Chajj Da Vichar (1133) || ਬਿੰਦਰਖੀਏ ਨੇ ਕਿਉਂ ਕੀਤਾ ਧੱਕਾ ਚੋਟੀ ਦੇ ਗਾਇਕਾਂ ਨੇ ਰੋਲਿਆ ਮੈਨੂੰ

แชร์
ฝัง
  • เผยแพร่เมื่อ 7 ก.พ. 2025
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 376

  • @jagmeetteona6186
    @jagmeetteona6186 ปีที่แล้ว +1

    ਬਹੁਤ ਵਧੀਆ ਗੀਤ ਕਾਰ ਆ ਬਿੱਲਾ ਲਸੋਈ ਵਾਲਾ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੁੱਖੇ

  • @jerry-v107
    @jerry-v107 3 ปีที่แล้ว +1

    ਟੈਹਣਾ ਸਾਬ ਜੀ ਤੁਸੀ ਹਮੇਸਾ ੳੁਹਨਾ ਨੂੰ ਹੀ ਬੁਲਾਂੳੁਦੇ ਹੋ ਜੋ ਮਸਹੁਰ ਹਨ ਕਦੇ ੳੁਹਨਾ ਨੂੰ ਵੀ ਬੁਲਾੳ ਜੇਹੜੇ ਗੀਤ ਕਾਰ ਸੰਗਰਸ ਕਰ ਰਹੇ ਨੇ ਤਾਂ ਕੀ ੳੁਹਨਾ ਗੁਮਨਾਮ ਗੀਤਕਾਰਾਂ ਦੀ ਕਲਾ ਵੀ ਸਰੋਤੇਅਾਂ ਦੇ ਸਾਮਨੇ ਅਾਵੇ
    िਜਨਾ िਵਚੌਂ ਮੈਵੀ ਇਕ ਗੀਤਕਾਰ ਹਾਂ

  • @KuldeepSingh-vv6dm
    @KuldeepSingh-vv6dm 9 หลายเดือนก่อน

    ਬਹੁਤ ਹੀ ਵਧੀਆ ਗੀਤਕਾਰ ਹੈ ਬਾਈ ਬਿੱਲਾ ਲਸੋਈ ਵਾਲਾ ਵਹਿਗੁਰੂ ਜੀ ਬਿੱਲੇ ਉੱਪਰ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ

  • @mandersingh1692
    @mandersingh1692 2 ปีที่แล้ว +1

    ਵਿਹਿਗੁਰੂ ਭਲੀ ਕਰੇ

  • @KuldeepSingh-vv6dm
    @KuldeepSingh-vv6dm 10 หลายเดือนก่อน

    ਬਹੁਤ ਵਧੀਆ ਗੀਤਕਾਰ ਹੈ ਬਿੱਲਾਂ ਲਸੋਈ ਵਾਲੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ

  • @satwantsingh4271
    @satwantsingh4271 4 ปีที่แล้ว +48

    ਵੀਰ ਨਾਲ ਧੱਕਾ ਕੀਤਾ ਹੈ।

  • @sukhmansanghavlogs6617
    @sukhmansanghavlogs6617 4 ปีที่แล้ว +16

    ਬਾਈ ਟਹਿਣਾ ਸਾਬ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਤੁਸੀਂ ਨਛੱਤਰ ਗਿੱਲ ਨੂੰ ਜਰੂਰ ਬੁਲਾਓ ਬਹੁਤ ਵਧੀਆ ਗੀਤ ਗਾਏ ਆ ਬਾਈ ਨੇ

  • @sukhwinderbhangu898
    @sukhwinderbhangu898 4 ปีที่แล้ว +41

    ਬਹੁਤ ਧੱਕਾ ਕੀਤਾ ਬਾਈ ਜੀ ਨਾਲ਼

  • @gurmusic458
    @gurmusic458 4 ปีที่แล้ว +6

    ਬਹੁਤ ਵਧੀਆ ਗੀਤਕਾਰ ਆ ਬਿੱਲਾ ਜੀ ਮੇਰੇ ਜਿੰਨੀਆਂ ਪਿੰਡ ਲਸੋਈ ਕੋਈ ਵੀ ਚੋਟਾ ਖਾਵੇ ਨਾ

  • @laddicheema5743
    @laddicheema5743 4 ปีที่แล้ว +9

    ਦੇਖੋ ਭਰਾਵੋ ਕਲਮ ਦਾ ਮੁੱਲ ਕਦੇ ਕੋਈ ਦੇ ਨਹੀਂ ਸਕਦਾ ਪਰ ਇਨਸਾਨ ਦੀ ਅਤੇ ਓਹਦੇ ਕੰਮ ਦੀ ਕਦਰ ਜਰੂਰ ਕਰਨੀ ਬਣਦੀ ਹੈ।। ਸੋ ਬਿੱਲਾ ਵੀਰ ਜੀ ਤੁਹਾਨੂੰ ਦਿਲੋਂ ਸਲੂਟ ਐ।।

  • @RajSingh-cv3uu
    @RajSingh-cv3uu 2 ปีที่แล้ว

    ਬਿਲੇ ਵੀਰ ਜੌ ਰੱਬ ਨੇ ਤੁਹਾਨੂੰ ਦਿੱਤਾ ਓਹ ਰੱਬ ਕਿਸੇ ਵਿਰਲੇ ਨੂੰ ਹੀ ਦਿੱਤਾ

  • @KuldeepSingh-vv6dm
    @KuldeepSingh-vv6dm 7 หลายเดือนก่อน

    ਫੱਕਰ ਸਾਧ ਸੁਭਾਅ ਦਾ ਮਾਲਕ ਬਾਈ ਬਿੱਲਾ ਲਸੋਈ ਵਾਲਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ

