PART 3 👉 ਮਾਂ ਦਾ ਰੋ ਰੋ ਹੋਇਆ ਬੁਰਾ ਹਾਲ ਪੁੱਤ ਨੂੰ ਗਊਸ਼ਾਲਾ ਚ ਨਰਕਭਰੀ ਅਤੇ ਗੁਲਾਮੀ ਦੀ ਜ਼ਿੰਦਗੀ ਕੱਟਦੇ ਨੂੰ ਦੇਖ

แชร์
ฝัง
  • เผยแพร่เมื่อ 5 เม.ย. 2022
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

ความคิดเห็น • 1.1K

  • @palkharoud6004
    @palkharoud6004  2 ปีที่แล้ว +206

    #Please_Share_Support

    • @PB-fi5xe
      @PB-fi5xe 2 ปีที่แล้ว +14

      ਪਾਲ ਬਾਈ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ

    • @AartiSaini-ve8cz
      @AartiSaini-ve8cz 2 ปีที่แล้ว +9

      Waheguru ji

    • @dreamymakeupartist483
      @dreamymakeupartist483 2 ปีที่แล้ว +4

      Apne comnt nu veere pinned krdeya kro.....top te tuhada comment show houga

    • @nawabbinnyharish3079
      @nawabbinnyharish3079 2 ปีที่แล้ว +2

      Waheguru ji 💗
      Jai peer fakar baba Damu shah ji 👏🏻💗💐

    • @amarbrar8299
      @amarbrar8299 2 ปีที่แล้ว +2

      Jionde raho pal Bai ji
      ❤️ From Ganganagar Rajasthan

  • @rbrar3859
    @rbrar3859 2 ปีที่แล้ว +92

    ਖ਼ਾਲਸਾ ਜੀ ਤੁਹਾਡੀ ਸੇਵਾ ਬਹੁਤ ਉੱਤਮ ਸੇਵਾ
    ਜਿਉਂਦੇ ਰਹੋ ਖਾਲਸਾ

  • @LaddiSingh-rx4qo
    @LaddiSingh-rx4qo 2 ปีที่แล้ว +146

    ਜਿਓੰਦਾ ਵੱਸਦਾ ਰਹਿ ਪਾਲ ਵੀਰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਜੀ

  • @user-babbu.patran
    @user-babbu.patran 2 ปีที่แล้ว +112

    ਪਾਲ ਵੀਰੇ 🥰ਤੁਸੀ ਤਾ ਰੱਬ ਦਾ ਫਰਿਸਤਾ ਹੋ🥰ਤੁਹਾਡੇ ਵਰਗੇ ਇਨਸਾਨਾ ਕਰਕੇ ਹੀ ਤਾ ਦੁਨੀਆ ਖੜੀ ਆ🤗

    • @mamtadavid5195
      @mamtadavid5195 2 ปีที่แล้ว +2

      Veer ji eniya k asisa nikldiya tuhade lyi dil to salute aa veer Aap sarkar to umeed krde k tuhada sbb da jiniya n.g.o chldiya sbb da sath deve asi hrr video dekhde Baki ik gll da ros Hh Mnn ch veer ji k os babe nu sza ni mili una nu una di glti da ehsas ni hoya

    • @satnamvlogs4513
      @satnamvlogs4513 2 ปีที่แล้ว +1

      Sahi keha veer

    • @dhaliwalvlog120
      @dhaliwalvlog120 2 ปีที่แล้ว

      🙏🙏🙏🙏

  • @aman-44499
    @aman-44499 2 ปีที่แล้ว +15

    ਸਤਿ ਸ਼੍ਰੀ ਅਕਾਲ ਵੀਰ ਜੀ . ਸਾਡੇ ਘਰ ਚ ਸਾਡੇ ਚਾਚਾ ਜੀ ਹਨ.. ਉਹ ਬਚਪਨ ਤੋਂ ਹੀ ਅਪਾਹਜ ਹਨ ਆਪਣਾ ਆਪ ਸੰਭਾਲ਼ ਨਹੀਂ ਸਕਦੇ.. ਅੱਜ ਉਹਨਾ ਦੀ ਉਮਰ 70 ਦੇ ਕਰੀਬ ਹੈ.. ਅਸੀਂ ਉਹਨਾਂ ਨੂੰ ਫੁੱਲਾਂ ਵਾਂਗ ਸੰਭਾਲ਼ਿਆ ਹੋਇਆ ਹੈ..ਅਪਾਹਿਜ ਕੋਈ ਵੀ ਹੈ ਚਾਹੇ ਦਿਮਾਗ ਤੋਂ ਹੈ ਜਾਂ ਸ਼ਰੀਰ ਦਾ ਉਸਨੂੰ ਪਿਆਰ ਅਤੇ ਸੰਭਾਲ਼ ਦੋਨੋ ਮਿਲਨ ਆਪਣਿਆਂ ਕੋਲ਼ੋਂ.. ਇਹ ਇਕ ਸੇਵਾ ਹੈ ਜੋ ਪਰਮਾਤਮਾ ਉਹਨਾਂ ਨੂੰ ਹੀ ਦਿੰਦਾ ਹੈ ਜੋ ਇਹਦੇ ਕਾਬਿਲ ਹਨ 🙏

