Har Milne Nu (Official Video) - New Shabad Gurbani Kirtan - Bhai Lakhwinder Singh Ji - Best Records

แชร์
ฝัง
  • เผยแพร่เมื่อ 25 ธ.ค. 2024

ความคิดเห็น • 1.7K

  • @BestRecords
    @BestRecords  6 ปีที่แล้ว +252

    Best Records Owner - Parminder Singh (9815516262)
    Contact For Recording And Realsing New Album And Any Other Inquiry

  • @Harpreetkaur-fd3ke
    @Harpreetkaur-fd3ke ปีที่แล้ว +16

    🙏🌹🙏 ਸਤਿਕਾਰ ਸਹਿਤ ਬੇਨਤੀ ਕਿ ਇਹ ਸ਼ਬਦ ਕੋਈ ਸ਼ਰਧਾ ਸੁਣ ਦਾ ਹੈ ਵਿੱਚ ਮਸ਼ਹੂਰੀ ਨਹੀਂ ਆਉਣੀ ਚਾਹੀਦੀ ਧੰਨ ਬਾਦ ਹੋਵੇਗਾ,,, ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ,🙏🌹🙏♥️♥️♥️♥️♥️

  • @sandhu_fram555
    @sandhu_fram555 3 ปีที่แล้ว +59

    ਭਾਈ ਲਖਵਿੰਦਰ ਸਿੰਘ ਜੀ ਤੁਹਾਡੀ ਅਵਾਜ਼ ਬਹੁਤ ਹੀ ਸੁਰੀਲੀ ਆ ਅਨੰਦ ਆ ਜਾਂਦਾ ਕੀਰਤਨ ਸੁਣ ਕੇ । ਮਹਾਰਾਜ ਤੁਹਾਨੂੰ ਚੜਦੀ ਕਲਾ ਚ ਰੱਖਣ।

  • @azadhindpublicschoolbhagu7866
    @azadhindpublicschoolbhagu7866 3 ปีที่แล้ว +22

    ਬਹੁਤ ਹੀ ਪਿਆਰੀ ਅਤੇ ਮਿੱਠੀ ਅਵਾਜ਼ ਵਿਚ ਕੀਰਤਨ ਕਰਦੇ ਹੋ ਤੁਸੀਂ ਭਾੲੀ ਸਾਹਿਬ ਜੀ । ਪਰਮਾਤਮਾ ਤੁਹਾਡੇ ਤੇ ਸਦਾ ਹੀ ਇਸ ਤਰਾਂ ਕਿਰਪਾ ਬਣਾਈਂ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਾਣੀ ਗੁਰੂ ਗੁਰੂ ਹੈ ਬਾਣੀ

  • @rajwindersingh8145
    @rajwindersingh8145 ปีที่แล้ว +22

    ਕੌਮ ਦੇ ਰਾਖੇ ਕੌਮ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੌਮ ਦੀ ਅਸਲ ਹੀਰੀਆਂ ਨੂੰ ਕੋਟ ਕੋਟ ਪਰਨਾਮ🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏

  • @is.3196
    @is.3196 5 ปีที่แล้ว +251

    ਸਬਦ ਦੇ ਚਲਦਿਆਂ ਬਿਚ ਮਾਸਹੁਰੀ ਆ ਜਾਂਦੀ ਹੈ ਸਾਰਾ ਕੀਰਤਨ ਦਾ ਅਨੰਦ ਤੁਟ ਜਾਂਦਾ ਹੈ ਜੀ ਕੀਰਤਨ ਦੇ ਬਿਚ ਹੋਰ ਕਿਸੀ ਕਿਸਮ ਦੀ ਮਾਸਹੁਰੀ ਨਹੀਂ ਹੋਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @sukhvindersandhu2621
      @sukhvindersandhu2621 2 ปีที่แล้ว +10

      ਬਿਲਕੁਲ ਠੀਕ ਹੈ ਜੀ

    • @pritpalkaur5280
      @pritpalkaur5280 ปีที่แล้ว +5

      Hn ji sahi gall. A .... Gurbani katha kirtan ch nhi auni chahi di ...

    • @nishandeepsingh1522
      @nishandeepsingh1522 ปีที่แล้ว +5

      ਬਾਈ ਜੀ ਬਿਨਾ ਐਡ ਤੋਂ ਯੂ ਟਿਉਬ ਵੇਖਣ ਲਈ ਐਪ ਡਾਊਨਲੋਡ ਕਰ ਲਵੋ ਜੀ ਬਿਲਕੁਲ ਵੀ ਐਡ ਨਹੀਂ ਆਉਂਦੀ ਜੀ

    • @SatnamSingh-qf1jx
      @SatnamSingh-qf1jx ปีที่แล้ว +3

      ਬਿਲਕੁਲ ਸਹੀ ਹੈ ਜੀ ਵਾਹਿਗੁਰੂ ਜੀ

    • @devinderkaur4564
      @devinderkaur4564 ปีที่แล้ว

      ​@@sukhvindersandhu2621n BP

  • @SanjayKumar-bq1np
    @SanjayKumar-bq1np 3 ปีที่แล้ว +65

    श्री गुरु साहेब जी के शबद को भाई लखविंदर सिंह जी अपनी मधुर आवाज से बहुत ही सुन्दर सजाया है, इस शबद को रोज सुनता हूँ, लेकिन मन नहीं भरता. सतनाम श्री वाहेगुरु साहेब जी

