"SYl ਗੀਤ ਅਸੀਂ ਤੁੰਨ ਕੇ ਚਲਾਵਾਂਗੇ" ਜਸਕਰਨ ਸਿੰਘ ਨੇ ਕਰਤੀ Sidhu Moosewala ਦੇ ਡੀਲੀਟ ਗੀਤ ਦੀ ਖੁੱਲ੍ਹੀ ਸਪੋਟ

แชร์
ฝัง
  • เผยแพร่เมื่อ 15 พ.ย. 2024

ความคิดเห็น • 641

  • @buntyjatt5567
    @buntyjatt5567 2 ปีที่แล้ว +226

    ਝੁਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ 🙏🙏🙏

  • @GurwinderSingh-ts1bk
    @GurwinderSingh-ts1bk 2 ปีที่แล้ว +146

    ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਜਿੱਤ ਪ੍ਰਾਪਤ ਕਰਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।

  • @gurmailbrar5083
    @gurmailbrar5083 2 ปีที่แล้ว +19

    ਸਾਡੇ ਸਿੱਧੂਆਂ ਦੇ ਪੁੱਤਾਂ ਦੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ ਤੇ ਧੰਨਵਾਦ ਸੰਗਰੂਰ ਵਾਸੀਆਂ ਦਾ ਜਿੰਨਾ ਸੱਚ ਦਾ ਸਾਥ ਦਿੱਤਾ।

  • @harpinderbhullar5719
    @harpinderbhullar5719 2 ปีที่แล้ว +83

    ਗੁਰੂ ਰਾਮਦਾਸ ਸਾਹਿਬ ਜੀ ਦੀ ਮੇਹਰ ਨਾਲ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਸੰਗਰੂਰ ਵਾਲਿਆ ਨੇ ਜਿੱਤ ਪ੍ਰਾਪਤ ਕਰਵਾ ਦਿੱਤੀ ਇਹਨਾ ਦਾ ਧੰਨਵਾਦ

  • @balwantsingh8069
    @balwantsingh8069 2 ปีที่แล้ว +292

    ਇਮਾਨਦਾਰੀ ਦੀ ਅੱਜ ਜਿੱਤ ਹੋਈ ਹੈ ਬਹੁਤ ਹੀ ਖੁਸ਼ੀ ਹੋਈ। ਸਿਮਰਨਜੀਤ ਸਿੰਘ ਮਾਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

  • @oldpanjabpoultryandnatural4052
    @oldpanjabpoultryandnatural4052 2 ปีที่แล้ว +4

    ਆਸ ਹੈ ਕਿ ਜਿਊਂਦੇ ਜੀਹ ਖ਼ਾਲਸਾ ਰਾਜ ਦੇਖਣ ਨੂੰ ਮਿਲ ਜਾਵੇਂ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਹਿੰਦੋਸਤਾਨ ਦੇ ਪਿੰਜਰੇ ਚ ਆਜ਼ਾਦ ਹੋ ਜਾਣ ਅਤੇ ਤਰੀਕਿਆ ਮਾਨਣ ਆਪਣੇ ਵਿਰਸੇ ਨਾਲ ਜੁੜਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫ਼ਤਹਿ ਧੰਨਵਾਦ

  • @jagrajsandhu8421
    @jagrajsandhu8421 2 ปีที่แล้ว +36

    ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਜਿੱਤ ਦੀਆਂ ਖੂਬਸੂਰਤ ਵਧਾਈਆਂ ਹੋਣ ਜੀ,🙏🎉♥️🎉🙏

  • @simrantourtravels7689
    @simrantourtravels7689 2 ปีที่แล้ว +23

    ਲੋਕ ਸਮਜ਼ ਗਏ ਸਚਾਈ ਦਾ ਸਾਥ ਦੇਣ ਲੱਗ ਪਏ ਪੰਜਾਬ ਦੇ ਲੋਕਾਂ ਦਾ ਧੰਨਵਾਦ 🙏

  • @Sonu-eb8qf
    @Sonu-eb8qf 2 ปีที่แล้ว +104

    ਿੲਕੱ ਪਾਸੇ ਖੂਸ਼ੀ ਹੈ ਦੂਸਰੇ ਪਾਸੇ ਸੋਚ ਕੇ ਦੁੱਖ ਵੀ ਬਹੁਤ ਿਕਦਾ ਦੇ ਸਰਦਾਰ ਮੁੰਡੇ ਅੱਜ ਤੁਹਾਡੇ ਨਾਲ ਨਹੀਂ ਿਸੱਧੂ ਬੱਸ ਆਪਣਾ ਸਭ ਦਾ ਿਖਆਲ ਰੱਖੋ ਜੀ🙏🏻

  • @s-singh-
    @s-singh- 2 ปีที่แล้ว +4

    ਮੁਸੇਵਾਲੇ ਸੁਭਦੀਪ ਸਿੰਘ ਸਿੱਧੂ ਵੀਰ ਜੀ ਦੇ ਗੀਤ ਨੂੰ ਪੰਜਾਬ ਦਾ ਹਰ ਬੱਚਾ ਬੱਚਾ ਗਾਉਗਾ ਪੰਜਾਬ ਦੇ ਸਾਰਿਆਂ ਲੋਕਾਂ ਦਾ ਮੂੰਹ ਨੂੰ ਨਹੀਂ ਬੈਨ ਕਰ ਸਕਦੇ👍

