Manpreet Badal ਨੇ ਦਿੱਤਾ ਕਿਹੜਾ ਭਰੋਸਾ, ਕਿਸਾਨਾਂ ਨੇ ਚੁੱਕਿਆ ਧਰਨਾ | Kisan Dharna | Gidderbaha News | N18V

แชร์
ฝัง
  • เผยแพร่เมื่อ 25 พ.ย. 2024

ความคิดเห็น • 265

  • @udhokedev7656
    @udhokedev7656 9 วันที่ผ่านมา +9

    ਦਰਬਾਰ ਸਾਹਿਬ ਤੇ ਟੈਂਕ ਚੜਾਉਣ ਵਾਸਤੇ ਮਜਬੂਰ ਕਿਸਨੇ ਕੀਤਾ ਸੀ ਅਡਵਾਨੀ ਸਾਹਿਬ ਬੀਜੇਪੀ ਆਰਐਸਐਸ ਨੇ

  • @BikramjitSingh-q3i
    @BikramjitSingh-q3i 13 วันที่ผ่านมา +32

    ਬਾਂਦਰ ਦੇ ਹੱਥ ਉਸਤਰਾ ਏ ਗੱਲ ਸਹੀ ਆ

  • @JagroopSingh-fh9dp
    @JagroopSingh-fh9dp 10 วันที่ผ่านมา +8

    ਮਨਪ੍ਰੀਤ ਬਾਦਲ ਨੂੰ ਵੋਟ ਪਾਉਣ ਤਾ ਜਰੂਰੀ ਹੈ ਇਹ ਸਰਕਾਰੀ ਫਰਨੀਚਰ ਚੁੱਕ ਲਿਆਇਆ ਸੀ 2022 ਵਿੱਚ ਇਸ ਨੂੰ ਤਾ ਹੈ ਮੈ ਜਿੱਤ ਕੇ ਪੰਜਾਬ ਨੂੰ ਲੁਟ ਲਵਾ ਤਾ ਕਿ ਸੁਖਬੀਰ ਬਾਦਲ ਵਾਗ ਮੈ ਉਨਾ ਕੁਝ ਬਣਾ ਲਵਾ ਵੀਰੋ ਇਹ ਪਿੳ ਪੁੱਤਰ ਸਰਕਾਰੀ ਮੁਲਾਜ਼ਮ ਦੇ ਵਿਰੋਧੀ ਹਨ ਜਿਵੇ ਖਜਾਨਾ ਆਪ ਦਾ ਹੁੰਦਾ ਇਸ ਨੂੰ ਭੁੱਲ ਕੇ ਵੋਟ ਨਾ ਪਾਇਉ

  • @GulsherKhan-e1g
    @GulsherKhan-e1g 13 วันที่ผ่านมา +30

    ਬਹੁਤ ਹੀ ਸਮਝਦਾਰ ਤੇ ਸੁਲਝਿਆ ਹੋਇਆ ਬੰਦਾ, ਬਸ ਪਰਿਵਾਰ ਟੁੱਟਣ ਦਾ ਖਾਮਿਆਜ਼ਾ ਭੁਗਤ ਰਿਹਾ,,,

    • @Jasgill008
      @Jasgill008 13 วันที่ผ่านมา

      ਸਹੀ ਕਿਹਾ ਵੀਰ ਜੀ ਤੁਸੀਂ

    • @hardipsinghsidhu1340
      @hardipsinghsidhu1340 9 วันที่ผ่านมา +3

      ਆਪਣੇ ਘਰ ਵਾਸਤੇ ਹੀ ਸਿਆਣਾ ਹੈ ਕੀ ਕੀਤਾ ਇਹਨੇ ਅੱਜ ਤੱਕ, 20 ਸਾਲ ਵਿੱਤ ਮੰਤਰੀ ਰਿਹਾ ਪੰਜਾਬ ਦਾ ਭੱਠਾ ਬਿਠਾ ਦਿਤਾ ਹੁਣ ਪੰਜਾਬ ਕਦੇ ਵੀ ਨਹੀ ਉਠ ਸਕਦਾ

    • @SGNKHALSA14DOL
      @SGNKHALSA14DOL 8 วันที่ผ่านมา +1

      ਪੀਪਾ ਮੰਤ੍ਰੀ

    • @BaljitSingh-wk9wl
      @BaljitSingh-wk9wl 8 วันที่ผ่านมา

      ਗਿੱਦੜ ਮਾਰਾਂ ਦੀ ਆ ਕੁੱਤੀ ਖੂਨ ਮਾਸ ਦੀ ਭੁੱਖੀ,

  • @sonubodal465
    @sonubodal465 13 วันที่ผ่านมา +22

    ਏਸ ਬੰਦੇ ਤੇ ਕੋਈ ਵਿਸ਼ਵਾਸ ਨਾਂ ਕਰੋ.