  • @_track_life2.0
    @_track_life2.0 9 หลายเดือนก่อน +8

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏 ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ 🙏 ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ🙏
    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏
    ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 🙏
    ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🙏 ਧੰਨ ਸ੍ਰੀ ਗੁਰੂ ਹਰਰਾਏ ਜੀ 🙏ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਜੀ🙏
    ਧੰਨ ਸ੍ਰੀ ਗੁਰੂ ਤੇਗਬਹਾਦਰ ਜੀ🙏
    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏
    ਜੁੱਗੋ ਜੁਗ ਅਟਲ,,ਚਵਰ ਸਤਰ ਤਖ਼ਤ ਦੇ ਮਾਲਕ,,,
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਉ ਕੁਲ ਦੁਨੀਆ ਤੇ ਮੇਹਰ ਭਰਿਆ ਹੱਥ ਰਖਣਾ ਜੀ,,
    ਸਿਮਰਨ ਕਰਨ ਦਾ ਬੱਲ ਦੇਣਾ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @Gschahal-n2m
      @Gschahal-n2m 7 หลายเดือนก่อน

      ਨਾਮ ਦੀ ਦਾਤ ਦਿਓ ਵਾਹਿਗੁਰੂ ਜੀ 🙏

  • @bachittarsingh3770
    @bachittarsingh3770 ปีที่แล้ว +6

    ਵਾਹਿਗੁਰੂ ਜੀ ਤੁਸੀਂ ਸਦ ਮੇਹਰਬਾਨ ਬਖਸ਼ਣਹਾਰ ਰਾਖਨਹਾਰ ਹੋ। ਅਸੀਂ ਭੁਲਣਹਾਰ ਹਾਂ ਸਾਨੂੰ ਬਖਸ਼ ਦੇਣਾ ਜੀ।🙏🙏

  • @BuntyDhaliwal-jh1mq
    @BuntyDhaliwal-jh1mq หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @azadhindpublicschoolbhagu7866
    @azadhindpublicschoolbhagu7866 3 ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਹਾਡੀ ਆਵਾਜ਼ ਬਹੁਤ ਹੀ ਪਿਆਰੀ ਹੈ। ਆਪ ਜੀ ਦੇ ਸ਼ਬਦ ਸੁਣ ਕੇ ਮਨ ਨੂੰ ਬਹੁਤ ਅਨੰਦ ਪ੍ਰਾਪਤ ਹੁੰਦਾ ਹੈ। ਪਰਮਾਤਮਾ ਕਰੇ ਤੁਸੀਂ ਇਸ ਤਰ੍ਹਾਂ ਹੀ ਸ਼ਬਦ ਕੀਰਤਨ ਦੀ ਸੇਵਾ ਕਰਦੇ ਰਹੋ ਜੀ।

    • @k.singhvirk5329
      @k.singhvirk5329 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤

    • @k.singhvirk5329
      @k.singhvirk5329 ปีที่แล้ว

      ਵਾਹਿਗੁਰੂ ਜੀ ❤❤❤❤❤❤

  • @ਜੋਗਿੰਦਰਸਿੰਘਸਿੰਘਜੋਗਿੰਦਰ

    ਮਾਈ ਪ੍ਰਭ ਕੇ ਚਰਨ ਨਿਹਾਰਉ ॥ ਕਰਹੁ ਅਨੁਗ੍ਰਹੁ ਸੁਆਮੀ ਮੇਰੇ ਮਨ ਤੇ ਕਬਹੁ ਨ ਡਾਰਉ ॥੧॥ ਰਹਾਉ ॥
    #ਅਰਥ: ਹੇ (ਮੇਰੀ) ਮਾਂ! ਮੈਂ (ਸਦਾ) ਪਰਮਾਤਮਾ ਦੇ (ਸੋਹਣੇ) ਚਰਨਾਂ ਵਲ ਤੱਕਦਾ ਰਹਿੰਦਾ ਹਾਂ (ਤੇ, ਅਰਦਾਸ ਕਰਦਾ ਰਹਿੰਦਾ ਹਾਂ ਕਿ) ਹੇ ਮੇਰੇ ਮਾਲਕ! ਮੇਰੇ ਉਤੇ) ਮੇਹਰ ਕਰ, ਮੈਂ (ਆਪਣੇ) ਮਨ ਤੋਂ (ਤੈਨੂੰ) ਕਦੇ ਭੀ ਨਾਹ ਭੁਲਾਵਾਂ।੧।ਰਹਾਉ।

  • @maninderbisla5419
    @maninderbisla5419 4 ปีที่แล้ว +50

    I literally cried after hearing this. ਕਿੰਨਾ ਸੋਹਣਾ ਸ਼ਬਦ ਹੈ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ.