  • @DarshanSingh0001
    @DarshanSingh0001 2 ปีที่แล้ว +49

    ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਸੰਗਤਾਂ ਨੂੰ

  • @davindersinghaulakh4225
    @davindersinghaulakh4225 2 ปีที่แล้ว +1

    ਦਿਲ ਬਹੁਤ ਬਹੁਤ ਖੁਸ਼ ਹੋਇਆ ਜੀ

  • @shimusandhu2173
    @shimusandhu2173 2 ปีที่แล้ว +107

    ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਦੇਖੀ ਜਾ ਮਰਦਾਨਿਆ ਰੰਗ ਕਰਤਾਰ ਦੇ ਅਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ। ਅੱਜ ਉਹੀ ਗੱਲ ਹੋਈ🙏🙏🙏

    • @ਸਾਭਾਐੱਫ
      @ਸਾਭਾਐੱਫ 2 ปีที่แล้ว +3

      ਕਦੋਂ ਕਿਹਾ ਕਿੱਥੇ ਲਿਖੀ ਇਹ ਪੰਗਤੀ ਐਵੇਂ ਨਾ ਕੱਚੀ ਬਾਣੀ ਦੀਆਂ ਤੁਕਾਂ ਲਿਖਿਆ ਕਰੋ 🙏🙏🙏

    • @sidhusaab7431
      @sidhusaab7431 2 ปีที่แล้ว +1

      @@ਸਾਭਾਐੱਫ ਬਾਈ ਜੀ ਇੱਤਹਾਸ ਪੱੜਿਉ ਜਦੋਂ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕੀ ਤੁਹਾਨੂੰ ਤਾਂ ਲੋਕ ਬਹੁਤ ਮੰਦਾਂ ਬੋਲਦੇ ਨੇ ਫਿਰ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ

    • @gurpreetdhaliwal523
      @gurpreetdhaliwal523 2 ปีที่แล้ว

      @@sidhusaab7431 Kede Granth di hai eh Pangti Bai Ji? Guru Granth Sahib ch t menu kade dissi ni... Please dasna jra..

    • @gurpreetdhaliwal523
      @gurpreetdhaliwal523 2 ปีที่แล้ว

      @@ਸਾਭਾਐੱਫ Ajj kal Santokh Singh da laana bahla ikatha hoya a... Jo keh len thoda Bai...

  • @ssbhangalasingh3272
    @ssbhangalasingh3272 2 ปีที่แล้ว +5

    ਰੱਬ ਕਰੇ ਤੁਹਾਡਾ ਦਿਨ ਸ਼ੁਭ ਹੋਵੇ !!
    ਤੇ ਤੁਸੀਂ ਫੁੱਲਾਂ ਵਾੰਗ ਖਿੜੇ ਰਹੋ !!!
    ਬਹੁਤ ਬਹੁਤ ਮੋਬਾਰਕਾ ਜੀ ਜਿੱਤ ਹਾਸਲ ਕਰਨ ਲਈ

  • @malkeetsingh4610-xci
    @malkeetsingh4610-xci 2 ปีที่แล้ว +99

    Aj Deep sidhu veer sidhu mosse wala veer da supna pura ho gya,,,,

    • @TEGVIR_1984
      @TEGVIR_1984 2 ปีที่แล้ว

      ਜਾਨ ਦੀਪ ਸਿੱਧੂ ਸਹੀਦ ਤੁਸੀ ਜਿਉਂਦੇ ਹੁੰਦੇ ਅੱਜ ਗੱਲ ਹੋਰ ਹੋਣੀ ਸੀ ਤੁਹਾਡੀ ਬਦੋਲਤ ਮਾਨ ਸਾਬ ਜਿਤੇ ਨੇ ,,ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਕੌਮੀ ਯੋਧੇ ♥️♥️⚔️⚔️⚔️⚔️⚔️ਦੀਪ ਸਿੱਧੂ ਜਾਨ 😭🌹🌹ਮਿਸ ਜੂ ਸੂਰਮੇਂ ਕਦੇ ਮਰਿਆ ਨਹੀ ਕਰਦੇ⚔️♥️

    • @laddiakshay4619
      @laddiakshay4619 2 ปีที่แล้ว

      Kaash oh dove v ethe naal hunde punjab de..

    • @RavinderSingh-zv3fy
      @RavinderSingh-zv3fy 2 ปีที่แล้ว

      Sachiii gal aa y deep Sidhu 22 te Sidhu moose wala bai ajjj jithe b honge ajj eh sbh dekh k bhot khush honge 💔💔💔💔💔💔

  • @s-singh-
    @s-singh- 2 ปีที่แล้ว +10

    ਧੰਨਵਾਦ ਨੋਜਵਾਨਾਂ ਨੂੰ ਤੇ ਸੰਗਰੂਰ ਵਾਲਿਆਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਸਾਰਿਆਂ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਜੀ👍

  • @SurjeetSingh-kv8pd
    @SurjeetSingh-kv8pd 2 ปีที่แล้ว +113

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @13dhanaulaala
    @13dhanaulaala 2 ปีที่แล้ว +63

    Very good 👍👍👍👍👍👍👍👍 ਬਾਪੂ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਸਾਰੀਆਂ ਸਗਤਾਂ

