Ehna da ikk podcast mai pehla v dekhya c nd os din mai ehi soch rhi c k kaash Anmol veera v ehna nal podcast krn. Te odo mai jiwe soch rhi c k anmol veere ne ehde te Kiwe react krna c tuc os to v kite sohne way vch questions answers kre. Great job veere. God bless you ❤
Bahut hi behtreen podcast.. Dil khush ho gaya baba ji de ehne shone vichar sunke.. Har gall nu ohna ne bahut hi vadia way nal explain kita or specially family values bare.. Bahut kuch acha sekhan nu miliya ohna de vichara to.. Insaniyat hi sbto vda Dharam hai or insan hoke Insaniyat dii sewa karna te kise dii khushi da karan bnana hi sbto vda Karam hai.. Shukariya Anmol sir ehda de Podcast or ehda dii chngi soch wale guest leke ann lai bahut need hai youngsters nu ajj de tym ch ehda de Podcasts dii jina nu sunke te usto kuch acha sekh ke ohh apni ajj dii life de nal nal ann wali life nu ve hor behtar bna sakan.. Always huge respect...🙏
Hello, Mr. Anmol. I appreciate this podcast episode. It reminded me of when my grandparents told me and my siblings stories of our Gurus. I like Mr. Sant Singh Paras and how you brought him into this story today. I resonate with how down-to-earth and honest he is. He reminds me of how much our Gurus taught us, yet people do not take our faith seriously these days. I am thankful you brought him on this episode to introduce the new generation to what our Gurus want from us. Please get more of these kinds of people on this podcast. I would appreciate it, and I know many others would as well. I am a big fan of your work and the topics you bring onto this channel. You are getting people who genuinely apply the Guru Grant Sahib's teachings to their lives-one more request: I would appreciate it if you could add English subtitles to your videos so the younger generations that don't know how to read Punjabi and understand Punjabi have an opportunity to watch these videos as well. If you come to read this message, I would appreciate it. Once again, thank you, thank you so much.
End bro Loki te mare hoye di v burayi karde ne rabb nu v nhi shadde frr aasi tai kon hai Sanu kyu shadna aari nu 1 pase dande hunde te duniya nu dohe pase hai ,TUC kam khich ke rakho aanti aawi matche paye ☝️👌💯