  • @manjinderbhullar4882
    @manjinderbhullar4882 4 ปีที่แล้ว +23

    ਸਤਿ ਸ੍ਰੀ ਅਕਾਲ ਜੀ ਟਹਿਣਾਂ ਸਾਬ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਬਿੱਲਾ ਲਸੋਈ ਵਾਲਾਂ ਜੀ ਇੰਟਰਵਿਊ ਬਹੁਤ ਵਧੀਆ ਲੱਗਿਆਂ ਧੰਨਵਾਦ ਸ਼ੁਕਰੀਆ ਮਨਜਿੰਦਰ ਸਿੰਘ ਪਿੰਡ ਭੁੱਲਰ ਹੇੜੀ ਨੇੜੇ ਧੂਰੀ ਸੰਗਰੂਰ👍👍👍👍💯💯💯

    • @charnjeet839
      @charnjeet839 4 ปีที่แล้ว +1

      Sira

    • @sammyrabbon4745
      @sammyrabbon4745 4 ปีที่แล้ว

      Sammai Robbon bila y j

    • @sonyk4198
      @sonyk4198 4 ปีที่แล้ว

      Raj Jargari wale di bhi interview lao

  • @malkitdhillon870
    @malkitdhillon870 4 ปีที่แล้ว +57

    ਟਹਿਣਾ ਸਾਬ ਰੰਨ ਤੇ ਮਸ਼ੂਕ ਸ਼ਬਦ ਅਸ਼ਲੀਲ ਨਹੀਂ ਹੈ ।ਰੰਨ ਸ਼ਬਦ ਗੁਰੂ ਸਾਹਿਬ ਨੇ ਗੁਰਬਾਣੀ ਚ ਵਰਤਿਆ। ਰੰਨਾਂ ਹੋਈਆਂ ਬੋਧੀਆਂ। ਰੰਨ ਲੈ ਪੁੱਤ ਵੱਖ ਹੋਏ ਮਾਪੇ ਛੋਡ ਵੱਡਾ ਹਤਿਆਰਾ। ਮਸ਼ੂਕ ਅਰਬੀ ਦਾ ਸ਼ਬਦ ਹੈ ਕਰਾਨ ਸ਼ਰੀਫ ਚ ਆਉਂਦਾ ਹੈ ਇਹ ਸ਼ਬਦ ਸਾਡੇ ਲੋਕਾਂ ਨੇ ਅਸ਼ਲੀਲ ਬਣਾ ਦਿੱਤੇ ਹਨ ਟਾਈਮ ਟਾਈਮ ਤੇ ਬੋਲੀ ਬਦਲਦੀ ਰਹਿੰਦੀ ਹੈ।

    • @harinderkhangura2568
      @harinderkhangura2568 4 ปีที่แล้ว +3

      Yess I agreed

    • @santlashmanmuni8125
      @santlashmanmuni8125 4 ปีที่แล้ว +1

      ਆਪ ਜੀ ਦੀ ਗੱਲ ਸਹੀ ਹੈ ਹੋਰ ਵੀ ਬਹੁਤ ਸ਼ਬਦ ਹਨ ਸਭਿਅਕ ਪਰ ਅਸਭਿਅਕ ਸਮਝਦੇ ਹਨ

    • @JattFactor
      @JattFactor 4 ปีที่แล้ว +2

      Agree with you ਢਿੱਲੋਂ ਸਾਬ

    • @jindgizindabad5293
      @jindgizindabad5293 3 ปีที่แล้ว +1

      ਬਹੁਤ ਬਹੁਤ ਮਿਹਰਬਾਨੀ ਜੀ ਮਲਕੀਤ ਸਾਬ ਜੀ ਜਾਣਕਾਰੀ ਵਧਾਉਣ ਲਈ, ਸਾਡੇ ਬੋਲਣ ਦੇ ਲਹਿਜੇ ਚ ਇਹ ਸਬਦ ਅਸ਼ਲੀਲ ਲਗਦੇ ਨੇ ,, ਰੰਨ , ਮਸ਼ੂਕ , ਪਰ ਇਹ ਦੇਖੋ ਨਾ ਜਿਸ ਵੀ ਸਬਦ ਦੀ ਉਤਪਤੀ ਹੋਈ ਹੈ , ਕਿਸੇ ਸਮੇ , ਇਹ ਸਬਦ ਸਾਡੇ , ਆਦਰਸ਼ ਜਰੂਰ ਵਰਤਦੇ ਰਹੇ ਨੇ। , ਬਹੁਤ ਸ਼ੁਕਰੀਆ ਜੀ

    • @PardeepSingh-ky8lq
      @PardeepSingh-ky8lq 3 ปีที่แล้ว +1

      Tusi. Bi ji intelegent o

  • @kalahassanpuri9423
    @kalahassanpuri9423 2 ปีที่แล้ว

    ਬਹੁਤ ਹੀ ਵਧੀਆ ਬਾਈ ਟਹਿਣਾਂ ਸਾਬ ਜੀ ਤੇ ਹਰਮਨ ਥਿੰਦ ਜੀ, ਬਿਲਾ ਲਸੋਈ ਵਾਲਾ ਜੀ

  • @kabiraris6981
    @kabiraris6981 4 ปีที่แล้ว +6

    ਵੀਰ ਜੀ ਦੀ ਇੱਕ ਗੱਲ ਬੜੀ ਚੰਗੀ ਲੱਗੀ
    ਕਾਸ਼ ਹਰ ਇੰਨਸਾਨ ਦਾ ਨੋਟਾਂ ਵਾਗ ਖਰੇ ਖੋਟੇ ਦਾ ਪਤਾ ਲੱਗਦਾ ਹੁੰਦਾ

  • @R_Roshan
    @R_Roshan 4 ปีที่แล้ว +5

    ਬਾ-ਕਮਾਲ,ਬਿਲਾ ਜੀ।
    ਧੀਆਂ ਤੇ ਬਹੁਤ ਵਧੀਆ ਗੀਤ ਹੈ ਜੀ

  • @hardeepkaur712
    @hardeepkaur712 4 ปีที่แล้ว +2

    ਬਾਈ ਟਾਣਾ ਸਾਹਿਬ ਜੀ ਤੇ ਮੇਰੀ ਭੈਣ ਜੀ ਧੰਨ ਧੰਨ ਕਰਵਾ ਦਿੱਤੀ ਹੈ ਆਪ ਜੀ ਨੇ। ।।।।ਰੋਪੜ ਪੰਜਾਬ ਤੋਂ