  • @dhillonsardar1279
    @dhillonsardar1279 2 ปีที่แล้ว +3

    ਸ਼ੁਕਰ ਆ ਪਰਮਾਤਮਾ ਦਾ ਵਾਹਿਗੁਰੂ ਮੇਹਰ ਬਣਾਈ ਰੱਖਣ ਜੀ

  • @manpreetdhillon8415
    @manpreetdhillon8415 2 ปีที่แล้ว +25

    ਸਿਮਰਨਜੀਤ ਸਿੰਘ ਮਾਨ ਜੀ ਨੂੰ ਬਹੁਤ ਮੁਬਾਰਕਾ

  • @gulshankhatrai9556
    @gulshankhatrai9556 2 ปีที่แล้ว +28

    ਬਹੁਤ ਵਧੀਆ ਹੋਇਆ ਮੁਬਾਰਕਾ waheguru ji 🙏

    • @harprtrishi7177
      @harprtrishi7177 2 ปีที่แล้ว

      ਆਮ ਆਦਮੀ ਪਾਰਟੀ ਦੇ ਮੋਦੀ ਕੇਜਰੀਵਾਲ ਨੂੰ ਸੰਗਰੂਰ ਦੇ ਵੋਟਰਾਂ ਨੇ ਦਿਖਾਇਆ ਸੀਸਾ

  • @balkaur2757
    @balkaur2757 2 ปีที่แล้ว +7

    ਸੰਗਤਾਂ ਵਿਚ ਹੀ ਰੱਬ ਜੀ ਵੱਸਦੇ ਨੇ🙏🙏🙏🙏🙏🙏🙏

  • @makhankalas660
    @makhankalas660 2 ปีที่แล้ว

    ਦੱਸ ਦਿੱਤਾ ਅੱਜ ਪੂਰੇ ਦੇਸ ਨੂੰ ਪੰਜਾਬ ਖਹਿ ਖਹਿ ਕੇ ਬਦਲਾ ਲੈਂਦਾ ਹੈ ਦੱਸ ਦਿੱਤਾ ਪੰਜਾਬੀ ਕਿਸੇ ਦੇ ਅੰਨੇ ਭਗਤ ਨਹੀਂ ਹੈਗੇ ਅੱਜ ਉਹ ਸੀਟ ਹਰਾਈ ਹੈ ਜਿੱਥੇ ਤੌ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜੜ ਜੜ ਲੱਗੀ ਸੀ ਧੰਨਵਾਦ ਪੰਜਾਬੀਓ ਸੰਗਰੂਰ ਵਾਲਿਓ ਇਤਿਹਾਸ ਬਦਲ ਦਿੱਤਾ ਪੂਰੇ ਵਰਲਡ ਵਿੱਚ ਅੱਜ ਗੱਲ ਚੱਲ ਰਹੀ ਹੈ ਪੰਜਾਬੀ ਕਿਸੇ ਦੀ ਧੌਸ ਨਹੀਂ ਝੱਲਦੇ ਨਾ ਕਿਸੇ ਦੇ ਅੰਨੇ ਭਗਤ ਹੈਗੇ ਵੀ ਕੋਈ ਪਾਰਟੀ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੋ ਤੇ ਉਹੀ ਜਿੱਤੇ ਹੋਏ ਨੁਮਾਇੰਦੇ ਲੋਕਾਂ ਦੀਆਂ ਗੱਲਾਂ ਤੇ ਖਰੇ ਨਾ ਉਤਰਨ ਨਾ ਉਹਨਾਂ ਨੂੰ ਪੁੱਛਣ ਉਹਨਾਂ ਨੂੰ ਭੁੱਲ ਜਾਣ ਤੇ ਪੰਜਾਬ ਅਰਸ਼ ਤੋਂ ਫਰਸ ਤੱਕ ਲਿਆਉਣ ਵਿੱਚ ਟਾਇਮ ਨਹੀਂ ਲਾਉਂਦੇ ਸੱਭ ਤੋਂ ਵੱਡੀ ਬੇਜਤੀ ਹੈ ਮੁੱਖ ਮੰਤਰੀ ਦੇ ਹਲਕੇ ਵਿੱਚੋਂ ਵੀ ਹਾਰ ਹੋਈ ਹੈ

  • @balkarsinghsaraan2776
    @balkarsinghsaraan2776 2 ปีที่แล้ว +10

    Sangrur walyeo tuhada bahut bahut thanks ,, tusi ta es vaar aat karti ,, deep sidhu ,, sidhu musewale zindabad. ,,

  • @mangatsingh6642
    @mangatsingh6642 2 ปีที่แล้ว

    ਸਾਰੇ ਪੰਜਾਬ ਦੇ ਨੋਜਵਾਨ 2024 ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ,,ਚੱਜ ਨਾਲ ਦੱਬਾਂਗੇ,,,,, ਦਿੱਲੀ ਨੂੰ ਪੰਜਾਬ ਨੇ ਹਮੇਸ਼ਾ ਹੀ ਦੱਬਿਆ,,,,, ਏਹਨਾਂ ਦੀ ਸੰਗੀ ਨੱਪਾਂ ਗੇ,,

  • @jagrajsandhu8421
    @jagrajsandhu8421 2 ปีที่แล้ว +3

    ਅੱਜ ਪਤਾ ਲੱਗਾ ਕਿ,
    ਸਾਰੇ ਜੱਟ ਨੂੰ ਦੱਬਣ ਨੂੰ ਫਿਰਦੇ ਸੀ,
    ਉਹ ਪਰ ਦੱਬਦਾ ਕਿਥੇ ਹੈ,
    ਇਹ ਜਿੱਤ ਹੋਈ ਸੱਚਿਆਈ ਦੀ,
    ਤੇ ਹੰਕਾਰਿਆ ਸੋ ਮਾਰਿਆ,,
    ਵਾਹਿਗੁਰੂ ਜੀ ਦੀ ਮੇਹਰ ਦਾ ਸਦਕਾ ਹੀ ਜਿੱਤ ਹੈ ਜੀ,