    • @iamthekhalsa
      @iamthekhalsa 2 ปีที่แล้ว

      Share, Subscribe gurbani channel: th-cam.com/users/GarryKnight09

    • @GurpreetKaur-xw8cn
      @GurpreetKaur-xw8cn 2 ปีที่แล้ว

      th-cam.com/video/GTzGrOrr-Rc/w-d-xo.html
      ਵਾਹਿਗੁਰੂ ਜੀ 🙏🌸

    • @kanwalkhehra5871
      @kanwalkhehra5871 2 ปีที่แล้ว

      ...hi sir I think u Just need to take one step more further than ur mind will get wigas...or Anand.. bless u..

    • @lajpatrai7019
      @lajpatrai7019 2 ปีที่แล้ว

      Ring Tune

  • @anilanand2407
    @anilanand2407 4 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🙏🙏🙏🙏🙏

  • @gurmailkahlon81
    @gurmailkahlon81 3 ปีที่แล้ว +6

    ਵਾਹਿਗੁਰੂ ਤੇਰਾ ਸਭ ਸਦਕਾ,ਮਨ ਦੀਆਂ ਤਰੰਗਾਂ ਨੂੰ ਛੂਹਣ ਵਾਲਾ ਸ਼ਬਦ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਿੰਘ ਸਾਹਿਬ ਜੀ ਨੂੰ।

  • @Navnaavu
    @Navnaavu 9 หลายเดือนก่อน +5

    ਰੂਹ ਨੂੰ ਸਕੂਨ ਮਿਲਦਾ ਸ਼ਬਦ ਤੋ🙏

  • @rajrudrababaji1492
    @rajrudrababaji1492 5 ปีที่แล้ว +123

    मन करता है बार बार सुनता ही रहूं,,बहुत ही प्यारा शब्द है.....पता नहीं वो लोग कैसे हैं जिन्होंने डिसलाईक किया इतने प्यारे दिल में उतरने वाले शब्द को,,हे मेरे सतगुरू सद्बुद्धी दे ऐसे लोगां नू.......सतनाम श्री वाहेगुरू👏💞👏🌺🙏🙏🌺

  • @satwantkaur8843
    @satwantkaur8843 3 หลายเดือนก่อน +2

    ਭਾਈ ਸਾਹਿਬ ਜੀ ਵਾਹੇਗੁਰੂ ਜੀ ਆਪਜੀ ਨੂੰ ਦੀਰਘ ਆਯੂ ਬਖਸ਼ਣ ਤੇ ਆਵਾਜ਼ ਚ ਪੂਰੀ ਬੁਲੰਦੀ ਬਖਸ਼ਣ ਤੇ ਸਾਰੇ ਗੁਰੂ ਪਿਆਰੇ ਆਪ ਦੇ ਕੀਰਤਨ ਦਾ ਅਨੰਦ ਮਾਣਦੇ ਰਹਿਣ।

  • @koshalkumar3482
    @koshalkumar3482 3 หลายเดือนก่อน +3

    Satnaam Sheri waheguru sahib ji 🙏 ❤❤❤❤🎉🎉🎉🎉❤❤❤❤❤🎉🎉🎉🎉🎉

  • @harpreetkau
    @harpreetkau หลายเดือนก่อน +2

    Waheguru ji mehra kreo ❤️🙏🏻

  • @manpreetsinghmanna6737
    @manpreetsinghmanna6737 4 ปีที่แล้ว +9

    ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿੰਨੇ ਸਵਾਰਿਆ ⚘🚩👏

  • @shortsvideo8269
    @shortsvideo8269 3 หลายเดือนก่อน +3

    Waheguru ji ❤❤❤ waheguru ji ❤❤❤ waheguru ji ❤❤❤

  • @ਅਮਨਦੀਪਸਿੰਘ-ਰ7ਸ
    @ਅਮਨਦੀਪਸਿੰਘ-ਰ7ਸ 5 ปีที่แล้ว +7

    ਦਿਲੋ ਧੰਨਵਾਦ ਜੀ ਸਤਿਕਾਰਯੋਗ ਮੇਰੇ ਇਸ ਪੇਜ ਵਾਲੇ ਅੈਡਮੀਨ ਸਾਬ ਦਾ ,,,,,,,ਲੇਟੈਸਟ ਸ਼ਬਦ ਅਪਲੋਡ ਕਰ ਰਹੇ ਅਾ .......ਬਹੁਤ ਅਨੰਦ ਅਾ ਜੀ ..... ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਅਾਵ ਜੀਆ ਨੂੰ ਚੜਦੀਕਲਾ ਚ ਰਖਨ ਜੀ ☺☺🙏🙏🙏🙏🙏🙏🙏🙏🙏🙇🙇💚

  • @Monika-df7ji
    @Monika-df7ji 3 หลายเดือนก่อน +2

    कोई आप को रोक नहीं सकता!आप ने prove कर दिया है!सारी दुनिया आप की है!हम लोगों को आपने बहुत बहुत motivate किया है!हमेशा खुश रहो!❤❤❤❤❤❤❤❤❤