  • @amargora5129
    @amargora5129 4 ปีที่แล้ว +25

    ਪਰਮਾਤਮਾ ਬਿਲਾ ਲਸੋਈ ਨੂੰ ਤੰਦਰੁਸਤੀ ਬਖਸੇ,ਰੱਬ ਕਿਰਪਾ ਕਰੇ ਚੜ੍ਹਦੀ ਕਲਾ ਚੋ ਰੱਖਣ

  • @MaanSaab-gy9mm
    @MaanSaab-gy9mm 2 ปีที่แล้ว

    ਇਤਫ਼ਾਕ ਡਰੈਵਰਾ ਚ ਵੀ ਨਹੀਂ ਕਿਸੇ ਚ ਵੀ ਨਹੀਂ
    ਇਹ ਗੱਲ ਬਹੁਤ ਵਧੀਆ ਲੱਗੀ

  • @surindermander5899
    @surindermander5899 4 ปีที่แล้ว +20

    ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਟਹਿਣਾ ਵੀਰ ਜੀ ਹਰਮਨ ਭੈਣ ਜੀ ਗਰੀਬ ਲੋਕਾਂ ਨਾਲ ਵੱਡੇ ਲੋਕ ਧੱਕਾ ਕਰਦੇ ਹਨ

    • @arrowsontarget6352
      @arrowsontarget6352 3 ปีที่แล้ว

      ਕੀ ਧੱਕਾ ਹੁੰਦਾ ਛੋਕਰਾਂ ਪਿੰਡ ਵਿੱਚ ਦੱਸੋ

  • @Rinkukhurdvlogs
    @Rinkukhurdvlogs 4 ปีที่แล้ว +7

    ਬਿੱਲਾ ਲਸੋਈ ਵਾਲਾ ਬਹੁਤ ਵੱਧੀਆ ਗੀਤਕਾਰ ਆ ਇੱਸ ਦੀ ਵੱਧ ਤੋ ਵੱਧ ਸਪੋਟ ਕਰੋ

    • @ranjeetsingh1656
      @ranjeetsingh1656 3 ปีที่แล้ว

      Thana ਸਾਹਿਬ ਮਜ਼ਾਕ nahi ਕਰਨਾ palees madath karo ਜੀ

  • @SatnamSingh-bc5zm
    @SatnamSingh-bc5zm 4 ปีที่แล้ว +39

    ਸਾਥੋਂ ਹੋਈਆਂ ਨਾ ਚੁਸਤ- ਚਲਾਕੀਆਂ,
    ਨਾ ਸਾਥੋਂ ਗੱਲਾਂ ਹੋਈਆਂ ਬੇਬਾਕੀਆਂ।
    ਸਾਥੋਂ ਕੋਰੇ-ਕਰਾਰੇ ਨਾ ਬਣ ਹੋਇਆ,
    ਨਾ ਸਾਥੋਂ ਲੱਗੀਆਂ ਅੰਬਰਾਂ ਨੂੰ ਟਾਕੀਆਂ।

  • @RajSingh-cv3uu
    @RajSingh-cv3uu 2 ปีที่แล้ว

    ਕਰੋ ਵੀਰ ਦੀ ਮੱਦਤ ਜਿਸਨੂੰ ਵਾਹਿਗੁਰੂ ਜੀ ਨੇ ਦਿੱਤਾ

  • @Armaanstudio4648
    @Armaanstudio4648 4 ปีที่แล้ว +8

    ਬਿੱਲਾ ਲਸੋਈ ਗਰੀਬ ਬੰਦਾ ਗਰੀਬ ਦਾ ਹੱਕ ਲੋਕ ਹਮੇਸ਼ਾਂ ਮਾਰਦੇ ਆਏ ਆ..

  • @Rinkukhurdvlogs
    @Rinkukhurdvlogs 4 ปีที่แล้ว +20

    ਸੀ ਬੁੱਕਲ ਦੇ ਸੱਪ ਵਰਗਾ ਤੇਰਾ ਪਿਆਰ ਮਸੂਕੇ ਨੀ ਬਿੱਲਾ ਮੇਰੇ ਜਿੱਲੇ ਸੰਗਰੂਰ ਦਾ ਸਾਨੂੰ ਮਾਣ ਹੈ ਸਾਡੇ ਵੱਡੇ ਵੀਰ ਤੇ

    • @nickprabh6707
      @nickprabh6707 4 ปีที่แล้ว

      Brother eh Billa lasoi wala e

    • @sonyk4198
      @sonyk4198 4 ปีที่แล้ว

      @@nickprabh6707 Raj jargari bare ki khyal aa

  • @sukhmandhillon6474
    @sukhmandhillon6474 4 ปีที่แล้ว +1

    ਬਹੁਤ ਧੱਕਾ ਹੋਇਆ ਹੈ ਵੀਰ ਨਾਲ

  • @ArshDeep-em4zt
    @ArshDeep-em4zt 4 ปีที่แล้ว +2

    ਬਹੁਤ ਵਧੀਆ ਗੀਤ ਕਾਰ ਸੀ ਰੋਲ ਕੇ ਰੱਖ ਦਿੱਤਾ ਵਿਚਾਰੇ ਨੂੰ

  • @mrsingh9648
    @mrsingh9648 2 ปีที่แล้ว

    ਵਾਹਿਗੁਰੂ ਮਿਹਰ ਕਰੇ ਤੇਰੇ ਤੇ ਪਰ ਜਿੰਨਾਂ ਨੇ ਤੇਰੇ ਨਾਲ ਧੱਕਾ ਕੀਤਾ ਇਸ ਦੁਨੀਆਂ ਵਿੱਚ ਨਹੀਂ ਹੈ

  • @kulwinderkaur3618
    @kulwinderkaur3618 4 ปีที่แล้ว +2

    ਬਹੁਤ ਵਧੀਆ ਇੰਟਰਵਿਊ ਹੈ, ਵਾਹਿਗੁਰੂ ਬਿੱਲੇ ਨੂੰ ਤੰਦਰੁਸਤੀ ਤੇ ਨਾਮ ਦਾਨ ਦੇਵੇ ਤੇ ਬਿੱਲਾ ਜੀ ਤੁਸੀਂ ਬਹੁਤ ਖੂਬਸੂਰਤ ਹੋ, ਵਾਹਿਗੁਰੂ ਨੇ ਤੁਹਾਨੂੰ ਬਹੁਤ ਗੁਣਾਂ ਨਾਲ ਨਿਵਾਜਿਆ ਹੈ।

  • @JS50108
    @JS50108 2 ปีที่แล้ว

    ਇਹ ਬਿੱਲਾ ਲਸੋਈ ਨੀ ਸ਼ੇਰ ਲਸੋਈ ਆ । Great writer Billa bai.