  • @gurmailbrar5083
    @gurmailbrar5083 2 ปีที่แล้ว +6

    ਸੱਚ ਦੀ ਜਿੱਤ ਹੋਈ ਵਾਹਿਗੁਰੂ ਮਿਹਰ ਰੱਖੇ।

  • @s.sgamers3273
    @s.sgamers3273 2 ปีที่แล้ว +11

    ਇਤਿਹਾਸਕ ਜਿੱਤ ਦੀਆਂ ਬਹੁਤ ਬਹੁਤ ਵਧਾਈਆਂ ਸਰਦਾਰ ਮਾਨ ਸਾਬ 🥰🙏🙏🙏🙏🙏🙏

  • @amanpreet4998
    @amanpreet4998 2 ปีที่แล้ว +43

    We are proud of You Mann Saab. Pls save PUNJAB.🙏🙏🙏🙏🙏

  • @rinkurajput5166
    @rinkurajput5166 2 ปีที่แล้ว +3

    Bhut Khushi hoyi waheguru chardi kla rakhe❤️🌹🌹❤️🌹

  • @kulwinderkaurdhaliwal2542
    @kulwinderkaurdhaliwal2542 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹

  • @manjindersingh5879
    @manjindersingh5879 2 ปีที่แล้ว +3

    ਸਰਦਾਰ ਸਿਮਰਜੀਤ ਮਾਨ ਜੀ ਨੂੰ ਜਿੱਤ ਪ੍ਰਾਪਤ ਦੇਇਇਆ ਬਹੁਤ ਬਹੁਤ ਮੁਬਾਰਕਆ ਜੀ

  • @singhbaazbalraj5057
    @singhbaazbalraj5057 2 ปีที่แล้ว +20

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ🙏

  • @rajwinder1968
    @rajwinder1968 2 ปีที่แล้ว +6

    ਬਹੁਤ ਬਹੁਤ ਵਧਾਈਆ ਵੀਰ ਜੀ ਸਿਖਾ ਹਿੰਦੂਆ ਮੁਸਲਮਾਨਾ ਇਸਾਈਆ ਸਬਨਾ ਨੂੰ ਵਧਾਈਆ

  • @ਕੌਮਦੇਰਾਖੇ-ਭ8ਠ
    @ਕੌਮਦੇਰਾਖੇ-ਭ8ਠ 2 ปีที่แล้ว +67

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਗੇ ਰੱਬ ਚੜ੍ਹਦੀ ਕਲਾ ਵਿਚ ਰੱਖਣ ਗੇ ਬਾਪੂ ਸ ਸਿਮਰਨਜੀਤ ਸਿੰਘ ਮਾਨ ਜੀ ਜਿੰਦਾਬਾਦ ਖ਼ਾਲਸਾ ਰਾਜ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

    • @deep22g13
      @deep22g13 2 ปีที่แล้ว +2

      ਖਾਲਿਸ਼ਤਾਨ ਦਾ ਕੀ ਮੱਤਲਵ ਆ ਵੀਰ ਜੀ

    • @jangsingh9119
      @jangsingh9119 2 ปีที่แล้ว +3

      @@deep22g13 Jis Tarna Hindu stan Udana hi Khalistan Veer Ji

    • @ਕੌਮਦੇਰਾਖੇ-ਭ8ਠ
      @ਕੌਮਦੇਰਾਖੇ-ਭ8ਠ 2 ปีที่แล้ว

      @@deep22g13 ਖ਼ਾਲਸਾ ਰਾਜ ਮਹਾਰਾਜੇ ਰਣਜੀਤ ਸਿੰਘ ਜੀ ਦਾ ਰਾਜ਼ ਜਿੱਥੇ ਸਭ ਧਰਮਾਂ ਦਾ ਸਤਿਕਾਰ ਹੋਵੇ ਜਿੱਥੇ ਸਭ ਬਰਾਬਰ ਹੋਣ ਜਿਸ ਵਿਚ ਕਿਸੇ ਨਾਲ ਵਿਤਕਰਾ ਨਾ ਹੋਵੇ ਜਿਵ ਭਾਰਤ ਸਰਕਾਰ ਸਾਡੀ ਸਿੱਖ ਕੌਮ ਨਾਲ਼ ਵਿਤਕਰਾ ਕਰਦੀ ਹੈ ਖਾਲਿ ਦਾ ਮਤਲਬ ਖ਼ਾਲਸੇ ਦਾ ਸਥਾਨ, ਖ਼ਾਲਸਾ ਰਾਜ ਖਾਲਿਸਤਾਨ ਜਿੰਦਾਬਾਦ

    • @manpreetbrar4327
      @manpreetbrar4327 2 ปีที่แล้ว +1

      Khalistan jindabaad

    • @ankushmalik6936
      @ankushmalik6936 2 ปีที่แล้ว +2

      Hindustan zindabad!
      Long live India.

  • @avtarkasoulino.1363
    @avtarkasoulino.1363 2 ปีที่แล้ว +1

    Wehyguru ji punjab de sangat ty..ve kirpa kariyo ji...