  • @gurpartapsinghrai3292
    @gurpartapsinghrai3292 2 ปีที่แล้ว +85

    ਮਾਂ ਮਾਂ ਹੁੰਦੀ ਆ ਜੀ,ਵਾਹਿਗੁਰੂ ਜੀ ਮੇਹਰ ਕਰਨ 🙏

  • @keematsingh9443
    @keematsingh9443 2 ปีที่แล้ว +8

    ਵੀਰ ਪਾਲ ਸਿੰਘ ਜੀ ਏਹੇ ਦੇਖ ਕੇ ਬੜੀ ਖੁਸ਼ੀ ਹੋਈ ਚੱਕਰ ਵੱਰਤੀ ਨੂੰ ਖੁਸ਼ ਕਰ ਦਿੱਤਾ ਗਿਆ ਧੰਨਵਾਦ ਜੀ

  • @shahinarajput3746
    @shahinarajput3746 2 ปีที่แล้ว +99

    ਪਾਲ ਵੀਰੇ, ਤੁਸੀਂ ਰੱਬ ਦੇ ਰੂਪ ਵਿੱਚ ਇਸ ਦੁਨੀਆ ਤੇ ਆਏ ਹੋ। ਰਹਿੰਦੀ ਦੁਨੀਆ ਤੱਕ ਤੁਹਾਡੀ ਤੰਦਰੁਸਤੀ ਬਣੀ ਰਹੇ।ਇਹ ਨੇਕ ਕੰਮ ਕੋਈ ਰੱਬ ਦਾ ਪਿਆਰਾ ਹੀ ਕਰਦਾ ਹੈ। ਹਰ ਵੀਡੀਓ ਦੇਖ ਕੇ ਮੰਨ ਭਰ ਆਉਂਦਾ ਹੈ ਤੇ ਤੁਹਾਡੇ ਲਈ ਦੁਆ ਨਿਕਲਦੀ ਹੈ।

    • @hunterplayer1705
      @hunterplayer1705 ปีที่แล้ว

      God bless veere good job

    • @rahulpb2034
      @rahulpb2034 ปีที่แล้ว +1

      🙏🙏🙏🙏🙏🌹🌹🌹🌹❤️❤️❤️

  • @ninderpalkour2094
    @ninderpalkour2094 2 ปีที่แล้ว +49

    ਧੰਨ ਹੋ ਜੀ ਬਾਬਾ ਜੀ ਤੂਸੀਂ ਥੋਡੀ ਸੇਵਾ ਧੰਨ ਹੈ ।
    ਵਾਹਿਗੁਰੂ ਮੇਹਰ ਕਰੇ ਹਮੇਸ਼ਾ ਤੂਹਾਡੇ ਤੇ
    ਵਾਹਿਗੁਰੂ ਮੇਹਰ ਕਰੇ 🙏🏼🙏🏼

    • @ramdhara7437
      @ramdhara7437 2 ปีที่แล้ว +1

      rab tuhada bhla kre

  • @ladakhivarialboy4956
    @ladakhivarialboy4956 2 ปีที่แล้ว +15

    Sikh community asay ak Kom hay jo har mushkil may kesay ka be mat karta hai allah is kom ko salamat rakha sing is king 👑 4rm leh Ladakh 🙏

  • @MANREET702
    @MANREET702 2 ปีที่แล้ว +30

    *ਪਾਲ ਵੀਰ ਜੀ ਚਕਰਵਰਤੀ ਹੁਣ ਸਹੀ ਜਗ੍ਹਾ ਤੇ ਆਇਆ ਓਹਨਾਂ ਆਸ਼ਰਮਾ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਜਿਹੜੇ ਇਹੋ ਜਿਹੇ ਗਲਤ ਕੰਮ ਕਰਦੇ ਨੇ ਮਾਨ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਜੀ ਜ਼ਰੂਰ ਧਿਆਨ ਦਿੱਤਾ ਜਾਵੇ ਧੰਨਵਾਦ ਜੀ*