  • @jattdamuqabla4513
    @jattdamuqabla4513 3 ปีที่แล้ว

    ਬਿੱਲੇ ਵੀਰ ਤੇਰੇ ਨਾਲ ਬਹੁਤ ਧੱਕਾ ਹੋਇਆ

  • @jagseerchauhan172
    @jagseerchauhan172 4 ปีที่แล้ว +2

    ਬਿੱਲੇ ਨੇ ਧਰਮਪ੍ਰੀਤ ਦਾ ਜਿਕਰ ਕਿਉਂ ਨਹੀਂ ਕੀਤਾ ਉਸ ਨੇ ਵੀ ਗੀਤ ਗਾਏ ਨੇ ਜਿਵੇਂ ਗੱਲ ਮੁਕਾਕੇ ਤੁਰ ਜਾਂਦੀ

  • @romeysandhu5920
    @romeysandhu5920 4 ปีที่แล้ว +5

    ਬਹੁਤ ਘੈਟ ਗੀਤਕਾਰ ਬਿਲਾ ਲਸੋੲੀ ਞਾਲਾ

  • @varunjotsinghvoiceofpunjab1310
    @varunjotsinghvoiceofpunjab1310 4 ปีที่แล้ว +11

    ਸਤਿਕਾਰਯੋਗ ਬਿੱਲਾ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਜੀ।

  • @ManjinderSingh-wj6kj
    @ManjinderSingh-wj6kj 4 ปีที่แล้ว +6

    ਉਹ ਉਹ ਮੈਂ ਤਾਂ ਬਿੰਦਰਖੀਆ ਦੀ ਆਵਾਜ਼ ਵਿੱਚ ਬਿੱਲੇ੍ ਦੇ ਗੀਤ ਸੁਣਿਆ ਸੀ ਮੈਂ ਤਾਂ ਸਮਝਾ ਸੀ ਕਿ ਬਿੱਲਾਂ ਬਹੁਤ ਤਕੜਾ ਗੀਤਕਾਰ ਹੋਵੇਗਾ

  • @SkyTech1984
    @SkyTech1984 4 ปีที่แล้ว +21

    ਸਤਿ ਸ਼੍ਰੀ ਅਕਾਲ ਜੀ
    ਅੱਜ ਫਿਰ ਦੇਖਣ ਤੋਂ ਪਹਿਲਾ ਹੀ like ਕਰ ਦਿੱਤਾ।

  • @jagseerchauhan172
    @jagseerchauhan172 4 ปีที่แล้ว

    ਸਵਰਨ ਟਹਿਣਾ ਹਰਮਨ ਥਿੰਦ ਬਹੁਤ ਵਧੀਆ ਜੀ ਮੈਂ ਵੀ ਲਗਪਗ ਸਾਰੇ ਪ੍ਰੋਗਰਾਮ ਵੇਖਦਾ ਹਾਂ ਤੁਹਾਡੇ ਬਹੁਤ ਵਧੀਆ ਕਰਦੇ ਓ ਤੁਸੀਂ

  • @jagannath6786
    @jagannath6786 4 ปีที่แล้ว +11

    ਲੇਖਕ ਦੀ ਗਰੀਬੀ ਦੀ ਨਜਾਇਜ ਵਰਤੋ ਕੀਤੀ ਗਈ।

  • @jarnailsigh8643
    @jarnailsigh8643 4 ปีที่แล้ว +1

    ਸਵਰਨ ਸਿੰਘ ਟਹਿਣਾ ਅਤੇ ਥਿੰਦ ਜੀ ਸਤਿ ਸ੍ਰੀ ਅਕਾਲ।ਬਿੱਲਾ ਲਸੋਈ ਵਾਲਾ ਸਾਡੇ ਨੇੜੇ ਪਿੰਡ ਦਾ

  • @tangocharly4217
    @tangocharly4217 4 ปีที่แล้ว +7

    Taina ਸਾਬ ਤੁਸੀਂ ਵੀ ਅੱਤ ਹੀ ਹੋ,,,
    ਦੁੱਖ ਬਾਦ ਵਿੱਚ ਦੱਸਿਉ,,, ਹੁਣ ਦੁੱਖ ਦੱਸੋ-

  • @amargora5129
    @amargora5129 4 ปีที่แล้ว +10

    ਓਹ ਬਾਈ ਜੀ,
    ਇਸ ਮੁਲਕ ਚੋ ਕਾਇਰਾਂ ਦੇ
    ਗਾਇਕਾਂ ਦੇ ਦੋ ਦੋ ਮੁੰਦੀਆਂ
    ਲੀਰਾਂ ਲਮਕਣ ਸਾਇਰਾਂ ਦੇ

  • @jassyjudge7639
    @jassyjudge7639 3 ปีที่แล้ว

    ਵਾਹਿਗੁਰੂ ਭਲੀ ਕਰੇ ਤੁਹਾਡੇ ਉਤੇ ਬਿਲਾ ਬਾਈ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ

  • @baldevsingh9391
    @baldevsingh9391 2 ปีที่แล้ว

    ਬਿਲਾ ਬਹੁਤ ਵਧੀਆ ਗੀਤਕਾਰ ਹੈ ਜੀ

  • @nirmalsingh-li5ct
    @nirmalsingh-li5ct 4 ปีที่แล้ว

    ਰੰਨ ਅਤੇ ਮਸ਼ੂਕ ਸਹੀ ਹਨ

  • @narindersandhu9460
    @narindersandhu9460 2 ปีที่แล้ว +4

    Very nice interview 👍👍. All singers need to support writer’s.