  • @jagrajsandhu8421
    @jagrajsandhu8421 2 ปีที่แล้ว +6

    ਬਹੁਤ ਵਧੀਆ ਜਿੱਤ ਹੋਈ ਲੋਕਾਂ ਦੀ,

  • @tinkusingh6310
    @tinkusingh6310 2 ปีที่แล้ว +22

    ਬਹੁਤ ਬਹੁਤ ਮੁਬਾਰਕਾਂ ਮਾਨ ਸਾਹਿਬ

  • @balwinderkaur2455
    @balwinderkaur2455 2 ปีที่แล้ว

    Maan Saab Ji congratulations 🙏👌👍❤️sidhu sidhu Sade veera nu amar rakhio thanks

  • @gurjeetkumar2382
    @gurjeetkumar2382 2 ปีที่แล้ว +2

    Khusi aa Ajj sidhu mosse Aala vi khus aa bai jithe vi aa sada jit ho gyi bai di

  • @sandeepsingh7102
    @sandeepsingh7102 2 ปีที่แล้ว +8

    Congratulations 👏🎉 Legend all sardar simranjeet Singh maan Saab Bai deep Sidhu bai Sidhu Moose wala Saab ji bai Lakha Sidhane bai Bhana Sidhu Love you all proud ❤️❤️❤️❤️❤️❤️❤️❤️❤️❤️❤️

  • @jagbirgill9309
    @jagbirgill9309 2 ปีที่แล้ว +19

    Sidhu Moosewalea ajj thorah jeha mn shant hoya

  • @davindersingh-tz1dg
    @davindersingh-tz1dg 2 ปีที่แล้ว +3

    ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਈ ਦਿਲ ਖੁਸ਼ ਕਰਤਾ ਸੰਗਰੂਰ ਵਾਲੀਆ ਧੰਨਵਾਦ 🙏

  • @pappusinghpappusingh9110
    @pappusinghpappusingh9110 2 ปีที่แล้ว +2

    ਵਾਹਿਗੁਰੂ ਵਧਾਈਆਂ ਹੋਣ ਸਰਦਾਰਂ ਸਿਮਰ ਜੀਤ ਮਾਨ ਜੀ ਸਿਰਾ ਲਾ ਤਾ

  • @sishannosingh3003
    @sishannosingh3003 2 ปีที่แล้ว +7

    ਸਿਮਰਨਜੀਤ ਸਿੰਘ ਮਾਨ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @preetrathor8726
    @preetrathor8726 2 ปีที่แล้ว

    Bapu ji ਮੁਬਾਰਕਾਂ 🙏🏻🙏🏻🙏🏻🙏🏻🙏🏻

  • @rajvirshergill1639
    @rajvirshergill1639 2 ปีที่แล้ว +19

    ਗੀਤ ਨੇ ਹੀ ਮੌਕਲਾਤੀ ਵੱਲੇ ਓ ਵੱਲੇ

  • @kamljtkaur2792
    @kamljtkaur2792 2 ปีที่แล้ว +1

    Deep Sidhu veer te Sidhu Moosewala de josh ne jeetaya aa...

  • @0067sandhu
    @0067sandhu 2 ปีที่แล้ว

    Sat shri akaal Bapuji WaheGuru Ji ka Khalsa WaheGuru Ji ki Fateh Tanu बहुत-बहुत badhaiyan ji 🙏 shubhdeep Singh Veer de geet dobara chalao SYL hamesha Veer de geet chalte rahe 👍❤️🙏

  • @legendneverdiesidhumoosewa6766
    @legendneverdiesidhumoosewa6766 2 ปีที่แล้ว

    I wish ajj sidhu hunda ta bhot kuchi honi c jad ohh jinda c odo a kuchi os nu ni mili plz com back veer sidhu😭😭

  • @amnalehri443
    @amnalehri443 2 ปีที่แล้ว +22

    ਵਾਹਿਗੁਰੂ ਜੀ ਮੇਹਰ ਕਰੇ ਸਭ ਤੇ...

  • @BaljinderKaur-jh2bj
    @BaljinderKaur-jh2bj 2 ปีที่แล้ว +43

    Deep sidhu subhdeep sidhu zindabad

    • @indian_948
      @indian_948 2 ปีที่แล้ว +3

      ਜ਼ਿੰਦਾਬਾਦ ਸੀ ਜ਼ਿੰਦਾਬਾਦ ਹਾਂ ਜ਼ਿੰਦਾਬਾਦ ਰਹਾਂਗੇ 🙏🙏

  • @sharnkang5158
    @sharnkang5158 2 ปีที่แล้ว +3

    ਬਹੁਤ ਬਹੁਤ ਮੁਬਾਰਕਾਂ ਮਾਨ ਸਾਬ ਜੀ 🙏🙏🥳🥳

  • @pinkukamboj283
    @pinkukamboj283 2 ปีที่แล้ว +12

    Aaj sada veer deep sidhu 22 da supna pura o geya sidhu moose wala jindabaad sardar simren jeet singh maan jindabaad full support Haryana sirsa tu

    • @GURPREETSINGH-bq1bb
      @GURPREETSINGH-bq1bb 2 ปีที่แล้ว +1

      Y naglamiya v

    • @lovedeepkaur2907
      @lovedeepkaur2907 2 ปีที่แล้ว +1

      Dhanbaad bro ..to support from haryana ...🤗🤗....m from punjab (mansa)..so khushi hoyi k tuci support kar rahe ho ❤️❤️

    • @pinkukamboj283
      @pinkukamboj283 2 ปีที่แล้ว

      @@lovedeepkaur2907 hnji bhen full support h maan shab nu ehna sarkara tu ta koi ummed nahi h