  • @dalwinderkaur2012
    @dalwinderkaur2012 2 ปีที่แล้ว +7

    ਵੀਰ ਜੀ ਆਪ ਜੀ ਨੂੰ ਤੇ ਆਪ ਦੇ ਮੈਂਬਰਾਂ ਨੂੰ ਕਦੀ ਤੱਤੀ ਹਵਾ ਨਾ ਲੱਗੇ ਰਹਿੰਦੀ ਦੁਨੀਆ ਤੱਕ ਆਪ ਜੀ ਦਾ ਨਾਮ ਰਹੇ USA❤️❤️

  • @rajindersinghbittu8302
    @rajindersinghbittu8302 2 ปีที่แล้ว +1

    ਬਹੁਤ ਹੀ ਵਧੀਆ ਸੇਵਾ ਕਰ ਰਹੇ🙏
    ਵਹਿਗੁਰੂ ਜੀ ਥੋਡੀ ਲੰਮੀ ੳਮਰ ਕਰੇ ਜੀ

  • @PunjabiVillageFoodFactory
    @PunjabiVillageFoodFactory 2 ปีที่แล้ว +44

    Veer ji Waheguru Ji aap Ji nu bal bakshe aje bohat kujh Karna Hai tusi

    • @ramindermankoo4291
      @ramindermankoo4291 2 ปีที่แล้ว

      Baba ji bohat vadia karaj kar rahe ho parmatma hamesha apni Kirpa rakhega ji

  • @deeprataindia1170
    @deeprataindia1170 2 ปีที่แล้ว +18

    ਧੰਨ ਹੋ ਤੁਸੀ ਪਾਲ ਵੀਰ ਜੀ ਰੱਬ ਦਾ ਦੂਜਾ ਰੂਪ ਹੋ ਆਪ ਜੀ।ਹਿਮਤ ਭਰੇ ਕੰਮ ਕਰਦੇ ਹੋ ਵਿੱਛੜੇ ਭੈਣਾਂ ਵੀਰਾਂ ਨੂੰ ਪਰਿਵਾਰ ਨੂੰ ਮਿਲਾ ਕੇ ਰੱਬ ਦਾ ਰੂਪ ਬਣ ਜਾਂਦੇ ਹੋ ਆਪ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ।
    ,,Ballu ਰਟੈਂਡਾ,,

  • @sonysinghsony6530
    @sonysinghsony6530 2 ปีที่แล้ว +2

    ਪਾਲ ਬਾਈ ਜੀ ਰੱਬ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਬਹੁਤ ਹੀ ਵਧੀਆ ਕੰਮ ਕਰ ਰਹੇ ਆ

  • @manjinderkaurlakhesar0786
    @manjinderkaurlakhesar0786 10 หลายเดือนก่อน +1

    ਪਾਲ ਵੀਰ ਜੀ ਧੰਨ ਤੁਸੀਂ ਧੰਨ ਧੰਨ ਤੁਹਾਡੀ ਮਾਤਾ ਜੀ ਜਿਨ੍ਹਾਂ ਨੇ ਤੁਹਾਨੂੰ ਜ਼ਨਮ ਦਿੱਤਾ ਵਾਹਿਗੁਰੂ ਜੀ ਕਿਰਪਾ ਬਨਾਈ ਰੱਖੀ

  • @nothing9048
    @nothing9048 2 ปีที่แล้ว +9

    ਯੋਧੇ ਇਕੱਲੇ ਜੰਗ ਦੇ ਮੈਦਾਨ ਵਿੱਚ ਹੀ ਨਹੀਂ ਹੁੰਦੇ ਜੋ ਸਮਾਜ ਵਿੱਚ ਰਹਿ ਕੇ ਸਮਾਜਿਕ ਬੁਰਾਈਆਂ ਖ਼ਿਲਾਫ਼ ਲੜਦੇ ਆ ਓਹ ਵੀ ਸੱਚੇ ਸੁੱਚੇ ਯੋਧੇ ਈ ਹੁੰਦੇ ਨੇ, ਦਿਲੋਂ ਸਲਾਮ ਆ ਇਸ ਯੋਧੇ ਨੂੰ

  • @usmanrasheed9465
    @usmanrasheed9465 2 ปีที่แล้ว +17

    You are such a nice 👌🏻 person sir Pal Kharoud 😇 God Bless You Always🥰
    Big love and Big Respect ✊🏻 from Pakistan 🇵🇰

  • @simirandhawa9064
    @simirandhawa9064 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JagtarSingh-cb3dw
    @JagtarSingh-cb3dw 2 ปีที่แล้ว +23