  • @tarsem-m2w
    @tarsem-m2w 11 วันที่ผ่านมา +48

    ਹੰਸ ਰਾਜ ਹੰਸ ਦਾ ਬੜਾ ਵਿਰੋਧ ਕਰਦੇ ਸੀ
    ਇਹਦੇ ਵਾਰੀ ਕੀ ਹੋ ਗਿਆ
    ਇਹ ਵੀ ਉਹੀ ਪਾਰਟੀ ਦਾ

    • @gurmindersingh9777
      @gurmindersingh9777 11 วันที่ผ่านมา +6

      ਇਹ ਇਨ੍ਹਾਂ ਦਾ ਜੀਜਾ ਜੀ ਹੈ।

    • @suchakataria1924
      @suchakataria1924 10 วันที่ผ่านมา +1

      ਉਹ ਐਸ ਸੀ ਸੀ।ਐਸ ਸੀ ਇਨ੍ਹਾਂ ਦੇ ਦੰਦੀ ਵੱਢਦੇ ਆ।

    • @Aaj361
      @Aaj361 8 วันที่ผ่านมา +1

      @@tarsem-m2w ਤੂੰ ਨਚਾਰ ਦੇ ਹੱਕ ਚ ਏ ਜਾਂ ਖਾਲਸਾ ਜੀ ਦੇ

    • @sarbjitsingh6984
      @sarbjitsingh6984 7 วันที่ผ่านมา

      ਹੰਸਰਾਜ ਨੇ ਕੀਤਾ ਕੀ ਆ ਹੁਣ ਯਾਰ।
      ਇਹ ਬੰਦੇ ਨੇ ਬਥੇਰੇ ਕੰਮ ਕੀਤੇ ਨੇ ਕਿਸਾਨਾਂ ਲਈ ਉਹਦੇ ਕਰਕੇ ਵਿਰੋਧ ਕਰਨਾ ਔਖਾ ਹੋ ਜਾਂਦਾ ਫੇਰ ਵੀ ਕੀਤਾ ਇੱਕ ਵੀਡੀਓ ਦੇਖ ਕੇ ਆਪਣੇ ਵਿਚਾਰ ਨਾ ਰੱਖਿਆ ਕਰੋ

    • @gurmindersingh9777
      @gurmindersingh9777 7 วันที่ผ่านมา

      @@sarbjitsingh6984 ਸਾਰੇ ਕਿਸਾਨ ਥੋੜੀ ਨੇ, ਵਿਪਾਰੀ, ਮਜਦੂਰ, ਦੁਕਾਨ ਦਾਰ। ਪਰ ਇਹ ਸਾਰੀਆਂ ਗੱਲਾਂ ਛੱਡ ਉਹ ਕਿਸਾਨਾਂ ਦੇ ਨਾਲ ਨਾਲ ਗਰੀਬ ਲੋਕਾਂ ਦੀ ਵੀ ਗੱਲ ਕਰਦਾ ਸੀ ਇਸ ਲਈ ਜੱਟਾਂ ਨੂੰ ਮਿਰਚਾਂ ਲੱਗਦੀਆਂ ਸੀ।

  • @ssss4705
    @ssss4705 14 วันที่ผ่านมา +20

    ਕਿਸਾਨ ਵੀਰੋ ਇਹ ਬੀਜੇਪੀ ਦਾ ਉਮੀਦਵਾਰ ਹੈ ਇਸ ਦੀਆਂ ਗੱਲਾਂ ਵਿਚ ਨਾ ਆਇਓ ਵਿਕ ਨਾ ਜਾਇਓ ਇਹ ਤੁਹਾਡੇ ਕਿਸੇ ਮਸਲੇ ਨੂੰ ਹੱਲ ਨਹੀਂ ਕਰ ਸਕਦਾ

    • @jagdishsinghatwal6870
      @jagdishsinghatwal6870 9 วันที่ผ่านมา +1

      2027 ਵਿੱਚ BJP ਲੈ ਕਰ ਆਓ l SC ,CM ਬਣਾਓ ਤੁਹਾਡੀਆਂ ਸਾਰਿਆਂ ਮੁਸਕਲਾਂ ਦਾ ਹੱਲ ਹੋ ਜਾਵੇਗਾ l

  • @Mobilerepairtechstation4910
    @Mobilerepairtechstation4910 10 วันที่ผ่านมา +8

