Kuch Kaure Sach | With Bakhshish Singh | Episode 46

แชร์
ฝัง
  • เผยแพร่เมื่อ 12 พ.ย. 2024

ความคิดเห็น • 507

  • @therock2486
    @therock2486 4 ปีที่แล้ว +5

    ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਸਮਾਜ ਲਈ ਸਿੰਘਾਂ ਨੇ ਕੁਰਬਾਨੀਆ ਦਿੱਤੀਆਂ ਪਰ ਉਨ੍ਹਾਂ ਦੇ ਪਰਿਵਾਰਾਂ ਵਾਲਿਆਂ ਨੂੰ ਕੋਈ ਪੁਛਦਾ ਨਹੀਂ ਜਿਨ੍ਹਾਂ ਨੂੰ ਅੱਜ ਕੋਈ ਕਮੇਟੀਆ ਪੂੱਛ ਦੀਆਂ ਨਹੀਂ ਵੱਡਾ ਦੁਖ ਲੱਗਾਦਾ ਇਹ ਸੁਣਕੇ ਵਾਹਿਗੁਰੂ ਜੀ

  • @MangatSingh-dp2to
    @MangatSingh-dp2to 4 ปีที่แล้ว +3

    ਖਾਲਸਾ ਭਾਈ ਬਖਸ਼ੀਸ਼ ਸਿੰਘ ਜੀ ਜਿੰਦਾ ਦਿਲ ਸ਼ਖਸ਼ੀਅਤ ਹਨ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲ੍ਹਾ ਵਿਚ ਰੱਖਣ ਅਤੇ ਲੰਬੀ ਉਮਰ ਬਖਸ਼ਣ ਜੋ ਕੌਮ ਦੇ ਹਿੱਤਾਂ ਲਈ ਬੋਲਦੇ ਰਹਿਣ ਲੜਦੇ ਰਹਿਣ ਕੌਮ ਦੇ ਨੌਜਵਾਨਾਂ ਵਿੱਚ ਜਜਬਾ ਭਰਦੇ ਰਹਿਣ ਇਹੋ ਜਿਹੀਆਂ ਸ਼ਖਸ਼ੀਅਤਾਂ ਦੀ ਬਹੁਤ ਲੋੜ ਹੈ ਸਿੱਖ ਕੌਮ ਨੂੰ ।ਸਾਨੂੰ ਮਾਣ ਹੈ ਗੁਰੂ ਦੇ ਸਿੱਖ ਯੋਧਿਆਂ ਉੱਪਰ ਅਤੇ ਮਖੂ ਸਾਹਿਬ ਜੀ ਦਾ ਧੰਨਵਾਦ ਹੈ ਜੋ ਚੰਗੀਆਂ ਰੂਹਾਂ ਦਾ ਮੇਲ ਕਰਵਾ ਦੇਂਦੇ ਹਨ ਵਾਹੇਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @SurinderKaur-xw7hj
    @SurinderKaur-xw7hj 4 ปีที่แล้ว +163

    ਭਾਈ ਬਖਸ਼ੀਸ ਸਿੰਘ ਜੀ ਬਹੁਤ ਗਿਆਨ ਰਖਦੇ ਹਨ ਤੇ ਇਕ ਬਹੁਤ ਸੁਲਝੇ ਹੋਏ ਹਨ ਨੌਜਵਾਨਾ ਦੇ ਵਧੀਅਾ ਮਾਰਗ ਦਰਸ਼ਕ ਹਨ

    • @Play-Nation007
      @Play-Nation007 4 ปีที่แล้ว +3

      Khasam lgda tera eh mnu

    • @sukhmansingh1689
      @sukhmansingh1689 4 ปีที่แล้ว +7

      @@Play-Nation007 tu ehna de halat vicho nikal ke aaa fer sawal kari dalea

    • @amandeepsingh2389
      @amandeepsingh2389 4 ปีที่แล้ว +4

      @@Play-Nation007 eh gal ton door reh ver teri lai chnga hi aa

    • @sukhdevsinghsukhdev604
      @sukhdevsinghsukhdev604 4 ปีที่แล้ว +3

      @@Play-Nation007 ਤੇਰਾ ਛਿੱਤਰ ਖਾਣ ਦਿਲ ਕਰਦਾ ਜਾਪਦਾ ਬਾਂਦਰਾ

    • @Play-Nation007
      @Play-Nation007 4 ปีที่แล้ว +1

      @@sukhdevsinghsukhdev604 ja turja saley jutt firo tere

  • @rajbirsingh7280
    @rajbirsingh7280 4 ปีที่แล้ว +43

    ਬਾਬਾ ਜੀ ਦਾ ਐਡਰੈਸ ਦਿਓ ਜੀ, ਦਰਸ਼ਨ ਦੀ ਤਾਂਘ ਏ!