    ਜਿਉਂਦਾ ਰਹਿ ਮੇਰਾ ਵੱਡਾ ਬਾਈ ਵਾਹਿਗੁਰੂ ਮਿਹਰ ਕਰਨ🙇‍♂️🙇‍♂️

    • @arshprabh3064
      @arshprabh3064 ปีที่แล้ว

      ਪਾਲ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖੈ।

  • @gur47
    @gur47 2 ปีที่แล้ว +4

    ਵੀਰੇ ਸ਼ਬਦ ਖਤਮ ਨੇ ਬਸ
    ਅਰਦਾਸ ਹੈ ਵਾਹਿਗੁਰੂ ਜੀ ਤੰਦਰੁਸਤ ਰੱਖਣ ਤੁਹਾਡੀ ਟੀਮ ਨੂੰ

  • @dhillonjatt7650
    @dhillonjatt7650 2 ปีที่แล้ว +18

    ਵਾਹਿਗੁਰੂ ਜੀ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਵੀਰ ।ਜਿਉਦੇ ਵੱਸਦੇ ਰਹੋ ਖੁਸ਼ ਰਹੋ ਪਿਆਰੇ ਵੀਰ ।🙏

    • @karampalkaur2560
      @karampalkaur2560 2 ปีที่แล้ว

      ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🎉🎉🙏🙏🙏

  • @gurdaspuriya237
    @gurdaspuriya237 2 ปีที่แล้ว +2

    paal vire baba tenu tandrusti bakse hamesa sewa karda rahe

  • @lovegill748
    @lovegill748 2 ปีที่แล้ว +1

    Pal veer ajj sachi dilo bahut khushi hoyi Raab hamesha tahunu chardi kla ch rakhe waheguru ji eda kirpa Karn tuhade warge veer te tuhade pariwar bahut bahut khush rakhe partma ji

  • @sahilrai699
    @sahilrai699 2 ปีที่แล้ว +35

    Congratulations baba g kyuki bche da ghr mil gya I m so happy 😘😘🙏🙏🙏waheguru g mhr kre g

  • @syedgulshah1540
    @syedgulshah1540 2 ปีที่แล้ว +5

    Geo sardar Jee zindabad. 🌹

  • @user-dt5vi1wf7j
    @user-dt5vi1wf7j ปีที่แล้ว +1

    ਸਤਿਨਾਮ🙏 ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਆਂ ਕਲਾਂ ਰੱਖਣ ਜੀ 🙏ਸਤਿਨਾਮ🙏 ਵਾਹਿਗੁਰੂ🙏 ਜੀ

  • @manpreetsinghbhullar4417
    @manpreetsinghbhullar4417 2 ปีที่แล้ว +11

    ਬਾਬਾ ਜੀ ਪਹਿਲਾਂ ਬੱਚਿਆਂ ਨੂੰ ਚਾਹੀਦਾ ਅਾਪਣੇ ਮਾਂ ਬਾਪ ਨੂੰ ਅਾਰਸ਼ਮ ਵਿੱਚ ਕਿਉਂ ਛੱਡ ਦਿੰਦੇ ਬਹੁਤ ਗਲਤ ਕਰਦੇ ਉਨ੍ਹਾਂ ਲੲੀ ਵੀ ਸਜਾ ਹੋਣੀ ਚਾਹੀਦੀ ਬਹੁਤ ਵਧੀਆ ਕੰਮ ਕਰਦੇ ਬਾਬਾ ਜੀ🙏🙏🙏

    • @2754kfarooq
      @2754kfarooq หลายเดือนก่อน

      great work keep it up

  • @rahulkreer8236
    @rahulkreer8236 2 ปีที่แล้ว +22

    wahe guru ji ka khalsa wahe guru ji ki fathe🙏🙏🙏

  • @Bhattisaab17958
    @Bhattisaab17958 2 ปีที่แล้ว +26

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਪਾਲ ਵੀਰੇ ਨੂੰ🙏🙏🙏🙏🙏🙏🙏🙏🙏

  • @afrazharis
    @afrazharis 2 ปีที่แล้ว +2

    ALLAH apko hamesha khus rakhe our himat de ayce logo ke madat krne ke liye dekh ke rona aya geya😔😔 boht boht pyar from Pakistan 🥰🥰🥰🥰😘😘😘

  • @balwantsingh1942
    @balwantsingh1942 2 ปีที่แล้ว +5

    Very God ਸੇਵਾ ‌waheguru ji🙏🙏🙏🙏

  • @rajapannu5447
    @rajapannu5447 2 ปีที่แล้ว +3

    Maa val vekh dil nu bhut jada hor tra hondya🥺
    Waheguru ji sbb te mehr preya hath rkho
    Nanak naam chardikla tere pane sarbat da bhla❤️🙏

  • @jshergill9538
    @jshergill9538 2 ปีที่แล้ว +19

    ਵਾਹਿਗੁਰੂ ਜੀ ਦਿਲੋ ਸਲੁਟ ਡੁਹਾਡੇ ਕਮ ਨੁ ਵਾਹਿਗੁਰੂ ਤਹਾਨੁ ਚੜਦੀ ਕਲਾ ਬਖਸ਼ੇ 🙏🏽

    • @AvtarSingh-el3nr
      @AvtarSingh-el3nr 2 ปีที่แล้ว

      WaheGuru Ji ka Khalsa WaheGuru Ji ke Fateh mera naam Avatar Singh and Patiala harsol Pur saida tanaatan Seva kar rahe ho