Bilkul right aa ji, main ek family nu janda ona ek munda India hoya c ek atha eupero vich, Hun oho ki krda aa soch skda ho, india wala na nafrt ta atho wala nal pyar, sirf paisa ta smna milna krka
Past is past... media coverage story.. of past...SAD and SGPC... never help needy people... people never read guru teaching and never follow..... money 💰 heavy weight.....🙏
main ek family nu janda ona ek munda India hoya c ek atha eupero vich, Hun oho ki krda aa soch skda ho, india wala na nafrt ta atho wala nal pyar, sirf paisa ta smna milna krka
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
ਸਭ ਤੋਂ ਵਧੀਆ ਲਗਾ ਅੱਜ ਦਾ ਪੋਡਕਾਸਟ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਨਮੋਲ ਵੀਰ ਲੋਕ ਅਜੇ ਵੀ ਏਹੋ ਜਿਹਾ ਵਧੀਆ ਪੋਡਕਾਸਟ ਵੇਖਣਾ ਚਾਹੁੰਦੇ
ਬਾਕਮਾਲ - ਬੇਹਤਰੀਨ ਪੋਡਕਾਸਟ ! ❤🙌 ਬਹੁਤ ਹੀ ਵਦੀਆ....ਪੂਰੇ ਪੋਡਕਾਸਟ ਦੌਰਾਨ 1 min ਲਈ ਵੀ ਧਿਆਨ ਨਹੀਂ ਭਟਕਿਆ ... ਬਹੁਤ ਐਸੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਜੋ ਕੀ ਅਗਰ ਦਾਦਾ ਜੀ ਹੁੰਦੇ ਤਾਂ ਇਦਾ ਹੀ ਸਮਝਾਂਦੇ 😀 ਅਨਮੋਲ ਜੀ ਜਦੋਂ ਤੁਹਾਡੇ ਪੋਡਕਾਸਟ ਤੇ ਅਜੇਹੀਆਂ ਰੂਹਾਂ ਆਕੇ ਆਪਣੇ ਅੰਦਰ ਦਾ ਐਕਸਪੀਰੀਐਂਸ ਸ਼ੇਅਰ ਕਰਦੇ ਨੇ ਤਾਂ ਵਖਰਾ ਹੀ ਮਾਹੌਲ ਬਣਦਾ ਹੈ....ਵੈਸੇ ਤਾਂ ਹਰ genre ਵਦੀਆ ਹੀ ਹੁੰਦਾ ਹੈ ਤੁਹਾਡੇ ਪੋਡਕਾਸਟ ਦਾ ਪਰ ਜਦੋਂ spiritually enlighted ਪੋਡਕਾਸਟ ਕਰਦੇ ਹੋ ਤੁਸੀਂ ਜਿਦੇ ਚੋ ਜਿੰਦਗੀ ਜੀਓਣ ਦੇ ਬਹੁਤ ਸੋਹਣੇ ਤਰੀਕੇ ਸਿੱਖਣ ਨੂੰ ਮਿਲਣ ਓਹਨਾ ਦਾ ਮਜ਼ਾ ਹੀ ਵਖਰਾ ਹੁੰਦਾ ਹੈ....ਬਾਬਾ ਜੀ ਨੇ ਬਹੁਤ ਹੀ ਮਨ ਨੂੰ ਸ਼ਾਂਤ ਕਰਨ ਵਾਲਿਆ ਗੱਲਾਂ ਕੀਤੀਆਂ....ਓਹਨਾਂ ਦੀ Vibe ਇਨੀ ਜ਼ਿਆਦਾ ਵਦੀਆ ਹੈ ਕਿ ਪੂਰੇ ਪੋਡਕਾਸਟ ਦੌਰਾਨ ਮਨ ਖਿੜਿਆ ਰਿਹਾ 😀❤️ ਜਿਹੜਾ ਓਹਨਾ ਨੇ ਕਿਹਾ ਕਿ ਪਰਵਾਸੀਆਂ ਦੀ v ਮਦਦ ਬਿਲਕੁਲ ਬਰਾਬਰ ਹੋਣੀ ਚਾਹੀਦੀ ਹੈ ਓਹ ਬਿਲਕੁਲ ਸਹੀ ਹੈ ਕਿਉਂਕਿ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਭੇਦਭਾਵ ਤੋਂ ਦੂਰ ਰਹਿਣ ਲਈ ਸਿਖਾਇਆ ਹੈ .... Guru Gobind Singh Ji himself belongs to Patna ( Patna Sahib ) so, sanu smjhna chahida ohna da sandesh 🙏.....nd 2ndly Specially ਜਦੋਂ ਓਹਨਾਂ ਨੇ ਕਿਹਾ ਕਿ Anmol ji ਗੁਰੂ ਨਾਨਕ ਮਹਾਰਾਜ ਦੇ ਦਿਖਾਏ ਰਸਤੇ ਤੇ ਚਲ ਰਹੇ ਨੇ ਤਾਂ ਬਹੁਤ ਹੀ ਵਦੀਆ ਲੱਗਿਆ ... ਕਿਉਂਕਿ ਵਾਕੇ ਹੀ ਅਸਲ ਵਿੱਚ ਤੁਸੀਂ ਓਹ ਕਰਮ ਕਮਾ ਰਹੇ ਹੋ ਜੋ ਸਾਡੇ ਗੁਰੂ ਸਾਹਿਬਾਨਾਂ ਦਾ ਹੁਕਮ ਹੈ ❤️ ਬਹੁਤ ਬਹੁਤ ਧੰਨਵਾਦ ਅਨਮੋਲ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਗਿਆਨੀ ਸੰਤ ਸਿੰਘ ਪਾਰਸ ਜੀ ਵਰਗੀ ਸ਼ਖਸੀਅਤ ਨਾਲ ਰੂਬਰੂ ਕਰਵਾਉਣ ਦਾ ❤️🙌
ਵੀਰ ਜੀ ਬਹੁਤ ਵਧੀਆ ਲੱਗਦਾ ਜਦੋ ਤੁਸੀਂ ਇਸ ਤਰਾਂ ਦੇ ਪ੍ਰੌਗਰਾਮ ਪੇਸ਼ ਕਰਦੇ ਹੋ ਬਹੁਤ ਬਹੁਤ ਧਨਵਾਦ 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️❤️🙏❤️
ਬਹੁਤ ਹੀ ਬੇਹਤਰੀਨ ਅਤੇ ਸੁਲਝਿਆ ਹੋਇਆ ਪੌਡਕਾਸਟ। ਰੱਬ ਹੋਰ ਤਰੱਕੀਆਂ ਬਖਸ਼ੇ ❤
Lastt te bhutt sohnii gl kitii k insaan de vv hathh vash sb khushh haii❤
Bahut wadiya gallan dasiya uncle ji ne.
Bahut sohna podcast si❤