  • @lashmansingh5571
    @lashmansingh5571 4 ปีที่แล้ว +53

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ਚੜ੍ਹਦੀ ਕਲਾ ਕਰਨ ਜੀ ਸਿੰਘ ਸਾਬ ਜੀ ਦੀ

  • @ranjeetgatkaakhararamghar
    @ranjeetgatkaakhararamghar 4 ปีที่แล้ว +72

    ਪਰਮਾਤਮਾ ਚੜਦੀ ਕਲਾ ਵਿਚ ਰੱਖੇ ਕੌਮ ਦੇ ਹੀਰੇਆ ਨੂੰ

    • @newindiaphotographybaljeet5408
      @newindiaphotographybaljeet5408 4 ปีที่แล้ว +3

      Baba ਬਖਸੀਸ ਜੀ ਕੋਮ ਦਾ ਹੀਰਾ

    • @surjitsingh8992
      @surjitsingh8992 3 ปีที่แล้ว

      Je yeh Bakshish changa hunda taan , Kadon da Shaheed Ho Giyaa hunda. Yais ne AsLi Khaarkuyaan naaL Gadaari kiti Hai.... Taan Hi taan Ajj jeonda Firda...

  • @ramanbrar4191
    @ramanbrar4191 5 ปีที่แล้ว +8

    Bhut vdya interview a ji...waheguru Sikh kaum nu chardi kla bakhshe.

  • @satpallksingh1521
    @satpallksingh1521 4 ปีที่แล้ว +4

    ਸਮੇਂ ਦੀ ਲੋੜ ਹੁੰਦੀ ਹੈ ਵਾਹਿਗੁਰੂ ਜੀ ਪ੍ਰੋਗਰਾਮ ਨੂੰ

  • @JagdeepSingh-hc7do
    @JagdeepSingh-hc7do 4 ปีที่แล้ว +53

    ਅਣਖੀਲੇ ਹਨ ਸਿੰਘ ਇਹ ਅਹਿਸਾਸ ਕਰਵਾਇਆ ਯੋਧਿਆਂ ਨੇ

  • @Sade_Pind_Sade_Khet
    @Sade_Pind_Sade_Khet 4 ปีที่แล้ว +6

    ਭਾਈ ਸਾਹਿਬ ਜੀ ਕੌਮ ਆਪ ਜੀ ਦੀ ਹਮੇਸ਼ਾ ਕਰਜ਼ਦਾਰ ਰਹੇਗੀ

  • @sehajveersinghdhillon743
    @sehajveersinghdhillon743 7 ปีที่แล้ว +23

    Waah o singha kya baat aw
    Kehnde ji
    Asi desh de sipaayi to laike prime minister tak mareya
    Bss shayed ah gall bht aw kise nu dsn layi v sikh kom ki cheej aw
    Proud to be a sikh aw
    Waheguru waheguru
    Mehar kri sab te

    • @deol0161
      @deol0161 4 ปีที่แล้ว

      Ah aw aw Ki hunda bai. Cool lagde o aaye likh ke aapde jaani hain.

    • @swaimankhatri8899
      @swaimankhatri8899 2 ปีที่แล้ว

      Je koyee soda bus vichon lahke maria hunda fir dasde AW AW ki hunda hai ja Sardar KPS Gill varge officer de hath charhia hunda aur mirch la ke danda dita hunda fer pata lagda tennu.

    • @sehajveersinghdhillon743
      @sehajveersinghdhillon743 2 ปีที่แล้ว

      saade v marre hi aw thikh aw te fer dseya v aw v aw aw ki hunda
      kps arge v kayi ragdhe aw net check tn kr MF

  • @KaranSingh-pc8mc
    @KaranSingh-pc8mc 4 ปีที่แล้ว +1

    Bakshish singh ji. Guru mahraj ne waqiya tohade upar bakshash bhariya hath rakhkha. Guru mehar kare.

  • @gurdeepsinghdeep1003
    @gurdeepsinghdeep1003 4 ปีที่แล้ว +19

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurindersingh3216
    @gurindersingh3216 6 ปีที่แล้ว +13

    thanks so much veerji hun sanu ve samajh aa ge bahut jiada satikar nal sabh families de help karrange ji bilkul parivar samajhke karange waheguru ji ka khalsa waheguru ji KI fateh

  • @ਰਸੂਲਪੁਰਕਲਾ
    @ਰਸੂਲਪੁਰਕਲਾ 3 ปีที่แล้ว

    ਬਾਬਾ ਬਖਸ਼ਿਸ ਸਿੰਘ ਜੀ thank you

  • @ਭੱਖਦੇਮੁੱਦੇਪਿੰਡਸੰਮੇਵਾਲੀ

    ਸਾਨੂੰ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਉਣ ਲਈ ਇੱਕਠੇ ਹੋ ਕੇ ਇਕ ਨਿਸ਼ਾਨ ਸਾਹਿਬ ਹੇਠ ਇੱਕਠੇ ਹੋ ਕੇ

    • @prabhjyotsingh54
      @prabhjyotsingh54 4 ปีที่แล้ว +3

      Bhai Baldev Singh Wadala da sath deyo🙏

    • @pardeepsinghshah5665
      @pardeepsinghshah5665 4 ปีที่แล้ว +1

      Stop putting money in gholaks of SGPC run gurdwaras. You will solve you problems, . Guru doesn't need your money, Badly and his cronies do.