    ਕੈਪਟਨ ਨੇ ਵੀ ਸਹੁ ਖਾਧੀ ਸੀ, ਕੁਰਸੀਆ ਲੀ ਗੱਦੀ ਲੀ ਸਹੁ ਪਹਿਲਾ ਤੋਂ ਨੇਤਾ ਖਾਂਦੇ ਆਏ ਆ 😅

  • @BalkaransinghHappy
    @BalkaransinghHappy 13 วันที่ผ่านมา +12

    ਮਨਪ੍ਰੀਤ ਬਾਦਲ ਪੋਛਕੜ ਪਛਾਨ 1997 ਤੋ 2002 ਤੱਕ ਆਕਲੀ ਸਰਕਾਰ ਸੀ ਝੋਨਾ ਕਾਲਾ ਹੋਗੀਆ ਸੀ

    • @beantsingh7951
      @beantsingh7951 13 วันที่ผ่านมา +1

      ਮੂਰਖਾ ਫਿਰ ਕਿਹੜਾ ਬਿਕ ਨੂੰ ਰਹਿ ਗਿਆ ਸੀ ਉਹ ਕਾਲਾ ਵੀ ਖਰੀਦਦਾ ਦੀ ਸਰਕਾਰ ਨੇ

    • @sarbjitsingh6984
      @sarbjitsingh6984 7 วันที่ผ่านมา

      ਮੈਨੂੰ ਪੱਕਾ ਪਤਾ ਤੂੰ 1997 ਵਿੱਚ ਜੰਮਿਆ ਵੀ ਨਹੀ ਹੋਣਾ

  • @tanvirbuttar6506
    @tanvirbuttar6506 9 วันที่ผ่านมา +6

    ਜਦੋਂ ਮੋਦੀ ਵਾਇਦਾ ਕਰਕੇ ਮੁਕਰ ਗਿਆ ਫਿਰ ਇਹ ਕਿਸ ਬਾਗ ਦੀ ਮੂਲੀ ਜਿਸ ਉੱਤੇ ਵਿਸ਼ਵਾਸ ਕਰ ਰਹੇ ਹੋ ਇਸ ਨੂੰ ਕੌਣ ਪੁੱਛਦਾ ਭਾਜਪਾ ਵਿੱਚ

  • @mohansinghwarval87
    @mohansinghwarval87 9 วันที่ผ่านมา +9

    ਮਨਪ੍ਰੀਤ ਸਿੰਘ ਬਾਦਲ ਅੱਜ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਿਹਾ ਹੈ

  • @BhupinderSingh-w6c
    @BhupinderSingh-w6c 11 วันที่ผ่านมา +3

    ਮਨਪ੍ਰੀਤ ਦਲ ਬਦਲੂ ਪਹਿਲਾਂ ਅਕਾਲੀ ਫ਼ਿਰ ਆਪਣੀ ਪਾਰਟੀ ਫਿਰ ਕਾਂਗਰਸੀ ਤੇ ਹੁਣ ਬੀ ਜੇ ਪੀ ਵਿੱਚ ਅੱਗੇ ਆਮ ਆਦਮੀ ਪਾਰਟੀ ਹੀ ਰਹਿ ਗਈ ਹੈ 😢😢😢😢😢😢😢😢😢😢😢😢😢😢😢😢😢😢😢😢

  • @balvirsingh-1313
    @balvirsingh-1313 9 วันที่ผ่านมา +2

    ਮਨਪ੍ਰੀਤ ਸਿੰਘ ਬਾਦਲ ਜੀ ਪਹਿਲਾਂ ਬਹੁਤ ਦੇਰ ਇਹ ਉਸਤ੍ਰਰਾ ਤੇਰੇ ਕੋਲ ਸੀ। ਕੁੱਝ ਸ਼ਰਮ ਕਰ ਗਲ ਕਹਿਣ ਲੱਗਾ

  • @jasvirpurba1619
    @jasvirpurba1619 8 วันที่ผ่านมา

    ਮਨਪ੍ਰੀਤ ਨੇ ਸਭ ਕੁਝ ਬਣਾਈ ਬੈਠਾ ਕਿਸਾਨ ਵੀਰੋ ਤੁਸੀਂ ਕੰਮ ਕਰੋ

  • @sarabjitSingh-vd2lz
    @sarabjitSingh-vd2lz 7 วันที่ผ่านมา

    ਕਿਸਾਨਾਂ ਨੂੰ ਬੇਨਤੀ ਹੈ ਇਸ ਮਨਪ੍ਰੀਤ ਬਾਦਲ ਤੁਹਾਡੇ ਨਾਲ ਧੋਖਾ ਕਰ ਦਿੱਤਾ ਹੈ ਇਸ ਨੂੰ ਭਜਾ ਦਿਓ।

  • @BaljindersinghSidhu-h9v
    @BaljindersinghSidhu-h9v 11 วันที่ผ่านมา +18

    ਮਨਪ੍ਰੀਤ ਜੀ ਡੀਪੂ ਭਰੇ ਪਏ ਆ ਚੌਲਾਂ ਦੇ ਇਹ ਤਾਂ ਸੈਂਟਰ ਨੇ ਚਕਾਉਣੇ ਸੀ

    • @Kang_dulla.
      @Kang_dulla. 11 วันที่ผ่านมา +1

      ਬਈ ਜੀ ਗੱਲ ਸਹੀ ਆ ਮਨਪ੍ਰੀਤ ਬਾਦਲ ਦੀ ਇਹ ਪੰਜਾਬ ਨੂੰ ਸਾਰਾ ਕੁਝ ਦੇਣ ਗੇ ਠੀਕ ਆ ਪਰ ਸਾਡੇ ਬੰਦੇ ਹੀ ਚਵਾਲਪੁਣਾ ਕਰਦੇ ਇਹ ਸਾਰੇ India 🇮🇳 ਦੇ ਕਿਸਾਨਾਂ ਦਾ ਠੇਕਾ ਲੱਕੇ ਪੰਜਾਬ ਦੇ ਕਿਸਾਨਾਂ ਦਾ ਵੀ ਨੁਕਸਾਨ ਕਰਦੇ ।..