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Waheguru guru ji chardi kla che rakhe tuhanu wade paji paji kursi di jaaga sofa chahida a
Ehna da ikk podcast mai pehla v dekhya c nd os din mai ehi soch rhi c k kaash Anmol veera v ehna nal podcast krn. Te odo mai jiwe soch rhi c k anmol veere ne ehde te Kiwe react krna c tuc os to v kite sohne way vch questions answers kre. Great job veere. God bless you ❤
ਬਹੁਤ ਵਧੀਆ ਬਾਈ ਜੀ ❤❤
Very good podcast god bless you ANMOL BETA JI
ਬਹੁਤ ਵਧੀਆ ਇੰਟਰਵਿਊ ਲਗਾ।
Bht sohna podcast baba g veere g thank u so much g❤❤🙏🙏
Bahut hi behtreen podcast.. Dil khush ho gaya baba ji de ehne shone vichar sunke.. Har gall nu ohna ne bahut hi vadia way nal explain kita or specially family values bare.. Bahut kuch acha sekhan nu miliya ohna de vichara to.. Insaniyat hi sbto vda Dharam hai or insan hoke Insaniyat dii sewa karna te kise dii khushi da karan bnana hi sbto vda Karam hai.. Shukariya Anmol sir ehda de Podcast or ehda dii chngi soch wale guest leke ann lai bahut need hai youngsters nu ajj de tym ch ehda de Podcasts dii jina nu sunke te usto kuch acha sekh ke ohh apni ajj dii life de nal nal ann wali life nu ve hor behtar bna sakan.. Always huge respect...🙏
Hello, Mr. Anmol. I appreciate this podcast episode. It reminded me of when my grandparents told me and my siblings stories of our Gurus. I like Mr. Sant Singh Paras and how you brought him into this story today. I resonate with how down-to-earth and honest he is. He reminds me of how much our Gurus taught us, yet people do not take our faith seriously these days. I am thankful you brought him on this episode to introduce the new generation to what our Gurus want from us. Please get more of these kinds of people on this podcast. I would appreciate it, and I know many others would as well. I am a big fan of your work and the topics you bring onto this channel. You are getting people who genuinely apply the Guru Grant Sahib's teachings to their lives-one more request: I would appreciate it if you could add English subtitles to your videos so the younger generations that don't know how to read Punjabi and understand Punjabi have an opportunity to watch these videos as well. If you come to read this message, I would appreciate it. Once again, thank you, thank you so much.