    • @GurdevSingh-np2fq
      @GurdevSingh-np2fq 4 ปีที่แล้ว

      @@pardeepsinghshah5665 0m0
      l.
      H

    • @GurdevSingh-np2fq
      @GurdevSingh-np2fq 4 ปีที่แล้ว

      @@pardeepsinghshah5665 to ĺ.movies. 000Php

    • @varindergill8881
      @varindergill8881 4 ปีที่แล้ว +1

      ਬਾਦਲ ਦੀ ਸਿਆਸਤ ਦਾ ਕੋਈ ਤੋੜ ਨਹੀਂ। ਭੁਲ ਜੋ

  • @GurpreetSingh-ec4zd
    @GurpreetSingh-ec4zd 4 ปีที่แล้ว +2

    ਪਰਮਾਤਮਾ ਚੜਦੀ ਕਲਾ ਰੱਖੇ

  • @akaalchannel
    @akaalchannel  5 ปีที่แล้ว +9

    *Thanks you all for being a persistent viewer.*
    *For more updates , please Share n Subscribe to Akaal Channel.*
    *ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ |*
    *ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ ||*

    • @parminderpalsingh1757
      @parminderpalsingh1757 4 ปีที่แล้ว

      Baba ji bhai Bakshish Singh ji da number deo ji bhut jruri chahida ji

  • @gurlalsingh825
    @gurlalsingh825 4 ปีที่แล้ว +21

    ਵਾਹਿਗੁਰੂ ਚੜ੍ਹਦੀ ਕਲਾ ਕਰੇ

  • @kiranjitsidhu7938
    @kiranjitsidhu7938 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @chamkorsingh4850
    @chamkorsingh4850 4 ปีที่แล้ว +2

    ਧੰਨ ਹੋ ਗੁਰੂ ਦੇ ਪਿਆਰੇ ਓ

  • @manojlohmod_28991
    @manojlohmod_28991 4 ปีที่แล้ว +6

    Waheguru ji ki khalsa 28
    Waheguru ji ka fateh 91

  • @lashmansingh5571
    @lashmansingh5571 4 ปีที่แล้ว +74

    ਖਾਲਿਸਤਾਨ ਜਿੰਦਾਬਾਦ ਹੈ ਵਾਹਿਗੁਰੂ ਜੀਓ

  • @larcm3
    @larcm3 4 ปีที่แล้ว +44

    ਮੱਖੂ ਜੀ, ਕਿਰਪਾ ਕਰਕੇ ਆਪਣੇ guest ਨੂੰ ਆਪਣੀ ਗੱਲ ਖਤਮ ਕਰਨ ਦਿਆ ਕਰੋ। ਗੱਲ ਨੂੰ ਖਤਮ ਹੋਣ ਤੋਂ ਪਿਹਲਾਂ ਕੱਟਿਆਂ ਨਾ ਕਰੋ

    • @hawkwatch482
      @hawkwatch482 4 ปีที่แล้ว +7

      ਇਹ ਮਖੂ ਸਾਅਬ ਦੀ ਪੁਰਾਣੀ ਬੀਮਾਰੀ ਏ ਕਿ ਇੰਟਰਵਿਊ ਲੈਣ ਦੀ ਥਾਂ ਦੇਣ ਲੱਗ ਪੈਂਦੇ ਨੇ ।

    • @karamjeetdhillon3773
      @karamjeetdhillon3773 3 ปีที่แล้ว +1

      Bilkul sahi bolya

    • @akashdeepsinghbhullar5603
      @akashdeepsinghbhullar5603 3 ปีที่แล้ว +1

      Shi keha bilkul

    • @rabindersingh3246
      @rabindersingh3246 3 ปีที่แล้ว +1

      ਕਮਾਲ ਐ ਦੱਲਿਆਂ ਦੀ ਗੱਲ ਸੁਨਣ ਦੀ ਬੜੀ ਕਾਹਲੀ ਵਾ

  • @visagurugurpreet
    @visagurugurpreet 4 ปีที่แล้ว +29

    Sipahi to leke Prdhan Mntri tk mareya..
    Wah, Sirra Real Dialouge
    Made Ever

  • @inderjit1900
    @inderjit1900 4 ปีที่แล้ว +49

    ਸਹੀ ਅਰਥਾਂ ਵਿਚ ਸਾਡੀ ਕੌਮ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਈ

  • @gurimangat9045
    @gurimangat9045 6 ปีที่แล้ว +8

    Bht vdia spch jo ajkl de bacheya nu sikn nu mli wmk

  • @dilbaghsingh6537
    @dilbaghsingh6537 2 ปีที่แล้ว

    Kahlistan taiger forus da mukhi. Baba bakhsees Singh khalsa ji appdi lami oumar hovea ji