  • @PBX29.93
    @PBX29.93 5 ปีที่แล้ว +22

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਸੱਭ ਤੇ ਮਿਹਰ ਕਰਯੋ।

    • @GemTunesGurbani
      @GemTunesGurbani 4 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫ਼ਤਿਹ

  • @matphy2892
    @matphy2892 ปีที่แล้ว +2

    ਬਹੁਤ ਸੁਰੀਲੀ ਆਵਾਜ਼ ਵਿੱਚ ਸ਼ਬਦ ਗਾਇਣ ਕੀਤਾ ਭਾਈ ਸਾਹਿਬ ਨੇ

  • @gurbanikirtangcks2611
    @gurbanikirtangcks2611 4 ปีที่แล้ว +5

    ਗੁਰੂ ਪਿਅਾਰਿਓ ਗੁਰੂ ਕੀ ਬਾਣੀ ਨੂੰ Dislike ਨਹੀਂ ਕਰੀਦਾ ੲਿਹ ਧੁਰ ਕੀ ਬਾਣੀ ਹੈ "ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥"
    People believe that this is just a song, but it is a meditation on God.
    ਗੁਰੂ ਪਿਅਾਰਿਓ ੲਿਹ ਕੀਰਤਨ / ਕਥਾ ੳੁਸ ਅਕਾਲ ਪੁਰਖ ਜੀ ੳੁਸਤਤ ਹੈ, ੲਿਸ ਨੂੰ ਪੜ੍ਹਨ ਸੁਣਨ ਨਾਲ (ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤੀਂ ਕੁਲੁ ਤਾਰਿਆ ਜੀਉ ॥) ਜੀਵਨ ਯਾਤਰਾ ਸਫਲ ਹੋ ਜਾਂਦੀ ਹੈ ਜੀ । ਗੁਰੂ ਅਾਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਜੀ 🙏🏻 #gcks

  • @pendueng
    @pendueng 3 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੇ ਕੀਰਤਨੀਏ 🙏🙏🙏🙏🙏🙏

  • @dharmsingh1126
    @dharmsingh1126 5 ปีที่แล้ว +13

    ਭਾਈ.ਸਹਿਬ.ਚੜਦੀ.ਕਲਾ.ਹੋਵੇ.ਜੀ

  • @AnnoyedAlpineVillage-kh6rw
    @AnnoyedAlpineVillage-kh6rw 4 หลายเดือนก่อน +2

    I like this shabad very much. Truely listen again nd again🙏🏼🙏🏼🙏🏼🙏🏼🙏🏼

  • @subhashsahu2407
    @subhashsahu2407 6 ปีที่แล้ว +322

    I never understand the minds of people who dislike such sweet ambrosial Bani, being a Hindu I bow to the All true satguru whose lotus feet falls upon such fortunate nation and such a great religion is SIKHISM whose monotheistic views is enough for everyone to accept without even listening to gurbani.Such are the unfortunate people who never got to know Amrit bani.mehr karna waheguru ji 🙏.

    • @harsimransingh7984
      @harsimransingh7984 6 ปีที่แล้ว +10

      Subhash Sahu maybe it's by mistake that's not their intention to dislike as there are only 16 dislikes

    • @jagmohanuppal7213
      @jagmohanuppal7213 6 ปีที่แล้ว +5

      THEY ARE CRAZY PEOPLE, JUST SPREAD NEGATIVETY ALL AROUND

    • @damanpreetsinghminhas7823
      @damanpreetsinghminhas7823 6 ปีที่แล้ว +2

      Those who believe God bless you and maybe they have a good reason we cannot judge other people

    • @damanpreetsinghminhas7823
      @damanpreetsinghminhas7823 6 ปีที่แล้ว +2

      Jagmohan Uppal I agree with you but do not say bad word whenever it's people's decisions.

    • @ajaibsingh6486
      @ajaibsingh6486 6 ปีที่แล้ว +6

      Dear Subhash some time someone no understand what is this gurbani or a normal song .

  • @simranjitsingh3592
    @simranjitsingh3592 5 ปีที่แล้ว +35

    Bhot janam bishra tha madoo eh janam tuhmara lekha waheguru har milna nu mann lochda karam milavan haar waheguru g apni charni lavo g

  • @JaspalSingh-ci8le
    @JaspalSingh-ci8le 5 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰਨ ਜੀ

  • @savindersingh2915
    @savindersingh2915 4 ปีที่แล้ว +12

    ਧੰਨਧੰਨਧੰਨਰਾਮਦਾਸ(ਘੂੰਘਣੀਆਂਵਾਲੜੇ)ਗੁਰੂਜਿਨਸਿਰਿਆਤਿਨੌਂਸਵਾਰਿਆ-----ਧੰਨਨਾਨਕੁਤੇਰੀਵਡੀਕਮਾਈ(((ਸਤਿਨਾਮੁਵਾਹਿਗੁਰੂਸਤਿਨਾਮੁਵਾਹਿਗੁਰੂ---।।।...