  • @manjitkaur6978
    @manjitkaur6978 2 ปีที่แล้ว +4

    🙏💐❤️🤗🥳👏ਵਧਾਈਆਂ ਬਾਪੂ ਜੀ🙏

  • @gurdipkaur4732
    @gurdipkaur4732 2 ปีที่แล้ว +43

    Deep sidhu ,Sidhu Moosewala zindabaad 🙏🙏🙏🙏🙏

  • @navcheema5443
    @navcheema5443 2 ปีที่แล้ว +3

    ਭਿੰਡਰਾਵਾਲੇ ਸੰਤਾਂ ਦੀ ਤਸਵੀਰ ਡਰਾਉਦੀ ਆ ਵੈਰੀਆਂ ਨੂੰ, ਤੇ ਸਿੱਧੂ ਮੂਸੇਵਾਲੇ ਦੇ ਗੀਤ💪💪

  • @RajveerSingh-hr7sm
    @RajveerSingh-hr7sm 2 ปีที่แล้ว +3

    Bapu ji nu bahut bahut mubarka 🙏🙏🌹🌹

  • @gulshankhatrai9556
    @gulshankhatrai9556 2 ปีที่แล้ว +3

    ਸਾਰੇ ਧਰਮਾ ਦੀ ਸੋਚ ਦੀ ਬਦਲੀ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਸਾਰੇ ਵੋਟਰਾ ਦਾ ਧਨਵਾਦ

  • @GURPREETSINGH-qk1sx
    @GURPREETSINGH-qk1sx 2 ปีที่แล้ว +2

    Waheguru g Waheguru g

  • @germanpaddagermanpadda8283
    @germanpaddagermanpadda8283 2 ปีที่แล้ว

    ਅੱਜ ਪੰਜਾਬ ਦੇ ਲੋਕਾਂ ਨੂੰ ਸਮਝ ਆ ਗੀ ਹੈ ਕਿਹਦੇ ਨੇ ਜੇ ਪੰਜਾਬੀ ਚੁੱਪ ਨੇ ਤਾਂ ਤੁਸੀਂ ਇਹ ਨਾਂ ਸਮਝੋ ਕੀ ਅਸੀਂ ਲੜਾਣਾ ਭੁੱਲ ਗੇ ਹੁਣ ਇੰਨਾਂ ਨੂੰ ਪਤਾ ਚਲ ਗਿਆ ਕਿ ਪੰਜਾਬ ਦੇ ਲੋਕ ਜਾਗਗੇ 🙏🙏🙏🙏🙏

  • @AmandeepSingh-ul9mz
    @AmandeepSingh-ul9mz 2 ปีที่แล้ว

    ਵਾਹਿਗੁਰੂ ਜੀ

  • @grewalalloarkh
    @grewalalloarkh 2 ปีที่แล้ว

    ਜਿਉਂਦਾ ਰਹਿ ਜਸਕਰਨ ਸਿਆ

  • @avsingh.7247
    @avsingh.7247 2 ปีที่แล้ว

    ਖਾਲਸਾ ਰਾਜ ਦੀਆ ਨਿਸਾਨੀਆ । ਕੋੲਈ ਭੁੱਖਾ ਨਹੀ ਰਹੇਗਾ । ਸਿੱਧੂ ਮੂਸੇਵਾਲਾ । ਅਮਰ ਰਹੇਗਾ । SyL zindabad Sidhu mooseewala ...

  • @shibukumar5987
    @shibukumar5987 2 ปีที่แล้ว +2

    Sidhu bhai jindabad 🤘🤘🤘🤘🤘🔥😭🤘🔥😭🤘🔥

  • @paramjert7024
    @paramjert7024 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @meenatharajwala7344
    @meenatharajwala7344 2 ปีที่แล้ว +19

    Sidhu moose wala duniya da badshah si 😭😭😭 Sidhu moose wala duniya da Number 1 singer si 😭😭😭 Sidhu moose wala India da number 1 singer si 😭😭😭 Sidhu moose wala India da Hero si 😭😭😭 love you bai Miss u bro 😭😭😭😭

  • @amandeepkaur8315
    @amandeepkaur8315 2 ปีที่แล้ว +1

    Boht bohtt dhanwaad tuhada ji sangroor city waleo 🙏🏻🙏🏻tuci dikha dita jagdiya jamera waleo 💪💪🙏🏻🙏🏻