  • @billuteacher5768
    @billuteacher5768 10 วันที่ผ่านมา +3

    ਬਿੱਟੂ ਬਾਈ ਬਹੁਤ ਵਧੀਆ

  • @ManmohanSingh-bd2jn
    @ManmohanSingh-bd2jn 7 วันที่ผ่านมา

    ਬਾਅਦ ਵਿੱਚ ਪਤਾ ਲਗੇਗਾ ਜੋ ਭਰੋਸਾ ਤੁਸੀਂ ਕਰ ਰਹੇ ਹੋ ਰੁਕੋ ਕੁਝ ਦਿਨ ਕੋਈ ਨੀ ਪੁੱਛਦਾ ਦੱਲ ਬਦਲੂ ਲੋਕਾਂ ਨੂੰ

  • @happyua82
    @happyua82 10 วันที่ผ่านมา +3

    ਦਲ ਬਦਲੂ ਪਹਿਲਾਂ ਅਕਾਲੀ ਫ਼ਿਰ ਆਪਣੀ ਪਾਰਟੀ ਫਿਰ ਕਾਂਗਰਸੀ ਤੇ ਹੁਣ ਬੀ ਜੇ ਪੀ ਵਿੱਚ ਪੀਪੇ ਤੇ ਯਕੀਨ ਨਾ ਕਰਿਓ

    • @pargatsingh-io8gc
      @pargatsingh-io8gc 8 วันที่ผ่านมา

      Yes

    • @ਸੁੱਖਮਨ-ਸ7ਛ
      @ਸੁੱਖਮਨ-ਸ7ਛ 8 วันที่ผ่านมา

      ​@@pargatsingh-io8gcਏਸ ਦਲ ਬਦਲੂ ਬੰਦੇ ਨੇ ਜਿਨ੍ਹਾਂ ਚਿਰ ਮੰਤਰੀ ਰਿਹਾ ਮਾਂ ਦੇ ਪੁੱਤ ਨੇ ਖ਼ਜ਼ਾਨਾ ਖਾਲੀ ਰੱਖਿਆ,,ਰੋਂਦਾ ਹੀ ਰਿਹਾ ਕਿ ਖ਼ਜ਼ਾਨਾ ਖਾਲੀ,,ਖਜਾਨਾ ਖਾਲੀ ਆ,,,
      ਕਿਸੇ ਨੂੰ ਨੋਕਰੀ ਨੀਂ ਲੱਗਣ ਦਿੱਤੀ,, ਹੁਣ ਪੈਸੇ ਕਿਥੋਂ ਆਗੇ ਮਾਨ ਸਰਕਾਰ ਕੋਲੇ,,,,
      ਭਗਵੰਤ ਮਾਨ ਕਦੇ ਨੀਂ ਰੋਇਆ,,
      ਨਾਲ਼ੇ ਬਿਜਲੀ ਫਰੀ ਕਰਤੀ ਸਾਰਿਆਂ ਦੀ,,,
      ਨਾਲ਼ੇ ਜਨਾਨੀਆਂ ਦਾ ਕਰਾਇਆ ਮਾਫ,,,,,
      ਨਾਲ਼ੇ ਹੁਣ ਮਾਨ ਸਰਕਾਰ ਕਿਵੇਂ ਨੌਕਰੀਆਂ ਦੇਈ ਜਾਂਦੀ ਆ,,,,
      ਸਾਈਕਲ ਦੇ ਵੀ ਸਟੈਂਡ ਹੁੰਦਾ ਪਰ,,,ਏਹਦਾ ਕੋਈ ਸਟੈਂਡ ਨਹੀਂ,,ਏਹ ਤਿੱਤਲੀ ਆ ਕਦੇ ਓਸ ਫੁੱਲ ਤੇ,,ਕਦੇ ਓਸ ਫੁੱਲ ਤੇ,,😅😅😅😂😂

  • @Aaj361
    @Aaj361 9 วันที่ผ่านมา +7

    ਛੋਟੇ ਕਿਸਾਨਾਂ ਨੁੰ ਨੌਕਰੀ ਚ ਕੋਟਾ ਦਿਓ ਜੀ
    Sc ਕਾਸਟ ਵਾਲੇ ਨੌਕਰੀ ਵਾਲੇ ਭਰਾ ਵੀ ਮਹੀਨੇ ਦਾ ਇੱਕ ਲੱਖ 2 ਲੱਖ ਤਨਖਾਹ ਲੈਣ ਵਾਲੇ ਵੀ ਆਪਦੇ ਬੱਚਿਆਂ ਲਈ ਵਾਰ ਵਾਰ ਕੋਟੇ ਦਾ ਲਾਭ ਲੈਂਦੇ ਹੀ ਨੇ l