  • @gurmejsinghnagi2518
    @gurmejsinghnagi2518 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sursangam7731
    @sursangam7731 2 ปีที่แล้ว +15

    🙏🙏🙏🙏 Bhai Lakhwinder singh ji tuhade shabads sun ke sakoon milda hai dill khush ho janda hai Waheguru ji 👌👌👌👌👌👌👌👌🙏🙏🙏🙏🌹🌹🌹🌹

  • @KamaljitSidhu-sn7pg
    @KamaljitSidhu-sn7pg 4 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਜੀ।

  • @yogeshgrover8453
    @yogeshgrover8453 3 ปีที่แล้ว +4

    Mere Waheguruji, is nirjiw sansaar bas tu hi tu hai. Baki sab te chalawa hai mere Waheguruji. Sabte mehar karo mere Waheguruji. Sabnu sidda te sachcha rasta dekhayo. Apne saare bachchyan de ang sang sada sahayak rahin, aisi meri vinti hai tere charnan vich. Sabnu chD di kala ch rakna mere Waheguruji. 🌹💐🌷

  • @Preet62-uo5xb
    @Preet62-uo5xb 7 หลายเดือนก่อน +2

    ❤ ਸਤਿਨਾਮ ਵਾਹਿਗੁਰੂ ਜੀ ❤

  • @sarbjitkaur8214
    @sarbjitkaur8214 4 ปีที่แล้ว +13

    🙏🙇‍♀️🌺Satnam Shri waheguru Ji 🌺🙏🙇‍♀️Ena pyara shbad gyan kita, Man krda war war suni javan 🙏Dhan Shri Guru Granth Sahib Ji 🙏

  • @jasvirkaur8798
    @jasvirkaur8798 5 ปีที่แล้ว +24

    Satguru dya karni charna naal la ke rakhna
    😔😔😔😔😔
    🙏🙏🙏🙏🙏

  • @naseebkour9672
    @naseebkour9672 2 หลายเดือนก่อน +1

    Waheguru ji wow beautiful voice ji😊❤

  • @savindersingh2915
    @savindersingh2915 4 ปีที่แล้ว +10

    ਸਤਿਨਾਮਵਾਹਿਗੁਰੂਸਤਿਨਾਮੁਵਾਹਿਗੁਰੂ ਸਤਿਨਾਮੁਵਾਹਿਗੁਰੂ ਸਤਿਨਾਮਵਾਹਿਗੁਰੂ
    ਵਾਹੋਵਾਹੋਵਾਣੀਨਿਰੰਕਾਰਹੈਅਤਿਸੁਜੇਵਡਅਵਰਨਕੋਈ(ਧੰਨਨਾਨਕੁਤੇਰੀਵਡੀਕਮਾਈ---।।।...

  • @UttamSinghSidhu
    @UttamSinghSidhu 2 หลายเดือนก่อน +1

    ਵਾਹਿਗੁਰੂ ਜੀ

  • @purewalji4930
    @purewalji4930 4 ปีที่แล้ว +5

    rooh nu skoon milda eh shabd sun ke baad baar sunda mai waheguru akal bakhshe disliker nu
    eh bhai saab di akhan di Roshni nhi a fir v kini kirpa aaaa waheguru ji di

  • @GurdevKaur-z4i
    @GurdevKaur-z4i 4 หลายเดือนก่อน +1

    ❤👌👌🙏🙏ਵਾਹਿਗੁਰੂ ਵਾਹਿਗੁਰੂ ਵਾਹਿਗਰੂ ਜੀ🌺🌺🌿🌺🌺🌿🌺🌺🌿🌺🌺🌿🌹🌹🌿🌺🌺🌿🌺🌺🌿🌺🌺🌿🌺🌺🌿🌺🌺🌿🌺🌺

  • @amritpreet3393
    @amritpreet3393 6 ปีที่แล้ว +38

    Waheguru app ji di lambi omar kre tan jo tuc sanu eda hi gurbani kiratn di vedio dekhan da muka dene raho

  • @babaljeet679
    @babaljeet679 5 ปีที่แล้ว +8

    ਧੰਨ ਗੁਰੂ ਰਾਮਦਾਸ ਜੀ ਚੜਦੀ ਕਲਾ ਰਖ਼ੀ

  • @DAMAN_952
    @DAMAN_952 2 ปีที่แล้ว +6

    Very peaceful shabad waheguru ji tuhadi hamesha chardikla krn

  • @harpalsinghkamboj6809
    @harpalsinghkamboj6809 4 ปีที่แล้ว +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ 🙏🙏💓🌼🌼🌷🌷🌼💓

  • @jass8518
    @jass8518 4 ปีที่แล้ว +5

    🙏🙏🙏Bhai ji aap ji de shabad vich ainna bhav te ainna sukoon hai .Tussi sadde munn diya akha kholde ho .🙏

