Boliyan - Pammi Bai & Glory Bawa (Gurmeet Bawa) | Official Video | 2024
ฝัง
- เผยแพร่เมื่อ 7 มี.ค. 2024
- Singer & Composer - Pammi Bai
Co-Singer - Glory Bawa (Daughter of Legendary Singer Gurmeet Bawa)
Lyrics - Folk Bolliyan
Music - Vijay Yamla (Grandson of Lal Chand Yamla Jatt)
Mix Master - Ishant Pandit
Editor - Mandeep Singh
Video - Ravinder Ranguwal
Production - Satnam Punjabi
ਲੋਕ ਸਾਜ਼ਿੰਦੇ : ਰਵੀ ਕੂੰਨਰ (ਅਲਗੋਜ਼ੇ ) ਰਾਜਵਿੰਦਰ ਢੀਂਡਸਾ (ਚਿਮਟਾ ) ਹੁਕਮ ਸਿੰਘ (ਢੋਲਕੀ )
Supporting Cast -
Jassi Longowalia, Joga Singh Sekhon, Parminder Pammi, Jarnail Kanoo and Gopal Jindal
Special Thanks -
Daljit Basati & Avtar Basati Reno (USA)
Enjoy & stay connected with us!
ਗਾਇਕ ਤੇ ਕੰਪੋਜ਼ਰ :ਪੰਮੀ ਬਾਈ
ਸਹਿ ਗਾਇਕਾ : ਗਲੋਰੀ ਬਾਵਾ
ਗੀਤਕਾਰ : ਲੋਕ ਬੋਲੀਆਂ
ਸੰਗੀਤਕਾਰ : ਵਿਜੇ ਯਮਲਾ
ਲੋਕ ਸਾਜ਼ਿੰਦੇ : ਰਵੀ ਕੂੰਨਰ (ਅਲਗੋਜ਼ੇ ) ਰਾਜਵਿੰਦਰ ਢੀਂਡਸਾ (ਚਿਮਟਾ ) ਹੁਕਮ ਸਿੰਘ (ਢੋਲਕੀ )
ਵੀਡੀਓ : ਰਵਿੰਦਰ ਰੰਗੂਵਾਲ
ਪੇਸ਼ਕਸ਼ : ਪੀ ਪੀ ਰਿਕਾਰਡਜ਼
ਪ੍ਰੋਡਕਸ਼ਨ : ਸਤਨਾਮ ਪੰਜਾਬੀ - เพลง
Bohat khoob excellent super sweet 👍👍👍👍🤩🤩🤩🤩🤩
ਅਸਲੀ ਪੰਜਾਬ ਨੂੰ ਜ਼ਿੰਦਾ ਰੱਖਣ ਲਈ ਪੰਮੀ ਬਾਈ ਜੀ ਦਾ ਧੰਨਵਾਦ
ਸਾਡੇ ਪੰਜਾਬ ਦੇ ਵਿਰਸੇ ਨੂੰ ਸੰਭਾਲ ਕੇ ਰੱਖਣ ਲਈ ਪੰਮੀ ਬਾਈ ਜੀ ਤੇ ਗਲੋਰੀ ਬਾਵਾ ਜੀ ਦਾ ਬਹੁਤ ਬਹੁਤ ਧੰਨਵਾਦ।
ਲੋਕ ਗਾਇਕੀ ਦੇ ਵਗਦੇ ਦਰਿਆ ਪੰਮੀ ਬਾਈ ਜੀ ਤੇ ਗਲੋਰੀ ਬਾਵਾ ਜੀ ਦੇ ਲੋਕ ਰੰਗ ਦਾ ਸਮੂਹ ਪੰਜਾਬੀਆਂ ਵੱਲੋਂ ਸਵਾਗਤ ਹੈ।
ਜਿਊਂਦਾ ਰਹਿ,ਪੰਜਾਬੀ ਵਿਰਸੇ ਨੂੰ ਕਾਇਮ ਰਖਣ ਵਾਲਿਆ
Wah! Great presentation of Timeless Punjabi Folk Music. Pammi Bai is true Gaurdian of Punjabi Folk music and this Album is a beautiful gift to all Punjabi music lovers. Congratulations to both singers and entire Pammi Bai team. - Surjit Singh President World Punjabi Organizations Abu Dhabi
I am from MP but i like punjabi song ,punjabi culture pammi bhai ji ko mai tahe dil se salam karta hun
ਅਵਾਜ, ਲੈਅ ਅੰਦਰ ਧੂਹ ਪਾਉਂਦੇ ਹਨ. ਇਕ ਗੁਸਤਾਖੀ ਹੈ। ਮਾਫੀ ਸਹਿਤ ਲਿਖ ਰਹੀ ਹਾਂ " ਦੌਣ ਸਣ ਦੀ ਹੁੰਦੀ ਹੈ ਨਾ ਕੇ ਵਾਣ ਦੀ"
Bhut vdiya subah de Malak Pammi y ji Ajj mile c Tim Ortons ch ji milke bhut vdiya lgiya ji ❤❤
ਵਾਹ ਜੀ ਵਾਹ.....
ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀਓ
Wah wah kya bat bha ji super super super super super super chagye ble ble ble ble
Bahut wadhia
Jeeyo 22 jeeyo... Aa hundi aa gaiki 💙✨🌹🙏
Mubarakbad Ji
Buhat vidhya boliyan ji gbu👍🙏🙏🙏
Beautiful Presentation Sir. You Represents the true spirit of Punjabiyat
ਬਹੁਤ ਖੂਬਸੂਰਤ ਬੋਲੀਆ ਬਾਈ ਜੀ
hanks Pammi Bai ji for keeping alive the real punjab
Bahut e shandaar upraala bai.....Harjinder Singh
ਬਹੁਤ ਵਧੀਆ ਜੀ
Bahut khoob great God bless you always 🥰🌹🎉💐
Bally.bally.Pummi.bai.ji.very.nice.song.dill.khus.kita.jio
ਬਹੁਤ ਸੋਹਣੀਆਂ ਬੋਲੀਆ
❤❤
❤amazing song very traditional and beautiful 🙏😊
Waheguru ji ka khalsa waheguru ji ki Fateh jioo
Best of luck guru g ,God bless you
Rangla Punjab.......❤❤🎉🎉
Ba kmaal bolia ji
Punjabi asl sabhyachar di tasveer pammi bai
Ehna di stage peshkari bahut kmaal di hundi he
Gurmeet bawa ji ji beti glori bawa ji nu apny program ch tha den lai dillo dhanwaad ji
Tuhady is geet rahi glori bawa ji
Mud loka sahmny aaee he
Sache patsh tarrakkia bakhshy
Ba kmaal ji bakmaal
Album de last vivh paeea bolia pammi bai te glori bawa dia bolia te jassi longiwalua wallo paya bhangra bahut vadhia lagya ji.tuhadi te glori bawa ji di stage parfoance bahut vadhia laggi ji
Aap da ah geet sari album da mull mod gea
Bahut khub ji.sache patsh khub trrakkia bakhshy ji
بہوت خوبصورت ❤❤❤
Nyc ❤❤❤❤❤ veer jiiii😊😊😊😊
🌹♥️❤🌹✌️♥️👌❤👍
Wah wah wah
Wah! Punjab diyan boliyaan di koi rees nai!
Best Regards
Hyee mera pind❤❤
Excellent performance by both of you ❤❤❤❤❤❤❤
Very very very nice 👍❤ji
Congratulations
ਪੰਮੀ ਬਾਈ ਤੇ ਗਲੋਰੀ ਬਾਵਾ ਨੂੰ ਸਲੂਟ ਸਾਡਾ ਪੰਜਾਬੀ ਵਿਰਸੇ ਨੂੰ ਜਿਊਂਦਾ ਰੱਖਣ ਲਈ ਨਵੇ ਲੜਕੇ ਲੜਕੀਆ ਨੂੰ ਤਿਆਰ ਕਰੋ ਤਾਂ ਕੇ ਵਿਰਾਸਤ ਦੇ ਵਾਰਸ ਬਣਨ
Very nice song Punjabi
Good
Nice 👌
Y
ਬਹੁਤ ਵਧੀਆ ਬੋਲੀਆਂ ਗਾਈਆਂ। ਬਹੁਤ ਆਨੰਦ
ਅਸਲੀ ਪੰਜਾਬ ਨੂੰ ਜ਼ਿੰਦਾ ਰੱਖਣ ਲਈ ਪੰਮੀ ਬਾਈ ਜੀ ਦਾ ਧੰਨਵਾਦ