  • @jaspalsinghnahar8045
    @jaspalsinghnahar8045 7 วันที่ผ่านมา +1

    ਐਸ ਸੀ ਬੱਚਿਆਂ ਦੇ ਕੋਟੇ ਦਾ ਬੜਾ ਦੁੱਖ ਲੱਗਿਆ ਬਹੁਤ ਸਾਰੇ ਐਸ ਸੀ ਲੋਕਾਂ ਕੋਲ ਜ਼ਮੀਨ ਜਾਇਦਾਦ ਦੀ ਇੱਕ ਸਰਸਾਹੀ ਵੀ ਨਹੀਂ ਹੈ

  • @sahitnama320
    @sahitnama320 11 วันที่ผ่านมา +13

    ਗਪੌੜ ਸੰਖ

  • @balvirsingh-1313
    @balvirsingh-1313 9 วันที่ผ่านมา +1

    ਯਾਰ ਇਹ ਤਾ ਦਿੱਲੀ ਬੀਜੇਪੀ ਦਾ ਚਮਚਾ ਹੈ ਝੋਟੇ ਵਾਲੇ ਘਰੋਂ ਕਾਤੋ ਲੱਸੀ ਭਾਲਦੇਉ

  • @daljitsingh9993
    @daljitsingh9993 10 วันที่ผ่านมา +1

    ਕਿਹੜੀ ਪਾਰਟੀ ਦਾ ਬੰਦਾ ਇਹ ਭਾਈ, ਇਸ ਨੂੰ ਪੁੱਛ ਲਵੋ।

  • @satpalsingh8770
    @satpalsingh8770 14 วันที่ผ่านมา +9

    ਪੀਪੇ ਤੇ ਯਕੀਨ ਨਾ ਕਰਿਓ

  • @ramsingh3611
    @ramsingh3611 11 วันที่ผ่านมา +7

    ਹੁਣ ਕਿਹੋ ਜਿਹੀਆਂ ਗੱਲਾਂ ਕਰਦਾ ਪਿਆ , ਇਹਦੀ ਮੋਦੀ ਤੇ ਅਮਿਤ ਸ਼ਾਹ ਨਾਲ ਗੱਲ ਕਰਨ ਦੀ ਜੁਰਅਤ ਕਿਥੇ,ਆਪ ਦੀ ਖੱਲ ਹੀ ਮਸਾਂ ਬਚਾਓ

  • @DilbagSingh-qk6vh
    @DilbagSingh-qk6vh 9 วันที่ผ่านมา +1

    ਮਨਪ੍ਰੀਤ ਬਾਦਲ ਦਲ ਬਦਲੂ ਪਹਿਲਾਂ ਅਕਾਲੀ ਫਿਰ ਆਪ ਫਿਰ ਪੀ ਪੀ ਪਾਰਟੀ ਫਿਰ ਕਾਂਗਰਸ ਹੁਣ ਬੀ ਜੇਪੀ ਉਸ ਤੋਂ ਅਗੇ ਤਾਂ

  • @paramjittenny3042
    @paramjittenny3042 6 วันที่ผ่านมา +1

    ਸੱਭ ਤੋਂ ਵੱਡਾ ਚਲਾਕ ਲੂੰਬੜ ਕੌਣ?

  • @nirmalsinghnarain1952
    @nirmalsinghnarain1952 8 วันที่ผ่านมา

    ਬਾਦਲ ਸਾਹਿਬ ਪਹਿਲਾ ਅਨਾਜ ਦੀ ਪੈਦਾਵਾਰ ਘੱਟ ਹੂੰਦੀ ਸੀ ਜਿਸ ਕਾਰਨ ਸੈਂਟਰ ਸਰਕਾਰ ਅਨਾਜ ਫਟਾਫਟ ਫਟ ਚੂਕ ਲੈਂਦੀ ਸੀ ਹੁਣ ਦੂਸਰੀਆਂ ਸਟੇਟਾ ਵਿਚ ਅਨਾਜ ਦੀ ਪੈਦਾਵਾਰ ਹੋਣ ਕਾਰਨ ਪੰਜਾਬ ਦੇ ਲੋਕਾ ਨੂੰ ਹੈਰਾਨ ਕਰ ਰਹੀ ਹੈ ਧੰਨਵਾਦ

  • @DalbirSingh-d6r
    @DalbirSingh-d6r 10 วันที่ผ่านมา +1

    Manpreet badal ਤੇ ਜਿਸਨੇ ਵਿਸ਼ਵਾਸ ਸਮਜੋ ਓ ਮਰਗੀਆਂ.