  • @ranjitkaur7468
    @ranjitkaur7468 3 ปีที่แล้ว +9

    Waheguru g mehr kryo. Anand aa gya shabad sun k. Rooh khush ho gyi.🙏🙏🙏🙏💓

    • @GurpreetKaur-xw8cn
      @GurpreetKaur-xw8cn 2 ปีที่แล้ว +1

      th-cam.com/video/GTzGrOrr-Rc/w-d-xo.html
      ਵਾਹਿਗੁਰੂ ਜੀ 🙏🌸

  • @nikkagill6301
    @nikkagill6301 5 ปีที่แล้ว +19

    ਬਹੁਤ ਹੀ ਵਧੀਆ ਆਨੰਦ ਆ ਗਿਆ ਜੀ
    ਧਨ ਗੁਰੂ ਗ੍ਰੰਥ ਸਾਹਿਬ ਜੀ

    • @sanjeevgulti9350
      @sanjeevgulti9350 5 ปีที่แล้ว

      🙏🙏🙏🙏👍👍👍👍🌹🌹🌹🌹💟💟💟💟🕋🕋🕋🕋

    • @singhkaramjit3581
      @singhkaramjit3581 4 ปีที่แล้ว

      th-cam.com/video/CylPVPd5Fmc/w-d-xo.html

  • @RajbirSingh-g9y
    @RajbirSingh-g9y 2 หลายเดือนก่อน +1

    Waheguru ji waheguru ji

  • @hardevharry41
    @hardevharry41 6 ปีที่แล้ว +22

    Bhot bhot vadia shabad g bhai Lakhvinder Singh g di awaaz bhot surili aa Satnam shri waheguru g

  • @amanjotnirmaan2924
    @amanjotnirmaan2924 หลายเดือนก่อน +1

    Waheguru ji ka khalsa Waheguru ji ki Fateh Ji 🌸🙏❤️

  • @ArvindKumar-kn6tn
    @ArvindKumar-kn6tn 2 ปีที่แล้ว +6

    Waheguru Ji 🙏 Very nice Shabad & Voice. Satguru Daya Kare 🙏

  • @ParamjitSandhu-y9y
    @ParamjitSandhu-y9y 3 หลายเดือนก่อน +1

    ਵਾਹਿਗੁਰੂ ਜੀ🌸❤️🙏🙏🙏🙏🙏🙏🙏🙏🙏🙏

  • @jagmohansinghaulakh1231
    @jagmohansinghaulakh1231 6 ปีที่แล้ว +10

    ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਿਹਰ ਕਰੋ ਜੀ।

  • @virendersharma1103
    @virendersharma1103 5 ปีที่แล้ว +14

    Jai ho Bhai Lakhwinder singh ji waheguru ke ap par kirpa bari hai dhanniya ho

  • @amanjotnirmaan2924
    @amanjotnirmaan2924 หลายเดือนก่อน +1

    Dhan Dhan Shri Guru Ramdas Sahib Maharaj Ji 🌸🙏❤️

  • @savindersingh2915
    @savindersingh2915 4 ปีที่แล้ว +7

    ਸਤਿਨਾਮੁਵਾਹਿਗੁਰੂਸਤਿਨਾਮੁਵਾਹਿਗੁਰੂ ਸਤਿਨਾਮੁਵਾਹਿਗੁਰੂ ਸਤਿਨਾਮਵਾਹਿਗੁਰੂ*****
    ਤਿਥੈਘਾਟਨਕੋਈਭਾਈਤਿਸਦੇਭਰੇਭੰਡਾਰੇ---।।।...

  • @sukhjinderjassar6780
    @sukhjinderjassar6780 4 หลายเดือนก่อน +1

    ❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤

  • @jasvinderkaur1788
    @jasvinderkaur1788 6 ปีที่แล้ว +31

    WAHEGURU JI WAHEGURU JI WAHEGURU JI WAHEGURU JI WAHEGURU JI.🌹🙏🌹🙏🌹
    Bahot wadiya ji,bahot hi Ras hai Bhai saheb ji di awaj vich Love to listen Kirtan by him.🙏🌹🙏🌹🙏

  • @motivationchannel9886
    @motivationchannel9886 4 หลายเดือนก่อน +1

    Satnam waheguru ji ❤️❤️❤️❤️❤️

  • @gurvinderkaur5462
    @gurvinderkaur5462 6 ปีที่แล้ว +4

    Gurbani suun ke Mann khush ho jandaa hai. Plz dislike na kroo.... Waheguru g sumaatt bakshan... 🙏🙏🙏🙏

  • @shergill9091
    @shergill9091 6 ปีที่แล้ว +15

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @InderjitSingh-mu5co
    @InderjitSingh-mu5co 7 หลายเดือนก่อน +1

    DHAN DHAN JAGAT GURU GURU NANAK SAHAB JI MAHARAJ, DHAN DHAN GURU RAMDAS SAHAB JI MAHARAJ,
    DHAN DHAN JAGAT PITA GURU GOBIND SINGH SAHAB JI MAHARAJ ❤❤ aap ji de charna ch Ardaas, Benti, Jodri hai Satguru ji Aap Bhai Sahab ji de sirr te aapna Mehar Bharya Hath rakh ke Bhai Sahab de netran ch joyti Bakhsh Deo bhaven badle ch merian akkhan le lo.❤

  • @AussieNerd-27
    @AussieNerd-27 4 ปีที่แล้ว +15

    I hate those who dislike this beautiful shabad

    • @charanjitsingh49
      @charanjitsingh49 3 ปีที่แล้ว

      How one can dislike shabad... are they above Guru Sahib. If they don't relish raag as sung by Bhai Sahib even then one can't atleast dislike.