  • @mohinderbrar2966
    @mohinderbrar2966 4 ปีที่แล้ว +1

    Very nice program beta. ਬਹੁਤ ਸੋਹਣੇ ਗੀਤ ਲਿਖੇ ਹੈ ਪਰ ਮਾੜੀ ਗੱਲ ਹੈ ਇੰਨਾਂ ਨੂੰ ਪੈਸੇ ਪੂਰੇ ਮਿਲਨੇ ਚਾਹੀਦੇ ਹੈ। ਜੀਉ

  • @karvesingh
    @karvesingh 4 ปีที่แล้ว +13

    ਸਤਿ ਸ੍ਰੀ ਅਕਾਲ ਜੀ !!
    ਇਕ ਹੋਰ ਮੁਲਾਕਾਤ ਇਹਨਾਂ ਦੇ ਲਿੱਖੇ ਗੀਤ ਗਾਉਣ ਵਾਲਿਆਂ ਨਾਲ ਆਮਨੇ ਸਾਮਣੇ ਹੋ ਜਾਵੇ ਜੀ 🙏🏻👳🏼‍♂️

  • @sukhwinderkaur7145
    @sukhwinderkaur7145 4 ปีที่แล้ว +25

    ਬੜਾ ਹੀ ਚਕਵੇ,ਗੀਤ ਨੇ ਬਾਈ,ਦੇ,ਸੰਗਰੂਰ ਵਾਲੇ ਥੋੜੇ ਤੇਜ਼ ਨੇ🤣🤣🤣🤣🤣

  • @samralamusicstudio550chann9
    @samralamusicstudio550chann9 4 ปีที่แล้ว +35

    ਬਿੱਲਾ ਲਸੋਈ

  • @sukhakhan5982
    @sukhakhan5982 4 ปีที่แล้ว +2

    Very very very very very very nice billa ji💙💙💙💙💛💛💛💛💛👌👌👌👌👌👌👌👏👏👏👏👏👏👏

  • @AmandeepSingh-mr6gr
    @AmandeepSingh-mr6gr 4 ปีที่แล้ว +1

    ਲਾਭ ਹੀਰੇ ਨਾਲ ਵੀ ਮੁਲਾਕਾਤ ਕਰੋ ਜੀ

  • @RB-vd3bc
    @RB-vd3bc 4 ปีที่แล้ว +1

    Koi hatha pairan di kho sakda per rab di ditti kismat nu koi ni kho sakda, this is great example ke Rabb hai

  • @Rinkukhurdvlogs
    @Rinkukhurdvlogs 2 ปีที่แล้ว

    ਬਿਲਾ ਘੈਟ ਬੰਦਾ

  • @sandeepsaran1059
    @sandeepsaran1059 4 ปีที่แล้ว +18

    Billa veer comments dekhda hove ta comment jroor kre 🙏

  • @harpreetgill9226
    @harpreetgill9226 4 ปีที่แล้ว +20

    ਹਰਮਨ ਰਾਣੀ ਤੱਤ ਨੂੰ ਵੀ ਬੁਲਾਓ

    • @pushpinderkaur9286
      @pushpinderkaur9286 4 ปีที่แล้ว +2

      Bohut waar request kiti hai g.pls ਹਰਮਨਜੀਤ nu bulao

    • @arshsidhu3938
      @arshsidhu3938 4 ปีที่แล้ว

      BAI YR OHDA KOI TOD NI HAIGA ❤❤

  • @gurjantsingh7870
    @gurjantsingh7870 4 ปีที่แล้ว +5

    ਬਿੱਲਾ ਲਸੋਈ ਬਹੁਤ ਵਧੀਆ ਗੀਤਕਾਰ ਆ ਜੀ

  • @sahilhundal5054
    @sahilhundal5054 4 ปีที่แล้ว +32

    ਕਾਕਾ ਫੂਲ ਵਾਲੇ ਨੇ ਸਭ ਨਾਲ ਗ਼ਦਾਰੀ ਕੀਤੀ ਹੈ

    • @balwindersinghsingh8510
      @balwindersinghsingh8510 4 ปีที่แล้ว

      ਹਾਂ ਵੀਰ ਜੀ

    • @rachhpalsingh8946
      @rachhpalsingh8946 4 ปีที่แล้ว +1

      ਕਾਕਾ ਫੂਲ ਵਾਲਿਆ ਸੱਜਣਾ ਮੈ ਤੇਰੀ ਇੰਟਰਵਿਊ ਸੁਣੀ ਹੈ ਬਾਈ ਜੀ ਤੁਸੀਂ ਗਲਾ ਬਹੁਤ ਕੀਤੀਆ ਨੇ।
      ਪਰ ਬਿੱਲੇ ਲਸੋਈ ਵਾਲੇ ਦੀਆਂ ਦੀਆਂ ਤੁਹਾਡੇ ਪ੍ਰਤੀ ਕੀਤੀਆ ਗਲਾ ਦਾ ਜਵਾਬ ਦੇ ਸੱਜਣਾ ਤੂੰ ਉਸ ਗ਼ਰੀਬ ਨਾਲ ਗ਼ਰੀਬ ਮਾਰ ਕੀਤੀ ਹੈ ਤੈਨੂੰ ਰੱਬ ਨੇ ਮੁਆਫ਼ ਨਹੀਂ ਕਰਨਾਂ