  • @bdkambojclasses
    @bdkambojclasses 10 วันที่ผ่านมา +1

    ਸਭ ਨੂੰ ਪਤਾ ਹੈ ਕਿ ਸੈਟਰ ਜਾਣਕੇ ਤੰਗ ਕਰ ਰਹੀ ਹੈ।

  • @gurmelsingh2071
    @gurmelsingh2071 14 วันที่ผ่านมา +10

    ਮੇਰਾ ਖਜਾਨਾ ਖ਼ਾਲੀ ਹੈ ਇਹਦੀਆਂ ਗੱਲਾਂ ਵਿਚ ਨਾ ਆਇਓ

    • @Newone-qd8tp
      @Newone-qd8tp 10 วันที่ผ่านมา +1

      ਬਾਈ ਜੀ ਹੋ ਸਕਦਾ ਖਾਲੀ ਹੋਵੇ

  • @JagdeepSingh-v8f
    @JagdeepSingh-v8f 14 วันที่ผ่านมา +11

    ਲੱਗਦਾ ਇਹਨਾਂ ਕਿਸਾਨਾਂ ਦੇ ਮਸਲੇ ਹਂਲ ਕਰਤੇ ਬਾਦਲ ਸਾਹਿਬ ਨੇ

  • @JaswantSingh-tz1xf
    @JaswantSingh-tz1xf 11 วันที่ผ่านมา +6

    ਭਰਾਵਾਂ ਯਕੀਨ ਨਾ ਕਰਿਓ ਐਨੀ ਵੌਟਾ ਨਾ ਪਾਉ

  • @SGNKHALSA14DOL
    @SGNKHALSA14DOL 8 วันที่ผ่านมา

    ਜਿਹੜਾ ਪਰਿਵਾਰ ਦਾ ਨਹੀਂ, ਉਹ ਕਿਸੇ ਦਾ ਕੀ ਲਗਦਾ ਹੈ

  • @bahadursingh9718
    @bahadursingh9718 11 วันที่ผ่านมา +1

    ਜਦੋਂ ਮਨਪ੍ਰੀਤ ਬਾਦਲ ਜੀ ਜੋਂ ਪਹਿਲਾਂ ਵਾਲਾਂ ਝੋਨਾ ਗੁਦਾਮਾਂ ਵਿੱਚੋਂ ਚੁੱਕਣਾ ਸੀ। ਹੁਣ ਪੰਜਾਬ ਸਰਕਾਰ ਵੈਰੀਂ ਬਣੀਂ ਹੈ। ਉਹ ਝੋਨਾ ਚੁਕਦੇ ਨਹੀਂ ਹੈ।

  • @sukhpalmaan5305
    @sukhpalmaan5305 9 วันที่ผ่านมา +1

    Manpreet Manpreet NO NO NO NO NO NO

  • @udhokedev7656
    @udhokedev7656 9 วันที่ผ่านมา +1

    ਪਹਿਲਾਂ ਤਾਂ ਮੰਤਰੀ ਸਾਹਿਬ ਪਹਿਲਾਂ ਤੁਸੀਂ ਵੀ ਉਸੇ ਕਾਂਗਰਸ ਦੇ ਹਿੱਸੇ ਸੀ

  • @harvendersidhu4617
    @harvendersidhu4617 9 วันที่ผ่านมา

    Very good

  • @ਨੈਬਸਿੰਘਸਿੰਘ
    @ਨੈਬਸਿੰਘਸਿੰਘ 10 วันที่ผ่านมา +1

    ਮਨਪ੍ਰੀਤ ਬਾਦਲ ਜੀ ਜਿਹੜੀ ਭਗਤ ਸਿੰਘ ਪਿੰਡ ਦੀ ਮਿੱਟੀ ਦੀ ਸੋਹ ਖਾਦੀ ਜੋ ਕਿੱਧਰ ਗਈ

  • @JabarjangSingh-g5e
    @JabarjangSingh-g5e 13 วันที่ผ่านมา +3

    ਪੈਲਾ.ਰਵੀਤੀ.ਪਾਲਟੀ.ਅ.ਰੱਲ.ਕੇ.ਚਲਦੀਅ.ਸੀ.ਤੀਜੀ.ਪਾਲਟੀ.ਨੱਕੀ.ਨਾ.ਚੱਕ.ਸਕੇ.ਕਿੳ.ੲਦੇ.ਪੀਸੇ.ਨਾ.ਲੱਗ਼.ਦੇ.ੳ