    • @LUCKY23475
      @LUCKY23475 2 ปีที่แล้ว +1

      If you hate them then what's difference between you and them?🙏

  • @manvirsingh6039
    @manvirsingh6039 3 ปีที่แล้ว +8

    May the Gurus blessing shower the world in Peace and Serenity... Behold ... Gurbani resonating in the atmosphere has saved the earth from annihilation

  • @MohitChamar-ve6vb
    @MohitChamar-ve6vb 6 หลายเดือนก่อน +1

    Bast gurubani lakawinder singh dahli ❤❤❤wala maraj ji New guru bani but success ❤❤❤

  • @yogeshgrover8453
    @yogeshgrover8453 3 ปีที่แล้ว +4

    Hey mere Waheguruji tera shukriya mere schche Patshahji. Apni mehran sabte barsao mere dindyal. Tu hi tu hai mere Waheguruji. 🌹💐🌷🌺

  • @SeemaRani-g7k
    @SeemaRani-g7k 2 หลายเดือนก่อน +1

    Waheguru ji waheguru ji waheguru ji waheguru ji waheguru ji ❤❤❤❤❤🎉🎉🎉🎉🎉

  • @ravindergandotra7598
    @ravindergandotra7598 2 หลายเดือนก่อน

    अहोभाव समर्थगुरूदेव ❤❤ परमगुरू❤❤

  • @RadhikaKrpa
    @RadhikaKrpa 5 ปีที่แล้ว +23

    How can one dislike this Bani.....who does this is highly unfortunate...

  • @AmandeepSingh-rf1vp
    @AmandeepSingh-rf1vp 5 หลายเดือนก่อน +1

    Wahe guru ji 🌹 wahe guru ji 🌹🌹 wahe guru ji 🌹🌹🌹 wahe guru ji 🌹🌹🌹🌹 wahe guru ji 🌹🌹🌹🌹🌹🧡❤️🙏🙏🙏 ❤️ ❤️🙏🙏❤️❤️🙏🙏

  • @navreetkaurrenu7944
    @navreetkaurrenu7944 6 ปีที่แล้ว +51

    is shabad vich dislike vali kehri gal c... dislike oh krn jo ihna to v vdiya gaa skde hon.. weak mentality... waheguru ji sumat bakshan

  • @MankiratSandhu-m6y
    @MankiratSandhu-m6y 2 หลายเดือนก่อน +1

    ਧੰਨ ਧੰਨ ਗੁਰੂ ਰਾਮਦਾਸ ਜੀ ਮੇਰੇ ਤੇ ਮੇਰੇ ਰਵੀ ਦੀ ਜੋੜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਿਓ ਜੀ❤❤🙏🏻🙏🏻

  • @seemavohra5513
    @seemavohra5513 3 ปีที่แล้ว +16

    Beautiful mind blowing shabad nicely sung by Bhai Lakhvindar singh Ji... Waheguru ji.... 🙏🙏🙏🙏🙏🙏🙏😇

    • @harmeshsingh2017
      @harmeshsingh2017 3 ปีที่แล้ว

      Ji waheguru ji

    • @GurpreetKaur-xw8cn
      @GurpreetKaur-xw8cn 2 ปีที่แล้ว

      th-cam.com/video/GTzGrOrr-Rc/w-d-xo.html
      ਵਾਹਿਗੁਰੂ ਜੀ 🙏🌸

  • @gurinderkaur5303
    @gurinderkaur5303 5 ปีที่แล้ว +30

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @parshutnamsandhu1569
      @parshutnamsandhu1569 4 ปีที่แล้ว

      Typically

    • @HarwinderSingh-ul4xq
      @HarwinderSingh-ul4xq 4 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @GurdeepSingh-oz7ei
    @GurdeepSingh-oz7ei 5 หลายเดือนก่อน +1

    Satnam Sri Waheguru Sahib ji mehar Karo ji waheguru ji 🙏❤️🌷🌹💐

  • @kaursardarni9838
    @kaursardarni9838 4 ปีที่แล้ว +4

    Waheguru Ji waheguru ene pyare bachan guru sahib ji de🌹🌹🙏🙏🙏bhai sahib ji di eni mithi awaaaz 🙏🙏🙏🙏anand aareha bht

  • @InderjitSingh-mu5co
    @InderjitSingh-mu5co 7 หลายเดือนก่อน

    DHAN DHAN JAGAT GURU GURU NANAK SAHAB JI MAHARAJ aap ji de charna ch Ardaas ,Benti, Jodri hai Sat Guru ji Bhai Sahab nu netr jyoi bakhsh deo ji❤

