Paddy Season Update🚨| ਆਰੜ੍ਹਤੀਆਂ ਤੇ ਸ਼ੈਲਰ ਵਾਲਿਆਂ ਦੇ ਹੱਥ ਖੜੇ ⚠️| ਮੰਡੀਆਂ ਚ ਝੋਨਾ ਨਾ ਕੇ ਆਉਣ ਕਿਸਾਨ 🚫

แชร์
ฝัง
  • เผยแพร่เมื่อ 23 ก.ย. 2024

ความคิดเห็น • 19

  • @smartvisuals425
    @smartvisuals425 9 ชั่วโมงที่ผ่านมา +12

    ਕਿਸਾਨ ਏਦਾਂ ਹੀ ਖੱਜਲ ਹੁੰਦੇ ਰਹਿਣਗੇ ਜੇ ਇਕੱਠੇ ਨਾ ਹੋਏ ਤਾ 🙏

  • @baljinderkumar2810
    @baljinderkumar2810 8 ชั่วโมงที่ผ่านมา +6

    ਮੋਦੀ ਸਰਕਾਰ ਪੰਜਾਬ ਨੂੰ ਤਬਾਹ ਕਰ ਦੇਵੇਗੀ।ਪੰਜਾਬ ਵਿੱਚ ਨਵੀਂ ਇੰਡਸਟਰੀ ਨੂੰ ਤਾਂ ਕੀ ਵਧਾਉਣਾ ਸੀ। ਪਹਿਲਾ ਲੱਗੀ ਇੰਡਸਟਰੀ ਵੀ ਫੇਲ ਕਰ ਰਹੇ ਆ।ਨਵੀਂ ਇੰਡਸਟਰੀ ਨੂੰ ਗੁਜਰਾਤ ਵਿਚ ਪ੍ਰੋਮੋਟ ਕਰ ਰਹੇ ਨੇ।

  • @gurichhina470
    @gurichhina470 ชั่วโมงที่ผ่านมา +3

    3 ਮਹੀਨੇ ਪਹਿਲਾ ਝੋਨੇ ਦੀ ਲਵਾਈ ਸੁਰੂ ਹੋਈ ਸੀ ਸਰਕਾਰ ਨੇ ਲੱਨ ਫੜੇਆ ਸਰਕਾਰ ਨੂੰ ਨੀ ਪਤਾ ਝੋਨੇ ਦਾ ਸੀਜਣ ਆਉਣ ਵਾਲਾ ਸੈਟਅਪ ਕਿਵੇ ਕਰਨਾ ਜਿਸ ਨਾਲ ਕਿਸਾਨ ਨਾ ਖਰਾਬ ਹੋਵੇ

  • @navreetgolu2586
    @navreetgolu2586 6 ชั่วโมงที่ผ่านมา +10

    ਪਿੰਡ ਵਾਸੀ ਗੋਦਾਮ ਆਪਣੇ ਹੀ ਬਣਾ ਲੈਣ ਤੇ ਸਹੀ ਭਾਅ ਲੈਣ

    • @jagdevdoad420
      @jagdevdoad420 3 ชั่วโมงที่ผ่านมา +3

      ਫਿਰ ਅੱਗੇ ਕੌਣ ਲਜਾਉ ਚੁੱਕ ਕੇ ਸ਼ੈਲਰ ਵੀ ਆਵਦੇ ਲਾ ਕੇ ਇੰਪੋਰਟ ਵੀ ਬਾਹਰ ਕਰਨਾ ਪਾਓ ਪਰ ਐਨੇ ਸਾਧਨ ਨੀ ਹੈਗੇ ਤੇ ਅਪਾ ਨੂੰ ਕਣਕ ਵੀ ਨਹੀਂ ਬੀਜਣੀ ਚਾਹੀਦੀ ਇਹਨਾ ਲਈ ਜੇਕਰ ਬੀਜੀਏ ਤਾਂ ਵੇਚੀਏ ਨਾ

    • @punjab3773
      @punjab3773 3 ชั่วโมงที่ผ่านมา

      ਜੇ ਕਿਸਾਨਾਂ ਨੂੰ ਐਨੀ ਬੱਚਤ ਹੋਵੇ ਤਾਂ ਉਹ ਫ਼ਸਲ ਵੇਚ ਕੇ ਮਾਲਾ ਮਾਲ ਹੋ ਜਾਣ

    • @Manmohansinghdhillon
      @Manmohansinghdhillon ชั่วโมงที่ผ่านมา

      ਝੋਨਾ ਡਰਾਇਰ ਤੋਂ ਬਿਨਾ ਸਟਾਕ ਕਰਨਾ ਬਹੁਤ ਔਖਾਂ 16/17ਮੋਚਰ ਤੋਂ ਜ਼ਿਆਦਾ ਮੱਚ ਜਾਂਦਾ

  • @surindercheema2150
    @surindercheema2150 7 ชั่วโมงที่ผ่านมา +5

    ਪਹਿਲਾ ਸੁੱਤੇ ਪਏ se

  • @parwinderbasati5942
    @parwinderbasati5942 51 นาทีที่ผ่านมา +1

    Aw sbb rle hoyene drme krde jimidar bss aapna godaam bnke ralhn lgjo ota kr hi skde jo arditea to psse nhi lende jii fr jhrde lordbnd ona da bikje kru te psse wle jinidar waad ch psse kmaan ji

  • @parwinderbasati5942
    @parwinderbasati5942 50 นาทีที่ผ่านมา +1

    1 treek tk aina ne kht pseyn te anaaj iktha kr lena jii

  • @RaviRaiSingh
    @RaviRaiSingh 8 ชั่วโมงที่ผ่านมา +2

    ਹੁਣ ਤਾ ਆਪਣੇ ਗਦੋਂਨ ਬਣਾ ਲੋ

  • @farmingloverpunjab0007
    @farmingloverpunjab0007 7 ชั่วโมงที่ผ่านมา +1

    1985 basmati rajpura 2745

  • @desi.jatt26706
    @desi.jatt26706 3 ชั่วโมงที่ผ่านมา +1

    bori 600 gram di hundi aa jatt ton 700 gram cut de aa

  • @baljitsinghbhagthala7302
    @baljitsinghbhagthala7302 6 ชั่วโมงที่ผ่านมา +1

    ਪਹਿਲਾਂ ਤਾਂ ਇਹ ਦੱਸੋ ਕਿ ਤੁਹਾਨੂੰ ਪੰਜਾਬੀ ਲਿਖਣੀ ਨੀ ਆਉਦੀ ਕਿ ਜਾਣ ਬੁੱਝਕੇ ਗਲਤ ਲਿਖਦੇ ਓ
    ਉੰਝ ਤੁਸੀਂ ਆਪਣੇ ਆਪ ਨੂੰ ਪੱਤਰਕਾਰ ਅਖਵਾਉਂਦੇ ਓ ਪੰਜਾਬੀ ਲਿਖਣੀ ਨੀਂ ਆਉਦੀ

  • @rajindersinghkhangura6390
    @rajindersinghkhangura6390 4 ชั่วโมงที่ผ่านมา

    Eve boli janda eh congresi bnda😊