  • @JaswinderSingh-fy8qp
    @JaswinderSingh-fy8qp 4 ปีที่แล้ว +13

    ਖਾਲਿਸਤਾਨ ਤਾਂ ਲੈਣਾ ਹੀ ਪੈਣਾ ਜੀ ਖਾਲਿਸਤਾਨ ਜ਼ਿੰਦਾਬਾਦ

  • @harvinderpalsingh3196
    @harvinderpalsingh3196 3 ปีที่แล้ว +1

    ਬਹੁਤ ਵਧੀਆ ਖਾਲਸਾ ਜੀ 🙏🏻
    ਤੁਹਾਡਾ ਇੱਕ ਇੱਕ ਬੋਲ ਸੱਚ ਹੈ 🙏🏻

  • @mandeepkumerman8464
    @mandeepkumerman8464 6 ปีที่แล้ว +69

    ਵੀਰ ਜੀ ਨੇ ਜੋ ਗੱਲ ਕਿਤੀ ਸਹੀ ਗੱਲ ਕਿਤੀ ਖਾਲਿਸਥਾਨ ਜਿਦਾਬਾਦ🚩

  • @ss-zg8ql
    @ss-zg8ql 6 ปีที่แล้ว +26

    ਕੋਮ ਬਚਾਉ ਵੀਰ ਜੀ ਗੁਰੂ ਨਾਲ ਮੈਨੂੰ ਵੀ ਬਹੁਤ ਪਿਆਰ ਹੈ

  • @SinghGill7878
    @SinghGill7878 4 ปีที่แล้ว +2

    ਤਹਿਦਿਲੋ ਸਲੂਟ ਅਾ ਜੀ ਕੌਮ ਦੇ ਮਹਾਨ ਯੋਧਿਅਾ ਨੂੰ

  • @davinderladdi7302
    @davinderladdi7302 5 ปีที่แล้ว +33

    ਸਾਹੀ ਗੱਲ ਵੀਰ ਅੱਜ ਕਾਲਾ ਦੋਰ ਆ

  • @AmritSingh-ll5ru
    @AmritSingh-ll5ru 4 ปีที่แล้ว +3

    ਵਾਹਿਗੁਰੂ ਕਿਰਪਾ ਰੱਖਣ ਵੀਰ ਤੇ

  • @HarpalSingh-zx1gv
    @HarpalSingh-zx1gv 4 ปีที่แล้ว +5

    Waheguru ji Wahehuru Ji.

  • @lovebajwa5042
    @lovebajwa5042 7 ปีที่แล้ว +77

    Wahegru Ji. Sher babar ne Bhai ji

  • @prabhjotkamboj8203
    @prabhjotkamboj8203 4 ปีที่แล้ว +8

    Baba bakshis Singh je tuci heerra ho sady Sikh kom Dy billkull Sach keha je tuci

  • @baggaaulakhbaggaaulakh8006
    @baggaaulakhbaggaaulakh8006 4 ปีที่แล้ว +1

    ਬਾਬਾ ਬੱਕਸੀਸ ਸਿੰਘ ਕੋਂਮ ਦਾ ਹੀਰਾ💎💎💎💎💎

  • @pardeepsinghshah5665
    @pardeepsinghshah5665 4 ปีที่แล้ว +8

    Most important question you(Mr. Makhu) never asked him is: what was Parkash Singh Badal's role during kharhku her. He probably has inside information.

  • @harpalsingh5619
    @harpalsingh5619 6 ปีที่แล้ว +15

    ਵਾਹਿਗੁਰੂ ਜੀ

  • @simranbhullar8719
    @simranbhullar8719 3 ปีที่แล้ว +1

    Waheguru Baba g nu chardikla ch rkhe

  • @GurpalSingh-ep1uy
    @GurpalSingh-ep1uy 4 ปีที่แล้ว +2

    Waheguru ji mehar krn app ji te Baba ji

  • @parmindersaini6456
    @parmindersaini6456 4 ปีที่แล้ว +1

    Vhut vdiaa vicar dittey han Bhai sahib ney.

  • @rajbhullar7008
    @rajbhullar7008 4 ปีที่แล้ว +1

    Waheguru ji ka khalsa.. waheguru ji ki Fateh....veer gi mein bahut hi vada fan has..is channel da te..veer makhu g da

  • @JaswinderSingh-fy8qp
    @JaswinderSingh-fy8qp 4 ปีที่แล้ว +2

    ਸਹੀ ਗੱਲ ਐ ਜੀ ਪੰਜਾਬ ਨੂੰ ਡੇਰੇ ਤੇ ਬਰਸੀਆਂ ਨੇ ਲੈ ਲਿਆ

  • @sindermultani8346
    @sindermultani8346 2 ปีที่แล้ว +1

    🙏Waheguru waheguru ji 🙏

  • @dhillonkhalsa5283
    @dhillonkhalsa5283 6 ปีที่แล้ว +35

    Aj louky kini galt souch rakhde a kharku singha praaatii rab ji mehar karan ....
    Sanu attvadi akhn valya nu rab ji samat bakhshan. ..sant jarnail Singh ji zindabagg. ...