  • @jaswantsingh6173
    @jaswantsingh6173 11 วันที่ผ่านมา +2

    ਕੀ ਭਰੋਸਾ ਦਿੱਤਾ ਕਿ ਪੀਪਾ ਖਾਲੀ ਆ

  • @sukhpalmaan5305
    @sukhpalmaan5305 9 วันที่ผ่านมา +1

    Manpreet nu vote no Nisan veero

  • @harpreetsingh5620
    @harpreetsingh5620 13 วันที่ผ่านมา +9

    Manpreet badal speaking really right

  • @GurpreetSingh-wh5ug
    @GurpreetSingh-wh5ug 14 วันที่ผ่านมา +4

    Kisan majdoor ekta jindabad

  • @SukhjeetGrewal-p5i
    @SukhjeetGrewal-p5i 14 วันที่ผ่านมา +10

    ਨਜਾਰਾ ਲਿਆ ਤਾ ਕਿਸਾਨਾਂ ਨੇ ਇੰਨਾ ਨੂੰ ਪਤਾ ਲਾਤਾ

  • @SherSingh-nc4te
    @SherSingh-nc4te 14 วันที่ผ่านมา +13

    ਖਾਲੀ ਪੀਪਾ ਮੰਤਰੀ ਤੇ ਭਰੋਸਾ ਨਾ ਕਰਲਿਉ ਬਾਅਦ ਚ ਇਹਨੇ ਮੁੱਕਰ ਜਾਣਾ ਈ

  • @ajmersingh8575
    @ajmersingh8575 10 วันที่ผ่านมา +4

    ਇਹਨੇ ਕੁਝ ਨਹੀਂ ਕਰਨਾ ਨਾ ਹੀ ਪੰਜਾਬ ਦਾ ਕੁਝ ਹੋਣ ਦੇਣਾ ਯਕੀਨ ਨਾ ਕਰਿਓ

  • @SinghKulwinder-s3k
    @SinghKulwinder-s3k 11 วันที่ผ่านมา +5

    ਮਨਪ੍ਰੀਤ ਸਹੀ ਕਹਿ ਰਿਹਾ

  • @SuhkwinderpalSingh
    @SuhkwinderpalSingh 13 วันที่ผ่านมา +4

    ਖ਼ਜ਼ਾਨਾ ਖਾਲੀ ਹੈ ਜੀ

  • @RajbirSingh-qh7gg
    @RajbirSingh-qh7gg 12 วันที่ผ่านมา +1

    Right a 22ji ji

  • @sukhiwindersingh871
    @sukhiwindersingh871 11 วันที่ผ่านมา +1

    ਝੂਠ ਬੋਲ ਰਿਹਾ ਹੈ ਜੀ ਵਾਹਿਗੁਰੂ ਕਿਰਪਾ ਕਰਨਗੇ ਜੀ

  • @sukhpalmaan5305
    @sukhpalmaan5305 9 วันที่ผ่านมา +1

    Manpreet badal no no no no

  • @balramverma4837
    @balramverma4837 12 วันที่ผ่านมา +2

    इस देश में मजदूर की हालत सबसे खराब है

  • @deepmaan-jv9fi
    @deepmaan-jv9fi 10 วันที่ผ่านมา +1

    ਹਰ ਸਾਲ ਹੁੰਦਾ ਅਸੀ ਭੁਲ ਜਾਦੈ ਹਾ ਬਸ

  • @jakharbhola1388
    @jakharbhola1388 11 วันที่ผ่านมา +1

    ਚੋਰਾ ਯਾਰਾ ਆਸਰਾ ਦਾ ਤਸਮਾ ਨਾਲ ਵਿਹਾਰ

  • @JaspreetSingh-ci5qu
    @JaspreetSingh-ci5qu 8 วันที่ผ่านมา

    ਇਹਨੂੰ ਇਹ ਪਤਾ ਕਰੋ,,, ਇਹਦਾ ਮੁੰਡਾ ਕਿੱਥੇ ਆ ਹੁਣ,,,ਬਾਕੀ ਗੱਲਾਂ ਬਾਦ ਵਿਚ,,,,,

  • @bdkambojclasses
    @bdkambojclasses 10 วันที่ผ่านมา

    ਹੁਣ ਕਿਹੜਾ ਦਿਲੀ ਜਾਣ ਦਿੰਦੀ ਬੀ ਜੀ ਪੀ।

  • @rk___1516
    @rk___1516 9 วันที่ผ่านมา

    ਚੰਨੀ ਜੀ ਪੰਜਾਬ ਚੋ ਭਈਏ ਪਜਾ ਧੋ ਪੰਜਾਬ ਚੋ

  • @JagsirSingh-cg5fk
    @JagsirSingh-cg5fk 13 วันที่ผ่านมา +1

    ❤❤

  • @labhsingh-gj1bd
    @labhsingh-gj1bd 10 วันที่ผ่านมา +1

    Es te biswas na karo

  • @RajbirSingh-qh7gg
    @RajbirSingh-qh7gg 12 วันที่ผ่านมา

    Good 👍

  • @amrikwahla
    @amrikwahla 14 วันที่ผ่านมา +2

    False statement BJP is not in favour of Punjab

  • @GauravKumar-xt7nw
    @GauravKumar-xt7nw 13 วันที่ผ่านมา +4

    Only modi can solve kisaan issue

  • @manjitSingh-mr9oi
    @manjitSingh-mr9oi 8 วันที่ผ่านมา

    Yeh massage village Rehana jattan da hai

  • @abhinandanbhardwaj2265
    @abhinandanbhardwaj2265 11 วันที่ผ่านมา +2

    Manpreet Singh Badal Ji Zindabaad Zindabaad🌺

  • @PreetiRani-de3tp
    @PreetiRani-de3tp 10 วันที่ผ่านมา

    CM bhagwant Mann jindabad

  • @Mukeshsaxena-oh3lm
    @Mukeshsaxena-oh3lm 13 วันที่ผ่านมา +1

    GREAT 👍

  • @Mukeshsaxena-oh3lm
    @Mukeshsaxena-oh3lm 13 วันที่ผ่านมา +1

    KISAN DA SOLUTION KARO

  • @manjitSingh-mr9oi
    @manjitSingh-mr9oi 8 วันที่ผ่านมา

    Sir ji pinda vich Rashan bahut late dita ja reha hai yeh deepu holder Rashan be sale karde hai angan bariya vich be bachiya ko poora Rashan nehi dita ja reha hai