Boht wadiya podcast c , pura sunya. Ache vichar han, bilkul anmol pra, Dada ji wali jodan wali soch c, sewa karo, te ek akh naal vekho. 🙏😊
🙏 Wahe guru ji 🙏
Sona te sunkha podcast bhai g jinu Sun ke Bda chnga lgya L v u bhai g ❤❤❤❤❤❤❤❤❤❤❤❤
Bhot sohna podcast si
ਬਹੁਤ ਵਧੀਆ ਵਿਚਾਰ ਅਨਮੋਲ ਵੀਰੇ ❤
Next Guest: Professor Harpal Singh Pannu please ❤️🙏
Bhut sohna podcast 🙏🏻♥️
Beautiful podcast and the most handsome podcaster ever ❤
End bro Loki te mare hoye di v burayi karde ne rabb nu v nhi shadde frr aasi tai kon hai Sanu kyu shadna aari nu 1 pase dande hunde te duniya nu dohe pase hai ,TUC kam khich ke rakho aanti aawi matche paye ☝️👌💯
Amazing podcast boot accha podcast tha waheguru ji mehar krne ❤❤
ਅਨਮੋਲ ਵੀਰੇ ਕਿਸੇ ਦਿਨ ਅਵਤਾਰ ਦਾ podcast ਕਰੋ ਵੀਰੇ ਬਹੁਤ ਵਾਇਰਲ ਹੋਇਆ ਉਹ ਬੰਦਾ ਥੋੜ੍ਹੇ ਦਿਨ ਵਿਚ ਹੀ , ਓਹਨਾ ਦੇ ਘਰ ਓਹਨਾ ਦੇ ਪਿੰਡ ਦੇ ਲੋਕ ਅੱਜ ਵੀ ਜਾ ਜਾ ਕੇ ਬੋਲਦੇ ਨੇ ਕੇ ਤੂੰ ਚੈਨਲ ਬੰਦ ਕਰ , Avtar gosht hunter ਨਾਮ ਤੋ ਚੈਨਲ ਆ ਓਹਦਾ , ਪਲੀਜ਼ ਅਨਮੋਲ ਵੀਰੇ 🙏ਉਹ ਬੰਦੇ ਨੂੰ ਸਪੋਰਟ ਦੀ ਲੋੜ੍ਹ ਆ , ਪਰ ਓਹਦੇ ਨਾਲ ਓਹਦੇ ਪਿੰਡ ਦੇ ਲੋਕ ਹੀ ਧੱਕਾ ਕਰਦੇ ਆ , ਵੀ ਇਹ ਬੰਦਾ ਅੱਗੇ ਨਾ ਵਧੇ
Waheguru ji 🙏
Soch kmaal ❤
Bahut sohna podcast
Waheguru ji 🙏🏻❤️🙏🏻
Very nice
ਮੈਂ podcast ਨੀ ਅਜੇ ਸੁਣਿਆ... ਸਿੱਧਾ comment ਦੇਖੇ ਜਿਆਦਾਤਰ ਤਾਂ ਵਾਹਿਗੁਰੂ ਹੀ ਲਿਖਿਆ ਦੇਖਣ ਨੂੰ ਮਿਲਿਆ ਕੋਈ critical ਵਿਚਾਰ ਨੀ
Nice podcast veere
Baut ashe vichar ne ji
🙏🙏
❤❤❤
❤
Bohat vadiya podcast
🙏🏻👍🏻
Bout vdia podcast 👌👌👌👌
Great bro ❤🙏🙏
Wahyguruji bahut Wadhea Masaj thy rahay han
Very nice veere anmol veere God bless you ❤❤❤❤❤❤❤
❣️❣️
Waheguru hi
ਵਾਹਿਗੁਰੂ ਜੀ