  • @ranjeetsandhu7545
    @ranjeetsandhu7545 2 ปีที่แล้ว +1

    Waheguru mehar kryo🙏🙏🙏🙏

  • @kuldeepsinghkhalsakuldeeps4606
    @kuldeepsinghkhalsakuldeeps4606 4 ปีที่แล้ว +1

    Waheguru ji ka khalsa waheguru ji ke fateh

  • @navjotchhina1289
    @navjotchhina1289 6 ปีที่แล้ว +38

    Sahi aa khalsa g

  • @jagjiwansingh2499
    @jagjiwansingh2499 3 ปีที่แล้ว

    ਸਾਨੂੰ ਮਕੂ ਵੀਰ ਜੀ ਦੀ ਗਲ ਨੂੰ ਸਮਝਣ ਦੀ ਲੋੜ ਹੈ ਜਹੜੇ ਯੋਦੇ ਲੜ ਰਹੇ ਹਨ ੳਹਨਾਂ ਦੀ ਸਾਂਭ ਸੰਭਾਲ ਵਾਲੇ ਯੋਧੇ ਦੀ ਵੀ ਲੋੜ ਹੈ

  • @MrDimpa
    @MrDimpa 4 ปีที่แล้ว +1

    Eh asal singh ne mere walo singh saab nu sat shri akal🙏🙏🙏🙏

  • @sharanjitsinghgill7181
    @sharanjitsinghgill7181 4 ปีที่แล้ว +2

    Waheguru g ka khalsha waheguru g ki faith

  • @romeogill3599
    @romeogill3599 4 ปีที่แล้ว

    Baba bakhshish ur right bro sanu bhut sochn di lor a ,I salute u baba ji

  • @vikramsingh-xo7fo
    @vikramsingh-xo7fo 6 ปีที่แล้ว +12

    22 ji tu bahut sahi te sachiyaan gallan kitiaan....

  • @DavinderSingh-tn3qj
    @DavinderSingh-tn3qj 4 ปีที่แล้ว +1

    Yes kom da hira hai baba bakhsiis singh 👏👏

  • @lovepreetkaursandhu4376
    @lovepreetkaursandhu4376 4 ปีที่แล้ว +4

    Veer ji tuhanu ser jhukda a aa .

  • @gurdeepkaurgoraya4074
    @gurdeepkaurgoraya4074 4 ปีที่แล้ว +2

    waheguru ji chardi kla CH rakho veer ji nu

  • @amansidhu1649
    @amansidhu1649 4 ปีที่แล้ว +2

    waheguru ji mehar kreo sab te

  • @universalkhalsachannel9516
    @universalkhalsachannel9516 7 ปีที่แล้ว +20

    Waheguru ji

  • @nindersingh5881
    @nindersingh5881 4 ปีที่แล้ว +1

    Vir ji mera kena hai mukh Saheb tusi jede sahi hoye te jede jinde Han onna de lai ek kadku relif fun ac bannao te sanndag nu apil karo ki ap sab age so te kom de Ladan wale di madat karo mere keyal na sangat jarur age ahugi waheguru Ji ka Khalsa waheguru Ji ki Fateh

  • @KulwinderSinghsandhu_
    @KulwinderSinghsandhu_ 4 ปีที่แล้ว +1

    Satnam Waheguru Ji Kirpa Karen Ji

  • @gurjots8827
    @gurjots8827 3 ปีที่แล้ว +3

    WAHEGURU JI

  • @jassimaan7098
    @jassimaan7098 ปีที่แล้ว

    ਰਾਜ ਕਰੇਗਾ ਖਾਲਸਾ

  • @jagjeetchohan9930
    @jagjeetchohan9930 4 ปีที่แล้ว +1

    Waheguru ji ka khalsa Sri waheguru ji ki fateh.jiunde rho veer ji.