  • @rajindersingh3934
    @rajindersingh3934 4 ปีที่แล้ว +5

    ਬਿਲਕੁਲ ਸਹੀ ਗੱਲ

  • @lakhveersingh9059
    @lakhveersingh9059 4 ปีที่แล้ว

    ਟਹਿਣਾ ਸਾਹਿਬ ਭਿੰਦਰ ਡੱਬਵਾਲੀ ਨਾਲ ਵੀ ਮੁਲਾਕਾਤ ਕਰੋ

  • @harryp1320
    @harryp1320 4 ปีที่แล้ว +2

    ਪੰਜਾਬੀ ਗ਼ਜ਼ਲ ਨਾਲ ਸਬੰਧਤ ਸਖਸ਼ੀਅਤ ਨਾਲ ਵੀ ਮੁਲਾਕਾਤ ਕੀਤੀ ਜਾਵੇ ਕਿਰਪਾ ਕਰਕੇ ਜੀ।

  • @arrowsontarget6352
    @arrowsontarget6352 3 ปีที่แล้ว

    ਭਾਜੀ ਨਾਲ ਧੱਕਾ ਹੋਈਆਂ।

  • @rashpalsingh9309
    @rashpalsingh9309 2 ปีที่แล้ว

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਲਾਸੋਈ

  • @gurindersingh8981
    @gurindersingh8981 4 ปีที่แล้ว

    ਸਤਿਕਾਰ ਯੋਗ ਵੀਰ ਜੀ ਗੈਰੀ ਜਰਗ

  • @amritsingh3686
    @amritsingh3686 4 ปีที่แล้ว +7

    ਬਾਈ ਧਰਮੇ ਨੇ ਵੀ ਗਾਇਆ ਪਿੰਡ ਲਸੋਈ ਵਾਲੇ ਨੂੰ ਕਿਓਂ ਦਿਲ ਚੋਂ ਕੱਢਇਆ

  • @ManjotSingh-sz2wm
    @ManjotSingh-sz2wm 4 ปีที่แล้ว

    ਵਾਹਿਗੂਰੂ ਵਾਹਿਗੁਰੂ ਜੱਪ ਲੈ ਬੰਦਿਆ ਤਰਜੇਗਾ

  • @ਰੰਧਾਵਾtractor742
    @ਰੰਧਾਵਾtractor742 4 ปีที่แล้ว +7

    ਲਸੋਈ ਪਿੰਡ ਵਿੱਚ ਜਦ ਪਾਵਾਂ ਬੋਲੀਆਂ। ਬਿੱਲੇ ਹੋਣੀ ਬੰਨ ਬੰਨ ਆਣ ਟੋਲੀਆਂ।

  • @surinderpal8255
    @surinderpal8255 2 ปีที่แล้ว +1

    Veri good interview dhanbad thena sir g

  • @SukhwinderSingh-xo1hd
    @SukhwinderSingh-xo1hd 4 ปีที่แล้ว +2

    ਟਹਿਣਾ ਸਾਹਿਬ: ਮੰਟੋ ਸਾਹਿਬ ਨੇ ਆਪਣੀਆਂ ਕਹਾਣੀਆਂ ਬਾਰੇ ਪੈਂਦੇ ਖਿਲਾਰੇ ਬਾਰੇ ਕਿਹਾ ਸੀ:
    'ਦਾਦ ਇਸ ਗੱਲ ਦੀ ਚਾਹੁੰਦਾ ਹਾਂ ਕਿ ਮੇਰੇ ਢਿੱਡ ਨੇ ਮੇਰੇ ਦਿਮਾਗ਼ ਵਿੱਚ ਵੜ ਕੇ ਕੀ ਗ਼ੁਲ ਖਿਲਾਏ'
    ਸੋ, ਮਜਬੂਰੀਆਂ ਬਹੁਤ ਕੁੱਝ ਕਰਵਾਉਂਦੀਆਂ ਨੇ ਹਾਲਾਂਕਿ ਮੈਂ ਬਾਈ ਜੀ ਨਾਲ ਸਹਿਮਤ ਨਹੀਂ..
    ਆਪਣੇ 'ਸੌਦੇ' ਦੀ ਕੀਮਤ ਤਾਂ ਪਤਾ ਹੋਣੀ ਹੀ ਚਾਹੀਦੀ ਏ..
    ਕਿਸੇ ਰਚਨਾ ਦੇ ਫ਼ਲੌਪ ਹੋਣ ਤੋਂ ਬਾਅਦ ਕਦੇ ਨੀ ਸੁਣਿਆ ਕਿ ਯਾਰ ਪੈਸੇ ਤਾਂ ਵਧੀਆ ਲਏ ਸੀ ਲੇਕਿਨ ਗੀਤ ਫ਼ੇਰ ਨੀ ਚੱਲਿਆ..
    ਦੂਜੀ ਗੱਲ ਜਿਹੜੇ ਫ਼ਨਕਾਰ ਇਸ ਸੰਸਾਰ 'ਤੇ ਨਹੀਂ, ਉਨ੍ਹਾਂ ਬਾਰੇ ਕੁੱਝ ਵੀ ਮਾੜਾ ਚੰਗਾ ਕਹਿ ਸਕਦੇ ਹਾਂ ਲੇਕਿਨ ਅਫ਼ਸੋਸ ਕਿ ਉਹ ਬੰਦੇ ਹੁਣ ਜਵਾਬ ਨੀ ਦੇ ਸਕਦੇ..
    ਇਤਿਹਾਸ 'ਚ ਕੀ ਹੋਇਆ ਸੀ, ਕਿਉਂ ਹੋਇਆ ਸੀ ਤੇ ਕਿਵੇਂ ਹੋਇਆ ਸੀ, ਉਹਦਾ ਸਿਰਫ਼ ਅੰਦਾਜਾ ਹੀ ਲਾਇਆ ਜਾ ਸਕਦਾ ਏ..
    ਏਦਾਂ ਈ ਮਿੱਥਾਂ ਬਣਦੀਆਂ ਨੇ, ਜਿਵੇਂ ਸ਼ਿਵ ਬਾਰੇ, ਮੰਟੋ ਸਾਹਿਬ ਬਾਰੇ ਜਾਂ ਇਸਮਤ ਬਾਰੇ ਬਣੀਆਂ ਨੇ..