Bhoot vadya laga ji podcast aho je hi podcast hor lyo🙏🙏🙏
❤dil Khush ho gya Anmol pra
Bhut shoni gell bat a g uncle g maa peo de hath hunda bacheya nu mila ke rekhna Ajj Kal maava putta te nuhaa nu ik duje khilaf ve kerde me dekhkeya
Bilkul right aa ji, main ek family nu janda ona ek munda India hoya c ek atha eupero vich, Hun oho ki krda aa soch skda ho, india wala na nafrt ta atho wala nal pyar, sirf paisa ta smna milna krka
I hope people watch this amazing podcast and learn something from it ❤ and make changes in their life positively
Bhut badiya vichar paji
Waheguru ji ka khalsa
Waheguru ji ki fateh
Satnam jii🙌Salute to the great land of Punjab❤️The land of Gurus🙌❤️
Bahut vadiya laga aj da episode
ਬਾਬਾ ਨਾਨਕ ਜੀ "ਚੜਿਆ ਸੋਧਣ ਧਰਤਿ ਲੋਕਾਈ"ਨੂੰ ਓਦਾਸੀ ਕਿਉਂ ਕਿਹਾ ਜਾਂਦਾ?ਕੀ ਉਹ ਉਦਾਸ ਹੋ ਕੇ ਤੁਰੇ ਸਨ? ਉਦਾਸੀ ਜਾਂ ਓਦਾਸੀ ਦਾ ਕੀ ਮਤਲਬ ਹੈ ਜੀ? ਪਾਣੀ ਬਹੁਤ ਹੀ ਗੰਧਲਾ ਹੋ ਚੁੱਕਾ, ਇਹਨੂੰ ਸਾਫ਼ ਹੋਣ ਲਈ ਬਹੁਤ ਹੀ ਸਮਾਂ ਲੱਗੇਗਾ। ਕੋਈ ਵੀ ਕੰਮ ਦੀ ਗੱਲ ਸੁਣਨ ਨੂੰ ਤਿਆਰ ਨਹੀਂ।ਹਰ ਕੋਈ ਆਪਣੇ ਦਿੱਤੇ ਪੈਸੇ ਨੂੰ ਵਾਰ ਵਾਰ ਅਨਾਊਸ ਹੁੰਦਾ ਸੁਣਨਾ ਚਾਹੁੰਦਾ।
👍
Bhut vedia podcast ❤❤
Nice bhai 😊
Waheguru ji
Waheguru ji
VaHeGuru ji 🙏💮
ਬਚਾਅ ਲਓ ਪੰਜਾਬ ਹਲੇ ਵੀ ਟਾਈਮ ਹੈ ❤❤
ਤੁਸੀਂ ਸਿਮਰਜੀਤ ਮਾਨ ਜੀ ਨਾਲ ਇੰਟਰਵਿਊ ਕਰੋ ਉਹਨਾਂ ਦਾ ਸਮਾਂ ਨੇੜੇ ਹੈ ਬਹੁਤ ਜਲਦ ਉਹ ਦੁਨੀਆਂ ਤੋਂ ਚਲੇ ਜਾਣਗੇ ਤਾਂ ਉਹ ਤੁਹਾਡੀ ਇੰਟਰਵਿਊ ਇੱਕ ਯਾਦਗਿਰੀ ਰਹੇਗੀ ਤੁਸੀਂ ਇੰਟਰਵਿਊ ਕਰੋ ਉਨਾਂ ਦੀ ਜ਼ਿੰਦਗੀ ਬਾਰੇ ਗੱਲ ਕਰਿਓ ਉਹਨਾਂ ਦੀ ਸੋਚ ਬਾਰੇ ਉਨਾਂ ਦੀ ਜ਼ਿੰਦਗੀ ਤੇ ਗੱਲ ਕਰਿਓ ਉਹ ਕਿੱਦਾਂ ਦਾ ਪੰਜਾਬ ਨੂੰ ਵੇਖਣਾ ਚਾਹੁੰਦੇ ਆ ਕੀ ਉਹਨਾਂ ਦਾ ਸੁਪਨਾ ਹੈ ਉਹ ਬਹੁਤ ਮਹਾਨ ਵਿਅਕਤੀ ਹਨ ਉਹਨਾਂ ਨੂੰ ਸਮਾਨ ਕਰਨਾ ਬਣਦਾ ਹੈ ਉਹਨਾਂ ਦਾ ਹੱਕ ਹਾਲੇ ਤੱਕ ਨਹੀਂ ਮਿਲਿਆ ਉਹ ਬਹੁਤ ਮਹਾਨ ਵਿਅਕਤੀ ਹਨ ਉਹਨਾਂ ਨੂੰ ਸਮਾਨ ਕਰਨਾ ਬਣਦਾ ਹੈ ਉਨਾਂ ਦਾ ਹੱਕ ਨਹੀਂ ਮਿਲਿਆ ਉਨਾਂ ਨੂੰ ਜਿੰਨੀ ਇੱਜਤ ਤੇ ਸਮਾਨਤ ਦੇਣਾ ਬਣਦਾ ਸੀ ਪੰਜਾਬ ਨੂੰ ਉਹ ਨਹੀਂ ਦਿੱਤਾ ਗਿਆ ਉਸ ਬਾਰੇ ਲੋਕ ਤੇ ਸਿਮਰਜੀਤ ਮਾਨ ਕੀ ਸੋਚਦੇ ਹਨ ਉਸ ਤੇ ਗੱਲ ਕੀਤੀ ਜਾਵੇ ਉਹ ਕਿਹੜੇ ਕਿਹੜੇ ਸੁਪਨੇ ਹਨ ਸਿਮਰਜੀਤ ਮਾਨ ਜੀ ਦੇ ਜੋ ਪੂਰੇ ਨਹੀਂ ਹੋਏ ਤੇ ਉਹ ਆਪਣੇ ਨਾਲ ਹੀ ਲੈ ਕੇ ਮਰ ਜਾਣਗੇ ਕਿ ਉਹ ਪੰਜਾਬ ਉਹਨਾਂ ਸੁਪਨਿਆਂ ਨੂੰ ਉਸ ਤੋਂ ਬਾਅਦ ਪੂਰਾ ਕਰ ਸਕੇਗਾ ❤
ਸਤਿ ਸ਼੍ਰੀ ਅਕਾਲ ਜੀ🙏🏽
Sat shri akal ji❤❤❤
Waheguru ji
Waheguru ji
❤❤❤❤
❤️❤️
Waheguru ji
Talk about teacher serving in cooperation schools 😊
Podcast with sukhman bilku
❤🙏🏻
KAASH MERA WDA VEER MERI DILL DI GAL SMJ SKDA MAI ODE NAL REHNA CHAHNA ODE NALL PAR .........................
Video shoti honi chahidi hai ji 30.35 mint di
Nri can save panjab, do panjabi in India want to save panjab?.
Past is past... media coverage story.. of past...SAD and SGPC... never help needy people... people never read guru teaching and never follow..... money 💰 heavy weight.....🙏
Anmol paji need your help
🙏🙏
❤❤
ਵੀਰ ਜੀ ਜਦੋਂ ਪ੍ਰਵਾਸੀ ਗੁੰਡਾਗਰਦੀ ਕਰਨ ਤੇ ਬੇਕਸੂਰ ਨੂੰ ਜਾਨੋਂ ਮਾਰਨ ਫੇਰ ਕਿਵੇਂ ਇੱਕ ਅੱਖ ਨਾਲ ਵੇਖਿਆ ਜਾਵੇ?
saare ik tara de nahi hunde
main ek family nu janda ona ek munda India hoya c ek atha eupero vich, Hun oho ki krda aa soch skda ho, india wala na nafrt ta atho wala nal pyar, sirf paisa ta smna milna krka
Punjabi ni sikh milega …correct kro
ਬੱਬੂ ਮਾਨ ਬਾਈ ਨੂੰ ਲੈਕੇ ਆਓ ❤❤
Bai lakha kot kroor wale nu v moka do podcast krn da @anmol kwatra
🙏 Wahe guru ji 🙏
❤❤
Waheguru ji
❤❤❤❤
❤❤
Waheguru ji
❤❤
Waheguru ji
Waheguru ji
Waheguru ji