  • @lakbirbuttar2339
    @lakbirbuttar2339 4 ปีที่แล้ว +2

    Vade veer ji eda hundi interview Jo sach dsa waheguru ji

  • @mhussain111hussain4
    @mhussain111hussain4 4 ปีที่แล้ว +7

    Hello my brother Harpreet Singh makhu ji I like your program all the time good luck my brother keep it on ☝️✌️👍🌾

  • @darshansandhu1780
    @darshansandhu1780 3 ปีที่แล้ว +1

    Waheguru ji 🙏🙏🚩🚩🚩

  • @gurdeep62324
    @gurdeep62324 6 ปีที่แล้ว +49

    ਖਾਲਿਸਤਾਨ ਜਿੰਦਾਬਾਦ

  • @inderjeetcheema4192
    @inderjeetcheema4192 6 ปีที่แล้ว +20

    Veer g 2020 bhohat okhe auna hun sare ਇਕੱਠੇ hojo apne apne pind ch ਇਕੱਠ krke ਯੋਜਨਾਵਾਂ bnaea

  • @jashandhaliwal5828
    @jashandhaliwal5828 4 ปีที่แล้ว +1

    ਵੀਰ ਜੀ ਬਹੁਤ ਵਧੀਆ

  • @NareshKumar-xo6ji
    @NareshKumar-xo6ji 4 ปีที่แล้ว +2

    Waheguru ji swad ageya sun k interview..

  • @lakhwindersingh8749
    @lakhwindersingh8749 4 ปีที่แล้ว +1

    ਵਾਹਿਗੁਰੂ...

  • @chamkorsingh4850
    @chamkorsingh4850 4 ปีที่แล้ว +1

    ਵਾਹਿਗੁਰੂ ਕੋਮ ਨੂੰ ਏਕਤਾ ਬਖਸ਼ਣ

  • @blackheart7127
    @blackheart7127 6 ปีที่แล้ว +27

    Raj karega khalsa

  • @gillsabbsabb1120
    @gillsabbsabb1120 4 ปีที่แล้ว +2

    Waheguru 🙏 🙏🙏 🙏🙏 🙏

  • @satnamkahlon8398
    @satnamkahlon8398 4 ปีที่แล้ว +4

    wah vero waheguru mehar karn

  • @amandeepaman2241
    @amandeepaman2241 4 ปีที่แล้ว +5

    waheguru ji

  • @gurdeepsinghbassian7750
    @gurdeepsinghbassian7750 5 ปีที่แล้ว +2

    Wahe Guru Jio Bhai Sahib Ji

    • @GurpreetSingh-pu7gq
      @GurpreetSingh-pu7gq 5 ปีที่แล้ว +1

      Shade bhai kuldeep Singh baber khadoor sahib my father sahib

  • @manojlohmod_28991
    @manojlohmod_28991 4 ปีที่แล้ว

    Bilkul bharat ke Shaheedo ka sammaan aajtak kisine nahi diya

  • @AmarjitSingh-qn4hp
    @AmarjitSingh-qn4hp 4 ปีที่แล้ว +4

    ਬਿਲਕੁਲ ਸੱਚੀਆ ਗੱਲਾ ਨੇ ਅੱਜ ਦੀ ਜਵਾਨੀ ਖਤਮ ਹੋਣ ਦੇ ਕਿਨਾਰੇ ਅੈ

  • @harshdeepdhillon854
    @harshdeepdhillon854 6 ปีที่แล้ว +2

    Baba Bakhshish Singh ji bahut syane ho tussi tuhadi kaum nu bahut jarurat hai

  • @BikramjitSinghBicky
    @BikramjitSinghBicky 5 ปีที่แล้ว +8

    Thanks for uploading the video

    • @akaalchannel
      @akaalchannel  5 ปีที่แล้ว +1

      Thanks you .
      For more updates Share n Subscribe Akaal Channel.

  • @bhagwantsingh9851
    @bhagwantsingh9851 4 ปีที่แล้ว +1

    Waheguru ji ki khalsa waheguru ji ki fateh veer ji

  • @dialsingh1138
    @dialsingh1138 4 ปีที่แล้ว +1

    Kittu jee best.GBU beti best performance result of shri kittu jee coaching

  • @GSMaan-sw9od
    @GSMaan-sw9od 4 ปีที่แล้ว +1

    Salute a baba bakhsis singh g noo

  • @bikramjitbasra387
    @bikramjitbasra387 4 ปีที่แล้ว +6

    ਸਹੀ ਕਿਹਾ ਵੀਰ ਜੀ ਨੇ ਵੀਡੀੳੁ ਬਣਾੳੁਣ ਵਾਲੇ ਬਹੁਤ ਨੇ

  • @jagjitsingh5223
    @jagjitsingh5223 4 ปีที่แล้ว +3

    Waheguru 👏

  • @jagirsingh3430
    @jagirsingh3430 4 ปีที่แล้ว +4

    Hun Tak De SAB To VADEA InterviewSBABA BAKHSHESH Singh JE DEA

  • @gurukekregemojguruke4857
    @gurukekregemojguruke4857 4 ปีที่แล้ว +7

    ਤੱਤਸਦ ਅਜ ਞੀ ੳੁਹੀ ੲੇ ਸਿੱਖਾ ਨੂ ਞਧ ਤੌ ਞੱਧ ਦਬਾੲੀਅ ਜਾਦਾ ਸਰਮ ਦੀ ਗੱਲ ੲੇ ਸਿਘਾ ਨੁ ਮਾਰਨ ਞਾਲੇ ੳ ਞੀ ਸਿਖ ਸਾੲੀਦ ੲਿਹ sri guru grant saib n ਮਨਦੇ ਹੌਣਗੇ

    • @kaursingh127
      @kaursingh127 4 ปีที่แล้ว

      Kehda dakha ho riha asi bi Sikh a sanu nahi lagda

    • @kaursingh127
      @kaursingh127 4 ปีที่แล้ว

      Tu bi hatyar chak fer bund kutu sarkar Teri Sala sikhi Da

    • @gurukekregemojguruke4857
      @gurukekregemojguruke4857 4 ปีที่แล้ว +1

      @@kaursingh127 sri darbar saib ja ke dk laka lok ਸਹੀਦਾ ਨੂ ਸੀਰ ਝਕਾੳੁਦੇ ਨੇ ਰਹਿ ਤੇਰੀ ਗਲ ਤੁਸੀ ਟਕੇ ਟਕੇ ਤੇ ਅਾਪਣੀ ਅਣਖੱ ਤੇ ਜਮੀਰ ਞੇਚਨ ਞਾਲੇ ਹੌ ਜਿਹੜਾ ਅਾਪਣੀ ਅਣਖੱ ਤੇ ਜਮੀਰ ਞੇਚ ਦੇਦਾ ਓ ਮਰਦ ਨਹੀ ਕਹੈਰ ਹੂਦਾ

    • @gurukekregemojguruke4857
      @gurukekregemojguruke4857 4 ปีที่แล้ว

      @@kaursingh127 ਅਰੌਗਜੇਬ ਦੀ ਕਬਰ ਤੇ ਦੀਞਾ ਜਗਾਓੇੂਣ ਨੂ ਤੇੇਲ ਞਾਸਤੇ ਪੈਸੇ ਨੀ ਹੂਦੇ Sri guru gobind singh ji de ਦੇਖ ਅਰਬਾ ਤੌ ਞੀ ਞਧ ਸਰਧਾਲੂ ਸੈਞਾ ਦੀ ਭੀਖ ਮਗਦੇ ਨੇ

    • @manpreetkaur6254
      @manpreetkaur6254 4 ปีที่แล้ว

      @@gurukekregemojguruke4857 Veera kina nu samjaa reh o eh sb k.p.s.gill de family's vcho na ...

  • @daljitsingh6498
    @daljitsingh6498 6 ปีที่แล้ว +24

    23rd minute... Assi Hindu ya hor Kisi community de against nahii si.... Very well said...

    • @thehargun2510
      @thehargun2510 4 ปีที่แล้ว +4

      5000 hindu vaddan di dhamki bhindrawale ne Amritsar ditti sii tte 50000 di Ajaib Bagri ne North America ch baith ke.bhindraan aavi kahinda sii vyi jiddann hamla ho geya ek ek hindu punjab chon saaf kardeya jii

    • @bachittersingh3608
      @bachittersingh3608 4 ปีที่แล้ว +3

      @@thehargun2510 sirf ahi gal Kan ch payi aw... Ohne gal boli ... Kyu boli ... J boli v te hoi....? Koi ik fir dss j hai us time k bhindrawale ne Hindua nu Marya .... j hai ta dss ... Bhed chal na chl kise de muho ya koi video wekh k iko gal ratti aw...

    • @thehargun2510
      @thehargun2510 4 ปีที่แล้ว +3

      @@bachittersingh3608 maareya ais karke nhi kyoki police ne bus chaddtti nhi tte ttyaari tte poori sii din raat hinduyaan nu bhaddkayunda sii sikhaan khalaaf aap tte mar geya naal saadiyaan dhiyaan bhenna vi nangiyaan karwa geya thaanneyaan ch yaar saadiyaan behannaan di izzat oss bande ne luttwaayi

    • @khalistaniadasach7861
      @khalistaniadasach7861 4 ปีที่แล้ว +2

      @@thehargun2510
      sehmat ha tuhade nal.bhindrawala sikhi nu talibani rah te tor gya.

    • @khalistaniadasach7861
      @khalistaniadasach7861 4 ปีที่แล้ว +2

      @@thehargun2510
      bhindrawale ne sirf dhamki hi nahi ditti c balki apney chelya Sodi ate Labh singh di agwayi vich oct 1983 vich begunah hindua de katal v shuru karwaye jo k 1983 to 1993 tak hundey rahey.