    • @SukhwinderSingh-xo1hd
      @SukhwinderSingh-xo1hd 4 ปีที่แล้ว +1

      ਸ਼ਬਦਾਂ ਵਾਸਤੇ ਪਹਿਲਾਂ ਈ ਮਾਫ਼ੀ, ਜੇ ਕਿਸੇ ਦੀਆਂ ਭਾਵਨਾਵਾਂ 'ਜ਼ਖ਼ਮੀ' ਹੋਈਆਂ ਹੋਣ...

    • @singhisking539
      @singhisking539 4 ปีที่แล้ว

      Very true brother

  • @lovesandhu1525
    @lovesandhu1525 2 ปีที่แล้ว

    ਆਸਲ ਦੇ ਵਿਚ ਪਹਿਲਾਂ ਗੀਤਕਾਰ ਨੂੰ ਹੁੰਦਾ ਕੇ ਮੇਰਾ ਗੀਤ ਆਜੇ ਫਿਰ ਜਦੋਂ ਗੀਤ ਹਿੱਟ ਹੋ ਜਾਂਦਾ ਓਦੋਂ ਗੀਤਕਾਰ ਪੈਸੇ ਮੰਗਦਾ ਫਿਰ ਕਲਾਕਾਰ ਬੋਲਦਾ ਕੇ ਕੰਪਨੀ ਦਿਓ ਗੀ

  • @GurpreetSingh-wk1md
    @GurpreetSingh-wk1md 4 ปีที่แล้ว +1

    Love you so much tehna sahib g and madam thind g beimann sahib fans club

  • @jaswindernbbardar5800
    @jaswindernbbardar5800 4 ปีที่แล้ว +13

    ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ 🙏🙏🙏🙏

  • @tangocharly4217
    @tangocharly4217 4 ปีที่แล้ว +4

    😄 🤣 😂 😆 ਸਹੀ taina ਸਾਬ ਗੁਗੂ ਗੋਲੂ monu ਮਿੱਠੂ ਲੱਡੂ 😄 🤣 ਨਹੀ ਯਾਰ ਕਿਸੀ ਨੇ ਤਾਂ ਕਿਹਾ ਹੋਣਾ,,,

  • @sukhjitsingh6259
    @sukhjitsingh6259 4 ปีที่แล้ว +1

    Billa Lasoiey wala Zindabad, Thanks Prime Esia TV

  • @ssjeetkaur899
    @ssjeetkaur899 4 ปีที่แล้ว +18

    🥰🥰🥰sir Billa lassoi

  • @TarsemSingh-ue1iz
    @TarsemSingh-ue1iz 4 ปีที่แล้ว +1

    Merah veer Naal Dhadi dhakkah Hoiyah hai Ji, Thank You Piareh Mr Swaran Ji Tahina , and Miss Harman Thindh Ji , Iss Great veer Sangeetkar nall dillon porie Hamdardi Likharie nall Bahut hai Ji, Waheguru Ji ka Khalsa Waheguru Ji ki Fateh, Jai Hind Ji, 🇬🇧🇺🇸🇨🇦🇵🇰🇮🇳😎😩😭👏🏼🙏🏽👍🏻📢 ! ! !

  • @baljindermattumattu1671
    @baljindermattumattu1671 2 ปีที่แล้ว

    Eh gal mainu v bhot vdiya lgi jo ke muh te kehi dende ho tuc main khud v even da hi han es lyi meri ristedara naal bhot ghat bndi

  • @subhashparas270
    @subhashparas270 4 ปีที่แล้ว

    ਜਿੰਦਗੀ ਜ਼ਿੰਦਾਬਾਦ

  • @FixGold1
    @FixGold1 4 ปีที่แล้ว +4

    ਟਹਿਣਾ ਜੀ ਤੁਸੀਂ ਵੀ ਕੋਈ ਚੈਨਲ ਵੱਲੋਂ ਮਦਦ ਕਰ ਦਿਓ ਜੀ

  • @RajSingh-gr7tk
    @RajSingh-gr7tk 4 ปีที่แล้ว

    ਵਾਹਿਗੁਰੂ ਬਿੱਲਾ ਵੀਰ ਨੂੰ ਤਰੱਕੀਆਂ ਬਖਸ਼ਣ
    ਬਹੁਤ ਵਧੀਆ ਗੀਤਕਾਰ ਹੈ

  • @gurjotsingh799
    @gurjotsingh799 4 ปีที่แล้ว +1

    ਲੱਖਾ। ਦੀ। ਗੱਲ। ਹੈ। ਹੱਕ। ਕਿਸੇ ਦਾ ਨੀਂਹ
    ਮਾਰਨਾ। ਰੱਬ। ਤਾ। ਕਿਸੇ। ਨਾਂ ਬਿਗਾਨੇ। ਪੂਰੇ।
    ਕਰ ਹੀ ਦਿੰਦਾ। ਹੈ। 🙏🙏🙏

  • @beantsran2172
    @beantsran2172 4 ปีที่แล้ว

    ਬਹੁਤ ਸੋਹਣੀ ਸੋਚ ਵੀਰ ਦੀ ਈਸ਼ਵਰ ਕਿਰਪਾ ਬਣਾਈ ਰੱਖੀ ਵੀਰ ਤੇ

  • @BaldevSingh-xw5qb
    @BaldevSingh-xw5qb 2 ปีที่แล้ว

    ਤੈਨੂੰ ਅਸਾ ਨੇ ਲਸੋਈ ਵਾਲੇ
    ਬਿੱਲਿਆਂ ਵੇ ਦਿਲ ਚ ਲਕਾਕੇ ਰੱਖਿਆ

  • @samrawriter631
    @samrawriter631 4 ปีที่แล้ว +1

    ਸਵਰਨ ਜੀ ਅਤ ਹਰਮਨ ਜੀ ਸਦਾ ਖੁਸ਼ ਰਹੋ
    ਮੈਂ ਵੀ ਗੀਤਕਾਰ ਹਾਂ
    ਪਰ ਨਾ ਤਾਂ ਕਿਸੇ ਨੇ ਮੇਰਾ ਗੀਤ ਗਾਇਆ ਕਿਸੇ ਗਾਇਕ ਨੇ ਤੇ ਨਾ ਹੀ ਲੱਗਦਾ ਕਿ ਗਾਵੇਗਾ
    ਪਰ ਹੋ ਸਕੇ ਤਾ ਮੇਰੇ ਵਰਗੇ ਬੇਕਾਰ ਗੀਤਕਾਰ ਬਾਰੇ ਗੱਲ ਜਰਰ ਕਰਨਾ