  • @sukhdeepsinghdhillon9106
    @sukhdeepsinghdhillon9106 2 ปีที่แล้ว +39

    Love for Punjab Haryana

  • @navdeepkaur4258
    @navdeepkaur4258 2 ปีที่แล้ว +26

    Congrats ਬਾਪੂ ਜੀ,🙏🏻

  • @kulwantkaur5080
    @kulwantkaur5080 2 ปีที่แล้ว +1

    Congratulations bapu ji waheguru ji ka khalsa waheguru j i ke fateh,

  • @GurdevSingh-ko6kj
    @GurdevSingh-ko6kj 2 ปีที่แล้ว +2

    ਸੰਗਰੂਰ ਵਾਲਿਆਂ ਦਾ ਦਿਲੋਂ ਸਤਿਕਾਰ ਕਰਦੇ ਹਾਂ

  • @nanaknaamleva
    @nanaknaamleva 2 ปีที่แล้ว +14

    ਅਜੇ ਮੁਕਿਆ ਨਈ💥💪ਨੱਪ ਕੇ ਰੱਖੋ ,ਕਿਨੇ ਕੁ ਬੈਨ ਕਰਨਗੇ

  • @mangatsingh6642
    @mangatsingh6642 2 ปีที่แล้ว +19

    ਬਹੁਤ ਮਨ ਖੁਸ਼ ਹੋਇਆ,

  • @nirmalsinghtoor1007
    @nirmalsinghtoor1007 2 ปีที่แล้ว

    ਤੁਨ ਕੇ ਚਲਾਵਾਂਗੇ ਗੁਡ ਵੀਰ

  • @srtravlingvlog7205
    @srtravlingvlog7205 2 ปีที่แล้ว +5

    Balle ballle .maan sahib congratulation❤️❤️

  • @HarjinderSingh-cz7pg
    @HarjinderSingh-cz7pg 2 ปีที่แล้ว

    Awesome ji Dhanwad ji

  • @baljinderkaur21
    @baljinderkaur21 2 ปีที่แล้ว

    man siab g god bealss you g thanks g 💕🙌🙏🏻🙏🏻👍👍👍👍

  • @jasbirkaur6866
    @jasbirkaur6866 2 ปีที่แล้ว +1

    Mubarkan Bapu ji maan sahb ji nu

  • @aliasger3894
    @aliasger3894 2 ปีที่แล้ว +6

    Maan saab zindabad maan saab great punjabi leader from Pakistan punjab Ashraf maan

  • @avtarkasoulino.1363
    @avtarkasoulino.1363 2 ปีที่แล้ว +1

    Wehyguru ji kirpa kariyo...gursikh pariwar ty...

  • @ManjotSingh-sb1cy
    @ManjotSingh-sb1cy 2 ปีที่แล้ว

    Bahut Hi bahut mubarak bahut hi bahut hi bahut khushi di gal hai g

  • @amandeepkaur6887
    @amandeepkaur6887 2 ปีที่แล้ว

    Waheguru ji ka khalsa waheguru ji ke faithe

  • @jasveerkaur9193
    @jasveerkaur9193 2 ปีที่แล้ว +3

    Mai guru nanak dev ji age dua kiti c ke Maan sab jarur jitan imandar insan hai lakh lakh Mubarak tuhanu

  • @manpreetverka9921
    @manpreetverka9921 2 ปีที่แล้ว +22

    Legend sidhu moose wala 22ji

  • @ਸੁਖਦੀਪਸਿੰਘ-ਦ5ਘ
    @ਸੁਖਦੀਪਸਿੰਘ-ਦ5ਘ 2 ปีที่แล้ว +128

    ਬੋਲ ਜੱਟ ਦੇ ਲਫੇੜੇ ਵਾਂਗੂ ਠਾਹ ਵਜਦੇ ਸਰਕਾਰ ਕਹਿੰਦੀ ਤਾਹੀਓਂ ਗੀਤ ਵੇਨ ਕਰਨਾ, ਮੂਸੇ ਵਾਲਾ ਜੱਟ ਵੈਰੀਆਂ ਦਾ ਕਾਲ ਨੀ ਮਰ ਕੇ ਵੀ ਦਿਲਾ ਉੱਤੇ ਰਾਜ ਕਰਦਾ,ਸੰਤਾ ਦੇ ਆ ਰਾਹਾਂ ਤੇ ਤੁਰਨ ਵਾਲੇ ਨੂੰ ਯੋਧੇ ਦੀਪ ਸਿੱਧੂ ਵੀਰ ਨੂੰ ਕਦੇ ਨਾ ਭੁਲੇਓ,ਨਿਸਾਨ ਝੂਲੇ ਤੇ ਜੌ ਚੀਕਾ ਮਾਰ ਮਾਰ ਰੋਂਦੇ ਸੀ ਦੋਗਲੇ ਲੋਕਾ ਦਾ ਨਾਂ ਕਦੇ ਇਤਵਾਰ ਕਰਿਓ,ਭਾਜਪਾ ਅਕਾਲੀ ਕਾਂਗਰਸ ਝਾੜੂ ਬਈ ਠੋਕ ਦਿੱਤੇ ਸੰਗਰੂਰ ਚ ਪੁਰਾਣੇ ਖੁੰਢ ਨੇ,ਗੰਗੂ ਸੋਚ ਨੂੰ ਵਕਤ ਸਦਾ ਪਾਈ ਰੱਖੂਗਾ ਲੋਕ ਸਭਾ ਵਿੱਚ ਜਦੋਂ ਸਿੰਘ ਗੱਜੂਗਾ ਲੋਕ ਸਭਾ ਵਿੱਚ ਸਿਮਰਨਜੀਤ ਸਿੰਘ ਮਾਨ ਗੱਜੁਗਾ✌️✌️✌️✌️✌️✌️✌️✌️✌️✌️✌️✌️

    • @meenatharajwala7344
      @meenatharajwala7344 2 ปีที่แล้ว +9

      Sidhu moose wala duniya da badshah si 😭😭 Sidhu moose wala duniya da number 1 singer si 😭😭😭 Sidhu moose wala India da number 1 singer si 😭😭 Sidhu moose wala India da Hero si 😭😭 love you bai Miss u bro 😭😭

    • @meenatharajwala7344
      @meenatharajwala7344 2 ปีที่แล้ว +7

      Sidhu moose wala duniya da badshah si 😭😭 Sidhu moose wala duniya da number 1 singer si 😭😭😭 Sidhu moose wala India da number 1 singer si 😭😭 Sidhu moose wala India da Hero si 😭😭 love you bai Miss u bro 😭😭

    • @sarbjeetkaur1582
      @sarbjeetkaur1582 2 ปีที่แล้ว +3

      ਵਧਾਇਆ ਬਾਪੂ ਜੀ ਨੂੰ
      🙏🙏🙏🙏🙏

    • @arshkaul2944
      @arshkaul2944 2 ปีที่แล้ว +3

      Bilkul sahi kia veere tuc

    • @arshkaul2944
      @arshkaul2944 2 ปีที่แล้ว

      Srkaar drdi apne veere to oda syl lfhere vaangu bjeaa.. ta he ban krta...