    • @harjinderbrar2004
      @harjinderbrar2004 2 ปีที่แล้ว

      ਗਰੀਬ ਦਾਸ ਕੁਤਾ ਬੰਦਾ ਐ ।

  • @gursharanbilga6717
    @gursharanbilga6717 2 ปีที่แล้ว +5

    Bhut dil kush hoya ma nu apna putt mil geya❤️🙏🏻 waheguru ji mehar kare tuhde te pji

    • @surendersingh5243
      @surendersingh5243 2 ปีที่แล้ว +1

      O veere ma de a kol c but Mata ji
      Ohnu asram chhd aaye

    • @gursharanbilga6717
      @gursharanbilga6717 2 ปีที่แล้ว

      Jithe odi ma onu shad ke ayi c Asram ch otho ona ne kise Gau shala ch pejta c othe pathe punda c gaoy chkda c odi ma nu uthe tuhdi pata c ke mera putt kithe hor pej dita c fr pal khrod bhai huna nu pata laga utho lake ayey fr apne Asram ch fr isa veer di bhen ne video dekhi fr odi Ma nu pata laga palkhrod bhai de Asram ch a huna bhut vadia rakhey geya mera putt nu sahi a veer

    • @gursharanbilga6717
      @gursharanbilga6717 2 ปีที่แล้ว

      Mera comment te comment nalo veer ji waheguru ji likh diya karo 🙏🏻

    • @surendersingh5243
      @surendersingh5243 2 ปีที่แล้ว

      @@gursharanbilga6717 waheguru ji mehar kare sabto

  • @amarbrar8299
    @amarbrar8299 2 ปีที่แล้ว +11

    Es veer layi es to vadia koi Ghar ni ho sakda ❤️❤️ waheguru mehar Karn
    Salute aa veer pal nu

  • @makhankalas660
    @makhankalas660 2 ปีที่แล้ว +14

    ਵਾਹਿਗੁਰੂ ਜੀ ਜੀ ਪਾਲ ਬਾਈ ਆਪਣਾ ਫਰਜ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @ryandhaliwal7778
      @ryandhaliwal7778 2 ปีที่แล้ว

      Waheguru ji mehar krna ji. Bal bakhshnaji.Sehatjab.karna ji

  • @LuckySingh-ey6qu
    @LuckySingh-ey6qu 2 ปีที่แล้ว +3

    ਅਸੀ ਤੁਹਾਨੂੰ ਹੁਣ ਵੀਰਾ ਨੀ ਕਹਿਣਾ ਕਿਉਕਿ ਤੁਸੀ ਉਹ ਕੰਮ ਕਰ ਰਹੇ ਹੋ ਜੋ ਵਾਹਿਗੁਰੂ ਜੀ ਕਰਦੇ ਹਨ ਤੁਹਾਨੂੰ ਅਸੀ ਹੁਣ ਵਾਹਿਗੁਰੂ ਹੀ ਬੋਲਾਗੇ

  • @sukhdevkaur9697
    @sukhdevkaur9697 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🌷🌷❤️❤️💕💕🌹🌹🌻🌻🌹🌹💕💕❤️❤️🌷🌷🙏🙏

  • @nirmalsingh9484
    @nirmalsingh9484 2 ปีที่แล้ว +1

    ਬਹੁਤ ਵਧੀਆ ਕੀਤਾ ਹੈ ਮਾਂ ਤੇ ਪੁੱਤ ਨੂੰ ਮਿਲਾ ਦਿੱਤਾ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @manmeetkaur4991
    @manmeetkaur4991 2 ปีที่แล้ว +5

    Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji,
    Waheguru Ji

  • @rajeshpunjabi5359
    @rajeshpunjabi5359 2 ปีที่แล้ว +4

    Pal veerji bahut badhiya Rab tohadi. Umar lambi kare. 🙏🙏🙏

  • @user-xd7hc8nx8z
    @user-xd7hc8nx8z 2 ปีที่แล้ว +12

    Waheguru mehar kare is pyare bache gurpreet te,path sun k eda lgda jida rabb ehde muh vicho bolda hove 🙏

  • @alakwadhwa950
    @alakwadhwa950 2 ปีที่แล้ว +14

    ਸੱਤਪਾਲ ਵੀਰ ਜੀ ਤੁਸੀ ਰੱਬ ਹੋ 🙏

  • @pawandeepsingh3929
    @pawandeepsingh3929 2 ปีที่แล้ว +11

    Waheguru ji pal veer ji nu hamesa happy rakhi

  • @jaskirankaur3676
    @jaskirankaur3676 2 ปีที่แล้ว +11

    Waheguru 🙏❤️
    Your doing great
    Waheguru ji bless you always paji❤️

  • @s.knathan2273
    @s.knathan2273 2 ปีที่แล้ว +1

    Tu c rub ho veer g sachi rona a gya
    Baba g ne bahut kam log ne duniya ch jo khaas ne ohhh tu c ne paji....