  • @khushmeetkaur7846
    @khushmeetkaur7846 3 ปีที่แล้ว +4

    WaheGuru Ji ka Khalsa WaheGuru Ji ki Fateh Amrit Kaur khushmeet Kaur🙏🙏🙏🙏🙏🙏🙏🙏🙏🙏🙏🙏🙏🌸🌸🌸🌸🌸🌸🌸🌸🌸🌸🌸🌸🌸🌹🌹🌹🌹🌹🌹🌹🌹🌹🌹🌹🌹🌹

    • @iamthekhalsa
      @iamthekhalsa 2 ปีที่แล้ว

      Share, Subscribe gurbani channel: th-cam.com/users/GarryKnight09

  • @jayaahluwalia986
    @jayaahluwalia986 4 ปีที่แล้ว +2

    Born & raised Hindu Sanatani, do really enjoy Gurbani. Such an exuberant out flow of devotion & admiration. Expressed every so simply & humbly. Wets eyes!

  • @mansimratsingh5220
    @mansimratsingh5220 6 ปีที่แล้ว +28

    Bhai sahib sings so effortlessly and his sweet voice touches heart

  • @preetwarraich6236
    @preetwarraich6236 9 หลายเดือนก่อน +1

    Vaheguru bhai sahib ji di lambi lambi umarr kareji

  • @sukardas4476
    @sukardas4476 6 ปีที่แล้ว +11

    वाहेगुरु वाहेगुरु वाहेगुरु वाहेगुरु वाहेगुरु जी

  • @surinderkaur7963
    @surinderkaur7963 4 หลายเดือนก่อน +1

    Bhaee Shb gg d awaj bhot h anand bharpurr t surillee h. Sunn k mnn bhot shantt hondaa h. Guru chardea klla vich hamesha rakhnn gg. Charnnaa nll jorree rakhnn t sangttaa d sevaa karde rehenn gg. 🙏🙏🙏

  • @Ramesh_Dhand
    @Ramesh_Dhand ปีที่แล้ว +3

    I feel like listening to this shabad again and again.Waheguru Ji has blessed Bhai Sahib with melodious voice.

  • @narinderpalsingh5673
    @narinderpalsingh5673 ปีที่แล้ว +1

    ਵਾਹਿਗੁਰੂ ਜੀ ਮੇਰੇ father ਸਾਬ ਨੂ ਅਪਣੇ ਚਰਨੀ ਲਾ ਲੈਣਾ 🙏😭

  • @raahi8581
    @raahi8581 4 ปีที่แล้ว +16

    One can feel the coolness of calm and peace transcending upon one's soul as the shab'd progresses. It can make you forget all the sorrows of life while you listen.

  • @manveersingh26313
    @manveersingh26313 22 วันที่ผ่านมา

    ਵਾਹਿਗੁਰੂ ਜੀ....🙏🙏

  • @NarinderSingh-gi4ko
    @NarinderSingh-gi4ko 6 ปีที่แล้ว +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @sanjeevgulti9350
      @sanjeevgulti9350 5 ปีที่แล้ว

      👍👍👍🕋🕋🕋🌹🌹🌹🔔🔔🔔🔔🙏🙏🙏🙏🙏

    • @akashyakashy2050
      @akashyakashy2050 4 ปีที่แล้ว

  • @RajinderKaur-d1v
    @RajinderKaur-d1v 12 วันที่ผ่านมา

    Shabad buhat sakun dinda man tripat ho jana waheguru Tuhada bhala krn

  • @himanijatwa7225
    @himanijatwa7225 6 ปีที่แล้ว +29

    वाहे गुरुजी का खालसा-वाहे गुरु जी की फतेह🙏🙏🙏

    • @HarwinderSingh-ul4xq
      @HarwinderSingh-ul4xq 4 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @ranjitsingh2721
    @ranjitsingh2721 2 ปีที่แล้ว

    ਹੇ ਵਾਹਿਗੁਰੂ ਆਪਣੇ ਸੇਵਕ ਤੇ ਵੀ ਸੋਝੀ ਬਖਸ਼ੋ ਜੀ ਨਿਤਨੇਮ ਵਿੱਚ ਮਨ ਚਿੱਤ ਲੱਗਾ ਰਵੇ ਜੀ ਤੰਦ ਰੁਸਤੀ ਬਖਸ਼ੋ ਜੀ 🙏🙏🙏🙏🙏

  • @nichtluegen_singh
    @nichtluegen_singh 6 ปีที่แล้ว +25

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amanjotsingh1271
    @amanjotsingh1271 2 ปีที่แล้ว +3

    Beautiful shabad 👍👍
    Waheguruji Mehar Karo ji 🙏🙏

  • @arshdeepsinghjammu7004
    @arshdeepsinghjammu7004 ปีที่แล้ว +2

    Waheguru Ji
    Satnam Shri Waheguru Jiji
    waheguru jijiji