  • @gurjotsingh9549
    @gurjotsingh9549 2 ปีที่แล้ว

    Bs babe takk pa dayo hun.... Boht umidan ne loka nu maan saab to

  • @satinderpalsingh6055
    @satinderpalsingh6055 2 ปีที่แล้ว +2

    Waheguru ji ka khalsa waheguru ji ki fateh 👏👏👏👏👏👏👏👏👏

  • @baljindergill6356
    @baljindergill6356 2 ปีที่แล้ว

    ਵਾਹਿਗੁਰੂ ਜੀ ਦੀ ਕਿਰਪਾ ਹੋਗੀ

  • @ranjitathwal3567
    @ranjitathwal3567 2 ปีที่แล้ว +10

    ਬਹੁਤ ਬਹੁਤ ਵਧਾਈਆਂ ਸੰਗਰੂਰ ਵਾਲਿਆ ਨੂੰ

  • @dpsq
    @dpsq 2 ปีที่แล้ว +5

    Congratulation Mann saab ji GOD BLESS YOU

  • @mehaksandhu3552
    @mehaksandhu3552 2 ปีที่แล้ว

    ਬਹੁਤ ਵਧੀਆ ਵਿਚਾਰ

  • @varindersingh6181
    @varindersingh6181 2 ปีที่แล้ว +93

    ਸਿੱਖ ਕੌਮ ਦਾ ਹੀਰੋ ਸਰਦਾਰ ਸਿਮਰਨਜੀਤ ਸਿੰਘ ਮਾਨ 💪💪💪💪

  • @harbanskaur8146
    @harbanskaur8146 2 ปีที่แล้ว

    ਵਾਹਿਗੁਰੂ ਜੀ ਮੇਹਰ ਕਰਨਾ ਜੀ

  • @punjabihistory
    @punjabihistory 2 ปีที่แล้ว +74

    ਲੱਖ ਲੱਖ ਵਧਾਈ ਹੋਵੇ ਬਾਪੂ ਜੀ🙏🙏🙏🙏

  • @panth_partham659
    @panth_partham659 2 ปีที่แล้ว +3

    sidhu moosewala zindabad 🙏🏻

  • @manpreetverka9921
    @manpreetverka9921 2 ปีที่แล้ว +32

    Never dies sidhu moose wala 22ji

    • @deep22g13
      @deep22g13 2 ปีที่แล้ว

      ਵਾਈ ਸਿੰਧੂ ਮੂਸ਼ੈਵਾਲਾ ਸੁੱਤੀ ਪੲੀ ਕੌਂਮ ਨੂੰ ਜਗਾ ਗਿਆ ਆਪਣੇ ਗਾਣੇ ਐਸ ਵਾਈ ਐਲ ਵਿੱਚ ਦੱਸ ਗਿਆ ਕੇਜ਼ਰੀਵਾਲ ਵਰਗਿਆਂ ਨੂੰ ਕਿਓ ਪੱਗਾਂ ਨਾਲ ਖਹਿੰਦਾਂ ਫਿਰ ਟੋਪੀ ਵਾਲਿਆ
      ਵਾਈ ਸ਼ੁੱਬਦੀਪ ਸਿੰਘ ਦੀ ਕਲਮ ਨੂੰ ਤੇ ਸੋਚ ਰਹਿੱਦੀ ਦੁੱਨੀਆਂ ਤੱਕ ਸਲਾਮ ਤੇ ਵਾਈ ਦੀਪ ਸਿੰਧੂ ਵੀ ਆਪਣਿਆਂ ਵਿਚਾਰਾਂ ਨਾਲ ਆਪਣੇ ਦੇਸ ਵਾਸ਼ੀਆਂ ਦੀ ਬੰਨੀ ਹੋਈ ਸੋਚ ਨੂੰ ਜਗਾ ਗਿਆਂ ਰੱਬ ਤੁਹਾਡੇ ਦੋਵਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਵੱਖਸ਼ੇ ਤੇ ਸ਼ਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਨੂੰ ਪੰਜਾਬ ਦੇ ਹਿੰਤ ਲੲੀ ਆਪਣੀ ਸਰਕਾਰ ਚਲਾਉਣ ਦੀ ਹਿੰਮਤ ਤੇ ਹੌਸ਼ਲਾ ਵਖਸੇ ਪਰਮਾਤਮਾਂ
      ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ

  • @simarstarkaur2701
    @simarstarkaur2701 2 ปีที่แล้ว +1

    Waheguru ji ka Khalsa waheguru ji ki Fateh

  • @RavinderKumar-bg5lp
    @RavinderKumar-bg5lp 2 ปีที่แล้ว

    Sidhu veer ji di jit ho Gaye please Justice for sidhu bai

  • @AliJutt-ii4mm
    @AliJutt-ii4mm 2 ปีที่แล้ว +1

    sidhu Moose wala ❤❤❤