  • @gurpreetspal2372
    @gurpreetspal2372 2 ปีที่แล้ว +8

    🙏🏻❤️ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ। 🙏🏻❤️

  • @bathindachanneliqbalkaur3366
    @bathindachanneliqbalkaur3366 2 ปีที่แล้ว +5

    Waheguru ji 🙏 meher karan ji Puri team te God bless you veer ji

  • @nardeshkumar5398
    @nardeshkumar5398 2 ปีที่แล้ว +4

    ਵਾਹਿਗੁਰੂ ਜੀ ,ਮਿਹਰ ਕਰਨ ,ਚੜ੍ਹਦੀਕਲਾ ਬਖਸ਼ਣ
    ਧੰਨ ਗੁਰੂ ਨਾਨਕ ਦੇਵ ਜੀ

  • @vinaypandit8171
    @vinaypandit8171 8 หลายเดือนก่อน +1

    Pal. Veer. Rabb. Tuhanu 100. 100. Saal. Di umar. Tacck. Sewa. te. Layi. Racckhe. May. You. Live. Long. All. the. Sewadaars. In the. Sewa. Ashram. Of. Lachkani. Pindd. Ashram. .God. bless. All of. You

  • @gurpreetsinghdhaliwal6428
    @gurpreetsinghdhaliwal6428 2 ปีที่แล้ว

    ਪਾਲ ਵੀਰ ਜੀ ਬਹੁਤ ਧੰਨਵਾਦ ਸੋਡਾ ਜੀ ਚਕਰਵਰਤੀ ਦਾ ਘਰ ਲੱਭ ਲਿਆ ਲਿਆ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਜੀ

  • @Deephdstudio2626
    @Deephdstudio2626 2 ปีที่แล้ว +8

    ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ ਵੀਰ ਜੀ

  • @sukhasinghsarari6699
    @sukhasinghsarari6699 2 ปีที่แล้ว +8

    ਵਾਹਿਗੁਰੂ ਜੀ ਮੇਹਰ ਕਰਨ

  • @funwithsohail
    @funwithsohail 2 ปีที่แล้ว +6

    MASHALLAH ALLAH PAAK apko salamat raky Ameen 😘😘

  • @amandeepsinghaman3887
    @amandeepsinghaman3887 ปีที่แล้ว +1

    Pal veer ji proud of you waheguru ji ka khalsa waheguru ji ki Fateh

  • @ragvirsingh1448
    @ragvirsingh1448 2 ปีที่แล้ว +4

    ਜਿਉਦਾ ਵਸਦਾ ਰਿਹਾ ਵੀਰੇ🙏

  • @summittripathi9739
    @summittripathi9739 2 ปีที่แล้ว +15

    सत्य नाम श्रीं वाहे गुरु नानक जी।।🙏👍 Gud work sir hand's off ur concept n ur working. Skills 👍

  • @AjaySharma-gp3ro
    @AjaySharma-gp3ro 2 ปีที่แล้ว +2

    Pal bhai guru da banda🙏🙏🙏🙏🙏waheguru parvar nu kush rkhe

  • @GurjeetSingh-ux4dx
    @GurjeetSingh-ux4dx 2 ปีที่แล้ว

    ਖਰੋੜ ਭਾ ਜੀ ਰੱਬ ਦੀ ਮੇਹਰ ਹੈ ਥੋਡੇ ਤੇ ਤਾ ਹੀ ਤੁਸੀਂ ਐਨੇ ਨੇਕ ਕਮ ਤੇ ਵਾਹਿਗੁਰੂ ਨੇ ਡਿਉਟੀ ਲਾਈ ਹੈ ਜਿਆਦੇ ਵਸਦੇ ਰਹੋ ਵਾਹਿਗੁਰੂ ਮੇਹਰ ਕਰੋ ਸਾਰੀ ਟੀਮ ਤੇ ਵਾਹਿਗੁਰੂ ਜੀ ਥੋਡੇ ਪਰਵਾਰਾ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ

  • @sandhuboys5023
    @sandhuboys5023 2 ปีที่แล้ว +21

    ਵਾਹਿਗੁਰੂ ਭਲੀ ਕਰੇ 🙏🏼

  • @varpalmaan2034
    @varpalmaan2034 2 ปีที่แล้ว +4

    ਵਹਿਗੁਰੂ ਜੀ ਮੇਹਰ ਕਰੀ ਸਭ ਤੇ

  • @ashapoply1040
    @ashapoply1040 2 ปีที่แล้ว +1

    Wahe Guru Meher Karn !! Thonu Babba Ji Hamesha Khush Rakhan Veere Sat Shri Akaal Ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @punjabbijliborad8340
    @punjabbijliborad8340 2 ปีที่แล้ว +1

    ਅਜਿਹੇ ਬਾਬੇ 'ਤੇ ਪਰਚਾ ਦਰਜ ਕਰੋ ਧੀ ਦੀ,,,,, ਲੈਣੇ ਤੇ

    • @brarbrar9896
      @brarbrar9896 2 ปีที่แล้ว

      Sarm kar yar J nhi akal Bolan di ta na Bol yar

    • @brarbrar9896
      @brarbrar9896 2 ปีที่แล้ว

      Dhe di Ki galti a

  • @jaswindersidhu2711
    @jaswindersidhu2711 2 ปีที่แล้ว +2

    ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰਨ 🙏🏻
    ਬਹੁਤ ਚੰਗਾ ਕੰਮ ਆ ਤੁਹਾਡਾ ਵੀਰ ਜੀ

  • @baljindersingh4504
    @baljindersingh4504 2 ปีที่แล้ว +2

    ਬਹੁਤ ਵਧੀਆ ਵੀਰ ਜੀ

  • @HarjeetKaur-ww5vo
    @HarjeetKaur-ww5vo 2 ปีที่แล้ว +6

    Pal veer ji nu , Waheguru ji hamesha chardikala vich rakhan 🙏🙏🙏🙏

  • @chandrabharatbashi.1660
    @chandrabharatbashi.1660 2 ปีที่แล้ว +3

    Koti Koti pranam aap jasay Gurujee ko.

  • @happysingh9654
    @happysingh9654 2 ปีที่แล้ว +5

    ਵਾਹਿਗੁਰੂ ਜੀ ਮੈਹਰ ਰੱਖੈ

  • @kalasoni8267
    @kalasoni8267 5 หลายเดือนก่อน +1

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @BigBoy-yh1dv
    @BigBoy-yh1dv ปีที่แล้ว +1

    ਵਾਹਿਗੁਰੂ ਜੀ ਵੱਡੇ ਵੀਰ ਨੂੰ ਚੜਦੀਕਲਾ ਵਿੱਚ ਰੱਖੇ🙏🙏🙏🙏

  • @davinderkaur9733
    @davinderkaur9733 2 ปีที่แล้ว +6

    🚩ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🚩 ਵਾਹਿਗੁਰੂ ਜੀ ਮਿਹਰ ਕਰਨ 🙏

  • @shazzimalickkk5463
    @shazzimalickkk5463 2 ปีที่แล้ว +4

    Frist love you Pakistan

  • @tawindersingh4752
    @tawindersingh4752 2 ปีที่แล้ว +2

    Waheguru g mehar krn saria sangta upeer waheguru g da khalsa waheguru g di fathe khalistan zindabad

  • @surajnath5976
    @surajnath5976 2 ปีที่แล้ว +1

    Khalsa ji bhaut Wadia sewa kar rhe wahe guru ji thuanu chadhdi Klan wich rakhe l

  • @sandhuboys5023
    @sandhuboys5023 2 ปีที่แล้ว +13

    ਵਾਹਿਗੁਰੂ ਜੀ 🙏🙏🏼

  • @amandeepsingh8975
    @amandeepsingh8975 2 ปีที่แล้ว +5

    SSA JI SAAREYA VEERA NU………Waheguru Ji ehda E Mehar krde rehn

  • @runlionchaman5624
    @runlionchaman5624 2 ปีที่แล้ว

    Wahe guru ji sir you are doing splendid job wahe guru ji da Khalsa waheguru ji di fateh chidri nal bazz ladava the guru govind nam khleva you are sir

  • @faisalmanzoor545
    @faisalmanzoor545 2 ปีที่แล้ว +2

    I love you form Pakistan 🤲🤲💞

  • @prem.ksingh4103
    @prem.ksingh4103 2 ปีที่แล้ว +7

    Waheguru ji ke Khalsa Waheguru ji ki fateh 🙏🙏🙏

  • @user-is3jx7lt4d
    @user-is3jx7lt4d 2 ปีที่แล้ว +4

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ 🙏🙏🙏🙏

  • @VijayKumar-mt8my
    @VijayKumar-mt8my ปีที่แล้ว +1

    गुरु महाराज जी उनसे सेवा करवाते हैं जो सेवा करने लायक होते है आपके सिर गुरु महाराज जी अपार कृपा है 🙏🙏🙏🙏🙏

