰ ਹਨ ਪੰਜਾਬ ਸਰਕਾਰ ਨੂੰ ਕਹੇਗਾ ਭਗਵੰਤ ਮੰਨ ਜਾਣਗੇ ਅਸੀਂ ਕਨੇਡਾ ਰਹਿ ਰਹੇ ਹਾਂ 😊

  • @luckybhatia2419
    @luckybhatia2419 2 หลายเดือนก่อน +1

    Nice video good message good team work

  • @mohinderkaur8911
    @mohinderkaur8911 2 หลายเดือนก่อน

    Very nice video 🎉🎉🎉

  • @guanshus5864
    @guanshus5864 2 หลายเดือนก่อน +1

    👍 very very nice master g