  • @amarjitdhillon6623
    @amarjitdhillon6623 11 วันที่ผ่านมา

    Akalidal sponsored Kishan leaders

  • @jasvirpurba1619
    @jasvirpurba1619 8 วันที่ผ่านมา

    ਵਿਕ ਗਿਆ ਬਿੱਟੂ ਕਿਉਂ ਲੋਕੋ

  • @amansidhu2423
    @amansidhu2423 12 วันที่ผ่านมา +1

    Hariyana vich 3 kuilu cat pakha la ki lai jande aa😊

  • @TejinderSingh-u6g
    @TejinderSingh-u6g 8 วันที่ผ่านมา

    ਇਕਠੇ ਤਾਂ ਤੁਸੀਂ ਨਹੀਂ ਰਹੇ

  • @charanjitkuljeet7482
    @charanjitkuljeet7482 9 วันที่ผ่านมา

    ਗੁਣ ਹੁਣ ਮੋਦੀ day😂😂😂😂😂

  • @GurwinderSingh-w2m
    @GurwinderSingh-w2m 9 วันที่ผ่านมา

    Modi Sarkar ka koi Kasur nahin aate bacche

  • @KajalRajput-g1l
    @KajalRajput-g1l 10 วันที่ผ่านมา +3

    BJP party jindabad,Bhai Mahipal Singh Guladhi walo🎉🎉🎉🎉🎉

  • @RaghbeerSinghSekhon
    @RaghbeerSinghSekhon 9 วันที่ผ่านมา

    ਮਨਪ੍ਰੀਤ ਬਾਦਲ ਜਿੰਦਾਬਾਦ 🎉

  • @GurninderSingh-e1j
    @GurninderSingh-e1j 10 วันที่ผ่านมา

    Famous kisaan against bjp ,hahahaha

  • @gurdeepsinghvirdi5145
    @gurdeepsinghvirdi5145 8 วันที่ผ่านมา

    ਇਹ ਦੁੱਧ ਦਾ ਧੋਤਾ ਹੈ

  • @BaldevSingh-qn4fq
    @BaldevSingh-qn4fq 11 วันที่ผ่านมา

    New punjab Manpreet Singh Badal ask Modi, Aravind Kajeriwal Both not in fever of punjab Both lie for public He was finance minister he was fail Thanks Baldev Singh

  • @nirmalgill7
    @nirmalgill7 9 วันที่ผ่านมา

    😂 aje vi vishwas krde ho ehda?

  • @KuldeepSingh-v9z8s
    @KuldeepSingh-v9z8s 8 วันที่ผ่านมา

    Not

  • @DarshanSingh-dz7kb
    @DarshanSingh-dz7kb 10 วันที่ผ่านมา

    Beware of Manpreet Badal He is a great traitor Galin asi jangia achari burian

  • @JoginderKumar-qu7wu
    @JoginderKumar-qu7wu 11 วันที่ผ่านมา

    😢😢😢😢

  • @BaljinderkaurJassar
    @BaljinderkaurJassar 7 วันที่ผ่านมา

    😢😢😢

  • @GurwinderSingh-w2m
    @GurwinderSingh-w2m 9 วันที่ผ่านมา

    Modi Sahab jindabad Modi Sarkar jindabad

  • @nirmalsingh1513
    @nirmalsingh1513 8 วันที่ผ่านมา

    Hello manprret singh ji please please please sab nu request ha k bandi singha barey v socho jo k35 saal ton jail ch band ne

  • @rajatgrover4928
    @rajatgrover4928 9 วันที่ผ่านมา

    Khaali peepa Mantri...hramda eh...

  • @tripancheema2544
    @tripancheema2544 11 วันที่ผ่านมา

    Manpreet Badal de manger na lagoo kissan Biro

  • @charanjitkuljeet7482
    @charanjitkuljeet7482 9 วันที่ผ่านมา

    ਸਬ ਝੂਠ 😂😂

  • @meet_rj31
    @meet_rj31 11 วันที่ผ่านมา

    O rehnn des bhrawa

  • @bittukhiva885
    @bittukhiva885 10 วันที่ผ่านมา

    cm maan saab good

  • @Rajveer1083
    @Rajveer1083 10 วันที่ผ่านมา

    Pisle 15 saal ki lun fad riha se hun vota lain a giya hun kasma kive kha riha

  • @amrikwahla
    @amrikwahla 14 วันที่ผ่านมา

    If farmers are true don't vote him

  • @baljindersingh4934
    @baljindersingh4934 10 วันที่ผ่านมา

    Yeh ta jhutha hai

  • @ManjitSingh-kq7fo
    @ManjitSingh-kq7fo 11 วันที่ผ่านมา

  • @anjumeetanjumeet
    @anjumeetanjumeet 7 วันที่ผ่านมา

    Bittu nu de ta hovo 5 lakh dharna chk do hun😂😂

  • @Shindap428
    @Shindap428 9 วันที่ผ่านมา

    Is FM ne taan employees da v besa garak kiita h.

  • @LalsinghSandhu-xw3rs
    @LalsinghSandhu-xw3rs 10 วันที่ผ่านมา

    Lolie poup