  • @surinderdhaliwal2682
    @surinderdhaliwal2682 2 ปีที่แล้ว +2

    ਪਾਲ ਵੀਰ ਜੀ ਤੁਸੀਂ ਇੱਕ ਰੱਬ ਰੂਪੀ ਇਨਸਾਨ ਹੋ ਜੋ ਇਹੋ ਜਿਹੀ ਨਰਕ ਦੀ ਜ਼ਿੰਦਗੀ ਵਿੱਚੋਂ ਕੱਢ ਸਵਰਗ ਦੀ ਜ਼ਿੰਦਗੀ ਦੇਦੇ ਹੋ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾਂ ਵਿੱਚ ਰੱਖਣ from Canada 🇨🇦

  • @ManoharSingh-mw6dn
    @ManoharSingh-mw6dn 2 ปีที่แล้ว +3

    Pal 22 waheguru sada chardikalan ch rakhe aap ji nu 💖🙏💐

  • @jasveersingh4601
    @jasveersingh4601 ปีที่แล้ว +1

    Waheguru ji hamesha kush rakhe tuhnu veer ji

  • @karankuljeetsohi9372
    @karankuljeetsohi9372 ปีที่แล้ว

    ਪਾਲ ਵੀਰ ਜੀ ਬਾਕੀ ਹੀ ਤੁਸੀਂ ਲੋਕਾ ਲਈ
    ਮਸੀਹਾ ਹੋ ਬਹੁਤ ਬਹੁਤ ਧੰਨਵਾਦ ਵੀਰ ਜੀ 👍👍👍👍👍

  • @SurjitSingh-qq2qu
    @SurjitSingh-qq2qu 2 ปีที่แล้ว +5

    Satnam Shri Waheguru Ji 🙏🙏🙏🙏🙏

  • @JayDayWise
    @JayDayWise 2 ปีที่แล้ว +3

    Gareebdas tu sachi baut Gareeb aa. Well said Pal veere. Waheguru ji mehar karn mata ji tay apni tay. So much respect for her.👍👏🙏

  • @kartiknaher3640
    @kartiknaher3640 ปีที่แล้ว +1

    Waheguru Mehar Kare pal bhai te 🙏🙇🌹

  • @fiazahmed2170
    @fiazahmed2170 ปีที่แล้ว +1

    You are great man Sir g God bless you 🙏

  • @sainilucky1355
    @sainilucky1355 2 ปีที่แล้ว +3

    Veer ji bhut khushi hundi tuhadi a sewa dekh 🙏🙏

  • @PB-fi5xe
    @PB-fi5xe 2 ปีที่แล้ว +16

    ਪਾਲ ਬਾਈ ਟਹਿਣਾ ਤੇ ਪੱਕਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਆ

  • @mdmaksudmdmushtak370
    @mdmaksudmdmushtak370 ปีที่แล้ว +1

    बहुत अच्छा सर good 👍💯 मे आप का बहुत बड़ा फैन हु

  • @zabiali3672
    @zabiali3672 2 ปีที่แล้ว +1

    Allah ka lakh lakh shukar Hy Rab Tala guru sb k singo ki kher kare

  • @Manpreetkaur-jd8vr
    @Manpreetkaur-jd8vr 2 ปีที่แล้ว +10

    Waheguru ji 🙏🏻❤️

  • @narinderkumar7816
    @narinderkumar7816 2 ปีที่แล้ว +3

    Baba ji video dekh ke dil khush ho geya.
    Greeb Dass varge sikh lokan ne sikhi nu badnaam kita Hoya a..
    Baheguru sabh te mehar kare.

  • @inderghumman9379
    @inderghumman9379 2 ปีที่แล้ว +1

    🙏🏻ਵਾਹਿਗੁਰੂ ਜੀ ਮੇਰੇ ਸਾਰੇ ਭੈਣ ਭਰਾਵਾਂ ਤੇ ਹਮੇਸਾ ਆਪਣੀ ਕ੍ਰਿਪਾ ਬਣਾਈ ਰੱਖਿਓ🙏🏻ਸਤਿਨਾਮ ਸ੍ਰੀ ਵਾਹਿਗੁਰੂ ਜੀ🙏

  • @JasvirSingh-ob4xc
    @JasvirSingh-ob4xc 2 ปีที่แล้ว

    Taajdaara de na ameera de Deeve🙏🙏🙏 balde rehan sda fkeera deWaheguru ji da khalsa wahe guru ji de fateh

  • @shellyaulakh4014
    @shellyaulakh4014 2 ปีที่แล้ว +3

    Bhout vdiyaaa krde o veer ji tuc ,dekh k rona aaa gya te dil v khush ho gya❤️