  • @vaddkhanaparlad4179
    @vaddkhanaparlad4179 4 ปีที่แล้ว +2

    ਬਹੁਤ ਵਧੀਆ ਜੀ

  • @p.s.dandiwal
    @p.s.dandiwal 2 ปีที่แล้ว

    Major rajasthani♦♠♦

  • @HarpalSingh-fn3ix
    @HarpalSingh-fn3ix 4 ปีที่แล้ว +2

    Sandha valia baath saab Bhut vadia Punjab bare gall karde ne 🙏🙏

  • @JagwinderSingh-sd1fi
    @JagwinderSingh-sd1fi 4 ปีที่แล้ว

    ਬਿੱਲਾ ਘੈਂਟ ਲਿਖਦਾ ਆ 22
    22 ਹਰਜੀਤ ਸਿੱਧੂ ਨੂੰ ਬਲਾਉ
    ਦੇਖਿਓ ਰੋਣਕਾ ਲੱਗਦੀਆਂ
    ਟਹਿਣੇ ਨੂੰ ਗੱਲ ਨੀ ਆਉਣ ਦੇਣੀ ਉਹਨੇ

  • @rashpalsingh8962
    @rashpalsingh8962 2 ปีที่แล้ว

    Wahe guru ji mehr kryo 🙏🙏🙏🙏🙏

  • @AmrinderSingh-tq5ci
    @AmrinderSingh-tq5ci 3 ปีที่แล้ว

    Bahut badhiya interview bahu changa subah Veer da bahut hasabi aaya jiude basde raha

  • @harmeshkumarkumar3821
    @harmeshkumarkumar3821 3 ปีที่แล้ว

    ਵਾਈ ਜੀ ਹੁਣ ਲਿਖੋ ਲਵਲੀ ਨਿਰਮਾਣ ਨੂੰ ਦਿੁਉ

  • @jagtarsingh1186
    @jagtarsingh1186 3 ปีที่แล้ว

    ਪਹਿਲਾ ਲੋਕ ਕਲਾਕਾਰਾ ਨੂ ਚਾਹੰਦੇ ਸੀ ਪਰ ਹੂਣ ਇਹ ਸਾਲੇ ਮਲੰਗ ਲੋਕਾ ਦੀ ਨਜਰ ਡਿਗਦੇ ਜਾਦੇ ਆ ਸਾਰੇ ਗਾਇਕ ਇਕੋ ਜੇ ਵੀ ਨੀ ਪਰ ਪੈਸੈ ਮਾਰਨ ਨੂ ਇਨਾ ਨੂ ਗੀਤਕਾਰ ਈ ਮਿਲਦੇਆ

  • @PunjabiSabhiachaar
    @PunjabiSabhiachaar 4 ปีที่แล้ว

    ਬਹੁਤ ਖ਼ੂਬ

  • @jagdishbhatti6862
    @jagdishbhatti6862 4 ปีที่แล้ว

    22gਸੁੱਖਪਰੀਤ ਸੁੱਖਾ ਡਰੋਲੀ ਵਾਲਾ ਦਾ ਉਸਤਾਦ ਬਿੱਲਾ ਲਸੋਈ ਵਾਲਾ ਜੀ ਨੇ ਜਿਕਰ ਕੀਤਾ ਹੈ।ਉਨ੍ਹਾਂ ਨੂੰ ਞੀ ਜਰੂਰ
    ਸਟੂਡੀਓ ਬੁਲਾ ਕੇ ਇੰਟਰਵਿਊ ਕਰੋ।ਬਹੁਤ ਗੁਰਮਤਿ ਦੀ ਜਿੰਦਗੀ ਜੀ ਰਿਹਾ ਹੈ ।ਜੀ।ਧੰਨਵਾਦ ਜੀ

    • @sochpunjabdi3155
      @sochpunjabdi3155 4 ปีที่แล้ว

      ਵੀਰ ਜੀ ਸੁਖਪ੍ਰੀਤ ਦਾ ਨੰਬਰ ਦੇਣਾ ਜੀ 7423800051ਬਿੱਲਾ

  • @beantsingh5809
    @beantsingh5809 4 ปีที่แล้ว +1

    Bhaut bamb song write kita na I proud to cacha g and good bless you

  • @jagdishbhatti6862
    @jagdishbhatti6862 4 ปีที่แล้ว +1

    ਸਤਿ ਸ੍ਰੀ ਅਕਾਲ 22ਜੀ ਟਹਿਣਾ ਸਾਹਿਬ

  • @jagtarsingh1186
    @jagtarsingh1186 3 ปีที่แล้ว

    ਕਮੀਆ ਆਲੇ ਨੂ ਸਾਬਤ ਜੀਣ ਨੀ ਦਿੰਦੇ

  • @kuldipbajwa8385
    @kuldipbajwa8385 3 ปีที่แล้ว

    ਵਧੀਆ ਜੀ

  • @GurdeepSingh-ed3zl
    @GurdeepSingh-ed3zl 4 ปีที่แล้ว

    ਟਹਿਣਾ ਸਾਹਿਬ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏🙏

  • @innocentfriends8718
    @innocentfriends8718 4 ปีที่แล้ว +2

    ਵੀਰ ਜੀ ਤੁਸੀਂ ਇਕ ਵੀਡੀਓ ਚ ਕਿਤਾਬ ਦਾ ਜਿਕਰ ਕੀਤਾ ਸੀ। ਉਹ ਵੀਡੀਓ ਮੈਨੂੰ ਮਿਲ ਨਹੀਂ ਰਹੀ।
    ਕ੍ਰਿਪਾ ਕਰਕੇ ਮੈਨੂੰ ਕਿਤਾਬ ਦੇ ਨਾਮ ਦਸ ਦਵੋੋ ਮੈ ਪੜਨੀਆ ਨੇ