  • @GurpreetSingh-bh3xi
    @GurpreetSingh-bh3xi 4 ปีที่แล้ว +1

    ਵਾਹਿਗੁਰੂ

  • @wordsareswords
    @wordsareswords 4 ปีที่แล้ว +5

    Veero hun eh te dasso gun kad chukkni a.
    Me tyar aa.
    AK 47 chlaun nu.
    Kyuki Bhai bhrahma sada gwandhi c

  • @preetains1171
    @preetains1171 4 ปีที่แล้ว +4

    Waheguru ji 🙏

  • @darkroyalking
    @darkroyalking 4 ปีที่แล้ว

    ਸਹੀ ਗੱਲ ਹੈ ਵੀਰ ਜੀ

  • @rje7639
    @rje7639 4 ปีที่แล้ว +2

    Waheguru ji mehar kari ji

  • @hawkwatch482
    @hawkwatch482 4 ปีที่แล้ว

    ਦਰਬਾਰ ਸਾਹਿਬ ਸਿਰਫ ਸਿੱਖਾਂ ਦੀ ਆਨ ਸ਼ਾਨ ਨਹੀਂ ਬਲਕਿ ਇਹ ਸਿੱਖ ਕੌਮ ਅਤੇ ਧਰਮ ਦਾ ਧੜਕਦਾ ਦਿੱਲ ਹੈ , ਸਿੱਖਾਂ ਦੀ ਜਿੰਦਗੀ ਹੈ , ਸਿੱਖਾਂ ਦੀ ਸਿਰਮੌਰ ਪਾਤਸ਼ਾਹਤ ਹੈ ਜਿਸ ਲਈ ਹਜਾਰਾਂ ਸੰਸਾਰੀ ਬਾਦਸ਼ਾਹੀਆਂ ਕੁਰਬਾਨ ਕੀਤੀਆਂ ਜਾ ਸਕਦੀਆਂ ਹਨ ਇਹ ਉਹ ਮਰਕਜ ਹੈ ਜਿਸ ਤੋਂ ਬਗੈਰ ਲੱਖਾਂ ਸੂਰਜ ਵੀ ਸੰਸਾਰ ਦਾ ਤ੍ਰੈ ਗੁਣੀ ਹਨੇਰਾ ਖਤਮ ਨਹੀਂ ਕਰ ਸਕਦੇ । ਇਹ ਉਹ ਅਸਥਾਨ ਹੈ ਜਿੱਥੇ ਅਕਾਲਪੁਰਖੁ ਸਾਹਿਬ ਦੇ ਰੂਪ ਵਿੱਚ ਗੁਰੂ ਅਰਜਨ ਸਾਹਿਬ , ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਕੀਰਤਨ ਕਰਦੇ ਰਹੇ ।
    ਇਹ ਸਿੱਖਾਂ ਦਾ ਸਭ ਕੁੱਝ ਹੈ । ਸਿੱਖ ਤਹਿਰੀਕ ਦੇ ਹਜਾਰਾਂ ਅਣਲਿਖਤ ਪੰਨੇ ਇਸ ਥਾਂ ਵਿੱਚ ਗੁਮਸ਼ੁਦਾ ਨੇ । ਇਸ ਪਵਿੱਤਰ ਇਲਾਹੀ ਅਸਥਾਨ ਦੀਆਂ ਹੱਦਾਂ ਦੇ ਅਣਦਿੱਸਦੇ ਦਿਸਹੱਦੇ ਦੇ ਖਲਾਅ ਵਿੱਚ ਗੁਰੂ ਜੀ ਦੀਆਂ ਗੁਹਜ ਗੁਰਮੁਖ ਕਲਾਵਾਂ ਅਤੇ ਅਲੌਕਿਕ ਵਰਤਾਰਿਆਂ ਦਾ ਦਰਿਆ ਵਹਿੰਦਾ ਏ । ਇਸ ਅਸਥਾਨ ਦੇ ਜਰ੍ਹੇ ਜਰ੍ਹੇ ਵਿੱਚ ਸ਼ਹੀਦਾਂ ਦੇ ਜਲਵੇ ਛੁਪੇ ਹੋਏ ਨੇ।
    ਧੰਨ ਗੁਰੂ ਰਾਮਦਾਸ ਸਾਹਿਬ
    ਜੁਗੋ ਜੁਗ ਵਸਦੀ ਰਹੇ ਰਾਮਦਾਸ ਗੁਰੂ ਤੇਰੀ ਨਗਰੀ ।

  • @balwindersinghsingh8510
    @balwindersinghsingh8510 4 ปีที่แล้ว +3

    ਸਤਿ ਸਰੀ ਅਕਾਲ ਸਿੰਘ ਸਾਹਬ

  • @HarjinderSingh-hl7hg
    @HarjinderSingh-hl7hg 3 ปีที่แล้ว

    ਮਖੂ ਜੀ, ਬੇਨਤੀ ਹੈ , ਅਗਲੇ ਨੂੰ ਗੱਲ ਪੂਰੀ ਕਰਨ ਦਾ ਮੌਕਾ ਦਿਓ। ਇਸ ਤਰ੍ਹਾਂ , "ਅਧੂਰੀ- ਗੱਲਬਾਤ " , ਇਕ ਦਸਤਾਵੇਜ਼ ਬਨਣੋਂ ਉੱਕ ਜਾਵੇਗੀ ।